Headline
stringlengths 6
15.7k
| Language
stringclasses 10
values |
---|---|
સરકારે પેટ્રોલ-ડીઝલના ભાવને નિયંત્રણમાં રાખવા આ પ્લાન ઘડ્યો | Gujarati |
(LIVE): ಐಪಿಎಲ್ 2018: ಪಂಜಾಬ್ vs ಹೈದರಾಬಾದ್: ಗೇಲ್ ಮಿಂಚಿನ ಆಟ: ಪಂಜಾಬ್ ತಂಡಕ್ಕೆ 15 ರನ್ಗಳ ಭರ್ಜರಿ ಜಯ | Kannada |
PHOTOS: ಜಿಮ್ಗೆ ಹೋಗುವ ಮುನ್ನ ಕ್ಯಾಮೆರಾಗೆ ಪೋಸ್ ಕೊಟ್ಟ ನಟಿ ಸಾರಾ ಅಲಿಖಾನ್ರ ಕೆಲ ಚಿತ್ರಗಳು..! | Kannada |
कंगना रनौत को बीजेपी ने दी चेतावनी, अब तक उनके किन-किन बयानों पर हो चुका है विवाद | Hindi |
मुंबई-पुणे एक्स्प्रेस वे 10 दिवस राहणार बंद ? | Marathi |
आंतरजातीय प्रेमविवाह करणाऱ्या उच्चशिक्षित डॉक्टर तरुणीची हत्या | Marathi |
திருப்பண்ணியார் என்னும் சொல் கோயில் திருப்பணி பண்ணுவோரைக் குறிக்கும். கோயில் என்றால் அது சிதம்பரம் கோயிலையே குறிக்கும் என்கிறது கோயில் நான்மணிமாலை என்னும் நூல். பெரிய கோயில் என்றால் அது ரங்கம் கோயிலைக் குறிக்கும். | Tamil |
ହକି ବିଶ୍ୱକପ୍ ଉଦ୍ଘାଟନୀ ସମାରୋହରେ ମନଜିଣିଲେ କିଙ୍ଗଖାନ୍: ବଖାଣିଲେ ପିଲାବେଳୁ ହକି ସହ ଥିବା ନିବିଡ଼ ସମ୍ପର୍କର… | Odia |
અનુષ્કાની ઝાટકણી બાદ મુંબઇવાસીનો પલટવાર, સોશિયલ મીડિયા પર લખી આવી પોસ્ટ | Gujarati |
ایک بار پھر تنازعہ میں آئے یہ ہالی ووڈ سنگر، نابالغ لڑکی کے ساتھ کیا یہ کام، دیکھیں ویڈیو | Urdu |
260 കോടി രൂപ പിന്വലിക്കാന് അനുവദിക്കണമെന്ന് ആര്കോം | Malayalam |
சரத் லோகிதஸ்வாவும், நாராயண் லக்கியும் தங்களின் வழக்கமான வேலையை செய்துவிட்டுப் போகிறார்கள். பவர் ஸ்டார் சீனிவாசன் காமெடி செய்கிறேன் என்று வசனங்களை உதிர்த்துவிட்டுச் செல்கிறார். ஆனால், வசன உச்சரிப்பில் மட்டும் தேர்ந்திருக்கிறார். | Tamil |
SBI બાદ PNBએ વ્યાજ દર ઘટાડ્યાં, હોમ લોન સસ્તી થશે | Gujarati |
متالی راج نے رقم کی تاریخ، یہ کارنامہ انجام دینے والی دنیا کی پہلی خاتون کرکٹر | Urdu |
ਤਿੰਨ ਬੱਚਿਆਂ ਦੀ ਮਾਂ ਨੂੰ ਦੇਣਾ ਪਿਆ ਨਪੁੰਸਕ ਪਤੀ ਨੂੰ 2.3 ਕਰੋੜ ਦਾ ਹਰਜਾਨਾ 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46938025 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਰਿਚਰਡ ਮੈਸਨ ਨੇ ਆਪਣੀ ਪਤਨੀ ਉੱਪਰ ਮੁਕੱਦਮਾ ਦਰਜ ਕਰਵਾਇਆ। ਇਹ ਬ੍ਰਿਟੇਨ 'ਚ ਰਹਿਣ ਵਾਲੇ ਇੱਕ ਸਫ਼ਲ ਵਪਾਰੀ ਦੀ ਕਹਾਣੀ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਜਿਨ੍ਹਾਂ ਵਿੱਚੋਂ ਜੁੜਵਾਂ ਮੁੰਡਿਆਂ ਦੀ ਉਮਰ 19 ਸਾਲ ਹੈ ਅਤੇ ਵੱਡੇ ਲੜਕੇ ਦੀ ਉਮਰ ਹੈ 23 ਸਾਲ। 2016 ਵਿੱਚ ਇੱਕ ਡਾਕਟਰੀ ਜਾਂਚ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ ਤਾਂ ਕਦੇ ਬਾਪ ਹੀ ਨਹੀਂ ਬਣ ਸਕਦਾ ਸੀ। ਇਹ ਸੁਣਨ ਵਿੱਚ ਅਜੀਬ ਜਿਹੀ ਗੱਲ ਹੈ। ਉਸ ਨੂੰ ਬਹੁਤ ਹੈਰਾਨੀ ਹੋਈ ਅਤੇ ਉਸ ਨੇ ਡਾਕਟਰਾਂ ਨੂੰ ਮੁੜ ਜਾਂਚ ਕਰਨ ਲਈ ਆਖਿਆ। ਮੁੜ ਕੀਤੇ ਟੈਸਟ ਨੇ ਰਿਚਰਡ ਮੈਸਨ ਨਾਂ ਦੇ ਇਸ ਵਿਅਕਤੀ ਦੀ ਜ਼ਿੰਦਗੀ ਬਦਲ ਦਿੱਤੀ। ਉਸ ਨੇ ਆਪਣੀ ਪਤਨੀ ਉੱਪਰ ਮੁਕੱਦਮਾ ਦਰਜ ਕਰਵਾਇਆ ਜਿਸ ਨੂੰ ਹੁਕਮ ਹੋਇਆ ਹੈ ਕਿ ਉਹ ਰਿਚਰਡ ਨੂੰ ਢਾਈ ਲੱਖ ਪੌਂਡ (2.3 ਕਰੋੜ ਭਾਰਤੀ ਰੁਪਏ) ਦੇਵੇ। ਪਰ ਅਸਲੀ ਪਿਤਾ ਦੀ ਪਛਾਣ ਗੁਪਰ ਰੱਖਣ ਦੀ ਛੂਟ ਮਿਲੀ ਹੈ। ਮੈਸਨ ਲਈ ਇਹ ਕਿੰਨਾ ਦਰਦਨਾਕ ਸੀ, Image copyright Getty Images ਪੜ੍ਹੋ ਉਸੇ ਦੇ ਸ਼ਬਦਾਂ 'ਚ:ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈਜਦੋਂ ਮੈਂ ਟੈਸਟ ਰਿਪੋਰਟ ਵਿੱਚ ਲਿਖੀਆਂ ਗੱਲਾਂ ਪੜ੍ਹਿਆਂ ਤਾਂ ਇੰਝ ਲੱਗਾ ਕਿ ਜ਼ਮੀਨ ਮੇਰੇ ਪੈਰਾਂ ਹੇਠੋਂ ਖਿਸਕ ਗਈ। ਜੋ ਵੀ ਮਰਦ ਇਸ ਬਿਮਾਰੀ 'ਸਿਸਟਿਕ ਫਾਈਬ੍ਰੋਸਿਸ' ਨਾਲ ਪੀੜਤ ਹਨ ਉਹ ਪਿਤਾ ਨਹੀਂ ਬਣ ਸਕਦੇ। ਜਦੋਂ ਮੈਨੂੰ ਪਤਾ ਲਗਿਆ ਤਾਂ ਮੇਰੇ ਮੂੰਹੋਂ ਨਿਕਲਿਆ, "ਹਾਏ ਓ ਰੱਬਾ, ਮੈਂ ਤਾਂ ਤਿੰਨ ਬੱਚਿਆਂ ਦਾ ਪਿਓ ਹਾਂ... ਜ਼ਰੂਰ ਜਾਂਚ 'ਚ ਗੜਬੜ ਹੈ।"ਜਵਾਬ ਵਿੱਚ ਡਾਕਟਰ ਨੇ ਕਿਹਾ, "ਸਾਡੀ ਜਾਂਚ ਠੀਕ ਹੈ ਅਤੇ ਤੁਹਾਨੂੰ ਇਹ ਬਿਮਾਰੀ ਹੈ।"ਇਹ ਵੀ ਜ਼ਰੂਰ ਪੜ੍ਹੋਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ? Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਪਤਨੀ ਨਾਲ ਸਾਹਮਣਾਘੱਟ ਸ਼ਬਦਾਂ 'ਚ ਕਹਾਂ ਤਾਂ ਇਸ ਤੋਂ ਬਾਅਦ ਮੈਨੂੰ ਲੱਗਾ ਕਿ ਆਪਣੀ ਪਤਨੀ ਨਾਲ ਗੱਲ ਕਰਨੀ ਪਵੇਗੀ। ਲੰਮੇ ਸਮੇਂ ਤਕ ਡਾਕਟਰ ਦੇ ਸ਼ਬਦ ਮੇਰੇ ਮਨ ਵਿੱਚ ਗੂੰਜਦੇ ਰਹੇ। ਮੈਨੂੰ ਬਹੁਤ ਧੱਕਾ ਲੱਗਿਆ, ਸਮਝ ਨਹੀਂ ਆਇਆ ਕਿ ਕੀ ਕਰਾਂ। ਇੱਕੋ ਗੱਲ ਮੈਨੂੰ ਘੇਰੀ ਬੈਠੀ ਸੀ: ਮੇਰੇ ਤਿੰਨ ਬੱਚਿਆਂ ਦਾ ਅਸਲ ਬਾਪ ਕੌਣ ਹੈ?ਅਜਿਹਾ ਕੁਝ ਹੁੰਦਾ ਹੈ ਤਾਂ ਤੁਹਾਡਾ ਕਿਸੇ ਵੀ ਗੱਲ ਉੱਪਰ ਵਿਸ਼ਵਾਸ ਨਹੀਂ ਰਹਿੰਦਾ। ਮੈਂ ਇਹੀ ਸੋਚ ਰਿਹਾ ਸੀ ਕਿ ਕਿਸੇ ਤਰ੍ਹਾਂ ਪਤਾ ਲਗਾਵਾਂ ਕਿ ਅਤੇ ਉਸ ਸ਼ਖ਼ਸ ਨੂੰ ਮਿਲਾਂ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਕੋਈ ਮਿੱਤਰ ਹੀ ਅਸਲ ਪਿਤਾ ਹੋ ਸਕਦਾ ਹੈ। Image copyright ਫੋਟੋ ਕੈਪਸ਼ਨ ਰਿਚਰਡ ਮੈਸਨ ਆਪਣੀ ਡਾਕਟਰ ਅਤੇ ਮੌਜੂਦਾ ਪਤਨੀ ਐਮਾ ਨਾਲ ਅਣਸੁਲਝੇ ਸਵਾਲ ਮੈਂ ਜਾਣਨਾ ਚਾਹੁੰਦਾ ਸੀ ਜਦੋਂ ਮੈਂ ਆਪਣੇ ਬੱਚਿਆਂ ਨੂੰ ਰਗਬੀ ਜਾਂ ਫੁੱਟਬਾਲ ਖੇਡਦੇ ਦੇਖਦਾ ਸੀ ਤਾਂ ਕੀ ਉਹ ਆਦਮੀ ਵੀ ਉੱਥੇ ਮੌਜੂਦ ਹੁੰਦਾ ਸੀ। ਕੀ ਉਹ ਮੇਰੇ ਬੱਚਿਆਂ ਦੇ ਸਕੂਲ ਦੀ ਪੇਰੈਂਟ-ਟੀਚਰ ਮੀਟਿੰਗ ਵੇਲੇ ਵੀ ਆਸ-ਪਾਸ ਹੁੰਦਾ ਸੀ?ਮੈਨੂੰ ਸੱਚੀ ਨਹੀਂ ਪਤਾ ਕਿ ਆਖਿਰ ਉਹ ਕੌਣ ਹੈ। ਜਦੋਂ ਜ਼ਿੰਦਗੀ 'ਚ ਅਜਿਹਾ ਕੋਈ ਰਹੱਸ ਪੈਦਾ ਹੋ ਜਾਵੇ ਤਾਂ ਸਭ ਕੁਝ ਬਦਲ ਜਾਂਦਾ ਹੈ। ਬੀਬੀਸੀ ਨੇ ਬੱਚਿਆਂ ਦੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰਜ਼ਾਮੰਦੀ ਨਹੀਂ ਮਿਲੀ। ਇਹ ਵੀ ਜ਼ਰੂਰ ਪੜ੍ਹੋ’ਦੁਸ਼ਮਣ ਨੂੰ ਜ਼ਹਿਰ ਕਿਉਂ...ਖੂਬ ਸ਼ਹਿਦ ਦੇ ਕੇ ਮਾਰਿਆ ਜਾਵੇ’'ਲਿਵਰਪੂਲ ਦੀ ਤੂੰ ਗੱਲ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...'ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿੱਤੀ 2 ਕਰੋੜ ਦੀ ਲਾਟਰੀਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ସରକାର ଲଗାଇଲେ ଅଙ୍କୁଶ: ଏଣିକି କାର୍ରେ ଲାଗିବ ନାହିଁ ବମ୍ପର ଗାର୍ଡ | Odia |
ज्येष्ठ अभिनेते किशोर प्रधान यांचं निधन | Marathi |
वीडियो, इसराइल में फ़लस्तीनी क़ैदियों के साथ बर्बरता की दास्तां, अवधि 3,54 | Hindi |
