Headline
stringlengths 6
15.7k
| Language
stringclasses 10
values |
---|---|
ক্রিকেটার, চিয়ার লিডারে গোপন সাক্ষাতে বাধা! কোন কারণে খড়্গহস্ত বোর্ড | Bengali |
ਜਸਟਿਸ ਜ਼ੋਰਾ ਸਿੰਘ ਨੂੰ ਆਮ ਆਦਮੀ ਪਾਰਟੀ 'ਚ ਕੌਣ ਲਿਆਇਆ - 5 ਅਹਿਮ ਖਬਰਾਂ 25 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46678084 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Bhagwant Mann/ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਮੁਖੀ ਰਹੇ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਉਧਰ ਬਾਗ਼ੀ ਧੜੇ ਨਾਲ ਰਲੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਮੁੜ 'ਆਪ' ਨਾਲ ਜੁੜ ਗਏ ਹਨ। ਦਿੱਲੀ 'ਚ 'ਆਪ' ਦੇ ਮੁੱਖ ਦਫ਼ਤਰ ਵਿਖੇ ਜਸਟਿਸ ਜ਼ੋਰਾ ਸਿੰਘ ਨੂੰ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ਪਾਰਟੀ ਵਿੱਚ ਸ਼ਾਮਲ ਕੀਤਾ। Image Copyright @BhagwantMann @BhagwantMann Image Copyright @BhagwantMann @BhagwantMann ਜ਼ੋਰਾ ਸਿੰਘ ਨੇ ਕਿਹਾ ਕਿ 35 ਸਾਲ ਦੀਆਂ ਸੇਵਾਵਾਂ ਮਗਰੋਂ ਉਨ੍ਹਾਂ ਸਮਾਜ ਸੇਵਾ ਵੱਲ ਆਉਣ ਦਾ ਫ਼ੈਸਲਾ ਲਿਆ ਹੈ।ਦਿ ਟ੍ਰਿਬਿਊਨ ਮੁਤਾਬਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੇਵਾਮੁਕਤ ਜੱਜ ਜ਼ੋਰਾ ਸਿੰਘ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਸਕਦੇ ਹਨ। ਇਹ ਵੀ ਪੜ੍ਹੋ:'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ' ਖ਼ਬਰ ਦਾ ਸੱਚਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿਚਾਲੇ ਆਈ ਸੁਨਾਮੀ, ਪਤਨੀ ਹੋਈ ਲਾਪਤਾਜਦੋਂ ਕ੍ਰਿਸਮਸ ਨੂੰ ਈਸਾਈਆਂ ਨੇ ਹੀ ਬੈਨ ਕੀਤਾ ਸੀਸੂਤਰਾਂ ਅਨੁਸਾਰ ਖਹਿਰਾ ਧੜੇ ਨੂੰ ਛੱਡ ਕੇ ਮੁੜ ਪਾਰਟੀ ਦੇ ਖੇਮੇ ਵਿੱਚ ਆਏ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਤਕਰੀਬਨ ਮਹੀਨਾ ਪਹਿਲਾਂ ਹੀ ਜ਼ੋਰਾ ਸਿੰਘ ਦੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਵਾ ਦਿੱਤੀ ਸੀ। ਫਤਿਹਗੜ੍ਹ ਸਾਹਿਬ ਤੋਂ 'ਆਪ' ਦੇ ਮੌਜੂਦਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਲੰਮੇ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾਈ ਬੈਠੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵਾਂ ਮੰਚ ਉਸਾਰਨ ਦੀ ਕਵਾਇਦਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹੁਣ ਸ਼੍ਰੋਮਣੀ ਅਕਾਲੀ ਦਲ (1920) ਦੇ ਸਹਿਯੋਗ ਨਾਲ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵਾਂ ਮੰਚ ਉਸਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।ਇਸੇ ਤਹਿਤ ਅਕਾਲੀ ਦਲ (1920) ਦੇ ਜਰਨਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ 22 ਫਰਵਰੀ ਨੂੰ ਮੋਗਾ ਦੇ ਪਿੰਡ ਰਣਸੀਂਹ ਕਲਾਂ ਵਿੱਚ ਮੀਰੀ-ਪੀਰੀ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ। Image copyright Getty Images ਪਾਰਟੀ ਨੇ ਕਾਨਫਰੰਸ ਦੀ ਅਗਵਾਈ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਾਨਫ਼ਰੰਸ ਲਈ ਮੁੱਖ ਸਿਆਸੀ ਧਿਰਾਂ ਨੂੰ ਛੱਡ ਕੇ ਹੋਰ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਹੈ। ਪੰਜਾਬੀ ਟ੍ਰਿਬਿਊਨ ਦੇ ਸੂਤਰਾਂ ਮੁਤਾਬਕ ਇਹ ਪੰਥਕ ਧਿਰਾਂ ਹੁਣ ਅਕਾਲੀ ਦਲ (ਅੰਮ੍ਰਿਤਸਰ) ਤੋਂ ਪਾਸਾ ਵੱਟਣ ਦੇ ਰੌਂਅ ਵਿਚ ਹਨ ਅਤੇ ਖ਼ਾਲਿਸਤਾਨ ਦੇ ਮੁੱਦੇ ਕਰਕੇ ਇਨ੍ਹਾਂ ਨੇ ਮਾਨ ਦਲ ਤੋਂ ਆਪਣੇ ਆਪ ਨੂੰ ਲਾਂਭੇ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਨੇ ਰਾਜੀਵ ਗਾਂਧੀ ਦਾ ਜ਼ਿਕਰ ਹਟਾਇਆ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਮਤਾ ਪਾਸ ਕਰਨ ਤੋਂ ਤਿੰਨ ਦਿਨ ਬਾਅਦ ਦਿੱਲੀ ਵਿਧਾਨ ਸਭਾ ਨੇ ਕਾਰਵਾਈ ਦਾ ਬੁਲੇਟਿਨ ਜਾਰੀ ਕੀਤਾ ਪਰ ਇਸ ਵਿੱਚੋਂ ਇਸ ਦਾ ਜ਼ਿਕਰ ਹਟਾ ਦਿੱਤਾ ਗਿਆ ਹੈ। ਦੋ ਦਿਨ ਦੇ ਵਿਸ਼ੇਸ਼ ਇਜਲਾਸ ਦੇ ਆਖਿਰੀ ਦਿਨ ਸਦਨ ਨੇ 1984 ਸਿੱਖ ਕਤਲੇਆਮ ਸਬੰਧੀ ਇੱਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਰਾਜੀਵ ਗਾਂਧੀ ਸਬੰਧੀ ਇੱਕ ਲਾਈਨ ਵਿੱਚ ਜ਼ਿਕਰ ਕੀਤਾ ਗਿਆ ਸੀ। Image copyright Getty Images ਦਿ ਇੰਡੀਅਨ ਐਕਸਪ੍ਰੈਸ ਨੂੰ ਜਾਣਕਾਰੀ ਮਿਲੀ ਹੈ ਕਿ ਸਪੀਕਰ ਰਾਮ ਨਿਵਾਸ ਗੋਇਲ ਨੇ ਰੂਲ 291 ਅਕੇ ਰੂਲ 293 ਦੀ ਵਰਤੋਂ ਕਰਕੇ ਰਾਜੀਵ ਗਾਂਧੀ ਸਬੰਧੀ ਇੱਕ ਪੈਰਾ ਹਟਾ ਦਿੱਤੀ ਹੈ।12% ਤੋਂ 18% ਵਿਚਾਲੇ ਜਲਦੀ ਹੋ ਸਕਦਾ ਹੈ ਇੱਕ ਜੀਐਸਟੀ ਰੇਟ ਤੈਅ ਹਿੰਦੁਸਤਾਨ ਟਾਈਮਜ਼ ਮੁਤਾਬਕ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ 12 ਤੇ 18 ਫੀਸਦ ਦੀ ਟੈਕਸ ਸਲੈਬ ਵਿਚਾਲੇ ਇੱਕ ਸਟੈਂਡਰਡ ਜੀਐਸਟੀ ਰੇਟ ਤੈਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਦੀ ਇਹ ਨਵੀਂ ਦਰ ਜ਼ਰੂਰੀ ਵਸਤਾਂ 'ਤੇ ਲਗਦੇ ਸਿਫ਼ਰ ਤੋਂ ਪੰਜ ਫੀਸਦ ਅਤੇ ਲਗਜ਼ਰੀ ਤੇ ਐਸ਼ੋ-ਆਰਾਮ ਵਾਲੀਆਂ ਵਸਤਾਂ 'ਤੇ ਲਗਦੇ ਸਿਖਰਲੇ ਟੈਕਸ ਤੋਂ ਵੱਖਰੀ ਹੈ। Image copyright Getty Images ਅਰੁਣ ਜੇਤਲੀ ਨੇ 'ਜੀਐਸਟੀ ਦੇ 18 ਮਹੀਨੇ' ਸਿਰਲੇਖ ਅਧੀਨ ਇਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ 1216 ਦੇ ਕਰੀਬ ਵਸਤਾਂ ਹਨ, ਜਿਨ੍ਹਾਂ ਦਾ ਇਸਤੇਮਾਲ ਹੁੰਦਾ ਹੈ। ਇਨ੍ਹਾਂ ਵਿੱਚੋਂ 183 ਵਸਤਾਂ 'ਤੇ ਕੋਈ ਟੈਕਸ ਨਹੀਂ ਲਗਦਾ ਜਦੋਂਕਿ 308 ਵਸਤਾਂ 'ਤੇ 5 ਫੀਸਦ, 178 'ਤੇ 12 ਫੀਸਦ ਤੇ 517 ਵਸਤਾਂ 18 ਫੀਸਦ ਟੈਕਸ ਦੇ ਘੇਰੇ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ, '28 ਫੀਸਦ ਸਲੈਬ ਹੁਣ ਖਤਮ ਹੋਣ ਕਿਨਾਰੇ ਪੁੱਜ ਗਈ ਹੈ।' ਅਫ਼ਗਾਨਿਸਤਾਨ ਦੀ ਸਰਕਾਰੀ ਇਮਾਰਤ ਤੇ ਹਮਲਾ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਇੱਕ ਸਰਕਾਰੀ ਇਮਾਰਤ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿੱਚ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ। ਜਵਾਬੀ ਕਾਰਵਾਈ ਵਿੱਚ ਤਿੰਨ ਹਮਲਾਵਰਾਂ ਦੀ ਵੀ ਮੌਤ ਹੋ ਗਈ ਹੈ। Image copyright EPA ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਬਲਿਕ ਵਰਕਸ ਮੰਤਰਾਲੇ ਦੀ ਇਮਾਰਤ ਦੀ ਨਾਕੇਬੰਦੀ ਦੌਰਾਨ ਘੱਟ-ਘੱਟ 20 ਹੋਰ ਲੋਕ ਜ਼ਖਮੀ ਹੋਏ ਹਨ। ਹਮਲੇ ਵੇਲੇ ਇਮਾਰਰਤ ਵਿੱਚ ਸੈਂਕੜੇ ਮੁਲਾਜ਼ਮ ਮੌਜੂਦ ਸਨ, ਜੋ ਅੰਦਰ ਫਸੇ ਹੋਏ ਸਨ। ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਮੁਲਾਜ਼ਮਾਂ ਨੇ ਸੁਰੱਖਿਅਤ ਬਚ ਨਿਕਲਣ ਲਈ ਇਮਾਰਤ ਦੇ ਬਾਹਰ ਛਾਲ ਮਾਰ ਦਿੱਤੀ। ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਹਮਲਾ ਕਿਸ ਸੰਗਠਨ ਨੇ ਕੀਤਾ ਹੈ। ਰਿਪੋਰਟਾਂ ਮੁਤਾਬਕ ਮੰਤਰਾਲੇ ਦੀ ਇਮਾਰਤ ਦੇ ਦਰਵਾਜ਼ੇ ਦੇ ਨੇੜੇ ਆਤਮਘਾਤੀ ਹਮਲਾਵਰ ਨੇ ਕਾਰ ਬੰਬ ਨਾਲ ਧਮਾਕਾ ਕੀਤਾ। ਇਸ ਤੋਂ ਬਾਅਦ ਬੰਦੂਕਧਾਰੀ ਹਮਲਾਵਰ ਇਮਾਰਤ ਵਿੱਚ ਦਾਖਿਲ ਹੋਏ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
സംസ്ഥാനത്ത് സ്വര്ണവില കാല്ലക്ഷം കടന്നു | Malayalam |
कणकवलीवर नारायण राणेंचा झेंडा,17 पैकी 11 जागांवर स्वाभिमान पक्षाचे उमेदवार विजयी | Marathi |
'पद्मावत' राजस्थानमध्ये नाही होणार रिलीज, करणी सेनेचा विरोध कायम | Marathi |
ಸಿನಿಮಾ ಬಗೆಗಿನ ನಿರೀಕ್ಷೆಯನ್ನು ಮತ್ತಷ್ಟು ಹೆಚ್ಚಿಸಿದ 'ಗಲ್ಲಿ ಬಾಯ್' ಟ್ರೈಲರ್..! | Kannada |
पाकिस्तानी अभिनेत्री वीणा मलिकने IAF ला दिली धमकी, मोदींनाही दिला सल्ला | Marathi |
गप्पा ऐश्वर्या नारकरशी... (भाग : 2) | Marathi |
پاکستانی کرکٹر احمد شہزاد پر چار ماہ کی پابندی ، کیا تھا یہ گناہ | Urdu |
'जास्त जेवण मागू नका',आदिवासी खात्याचा अजब फतवा | Marathi |
ஓட்டல்களுக்கான ஜிஎஸ்டி வரியை 5 சதவீதமாக மத்திய அரசு குறைத்துள்ள போதிலும், வாடிக்கையாளர்களுக்கு உரிய பயன் கிடைக்குமா? என்ற கேள்வி எழுந்துள்ளது. | Tamil |
ആര്യയുടെ പുതിയ ചിത്രം 'ടെഡ്ഡി'; ചിത്രത്തിന്റെ ടൈറ്റില് പോസ്റ്റര് പുറത്ത് | Malayalam |
इफ्फीमध्ये अक्षयमुळे बिग बी झाले ओशाळवाणे, म्हणाले, अक्षय हे ठीक नाही! | Marathi |
આવી રીતે WhatsApp પોતાના ફોટોનું બનાવ્યો STICKER | Gujarati |
ইচ্ছা পূরণ! দেখুন মায়ের মৃতদেহ নিয়ে কি করল ছেলে | Bengali |
हा ठरला जनतेचा जाहीरनामा, वाचा नेटिझन्सचा कौल | Marathi |
നിരീക്ഷകരായി കലക്ടര്മാര്: കേരള ബാങ്ക് രൂപീകരണം രാഷ്ട്രീയ പോരാകുമോ? | Malayalam |
അവസാനം ടോട്ടന്ഹാമിന്റെ പുതിയ സ്റ്റേഡിയം തയ്യാര്!!! ഇനി സ്പര്സിന്റെ കളി മാറും
| Malayalam |
ଦକ୍ଷିଣ ଆଫ୍ରିକା ବିପକ୍ଷରେ ଅଷ୍ଟ୍ରେଲିଆର ବଲ ଟେମ୍ପରିଂ, ଘଟଣା ଥିଲା ଏମିତି… | Odia |
पीएम मोदी के यूक्रेन जाने की अटकलों पर रूसी मीडिया में इतनी क्यों है चर्चा? | Hindi |
ਮਹਾਂਭਾਰਤ ਦੀ ਗੰਧਾਰੀ ਨੇ ਕਿਵੇਂ ਜੰਮੇ ਸਨ 100 ਕੌਰਵ - ਨੈਸ਼ਨਲ ਕਾਨਫਰੰਸਾਂ 'ਚ ਭਾਰਤੀ ਵਿਗਿਆਨੀਆਂ ਦੇ ਦਾਅਵੇ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46767840 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AU ਫੋਟੋ ਕੈਪਸ਼ਨ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਹਰ ਕੋਈ ਹੈਰਾਨ ਹੁੰਦਾ ਹੈ, ਯਕੀਨ ਕੋਈ ਨਹੀਂ ਕਰਦਾ ਕਿ ਗੰਧਾਰੀ ਨੇ 100 ਬੱਚਿਆਂ ਨੂੰ ਜਨਮ ਕਿਵੇਂ ਦਿੱਤਾ। ਇਹ ਕਿਵੇਂ ਸੰਭਵ ਹੈ? ਕੀ ਕੋਈ ਔਰਤ ਆਪਣੀ ਜ਼ਿੰਦਗੀ ਵਿੱਚ 100 ਬੱਚਿਆਂ ਨੂੰ ਜਨਮ ਦੇ ਸਕਦੀ ਹੈ?"ਪਰ ਹੁਣ ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਟੈਸਟ ਟਿਊਬ-ਬੱਚੇ ਹਨ। ਮਹਾਂਭਾਰਤ ਫੇਰ ਕਹਿੰਦੀ ਹੈ ਕਿ 100 ਆਂਡਿਆਂ ਦੀ ਫਰਟੀਲਾਈਜ਼ੇਸਨ ਕਰਕੇ ਘੜਿਆਂ ਵਿੱਚ ਰੱਖਿਆ ਗਿਆ। ਕੀ ਇਹ ਟੈਸਟ ਟਿਊਬ-ਬੱਚੇ ਨਹੀਂ ਹਨ? ਸਟੈਮ ਸੈੱਲ ਰਿਸਰਚ ਇਸ ਦੇਸ ਵਿੱਚ ਹਜ਼ਾਰਾਂ ਸਾਲ ਪਹਿਲਾਂ ਮੌਜੂਦ ਸੀ। ਅੱਜ ਅਸੀਂ ਸਟੈਮ ਸੈਲ ਰਿਸਰਚ ਦੀ ਗੱਲ ਕਰਦੇ ਹਾਂ।""ਸਾਡੇ ਕੋਲ ਸਟੈਮ ਸੈੱਲ ਰਿਸਰਚ ਅਤੇ ਟੈਸਟ ਟਿਊਬ-ਬੇਬੀ ਤਕਨੀਕ ਸਦਕਾ ਇੱਕ ਮਾਂ ਤੋਂ ਸੈਂਕੜੇ ਕੌਰਵ ਸਨ। ਇਹ 'ਕੁਝ' ਹਜ਼ਾਰ ਸਾਲ ਪਹਿਲਾਂ ਹੋਇਆ। ਇਹ ਤਾਂ ਦੇਸ ਵਿੱਚ ਵਿਗਿਆਨ ਦਾ ਪੱਧਰ ਸੀ।"ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋ ਰਹੀ 106ਵੀਂ ਨੈਸ਼ਨਲ ਸਾਈਂਸ ਕਾਂਗਰਸ ਵਿੱਚ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਨੇ ਸ਼ੁੱਕਰਵਾਰ ਨੂੰ ਇਹ ਦਿਲਚਸਪ ਦਾਅਵਾ ਕੀਤਾ। 'ਭਵਿੱਖ ਦਾ ਭਾਰਤ-ਵਿਗਿਆਨ ਅਤੇ ਤਕਨੀਕ' ਵਿਸ਼ੇ 'ਤੇ ਹੋ ਰਹੀ ਇਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਕੌਰਵ ਸਟੈਮ ਸੈੱਲ ਰਿਸਰਚ ਅਤੇ ਟੈਸਟ-ਟਿਊਬ ਸਦਕਾ ਪੈਦਾ ਹੋਏ ਸਨ ਅਤੇ ਭਾਰਤ ਕੋਲ ਸਦੀਆਂ ਪਹਿਲਾਂ ਗਾਈਡਡ ਮਿਜ਼ਾਈਲਾਂ ਦੀ ਤਕਨਾਲੋਜੀ ਮੌਜੂਦ ਸੀ। Image copyright LPU ਉਨ੍ਹਾਂ ਅੱਗੇ ਕਿਹਾ ਕਿ ਵਿਸ਼ਨੂੰ ਦੇ 10 ਅਵਤਾਰ ਡਾਰਵਿਨ ਵੱਲੋਂ ਮਨੁੱਖੀ ਵਿਕਾਸ ਦਾ ਸਿਧਾਂਤ ਦਿੱਤੇ ਜਾਣ ਤੋਂ ਕਈ ਸਦੀਆਂ ਪਹਿਲਾਂ ਹੋਏ ਸਨ।ਆਪਣੀ ਪ੍ਰੇਜ਼ੈਂਟੇਸ਼ਨ ਵਿੱਚ ਉਨ੍ਹਾਂ ਕਿਹਾ, "ਭਗਵਾਨ ਰਾਮ ਨੇ ਅਸਤਰਾਂ-ਸ਼ਸਤਰਾਂ ਦੀ ਵਰਤੋਂ ਕੀਤੀ ਜਦਕਿ ਭਗਵਾਨ ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਆਪਣੇ ਨਿਸ਼ਾਨੇ ਦਾ ਪਿੱਛਾ ਕਰ ਸਕਦਾ ਸੀ ਅਤੇ ਮਾਰਨ ਤੋਂ ਬਾਅਦ ਕ੍ਰਿਸ਼ਨ ਕੋਲ ਵਾਪਸ ਆ ਜਾਂਦਾ ਸੀ।"ਇਸ ਤੋਂ ਸਿੱਧ ਹੁੰਦਾ ਹੈ ਕਿ ਭਾਰਤ ਕੋਲ ਗਾਈਡਡ ਮਿਜ਼ਾਈਲਾਂ ਦੀ ਤਕਨਾਲੋਜੀ ਹਜ਼ਾਰਾਂ ਸਾਲ ਪਹਿਲਾਂ ਹੀ ਮੌਜੂਦ ਸੀ।ਡਾਰਵਿਨ ਦਾ ਸਿਧਾਂਤ ਤੇ ਵਿਸ਼ਨੂੰ ਦੇ ਦਸ ਅਵਤਾਰਇੱਥੇ ਹੀ ਬਸ ਨਹੀਂ ਉਨ੍ਹਾਂ ਕਿਹਾ, "ਲੰਕਾ ਦੇ ਰਾਵਣ ਕੋਲ ਸਿਰਫ਼ ਇੱਕ (ਪੁਸ਼ਪਕ) ਵਿਮਾਨ ਨਹੀਂ ਸੀ ਸਗੋਂ ਉਸ ਕੋਲ ਵੱਖੋ-ਵੱਖ ਪ੍ਰਕਾਰ ਦੇ 24 ਜਹਾਜ਼ ਸਨ। ਉਸ ਕੋਲ ਕਈ ਹਵਾਈ ਅੱਡੇ ਸਨ ਅਤੇ ਜਹਾਜ਼ਾਂ ਦੀ ਜ਼ਰੂਰਤ ਮੁਤਾਬਕ ਵਰਤੋਂ ਕੀਤੀ ਜਾਂਦੀ ਸੀ।"ਇਹ ਵੀ ਪੜ੍ਹੋ:ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਉਨ੍ਹਾਂ ਅੱਗੇ ਕਿਹਾ, "ਡਾਰਵਿਨ ਦਾ ਕਹਿਣਾ ਹੈ ਕਿ ਜੀਵਨ ਪਾਣੀ ਵਿੱਚ ਪੈਦਾ ਹੋਇਆ ਅਤੇ ਵਿਸ਼ਨੂੰ ਦਾ ਪਹਿਲਾ ਮਤਸ ਅਵਤਾਰ ਵੀ ਪਾਣੀ ਵਿੱਚੋਂ ਹੀ ਪੈਦਾ ਹੋਇਆ ਸੀ। ਆਪਣੇ ਦੂਸਰੇ ਅਵਤਾਰ ਵਿੱਚ ਉਨ੍ਹਾਂ ਨੇ ਕੱਛੂ ਦਾ ਰੂਪ ਧਾਰਨ ਕੀਤਾ, ਜੋ ਕਿ ਇੱਕ ਜਲ ਅਤੇ ਥਲ ਦੋਵਾਂ ਵਿੱਚ ਰਹਿ ਸਕਣ ਵਾਲਾ ਜੀਵ ਹੈ। ਤੀਜੇ ਵਿੱਚ ਉਨ੍ਹਾਂ ਨੇ ਸੂਰ ਦੇ ਮੂੰਹ ਅਤੇ ਮਨੁੱਖ ਦੇ ਧੜ ਵਾਲੇ (ਵਰ੍ਹਾ) ਬਣੇ ਅਤੇ ਚੌਥਾ ਅਵਤਾਰ ਨਰਸਿੰਮ੍ਹਾ ਦਾ ਸੀ, ਜਿਸ ਦਾ ਸਿਰ ਸ਼ੇਰ ਦਾ ਅਤੇ ਧੜ ਇਨਸਾਨ ਦਾ ਸੀ। ਆਪਣੇ ਪੰਜਵੇਂ ਅਵਤਾਰ ਵਿੱਚ ਉਨ੍ਹਾਂ ਨੇ ਇਨਸਾਨੀ ਵਾਮਨ ਅਵਤਾਰ ਧਾਰਨ ਕੀਤਾ।"ਰਾਓ ਦੇ ਦਾਅਵੇ ਦਾ ਸੱਚਰਾਓ ਨੇ ਦਾਅਵਾ ਕੀਤਾ ਹੈ ਕਿ ਗੰਧਾਰੀ ਜਾਂ ਕੋਈ ਵੀ ਔਰਤ 100 ਬੱਚਿਆਂ ਨੂੰ ਜਨਮ ਦੇ ਸਕਦੀ ਹੈ।ਅੰਕਿਤ ਸੂਲੇ ਹੋਮੀ ਭਾਭਾ ਸੈਂਟਰ ਫਾਰ ਸਾਈਂਸ ਐਜੂਕੇਸ਼ਨ ਵਿੱਚ ਰੀਡਰ ਦੇ ਅਹੁਦੇ ਤੇ ਹਨ ਉਨ੍ਹਾਂ ਕਿਹਾ, "ਸਟੈਮ ਸੈੱਲ ਰਿਸਰਚ, ਟੈਸਟ ਟਿਊਬ-ਬੱਚੇ, ਗਾਈਡਡ ਮਿਜ਼ਾਈਲਾਂ, ਹਵਾਈ ਜਹਾਜ਼ ਬਹੁਤ ਅਡਵਾਂਸ ਤਕਨੀਕਾਂ ਸਨ ਅਤੇ ਜਿਸ ਸਭਿਅਤਾ ਕੋਲ ਇਹ ਸਭ ਸਨ ਉਸ ਕੋਲ ਇਸ ਤੋਂ ਸਧਾਰਨ ਤਕਨੀਕਾਂ ਜੋ ਕਿ ਕਿਸੇ ਵਿਕਸਿਤ ਸਭਿਅਤਾ ਲਈ ਜਰੂਰੀ ਹਨ, ਜਰੂਰ ਹੋਣਗੀਆਂ।"ਸੂਲੇ ਨੇ ਅੱਗੇ ਕਿਹਾ, ''ਤੁਹਾਨੂੰ ਬਿਜਲੀ, ਧਾਤ ਵਿਗਿਆਨ ਮਕੈਨਿਕਸ, ਪ੍ਰੋਪਲਸ਼ਨ ਆਦਿ ਦੀ ਲੋੜ ਹੁੰਦੀ ਹੈ। ਸਾਨੂੰ ਇਨ੍ਹਾਂ ਵਿੱਚੋਂ ਕਿਸੇ ਦੇ ਸਬੂਤ ਨਹੀਂ ਮਿਲਦੇ। ਪਿਛਲੇ ਕੁਝ ਸਾਲਾਂ ਵਿੱਚ ਵੈਦਿਕ ਟਾਪਿਕਾਂ ਦੇ ਊਲ-ਜਲੂਲ ਅਰਥ ਕੱਢਣ ਲਈ ਨਵੀਂ ਵਿਆਖਿਆ ਕਰਨ ਦੀ ਰੁਚੀ ਕੁਝ ਲੋਕਾਂ ਵਿੱਚ ਵਧ ਰਹੀ ਹੈ।'' Image copyright LPU ਫੋਟੋ ਕੈਪਸ਼ਨ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਸਾਈਂਸ ਕਾਨਫਰੰਸ ਦੌਰਾਨ ਸ਼ਿਰਕਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਸਾਈਂਸ ਕਾਨਫਰੰਸ ਵਿੱਚ ਪੰਜ ਵਿਵਾਦਿਤ ਦਾਅਵੇਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਾਈਂਸ ਕਾਨਫਰੰਸ ਵਿੱਚ ਕਿਸੇ ਨੇ ਵੈਦਿਕ ਸਾਹਿਤ ਵਿੱਚੋਂ ਭਾਰਤ ਦੀ ਵਿਗਿਆਨਕ ਤਰੱਕੀ ਦੀਆਂ ਸਾਖੀਆਂ ਸੁਣਾਈਆਂ ਹੋਣ ਅਤੇ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ।ਸਾਈਂਸ ਕਾਨਫਰੰਸ ਵਿਗਿਆਨ ਬਾਰੇ ਭਾਰਤ ਵਿੱਚ ਹੁੰਦੇ ਵਿਗਿਆਨੀਆਂ ਦੇ ਵੱਕਾਰੀ ਅਤੇ ਵੱਡੇ ਇਕੱਠਾਂ ਵਿੱਚੋਂ ਇੱਕ ਹੁੰਦੀ ਹੈ।102ਵੀਂ ਸਾਈਂਸ ਕਾਨਫਰੰਸ ਮੁੰਬਈ ਵਿੱਚ ਹੋਈ ਸੀ। ਜਿਸ ਦਾ ਥੀਮ "ਵੈਦਿਕ ਮੈਥੇਡੋਲੋਜੀ ਅਬਾਊਟ ਏਵੀਏਸ਼ਨ" ਅਤੇ "ਐਨਸ਼ੀਐਂਟ ਸਾਈਂਸ ਥਰੂ ਸੰਸਕ੍ਰਿਤ" ਸਨ। ਇੰਡੀਆ ਟੂਡੇ ਮੁਤਾਬਕ ਇਸ ਕਾਨਫਰੰਸ ਵਿੱਚ ਵੀ ਪ੍ਰਾਚੀਨ ਭਾਰਤ ਦੇ ਵਿਗਿਆਨਕ ਵਿਕਾਸ ਬਾਰੇ ਕੁਝ ਦਾਅਵੇ ਕੀਤੇ ਗਏ ਸਨ।1. ਪਾਈਥਾਗੋਰਸ ਦਾ ਸਿਧਾਂਤ ਗਰੀਸ ਨਹੀਂ, ਭਾਰਤ ਵਿੱਚ ਦਿੱਤਾ ਗਿਆਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿੱਚ ਤਤਕਾਲੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਸੀ ਕਿ ਭਾਰਤ ਨੇ ਦੁਨੀਆ ਨੂੰ ਅਲਜੇਬਰਾ ਅਤੇ ਪਾਈਥਾਗੋਰਸ ਦੇ ਸਿਧਾਂਤ ਦਿੱਤੇ। ਜਿਸ ਦੀ ਵਰਤੋਂ ਕਿਸੇ 90 ਡਿਗਰੀ ਦੇ ਤਿਕੋਣ ਦੇ ਕਰਣ ਦੀ ਲੰਬਾਈ ਮਾਪਣ ਲਈ ਕੀਤੀ ਜਾਂਦੀ ਹੈ।ਪਾਈਥਾਗੋਰਸ 6ਵੀਂ ਸਦੀ ਬੀਸੀ ਵਿੱਚ ਹੋਏ ਇੱਕ ਯੂਨਾਨੀ ਗਣਿਤ ਸ਼ਾਸ਼ਤਰੀ ਅਤੇ ਫਿਲਾਸਫਰ ਸਨ। ਮਹਾਨ ਫਿਲਾਸਫਰ ਪਲੈਟੋ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ।ਹਰਸ਼ ਵਰਧਨ ਦੇ ਬਚਾਅ ਵਿੱਚ ਇੱਕ ਹੋਰ ਬੁਲਾਰੇ ਨੇ ਕਿਹਾ, "800 ਬੀਸੀ ਵਿੱਚ ਲਿਖੇ ਸੁਲਭ ਸੂਤਰ ਵਿੱਚ ਬਾਉਧਿਆਨ ਨੇ ਇੱਕ ਜੀਓਮੈਟਰੀ ਦਾ ਫਾਰਮੂਲਾ ਲਿਖਿਆ, ਜਿਸ ਨੂੰ ਪਾਈਥਾਗੋਰਸ ਦਾ ਸਿਧਾਂਤ ਕਿਹਾ ਜਾਂਦਾ ਹੈ। ਬਾਉਧਿਆਨ ਇਹ ਪਾਈਥਾਗੋਰਸ ਤੋਂ 300 ਸਾਲ ਪਹਿਲਾਂ ਲਿਖ ਦਿੱਤਾ ਸੀ।" Image copyright LPU 2. ਵੈਦਿਕ ਕਾਲ ਵਿੱਚ ਅੰਤਰ- ਗ੍ਰਹਿ ਜਹਾਜ਼ ਚਲਦੇ ਸਨ ਉਸੇ ਕਾਨਫਰੰਸ ਵਿੱਚ ਇੱਕ ਪ੍ਰੇਜ਼ੈਟੇਸ਼ਨ ਵਿੱਚ ਕੈਪਟਨ ਆਨੰਦ ਜੇ ਬੋਸ ਨੇ ਕਿਹਾ, ਵੈਦਿਕ ਕਾਲ ਵਿੱਚ 200 ਫੁੱਟ ਲੰਬੇ ਜਹਾਜ਼ ਸਨ, ਜੋ ਹਵਾ ਵਿੱਚ ਹੀ ਅੱਗੇ, ਪਿੱਛੇ, ਸੱਜੇ-ਖੱਬੇ ਉੱਡ ਸਕਦੇ ਸਨ ਅਤੇ ਹਵਾ ਵਿੱਚ ਮੰਡਰਾ ਵੀ ਸਕਦੇ ਸਨ। ਜਿਨ੍ਹਾਂ ਦੀ ਖੋਜ 7000 ਸਾਲ ਪਹਿਲਾਂ ਮਹਾਂ ਰਿਸ਼ੀ ਭਾਰਦਵਾਜ ਨੇ ਕੀਤੀ ਸੀ, ਜਿਨ੍ਹਾਂ ਦੇ 30 ਇੰਜਣ ਹੁੰਦੇ ਸਨ।3. ਪਸ਼ੂ ਖਾਣੇ ਨੂੰ ਸੋਨੇ ਵਿੱਚ ਬਦਲ ਸਕਦੇ ਹਨਇੱਕ ਹੋਰ ਬੁਲਾਰੇ ਨੇ ਦਾਅਵਾ ਕੀਤਾ ਕਿ ਪਸ਼ੂਆਂ ਵਿੱਚ ਇੱਕ ਅਜਿਹਾ ਰਸਾਇਣ ਹੁੰਦਾ ਹੈ, ਜਿਸ ਨਾਲ ਉਹ ਕਿਸੇ ਵੀ ਖਾਧੀ ਗਈ ਵਸਤੂ ਨੂੰ 24 ਕੈਰਟ ਸ਼ੁੱਧ ਸੋਨੇ ਵਿੱਚ ਬਦਲ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਪਸ਼ੂ ਦਾ ਨਾਮ ਨਹੀਂ ਦੱਸਿਆ।4. ਮਹਾਂਭਾਰਤ ਦੇ ਦਿਨਾਂ ਦਾ ਹੈਲਮਟ ਮੰਗਲ ਗ੍ਰਹਿ 'ਤੇ ਪਿਆ ਹੈਸਕ੍ਰੌਲ ਵੈਬਸਾਈਟ ਦੀ ਇੱਕ ਰਿਪੋਰਟ ਮੁਤਾਬਕ ਇੱਕ ਹੋਰ ਬੁਲਾਰੇ ਕਿਰਨ ਨਾਇਕ ਨੇ ਦਾਅਵਾ ਕੀਤਾ ਕਿ ਮਹਾਂਭਾਰਤ ਦੀ ਲੜਾਈ ਵਿੱਚ ਜਹਾਜ਼ ਧਰਤੀ ਤੋਂ ਚੰਦ ਅਤੇ ਫੇਰ ਚੰਦ ਤੋਂ ਮੰਗਲ ਗ੍ਰਹਿ ਵੱਲ ਇੱਕ-ਦੂਸਰੇ ਦੇ ਪਿੱਛੇ ਗਏ ਸਨ। ਆਪਣੀ ਗੱਲ ਦੇ ਸਬੂਤ ਵਜੋਂ ਉਨ੍ਹਾਂ ਕਿਹਾ ਕਿ ਇਸ ਦੇ ਸਬੂਤ ਨਾਸਾ ਨੇ ਲੱਭੇ ਹਨ ਜੋ ਕਿ 'helmet on Mars' ਗੂਗਲ ਤੇ ਲੱਭਣ ਨਾਲ ਮਿਲ ਜਾਣਗੇ।ਨਾਇਕ ਨੇ ਇੱਕ ਹੋਰ ਦਾਅਵਾ ਕੀਤਾ ਕਿ ਗਣੇਸ਼ ਦਾ ਸਿਰ ਜੋੜਣ ਲਈ ਕੀਤੀ ਗਈ ਪਲਾਸਟਿਕ ਸਰਜਰੀ ਵਿੱਚ ਗਰਮ ਸ਼ੂਗਰ ਦੀ ਵਰਤੋਂ ਕੀਤੀ ਗਈ ਸੀ।ਗਣੇਸ਼ ਦਾ ਸਿਰ ਜੋੜਨ ਲਈ ਕੀਤੀ ਗਈ ਪਲਾਸਿਟਕ ਸਰਜਰੀ ਦੇ ਚਮਤਕਾਰ ਬਾਰੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿੱਚ ਇੱਕ ਹਸਪਤਾਲ ਦੇ ਉਦਘਾਟਨ ਵਿੱਚ ਜ਼ਿਕਰ ਕੀਤਾ ਸੀ।5. ਪਾਣੀ ਵਿੱਚ ਰੱਖ ਕੇ ਪੋਸਟਮਾਰਟਮਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਸੇ ਕਾਨਫਰੰਸ ਵਿੱਚ ਇੱਕ ਹੋਰ ਬੁਲਾਰੇ ਨੇ ਦਾਅਵਾ ਕੀਤਾ ਕਿ ਪ੍ਰਾਚੀਨ ਕਾਲ ਵਿੱਚ ਲਾਸ਼ ਨੂੰ ਤਿੰਨ ਦਿਨਾਂ ਤੱਕ ਪਾਣੀ ਵਿੱਚ ਤਰਦਿਆਂ ਛੱਡ ਕੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਸੀ। ਜਦੋਂ ਲਾਸ਼ ਫੁੱਲ ਜਾਂਦੀ ਸੀ ਤਾਂ ਨਸ਼ਤਰਾਂ ਨਾਲ ਜਿਨ੍ਹਾਂ ਦੇ ਨਾਮ ਪਸ਼ੂਆਂ ਤੇ ਪੰਛੀਆਂ ਦੇ ਨਾਵਾਂ ਉੱਪਰ ਰੱਖੇ ਹੋਏ ਸਨ, ਉਸ ਦੀ ਚੀਰ-ਫਾੜ ਕੀਤੀ ਜਾਂਦੀ ਸੀ।ਇਹ ਵੀ ਪੜ੍ਹੋ:ਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਸਬਰੀਮਲਾ ਮੰਦਿਰ 'ਚ ਔਰਤਾਂ ਦੇ 'ਪਹਿਲੀ ਵਾਰ' ਦਾਖ਼ਲ ਹੋਣ ਦਾ ਸੱਚ ਕੀ ਹੈ?ਖਿਡਾਰੀਆਂ 'ਚ ਲੋਕ ਭਲਾਈ ਦਾ ਐਨਾ ਜੋਸ਼ ਕਿਉਂ ਹੈਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
भीमा कोरेगांव केस: छह साल जेल में रहने के बाद शोमा सेन को सुप्रीम कोर्ट से मिली ज़मानत | Hindi |
28 નવેમ્બરે ભારતમાં લોન્ચ થશે નોકિયાનો નવો સ્માર્ટફોન, જાણો કિંમત અને ફિચર્સ | Gujarati |
ড্রাগ মেশানো লজেন্স মুখে দিতেই অসুস্থ পড়ুয়ারা! আতঙ্ক এই রাজ্যেও | Bengali |
ଅଳିଆ ଗଦାରୁ ମିଳିଲା ଜାଦେଜାଙ୍କ ‘ମ୍ୟାନ୍ ଅଫ୍ ଦ ମ୍ୟାଚ୍’ର ‘ଚେକ୍’, ବିସିସିଆଇ ନିକଟରେ ଏନଜିଓଙ୍କ ଅପିଲ | Odia |
नाशिक महापालिकेचा सत्ताधीश कोण ? | Marathi |
நவம்பர் மாதத்தில் வேலைவாய்ப்பு 16 % அதிகரித்துள்ளது. இது தொடர்பான விவரங்களை வேலைவாய்ப்பு இணையதளமான நௌக்ரி டாட் காம் நிறுவனம் வெளியிட்டுள்ளது. | Tamil |
অনলাইনে অশালীন মন্তব্যের অভিযোগ, গ্রেফতার IT কর্মী | Bengali |
ആധാര് എവിടെയൊക്കെ വേണം, എവിടെയൊക്കെ വേണ്ട? ഇക്കാര്യത്തില് കണ്ഫ്യൂഷനുണ്ടോ?