২৪ ঘণ্টা অনন্য সাধারণ জগন্নাথ মাহাত | Bengali |
ନିବେଶକଙ୍କୁ ନିରାଶ କଲା କର୍ଣ୍ଣାଟକ ଫଳାଫଳ:ସେନ୍ସେକ୍ସ ଖସିଲା,ଦୁର୍ବଳ ହେଲା ଟଙ୍କା | Odia |
ஜூன் 6ம் தேதி, இந்தியா உட்பட 65 நாடுகள், வரி மேம்பாடு தொடர்பான ஒப்பந்தத்தில் கையெழுத்திட்டுள்ளன. தவிர 171 நாடுகளுடன் முன்கூட்டிய விலை ஒப்பந்தத்தில் மத்திய நேரடி வரி ஆணையம் ஈடுபட்டுள்ளது என்று சந்திரா கூறினார். | Tamil |
चंद्रपुरातील पूर्ती बाजारला भीषण आग, संपूर्ण इमारत जळून खाक | Marathi |
ઈન્ટરનેટ સાથે જોડાયેલી 5 રસપ્રદ વાતો, મોટાભાગ લોકોને નહીં હોય ખબર! | Gujarati |
بی جے پی کا الزام : لو جہاد کو بڑھاوا دے رہی " کیدار ناتھ" فلم پر روک کی مانگ | Urdu |
VIDEO : नंदुरबारमध्ये पूरपरिस्थीती, वाहतूकीचा पूल गेला वाहून | Marathi |
ଆରମ୍ଭ ହେଲା ବିଗ୍ବସ୍-୧୨ର ଅଡିସନ୍ : ଜଣେ ସାଥୀ ସହ ଆସିବାକୁ… | Odia |
ಗೂಗಲ್ನ ಡೂಡಲ್ನಲ್ಲಿ ಕುಪ್ಪಳ್ಳಿ ವೆಂಕಟಪ್ಪ ಪುಟ್ಟಪ್ಪ: ರಾಷ್ಟ್ರಕವಿಗೆ ಗೂಗಲ್ ವಿಶೇಷ ಗೌರವ | Kannada |
અજય દેવગણે કહ્યું- તે નારાજ હોય તો મને લાફો મારી શકે છે | Gujarati |
آئی پی ایل میچ میں کھلاڑیوں سے زیادہ توجہ پارہی ہے دھونی کی بیٹی جیوا، آپ بھی دیکھیں ویڈیو | Urdu |
ਪਾਕਿਸਤਾਨ ਤੋਂ ਰਿਹਾਈ ਮਗਰੋਂ ਮੁੰਬਈ ਦੇ ਹਾਮਿਦ ਵਾਹਗਾ ਰਾਹੀਂ ਭਾਰਤ ਪਹੁੰਚੇ- ‘ਵੀਰਜ਼ਾਰਾ’ ਨਾਲ ਕੁਝ-ਕੁਝ ਮਿਲਦੀ ਇੱਕ ਅਸਲ ਕਹਾਣੀ 18 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46602059 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh Riobin/bbc ਫੋਟੋ ਕੈਪਸ਼ਨ ਮੇਰੇ ਕੋਲ ਖੁਸ਼ੀ ਪ੍ਰਗਟਾਉਣ ਲਈ ਸ਼ਬਦ ਨਹੀਂ ਹਨ - ਹਾਮਿਦ ਪਾਕਿਸਤਾਨੀ ਦੀ ਪਿਸ਼ਾਵਰ ਜੇਲ੍ਹ 'ਚ ਜਾਸੂਸੀ ਅਤੇ ਬਿਨਾਂ ਦਸਤਾਵੇਜ਼ਾਂ ਤੋਂ ਯਾਤਰਾ ਕਰਨ ਦੇ ਜੁਰਮ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਰਿਹਾਈ ਤੋਂ ਬਾਅਦ ਭਾਰਤ ਪਹੁੰਚ ਗਿਆ ਹੈ।ਹਾਮਿਦ ਹੁਣ ਕੁਝ ਸਮਾਂ ਪਹਿਲਾਂ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਇਆ ਹੈ। ਜਦੋਂ ਉਹ ਭਾਰਤ ਪਹੁੰਚਿਆ ਤਾਂ ਉਸ ਨੂੰ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ। Image copyright Ravinder Singh Robin/BBC ਫੋਟੋ ਕੈਪਸ਼ਨ ਪੁੱਤ ਦੇ ਸਰਹੱਦ ਪਾ ਕਰਦਿਆਂ ਹੀ ਮਾਂ ਨੇ ਭੱਜ ਕੇ ਗਲ਼ਵੱਕਰੀ ਪਾ ਲਈ ਹਾਮਿਦ ਅੰਸਾਰੀ ਦੀ ਮਾਂ ਫੌਜੀਆ ਅੰਸਾਰੀ ਨੇ ਬੀਬੀਸੀ ਲਈ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਅਸੀਂ ਬਹੁਤ ਛੋਟੇ ਲੋਕ ਹਾਂ। ਸਰਕਾਰ ਨੇ ਪਹਿਲੇ ਦਿਨ ਤੋਂ ਸਾਨੂੰ ਪੂਰਾ ਸਹਿਯੋਗ ਦਿੱਤਾ।'' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi "ਸਾਨੂੰ ਮੀਡੀਆ ਨੇ ਪੂਰਾ ਸਹਿਯੋਗ ਕੀਤਾ ਅਤੇ ਸਾਡੀ ਆਵਾਜ਼ ਚੁੱਕੀ। ਜੱਸ ਉੱਪਲ ਨਾਮ ਦੀ ਇੱਕ ਕੁੜੀ ਨੇ ਯੂਕੇ ਤੋਂ ਮਦਦ ਕੀਤੀ। ਐਡਵੋਕੇਟ ਅਰਵਿੰਦ ਸ਼ਰਮਾ ਨੇ ਬਿਨਾਂ ਕਿਸੇ ਫੀਸ ਤੋਂ ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚਾਇਆ।" ਫੌਜੀਆ ਅੰਸਾਰੀ ਨੇ ਦੱਸਿਆ, "ਹਾਮਿਦ ਨੂੰ ਚਾਕਲੇਟ ਬਹੁਤ ਪਸੰਦ ਹਨ ਇਸ ਲਈ ਮੈਂ ਉਸ ਦੇ ਲਈ ਚਾਕਲੇਟ ਲੈ ਕੇ ਆਈ ਹਾਂ। ਇਸ ਦੇ ਨਾਲ ਹੀ ਉਸ ਨੂੰ ਆਲੂ ਮਟਰ ਵੀ ਕਾਫੀ ਪਸੰਦ ਹਨ, ਮਟਰ ਭਾਵੇਂ ਕਿੰਨੇ ਵੀ ਖੁਆ ਦਿਓ ਹਾਮਿਦ ਨੂੰ।'' Image copyright Ravinder singh robin/bbc ਫੋਟੋ ਕੈਪਸ਼ਨ ਹਾਮਿਦ ਦਾ ਪਰਿਵਾਰ ਮੁੰਬਈ ਤੋਂ ਆਇਆ ਹੈ ਅਤੇ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਪਿਸ਼ਾਵਰ ਹਾਈ ਕੋਰਟ ਨੇ ਹਾਮਿਦ ਅੰਸਾਰੀ ਨੂੰ ਯਾਤਰਾ ਨਾਲ ਜੁੜੇ ਦਸਤਾਵੇਜ਼ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਸੀ ਤਾਂ ਕਿ ਉਨ੍ਹਾਂ ਨੂੰ ਭਾਰਤ ਭੇਜਣਾ ਸੰਭਵ ਹੋ ਸਕੇ। ਕਥਿਤ ਤੌਰ 'ਤੇ ਸਾਲ 2012 'ਚ ਫੇਸਬੁੱਕ 'ਤੇ ਹੋਈ ਦੋਸਤੀ ਨੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਫ਼ਗਾਨਿਸਤਾਨ ਤੋਂ ਹੁੰਦਿਆਂ ਹੋਇਆ ਪਾਕਿਸਤਾਨ ਪਹੁੰਚਾ ਦਿੱਤਾ ਸੀ। ਹਾਮਿਦ ਅੰਸਾਰੀ ਨੂੰ ਨਵੰਬਰ 2012 'ਚ ਪਾਕਿਸਤਾਨ ਦੇ ਕੋਹਾਟ ਸ਼ਹਿਰ ਤੋਂ ਹਿਰਾਸਤ 'ਚ ਲਿਆ ਗਿਆ ਸੀ। ਅਜਿਹੇ 'ਚ ਇਹ ਸਵਾਲ ਅਹਿਮ ਹੈ ਕਿ ਉਹ ਮੁੰਬਈ ਤੋਂ ਕੁਹਾਟ ਤੱਕ ਕਿਵੇਂ ਪਹੁੰਚੇ ਅਤੇ ਉਨ੍ਹਾਂ ਦੇ ਆਉਣ ਦਾ ਕੀ ਮਕਸਦ ਸੀ? ਇਹ ਵੀ ਪੜ੍ਹੋ:'1984 ਕਤਲੇਆਮ ਸਿਆਸੀ ਆਗੂਆਂ ਨੇ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਕਰਵਾਇਆ''ਮੇਰੇ ਪਤੀ ਨੂੰ ਮਾਰ ਦਿੱਤਾ, ਮੁੰਡੇ ਤੇ ਤਿੰਨ ਭਰਾਵਾਂ ਨੂੰ ਅੱਗ ਲਾ ਦਿੱਤੀ'ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ 'ਤੇ ਕਿਉਂ ਲੱਗ ਰਹੇ ਨੇ ਕਤਲ ਦੇ ਇਲਜ਼ਾਮ ਬੀਬੀਸੀ ਪੱਤਰਕਾਰ ਸ਼ਿਰਾਜ ਹਸਨ ਦੀ ਰਿਪੋਰਟ:33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਮੈਨੇਜਮੈਂਟ ਸਾਇੰਸ ਦੀ ਡਿਗਰੀ ਹੈ। ਉਨ੍ਹਾਂ ਦੇ ਪਰਿਵਾਰ ਮੁਤਾਬਕ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਹਾਮਿਦ ਨੇ ਮੁੰਬਈ ਦੇ ਇੱਕ ਕਾਲਜ 'ਚ ਲੈਕਚਰਾਰ ਵਜੋਂ ਜੁਆਇਨ ਕੀਤਾ ਸੀ। Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi ਉਨ੍ਹਾਂ ਦੀ ਮਾਂ ਫੌਜੀਆ ਅੰਸਾਰੀ ਮੁੰਬਈ 'ਚ ਹਿੰਦੀ ਦੇ ਪ੍ਰੋਫੈਸਰ ਹਨ ਅਤੇ ਕਾਲਜ ਦੀ ਵਾਈਸ ਪ੍ਰਿੰਸੀਪਲ ਹੈ। ਉਨ੍ਹਾਂ ਦੇ ਪਿਤਾ ਨਿਹਾਲ ਅੰਸਾਰੀ ਬੈਂਕਰ ਅਤੇ ਉਨ੍ਹਾਂ ਦੇ ਇੱਕ ਭਰਾ ਦੰਦਾਂ ਦੇ ਡਾਕਟਰ ਹਨ। ਪਾਕਿਸਤਾਨ ਅਤੇ ਭਾਰਤ ਵਿਚਾਲੇ ਕੈਦੀਆਂ ਲਈ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਜਤਿਨ ਦੇਸਾਈ ਨੇ ਬੀਬੀਸੀ ਨੂੰ ਦੱਸਿਆ, "ਹਾਮਿਦ ਨੂੰ ਪਾਕਿਸਤਾਨ ਜਾਣ ਦੀ ਖਾਹਿਸ਼ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ।" Image copyright Getty Images ਫੋਟੋ ਕੈਪਸ਼ਨ ਹਾਮਿਦ ਨੂੰ ਪਿਸ਼ਾਵਰ ਹਾਈ ਕੋਰਟ ਦੇ ਹੁਕਮਾਂ ਨਾਲ ਰਿਹਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਕਈ ਵਾਰ ਹਾਮਿਦ ਅੰਸਾਰੀ ਨਾਲ ਮੁਲਾਕਾਤ ਹੋਈ ਸੀ ਜਿਸ ਦੌਰਾਨ ਅਜਿਹਾ ਲਗਦਾ ਸੀ ਕਿ ਉਹ ਪਾਕਿਸਤਾਨ ਜਾਣ ਲਈ ਬਜ਼ਿਦ ਸਨ। ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਅਤੇ ਉਹ ਉਸੇ ਨੂੰ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਸਨ। ਜਤਿਨ ਮੁਤਾਬਕ ਹਾਮਿਦ ਅੰਸਾਰੀ ਨੇ ਕਈ ਵਾਰ ਪਾਕਿਸਤਾਨ ਦਾ ਵੀਜ਼ਾ ਹਾਸਿਲ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੋਹਾਟ ਦੇ ਸਥਾਨਕ ਲੋਕਾਂ ਨਾਲ ਫੇਸਬੁਕ ਰਾਹੀਂ ਸੰਪਰਕ ਕੀਤਾ। ਕਾਬੁਲ ਦੇ ਰਸਤਿਓਂ ਪਹੁੰਚੇ ਕੋਹਾਟ ਚਾਰ ਨਵੰਬਰ 2012 ਨੂੰ ਹਾਮਿਦ ਅੰਸਾਰੀ ਨੇ ਮੁੰਬਈ ਤੋਂ ਕਾਬੁਲ ਜਾਣ ਵਾਲੀ ਫਲਾਈਟ ਲਈ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇੱਕ ਏਅਰਲਾਈ ਕੰਪਨੀ ਵਿੱਚ ਇੰਟਰਵਿਊ ਦੇਣ ਜਾ ਰਹੇ ਹਨ। Image copyright ਫੋਟੋ ਕੈਪਸ਼ਨ 33 ਸਾਲ ਦੇ ਹਾਮਿਦ ਅੰਸਾਰੀ ਮੁੰਬਈ ਤੋਂ ਕਾਬੁਲ ਹੁੰਦੇ ਹੋਏ ਪਹੁੰਚੇ ਸਨ ਪਾਕਿਸਤਾਨ ਦੇ ਸ਼ਹਿਰ ਕੋਹਾਟ। ਉਨ੍ਹਾਂ ਨੇ 15 ਨਵੰਬਰ ਨੂੰ ਘਰ ਵਾਪਸ ਆਉਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਘਰ ਵਾਲਿਆਂ ਦਾ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ। ਉਨ੍ਹਾਂ ਦਾ ਫੋਨ ਬੰਦ ਹੋਣ ਤੋਂ ਬਾਅਦ ਘਰ ਵਾਲਿਆਂ ਨੂੰ ਕੁਝ ਸ਼ੱਕ ਹੋਇਆ। ਹਾਮਿਦ ਅੰਸਾਰੀ ਕਥਿਤ ਤੌਰ 'ਤੇ ਕਾਬੁਲ ਤੋਂ ਜਲਾਲਾਬਾਦ (ਅਫਗਾਨਿਸਤਾਨ) ਗਏ ਅਤੇ ਉਥੋਂ ਯਾਤਰਾ ਦੇ ਦਸਤਾਵੇਜ਼ ਅਤੇ ਪਾਸਪੋਰਟ ਤੋਂ ਬਿਨਾਂ ਤੁਰਖਮ ਰਾਹੀਂ ਪਾਕਿਸਤਾਨ 'ਚ ਦਾਖ਼ਲ ਹੋਏ। ਉਹ ਕੁਰਕ 'ਚ ਰੁਕੇ ਅਤੇ ਕੋਹਾਟ ਪਹੁੰਚੇ। Image copyright Getty Images ਫੋਟੋ ਕੈਪਸ਼ਨ ਜਤਿਨ ਦੇਸਾਈ ਮੁਤਾਬਕ ਹਾਮਿਦ ਅੰਸਾਰੀ ਦੀ ਫੇਸਬੁਕ 'ਤੇ ਕੋਹਾਟ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ ਪੁਲਿਸ ਦਾ ਕਹਿਣਾ ਹੈ ਕਿ ਕੋਹਾਟ ਦੇ ਇੱਕ ਹੋਟਲ 'ਚ ਕਮਰਾ ਲੈਣ ਲਈ ਉਨ੍ਹਾਂ ਨੇ ਹਮਜ਼ਾ ਨਾਮ ਦਾ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਵਰਤਿਆ ਅਤੇ ਉਸੇ ਦਿਨ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਵਜੋਂ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਹਾਮਿਦ ਅੰਸਾਰੀ ਨਾਲ ਗੱਲਬਾਤ ਬੰਦ ਹੋਣ ਮਗਰੋਂ ਉਨ੍ਹਾਂ ਨੇ ਹਾਮਿਦ ਦਾ ਲੈਪਟਾਪ ਦੇਖਿਆ ਅਤੇ ਉਨ੍ਹਾਂ ਦੇ ਈਮੇਲ 'ਤੇ ਹੋਈ ਗੱਲਬਾਤ ਪੜ੍ਹੀ। ਉਨ੍ਹਾਂ ਦੇ ਪਰਿਵਾਰ ਮੁਤਾਬਕ ਫੇਸਬੁਕ ਤੋਂ ਇਹ ਪਤਾ ਲੱਗਿਆ ਕਿ ਉਹ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਪ੍ਰਾਂਤ ਦੇ ਕੋਹਾਟ ਦੀ ਕਿਸੇ ਕੁੜੀ ਨਾਲ ਗੱਲ ਕਰਦੇ ਸਨ ਅਤੇ ਉਸ ਨੂੰ ਮਿਲਣ ਲਈ ਉਹ ਉੱਥੇ ਜਾਣਾ ਚਾਹੁੰਦੇ ਸੀ। ਇਸ ਤੋਂ ਬਾਅਦ ਹਾਮਿਦ ਅੰਸਾਰੀ ਦੀ ਮਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਨੇ ਫੇਸਬੁਕ 'ਤੇ ਕੁਝ ਪਾਕਿਸਤਾਨੀ ਲੋਕਾਂ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਇਹ ਰਾਹ ਚੁਣਿਆ ਸੀ। ਦੂਜੇ ਪਾਸੇ ਪਾਕਿਸਤਾਨ ਦੇ ਸੂਚਨਾ ਵਿਭਾਗ ਮੁਤਾਬਕ ਹਾਮਿਦ ਅੰਸਾਰੀ ਨੇ ਪੁੱਛਗਿੱਛ 'ਚ ਮੰਨਿਆ ਸੀ ਕਿ ਉਹ ਗ਼ੈਰ ਕਾਨੂੰਨੀ ਤੌਰ 'ਤੇ ਅਫ਼ਗਾਨਿਸਤਾਨ ਦੇ ਤੁਰਖ਼ਮ ਦੇ ਰਸਤਿਓਂ ਪਾਕਿਸਤਾਨ 'ਚ ਦਾਖ਼ਲ ਹੋਏ ਸਨ। ਫੇਸਬੁੱਕ 'ਤੇ ਕਿਸ-ਕਿਸ ਨਾਲ ਗੱਲ ਕੀਤੀ ?ਹਾਮਿਦ ਅੰਸਾਰੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਕੇਸ ਨਾਲ ਜੁੜੇ ਸਮਾਜਿਕ ਕਾਰਕੁਨਾਂ ਮੁਤਾਬਕ ਹਾਮਿਦ ਨੇ ਕੋਹਾਟ 'ਚ ਕਈ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਪਾਕਿਸਤਾਨ ਪਹੁੰਚਣ 'ਚ ਉਨ੍ਹਾਂ ਦਾ ਮਦਦ ਕਰ ਸਕਣ। Image copyright ਫੋਟੋ ਕੈਪਸ਼ਨ 2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪੇਸ਼ਾਵਰ ਹਾਈ ਕੋਰਟ 'ਚ ਫੌਜ਼ੀਆ ਅੰਸਾਰੀ ਵੱਲੋਂ ਬੇਟੇ ਦੀ ਬਰਾਮਦਗੀ ਲਈ ਹੇ ਪਟੀਸ਼ਨ ਦਾਇਰ ਕੀਤੀ ਗਈ ਸੀ ਉਨ੍ਹਾਂ ਦੇ ਫੇਸਬੁਕ 'ਤੇ ਮਿਲੇ ਅਕਾਊਂਟ ਅਸਲੀ ਹਨ ਜਾਂ ਫਰਜ਼ੀ ਇਸ ਦੀ ਪੁਸ਼ਟੀ ਹਾਲੇ ਸੰਭਵ ਨਹੀਂ ਹੈ। ਪਰ ਮਾਰਚ 2010 ਤੋਂ ਨਵੰਬਰ 2012 ਦਰਮਿਆਨ ਕੁਝ ਲੋਕ ਜਿਨ੍ਹਾਂ ਨਾਲ ਉਹ ਪਾਕਿਸਤਾਨ ਆਉਣ ਸੰਬੰਧੀ ਗੱਲਾਂ ਕਰ ਰਹੇ ਸਨ ਉਸ ਵਿੱਚ ਕੁਰਕ 'ਚ ਰਹਿਣ ਵਾਲੇ ਅਤਾ ਉਰ ਰਹਿਮਾਨ ਵੀ ਸ਼ਾਮਿਲ ਸਨ। ਉਨ੍ਹਾਂ ਦੇ ਪਰਿਵਾਰ ਮੁਤਾਬਕ ਹਾਮਿਦ ਸਬਾ ਖ਼ਾਨ ਨਾਮ ਦੇ ਇੱਕ ਅਕਾਊਂਟ ਦੇ ਸੰਪਰਕ 'ਚ ਸਨ। ਉਸ ਤੋਂ ਇਲਾਵਾ ਹਨੀਫ਼ ਅਤੇ ਸਾਜ਼ੀਆ ਖ਼ਾਨ ਨਾਮ ਦੇ ਅਕਾਊਂਟ ਨਾਲ ਵੀ ਸੰਪਰਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵੇ ਅਦਾਲਤ 'ਚ ਪੇਸ਼ ਕੀਤੇ ਗਏ ਸਨ। ਗੁੰਮਸ਼ੁਦਗੀ ਤੇ 3 ਸਾਲ ਦੀ ਕੈਦ2012 'ਚ ਪਾਕਿਸਤਾਨ 'ਚ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਪਿਸ਼ਾਵਰ ਹਾਈ ਕੋਰਟ 'ਚ ਵਕੀਲਾਂ ਦੇ ਰਾਹੀਂ ਫੌਜੀਆ ਅੰਸਾਰੀ ਨੇ ਆਪਣੇ ਬੇਟੇ ਦੀ ਬਰਾਮਦਗੀ ਲਈ ‘ਹੇਬੀਅਸ ਕਾਰਪਸ ਪਟੀਸ਼ਨ’ ਦਾਇਰ ਕੀਤੀ। ਇਸ ਵਿੱਚ ਰੱਖਿਆ ਮੰਤਰਾਲੇ ਵੱਲੋਂ ਜਵਾਬ ਦਾਖ਼ਲ ਕੀਤਾ ਗਿਆ ਕਿ ਮੁਲਜ਼ਮ ਹਾਮਿਦ ਅੰਸਾਰੀ ਨੂੰ ਇੱਕ ਸੁਰੱਖਿਆ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਫੌਜੀ ਅਦਾਲਤ 'ਚ ਕਾਰਵਾਈ ਚੱਲ ਰਹੀ ਹੈ। ਫਰਵਰੀ 2016 'ਚ ਫੌਜੀ ਅਦਾਲਤ ਨੇ ਹਾਮਿਦ ਅੰਸਾਰੀ ਨੂੰ ਜਾਸੂਸੀ ਦੇ ਇਲਜ਼ਾਮ 'ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਵੀ ਹੈ। ਉਸ ਵੇਲੇ ਸਰਕਾਰੀ ਬੁਲਾਰੇ ਦਾ ਕਹਿਣਾ ਸੀ ਕਿ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਪਾਕਿਸਤਾਨ ਆਉਣ ਦਾ ਮਕਸਦ ਜਾਸੂਸੀ ਕਰਨਾ ਸੀ। ਜ਼ੀਨਤ ਸ਼ਹਿਜ਼ਾਦੀ ਦੀ ਗੁੰਮਸ਼ੁਦਗੀ ਤੇ ਬਰਾਮਦਗੀਹਾਮਿਦ ਅੰਸਾਰੀ ਦੇ ਕੇਸ ਦਾ ਇੱਕ ਅਹਿਮ ਹਿੱਸਾ ਪਾਕਿਸਤਾਨੀ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੀ ਗੁੰਮਸ਼ੁਦਗੀ ਵੀ ਹੈ। ਜ਼ੀਨਤ ਸ਼ਹਿਜ਼ਾਦੀ ਲਾਹੌਰ 'ਚ ਇੱਕ ਸਥਾਨਕ ਚੈਨਲ ਲਈ ਕੰਮ ਕਰਦੀ ਸੀ। ਉਹ ਹਾਮਿਦ ਅੰਸਾਰੀ ਦੇ ਪਰਿਵਾਰ ਦੇ ਸੰਪਰਕ 'ਚ ਸੀ। ਜ਼ੀਨਤ ਨੇ ਮੁੰਬਈ 'ਚ ਹਾਮਿਦ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਜ਼ਬਰਦਸਤੀ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ। ਜੁਲਾਈ 2015 'ਚ ਜ਼ੀਨਤ ਸ਼ਹਿਜ਼ਾਦੀ ਰਾਹੀਂ ਹੀ ਫੌਜੀਆ ਅੰਸਾਰੀ ਵੱਲੋਂ ਤਤਕਾਲੀ ਆਈਐਸਆਈ ਮੁਖੀ ਮੇਜਰ ਜਨਰਲ ਰਿਜ਼ਵਾਨ ਅਖ਼ਤਰ ਅਤੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਮੇਜਰ ਜਨਰਲ ਰਿਜ਼ਵਾਨ ਸੱਤਾਰ ਨੂੰ ਇੱਕ ਚਿੱਠੀ ਲਿਖੀ ਸੀ। ਇਹ ਵੀ ਪੜ੍ਹੋ-ਦੋ ਸਾਲ ਕਿੱਥੇ ਲਾਪਤਾ ਰਹੀ ਪਾਕਿਸਤਾਨੀ ਪੱਤਰਕਾਰ?ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂ'ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ' ਪਾਕਿਸਤਾਨ ਪੱਤਰਕਾਰਾਂ ਲਈ ਇਸ ਲਈ ਹੈ ਖ਼ਤਰਨਾਕਫੌਜੀਆ ਵੱਲੋਂ ਲਿਖੀ ਗਈ ਚਿੱਠੀ 'ਚ "ਲਿਲਾਹ ਰਹਿਮ ਕੀਜੀਏ" ਉਰਦੂ 'ਚ ਲਿਖਿਆ ਗਿਆ ਸੀ। ਇਸੇ ਦੌਰਾਨ ਹੀ ਜ਼ੀਨਤ ਲਾਪਤਾ ਹੋ ਗਈ। ਮਨੁ੍ੱਖੀ ਅਧਿਕਾਰ ਵਕੀਲ ਹਿਨਾ ਜਿਲਾਨੀ ਮੁਤਾਬਕ ਜ਼ੀਨਤ ਸ਼ਹਿਜ਼ਾਦੀ 19 ਅਗਸਤ 2015 ਨੂੰ ਉਸ ਵੇਲੇ ਲਾਪਤਾ ਹੋਈ ਸੀ ਜਦੋਂ ਰਿਕਸ਼ੇ 'ਤੇ ਦਫ਼ਤਰ ਜਾਣ ਵੇਲੇ ਕੋਰੋਲਾ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕਿਆ, ਹਥਿਆਰਬੰਦ ਲੋਕ ਨਿਕਲੇ ਤੇ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਲੈ ਗਏ। ਜ਼ੀਨਤ ਦੇ ਲਾਪਤਾ ਹੋਣ ਦੌਰਾਨ ਉਨ੍ਹਾਂ ਦੇ ਭਰਾ ਸੱਦਾਮ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਦੀ ਮਾਂ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੱਕ ਇੰਟਰਵਿਊ 'ਚ ਦੱਸਿਆ ਸੀ ਉਹ ਜ਼ੀਨਤ ਦੇ ਲਾਪਤਾ ਹੋਣ ਕਰਕੇ ਪ੍ਰੇਸ਼ਾਨ ਹੋ ਗਿਆ ਸੀ। Image copyright ਫੋਟੋ ਕੈਪਸ਼ਨ ਹਾਮਿਦ ਅੰਸਾਰੀ ਦਾ ਮਾਂ ਫੌਜੀਆ ਨੇ ਲਿਖੀ ਸੀ ਪਾਕਿਸਤਾਨ ਨੂੰ ਚਿੱਠੀ ਗੁੰਮਸ਼ੁਦਗੀ ਜਾਂ ਅਗਵਾ ਦੇ ਦੋ ਸਾਲ ਬਾਅਦ 2017 'ਚ ਜ਼ੀਨਤ ਨੂੰ ਬਰਾਮਦ ਕਰਵਾ ਲਿਆ ਗਿਆ। ਉਸ ਵੇਲੇ ਲਾਪਤਾ ਲੋਕਾਂ ਦੇ ਕਮਿਸ਼ਨ ਦੇ ਮੁਖੀ ਜਸਟਿਸ ਰਿਟਾਇਰਡ ਜਾਵੇਦ ਇਕਬਾਲ ਦਾ ਕਹਿਣਾ ਸੀ ਕਿ ਜ਼ੀਨਤ ਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸੀਮਾ 'ਚ ਪੈਂਦੇ ਖੇਤਰ ਤੋਂ ਬਰਾਮਦ ਕੀਤਾ ਗਿਆ ਹੈ। ਬਰਾਮਦ ਹੋਣ ਤੋਂ ਬਾਅਦ ਜ਼ੀਨਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਖ਼ਾਮੋਸ਼ੀ ਅਖ਼ਤਿਆਰ ਕਰ ਲਈ ਅਤੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਰਿਹਾਈ ਕਦੋਂ ਹੋਵੋਗੀ?ਹਾਮਿਦ ਅੰਸਾਰੀ ਦੀ ਤਿੰਨ ਸਾਲ ਕੈਦ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਜਾਵੇਗੀ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਜੇਲ੍ਹ 'ਚ ਰੱਖਣ ਦਾ ਕੋਈ ਕਾਨੂੰਨੀ ਰਸਤਾ ਨਹੀਂ ਹੈ। ਹਾਮਿਦ ਨਿਹਾਲ ਅੰਸਾਰੀ ਦੇ ਵਕੀਲ ਕਾਜ਼ੀ ਮਹਿਮੂਦ ਅਨਵਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉਸ ਕੇਸ ਦੀ ਇੱਕ ਪਟੀਸ਼ਨ ਜੁਲਾਈ 2018 'ਚ ਪਾਈ ਸੀ ਕਿ ਹਾਮਿਦ ਅੰਸਾਰੀ ਦੀ ਸਜ਼ਾ 16 ਦਸੰਬਰ ਨੂੰ ਖ਼ਤਮ ਹੋਣ ਵਾਲੀ ਹੈ ਇਸ ਲਈ ਉਨ੍ਹਾਂ ਯਾਤਰਾ ਅਤੇ ਹੋਰ ਦਸਤਾਵੇਜ਼ ਪੂਰੇ ਕੀਤੇ ਜਾਣ ਤਾਂ ਜੋ ਸਜ਼ਾ ਖ਼ਤਮ ਹੋਣ 'ਤੇ ਉਨ੍ਹਾਂ ਲਈ ਭਾਰਤ ਜਾਣਾ ਸੌਖਾ ਹੋ ਸਕੇ। ਪਿਸ਼ਾਵਰ ਹਾਈ ਕੋਰਟ ਨੇ ਸਰਕਾਰ ਨੂੰ ਸਾਰੇ ਦਸਤਾਵੇਜ਼ ਜਲਦ ਤਿਆਰ ਕਰਨ ਦਾ ਆਦੇਸ਼ ਦਿੱਤਾ। ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਰਿਹਾਅ ਹੋਣ ਤੋਂ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਹਾਮਿਦ ਨੂੰ ਉਸੇ ਦਿਨ ਹੀ ਵਾਹਗਾ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਜਾਵੇਗਾ। ਕਾਜ਼ੀ ਮਹਿਮੂਦ ਮੁਤਾਬਕ ਬੀਤੇ ਸ਼ਨਿੱਚਰਵਾਰ ਨੂੰ ਜੇਲ੍ਹ ਸੁਪਰਡੈਂਟ ਅਤੇ ਹੋਰ ਮਿਲਟਰੀ ਇੰਟੈਲੀਜੈਂਸ ਅਧਿਕਾਰੀਆਂ ਦੀ ਮੌਜੂਦਗੀ 'ਚ ਹਾਮਿਦ ਅੰਸਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। Image copyright Fauzia Ansari ਫੋਟੋ ਕੈਪਸ਼ਨ ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਇਸ ਤੋਂ ਬਾਅਦ ਉਨ੍ਹਾਂ ਰਿਹਾਈ ਦੇ ਇੰਤਜ਼ਾਮ ਕਰਵਾਉਣ ਨਾਲ ਜੁੜੀ ਇੱਕ ਹੋਰ ਪਟੀਸ਼ਨ ਪਿਸ਼ਾਵਰ ਹਾਈ ਕੋਰਟ 'ਚ ਦਾਇਰ ਕੀਤੀ।ਇਸ ਪਟੀਸ਼ਨ ਤੋਂ ਬਾਅਦ 13 ਦਸੰਬਰ ਨੂੰ ਪਾਕਿਸਤਾਨ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਮਿਲਟਰੀ ਇੰਟੈਲੀਜੈਂਸ ਨੇ ਆਗਿਆ ਮਿਲਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੂੰ ਯਾਤਰਾ ਦਸਤਾਵੇਜ਼ਾਂ ਲਈ ਸੰਪਰਕ ਕੀਤਾ ਗਿਆ ਹੈ ਤਾਂ ਜੋ ਹਾਮਿਦ ਨਿਹਾਲ ਅੰਸਾਰੀ ਨੂੰ ਭਾਰਤ ਭੇਜਿਆ ਜਾ ਸਕੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਲਈ ਸਾਲ 2008 'ਚ ਇੱਕ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਨੂੰ ਵਾਹਗਾ ਸਰਹੱਦ 'ਤੇ ਇੱਕ-ਦੂਜੇ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਂਦਾ ਹੈ। ਜੇਕਰ ਕਿਸੇ ਕੈਦੀ ਦੀ ਯਾਤਰਾ ਦਸਤਾਵੇਜ਼ ਤਿਆਰ ਨਾ ਹੋਣ ਤਾਂ ਇੱਕ ਮਹੀਨੇ ਦੇ ਅੰਦਰ-ਅੰਦਰ ਦਸਤਾਵੇਜ਼ ਪੂਰੇ ਕਰਕੇ ਉਸ ਨੂੰ ਵਾਪਸ ਭੇਜਿਆ ਜਾਂਦਾ ਹੈ। ਦਿਨ ਗਿਣ ਰਹੇ ਹਨ ਹਾਮਿਦ ਅੰਸਾਰੀ ਜਤਿਨ ਦੇਸਾਈ ਮੁਤਾਬਕ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਹਾਮਿਦ ਅੰਸਾਰੀ ਦੇ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। Image copyright AFP ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਗਈ ਹੈ ਅਤੇ ਦੋਵਾਂ ਦੇਸਾਂ ਵਿਚਾਲੇ ਚੰਗਾ ਮਾਹੌਲ ਬਣਾਇਆ ਜਾ ਰਿਹਾ ਹੈ। ਜੇਕਰ ਇਨਸਾਨੀ ਬੁਨਿਆਦ 'ਤੇ ਹਾਮਿਦ ਅੰਸਾਰੀ ਆਪਣੇ ਦੇਸ ਵਾਪਸ ਆ ਜਾਂਦੇ ਹਾਂ ਤਾਂ ਇਸ ਨਾਲ ਇਹ ਮਾਹੌਲ ਹੋਰ ਬਿਹਤਰ ਹੋਵੇਗਾ। ਜਤਿਨ ਦੇਸਾਈ ਦਾ ਕਹਿਣਾ ਹੈ ਕਿ ਹਾਮਿਦ ਅੰਸਾਰੀ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਉਨ੍ਹਾਂ ਦਾ ਬੇਟਾ ਛੇਤੀ ਹੀ ਵਾਪਸ ਆਵੇਗਾ ਅਤੇ ਇਸ ਬਾਰੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ। 30 ਨਵੰਬਰ ਨੂੰ ਇਸਲਾਮਾਬਾਦ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਾਮਿਦ ਅੰਸਾਰੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਇਮਰਾਨ ਖ਼ਾਨ ਦਾ ਕਹਿਣਾ ਸੀ, "ਇੰਸ਼ਾ ਅੱਲਾਹ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਮੈਂ ਇਸ ਕੇਸ ਬਾਰੇ ਨਹੀਂ ਜਾਣਦਾ ਪਰ ਇਸ ਮਾਮਲੇ ਨੂੰ ਦੇਖਾਂਗਾ।"ਇਹ ਵੀ ਪੜ੍ਹੋ-ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi Skip Youtube post 4 by BBC News Punjabi Warning: Third party content may contain adverts End of Youtube post 4 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
പത്മഭൂഷണ് ഏറ്റുവാങ്ങി മോഹന്ലാല് | Malayalam |
सिंधुदुर्गमध्ये 12 वर्षांच्या कातकरी आदिवासी मुलीचं अपहरण आणि सुटका | Marathi |
नितिन देसाई: 'लगान' और 'जोधा अकबर' का सेट सजाने वाले आर्ट डायरेक्टर कर्ज़ से जूझ रहे थे | Hindi |
ଶ୍ରଦ୍ଧାଙ୍କ ନାମରେ ଅପରାଧିକ ମାମଲା ରୁଜୁ | Odia |
১৫ বছর বয়সে যৌনদাসী হিসেবে বিক্রি হয়ে যাওয়া একটি মেয়ের ভয়ঙ্কর কাহিনি | Bengali |
தற்போது 'மெர்சல்' திரைப்படத்தில் வரும் கருத்துகள் வசனங்கள் அனைத்தும் சில அரசியல் அமைப்புகள் பத்திரிகைகள் ஊடகங்கள், இணைய தளங்கள்,சமூக வலை தளங்கள் மூலமாகவும் விமர்சித்து வருபவை தான். | Tamil |
कोकणात जाणारी बस दरीत कोसळली, 2 ठार | Marathi |
ವರ್ಲ್ಡ್ ಇಲೆವೆನ್ಗೆ ಆಲ್ರೌಂಡರ್ ಹಾರ್ದಿಕ್ ಪಾಂಡ್ಯಾ, ವಿಕೆಟ್ ಕೀಪರ್ ದಿನೇಶ್ ಕಾರ್ತಿಕ್ | Kannada |
ജോഷ്ന ചിന്നപ്പ ക്വാര്ട്ടറില് | Malayalam |
VIDEO : दुष्काळाची दाहकता, शेतकऱ्यानं दोन एकर केळीच्या बागेवर फिरवला ट्रॅक्टर | Marathi |