| Malayalam |
ଭଂଜ ଟ୍ରଫି ଫୁଟ୍ବଲ୍ ସେମିରେ ସଂଘର୍ଷ କ୍ଲବ୍ | Odia |
শিশুদের ডায়াপারে মিলল বন্যপ্রাণীর দেহাংশ | Bengali |
என்னுடைய வளர்ச்சிக்கு ஐஐடியில் நான் படித்த காலங்கள் மிகவும் முக்கியமானது. சாதாரண மாணவனாக நுழைந்தேன். ஐஐடியில் கற்றுக்கொண்டது என்னை தலைவனாக வடிமைத்தது என நிலகேணி குறிப்பிட்டார். | Tamil |
பல்வேறு படங்கள் குவிவதால், விநியோகஸ்தர்கள் மற்றும் திரையரங்கு உரிமையாளர்கள் இடையே கடும் குழப்பம் ஏற்பட்டுள்ளது. | Tamil |
Samsung M10, M20નો બીજો સેલ 12 ફેબ્રુઆરીએ, આ રીતે બચાવો રૂ. 3,110 | Gujarati |
8 વર્ષ બાદ ફરી એક સાથે કામ કરશે અભિષેક-ઐશ્વર્યા | Gujarati |
'पर्रिकर हेच गोव्याचे मुख्यमंत्री राहतील', नितीन गडकरींचं स्पष्टीकरण | Marathi |
କ୍ୟାଚ୍ କାବୁରେ ଉନ୍ନତି ଆବଶ୍ୟକ | Odia |
ડાર્કવેબ પર ફક્ત 219 રૂપિયામાં વેચાઇ રહ્યો છે ચોરી થયેલો તમારો ફેસબૂક ડેટા | Gujarati |
গুলি-বোমা নয়, শত্রু নিধনে ব্যবহৃত হয়েছিল মাছি-মৌমাছি | Bengali |
সিআরপিএফে অনলাইন আবেদন কীভাবে? জানতে এখানে ক্লিক করুন | Bengali |
VIDEO : 'अगडबम'ची नाजुका म्हणतेय 'अटक मटक' | Marathi |
তীব্র অপরাধ মনস্কতা রয়েছে পার্থর মধ্যে, ধারণা পাভলভের মনোরোগ বিশেষজ্ঞদের | Bengali |
ଶିଳ୍ପପତିଙ୍କ କଥା ବୁଝିବ ସ୍ବତନ୍ତ୍ର ଟିମ୍: ମୁଖ୍ୟମନ୍ତ୍ରୀ | Odia |
ഐരയുടെ ആദ്യ ഗാനത്തിന്റെ പ്രൊമോ നാളെ പുറത്ത് വിടും | Malayalam |
எனக்கு இப்போது 52 வயதாகிறது. 'துள்ளாத மனமும் துள்ளும்' விஜய் படம் தான் முதலில் பார்த்தேன். அதில் இருந்து இப்போது வரை எனக்கு எப்போதுமே விஜய் தான் பிடித்தமான நடிகர்" என்று தெரிவித்தார். | Tamil |
‘চাক দে’র এই দুষ্টু-মিষ্টি মেয়েটি এখন কেমন জানেন? চমকে যাবেন ছবি দেখে। | Bengali |
...لو سیکس اور دھوکہ : اپنے ہی داماد کو کال گرل کے ساتھ سسر نے دیکھا لائیو اور پھر ہوا یہ | Urdu |
ہندوستان روادار ملک ہے ، پی ایم مودی نفرت پھیلانے والوں پر لگائیں لگام : عامر خان | Urdu |
ஏருருவப் பூம்புனல்பாய்ந்து ஆடேலோர் எம்பாவாய். | Tamil |
தங்களது வேண்டுதல் நிறைவேறி, பாடைக் காவடி செலுத்தும் பக்தர்கள் ஒன்பது நாட்கள் விரதம் இருப்பார்கள். ஒருவர் இறந்தால் எவ்வாறு பாடை கட்டி அவருக்கு இறுதிச் சடங்கு செய்யப்படுகிறதோ அதே போலவே இந்த நேர்த்திக் கடன் செலுத்தப்படும். | Tamil |
ବିଜୟ ହଜାରେ ଟ୍ରଫିରେ ପ୍ରଥମ ଦ୍ବିଶତକ, କର୍ଣ୍ଣ ବୀର ୨୦୨ | Odia |
ଇନ୍ଧନ ଦର ବଢ଼ିଲା, ମହଙ୍ଗା ହେବ ବିମାନ ଯାତ୍ରା | Odia |
ಬಿ-ಟೌನ್ನಲ್ಲಿ 26 ವರ್ಷ ಪೂರೈಸಿದ ಕಿಂಗ್ ಖಾನ್ ಶಾರುಖ್ | Kannada |
'மெர்சல்' வெற்றிக்கு நன்றி என்று விஜய் தனது அதிகாரபூர்வ ஃபேஸ்புக் பக்கத்தில் பதிவிட்டு இருக்கிறார் | Tamil |
ഗോള്ഡന് സാരിയില് മിന്നി തിളങ്ങി ഐശു; താരത്തിന്റെ പുതിയ ചിത്രങ്ങള് വൈറല് | Malayalam |
ପତ୍ନୀ ଜୟାଙ୍କ ଜନ୍ମଦିନ ଅବସରରେ ବ୍ଲଗ୍ ଲେଖି ଚର୍ଚ୍ଚାରେ ବିଗ୍… | Odia |
ਬੇਅਦਬੀ ਮਾਮਲੇ ਵਿੱਚ ਐੱਸਆਈਟੀ ਨੇ ਕੀਤੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46235197 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਕਸ਼ੇ ਕੁਮਾਰ ਤਿੰਨਾ ਨੂੰ ਵੱਖ ਵੱਖ ਤਾਰੀਖਾਂ ਨੂੰ ਸੱਦਿਆ ਗਿਆ ਹੈ ''ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ, ਇਹ ਇੰਨਾਂ ਗੰਭੀਰ ਮੁੱਦਾ ਹੈ ਥੋੜੀ ਗੰਭੀਰਤਾ ਦਿਖਾਓ ਅਤੇ ਤੁਸੀਂ ਵੀ ਇਸ ਪੁੱਛਗਿੱਛ ਦੌਰਾਨ ਹਾਜ਼ਰ ਹੋਵੋ''ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਹਨ ਜਿਹੜੇ ਉਨ੍ਹਾਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਪ੍ਰਬੋਧ ਕੁਮਾਰ ਨੂੰ ਫੋਨ ਉੱਤੇ ਕਹੇ।ਦਰਅਸਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-4 ਦੇ ਐੱਮਐਲਏ ਹੋਸਟਲ ਵਿੱਚ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਨ ਲਈ ਐੱਸਆਈਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਪਹੁੰਚੇ ਸਨ।ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਜਾਣਿਆ ਪਛਾਣਿਆ ਸਿਆਸੀ ਅੰਦਾਜ਼ ਫਿਰ ਦਿਖਾਇਆ ਅਤੇ ਖੁਦ ਗੇਟ ਉੱਤੇ ਪਹੁੰਚ ਕੇ ਕੁੰਵਰ ਵਿਜੈ ਪ੍ਰਤਾਪ ਨੂੰ ਜੀ ਆਇਆਂ ਕਿਹਾ।ਉਨ੍ਹਾਂ ਇਸ ਦੇ ਨਾਲ ਹੀ ਕੁੰਵਰ ਵਿਜੈ ਪ੍ਰਤਾਪ ਨੂੰ ਕਿਹਾ ਕਿ ਉਨ੍ਹਾਂ ਨੇ ਬੇਅਦਬੀ ਮਾਮਲੇ ਸਬੰਧੀ ਸੰਮਨ ਕੀਤੇ ਜਾਣ ਤੋਂ ਬਾਅਦ ਐੱਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ ਨੂੰ ਖੁਦ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਸੀ, ਇਸ ਲਈ ਉਨ੍ਹਾਂ ਨੂੰ ਵੀ ਬੁਲਾ ਲਿਆ ਜਾਵੇ।ਇਹ ਵੀ ਪੜ੍ਹੋ-ਬੇਅਦਬੀ ਮਾਮਲੇ 'ਚ ਬਾਦਲਾਂ ਤੇ ਅਕਸ਼ੇ ਕੁਮਾਰ ਨੂੰ ਸੰਮਨਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਬਾਦਲ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਕਿਹਾ ਕਿ ਉਨ੍ਹਾਂ ਦੀ ਪ੍ਰਬੋਧ ਕੁਮਾਰ ਨਾਲ ਫੋਨ ਉੱਤੇ ਗੱਲਬਾਤ ਕਰਵਾ ਦਿੱਤੀ ਜਾਵੇ।ਜਦੋਂ ਬਾਦਲ ਦੀ ਫੋਨ ਉੱਤੇ ਗੱਲ ਕਰਵਾਈ ਗਈ ਤਾਂ ਬਾਦਲ ਨੇ ਪ੍ਰਬੋਧ ਕੁਮਾਰ ਅਤੇ ਦੂਜੇ ਮੈਂਬਰਾਂ ਪੁੱਛਗਿੱਛ ਆਉਣ ਦਾ ਸੱਦਾ ਦਿੱਤਾ।ਇਸ ਮਗਰੋਂ ਕੁਝ ਹੀ ਮਿੰਟਾਂ ਵਿੱਚ ਪ੍ਰਬੋਧ ਕੁਮਾਰ ਐੱਮਐੱਲਏ ਹੋਸਟਲ ਪਹੁੰਚ ਗਏ। Image copyright Getty Images ਬਾਦਲ ਨੇ ਪੁੱਛਗਿੱਛ ਤੋਂ ਬਾਅਦ ਕੀ ਕਿਹਾਤਕਰੀਬਨ 30 ਮਿੰਟਾਂ ਤੱਕ ਚੱਲੀ ਇਸ ਪੁੱਛਗਿੱਛ ਤੋਂ ਬਾਅਦ ਬਾਦਲ ਬਾਹਰ ਆਏ ਅਤੇ ਆਉਂਦੇ ਹੀ ਕਿਹਾ ਕਿ ਇਹ ਸਾਰੀ ਜਾਂਚ ਸਿਆਸਤ ਨਾਲ ਪ੍ਰੇਰਿਤ ਹੈ। ਬਾਦਲ ਨੇ ਕਿਹਾ, ''ਉਨ੍ਹਾਂ ਇਧਰ ਉੱਧਰ ਦੇ ਦੋ ਚਾਰ ਸਵਾਲ ਪੁੱਛੇ। ਹੋਣਾ ਤਾਂ ਉਹੀ ਹੈ ਜੋ ਅਮਰਿੰਦਰ ਸਿੰਘ ਨੇ ਕਹਿਣਾ ਹੈ। ਕੋਟਕਪੂਰਾ ਦੀ ਘਟਨਾ ਬਾਰੇ ਵੀ ਸਵਾਲ ਪੁੱਛੇ। ਮੈਂ ਇਹ ਵੀ ਕਿਹਾ ਕਿ ਅੱਜ ਤੱਕ ਨਹੀਂ ਕਿਹਾ ਕਿ ਤੁਸੀਂ ਗੋਲੀ ਚਲਾਓ।''ਪੁੱਛਗਿੱਛ ਕਰਨ ਵਾਲੀ ਐੱਸਆਈਟੀ ਪੁੱਛਗਿੱਛ ਤੋਂ ਤੁਰੰਤ ਬਾਅਦ ਉੱਥੋਂ ਨਿੱਕਲ ਗਈ।ਐੱਸਆਈਟੀ ਵੱਲੋਂ ਜਾਰੀ ਕੀਤਾ ਗਿਆ ਸੀ ਸੰਮਨਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਅਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੂੰ ਸੰਮਨ ਜਾਰੀ ਕੀਤਾ ਸੀ। Image copyright Getty Images/fb ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਐੱਸਆਈਟੀ ਨੇ ਸੱਦਿਆ ਹੈ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਿਟ ਹਾਊਸ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ।ਬਾਦਲ ਨੂੰ ਬਾਅਦ ਵਿੱਚ ਉਨ੍ਹਾਂ ਦੇ ਘਰ ਆ ਕੇ ਹੀ ਪੁੱਛਗਿੱਛ ਕਰਨ ਦੀ ਛੋਟ ਦੇ ਦਿੱਤੀ ਗਈ।ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਿਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।''ਇਸ ਤੋਂ ਪਹਿਲਾਂ ਐੱਸਆਈਟੀ ਵੱਲੋਂ ਏਡੀਜੀਪੀ ਜਤਿੰਦਰ ਜੈਨ, ਬਠਿੰਡਾ ਜ਼ੋਨ ਦੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕਈ ਸੀਨੀਅਰ ਤੇ ਜੂਨੀਅਰ ਪੁਲਿਸ ਅਫ਼ਸਰਾਂ ਨਾਲ ਪੁੱਛਗਿੱਛ ਕੀਤੀ ਜਾ ਚੁੱਕੀ ਹੈ।ਇਹ ਵੀ ਪੜ੍ਹੋ-ਪਾਕਿਸਤਾਨ: ਕੀ ਮਸ਼ਾਲ ਖ਼ਾਨ ਦੇ ਕਤਲ ਨੇ ਕੁਝ ਬਦਲਿਆ?ਦੇਖਿਆ ਹੈ ਕਦੇ ਸਮੁੰਦਰ ਦਾ ਇਹ ਰੂਪ - ਤਸਵੀਰਾਂ 'ਰਾਮ ਰਹੀਮ ਨੂੰ ਮੈਂ ਕਦੇ ਨਹੀਂ ਮਿਲਿਆ'ਅਮਰੀਕਾ 'ਚ ਇੱਕ ਸਾਲ ਦੌਰਾਨ 24 ਸਿੱਖ ਨਸਲੀ ਹਮਲਿਆਂ ਦਾ ਸ਼ਿਕਾਰਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਾਰ ਸਿੰਘ ਵਾਲਾ ਤੋਂ ਲਾਪਤਾ।12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿਚੋਂ ਮਿਲੇ।14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ। ਇਸੇ ਦਿਨ ਬਹਿਬਲ ਕਲਾਂ ਵਿਚ ਸਿੱਖਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ।18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਹੋਏ।24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ। Image copyright SUKHCHARAN PREET / BBC ਫੋਟੋ ਕੈਪਸ਼ਨ 14 ਅਕਤੂਬਰ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ 26 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ30 ਜੂਨ,2016: ਜਸਟਿਸ ਜ਼ੋਰ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।30 ਜੂਨ 2018: ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।31 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।ਇਹ ਵੀ ਪੜ੍ਹੋ-'84 ਸਿੱਖ ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਦੀ ਸ਼ਨਾਖ਼ਤ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਨਾਲ ਜੁੜੇ 5 ਅਹਿਮ ਤੱਥਬ੍ਰਿਟੇਨ: ਪ੍ਰਧਾਨ ਮੰਤਰੀ ਕਿਵੇਂ ਜਾ ਸਕਦੀ ਹੈ ਹਟਾਈ'ਜਦੋਂ ਮਹਾਰਾਜਾ ਪਟਿਆਲਾ ਨੇ ਕੀਤੀ ਸੀ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਦੀ ਕੋਸ਼ਿਸ਼'ਇਹ ਵੀਡੀਓ ਵੀ ਜ਼ਰੂਰ ਦੇਖੋ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