वीडियो, मिस्र से हज पर गए सैकड़ों लोगों की मौत, अवधि 4,03 | Hindi |
பொங்கல் வெளியீட்டிலிருந்து பின்வாங்கிய 'பாஸ்கர் ஒரு ராஸ்கல்' | Tamil |
கடந்த ஜூலை 1-ம் தேதி ஜிஎஸ்டி அறிமுகப்படுத்தப்பட்ட பிறகு இரண்டாவது மாதமாக ஜிஎஸ்டிஆர்-3பி படிவங்கள் தாக்கல் செய்யப்பட்டு வருகின்றன. கடந்த செப்டம்பர் 19-ம் தேதி நிலவரப்படி 6.9 லட்சம் பேர் மட்டுமே ஜிஎஸ்டிஆர் - 3பி படிவங்களை தாக்கல் செய்திருந்தது குறிப்பிடத்தக்கது. | Tamil |
પર્સનલ લોન લેતી વખતે બેંક નથી જણાવતી આ બાબતો, તમને થાય છે મોટું નુકસાન | Gujarati |
नेपाल के ख़िलाफ़ मैच में पाकिस्तान के मोहम्मद रिज़वान ने ऐसा क्या किया कि चर्चा में आए | Hindi |
شاہ رخ خان کی فلم 'زیرو' سے ان 2 کھلاڑیوں کی امید ، بولے ۔ بدلے گا لوگوں کا نظریہ | Urdu |
ਅਫ਼ਗਾਨ ਸਿੱਖ: ਜਦੋਂ ਆਪਣਿਆਂ ਦੇ ਅਸਤ ਲੈ ਕੇ ਆਉਂਦੇ ਹਾਂ ਤਾਂ ਲੋਕੀ ਪੱਥਰ ਮਾਰਦੇ ਨੇ ਨਸੀਰ ਬਹਜ਼ਾਬ ਬੀਬੀਸੀ ਫਾਰਸੀ ਸੇਵਾ 18 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45878036 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ 20 ਅਕਤੂਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਨਰਿੰਦਰ ਸਿੰਘ ਖਾਲਸਾ ਬਿਨਾਂ ਮੁਕਾਬਲਾ ਇਸ ਨੁਮਾਂਇੰਦਗੀ ਲਈ ਚੁਣੇ ਗਏ ਹਨ। ਅਫਗਾਨਿਸਤਾਨ ਵਿੱਚ ਕਿਸੇ ਸਿੱਖ ਦਾ ਬਿਨਾਂ ਮੁਕਾਬਲਾ ਚੋਣ ਜਿੱਤਣਾ ਵੱਡੀ ਗੱਲ ਲਗਦੀ ਹੈ। ਜ਼ਰਾ ਠਹਿਰੋ ਗੱਲ ਇੰਨੀ ਵੀ ਸਿੱਧੀ ਨਹੀਂ ਹੈ।ਹਿੰਦੂ ਅਤੇ ਸਿੱਖ ਅਫਗਾਨਿਸਤਾਨ ਵਿੱਚ ਧਾਰਮਿਕ ਘੱਟ ਗਿਣਤੀ ਹਨ ਅਤੇ ਦੋਵੇਂ ਭਾਈਚਾਰੇ ਸਾਂਝੇ ਰੂਪ ਵਿੱਚ ਆਪਣਾ ਨੁਮਾਇੰਦਾ ਦੇਸ ਦੀ ਸੰਸਦ ਵਿੱਚ ਭੇਜ ਸਕਦੇ ਹਨ।20 ਅਕਤੂਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਨਰਿੰਦਰ ਸਿੰਘ ਖਾਲਸਾ ਬਿਨਾਂ ਮੁਕਾਬਲਾ ਇਸ ਨੁਮਾਇੰਦਗੀ ਲਈ ਚੁਣੇ ਗਏ ਹਨ।ਨਰਿੰਦਰ ਸਿੰਘ ਪੇਸ਼ੇ ਵਜੋਂ ਵਪਾਰੀ ਹਨ ਅਤੇ ਸਿਆਸੀ ਤਜਰਬੇ ਤੋਂ ਕੋਰੇ ਹਨ ਪਰ ਕੁਝ ਦਿਨਾਂ ਵਿੱਚ ਹੀ ਅਫਗਾਨ ਸੰਸਦ ਦੇ ਮੈਂਬਰ ਬਣ ਜਾਣਗੇ। ਉਹ ਮਰਹੂਮ ਅਵਤਾਰ ਸਿੰਘ ਖਾਲਸਾ ਦੇ ਵੱਡੇ ਪੁੱਤਰ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਨਰਿੰਦਰ ਸਿੰਘ ਖ਼ਾਲਸਾ: ਅਫ਼ਗਾਨਿਸਤਾਨ ਦੀਆਂ ਸੰਸਦੀ ਚੋਣਾਂ ਲੜਨ ਵਾਲੇ ਇਕੱਲੇ ਸਿੱਖਉਨ੍ਹਾਂ ਦੇ ਮਰਹੂਮ ਪਿਤਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਜਲਾਲਾਬਾਦ ਸ਼ਹਿਰ ਵਿੱਚ ਇਸੇ ਸਾਲ ਜੂਨ ਮਹੀਨੇ ਹੋਏ ਇੱਕ ਖੁਦਕੁਸ਼ ਹਮਲੇ ਵਿੱਚ ਮੌਤ ਹੋ ਗਈ ਸੀ।ਪਿਤਾ ਦੇ ਚਲਾਣੇ ਤੋਂ ਬਾਅਦ ਨਰਿੰਦਰ ਸਿੰਘ ਨੇ ਇਲਾਕੇ ਦੇ ਹਿੰਦੂਆਂ ਅਤੇ ਸਿੱਖਾਂ ਦੇ ਸਹਿਯੋਗ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।ਇਹ ਵੀ ਪੜ੍ਹੋ:ਕਲਮ ਦੀ ਆਜ਼ਾਦੀ ਲੱਭਦਾ ਲਾਪਤਾ ਪੱਤਰਕਾਰ ਖਾਸ਼ੋਗੀਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਉਮਰ ਕੈਦ ਧੀ ਨੂੰ ਇਕੱਲਿਆਂ ਪਾਲਣ ਵਾਲੇ ਪਿਤਾ ਦੀ ਕਹਾਣੀ#MeToo ਅਤੇ 'ਤੇਰਾ ਪੀਛਾ ਨਾ ਛੋੜੂੰਗਾ ਸੋਹਣੀਏ' ਨਰਿੰਦਰ ਸਿੰਘ ਨੇ ਦੱਸਿਆ, "ਪਿਤਾ ਜੀ ਨਾਲ ਹਿੰਦੂਆਂ ਅਤੇ ਸਿੱਖਾਂ ਦੇ ਇੱਕ ਸਮਾਗਮ ਵਿੱਚ ਸ਼ਰੀਕ ਹੋਣ ਜਲਾਲਾਬਾਦ ਗਿਆ ਸੀ। ਉੱਥੇ ਇੱਕ ਆਤਮਘਾਤੀ ਹਮਲਾ ਹੋਇਆ ਜਿਸ ਵਿੱਚ 19 ਲੋਕਾਂ ਦੀ ਮੌਤ ਹੋਈ ਅਤੇ ਮਰਨ ਵਾਲਿਆਂ ਵਿੱਚ ਮੇਰੇ ਪਿਤਾ ਵੀ ਸਨ।"ਉਸ ਹਮਲੇ ਵਿੱਚ ਨਰਿੰਦਰ ਸਿੰਘ ਵੀ ਗੰਭੀਰ ਜ਼ਖਮੀ ਹੋਏ ਸਨ। ਪਿਤਾ ਅਵਤਾਰ ਸਿੰਘ ਦੀ ਮੌਤ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਭਾਰਤ ਲਿਆਂਦਾ ਗਿਆ।ਹਿੰਦੂ-ਸਿੱਖਾਂ ਦੀ ਸਮੱਸਿਆਇਲਾਜ ਮਗਰੋਂ ਜਦੋਂ ਉਹ ਵਤਨ ਵਾਪਸ ਪਰਤੇ ਤਾਂ ਉੱਥੇ ਦੇ ਹਿੰਦੂਆਂ ਅਤੇ ਸਿੱਖਾਂ ਨੇ ਮਰਹੂਮ ਪਿਤਾ ਦੀ ਥਾਂ ਚੋਣਾਂ ਵਿੱਚ ਖੜ੍ਹੇ ਹੋਣ ਲਈ ਕਿਹਾ।ਨਰਿੰਦਰ ਦਸਦੇ ਹਨ, "ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਨੰਗਰਹਾਰ ਦੇ ਇਸ ਆਤਮਘਾਤੀ ਹਮਲੇ ਵਿੱਚ ਦੋਹਾਂ ਭਾਈਚਾਰਿਆਂ ਦੇ ਜ਼ਿਆਦਾਤਰ ਬਜ਼ੁਰਗ ਮਾਰੇ ਜਾ ਚੁੱਕੇ ਸਨ।" Image copyright Getty Images 30 ਸਾਲਾ ਨਰਿੰਦਰ ਸਿੰਘ ਚਾਰ ਪੁੱਤਰਾਂ ਦੇ ਪਿਤਾ ਹਨ। ਨਰਿੰਦਰ ਸਿੰਘ ਦੇ ਬੱਚਿਆਂ ਸਮੇਤ ਦੋਹਾਂ ਭਾਈਚਾਰਿਆਂ ਦੇ ਬੱਚਿਆਂ ਲਈ ਅਫਗਾਨਿਸਤਾਨ ਵਿੱਚ ਹਾਲਾਤ ਅਜਿਹੇ ਨਹੀਂ ਹਨ ਕਿ ਵਧੀਆ ਪੜ੍ਹਾਈ ਹਾਸਲ ਕਰ ਸਕਣ।ਅਫਗਾਨਿਸਤਾਨ ਦੀ ਘਰੇਲੂ ਜੰਗਨਰਿੰਦਰ ਕਹਿੰਦੇ ਹਨ ਕਿ ਉਨ੍ਹਾਂ ਦੇ ਲੋਕ ਤਾਂ ਆਪਣੀਆਂ ਧਾਰਮਿਕ ਰਵਾਇਤਾਂ ਵੀ ਬੜੀ ਮੁਸ਼ਕਿਲ ਨਾਲ ਹੀ ਨਿਭਾ ਪਾਉਂਦੇ ਹਨ।"ਇਨ੍ਹਾਂ ਘੱਟ ਗਿਣਤੀਆਂ ਦੀ ਮਹਿਜ਼ ਇਹੀ ਸਮੱਸਿਆ ਨਹੀਂ ਹੈ ਸਗੋਂ ਇਨ੍ਹਾਂ 40 ਸਾਲਾਂ ਦੌਰਾਨ ਸਾਡੀਆਂ ਜ਼ਮੀਨਾਂ ਅਤੇ ਦੂਜੀਆਂ ਜਾਇਦਾਦਾਂ ਵੀ ਹੜਪ ਕਰ ਲਈਆਂ ਗਈਆਂ ਹਨ।"ਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲੋਕਾਂ ਦਾ ਮੁੱਖ ਕਿੱਤਾ ਵਪਾਰ ਅਤੇ ਰਵਾਇਤੀ ਯੂਨਾਨੀ ਦਵਾਈਆਂ ਦਾ ਕਾਰੋਬਾਰ ਹੈ।ਨਰਿੰਦਰ ਸਿੰਘ ਖਾਲਸਾ ਵੀ ਕਾਰੋਬਾਰੀ ਹਨ। ਉਨ੍ਹਾਂ ਦੱਸਿਆ, "ਸਿਆਸਤ ਵਿੱਚ ਮੈਂ ਸਿਰਫ ਹਿੰਦੂਆਂ ਅਤੇ ਸਿੱਖਾਂ ਲਈ ਨਹੀਂ ਸਗੋਂ ਮੁਲਕ ਦੇ ਸਾਰੇ ਲੋਕਾਂ ਲਈ ਕੰਮ ਕਰਾਂਗਾ।" ਫੋਟੋ ਕੈਪਸ਼ਨ ਘੱਟ ਗਿਣਤੀ ਭਾਈਚਾਰਿਆਂ ਦੇ ਬੱਚਿਆਂ ਲਈ ਅਫਗਾਨਿਸਤਾਨ ਵਿੱਚ ਹਾਲਾਤ ਅਜਿਹੇ ਨਹੀਂ ਹਨ ਕਿ ਵਧੀਆ ਪੜ੍ਹਾਈ ਹਾਸਲ ਕਰ ਸਕਣ। "ਹਿੰਦੂ ਅਤੇ ਸਿੱਖ ਸਦੀਆਂ ਤੋਂ ਅਫਗਾਨਿਸਤਾਨ ਵਿੱਚ ਰਹਿ ਰਹੇ ਹਨ। ਇੱਥੋਂ ਦੀ ਅੰਦਰੂਨੀ ਲੜਾਈ ਵਿੱਚ ਇਨ੍ਹਾਂ ਦੋਹਾਂ ਭਾਈਚਾਰਿਆਂ ਦੀ ਕੋਈ ਹਿੱਸੇਦਾਰੀ ਨਹੀਂ ਹੈ ਪਰ ਇਸ ਭਾਈਚਾਰੇ ਦੇ ਬਾਵਜੂਦ ਸਾਡੇ ਬਹਤ ਸਾਰੇ ਲੋਕ ਮਾਰੇ ਗਏ ਹਨ।""ਮੇਰੇ ਹੀ ਪਰਿਵਾਰ ਦੇ ਨੌਂ ਜੀਆਂ ਨੇ ਇਸ ਲੜਾਈ ਵਿੱਚ ਆਪਣੀ ਜਾਨ ਗੁਆਈ ਹੈ।"ਅਵਤਾਰ ਸਿੰਘ ਖਾਲਸਾ ਦੀ ਮੌਤਨਰਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਕਈ ਸਾਲਾਂ ਤੋਂ ਅਫਗਾਨਿਸਤਾਨ ਦਾ ਵਸਨੀਕ ਹੈ ਅਤੇ ਇਸੇ ਦਾ ਹਿੱਸਾ ਹੈ।ਉਹ ਕਹਿੰਦੇ ਹਨ, "ਸਰਕਾਰ ਅਤੇ ਵਿਸ਼ਵੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਸਾਨੂੰ ਸਾਡਾ ਹੱਕ ਦੇਵੇ ਅਤੇ ਇਹ ਮਾਣ ਦੀ ਗੱਲ ਹੈ ਕਿ ਸਿੱਖ ਅਤੇ ਹਿੰਦੂ ਆਪਣਾ ਨੁਮਾਇੰਦਾ ਸੰਸਦ ਵਿੱਚ ਭੇਜ ਰਹੇ ਹਨ।ਨਰਿੰਦਰ ਸਿੰਘ ਦੇ ਪਿਤਾ ਅਫਗਾਨਿਸਤਾਨ ਵਿੱਚ ਸੈਨੇਟਰ ਅਤੇ ਸੰਸਦ ਮੈਂਬਰ ਰਹਿ ਚੁੱਕੇ ਸਨ। Image copyright NurPhoto ਫੋਟੋ ਕੈਪਸ਼ਨ ਇਹ ਹਮਲਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਕਿ ਇੱਕ ਗੱਡੀ ਵਿੱਚ ਬੈਠ ਕੇ ਰਾਸ਼ਟਰਪਤੀ ਅਸ਼ਰਫ ਗ਼ਨੀ ਨਾਲ ਮੁਲਾਕਾਤ ਕਰਨ ਜਾ ਰਹੇ ਸਨ। ਜੁਲਾਈ ਮਹੀਨੇ ਦੇ ਜਿਸ ਆਤਮਘਾਤੀ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋਈ ਉਸ ਵਿੱਤ 19 ਹੋਰ ਲੋਕਾਂ ਦੀਆਂ ਜਾਨਾਂ ਵੀ ਗਈਆਂ ਸਨ।ਇਹ ਹਮਲਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਕਿ ਇੱਕ ਗੱਡੀ ਵਿੱਚ ਬੈਠ ਕੇ ਰਾਸ਼ਟਰਪਤੀ ਅਸ਼ਰਫ ਗ਼ਨੀ ਨਾਲ ਮੁਲਾਕਾਤ ਕਰਨ ਜਾ ਰਹੇ ਸਨ।ਬੀਬੀਸੀ ਨਾਲ ਆਖਰੀ ਗੱਲਬਾਤਬੀਬੀਸੀ ਨੇ ਅਵਤਾਰ ਸਿੰਘ ਖਾਲਸਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।ਇਸ ਗੱਲਬਾਤ ਵਿੱਚ ਉਨ੍ਹਾਂ ਕਿਹਾ ਸੀ, "ਮੇਰੇ ਘਰ ਵਿੱਚ ਰਾਕਟ ਡਿੱਗਿਆ ਸੀ ਅਤੇ ਮੇਰੇ ਅੱਠ ਬੰਦੇ ਸ਼ਹੀਦ ਹੋ ਗਏ ਸਨ ਅਤੇ ਸੱਤ ਬੰਦੇ ਜ਼ਖਮੀ ਹੋ ਗਏ ਸਨ ਪਰ ਮੈਂ ਵਤਨ ਨਹੀਂ ਛੱਡਿਆ ਕਿਉਂਕਿ ਇਹ ਮੇਰੀ ਮਾਤਾ ਹੈ। ਇਹ ਮੇਰੀ ਧਰਤੀ ਹੈ।" Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi "ਉਹ ਵੀ ਵੱਡਾ ਦਿਨ ਹੋਵੇਗਾ ਜਦੋਂ ਅਫ਼ਗਾਨਿਸਤਾਨ ਦੀਆਂ ਸੰਗਤਾਂ ਖਾਤਰ, ਮੁਸਲਮਾਨ ਵੀਰਾਂ ਖ਼ਾਤਰ ਮੇਰੇ ਸੀਨੇ ਵਿੱਚ ਗੋਲੀ ਲੱਗ ਜਾਵੇ। ਮੈਨੂੰ ਬੜੀ ਖੁਸ਼ੀ ਹੋਵੇਗੀ।"ਬਿਨਾਂ ਮੁਕਾਬਲਾ ਚੋਣਾਂ ਕਿਵੇਂਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਇੱਕ ਹੀ ਸੀਟ ਲਈ ਚੋਣ ਲੜ ਸਕਦੇ ਹਨ।ਇਨ੍ਹਾਂ ਘੱਟ ਗਿਣਤੀਆਂ ਦੀ ਵਧੇਰੇ ਵਸੋਂ ਹੇਲਮੰਦ, ਕਾਬੁਲ ਅਤੇ ਨੰਗਰਹਾਰ ਵਿੱਚ ਹੈ।ਸਿਰਫ ਹੇਲਮੰਦ, ਕਾਬੁਲ ਅਤੇ ਨੰਗਰਹਾਰ ਵਿੱਚ ਹੀ ਇਨ੍ਹਾਂ ਵਿੱਚੋਂ 1100 ਲੋਕਾਂ ਨੇ ਆਪਣੀ ਵੋਟ ਬਣਵਾਈ ਹੈ। ਫੋਟੋ ਕੈਪਸ਼ਨ ਦੋਹਾਂ ਭਾਈਚਾਰਿਆਂ ਦਾ ਸਿਰਫ ਇੱਕੋ ਨੁਮਾਇੰਦਾ ਸੰਸਦ ਵਿੱਚ ਜਾਂਦਾ ਹੈ। ਨਰਿੰਦਰ ਸਿੰਘ ਪੂਰੇ ਅਫਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਇੱਕਲੌਤੇ ਉਮੀਦਵਾਰ ਹਨ ਇਸ ਲਈ ਉਨ੍ਹਾਂ ਦੀ ਬਿਨਾਂ ਮੁਕਾਬਲਾ ਚੋਣ ਹੋ ਸਕੀ ਹੈ।ਹੁਣ ਜਦੋਂ ਕਿ ਉਨ੍ਹਾਂ ਦਾ ਕੋਈ ਵਿਰੋਧੀ ਨਹੀਂ ਹੈ, ਇਸ ਲਈ ਚੋਣ ਪ੍ਰਚਾਰ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ।ਨਰਿੰਦਰ ਸਿੰਘ ਨੇ ਦੱਸਿਆ, "ਮੈਂ ਵੀ ਚਾਹੁੰਦਾ ਹਾਂ ਕਿ ਚੋਣ ਪ੍ਰਚਾਰ ਕਰਾਂ ਅਤੇ ਆਪਣੇ ਲੋਕਾਂ ਨੂੰ ਮਿਲਾਂ ਪਰ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਨਹੀਂ ਕਰ ਸਕਦਾ।"ਅਫਗਾਨਿਸਤਾਨ ਵਿੱਚ ਘੱਟ ਗਿਣਤੀਹਿੰਦੂ ਅਤੇ ਸਿੱਖ ਭਾਈਚਾਰੇ ਅਫਗਾਨਿਸਤਾਨ ਵਿੱਚ ਲਗਾਤਾਰ ਸਿਆਸੀ ਅਤੇ ਆਰਥਿਕ ਵਿਤਕਰੇ ਦੇ ਸ਼ਿਕਾਰ ਰਹੇ ਹਨ।ਇਹ ਵੀ ਪੜ੍ਹੋ:ਅਫ਼ਗਾਨਿਸਤਾਨ 'ਚ ਸਿੱਖਾਂ ਦੀ ਹੋਂਦ ਅਤੇ ਹਿਜਰਤ ਦੀ ਕਹਾਣੀਮੌਤ ਤੋਂ ਪਹਿਲਾਂ ਅਫ਼ਗਾਨ ਸਿੱਖ ਆਗੂ ਨੇ ਬੀਬੀਸੀ ਨੂੰ ਕੀ ਕਿਹਾਅਫ਼ਗਾਨਿਸਤਾਨ 'ਚ ਸਿੱਖਾਂ ਦੀ ਹੋਂਦ ਅਤੇ ਹਿਜਰਤ ਦੀ ਕਹਾਣੀਸੱਤਰ ਦੇ ਦਹਾਕੇ ਵਿੱਚ ਇਨ੍ਹਾਂ ਦੀ ਇੱਕ ਵੱਡੀ ਗਿਣਤੀ ਦੇਸ ਤੋਂ ਪਰਵਾਸ ਕਰ ਗਈ ਸੀ ਪਰ ਅਵਤਾਰ ਸਿੰਘ ਖਾਲਸਾ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਤਾਲਿਬਾਨ ਦੇ ਸਮੇਂ ਲਗਪਗ ਦੋ ਹਜ਼ਾਰ ਅਫਗਾਨਿਸਤਾਨ ਵਾਪਸ ਆ ਗਏ ਸਨ।ਨਰਿੰਦਰ ਸਿੰਘ ਦਾ ਕਹਿਣਾ ਹੈ,"ਹੁਣ ਜਦੋਂ ਮੈਂ ਸੰਸਦ ਮੈਂਬਰ ਬਣ ਗਿਆ ਹਾਂ ਤਾਂ ਹਿੰਦੂਆਂ ਦੀ ਹੜੱਪੀ ਗਈ ਜਾਇਦਾਦ ਮੁੜਵਾਉਣ ਅਤੇ ਇਨ੍ਹਾਂ ਲੋਕਾਂ ਦੀ ਹੋਰ ਸਹਾਇਤਾ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਾਂਗਾ""ਸਿੱਖ ਅਤੇ ਹਿੰਦੂ ਅਫਗਾਨਿਸਤਾਨ ਵਿੱਚ ਸਦੀਆਂ ਤੋਂ ਨਜ਼ਰਅੰਦਾਜ਼ ਕੀਤੇ ਜਾਂਦੇ ਰਹੇ ਹਨ" ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਇਨ੍ਹਾਂ ਲੋਕਾਂ ਨੂੰ ਵੀ ਹੋਰ ਨਾਗਰਿਕਕਾਂ ਵਾਂਗ ਸਰਾਕਾਰੀ ਸਹੂਲਤਾਂ ਦਾ ਲਾਭ ਮਿਲੇ। Image copyright EPA ਫੋਟੋ ਕੈਪਸ਼ਨ ਧਮਾਕੇ ਤੋਂ ਬਾਅਦ ਜਲਾਲਾਬਾਦ ਵਿੱਚ ਸਥਾਨਕ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਇਸ ਤੋਂ ਪਹਿਲਾਂ ਸਿੱਖਾਂ ਅਤੇ ਹਿੰਦੂਆਂ ਦੇ ਅਫਗਾਨਿਸਤਾਨ ਦੀ ਸੰਸਦ ਵਿੱਚ ਕੋਈ ਨੁਮਾਂਇੰਦਾ ਨਹੀਂ ਹੁੰਦਾ ਸੀ।ਦੋਹਾਂ ਭਾਈਚਾਰਿਆਂ ਦਾ ਸਿਰਫ ਇੱਕੋ ਨੁਮਾਇੰਦਾ ਸੰਸਦ ਵਿੱਚ ਜਾਂਦਾ ਹੈ।ਨਰਿੰਦਰ ਸਿੰਘ ਪਹਿਲੇ ਅਜਿਹੇ ਵਿਅਕਤੀ ਹੋਣਗੇ ਜੋ ਅਫਗਾਨ ਸੰਸਦ (ਵਸਲੀ ਜਿਰਗਾ) ਵਿੱਚ ਦੋਹਾਂ ਭਾਈਚਾਰਿਆਂ ਦੀ ਨੁਮਾਇੰਦਗੀ ਕਰਨਗੇ।ਇਹ ਕਾਨੂੰਨ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਸਮੇਂ ਪਾਸ ਕੀਤਾ ਗਿਆ ਸੀ, ਜਿਸ ਕਰਕੇ ਅੱਜ ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਘੱਟ ਗਿਣਤੀਆਂ ਨੂੰ ਇਹ ਹੱਕ ਮਿਲਿਆ ਹੈ।ਅਫਗਾਨ ਸੰਸਦ ਦੀਆਂ 250 ਸੀਟਾਂ ਲਈ 20 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ।ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi | Punjabi |
वीडियो, क्या दवाइयां मोटापे से निजात दिला सकती हैं?- दुनिया जहान, अवधि 15,23 | Hindi |
சி.வி.குமார் இயக்கத்தில் உருவாகியுள்ள 'மாயவன்' திரைப்படம் டிசம்பர் 14-ம் தேதி வெளியாகும் என படக்குழு அறிவித்திருக்கிறது. | Tamil |
نشے میں چور ٹی وی اداکارہ نے 7 گاڑیوں کو ماری ٹکر، حادثے کا ویڈیو وائرل | Urdu |
सोनम वांगचुक अब चीन की सीमा तक क्यों करने जा रहे हैं मार्च - प्रेस रिव्यू | Hindi |
ਇਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਵਾਈ-ਫਾਈ ਦਾ ਸਿਗਨਲ 11 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45147831 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਉਂਝ ਤਾਂ ਇਹ ਤਰਕੀਬ ਨਵੀਂ ਨਹੀਂ ਹੈ ਪਰ ਜੇ ਵਿਗਿਆਨ ਵੀ ਇਸ ਦੀ ਪੁਸ਼ਟੀ ਕਰਦਾ ਹੈ ਤਾਂ ਵਧੀਆ ਹੋਵੇਗਾ। ਅਲੁਮੀਨੀਅਮ ਫੌਇਲ ਵਾਲਾ ਫਾਰਮੂਲਾ ਵਾਈ ਫਾਈ ਦੇ ਸਿਗਨਲ ਵਿੱਚ ਰੋਜ਼ਾਨਾ ਆਉਣ ਵਾਲੀ ਪ੍ਰੇਸ਼ਾਨੀ ਤੋਂ ਛੁਟਕਾਰਾ ਦੁਆ ਸਕਦਾ ਹੈ। ਯੂਨੀਵਰਸਿਟੀ ਆਫ ਡਾਰਟਮਾਉਥ ਦੇ ਖੋਜਕਰਤਾਵਾਂ ਮੁਤਾਬਕ ਰਾਊਟਰ ਦੇ ਐਂਟੀਨਾ ਦੇ ਚਾਰੇ ਪਾਸੇ ਅਲੁਮੀਨੀਅਮ ਫੌਏਲ ਲਗਾਉਣ ਨਾਲ ਵਾਈ ਫਾਈ ਸਿਗਨਲ ਬਿਹਤਰ ਹੋ ਸਕਦੇ ਹਨ। ਨੈੱਟਵਰਕ ਵਿੱਚ ਰੁਕਾਵਟ ਘੱਟ ਆਉਂਦੀ ਹੈ ਤੇ ਕੁਨੈਕਸ਼ਨ ਦੀ ਸੁਰੱਖਿਆ ਵੀ ਵਧਦੀ ਹੈ।ਘਰਾਂ ਵਿੱਚ ਰਾਊਟਰ ਦਾ ਐਂਟੀਨਾ ਹਰ ਦਿਸ਼ਾ ਲਈ ਹੁੰਦਾ ਹੈ ਯਾਨੀ ਕਿ ਸਿਗਨਲ ਬਿਖਰਿਆ ਹੁੰਦਾ ਹੈ। ਅਲੁਮੀਨੀਅਮ ਫੌਇਲ ਲਗਾਉਣ ਨਾਲ ਸਿਗਨਲ ਇੱਕ ਦਿਸ਼ਾ ਵਿੱਚ ਕੰਮ ਕਰਨ ਲੱਗਦੇ ਹਨ।ਇਹ ਵੀ ਪੜ੍ਹੋ:15 ਸਾਲ ਤੱਕ ਗੁਫ਼ਾ 'ਚ ਕੈਦ ਰੱਖ ਕੇ ਕਰਦਾ ਰਿਹਾ ਬਲਾਤਕਾਰਜਦੋਂ ਈਦੀ ਅਮੀਨ ਦੇ ਫਰਿੱਜ 'ਚੋਂ ਮਿਲਿਆ ਸੀ ਮਨੁੱਖੀ ਸਿਰਕੌਣ ਹੈ ਇਹ ਔਰਤ ਜਿਸ ਪਿੱਛੇ ਲੜ ਰਹੇ ਨੇ ਸਾਊਦੀ ਤੇ ਕੈਨੇਡਾ?ਕਿਵੇਂ ਲਾਇਆ ਜਾਏ ਫੌਇਲ?ਰਾਊਟਰ 'ਤੇ ਅਲੁਮੀਨੀਅਮ ਫੌਇਲ ਇਸ ਤਰ੍ਹਾਂ ਲਗਾਓ ਕਿ ਉਹ ਕਮਰੇ ਵੱਲ ਨੂੰ ਹੋਵੇ।