രാജ്യത്തെവിടെയും സഞ്ചരിക്കാന് ഒരൊറ്റ കാര്ഡ് ; " 'വണ് നേഷന് വണ് കാര്ഡ്' യാഥാര്ത്ഥ്യമായി | Malayalam |
VIDEO : रणवीरसाठी लकी ठरली दीपिका, पहा कोणाला कुठला मिळाला अॅवाॅर्ड? | Marathi |
LIC સંકટમાં ? સરકારના આ પગલાથી ક્યાંક તમારી વીમાની રકમ ઓછી ન થઈ જાય | Gujarati |
संयुक्त राष्ट्र महासभा में पाकिस्तान के दावों पर भारत ने किया महात्मा गांधी का ज़िक्र | Hindi |
तीन आपराधिक कानूनों को जानकार क्यों बता रहे हैं 'लीगल मेस' | Hindi |
നാലാം ഏകദിനം ഇന്ന്; പരമ്ബര സ്വന്തമാക്കാനൊരുങ്ങി ഇന്ത്യ | Malayalam |
આ પાવરહાઉસ મોબાઈલની કિંમત 8000થી પણ ઓછી, ખરીદવા પર મળશે અનેક ઓફર્સ | Gujarati |
बांग्लादेश: वो कुछ घंटे, जिनमें शेख़ हसीना से छिनी सत्ता और देश छोड़कर भागना पड़ा | Hindi |
ਅਮਰੀਕਾ ਵਿੱਚ ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾ, 5 ਖ਼ਬਰਾਂ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46942202 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅਮਰੀਕਾ ਵਿੱਚ ਇੱਕ ਸਿੱਖ 'ਤੇ ਨਸਲੀ ਹਮਲਾ ਕੀਤੇ ਜਾਣ ਦੀ ਖਬਰ ਹੈ। 24 ਸਾਲ ਦੇ ਅਮਰੀਕੀ ਨਾਗਰਿਕ ਐਨਡ੍ਰਿਊ ਰਾਮਸੇ ਨੇ ਹਰਵਿੰਦਰ ਸਿੰਘ ਮਾਨੀ ਸ਼ਖਸ 'ਤੇ ਇੱਕ ਸਟੋਰ ਵਿੱਚ ਹਮਲਾ ਕੀਤਾ।ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਰਾਮਸੇ ਨੂੰ ਸਿਗਰੇਟ ਲਈ ਰੋਲਿੰਗ ਪੇਪਰ ਚਾਹੀਦਾ ਸੀ ਪਰ ਉਸਦੇ ਕੋਲ੍ਹ ਆਈਡੀ ਕਾਰਡ ਨਹੀਂ ਸੀ। ਮਨ੍ਹਾਂ ਕਰਨ 'ਤੇ ਇਲਜ਼ਾਮ ਹੈ ਕਿ ਉਸਨੇ ਹਰਵਿੰਦਰ ਦੀ ਦਾੜੀ ਖਿੱਚੀ, ਮੁੱਕਾ ਮਾਰਿਆ ਅਤੇ ਜ਼ਮੀਨ 'ਤੇ ਸੁੱਟ ਕੇ ਲੱਤ ਮਾਰੀ। ਘਟਨਾ ਅਮਰੀਕਾ ਦੇ ਓਰੇਗਨ ਦੀ ਹੈ। ਪੁਲਿਸ ਦੇ ਆਉਣ ਤੱਕ ਰਾਮਸੇ ਨੂੰ ਫੜ ਕੇ ਰੱਖਿਆ ਗਿਆ ਪਰ ਇਸ ਦੌਰਾਨ ਹਰਵਿੰਦਰ ਨੂੰ ਕਾਫੀ ਸੱਟਾਂ ਆਈਆਂ। Image copyright Getty Images ਫੋਟੋ ਕੈਪਸ਼ਨ ਸੰਕੇਤਕ ਤਸਵੀਰ ਚਿੜੀਆਘਰ 'ਚ ਸ਼ਖਸ ਬਣਿਆ ਸ਼ੇਰਾਂ ਦਾ ਸ਼ਿਕਾਰ ਮੋਹਾਲੀ ਦੇ ਛੱਤਬੀੜ ਚਿੜੀਆਘਰ ਵਿੱਚ ਸ਼ੇਰਾਂ ਨੇ ਇੱਕ ਆਦਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਹ ਹਾਦਸਾ ਦਰਅਸਲ ਓਦੋਂ ਵਾਪਰਿਆ ਚਿੜੀਆਘਰ ਵਿੱਚ ਕੰਧ ਗੇ ਬਾਹਰਲੇ ਪਾਸਿਓਂ ਇੱਕ ਆਦਮੀ ਨੇ ਅੰਦਰਲੇ ਇਲਾਕੇ ਵਿੱਚ ਛਾਲ ਮਾਰ ਦਿੱਤੀ।ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਐਤਵਾਰ ਦੁਪਹਿਰ 2.22 ਮਿੰਟ 'ਤੇ ਪੈਟਰੋਲਿੰਗ ਟੀਮ ਨੇ ਇੱਕ ਆਦਮੀ ਨੂੰ ਕੰਦ 'ਤੇ ਵੇਖਿਆ, ਉਨ੍ਹਾਂ ਨੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੇ ਨਹੀਂ ਸੁਣੀ। ਅੰਦਰ ਕੁਝ ਡਿੱਗਦਾ ਵੇਖ, ਸ਼ੇਰਨੀ ਸ਼ਿਲਪਾ ਉੱਥੇ ਆ ਗਈ ਅਤੇ ਗਰਦਨ ਤੋਂ ਫੜ ਕੇ ਆਦਮੀ ਨੂੰ ਲੈ ਗਈ। ਨਾਲ ਹੀ ਸ਼ੇਰ ਯੁਵਰਾਜ ਵੀ ਆ ਗਿਆ ਅਤੇ ਦੋਹਾਂ ਨੇ ਮਿਲਕੇ ਉਸ ਦਾ ਸ਼ਿਕਾਰ ਕੀਤਾ। ਤੁਰੰਤ ਹੀ ਬਚਾਅ ਟੀਮ ਅੰਦਰ ਪਹੁੰਚੀ ਅਤੇ ਸ਼ੇਰਾਂ ਨੂੰ ਉੱਥੋਂ ਭਜਾਉਣ ਤੋਂ ਬਾਅਦ ਆਦਮੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤ ਐਲਾਨ ਦਿੱਤਾ ਗਿਆ ਗਿਆ।ਇਹ ਵੀ ਪੜ੍ਹੋ: 'ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ' ਪੰਜਾਬ ਦੇ ਇਸ ਪਿੰਡ 'ਚ ਲਾਟਰੀ ਨੇ ਕਈਆਂ ਦੀ ਇੰਝ ਬਦਲੀ ਜ਼ਿੰਦਗੀਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ Image copyright Getty Images ਫੋਟੋ ਕੈਪਸ਼ਨ ਟਰੰਪ ਡੈਮੋਕ੍ਰੈਟਸ 'ਤੇ ਬਿਗੜ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਸ਼ਰਤਾਂ ਤੇ ਅਮਲ ਨਹੀਂ ਕੀਤਾ ਜਾ ਰਿਹਾ (ਸੰਕੇਤਕ ਤਸਵੀਰ) ਟਰੰਪ ਨੇ ਕੱਢਿਆ ਡੈਮੋਕ੍ਰੈਟਸ 'ਤੇ ਗੁੱਸਾਅਮਰੀਕਾ ਵਿੱਚ ਹੁਣ ਤੱਕ ਦੇ ਸਭ ਤੋਂ ਲੰਬੇ ਸ਼ੱਟਡਾਊਨ ਨੂੰ ਰੋਕਣ ਲਈ ਟਰੰਪ ਵੱਲੋਂ ਦਿੱਤੇ ਪ੍ਰਸਤਾਵਾਂ ਨੂੰ ਵਿਰੋਧੀ ਪਾਰਟੀ ਡੈਮੋਕ੍ਰੈਟਸ ਨੇ ਖਾਰਿਜ ਕਰ ਦਿੱਤਾ ਹੈ। ਟਰੰਪ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵ ਸੁਣੇ ਬਿਨਾਂ ਹੀ ਡੈਮੋਕ੍ਰੈਟਸ ਨੇ ਉਸਨੂੰ ਰੱਦ ਕਰ ਦਿੱਤਾ। ਬੀਬੀਸੀ ਨਿਊਜ਼ ਦੀ ਖਬਰ ਮੁਤਾਬਕ ਡੈਮੋਕ੍ਰੈਟਸ ਨੇ ਟਰੰਪ ਦੀਆਂ ਸ਼ਰਤਾਂ ਨੂੰ 'ਬੰਧਕ ਬਣਾਉਣ' ਵਾਲੀਆਂ ਸ਼ਰਤਾਂ ਆਖਿਆ ਹੈ।ਟਰੰਪ ਨੇ ਪ੍ਰਸਤਾਵ ਰੱਖਿਆ ਸੀ ਕਿ ਉਹਨਾਂ 7,00,000 ਲੋਕਾਂ ਨੂੰ ਜੋ ਆਪਣੇ ਮਾਪਿਆਂ ਨਾਲ ਗੈਰ-ਕਾਨੂੰਨੀ ਤਰੀਕੇ ਅਮਰੀਕਾ ਵਿੱਚ ਆਏ ਸਨ ਉਨ੍ਹਾਂ ਨੂੰ ਤਿੰਨ ਸਾਲ ਤੱਕ ਸੁਰੱਖਿਆ ਦਿੱਤੀ ਜਾਵੇਗੀ। ਨਾਲ ਹੀ ਜੰਗ ਦੇ ਮਾਹੌਲ ਵਾਲੇ ਦੇਸਾਂ ਤੋਂ ਆਏ 3,00,000 ਲੋਕਾਂ ਨੂੰ ਵੀ ਸੁਰੱਖਿਆ ਦਿੱਤੀ ਜਾਏਗੀ। Image copyright European Press Photo Agency ਫੋਟੋ ਕੈਪਸ਼ਨ ਜੁਲਾਈ 2018 ਵਿੱਚ ਸਵਿਟਜ਼ਰਲੈਂਡ ਵਿੱਚ ਬਲੱਡ ਮੂਨ ਦਾ ਨਜ਼ਾਰਾ ਸੂਪਰ ਬਲੱਡ ਵੁਲਫ ਮੂਨ ਦਾ ਨਜ਼ਾਰਾਦੱਖਣੀ ਅਤੇ ਉੱਤਰੀ ਅਮਰੀਕਾ ਵਿੱਚ ਲੋਕ ਬੇਸਬਰੀ ਨਾਲ ਸੂਪਰ ਬਲੱਡ ਵੁਲਫ ਮੂਨ ਦੇ ਨਜ਼ਾਰੇ ਦਾ ਇੰਤਜ਼ਾਰ ਕਰ ਰਹੇ ਹਨ। ਇਹ ਨਜ਼ਾਰਾ ਪੱਛਮੀ ਯੂਰਪ ਅਤੇ ਉੱਤਰੀ ਅਫਰੀਕਾ ਤੋਂ ਵੀ ਦਿਖੇਗਾ। ਸੋਮਵਾਰ ਰਾਤ ਨੂੰ ਢਾਈ ਵਜੇ ਦੇ ਕਰੀਬ ਸ਼ੁਰੂ ਹੋਵੇਗਾ ਅਤੇ ਸਵੇਰੇ ਪੌਣੇ ਅੱਠ ਤੱਕ ਨਜ਼ਰ ਆਵੇਗਾ। ਬਲੱਡ ਮੂਨ ਉਦੋਂ ਹੁੰਦਾ ਹੈ ਜਦ ਧਰਤੀ ਸੂਰਜ ਅਤੇ ਚੰਨ ਦੇ ਵਿਚਾਲੇ ਆ ਜਾਂਦੀ ਹੈ ਅਤੇ ਚੰਨ ਦਾ ਰੰਗ ਲਾਲ ਹੋ ਜਾਂਦਾ ਹੈ। Image copyright Getty Images ਬਿਨਾਂ ਹਿਜਾਬ ਦਾ ਚੈਲੇਂਜਸੋਸ਼ਲ ਮੀਡੀਆ 'ਤੇ ਚੱਲ ਰਹੇ #10yearchallenge ਵਿੱਚ ਤੁਰਕੀ ਦੀਆਂ ਔਰਤਾਂ ਨੇ ਆਪਣੀ ਹਿਜਾਬ ਦੇ ਨਾਲ ਅਤੇ ਉਸ ਤੋਂ ਬਿਨਾਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਰਾਹੀਂ ਉਨ੍ਹਾਂ ਦਰਸਾਇਆ ਕਿ ਦੱਸ ਸਾਲ ਉਹ ਹਿਜਾਬ ਵਿੱਚ ਸਨ ਪਰ ਹੁਣ ਨਹੀਂ। ਬੀਬੀਸੀ ਹਿੰਦੀ ਦੀ ਖਬਰ ਮੁਤਾਬਕ ਇੱਕ ਕੁੜੀ ਨੇ ਤਸਵੀਰ ਸਾਂਝੀ ਕਰਕੇ ਲਿਖਿਆ, ''ਜੋ ਤੁਸੀਂ ਸੋਚਦੇ ਹੋ ਉਹ ਕਰਨ ਦਾ ਅਹਿਸਾਸ ਬਹੁਤ ਖੂਬਸੁਰਤ ਹੁੰਦਾ ਹੈ।''ਲੰਬੇ ਸਮੇਂ ਤੋਂ ਤੁਰਕੀ ਵਿੱਚ ਹਿਜਾਬ ਪਹਿਨਣ 'ਤੇ ਵਿਵਾਦ ਹੈ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
شاہ رخ خان نے لئے " کسوٹی زندگی کی " کے پروموشن کےاتنے کروڑ روپے | Urdu |
ರಾಮೋಜಿ ಫಿಲ್ಮ್ ಸಿಟಿ ಈಗ ಸೂಪರ್ ಸ್ಟಾರ್ಗಳು ಸೇರುವ ಅಡ್ಡ..! | Kannada |
செப்டம்பர் 16: எம்.எஸ்.சுப்புலஷ்மி பிறந்த நாள் | Tamil |
‘ಪದ್ಮಾವತಿ’ ಸಿನಿಮಾ ಬ್ಯಾನ್ ಮಾಡಿದ್ದ ರಾಜ್ಯಗಳಿಗೆ ಕಿವಿ ಹಿಂಡಿದ ಸುಪ್ರೀಂಕೋರ್ಟ್ | Kannada |
ਤੇਜਿੰਦਰਪਾਲ ਏਸ਼ਿਆਈ ਖੇਡਾਂ 'ਚ ਨਹੀਂ ਖੇਡਣਾ ਚਾਹੁੰਦਾ ਸੀ ਸੁਮਿਰਨਪ੍ਰੀਤ ਕੌਰ ਬੀਬੀਸੀ ਪੱਤਰਕਾਰ 1 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45382317 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images "ਤੁਸੀਂ ਜਿੰਨੀ ਸ਼ਿੱਦਤ ਨਾਲ ਮਿਹਨਤ ਕਰਦੇ ਹੋ, ਉਸ ਦੇ ਨਤੀਜੇ ਵੀ ਓਨੇ ਹੀ ਸ਼ਾਨਦਾਰ ਆਉਂਦੇ ਪਰ ਜੋ ਅਹਿਸਾਸ ਮੈਡਲ ਲੈਣ ਲੱਗਿਆ ਹੁੰਦਾ ਹੈ, ਉਹ ਦੁਨੀਆਂ ਤਾਂ ਸਭ ਤੋਂ ਵਧੀਆ ਅਹਿਸਾਸ ਹੁੰਦਾ ਤੇ ਇਸ ਤੋਂ ਵੱਧ ਕੇ ਕੋਈ ਹੋਰ ਖੁਸ਼ੀ ਨਹੀਂ ਹੋ ਸਕਦੀ।"8ਵੀਆਂ ਏਸ਼ਿਆਈ ਖੇਡਾਂ ਵਿੱਚ ਗੋਲਾ ਸੁੱਟਣ (ਸ਼ਾਟ ਪੁੱਟ) ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਨੇ ਆਪਣੀ ਖੁਸ਼ੀ ਇਨ੍ਹਾਂ ਲਫ਼ਜ਼ਾਂ ਵਿੱਚ ਬਿਆਨ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਮੈਡਲ ਹੈ ਅਤੇ ਜਦੋਂ ਦਾ ਮੈਂ ਕਾਮਨ ਵੈਲਥ ਗੇਮਜ਼ ਤੋਂ ਆਇਆ ਮੈਂ ਇਸੇ ਲਈ ਪ੍ਰੈਕਟਿਸ ਕਰ ਰਿਹਾ ਸੀ।ਤਜਿੰਦਰ ਨੇ ਕਿਹਾ, "ਹਾਲਾਂਕਿ ਇਸ ਦੌਰਾਨ ਮੈਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ਇੱਕ-ਦੋ ਵਾਰ ਸੱਟਾਂ ਲੱਗੀਆਂ ਤੇ ਘਰ 'ਚ ਮੇਰੇ ਪਿਤਾ ਵੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ਪਰ ਜਦੋਂ ਮੈਡਲ ਮਿਲਿਆ ਤਾਂ ਮੈਂ ਸਭ ਕੁਝ ਭੁੱਲ ਗਿਆ।" ਇਹ ਵੀ ਪੜ੍ਹੋ:'ਮੈਡਲ ਜਿੱਤਣ ਲਈ ਤਜਿੰਦਰ ਤੋਂ ਪਿਓ ਦੀ ਮਾੜੀ ਸਿਹਤ ਲੁਕਾਈ'ਭਾਰਤੀ ਕੁੜੀਆਂ ਚੀਨ 'ਚ ਵਿਆਹ ਕਿਉਂ ਨਹੀਂ ਕਰਦੀਆਂਏਸ਼ੀਆਈ ਖੇਡਾਂ 'ਚ ਸਵਪਨਾ ਲਈ 6 ਉਂਗਲਾਂ ਦੀ ਛਾਪ ਛੱਡਣਾ ਇਸ ਲਈ ਸੀ ਔਖਾ'ਬਾਦਲਾਂ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ'ਉਹ ਦੱਸਦੇ ਹਨ ਕਿ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੇ ਪਿਤਾ ਜੀ ਨੂੰ ਕੈਂਸਰ ਹੈ ਅਤੇ ਜਦੋਂ ਉਹ ਕਾਮਨ ਵੈਲਥ ਖੇਡ ਕੇ ਆਏ ਤਾਂ ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਸੀ। ਜਿਸ ਕਾਰਨ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਏਸ਼ੀਅਨ ਗੇਮਜ਼ ਨਹੀਂ ਖੇਡਣਗੇ। Image copyright jasbir shetra/bbc ਫੋਟੋ ਕੈਪਸ਼ਨ ਕੈਂਸਰ ਨਾਲ ਪੀੜਤ ਹਨ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਹੀਰੋ ਉਨ੍ਹਾਂ ਨੇ ਕਿਹਾ, "ਇਸ ਬਾਰੇ ਮੈਂ ਆਪਣੇ ਕੋਚ ਮਹਿੰਦਰ ਸਿੰਘ ਢਿੱਲੋਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਮੇਰਾ ਹੌਂਸਲਾ ਬੰਨ੍ਹਿਆ ਤੇ ਮੇਰੇ ਨਾਲ ਦਿੱਲੀ ਆ ਕੇ ਪ੍ਰੈਕਟਿਸ ਕਰਵਾਉਣ ਲੱਗੇ। ਮੇਰੇ ਪਰਿਵਾਰ ਨੇ ਵੀ ਮੈਨੂੰ ਆਪਣੀ ਤਿਆਰੀ ਕਰਨ ਲਈ ਕਿਹਾ ਅਤੇ ਅੱਜ ਰੱਬ ਦੀ ਮਿਹਰ ਨਾਲ ਰਿਕਾਰਡ ਵੀ ਬਣ ਗਿਆ, ਮੈਡਲ ਆ ਗਿਆ।" ਉਨ੍ਹਾਂ ਮੁਤਾਬਕ, "ਮੇਰੇ ਘਰਵਾਲਿਆਂ ਨੇ ਮੇਰਾ ਪੂਰਾ ਸਾਥ ਦਿੱਤਾ ਹਰ ਚੀਜ਼ ਮੁਹੱਈਆ ਕਰਵਾਈ। ਮੇਰੇ ਕੋਚ, ਜੋ ਆਪਣਾ ਘਰ-ਬਾਰ ਛੱਡ ਕੇ ਪਿਛਲੇ ਚਾਰ ਸਾਲਾਂ ਤੋਂ ਮੇਰੇ ਨਾਲ ਲੱਗੇ ਹੋਏ ਹਨ, ਉਨ੍ਹਾਂ ਨੇ ਪੂਰਾ ਸਾਥ ਦਿੱਤਾ ਅਤੇ ਮੇਰੇ ਦੋਸਤਾਂ ਨੇ ਮੇਰੀ ਹਿੰਮਤ ਵਧਾਈ।"ਤਜਿੰਦਰ ਦੱਸਦੇ ਹਿ ਕਿ ਇੱਕ ਆਦਮੀ ਇਕੱਲਾ ਕੁਝ ਨਹੀਂ ਕਰ ਸਕਦਾ, ਇੱਕ ਗਰੁੱਪ ਤੁਹਾਡੇ ਨਾਲ ਹੁੰਦਾ ਹੈ, ਜੋ ਤੁਹਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। Image copyright Getty Images ਤਜਿੰਦਰਪਾਲ ਸਿੰਘ ਕਹਿੰਦੇ ਹਨ ਕਿ ਕਿਸੇ ਵੀ ਖੇਤਰ 'ਚ ਇਨਸਾਨ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ ਹੈ, ਕਈ ਵਾਰ ਇੱਦਾਂ ਹੁੰਦਾ ਹੈ ਕਿ ਬੰਦਾ ਸਰੀਰਕ ਪੱਖੋਂ ਤਾਂ ਮਜ਼ਬੂਤ ਹੁੰਦਾ ਹੈ ਪਰ ਮਾਨਸਿਕ ਤੌਰ 'ਤੇ ਕਮਜ਼ੋਰ ਹੁੰਦਾ ਹੈ ਅਤੇ ਇਸ ਤਰ੍ਹਾਂ ਨਤੀਜਾ 100 ਫੀਸਦੀ ਨਹੀਂ ਆਉਂਦਾ। ਤਜਿੰਦਰਪਾਲ ਕਹਿੰਦੇ ਹਨ, "ਸੰਘਰਸ਼ ਤਾਂ ਹਰ ਥਾਂ 'ਤੇ ਕਰਨਾ ਪੈਂਦਾ ਹੈ। ਬੰਦੇ ਨੂੰ ਸਰੀਰ ਨਾਲੋਂ ਵੱਧ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਚਾਹੀਦਾ ਹੈ।"ਇਹ ਵੀ ਪੜ੍ਹੋ:ਬੇਅਦਬੀ ਦੀਆਂ ਘਟਨਾਵਾਂ ਕੌਣ ਤੇ ਕਿਉਂ ਕਰਵਾ ਰਿਹਾ ਹੈ'ਮਨੁੱਖੀ ਹਕੂਕ ਕਾਰਕੁਨਾਂ ਖਿਲਾਫ਼ ਪੁਲਿਸ ਦੇ ਸਬੂਤ ਫਰਜ਼ੀ'ਅਮਰੀਕਾ 50 ਲੱਖ ਲੋਕਾਂ ਨੂੰ ਸਹੂਲਤਾਂ ਤੋਂ ਕਿਉਂ ਕਰਨਾ ਚਾਹੁੰਦਾ ਹੈ ਵਾਂਝਾਪੀਰੀਅਡਜ਼ ਮਗਰੋਂ ਔਰਤਾਂ ਦੇ ਤੇਜ਼ ਦਿਮਾਗ ਦੇ ਮੁਕਾਬਲੇ 'ਚ ਮਰਦ ਨਹੀਂਤਜਿੰਦਰ ਮੁਤਾਬਕ ਖੇਡਾਂ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ, ਖਿਡਾਰੀ ਕਈ ਮੈਡਲ ਲੈ ਕੇ ਆ ਰਹੇ ਹਨ। ਨਵੀਆਂ ਸਕੀਮਾਂ ਆ ਰਹੀਆਂ ਹਨ। ਖਿਡਾਰੀਆਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹ ਕਹਿੰਦੇ ਹਨ, "ਖੇਡਾਂ 'ਚ ਭਾਰਤ ਵਿਕਾਸ ਕਰ ਰਿਹਾ ਹੈ ਅਤੇ ਆਉਣ ਵਾਲੇ ਪੰਜਾਂ ਸਾਲਾਂ 'ਚ ਇਹ ਬਹੁਤ ਵਧੀਆ ਪੱਧਰ 'ਤੇ ਪਹੁੰਚ ਜਾਵੇਗਾ।" Image copyright Getty Images ਫੋਟੋ ਕੈਪਸ਼ਨ ਹਰਿਆਣਾ ਸਰਕਾਰ ਪੰਜਾਬ ਸਰਕਾਰ ਵੀ ਦੇਵੇ ਖਿਡਾਰੀਆਂ ਨੂੰ ਓਨੀ ਰਾਸ਼ੀ ਤਜਿੰਦਰ ਦਾ ਕਹਿਣਾ ਹੈ ਕਿ ਪਿਛਲੇ ਤਿੰਨਾਂ ਸਾਲਾਂ ਤੋਂ ਏਸ਼ੀਆ 'ਚ ਉਹ ਪਹਿਲੀ ਰੈਂਕ 'ਤੇ ਕਾਬਿਜ਼ ਹਨ ਅਤੇ ਉਨ੍ਹਾਂ ਨੂੰ ਟੱਕਰ ਦੇਣ ਵਾਲੇ ਕਜ਼ਾਕਿਸਤਾਨ, ਈਰਾਨ, ਚੀਨ ਦੇ ਖਿਡਾਰੀ ਰਹੇ ਹਨ। ਇਸ ਤੋਂ ਇਲਾਵਾ ਸਾਊਦੀ ਦੇ ਖਿਡਾਰੀ ਸੁਲਤਾਨ ਦਾ ਰਿਕਾਰਡ ਸੀ 25.7 ਜਿਸ ਨੂੰ ਤਜਿੰਦਰ ਨੇ 25.75 ਨਾਲ ਤੋੜਿਆ ਹੈ। ਤਜਿੰਦਰ ਕਹਿੰਦੇ ਹਨ, "ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਰੱਬ ਕੋਈ ਨਾਲ ਕੋਈ ਰਸਤਾ ਬਣਾ ਹੀ ਦਿੰਦਾ ਹੈ।"ਤਜਿੰਦਰ ਦਾ ਅਗਲਾ ਟੀਚਾ ਹੈ ਅਗਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ, ਵਰਲਡ ਚੈਂਪੀਅਨਸ਼ਿਪ ਅਤੇ ਫੇਰ ਓਲੰਪਿਕ 'ਚ ਵੀ ਮੈਡਲ ਜਿੱਤਣ ਦਾ ਹੈ ਅਤੇ ਉਹ ਅਜੇ ਇਸ 'ਤੇ ਹੀ ਫੋਕਸ ਕਰ ਰਹੇ ਹਨ।ਤਜਿੰਦਰ ਨੂੰ ਹਾਲੀਵੁੱਡ ਦੇਖਣਾ ਪਸੰਦ ਹੈ ਪਰ ਉਨ੍ਹਾਂ ਦਾ ਮਨਸਪੰਦ ਅਦਾਕਾਰ ਆਮਿਰ ਖ਼ਾਨ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ജയറാം സിനിമയില് അഭിനയിക്കാന് അവസരം | Malayalam |
રૂ.3000 સસ્તો થયો Oppoનો આ ફોન, તમારી પાસે છે ખરીદવાની શાનદાર તક | Gujarati |
'३ चेहरे'मध्ये जुई, क्षितीज आणि अभिजीत गुरू | Marathi |
അഗ്മാര്ക്ക് ദേശീയ പ്രദര്ശനത്തിന് കൊല്ലം വേദിയാകുന്നു, ഉദ്ഘാടനം 15ന് ഗവര്ണര് നിര്വഹിക്കും | Malayalam |
ಗೂಗಲ್ನಲ್ಲೂ 'ಗೂಗ್ಲಿಯ' ಹುಡುಕಾಟ: ಟಾಪ್ ಹತ್ತರಲ್ಲಿ ರಾಕಿಂಗ್ ಸ್ಟಾರ್ ಯಶ್ ಹೆಸರೂ ಇದೆ..! | Kannada |
'ग़दर 2': सनी देओल, 'पाकिस्तान ज़िंदाबाद' और 'देशप्रेम' | Hindi |
امیتابھ بچن نے کہا : صحیح بول رہے ہیں کاٹجو، میرا دماغ خالی ہے | Urdu |
ଆସନ୍ତା ମାସରୁ ହୁଣ୍ଡାଇ କାର ମହଙ୍ଗା ହେବ | Odia |
3ನೇ ಟೆಸ್ಟ್ಗೆ ಇಂಗ್ಲೆಂಡ್ ತಂಡ ಪ್ರಕಟ; ಸ್ಟಾರ್ ಆಟಗಾರ ತಂಡದಿಂದ ಔಟ್ | Kannada |
ଟାଟା ଟି ଜାଗୋରେ ଦୌଡ଼କୁଦ ଆଂଶିକାଙ୍କୁ କାଂସ୍ୟ | Odia |
احسان مانی پی سی بی کے چیئرمین نامزد، عمران خان نے ٹوئٹرپر کیا اعلان | Urdu |
इस महिला ने ऐसा क्या किया कि इनके यूट्यूब वीडियोज़ पर लाखों हिट्स आने लगे | Hindi |
മദര് തെരേസയുടെ ജീവിതം സിനിമയാകുന്നു.... | Malayalam |
হরর ছবি দেখেতে বসে আমরা ভয় পাই কেন, জানালেন ভয় তৈরির কারিগর নিজেই | Bengali |
ਜਦੋਂ ਈਦੀ ਅਮੀਨ ਦੇ ਫਰਿੱਜ 'ਚੋਂ ਮਿਲਿਆ ਸੀ ਮਨੁੱਖੀ ਸਿਰ ਰੇਹਾਨ ਫ਼ਜ਼ਲ ਬੀਬੀਸੀ ਪੱਤਰਕਾਰ 7 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45085894 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਯੁਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਸਾਲਾਂ ਤੋਂ ਰਹਿ ਰਹੇ 60 ਹਜ਼ਾਰ ਏਸ਼ੀਆਈ ਲੋਕਾਂ ਨੂੰ ਅਚਾਨਕ ਦੇਸ ਛੱਡਣ ਦਾ ਆਦੇਸ਼ ਦੇ ਦਿੱਤਾ ਚਾਰ ਅਗਸਤ 1972 ਨੂੰ ਬੀਬੀਸੀ ਦੇ ਦਿਨ ਦੇ ਬੁਲੇਟਿਨ ਵਿੱਚ ਅਚਾਨਕ ਸਮਾਚਾਰ ਸੁਣਾਈ ਦਿੱਤਾ ਕਿ ਯੁਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਯੁਗਾਂਡਾ ਵਿੱਚ ਸਾਲਾਂ ਤੋਂ ਰਹਿ ਰਹੇ 60 ਹਜ਼ਾਰ ਏਸ਼ੀਆਈ ਲੋਕਾਂ ਨੂੰ ਅਚਾਨਕ ਦੇਸ ਛੱਡਣ ਦਾ ਆਦੇਸ਼ ਦੇ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਦੇਸ ਛੱਡਣ ਲਈ ਸਿਰਫ਼ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। 