ਹਾਲਾਂਕਿ ਦੂਜੇ ਕਮਰਿਆਂ ਵਿੱਚ ਇਸਦਾ ਸਿਗਨਲ ਨਹੀਂ ਆਵੇਗਾ ਪਰ ਉੱਥੇ ਜ਼ਰੂਰ ਆਵੇਗਾ ਜਿੱਥੇ ਤੁਸੀਂ ਚਾਹੁੰਦੇ ਹੋ। ਕੁਝ ਥਾਵਾਂ 'ਤੇ ਸਿਗਨਲ ਰੋਕਣ ਦੇ ਆਪਣੇ ਫਾਇਦੇ ਵੀ ਹਨ, ਜਿਵੇਂ ਕਿ ਇਸਨੂੰ ਸ਼ੀਸ਼ੇ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ ਤਾਂ ਜੋ ਸਿਗਨਲ ਰਿਫਲੈਕਟ ਨਾ ਹੋਣ ਤੇ ਤੁਹਾਡਾ ਕਨੈਕਸ਼ਨ ਠੀਕ ਕੰਮ ਕਰੇ। ਬਿਹਤਰ ਸੁਰੱਖਿਆਸਿਗਨਲ ਨੂੰ ਦਿਸ਼ਾ ਦੇਣ ਨਾਲ ਰੁਕਾਵਟ ਤਾਂ ਘੱਟਦੀ ਹੀ ਹੈ ਅਤੇ ਇਸ ਨਾਲ ਤੁਹਾਡੇ ਵਾਈ ਫਾਈ ਦੀ ਸੁਰੱਖਿਆ ਵੀ ਬਿਹਤਰ ਹੁੰਦੀ ਹੈ।ਅਲੁਮੀਨੀਅਮ ਕਵਰੇਜ ਨਾਲ ਸਿਗਨਲ ਉਨ੍ਹਾਂ ਲੋਕਾਂ ਤਕ ਨਹੀਂ ਪਹੁੰਚੇਗਾ ਜੋ ਵਾਈ ਫਾਈ ਚੋਰੀ ਕਰਦੇ ਹਨ, ਜਾਂ ਕਿਸੇ ਸਾਈਬਰ ਹਮਲੇ ਵਿੱਚ ਤੁਹਾਡਾ ਕੁਨੈਕਸ਼ਨ ਇਸਤੇਮਾਲ ਕਰ ਸਕਦੇ ਹਨ। ਡਾਰਟਮਾਉਥ ਦੇ ਰਿਸਰਚਰ ਇਸ ਘਰੇਲੂ ਤਰਕੀਬ ਨੂੰ ਅਗਲੇ ਪੱਧਰ ਤੱਕ ਲੈ ਗਏ ਹਨ ਤੇ ਇੱਕ ਸਿਸਟਮ ਬਣਾਇਆ ਹੈ।ਇਹ ਵੀ ਪੜ੍ਹੋ: ਕਦੋਂ ਹੋਈ ਸੀ ਵਾਈ ਫਾਈ ਤੇ ਮੋਬਾਈਲ ਫੋਨ ਦੀ ਕਲਪਨਾਸਮਾਰਟ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ 'ਫ਼ਬਿੰਗ' ਬਾਰੇ ਜ਼ਰੂਰ ਜਾਣੋ7 ਸੰਕੇਤ ਜੋ ਦੱਸਣਗੇ ਕਿ ਤੁਹਾਡਾ ਫ਼ੋਨ ਹੈਕ ਹੋ ਗਿਆ3-ਡੀ ਮਾਡਲ ਪ੍ਰਿੰਟ ਤੁਹਾਡੇ ਸਿਗਨਲ ਨੂੰ ਉੱਥੇ ਭੇਜਦਾ ਹੈ ਜਿੱਥੇ ਤੁਸੀਂ ਚਾਹੁੰਦੇ ਹੋ। 3-ਡੀ ਪਲਾਸਟਿਕ ਪ੍ਰਿੰਟ ਨੂੰ ਅਲੁਮੀਨੀਅਮ ਫੌਇਲ ਲਗਾ ਕੇ ਤਿਆਰ ਕੀਤਾ ਜਾਂਦਾ ਹੈ। ਇਸਲਈ ਸਬਰ ਤੇ ਰਚਨਾਤਮਕਤਾ ਨਾਲ ਬਿਨਾਂ ਵੱਧ ਖਰਚਾ ਕੀਤੇ ਅਸੀਂ ਆਪ ਆਪਣੇ ਅਲੁਮੀਨੀਅਮ ਪੈਨਲ ਬਣਾ ਸਕਦੇ ਹਨ, ਤੇ ਸਿਗਨਲ ਦੀ ਸਮੱਸਿਆ ਨੂੰ ਖਤਮ ਕਰ ਸਕਦੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'સ્ટાર ટ્રાવેલર' મેગેઝિન માટે ઐશ્વર્યાનું બોલ્ડ ફોટોશૂટ | Gujarati |
റബര് കര്ഷകരെ സഹായിക്കാന് സംസ്ഥാനസര്ക്കാര്; സിയാല് മാതൃകയിലുള്ള കമ്ബനി തുടങ്ങുമെന്ന് മന്ത്രി ഇ.പി. ജയരാജന്
| Malayalam |
അമേരിക്ക-ചൈന വ്യാപാരയുദ്ധം പരിസമാപ്തിയിലേക്ക് | Malayalam |
टी20 वर्ल्ड कप: भारत ने अफ़ग़ानिस्तान को हराया, लेकिन एक टेंशन अब भी कायम | Hindi |
ରାଜ୍ୟ ଓପନ୍ ରାପିଡ୍ ଚେସ୍, ବୀରକିଶୋର ବିଜେତା | Odia |
અભિનેત્રી નાગા જહાન્સીએ ગળેફાંસો ખાઈને કર્યો આપઘાત, પ્રેમ પ્રકરણની આશંકા | Gujarati |
ବିଏସ୍ଏନ୍ଏଲ୍ର ଅଫର: ୭ଟଙ୍କାର ରିଚାର୍ଜ କରି ୬୦ଟଙ୍କାର ଟକ୍ଟାଇମ୍ ସହିତ ୦.୫ଜିବି ଡାଟା ପାଆନ୍ତୁ | Odia |
ସିଆଇଆଇ ରିପୋର୍ଟରେ ନିଯୁକ୍ତିର ଭିନ୍ନ ଚିତ୍ର | Odia |
मुकेश सहनी के पिता जीतन सहनी की हत्या के बारे में पुलिस ने दी नई जानकारी | Hindi |
ਮੁਹੱਰਮ ਕੀ ਹੈ? ਜਾਣੋ ਗ਼ਮ ਤੇ ਮਾਤਮ ਦਾ ਇਤਿਹਾਸ ਆਰਵੀ ਸਮਿਥ ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ 21 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45603589 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਤੁਰਕੀ ਵਿੱਚ ਸ਼ੀਆ ਕੁੜੀ ਅਸ਼ੂਰਾ ਦਾ ਮਾਤਮ ਮਨਾਉਂਦੀ ਹੋਈ ਇਸਲਾਮੀ ਕੈਲੰਡਰ ਮੁਤਾਬਕ ਸਾਲ ਦਾ ਪਹਿਲਾ ਮਹੀਨਾ ਮੁਹੱਰਮ ਹੁੰਦਾ ਹੈ। ਇਸ ਨੂੰ 'ਮਾਤਮ ਦਾ ਮਹੀਨਾ' ਵੀ ਆਖਿਆ ਜਾਂਦਾ ਹੈ।ਇਸ ਵਾਰ ਇਹ ਮਹੀਨਾ 11 ਸਤੰਬਰ ਤੋਂ 9 ਅਕਤੂਬਰ ਤਕ ਹੈ; ਇਸਦਾ ਦਸਵਾਂ ਦਿਨ ਸਭ ਤੋਂ ਖਾਸ ਹੁੰਦਾ ਹੈ। ਇਸ ਵਾਰ ਮੁਹੱਰਮ ਦਾ ਦਸਵਾਂ ਦਿਨ 21 ਸਤੰਬਰ ਨੂੰ ਪੈਂਦਾ ਹੈ। ਮੁਹੱਰਮ ਦੇ ਦਸਵੇਂ ਦਿਨ ਹੀ ਇਸਲਾਮ ਦੀ ਰੱਖਿਆ ਲਈ ਪੈਗੰਬਰ ਹਜ਼ਰਤ ਮੁਹੰਮਦ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਨੇ ਆਪਣੀ ਜਾਨ ਦਿੱਤੀ ਸੀ। ਇਸਨੂੰ ਆਸ਼ੂਰਾ ਵੀ ਆਖਿਆ ਜਾਂਦਾ ਹੈ।ਇਹ ਵੀ ਪੜ੍ਹੋ:ਸ਼ੂਗਰ ਡੈਡੀ ਅਤੇ ਸ਼ੂਗਰ ਬੇਬੀ ਦੇ ਰਿਸ਼ਤੇ ਦਾ ਨਵਾਂ ਰੁਝਾਨ ਕਿਉਂ ਪੈਦਾ ਹੁੰਦੇ ਹਨ ਚਾਰ ਹੱਥਾਂ ਤੇ ਚਾਰ ਪੈਰਾਂ ਵਾਲੇ ਬੱਚੇ? ਅਨੂਪ ਜਲੋਟਾ ਦੇ ਇਸ਼ਕ ਤੋਂ ਕੋਈ ਹੈਰਾਨ, ਕੋਈ ਪ੍ਰੇਸ਼ਾਨਮਾਤਮ ਵਜੋਂ ਇਸ ਦਿਨ ਸ਼ੀਆ ਮੁਸਲਮਾਨ ਇਮਾਮਬਾੜੇ ਜਾਂਦੇ ਹਨ ਅਤੇ ਤਾਜ਼ੀਆ ਕੱਢਦੇ ਹਨ। ਭਾਰਤ ਵਿੱਚ ਕਈ ਥਾਵਾਂ 'ਤੇ ਮਾਤਮ ਦਾ ਪ੍ਰਦਰਸ਼ਨ ਕਰਦਿਆਂ ਯਾਤਰਾਵਾਂ ਨਿਕਲਦੀਆਂ ਹਨ ਅਤੇ ਲਖ਼ਨਊ ਇਸ ਦਾ ਮੁੱਖ ਕੇਂਦਰ ਹੈ।ਇਮਾਮ ਹੁਸੈਨ ਦੀ ਸ਼ਹਾਦਤ ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਸਮੇਤ 680 ਈਸਵੀ ਵਿੱਚ ਕਰਬਲਾ ਦੀ ਜੰਗ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਜੰਗ ਇਮਾਮ ਹੁਸੈਨ ਅਤੇ ਬਾਦਸ਼ਾਹ ਯਜ਼ੀਦ ਦੀਆਂ ਫੌਜਾਂ ਵਿਚਕਾਰ ਹੋਈ ਸੀ। Image copyright Getty Images ਫੋਟੋ ਕੈਪਸ਼ਨ ਕਰਬਲਾ ਵਿੱਚ ਇਮਾਮ ਹੂਸੈਨ ਦੀ ਮਜ਼ਾਰ 'ਤੇ ਲੱਖਾਂ ਦੀ ਤਦਾਦ ਵਿੱਚ ਸ਼ੌਕ ਮਨਾਉਂਦੇ ਹੋਏ ਸ਼ੀਆ ਮੁਸਲਮਾਨ ਕਰਬਲਾ ਮੌਜੂਦਾ ਸਮੇਂ ਦੇ ਇਰਾਕ ਵਿੱਚ ਪੈਂਦਾ ਹੈ, ਜਿੱਥੇ ਉਨ੍ਹਾਂ ਦਾ ਮਕਬਰਾ ਉਸੇ ਥਾਂ 'ਤੇ ਹੈ ਜਿਥੇ ਉਨ੍ਹਾਂ ਦੀ ਮੌਤ ਹੋਈ ਸੀ। ਇਹ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਕਰੀਬ 120 ਕਿਲੋਮੀਟਰ ਦੂਰ ਹੈ।ਮਰਸੀਆ ਕੀ ਕਹਿੰਦਾ ਹੈ?ਲਖਨਊ ਦੇ ਨਵਾਬਾਂ ਦੇ ਰਾਜ ਵਿੱਚ ਕਈ ਸ਼ਾਇਰਾਂ ਨੇ ਮੁਹੱਰਮ ਲਈ ਮਰਸੀਏ (ਕਿਸੇ ਦੀ ਸ਼ਹਾਦਤ ਦੀ ਯਾਦ ਵਿੱਚ ਕਵਿਤਾ) ਲਿਖੇ। ਇਨ੍ਹਾਂ ਵਿੱਚ ਸ਼ਾਮਲ ਸਨ ਮੀਰ ਅਨੀਸ, ਜਿਨ੍ਹਾਂ ਨੇ ਕਰਬਲਾ ਦੀ ਜੰਗ ਦਾ ਅਦਭੁਤ ਵੇਰਵਾ ਦਿੱਤਾ ਹੈ।ਮੁਹੱਰਮ ਵੇਲੇ ਗਾਏ ਜਾਣ ਵਾਲੇ ਮਰਸੀਏ ਵਿੱਚ ਇਮਾਮ ਹੁਸੈਨ ਦੀ ਮੌਤ ਦਾ ਵੇਰਵਾ ਹੁੰਦਾ ਹੈ। ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਕਾਲੇ ਬੁਰਕੇ ਪਾ ਕੇ ਔਰਤਾਂ ਛਾਤੀ ਪਿੱਟ-ਪਿੱਟ ਕੇ ਰੋਂਦੀਆਂ ਹਨ ਅਤੇ ਮਰਦ ਖੁਦ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਣ ਹੋ ਜਾਂਦੇ ਹਨ।ਇਹ ਵੀ ਪੜ੍ਹੋ:ਇੰਡੋਨੇਸ਼ੀਆ ਕਿਉਂ ਹੈ IS ਦੇ ਨਿਸ਼ਾਨੇ 'ਤੇਪਾਕਿਸਤਾਨ ਦੇ 'ਗ਼ਾਇਬ' ਸ਼ੀਆ ਮੁਸਲਮਾਨਾਂ ਦੀ ਕਹਾਣੀਕਿਮ ਕਰਦਾਸ਼ੀਆਂ ਲਈ ਲੌਲੀਪੌਪ ਨੇ ਸਹੇੜਿਆ ਵਿਵਾਦਤਾਜ਼ੀਏ ਦੌਰਾਨ ਇੱਕ ਆਵਾਜ਼ ਉੱਠਦੀ ਹੈ, "ਯਾ ਹੁਸੈਨ, ਹਮ ਨਾ ਹੁਏ।" ਇਸਦਾ ਭਾਵ ਹੈ, "ਸਾਨੂੰ ਦੁੱਖ ਹੈ, ਇਮਾਮ ਹੁਸੈਨ, ਕਿ ਕਰਬਲਾ ਦੀ ਜੰਗ ਵਿੱਚ ਤੁਹਾਡੇ ਨਾਲ ਜਾਨ ਦੇਣ ਲਈ ਅਸੀਂ ਮੌਜੂਦ ਨਹੀਂ ਸੀ।"ਖਾਣੇ ਦਾ ਮਹੱਤਤਾ ਮੁਹੱਰਮ ਵਿੱਚ ਮੁੱਖ ਤੌਰ 'ਤੇ ਖਿਚੜਾ ਜਾਨ ਹਲੀਮ ਖਾਇਆ ਜਾਂਦਾ ਹੈ ਜੋ ਕਿ ਕਈ ਕਿਸਮਾਂ ਦੇ ਅਨਾਜ ਅਤੇ ਮਾਸ ਨੂੰ ਰਲਾ ਕੇ ਬਣਦਾ ਹੈ। Image copyright Getty Images ਫੋਟੋ ਕੈਪਸ਼ਨ ਲਖਨਊ ਦੇ ਨਵਾਬਾਂ ਦੇ ਰਾਜ ਵਿੱਚ ਕਈ ਸ਼ਾਇਰਾਂ ਨੇ ਮੁਹੱਰਮ ਲਈ ਮਰਸੀਏ (ਕਿਸੇ ਦੀ ਸ਼ਹਾਦਤ ਦੀ ਯਾਦ ਵਿੱਚ ਕਵਿਤਾ) ਲਿਖੇ ਇਸ ਦੇ ਪਿੱਛੇ ਮਾਨਤਾ ਹੈ ਕਿ ਸਾਰਾ ਭੋਜਨ ਮੁੱਕਣ ਤੋਂ ਬਾਅਦ ਕਰਬਲਾ ਦੇ ਸ਼ਹੀਦਾਂ ਨੇ ਆਖ਼ਰੀ ਭੋਜਨ ਵਜੋਂ ਹਲੀਮ ਹੀ ਖਾਇਆ ਸੀ। ਸੁੰਨੀ ਸੁਲਤਾਨ, ਸ਼ੀਆ ਤਾਜ਼ੀਆ ਬਾਰ੍ਹਵੀਂ ਸਦੀ ਵਿੱਚ ਗੁਲਾਮ ਵੰਸ਼ ਦੇ ਪਹਿਲੇ ਸ਼ਾਸਕ ਕੁਤੁਬਉੱਦੀਨ ਐਬਕ ਦੇ ਸਮੇਂ ਤੋਂ ਹੀ ਦਿੱਲੀ ਵਿੱਚ ਵੀ ਤਾਜ਼ੀਏ ਕੱਢੇ ਜਾਂਦੇ ਰਹੇ ਹਨ।