6 ਫੁੱਟ 4 ਇੰਚ ਲੰਬੇ ਅਤੇ 135 ਕਿਲੋ ਵਜ਼ਨ ਵਾਲੇ ਈਦੀ ਅਮੀਨ ਨੂੰ ਹਾਲ ਦੇ ਵਿਸ਼ਵ ਇਤਿਹਾਸ ਦੇ ਸਭ ਤੋਂ ਬੇਰਹਿਮ ਅਤੇ ਨਿਰਦਈ ਤਾਨਾਸ਼ਾਹਾਂ ਵਿੱਚ ਗਿਣਿਆ ਜਾਂਦਾ ਹੈ। ਇੱਕ ਜ਼ਮਾਨੇ ਵਿੱਚ ਯੁਗਾਂਡਾ ਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹੇ ਈਦੀ ਅਮੀਨ 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਏ ਸਨ। ਆਪਣੇ 8 ਸਾਲਾਂ ਦੇ ਸ਼ਾਸਨ ਕਾਲ ਵਿੱਚ ਉਨ੍ਹਾਂ ਨੇ ਬੇਰਹਿਮੀ ਦੀਆਂ ਇੰਨੀਆਂ ਭਿਆਨਕ ਮਿਸਾਲਾਂ ਪੇਸ਼ ਕੀਤੀਆਂ ਹਨ, ਜਿਨਾਂ ਦੀ ਉਦਾਹਰਣ ਆਧੁਨਿਕ ਇਤਿਹਾਸ ਵਿੱਚ ਬਹੁਤ ਘੱਟ ਹੀ ਮਿਲਦਾ ਹੈ। ਇਹ ਵੀ ਪੜ੍ਹੋ:ਦੇਹ ਵਪਾਰ ਲਈ ਬੱਚੀਆਂ ਨੂੰ ਟੀਕੇ ਲਾ ਕੇ ਕੀਤਾ ਜਾਂਦਾ ਸੀ ਜਵਾਨਰਿਸ਼ਤਿਆਂ ਦੀ 'ਮੰਡੀ' ਵਿੱਚ ਹਰ ਉਮਰ ਵਰਗ ਦਾ ਮੁੰਡਾ ਤੇ ਕੁੜੀ ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ 4 ਅਗਸਤ 1972 ਨੂੰ ਈਦੀ ਅਮੀਨ ਨੂੰ ਅਚਾਨਕ ਇੱਕ ਸੁਪਨਾ ਆਇਆ ਅਤੇ ਉਨ੍ਹਾਂ ਨੇ ਯੁਗਾਂਡਾ ਦੇ ਇੱਕ ਨਗਰ ਟੋਰੋਰੋ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਲਾਹ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਸਾਰੇ ਏਸ਼ੀਆਈ ਲੋਕਾਂ ਨੂੰ ਆਪਣੇ ਦੇਸ 'ਚੋਂ ਤੁਰੰਤ ਬਾਹਰ ਕੱਢ ਦੇਣ। ਏਸ਼ੀਆਈ ਲੋਕਾਂ ਨੂੰ ਕੱਢਣ ਦੀ ਸਲਾਹ ਮਿਲੀ ਸੀ ਕਰਨਲ ਗੱਦਾਫ਼ੀ ਕੋਲੋਂ ਸ਼ੁਰੂ ਵਿੱਚ ਅਮੀਨ ਦੇ ਐਲਾਨ ਨੂੰ ਏਸ਼ੀਆਈ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੂੰ ਲੱਗਾ ਕਿ ਅਮੀਨ ਨੇ ਆਪਣੇ ਸਨਕੀਪੁਣੇ ਵਿੱਚ ਇਹ ਐਲਾਨ ਕੀਤਾ ਹੈ। ਪਰ ਥੋੜ੍ਹੇ ਦਿਨਾਂ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਅਮੀਨ ਉਨ੍ਹਾਂ ਨੂੰ ਆਪਣੇ ਦੇਸ 'ਚੋਂ ਬਾਹਰ ਕੱਢਣਾ ਚਾਹੁੰਦੇ ਹਨ। Image copyright Getty Images ਫੋਟੋ ਕੈਪਸ਼ਨ ਯੁਗਾਂਡਾ ਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹੇ ਈਦੀ ਅਮੀਨ 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਏ ਸਨ ਵੈਸੇ ਤਾਂ ਬਾਅਦ ਵਿੱਚ ਅਮੀਨ ਨੇ ਕਈ ਵਾਰ ਸਵੀਕਾਰ ਕੀਤਾ ਕਿ ਇਹ ਫ਼ੈਸਲਾ ਲੈਣ ਦੀ ਸਲਾਹ ਅੱਲਾਹ ਨੇ ਉਨ੍ਹਾਂ ਨੂੰ ਸੁਪਨੇ ਵਿੱਚ ਆ ਕੇ ਦਿੱਤੀ ਸੀ।ਪਰ ਅਮੀਨ ਦੇ ਸ਼ਾਸਨ 'ਤੇ ਚਰਚਿਤ ਕਿਤਾਬ 'ਗੈਸਟ ਆਫ ਕੰਪਾਲਾ' ਲਿਖਣ ਵਾਲੇ ਜਾਰਜ ਇਵਾਨ ਸਮਿੱਥ ਲਿਖਦੇ ਹਨ, "ਇਸ ਦੀ ਪ੍ਰੇਰਣਾ ਉਨ੍ਹਾਂ ਨੂੰ ਲੀਬੀਆ ਦੇ ਤਾਨਾਸ਼ਾਹ ਕਰਨਲ ਗੱਦਾਫ਼ੀ ਕੋਲੋਂ ਮਿਲੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਦੇਸ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਉਦੋਂ ਹੋਵੇਗੀ ਜਦੋਂ ਉਸ ਦੇ ਅਰਥਚਾਰੇ 'ਤੇ ਉਸ ਦਾ ਪੂਰਾ ਕੰਟ੍ਰੋਲ ਹੋਵੇਗਾ। ਉਨ੍ਹਾਂ ਨੇ ਅਮੀਨ ਨੂੰ ਕਿਹਾ ਕਿ ਜਿਵੇਂ ਉਨ੍ਹਾਂ ਨੇ ਆਪਣੇ ਦੇਸ ਵਿਚੋਂ ਇਟਲੀ ਦੇ ਲੋਕਾਂ ਨੂੰ ਬਾਹਰ ਕੀਤਾ, ਉਸੇ ਤਰ੍ਹਾਂ ਉਹ ਵੀ ਏਸ਼ੀਆਈ ਲੋਕਾਂ ਨੂੰ ਬਾਹਰ ਕੱਢ ਦੇਣ।"ਸਿਰਫ਼ 55 ਪੌਂਡ ਲੈ ਕੇ ਜਾਣ ਦੀ ਇਜਾਜ਼ਤਇਹ ਐਲਾਨ ਹੋਇਆ ਤਾਂ ਬਰਤਾਨੀਆ ਨੇ ਆਪਣੇ ਇੱਕ ਮੰਤਰੀ ਜੈਫਰੀ ਰਿਪਨ ਨੂੰ ਇਸ ਉਦੇਸ਼ ਲਈ ਕੰਪਾਲਾ ਭੇਜਿਆ ਕਿ ਅਮੀਨ ਨੂੰ ਇਹ ਫ਼ੈਸਲਾ ਬਦਲਣ ਲਈ ਮਨਾ ਲੈਣਗੇ। ਪਰ ਜਦੋਂ ਰਿਪਨ ਉੱਥੇ ਪਹੁੰਚੇ ਤਾਂ ਅਮੀਨ ਦੇ ਅਖਵਾਇਆ ਕਿ ਉਹ ਬਹੁਤ ਮਸ਼ਰੂਫ਼ ਹੋਣ ਕਾਰਨ ਅਗਲੇ ਪੰਜ ਦਿਨਾਂ ਤੱਕ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ। ਰਿਪਨ ਨੇ ਲੰਡਨ ਵਾਪਸ ਆਉਣ ਦਾ ਫ਼ੈਸਲਾ ਲਿਆ। ਜਦੋਂ ਉਨ੍ਹਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਇਆ ਤਾਂ ਚੌਥੇ ਦਿਨ ਅਮੀਨ ਰਿਪਨ ਨੂੰ ਮਿਲਣ ਲਈ ਤਿਆਰ ਹੋਏ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।ਅਮੀਨ ਆਪਣੇ ਫ਼ੈਸਲੇ 'ਤੇ ਅੜੇ ਰਹੇ। ਭਾਰਤ ਸਰਕਾਰ ਨੇ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤੀ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਨਿਰੰਜਨ ਦੇਸਾਈ ਨੂੰ ਕੰਪਾਲਾ ਭੇਜਿਆ। Image copyright Getty Images ਨਿਰੰਜਨ ਦੇਸਾਈ ਯਾਦ ਕਰਦੇ ਹਨ, "ਜਦੋਂ ਮੈਂ ਕੰਪਾਲਾ ਪਹੁੰਚਿਆ ਤਾਂ ਉੱਥੇ ਹਾਹਾਕਾਰ ਮਚੀ ਹੋਈ ਸੀ। ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਆਪਣੀ ਪੂਰੀ ਜ਼ਿੰਦਗੀ ਵਿੱਚ ਯੁਗਾਂਡਾ ਤੋਂ ਬਾਹਰ ਨਹੀਂ ਗਏ ਸਨ। ਹਰ ਵਿਅਕਤੀ ਨੂੰ ਆਪਣੇ ਨਾਲ 55 ਪੌਂਡ ਅਤੇ 250 ਕਿਲੋ ਸਮਾਨ ਲੈ ਕੇ ਜਾਣ ਦੀ ਇਜਾਜ਼ਤ ਸੀ। ਕੰਪਾਲਾ ਤੋਂ ਬਾਹਰ ਰਹਿਣ ਵਾਲੇ ਏਸ਼ੀਆਈ ਲੋਕਾਂ ਨੂੰ ਇਨ੍ਹਾਂ ਨੇਮਾਂ ਦੀ ਵੀ ਜਾਣਕਾਰੀ ਨਹੀਂ ਸੀ।"ਇਹ ਵੀ ਪੜ੍ਹੋ:ਇੱਕ ਮਹੀਨਾ ਸ਼ਰਾਬ ਛੱਡਣ ਦੇ 7 ਖ਼ਾਸ ਫ਼ਾਇਦੇ ਕਿਉਂ ਪਾਸਾ ਵੱਟ ਕੇ ਸੌਣ ਗਰਭਵਤੀ ਔਰਤਾਂ?ਅਗਲੇ 15 ਸਾਲਾਂ 'ਚ ਡੇਢ ਕਰੋੜ ਵਾਧੂ ਲੋਕ ਮਰਨਗੇ?1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਸਰੰਡਰਬਗ਼ੀਚੇ ਵਿੱਚ ਆਪਣਾ ਸੋਨਾ ਦੱਬਿਆਅਮੀਨ ਦਾ ਇਹ ਫ਼ੈਸਲਾ ਇੰਨਾ ਅਚਾਨਕ ਸੀ ਕਿ ਯੁਗਾਂਡਾ ਦੀ ਸਰਕਾਰ ਇਸ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ। ਕੁਝ ਅਮੀਰ ਏਸ਼ੀਆਈ ਲੋਕਾਂ ਨੇ ਆਪਣੇ ਧਨ ਨੂੰ ਖ਼ਰਚ ਕਰਨ ਦਾ ਖ਼ਾਸ ਤਰੀਕਾ ਲੱਭਿਆ। ਨਿਰੰਜਨ ਦੇਸਾਈ ਦੱਸਦੇ ਹਨ, "ਉਨ੍ਹਾਂ ਲੋਕਾਂ ਵਿੱਚ ਇਸ ਤਰ੍ਹਾਂ ਦੀ ਸੋਚ ਬਣ ਗਈ ਸੀ ਕਿ ਜੇਕਰ ਤੁਸੀਂ ਆਪ ਆਪਣਾ ਪੈਸਾ ਬਾਹਰ ਨਹੀਂ ਲੈ ਕੇ ਜਾ ਸਕਦੇ ਤਾਂ ਉਸ ਨੂੰ ਸਟਾਇਲ ਨਾਲ ਉਡਾਓ। ਕੁਝ ਅਕਲਮੰਦ ਲੋਕ ਆਪਣਾ ਪੈਸਾ ਲੈ ਕੇ ਜਾਣ ਵਿੱਚ ਸਫਲ ਵੀ ਹੋ ਗਏ। ਸਭ ਤੋਂ ਚੰਗਾ ਤਰੀਕਾ ਸੀ ਪੂਰੀ ਦੁਨੀਆਂ ਵਿੱਚ ਘੁੰਮਣਾ, ਪੂਰੇ ਪਰਿਵਾਰ ਲਈ ਫਸਟ ਕਲਾਸ ਟਿਕਟ ਖਰੀਦਣਾ ਜਿਸ ਵਿੱਚ ਐਂ ਸੀਓ ਰਾਹੀਂ ਹੋਟਲ ਬੁਕਿੰਗ ਪਹਿਲਾਂ ਤੋਂ ਕਰਾ ਦਿੱਤੀ ਗਈ ਹੋਵੇ।"ਉਨ੍ਹਾਂ ਨੇ ਦੱਸਿਆ, "ਇਨ੍ਹਾਂ ਐਮਸੀਓ (ਮਿਸੀਲੈਨੀਅਸ ਚਾਰਜ ਆਰਡਰ) ਨੂੰ ਬਾਅਦ ਵਿੱਚ ਤੁੜਵਾਇਆ ਜਾ ਸਕਦਾ ਸੀ। ਕੁਝ ਲੋਕਾਂ ਨੇ ਗੱਡੀਆਂ ਦੇ ਕਾਰਪੈਟ ਹੇਠਾਂ ਆਪਣੇ ਗਹਿਣੇ ਰੱਖ ਕੇ ਗੁਆਂਢੀ ਮੁਲਕ ਕੀਨੀਆ ਪਹੁੰਚਾਏ। ਕੁਝ ਲੋਕਾਂ ਨੇ ਪਾਰਸਲ ਰਾਹੀਂ ਆਪਣੇ ਗਹਿਣੇ ਇੰਗਲੈਂਡ ਭੇਜ ਦਿੱਤੇ ਸਨ।""ਦਿਲਚਸਪ ਗੱਲ ਤਾਂ ਇਹ ਸਾਰੇ ਆਪਣੀਆਂ ਮੰਜ਼ਿਲਾਂ 'ਤੇ ਸੁਰੱਖਿਅਤ ਪਹੁੰਚ ਵੀ ਗਏ ਹਨ। ਕੁਝ ਨੂੰ ਉਮੀਦ ਸੀ ਕਿ ਉਹ ਕੁਝ ਸਮੇਂ ਬਾਅਦ ਵਾਪਸ ਯੁਗਾਂਡਾ ਆ ਜਾਣਗੇ। ਇਸ ਲਈ ਉਨ੍ਹਾਂ ਨੇ ਆਪਣੇ ਬਗ਼ੀਚੇ ਵਿੱਚ ਗੱਡ ਦਿੱਤੇ। ਮੈਂ ਕੁਝ ਅਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ, ਜਿਨ੍ਹਾਂ ਨੇ ਆਪਣੇ ਗਹਿਣੇ ਬੈਂਕ ਆਫ ਬੜੌਦਾ ਦੀ ਸਥਾਨਕ ਬ੍ਰਾਂਚ ਦੇ ਲਾਕਰ ਵਿੱਚ ਰਖਵਾ ਦਿੱਤੇ ਸਨ। ਉਨ੍ਹਾਂ ਵਿਚੋਂ ਕੁਝ ਲੋਕ ਜਦੋਂ 15 ਸਾਲ ਬਾਅਦ ਉੱਥੇ ਗਏ ਤਾਂ ਉਨ੍ਹਾਂ ਦੇ ਗਹਿਣੇ ਇਸ ਲਾਕਰ ਵਿੱਚ ਸੁਰੱਖਿਅਤ ਸਨ। ਅੰਗੂਠੀ ਕੱਟ ਕੇ ਉਤਾਰੀ ਇਸ ਵੇਲੇ ਲੰਡਨ ਵਿੱਚ ਰਹਿ ਰਹੀ ਗੀਤਾ ਵਾਟਸ ਨੂੰ ਉਹ ਦਿਨ ਯਾਦ ਹੈ ਜਦੋਂ ਉਹ ਲੰਡਨ ਜਾਣ ਲਈ ਐਨਤੇਬੇ ਹਵਾਈ ਅੱਡੇ ਪਹੁੰਚੀ ਸੀ। Image copyright PA ਫੋਟੋ ਕੈਪਸ਼ਨ ਯੁਗਾਂਡਾ ਤੋਂ ਕੱਢੇ ਗਏ ਵਧੇਰੇ ਲੋਕਾਂ ਨੂੰ ਮਿਲੀ ਬਰਤਾਨੀਆਂ ਵਿੱਚ ਸ਼ਰਨ ਗੀਤਾ ਦੱਸਦੇ ਹਨ, "ਸਾਨੂੰ ਆਪਣੇ ਨਾਲ ਲੈ ਕੇ ਜਾਣ ਲਈ ਸਿਰਫ਼ 55 ਪੌਂਡ ਦਿੱਤੇ ਗਏ ਸਨ। ਜਦੋਂ ਅਸੀਂ ਹਵਾਈ ਅੱਡੇ ਪਹੁੰਚੇ ਤਾਂ ਲੋਕਾਂ ਦੇ ਸੂਟਕੇਸ ਖੋਲ੍ਹ ਕੇ ਦੇਖੇ ਜਾ ਰਹੇ ਸਨ। ਉਨ੍ਹਾਂ ਦੀ ਹਰ ਚੀਜ਼ ਬਾਹਰ ਕੱਢ ਕੇ ਸੁੱਟੀ ਜਾ ਰਹੀ ਸੀ, ਤਾਂ ਜੋ ਉਹ ਦੇਖ ਸਕਣ ਕਿ ਉਸ ਵਿੱਚ ਸੋਨਾ ਜਾਂ ਪੈਸਾ ਤਾਂ ਨਹੀਂ ਲੁਕਾ ਕੇ ਰੱਖੇ।""ਪਤਾ ਨਹੀਂ ਕਿਸ ਕਾਰਨ ਮੇਰੇ ਮਾਤਾ-ਪਿਤਾ ਨੇ ਮੇਰੀ ਉਂਗਲੀ ਵਿੱਚ ਸੋਨੇ ਦੀ ਰਿੰਗ ਪਾ ਦਿੱਤੀ ਸੀ। ਮੈਨੂੰ ਕਿਹਾ ਗਿਆ ਮੈਂ ਅੰਗੂਠੀ ਉਤਾਰ ਕੇ ਉਨ੍ਹਾਂ ਨੂੰ ਦੇ ਦੇਵਾਂ, ਪਰ ਉਹ ਇੰਨੀ ਕੱਸੀ ਹੋਈ ਸੀ ਕਿ ਉਤਰ ਨਹੀਂ ਰਹੀ ਸੀ। ਅਖ਼ੀਰ ਉਨ੍ਹਾਂ ਨੇ ਉਸ ਨੂੰ ਕੱਟ ਕੇ ਮੇਰੀ ਉਂਗਲੀ ਤੋਂ ਵੱਖ ਕਰ ਦਿੱਤਾ। ਸਭ ਤੋਂ ਖ਼ਤਰਨਾਕ ਚੀਜ਼ ਇਹ ਸੀ ਕਿ ਜਦੋਂ ਅੰਗੂਠੀ ਨੂੰ ਕੱਟਿਆ ਜਾ ਰਿਹਾ ਸੀ ਤਾਂ ਆਟੋਮੈਟਿਕ ਹਥਿਆਰਾਂ ਨਾਲ ਲੈਸ ਯੁਗਾਂਡਾ ਦੇ ਫੌਜੀ ਸਾਨੂੰ ਘੇਰ ਕੇ ਖੜੇ ਸਨ। 32 ਕਿਲੋਮੀਟਰ ਦੀ ਦੂਰੀ ਦੌਰਾਨ 5 ਵਾਰ ਤਲਾਸ਼ੀਬਹੁਤ ਸਾਰੇ ਏਸ਼ੀਆਈ ਲੋਕਾਂ ਨੂੰ ਆਪਣੀਆਂ ਦੁਕਾਨਾਂ ਅਤੇ ਘਰ ਖੁੱਲ੍ਹੇ ਛੱਡ ਕੇ ਆਉਣਾ ਪਿਆ। ਉਨ੍ਹਾਂ ਨੂੰ ਆਪਣੇ ਘਰ ਵੇਚਣ ਦੀ ਇਜਾਜ਼ਤ ਨਹੀਂ ਸੀ। ਯੁਗਾਂਡਾ ਦੇ ਫੌਜੀ ਉਨ੍ਹਾਂ ਦਾ ਸਮਾਨ ਲੁੱਟਣਾ ਚਾਹੁੰਦੇ ਸਨ, ਜਿਸ ਨੂੰ ਉਹ ਆਪਣੇ ਨਾਲ ਬਾਹਰ ਲੈ ਕੇ ਜਾਣਾ ਚਾਹੁੰਦੇ ਸਨ। ਨਿਰੰਜਨ ਦੇਸਾਈ ਦੱਸਦੇ ਹਨ, "ਕੰਪਾਲਾ ਸ਼ਹਿਰ ਤੋਂ ਐਨਤੇਬੇ ਹਵਾਈ ਅੱਡੇ ਦੀ ਦੂਰੀ 32 ਕਿਲੋਮੀਰ ਸੀ। ਯੁਗਾਂਡਾ ਦੇ ਬਾਹਰ ਜਾਣ ਵਾਲੇ ਹਰੇਕ ਏਸ਼ੀਆਈ ਲੋਕਾਂ ਨੂੰ ਵਿਚਕਾਰ ਬਣੀਆਂ ਪੰਜ ਨਾਕਾਬੰਦੀਆਂ 'ਤੋਂ ਹੋ ਕੇ ਨਿਕਲਣਾ ਪਿਆ। ਹਰੇਕ ਨਾਕਾਬੰਦੀ 'ਤੇ ਉਨ੍ਹਾਂ ਦੀ ਤਲਾਸ਼ੀ ਹੁੰਦੀ ਸੀ ਅਤੇ ਫੌਜੀਆਂ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਕੁਝ ਨਾ ਕੁਝ ਸਮਾਨ ਉਨ੍ਹਾਂ ਕੋਲੋਂ ਖੋਹ ਲਿਆ ਜਾਵੇ।"ਮੈਂ ਨਿਰੰਜਨ ਦੇਸਾਈ ਨੂੰ ਪੁੱਛਿਆ ਕਿ ਏਸ਼ੀਆਈ ਲੋਕਾਂ ਵੱਲੋਂ ਛੱਡੀ ਗਈ ਜਾਇਦਾਦ ਦਾ ਕੀ ਹੋਇਆ? Image copyright Getty Images ਦੇਸਾਈ ਦਾ ਜਵਾਬ ਸੀ, "ਜ਼ਿਆਦਾਤਰ ਸਮਾਨ ਅਮੀਨ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਅਤੇ ਫੌਜੀ ਅਧਿਕਾਰੀਆਂ ਦੇ ਹੱਥ ਲੱਗਾ। ਆਮ ਲੋਕਾਂ ਨੂੰ ਇਸ ਦਾ ਬਹੁਤ ਘੱਟ ਹਿੱਸਾ ਮਿਲ ਸਕਿਆ। ਉਹ ਲੋਕ ਇਸ ਤਰ੍ਹਾਂ ਹਾਸਿਲ ਕੀਤੀ ਜਾਇਦਾਦ ਨੂੰ ਕੋਡ ਭਾਸ਼ਾ ਵਿੱਚ 'ਬੰਗਲਾਦੇਸ਼' ਕਹਿੰਦੇ ਸਨ। ਉਨ੍ਹਾਂ ਨੇ ਕਿਹਾ, "ਉਸ ਵੇਲੇ ਹੀ ਬੰਗਲਾਦੇਸ਼ ਨਵਾਂ-ਨਵਾਂ ਆਜ਼ਾਦ ਹੋਇਆ ਸੀ। ਫੌਜੀਆਂ ਨੂੰ ਅਕਸਰ ਇਹ ਕਹਿੰਦਿਆਂ ਸੁਣਿਆ ਜਾਂਦਾ ਸੀ ਕਿ ਉਨ੍ਹਾਂ ਦੇ ਕੋਲ ਇੰਨੇ 'ਬੰਗਲਾਦੇਸ਼' ਹਨ।"ਜਾਰਜ ਈਵਾਨ ਸਮਿੱਥ ਆਪਣੀ ਕਿਤਾਬ 'ਗੈਸਟ ਆਫ ਕੰਪਾਲਾ' ਵਿੱਚ ਲਿਖਦੇ ਹਨ, "ਅਮੀਨ ਨੇ ਏਸ਼ੀਆਈ ਲੋਕਾਂ ਦੀਆਂ ਵਧੇਰੇ ਦੁਕਾਨਾਂ ਅਤੇ ਹੋਟਲ ਆਪਣੇ ਫੌਜੀਆਂ ਨੂੰ ਦੇ ਦਿੱਤੇ ਸਨ। ਇਸ ਤਰ੍ਹਾਂ ਦੇ ਵੀਡੀਓ ਮੌਜੂਦ ਹਨ, ਜਿਸ ਵਿੱਚ ਅਮੀਨ ਆਪਣੇ ਫੌਜੀ ਅਧਿਕਾਰੀਆਂ ਨਾਲ ਤੁਰ ਰਹੇ ਹਨ। ਉਨ੍ਹਾਂ ਨਾਲ ਹੱਥ ਵਿੱਚ ਨੋਟਬੁੱਕ ਲਈ ਹੋਰ ਅਧਿਕਾਰੀ ਵੀ ਚੱਲ ਰਿਹਾ ਹੈ ਅਤੇ ਅਮੀਨ ਉਸ ਨੂੰ ਆਦੇਸ਼ ਦੇ ਰਹੇ ਹਨ ਕਿ ਉਹ ਦੁਕਾਨ ਉਸ ਬ੍ਰਿਗੇਡੀਅਰ ਨੂੰ ਦੇ ਦਿਓ ਅਤੇ ਇਹ ਹੋਟਲ ਉਸ ਨੂੰ ਦੇ ਦਿਓ।"ਉਹ ਲਿਖਦੇ ਹਨ, "ਇਨ੍ਹਾਂ ਅਧਿਕਾਰੀਆਂ ਨੂੰ ਆਪਣਾ ਘਰ ਤੱਕ ਚਲਾਉਣ ਦੀ ਵੀ ਅਕਲ ਨਹੀਂ ਸੀ। ਉਹ ਮੁਫ਼ਤ ਵਿੱਚ ਮਿਲੀਆਂ ਦੁਕਾਨਾਂ ਨੂੰ ਕੀ ਚਲਾ ਸਕਣਗੇ। ਉਹ ਇੱਕ ਜਨਜਾਤੀ ਪ੍ਰਥਾ ਦਾ ਪਾਲਣ ਕਰਦੇ ਹੋਏ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਉਹ ਜੋ ਚਾਹੁਣ, ਉਹੀ ਚੀਜ਼ ਉਥੋਂ ਲੈ ਕੇ ਜਾ ਸਕਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕਿੱਥੋਂ ਨਵੀਆਂ ਚੀਜ਼ਾਂ ਖਰੀਦੀਆਂ ਜਾਣ ਅਤੇ ਇਨ੍ਹਾਂ ਚੀਜ਼ਾਂ ਦਾ ਕੀ ਮੁੱਲ ਵਸੂਲਿਆਂ ਜਾਵੇ। ਨਤੀਜਾ ਇਹ ਹੋਇਆ ਕਿ ਕੁਝ ਹੀ ਦਿਨਾਂ ਵਿੱਚ ਪੂਰਾ ਅਰਥਚਾਰਾ ਜ਼ਮੀਨ 'ਤੇ ਆ ਗਿਆ।"ਇਹ ਵੀ ਪੜ੍ਹੋ:ਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨਸ਼ੰਘਾਈ ਵਿੱਚ ਸਿੱਖਾਂ ਦੇ ਵਸਣ ਅਤੇ ਉਜਾੜੇ ਦੀ ਕਹਾਣੀਨੀਰੂ ਆਪਣੀ ਧੀ ਨੂੰ 'ਨਾਂਹ ਕਹਿਣਾ ਸਿਖਾ ਰਹੀ ਹੈ'ਸਿੱਖ ਨੌਜਵਾਨ ਨੇ ਕਿਵੇਂ ਬਦਲੀ ਲੱਦਾਖੀਆਂ ਦੀ ਜ਼ਿੰਦਗੀ?ਅਮੀਨ ਦੀ ਬੇਰਹਿਮੀ ਇਸ ਪੂਰੀ ਘਟਨਾ ਕਾਰਨ ਈਦੀ ਅਮੀਨ ਦਾ ਅਕਸ ਪੂਰੀ ਦੁਨੀਆਂ ਵਿੱਚ ਇੱਕ ਬੇਹੱਦ ਸਨਕੀ ਸ਼ਾਸਕ ਵਜੋਂ ਫੈਲ ਗਿਆ। ਉਨ੍ਹਾਂ ਦੀ ਬੇਰਹਿਮੀ ਦੀਆਂ ਹੋਰ ਕਹਾਣੀਆਂ ਵੀ ਦੁਨੀਆਂ ਨੂੰ ਪਤਾ ਲੱਗਣ ਲੱਗੀਆਂ। ਅਮੀਨ ਦੇ ਸਮੇਂ ਵਿੱਚ ਸਿਹਤ ਮੰਤਰੀ ਰਹੇ ਹੇਨਰੀ ਕੇਏਂਬਾ ਨੇ ਇੱਕ ਕਿਤਾਬ ਲਿਖੀ 'ਏ ਸਟੇਟ ਆਫ ਬਲੱਡ: ਇਨਸਾਈਡ ਸਟੋਰੀ ਆਫ ਈਦੀ ਅਮੀਨ' ਜਿਸ ਵਿੱਚ ਉਨ੍ਹਾਂ ਨੇ ਬੇਰਹਿਮੀ ਦੇ ਅਜਿਹੇ ਕਿੱਸੇ ਦੱਸੇ ਹਨ ਕਿ ਪੂਰੀ ਦੁਨੀਆਂ ਨੇ ਦੰਦਾਂ ਹੇਠਾਂ ਉਂਗਲੀ ਦਬਾ ਲਈ। ਕੇਏਂਬਾ ਨੇ ਲਿਖਿਆ, "ਅਮੀਨ ਨੇ ਆਪਣੇ ਦੁਸ਼ਮਣਾਂ ਨੂੰ ਨਾ ਸਿਰਫ਼ ਮਾਰਿਆ ਬਲਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨਾਲ ਬੇਰਹਿਮੀ ਵਾਲਾ ਵਤੀਰਾ ਕੀਤਾ। ਯੁਗਾਂਡਾ ਦੇ ਮੈਡੀਕਲ ਭਾਈਚਾਰੇ ਵਿਚਾਲੇ ਇਹ ਗੱਲ ਆਮ ਸੀ ਕਿ ਮੁਰਦਾਘਰ ਵਿੱਚ ਰੱਖੀਆਂ ਹੋਈਆਂ ਲਾਸ਼ਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਗੁਰਦੇ, ਜਿਗਰ, ਨੱਕ, ਬੁੱਲ੍ਹ ਅਤੇ ਗੁਪਤ ਅੰਗ ਗਾਇਬ ਮਿਲਦੇ ਸਨ। ਜੂਨ 1974 ਵਿੱਚ ਜਦੋਂ ਵਿਦੇਸ਼ ਸੇਵਾ ਦੇ ਇੱਕ ਅਧਿਕਾਰੀ ਗੋਡਫਰੀ ਕਿਗਾਲਾ ਨੂੰ ਗੋਲੀ ਮਾਰੀ ਗਈ ਤਾਂ ਉਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਅਤੇ ਉਨ੍ਹਾਂ ਦੀ ਲਾਸ਼ ਨੂੰ ਕੰਪਾਲਾ ਦੇ ਬਾਹਰ ਜੰਗਲਾਂ ਵਿੱਚ ਸੁੱਟ ਦਿੱਤਾ ਗਿਆ ਸੀ।" ਕੋਏਂਬਾ ਨੇ ਬਾਅਦ ਵਿੱਚ ਇੱਕ ਬਿਆਨ ਦਿੱਤਾ ਕਿ ਕਈ ਵਾਰ ਅਮੀਨ ਨੇ ਜ਼ੋਰ ਦਿੱਤਾ ਕਿ ਉਹ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਨਾਲ ਕੁਝ ਸਮਾਂ ਇਕੱਲੇ ਬਿਤਾਉਣਾ ਚਾਹੁੰਦੇ ਹਨ। ਜਦੋਂ ਮਾਰਚ 1974 ਵਿੱਚ ਕਾਰਜਕਾਰੀ ਫੌਜ ਮੁਖੀ ਬ੍ਰਿਗੇਡੀਅਰ ਚਾਰਲਸ ਅਰੂਬੇ ਦਾ ਕਤਲ ਹੋਇਆ ਤਾਂ ਅਮੀਨ ਉਨ੍ਹਾਂ ਦੀ ਲਾਸ਼ ਨੂੰ ਦੇਖ ਕੇ ਮੁਲਾਗੋ ਹਸਪਤਾਲ ਦੇ ਮੁਰਦਾਘਰ ਵਿੱਚ ਗਏ।ਉਨ੍ਹਾਂ ਨੇ ਡਿਪਟੀ ਮੈਡੀਕਲ ਸੁਪਰਡੈਂਟ ਕਏਨਾਨਾਬਾਏ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਲਾਸ਼ ਦੇ ਨਾਲ ਇਕੱਲੇ ਛੱਡ ਦੇਣ। ਕਿਸੇ ਨੇ ਇਹ ਨਹੀਂ ਦੇਖਿਆ ਕਿ ਅਮੀਨ ਨੇ ਲਾਸ਼ ਨਾਲ ਇਕੱਲਾ ਛੱਡੇ ਜਾਣ 'ਤੇ ਕੀ ਕੀਤਾ ਪਰ ਕੁਝ ਯੁਗਾਂਡਾ ਵਾਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੇ ਦੁਸ਼ਮਣ ਦਾ ਖ਼ੂਨ ਪੀਤਾ ਸੀ, ਜਿਵੇਂ ਕਿ ਕਾਕਵਾ ਜਨਤਾਜੀ ਦੀ ਪ੍ਰਥਾ ਹੈ। ਅਮੀਨ ਦਾ ਸੰਬੰਧ ਕਾਕਵਾ ਜਨਜਾਤੀ ਨਾਲ ਸੀ। ਮਨੁਖੀ ਮਾਸ ਖਾਣ ਦੇ ਇਲਜ਼ਾਮ ਕੇਏਂਬਾ ਲਿਖਦੇ ਹਨ, "ਕਈ ਵਾਰ ਰਾਸ਼ਟਰਪਤੀ ਨੇ ਦੂਜੇ ਲੋਕਾਂ ਦੇ ਸਾਹਮਣੇ ਸ਼ੇਖੀ ਮਾਰੀ ਸੀ ਕਿ ਉਨ੍ਹਾਂ ਨੇ ਮਨੁਖੀ ਮਾਸ ਖਾਧਾ ਹੈ। ਮੈਨੂੰ ਯਾਦ ਹੈ ਕਿ ਅਗਸਤ 1975 ਵਿੱਚ ਜਦੋਂ ਅਮੀਨ ਕੁਝ ਸੀਨੀਅਰ ਅਧਿਕਾਰੀਆਂ ਨਾਲ ਆਪਣੀ ਜ਼ਾਇਰ ਯਾਤਰਾ ਬਾਰੇ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉੱਥੇ ਉਨ੍ਹਾਂ ਨੂੰ ਬਾਂਦਰ ਦਾ ਗੋਸ਼ਤ ਦਿੱਤਾ ਗਿਆ ਸੀ ਜੋ ਮਨੁੱਖੀ ਗੋਸ਼ਤ ਤੋਂ ਵੱਧ ਸੁਆਦਲਾ ਨਹੀਂ ਸੀ। ਜੰਗ ਦੌਰਾਨ ਅਕਸਰ ਹੁੰਦਾ ਹੈ ਕਿ ਤੁਹਾਡਾ ਸਾਥੀ ਸੈਨਿਕ ਜ਼ਖ਼ਮੀ ਹੋ ਜਾਂਦਾ ਹੈ। ਅਜਿਹੇ ਵਿੱਚ ਉਸ ਨੂੰ ਮਾਰ ਕੇ ਖਾਣ ਨਾਲ ਤੁਸੀਂ ਭੁਖਮਰੀ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।"ਇੱਕ ਹੋਰ ਮੌਕੇ 'ਤੇ ਅਮੀਨ ਨੇ ਯੁਗਾਂਡਾ ਦੇ ਇੱਕ ਡਾਕਟਰ ਨੂੰ ਦੱਸਿਆ ਸੀ ਕਿ ਮਨੁੱਖ ਦਾ ਮਾਸ ਤੇਂਦੂਏ ਦੇ ਮਾਸ ਨਾਲੋਂ ਵਧੇਰੇ ਨਮਕੀਨ ਹੁੰਦਾ ਹੈ। Image copyright AFP ਫੋਟੋ ਕੈਪਸ਼ਨ ਈਦੀ ਦੀ ਪੰਜਵੀਂ ਪਤਨੀ ਸੀ ਸਾਰਾ ਕਿਓਲਾਬਾ ਰੈਫਰੀਜਰੇਟਰ ਵਿੱਚੋਂ ਮਿਲਿਆ ਮਨੁੱਖ ਦਾ ਕੱਟਿਆ ਹੋਇਆ ਸਿਰ ਅਮੀਨ ਦੇ ਇੱਕ ਪੁਰਾਣੇ ਨੌਕਰ ਮੋਜ਼ੇਜ਼ ਅਲੋਗਾ ਨੇ ਕੀਨੀਆ ਭੱਜ ਜਾਣ ਤੋਂ ਬਾਅਦ ਇੱਕ ਅਜਿਹੀ ਕਹਾਣੀ ਸੁਣਾਈ ਸੀ ਜਿਸ ਵਿੱਚ ਅੱਜ ਦੇ ਯੁੱਗ ਵਿੱਚ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਅਮੀਨ ਦੇ ਸਮੇਂ ਯੁਗਾਂਡਾ ਵਿੱਚ ਭਾਰਤ ਦੇ ਕਮਿਸ਼ਨਰ ਰਹੇ ਮਦਨਜੀਤ ਸਿੰਘ ਨੇ ਆਪਣੀ ਕਿਤਾਬ 'ਕਲਚਰ ਆਫ ਦਿ ਸੇਪਲਕਰੇ' ਵਿੱਚ ਲਿਖਿਆ ਹੈ ਕਿ ਅਲੋਗਾ ਨੇ ਦੱਸਿਆ, "ਅਮੀਨ ਦੇ ਪੁਰਾਣੇ ਘਰ ਕਮਾਂਡ ਪੋਸਟ ਵਿੱਚ ਇੱਕ ਕਮਰਾ ਹਮੇਸ਼ਾ ਬੰਦ ਰਹਿੰਦਾ ਸੀ। ਸਿਰਫ਼ ਮੈਨੂੰ ਹੀ ਉਸ ਦੇ ਅੰਦਰ ਆਉਣ ਦੀ ਇਜਾਜ਼ਤ ਸੀ ਅਤੇ ਉਹ ਵੀ ਉਸ ਨੂੰ ਸਾਫ਼ ਕਰਨ ਲਈ।""ਅਮੀਨ ਦੀ ਪੰਜਵੀਂ ਵਹੁਟੀ ਸਾਰਾ ਕਿਓਲਾਬਾ ਇਸ ਕਮਰੇ ਬਾਰੇ ਜਾਣਨ ਲਈ ਬਹੁਤ ਉਤਸ਼ਾਹਿਤ ਸੀ। ਉਨ੍ਹਾਂ ਨੇ ਮੈਨੂੰ ਉਸ ਕਮਰੇ ਨੂੰ ਖੋਲ੍ਹਣ ਲਈ ਕਿਹਾ। ਮੈਂ ਥੋੜ੍ਹਾ ਝਿਝਕਿਆ ਕਿਉਂਕਿ ਅਮੀਨ ਨੇ ਮੈਨੂੰ ਆਦੇਸ਼ ਦਿੱਤੇ ਸੀ ਕਿ ਉਸ ਕਮਰੇ ਵਿੱਚ ਕਿਸੇ ਨੂੰ ਆਉਣ ਨਾ ਦਿੱਤਾ ਜਾਵੇ। ਪਰ ਜਦੋਂ ਸਾਰਾ ਨੇ ਬਹੁਤ ਜ਼ੋਰ ਦਿੱਤਾ ਅਤੇ ਮੈਨੂੰ ਕੁਝ ਪੈਸੇ ਵੀ ਦਿੱਤੇ ਤਾਂ ਮੈਂ ਉਸ ਕਮਰੇ ਦੀ ਚਾਬੀ ਉਨ੍ਹਾਂ ਨੂੰ ਸੌਂਪ ਦਿੱਤੀ। ਕਮਰੇ ਅੰਦਰ ਦੋ ਫਰਿੱਜ ਪਏ ਸਨ। ਜਦੋਂ ਉਨ੍ਹਾਂ ਨੇ ਇੱਕ ਰੈਫਰੀਜ਼ਰੇਟਰ ਨੂੰ ਖੋਲ੍ਹਿਆ ਤਾਂ ਚੀਕ ਕੇ ਬੇਹੋਸ਼ ਹੋ ਗਈ। ਉਸ ਵਿੱਚ ਉਨ੍ਹਾਂ ਦੇ ਇੱਕ ਸਾਬਕਾ ਪ੍ਰੇਮੀ ਜੀਜ਼ ਗਿਟਾ ਦਾ ਕੱਟਿਆ ਹੋਇਆ ਸਿਰ ਰੱਖਿਆ ਸੀ।" Image copyright Getty Images ਅਮੀਨ ਦਾ ਰਹਿਮ ਸਾਰਾ ਦੇ ਪ੍ਰੇਮੀ ਵਾਂਗ ਅਮੀਨ ਨੇ ਕਈ ਹੋਰ ਔਰਤਾਂ ਦੇ ਪ੍ਰੇਮੀਆਂ ਦੇ ਸਿਰ ਵੀ ਕਟਵਾਏ ਸਨ। ਜਦੋਂ ਅਮੀਨ ਦੀ ਦਿਲਚਸਪੀ ਇੰਡਸਟਰੀਅਲ ਕੋਰਟ ਦੇ ਮੁਖੀ ਮਾਈਕਲ ਕਬਾਲੀ ਕਾਗਵਾ ਦੀ ਪ੍ਰੇਮਿਕਾ ਹੈਲੇਨ ਓਗਵਾਂਗ ਵਿੱਚ ਜਾਗੀ ਤਾਂ ਅਮੀਨ ਦੇ ਬਾਡੀਗਾਰਡ ਨੇ ਉਨ੍ਹਾਂ ਨੂੰ ਕੰਪਾਲਾ ਇੰਟਰਨੈਸ਼ਨਲ ਹੋਟਲ ਦੇ ਸਵੀਮਿੰਗ ਪੂਲ ਤੋਂ ਚੁਕਵਾ ਕੇ ਗੋਲੀ ਮਰਵਾ ਦਿੱਤੀ। ਬਾਅਦ ਵਿੱਚ ਹੈਲੇਨ ਨੂੰ ਪੈਰਿਸ ਵਿੱਚ ਯੁਗਾਂਡਾ ਦੀ ਅੰਬੈਸੀ ਵਿੱਚ ਪੋਸਟ ਕੀਤਾ ਗਿਆ, ਜਿੱਥੋਂ ਉਹ ਭੱਜ ਗਈ। ਅਮੀਨ ਮੇਕਰੇਰੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਿਨਸੈਂਟ ਅਮੀਰੂ ਅਤੇ ਤੋਰੋਰੋ ਦੇ ਰੌਕ ਹੋਟਲ ਦੇ ਮੈਨੇਜਰ ਸ਼ੇਕਾਨਬੋ ਦੀਆਂ ਪਤਨੀਆਂ ਨਾਲ ਵੀ ਸੌਣਾ ਚਾਹੁੰਦੇ ਸਨ। ਇਨ੍ਹਾਂ ਦੋਵਾਂ ਨੂੰ ਬਕਾਇਦਾ ਯੋਜਨਾ ਬਣਾ ਕੇ ਮਾਰਿਆ ਗਿਆ। ਅਮੀਨ ਦੇ ਇੰਨੇ ਪ੍ਰੇਮ ਸੰਬੰਧ ਸਨ ਕਿ ਉਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਕਿਹਾ ਜਾਂਦਾ ਹੈ ਕਿ ਇੱਕ ਸਮੇਂ ਵਿੱਚ ਉਨ੍ਹਾਂ ਦਾ ਘੱਟੋ ਘੱਟ 30 ਔਰਤਾਂ ਦਾ ਹਰਮ ਹੋਇਆ ਕਰਦਾ ਸੀ ਜੋ ਪੂਰੇ ਯੁਗਾਂਡਾ ਵਿੱਚ ਫੈਲਿਆ ਹੁੰਦਾ ਸੀ। ਇਹ ਔਰਤਾਂ ਹੋਟਲ, ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਨਰਸਾਂ ਵਜੋਂ ਕੰਮ ਕਰਦੀਆਂ ਸਨ। ਅਮੀਨ ਦੀ ਚੌਥੀ ਪਤਨੀ ਮੇਦੀਨਾ ਵੀ ਉਨ੍ਹਾਂ ਦੇ ਹੱਥੋਂ ਮਰਦਿਆਂ-ਮਰਦਿਆਂ ਬਚੀ। ਹੋਇਆ ਇਹ ਸੀ ਕਿ ਫਰਵਰੀ 1975 ਵਿੱਚ ਅਮੀਨ ਦੀ ਕਾਰ 'ਤੇ ਕੰਪਾਲਾ ਕੋਲ ਗੋਲੀਬਾਰੀ ਕੀਤੀ ਗਈ। ਅਮੀਨ ਨੂੰ ਸ਼ੱਕ ਹੋ ਗਿਆ ਮੇਦੀਨਾ ਨੇ ਹੱਤਿਆ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਾਰ ਬਾਰੇ ਜਾਣਕਾਰੀ ਦਿੱਤੀ ਸੀ। ਅਮੀਨ ਨੇ ਮੇਦੀਨਾ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਆਪਣੀ ਬਾਂਹ ਟੁੱਟ ਗਈ। Image copyright PA ਫੋਟੋ ਕੈਪਸ਼ਨ ਏਸ਼ੀਆਈ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਯੁਗਾਂਡਾ ਦਾ ਪੂਰਾ ਅਰਥਚਾਰਾ ਤਹਿਸ-ਨਹਿਸ ਹੋ ਗਿਆ। ਏਸ਼ੀਆਈ ਲੋਕਾਂ ਨੂੰ ਬਰਤਾਨੀਆ ਨੇ ਦਿੱਤੀ ਸ਼ਰਨ ਏਸ਼ੀਆਈ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਯੁਗਾਂਡਾ ਦਾ ਪੂਰਾ ਅਰਥਚਾਰਾ ਤਹਿਸ-ਨਹਿਸ ਹੋ ਗਿਆ। ਨਿਰੰਜਨ ਦੇਸਾਈ ਦੱਸਦੇ ਹਨ, "ਚੀਜ਼ਾਂ ਦੀ ਇੰਨੀ ਘਾਟ ਹੋ ਗਈ ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਹੋਟਲਾਂ ਵਿੱਚ ਕਿਸੇ ਦਿਨ ਮੱਖਣ ਗਾਇਬ ਹੋ ਜਾਂਦਾ ਤਾਂ ਕਿਸੇ ਦਿਨ ਬ੍ਰੈਡ। ਕੰਪਾਲਾ ਦੇ ਕਈ ਰੈਸਟੋਰੈਂਟ ਵਾਲੇ ਆਪਣੇ ਮੀਨੂ ਕਾਰਡ ਦੀ ਇਸ ਤਰ੍ਹਾਂ ਸਾਂਭ-ਸੰਭਾਲ ਕਰਨ ਲੱਗੇ ਕਿ ਜਿਵੇਂ ਉਹ ਸੋਨੇ ਦੀ ਚੀਜ਼ ਹੋਵੇ। ਕਾਰਨ ਇਹ ਸੀ ਕਿ ਸ਼ਹਿਰ ਦੇ ਪ੍ਰਿੰਟਿੰਗ ਉਦਯੋਗ 'ਤੇ ਏਸ਼ੀਆਈ ਲੋਕਾਂ ਦਾ ਅਧਿਕਾਰ ਸੀ।"ਕੱਢੇ ਗਏ 60 ਹਜ਼ਾਰ ਲੋਕਾਂ ਵਿਚੋਂ 29 ਹਜ਼ਾਰ ਲੋਕਾਂ ਨੂੰ ਬ੍ਰਿਟੇਨ ਨੇ ਸ਼ਰਨ ਦਿੱਤੀ ਸੀ। 11 ਹਜ਼ਾਰ ਲੋਕ ਭਾਰਤ ਆਏ, 5 ਹਜ਼ਾਰ ਕੈਨੇਡਾ ਗਏ ਅਤੇ ਬਾਕੀ ਲੋਕਾਂ ਨੇ ਦੁਨੀਆਂ ਦੇ ਵੱਖ ਵੱਖ ਦੇਸਾਂ ਵਿੱਚ ਸ਼ਰਨ ਲਈ। ਜ਼ਮੀਨ ਤੋਂ ਸ਼ੁਰੂ ਕਰਦੇ ਹੋਏ ਇਨ੍ਹਾਂ ਲੋਕਾਂ ਨੇ ਬਰਤਾਨੀਆ ਦੇ ਲਘੂ ਉਦਯੋਗ ਦੀ ਪੂਰੀ ਸੂਰਤ ਬਦਲ ਦਿੱਤੀ। ਬਰਤਾਨੀਆ ਦੇ ਹਰੇਕ ਸ਼ਹਿਰ, ਚੌਰਾਹੇ 'ਤੇ ਪਟੇਲ ਦੀ ਦੁਕਾਨ ਖੁੱਲ੍ਹ ਗਈ ਅਤੇ ਉਹ ਲੋਕ ਅਖ਼ਬਾਰ ਅਤੇ ਦੁੱਧ ਵੇਚਣ ਦਾ ਕੰਮ ਕਰਨ ਲੱਗੇ। ਅੱਡ ਯੁਗਾਂਡਾ ਤੋਂ ਬਰਤਾਨੀਆਂ ਜਾ ਕੇ ਵਸਿਆ ਪੂਰਾ ਭਾਈਚਾਰਾ ਖੁਸ਼ਹਾਲ ਹੈ। ਬਰਤਾਨੀਆ ਵਿੱਚ ਇਸ ਗੱਲ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਬਾਹਰੋਂ ਆਏ ਪੂਰੇ ਭਾਈਚਾਰੇ ਨੇ ਨਾ ਸਿਰਫ਼ ਆਪਣੇ ਆਪ ਨੂੰ ਬਰਤਾਨੀਆਂ ਦੀ ਸੰਸਕ੍ਰਿਤੀ ਵਿੱਚ ਢਾਲਿਆ ਹੀ ਨਹੀਂ ਬਲਕਿ ਉਸ ਦੇ ਆਰਥਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਇਹ ਵੀ ਪੜ੍ਹੋ:ਕੌਣ ਹਨ 'ਧਮਾਕੇ ਦੀ ਸਾਜਿਸ਼' ਰਚਣ ਵਾਲੇ ਹਿੰਦੂਤਵ ਕਾਰਕੁਨ?85 ਕਿੱਲੋ ਦੀ ਕੁੜੀ ਨੇ ਇੰਝ ਬਣਾਏ ਸਿਕਸ ਪੈਕ ਐਬਸਇਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਵਾਈ-ਫਾਈ ਦਾ ਸਿਗਨਲਕੈਨੇਡਾ: ਗੋਲੀਬਾਰੀ ਦੌਰਾਨ 2 ਪੁਲਿਸ ਮੁਲਾਜ਼ਮਾਂ ਸਣੇ 4 ਮੌਤਾਂਭਾਰਤ ਦੇ ਰਵੱਈਏ 'ਤੇ ਸਵਾਲਇਸੇ ਤ੍ਰਾਸਦੀ 'ਤੇ ਸਭ ਤੋਂ ਹੈਰਾਨ ਕਰਨ ਵਾਲਾ ਅਤੇ ਢਿੱਲਾ ਰਵੱਈਆ ਸੀ ਭਾਰਤ ਸਰਕਾਰ ਦਾ...ਉਨ੍ਹਾਂ ਨੇ ਇਸ ਨੂੰ ਯੁਗਾਂਡਾ ਦੇ ਅੰਦਰੂਨੀ ਮਾਮਲਿਆਂ ਵਾਂਗ ਲਿਆ ਅਤੇ ਅਮੀਨ ਪ੍ਰਸ਼ਾਸਨ ਦੇ ਖ਼ਿਲਾਫ਼ ਵਿਸ਼ਵ ਜਨਮਤ ਦੱਸਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਨਤੀਜਾ ਇਹ ਰਿਹਾ ਕਿ ਲੰਬੇ ਸਮੇਂ ਤੋਂ ਪੂਰਬੀ ਅਫ਼ਰੀਕਾ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਭਾਰਤ ਤੋਂ ਦੂਰ ਚਲਾ ਗਿਆ ਅਤੇ ਇਹ ਸਮਝਦਾ ਰਿਹਾ ਕਿ ਮੁਸ਼ਕਿਲ ਵੇਲੇ ਵਿੱਚ ਉਨ੍ਹਾਂ ਦੇ ਆਪਣੇ ਦੇਸ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਈਦੀ ਅਮੀਨ 8 ਸਾਲ ਤੱਕ ਸੱਤਾ ਵਿੱਚ ਰਹਿਣ ਤੋਂ ਬਾਅਦ ਉਸੇ ਤਰੀਕੇ ਨਾਲ ਸੱਤਾ ਤੋਂ ਹਟਾਏ ਗਏ, ਜਿਵੇਂ ਉਨ੍ਹਾਂ ਨੇ ਸੱਤਾ 'ਤੇ ਕਬਜ਼ਾ ਕੀਤਾ ਸੀ। ਉਨ੍ਹਾਂ ਨੂੰ ਪਹਿਲਾਂ ਲੀਬੀਆ ਅਤੇ ਫੇਰ ਸਾਊਦੀ ਅਰਬ ਨੇ ਸ਼ਰਨ ਦਿੱਤੀ, ਜਿੱਥੇ 2003 ਵਿੱਚ 78 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
VIDEO : अखेर धरणात अडकलेल्या 20 माकडांची झाली सुटका! | Marathi |
પાકિસ્તાનનો હાથ છોડી અફઘાનિસ્તાને ભારતનો હાથ પકડ્યો, આ રસ્તે માલ મોકલશે | Gujarati |
நல்ல தண்ணீரை வயிற்றில் நிரப்பினால் தனக்கு மட்டுமே உபயோகமாகும். குடத்தில் நிரப்பினால் வீட்டில் உள்ளவர்களுக்கு உபயோகமாகும். குளத்தில் நிரப்பினால் ஊராருக்கு உபயோகமாகும். ஆற்றில் பெருக்கினால் ஆயிரக்கணக்கான தூரம் பரவி, பல லட்சம் உயிரினங்கள் பருக உபயோகமாகும்! | Tamil |
نیپال کے روہت پوڈیل نے رقم کی تاریخ ، ٹوٹے سچن اور آفریدی کے ریکارڈ | Urdu |
apple ની કહાણી: કેવી રીતે અસ્તિત્વમાં આવ્યું apple અને કેવી હાલત હતી apple ના માલિકોની... | Gujarati |
ದುನಿಯಾ ವಿಜಯ್ಗೆ ಕಡೆಗೂ ಸಿಕ್ತು ಜಾಮೀನು; ಜಂಗ್ಲಿಗೆ ಬುದ್ಧಿ ಮಾತು ಹೇಳಿದ ನ್ಯಾಯಾಧೀಶರು | Kannada |
சிவா இயக்கத்தில் அஜித் நடித்திருக்கும் 'விவேகம்' பெரும் எதிர்பார்ப்புக்கு இடையே ஆகஸ்ட் 24-ம் தேதி வெளியானது. தமிழகத்தில் கலவையான விமர்சனங்களுக்கு இடையே வசூல் சாதனையை நிகழ்த்தி வருகிறது. | Tamil |
ওয়ার্ল্ড চ্যালেঞ্জ গল্ফে ফের স্বমহিমায় উড্স | Bengali |
लाइव, विराट कोहली का छलका दर्द, 'लोगों ने मुझे फेल कैप्टन समझा' | Hindi |
ಜುಲೈ17ಕ್ಕೆ ಯಾಹೂ ಮೆಸೆಂಜರ್ ಯುಗಾಂತ್ಯ | Kannada |
ಫೆ.14ರಂದು ಪ್ರೇಮಿಗಳಿಗೆ ಗಿಫ್ಟ್ ನೀಡಲಿದ್ದಾರೆ ಅಭಿಷೇಕ್ ಅಂಬರೀಶ್! | Kannada |
பிரபுதேவா இயக்கவிருக்கும் புதிய படத்தில் விஷால் மற்றும் கார்த்தி இருவரும் நாயகர்களாக நடிக்க ஒப்பந்தமாகி இருக்கிறார்கள். | Tamil |
ਬਾਦਲ ਨੇ ਭੁੱਲਾਂ ਬਖਸ਼ਾਉਣ ਦੇ ਤੀਜੇ ਦਿਨ ਕਿਹਾ 'ਸਾਡੇ ਤੋਂ ਮੁਆਫ਼ੀ ਤਾਂ ਜਿਸਤੋਂ ਮਰਜ਼ੀ ਮੰਗਾ ਲਵੋ', ਪਰ ਕਾਹਦੀ ਮੁਆਫ਼ੀ ਇਹ ਫਿਰ ਨਹੀਂ ਦੱਸਿਆ 10 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46504468 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Shiromani Akali Dal/FB ''ਜੇਕਰ ਕੋਈ ਗਲਤੀ ਹੋਈ ਹੈ ਤਾਂ ਗੁਰੂ ਸਾਹਿਬ ਬਖਸ਼ਣਹਾਰ ਹਨ ਉਹ ਬਖਸ਼ ਦੇਣ। ਅਸੀਂ ਗੁਰੂ ਦੇ ਦਰ 'ਤੇ ਭੁੱਲਾਂ ਦੀ ਬਖਸ਼ੀਸ਼ ਕਰਵਾਉਣ ਵਾਸਤੇ ਹਾਜਰ ਹੋਏ ਹਾਂ''ਇਹ ਸ਼ਬਦ ਤਿੰਨ ਦਿਨਾਂ ਤੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਜੋੜਿਆਂ ਦੀ ਸੇਵਾ ਕਰਕੇ, ਭਾਂਡੇ ਮਾਂਜ ਕੇ ਭੁੱਲਾਂ ਬਖਸ਼ਾ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਨ।ਉਮੀਦ ਸੀ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਮਗਰੋਂ ਅਕਾਲੀ ਦਲ ਦੀ ਲੀਡਰਸ਼ਿਪ ਕੁੱਝ ਦੱਸੇਗੀ ਕਿ ਇਹ ਕਿਹੜੀਆਂ ਭੁੱਲਾਂ ਬਖਸ਼ਾ ਰਹੀ ਹੈ, ਪਰ ਅਜਿਹਾ ਹੋਇਆ ਨਹੀਂ। ਪੱਤਰਕਾਰਾਂ ਨੇ ਜਦੋਂ ਬਾਦਲ ਨੂੰ ਪੁੱਛਿਆ ਕਿ ਤੁਸੀਂ ਕਿਹੜੀਆਂ-ਕਿਹੜੀਆਂ ਭੁੱਲਾਂ ਬਖਸ਼ਾਈਆਂ ਤਾਂ ਬਾਦਲ ਨੇ ਕੁਝ ਨਹੀਂ ਦੱਸਿਆ। ਤਕਰੀਬਨ ਪੰਜ ਮਿੰਟ ਤੱਕ ਪੱਤਰਕਾਰਾਂ ਨਾਲ ਗੱਲਬਾਤ ਕਰਨ ਮਗਰੋਂ ਉਨ੍ਹਾਂ ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ। Image copyright Getty Images ਬਰਗਾੜੀ ਮੋਰਚੇ ਤੋਂ ਲੈ ਕੇ ਅਕਾਲ ਤਖਤ ਤੋਂ ਡੇਰਾ ਮੁਖੀ ਨੂੰ ਮੁਆਫੀ ਵਰਗੇ ਸਵਾਲਾਂ 'ਤੇ ਬਾਦਲ ਕਹਿੰਦੇ ਨਜ਼ਰ ਆਏ ਕਿ ਮੈਂ ਇਸ ਸਮਾਗਮ ਨੂੰ ਸਿਆਸੀ ਤੌਰ 'ਤੇ ਕਿਤੇ ਨਹੀਂ ਲਿਜਾਣਾ ਚਾਹੁੰਦਾ। Image copyright Ravinder singh robin/bbc ਫੋਟੋ ਕੈਪਸ਼ਨ ਅਕਾਲੀ ਦਲ ਦੇ ਮੁਆਫੀ ਮੰਗਣ ਦੇ ਸਮਾਗਮ ਮੌਕੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਉਨ੍ਹਾਂ ਅੱਗੇ ਕਿਹਾ, ''ਅਸੀਂ ਤਿੰਨ ਦਿਨ ਤੱਕ ਸਤਿਕਾਰ ਸਹਿਤ ਤੇ ਨਿਮਰਤਾ ਸਹਿਤ ਵਾਹਿਗੁਰੂ ਅੱਗੇ ਅਪੀਲ ਕਰਨੀ ਹੈ। ਅਸੀਂ ਪਹਿਲਾਂ ਵੀ ਮੁਆਫੀ ਮੰਗੀ ਹੈ, ਤੁਹਾਡੇ ਤੋਂ ਅਤੇ ਸੰਗਤ ਤੋਂ ਵੀ ਮੁਆਫੀ ਮੰਗਦੇ ਹਾਂ। ਸਾਡੇ ਤੋਂ ਮੁਆਫ਼ੀ ਤਾਂ ਜਿਸਤੋਂ ਮਰਜੀ ਮੰਗਾ ਲਵੋ।''ਇਹ ਵੀ ਪੜ੍ਹੋਬਾਦਲਾਂ ਦੇ ਭੁੱਲ ਬਖ਼ਸ਼ਾਉਣ 'ਤੇ ਸਿੱਖ ਚਿੰਤਕਾਂ ਨੇ ਚੁੱਕੇ ਸਵਾਲਬਾਦਲਾਂ ਦੇ ਭੁੱਲ ਬਖਸ਼ਾਉਣ 'ਤੇ ਪ੍ਰਤੀਕਰਮ -'ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ' Image copyright Ravinder Singh Robin/BBC ਫੋਟੋ ਕੈਪਸ਼ਨ ਦਰਬਾਰ ਸਾਹਿਬ ਵਿੱਚ ਜੋੜਿਆਂ ਦੀ ਸੇਵਾ ਕਰਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਨੀਵਾਰ ਤੋਂ ਸ਼ੁਰੂ ਹੋਇਆਪ੍ਰੋਗਰਾਮ'ਜਾਣੇ-ਅਣਜਾਣੇ' ਕੀਤੀਆਂ ਗਈਆਂ ਭੁੱਲਾਂ ਦੀ ਮੁਆਫੀ ਮੰਗਣ ਦੇ ਲਈ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੀ ਸੀ।ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੇ ਪਰਮਿੰਦਰ ਢੀਂਡਸਾ ਸ਼ਾਮਿਲ ਸਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
৫০ হাজার লোকশিল্পীকে ভাতা প্রকল্পে আনার ঘোষণা মুখ্যমন্ত্রীর | Bengali |
Subsets and Splits
No community queries yet
The top public SQL queries from the community will appear here once available.