ਉਸ ਤੋਂ ਬਾਅਦ ਜਿਹੜੇ ਵੀ ਸੁਲਤਾਨ ਨੇ ਭਾਰਤ 'ਤੇ ਹਕੂਮਤ ਕੀਤੀ ਉਸ ਨੇ ਇਸ ਰਿਵਾਜ਼ ਨੂੰ ਚੱਲਣ ਦਿੱਤਾ, ਹਾਲਾਂਕਿ ਜ਼ਿਆਦਾਤਰ ਉਹ ਸੁੰਨੀ ਮੁਸਲਮਾਨ ਸਨ, ਨਾ ਕਿ ਸ਼ਿਆ। ਮੁਗ਼ਲਾਂ ਵਿਚੋਂ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰਜਹਾਂ ਸ਼ੀਆ ਸਨ ਜਿਨ੍ਹਾਂ ਨੇ ਇਰਾਨ-ਇਰਾਕ ਦੀ ਸੀਮਾ ਉੱਪਰ ਸ਼ੁਸਤਰ ਨਾ ਦੀ ਥਾਂ 'ਤੇ ਵੱਸਦੇ ਕਾਜ਼ੀ ਨੂਰਉੱਲਾਹ ਸ਼ੁਸਤਰੀ ਨੂੰ ਮੁਗ਼ਲ ਦਰਬਾਰ ਵਿੱਚ ਸ਼ਾਮਲ ਹੋਣ ਦਾ ਨਿਉਂਦਾ ਦਿੱਤਾ ਸੀ। Image copyright Getty Images ਫੋਟੋ ਕੈਪਸ਼ਨ ਬਗਦਾਦ ਵਿੱਚ ਮੁਹੱਰਮ ਦਾ ਜਲੂਸ ਕਾਜ਼ੀ ਸ਼ੁਸਤਰੀ ਨੇ ਸ਼ੀਆ ਮੁਸਲਮਾਨਾਂ ਵਿੱਚ ਮੁਗ਼ਲਾਂ ਦਾ ਪ੍ਰਚਾਰ ਵੀ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਨੂੰ ਜਹਾਂਗੀਰ ਨੇ ਹੀ ਮਰਵਾਇਆ। ਕਾਜ਼ੀ ਉੱਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਸ਼ੇਖ ਸਲੀਮ ਚਿਸ਼ਤੀ ਦਾ ਅਪਮਾਨ ਕੀਤਾ ਸੀ। ਸ਼ੇਖ ਚਿਸ਼ਤੀ ਦਾ ਮੁਗ਼ਲਾਂ ਵਿੱਚ ਖਾਸ ਸਨਮਾਨ ਸੀ ਕਿਉਂਕਿ ਉਹ ਮੰਨਦੇ ਸਨ ਕਿ ਉਨ੍ਹਾਂ ਦੀਆਂ ਦੁਆਵਾਂ ਤੋਂ ਬਾਅਦ ਹੀ ਅਕਬਰ ਦੇ ਘਰ ਜਹਾਂਗੀਰ ਦਾ ਜਨਮ ਹੋਇਆ ਸੀ। ਇਹ ਵੀ ਪੜ੍ਹੋ:ਪੰਜਾਬ 'ਚ 'ਕੂੜੇਦਾਨ ਦੀਆਂ ਧੀਆਂ ਤੇ ਪੁੱਤਾਂ' ਦੀ ਜ਼ਿੰਦਗੀ ਯੂਕੇ 'ਚ ਭਾਰਤੀ ਪਰਿਵਾਰ ਦੇ ਘਰ ਨੂੰ ਲਾਈ ਅੱਗ ਸ਼ੋਪੀਆਂ 'ਚੋਂ ਅਗਵਾ ਕੀਤੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕਤਲਜਹਾਂਗੀਰ ਦੇ ਦਰਬਾਰ ਵਿੱਚ ਇੱਕ ਹੋਰ ਮਸ਼ਹੂਰ ਸ਼ੀਆ ਸਨ ਮਹਾਬਤ ਖ਼ਾਨ, ਜਿਨ੍ਹਾਂ ਦਾ ਘਰ ਉਸ ਵੇਲੇ ਦਿੱਲੀ ਵਿੱਚ ਸੀ। ਹੁਣ ਇਹ ਦਿੱਲੀ ਦੇ ਆਈ.ਟੀ.ਓ. ਇਲਾਕੇ ਵਿੱਚ ਸਥਿਤ ਹੈ ਅਤੇ ਇਹੀ ਦਿੱਲੀ 'ਚ ਮੁਹੱਰਮ ਦੇ ਮਾਤਮ ਦੀ ਮੁੱਖ ਥਾਂ ਹੈ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
അസിം പ്രേംജി - ഏറ്റവും ദാനശീലനായ ഇന്ത്യന് കോടീശ്വരന് | Malayalam |
અહીં 20,000 રૂ. સસ્તા મળી રહ્યાં છે સ્માર્ટફોન, ફ્રીમાં જુના ફોન રિપેરીંગ પર પણ ઓફર | Gujarati |
आकाश आनंद बीएसपी के बीजेपी के साथ जाने की संभावना पर क्या बोले | Hindi |
உடனடி தீர்வாக ஒற்றை இலக்க வாகனங்கள் ஒரு நாளும், அடுத்த நாள் இரட்டை இலக்க வாகனங்களை இயக்கும் முறையையும் அமல்படுத்தியுள்ளது தில்லி அரசு. இதில் இரு சக்கர வாகனங்களுக்கு விலக்கு அளிக்கப்பட்டுள்ளது. | Tamil |
ہندوستان میں پیدا ہوئے ان 5 بھائیوں نے پاکستان کرکٹ کو دی نئی شناخت ، تین نسلوں نے بنائی ڈبل سنچری | Urdu |
সংগঠনে যুবরাজকে বাড়তি দায়িত্ব দিলেন দিদি | Bengali |
IPL Auction 2019: ಮೊದಲ ದಿನದ ಹರಾಜು ಅಂತ್ಯ, ಯಾರು ಯಾವ ತಂಡದಲ್ಲಿ? | Kannada |
ഫിഷറീസ് മന്ത്രാലയവുമായി രാഹുല് ഗാന്ധി; വ്യാജ വാഗ്ദാനമല്ല, പറയുന്നത് നടപ്പാക്കുമെന്ന് പ്രഖ്യാപനം | Malayalam |
বাড়িতে একা পেয়ে নাবালিকাকে ধর্ষণ, গ্রেফতার যুবক | Bengali |
യഥാര്ത്ഥ പേര് വെളിപ്പെടുത്തി ജയസൂര്യ, ഭക്ഷണം മാത്രം കൂലിയായി ജോലി ചെയ്തിട്ടുണ്ട് | Malayalam |
ਡਾਂਸ ਬਾਰਜ਼ ਖੋਲ੍ਹਣ ਲਈ ਸੁਪਰੀਮ ਕੋਰਟ ਨੇ ਕਿਹੋ ਜਿਹੇ ਨਵੇਂ ਨਿਯਮ ਤੈਅ ਕੀਤੇ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46903082 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮਹਾਰਾਸ਼ਟਰ ਵਿੱਚ ਮੁੜ ਤੋਂ ਡਾਂਸ ਬਾਰ ਖੋਲ੍ਹਣ ਦਾ ਰਾਹ ਪੱਧਰਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਬਾਰੇ ਆਪਣਾ ਫੈਸਲਾ ਸੁਣਾ ਦਿੱਤਾ ਹੈ, ਹੁਣ ਡਾਂਸ ਬਾਰ ਸ਼ਾਮ ਨੂੰ 6 ਵਜੇ ਤੋਂ ਰਾਤ ਨੂੰ 11:30 ਵਜੇ ਤੱਕ ਖੁੱਲ੍ਹਣਗੇ।ਖਾਸ ਤੌਰ 'ਤੇ 2005 ਦੇ ਨਿਯਮਾਂ ਅਨੁਸਾਰ ਹੁਣ ਸਰਕਾਰ ਨੂੰ ਡਾਂਸ ਬਾਰਾਂ ਨੂੰ ਲਾਇਸੈਂਸ ਦੇਣੇ ਪੈਣਗੇ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੁਆਰਾ ਨਿਰਧਾਰਤ ਕਈ ਪਾਬੰਦੀਆਂ ਅਤੇ ਨਿਯਮਾਂ ਦਾ ਪਾਲਣ ਕੀਤਾ ਹੈ ਅਤੇ ਕਈ ਹਟਾ ਦਿੱਤੀਆਂ ਹਨ।ਜਿਸ ਕਾਰਨ ਮਹਾਰਾਸ਼ਟਰ ਦੀਆਂ ਹਜ਼ਾਰਾਂ ਔਰਤਾਂ ਅਤੇ ਡਾਂਸ ਬਾਰੇ 'ਤੇ ਨਿਰਭਰ ਲੋਕਾਂ ਦਾ ਰੁਜ਼ਗਾਰ ਛੁੱਟ ਗਿਆ ਸੀ।ਕੀ ਸੀ ਮਾਮਲਾ?ਸਾਲ 2005 'ਚ ਵਿੱਚ ਕਾਂਗਰਸ ਤੇ ਐਨਸੀਪੀ ਦੇ ਗਠਜੋੜ ਦੀ ਸਰਕਾਰ ਨੇ ਡਾਂਸ ਬਾਰਾਂ 'ਤੇ ਪਾਬੰਦੀ ਲਾਉਣ ਲਈ ਇੱਕ ਕਾਨੂੰਨ ਪਾਸ ਕੀਤਾ ਸੀ। ਉਸ ਵੇਲੇ ਦੇ ਗ੍ਰਹਿ ਮੰਤਰੀ ਆਰ-ਆਰ ਪਾਟਿਲ ਨੇ ਕਿਹਾ ਸੀ, "ਇਸ ਨਾਲ ਨੌਜਵਾਨ ਪੀੜ੍ਹੀ ਖ਼ਤਰਨਾਕ ਪਾਸੇ ਜਾ ਰਹੀ ਹੈ। ਕਈ ਪਰਿਵਾਰ ਤਣਾਅ 'ਚ ਹਨ, ਕਈ ਪਰਿਵਾਰ ਉਜੜ ਗਏ ਹਨ। ਇਹ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਨੌਜਵਾਨਾਂ ਤੱਕ ਵੀ ਪਹੁੰਚ ਗਈ ਹੈ।"ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਆਰਆਰ ਪਾਟਿਲ ਨੇ ਹਵਾਲਾ ਦਿੱਤਾ ਸੀ ਕਿ ਮਹਾਰਾਸ਼ਟਰ ਵਿੱਚ ਕੁੜੀਆਂ ਨੂੰ ਜ਼ਬਰਦਸਤੀ ਡਾਂਸ ਬਾਰ ਵਿੱਚ ਧੱਕਣ ਵਰਗੇ ਹਾਲਾਤ ਤੋਂ ਦਿਵਾਉਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਦੀ ਸ਼ਲਾਘਾ ਹੋਈ ਸੀ ਅਤੇ ਸੂਬੇ ਨੇ ਸੁਆਗਤ ਕੀਤਾ ਸੀ। ਪਰ ਡਾਂਸ ਬਾਰ ਦੇ ਮਾਲਿਕ ਆਪਣੇ ਕੇਸ ਨੂੰ ਮੁੰਬਈ ਹਾਈ ਕੋਰਟ 'ਚ ਲੈ ਕੇ ਗਏ। ਜਿੱਥੇ ਅਦਾਲਤ ਨੇ ਸਰਕਾਰ ਦੇ ਫ਼ੈਸਲੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਅਤੇ ਸਰਕਾਰ ਨੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ। Image copyright Getty Images ਪਰ ਸੁਪਰੀਮ ਕੋਰਟ ਨੇ ਵੀ ਕਿਹਾ ਮਹਾਰਾਸ਼ਟਰ 'ਚ ਡਾਂਸ-ਬਾਰ 'ਤੇ ਸਰਕਾਰ ਦੀ ਪਾਬੰਦੀ ਗ਼ਲਤ ਹੈ। ਫਿਰ ਸੂਬਾ ਸਰਕਾਰ ਨੇ ਨਵਾਂ ਕਾਨੂੰਨ ਪਾਸ ਕਰਕੇ ਡਾਂਸ-ਬਾਰ 'ਤੇ ਪਾਬੰਦੀ ਜਾਰੀ ਰੱਖੀ। ਡਾਂਸ ਬਾਰ ਦੇ ਮਾਲਿਕਾਂ ਨੇ ਇਸ ਨੂੰ ਕਾਨੂੰਨ ਦੀ ਅਦਾਲਤ 'ਚ ਚੁਣੌਤੀ ਦਿੱਤੀ, ਜਿੱਥੇ ਇਸ ਪਾਬੰਦੀ ਨੂੰ ਗ਼ੈਰ ਕਾਨੂੰਨੀ ਦੱਸਿਆ। ਅਦਾਲਤ ਨੇ ਡਾਂਸ ਬਾਰ ਦੇ ਮਾਲਿਕਾਂ ਨੂੰ ਤੁਰੰਤ ਲਾਈਸੈਂਸ ਵਾਪਸ ਕਰਨ ਲਈ ਆਦੇਸ਼ ਦਿੱਤਾ।ਪਰ ਸਰਕਾਰ ਦੀਆਂ ਸਖ਼ਤ ਸ਼ਰਤਾਂ, ਨਿਯਮ ਆਦਿ ਕਰਕੇ ਡਾਂਸ-ਬਾਰ ਦੇ ਮਾਲਿਕਾਂ ਲਈ ਲਾਈਸੈਂਸ ਵਾਪਸ ਲੈਣਾ ਔਖਾ ਹੋ ਗਿਆ।ਸੁਪਰੀਮ ਕੋਰਟ ਨੇ ਕੀ ਕਿਹਾ ਹੈ?ਡਾਂਸਰਾਂ ਨੂੰ ਧਾਰਮਿਕ ਅਸਥਾਨਾ, ਸਕੂਲਾਂ ਅਤੇ ਕਾਲਜਾਂ ਦੇ ਇੱਕ ਕਿਲੋਮੀਟਰ ਦੇ ਦਾਇਰੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਪਰ ਸੁਪਰੀਮ ਕੋਰਟ ਨੇ ਇਹ ਨਿਯਮ ਰੱਦ ਕਰ ਦਿੱਤਾ ਹੈ।ਸਰਕਾਰ ਦੇ ਨਿਯਮਾਂ ਅਨੁਸਾਰ ਕੁੜੀਆਂ ਨੂੰ ਟਿਪ ਦੇਣ ਦੀ ਇਜਾਜ਼ਤ ਨਹੀਂ ਸੀ। ਅਦਾਲਤ ਨੇ ਕਿਹਾ ਹੈ ਕਿ ਪੈਸੇ ਉਡਾਉਣਾ ਗਲਤ ਪਰ ਟਿਪ ਦੇ ਸਕਦੇ ਹੋ।ਡਾਂਸ ਬਾਰ ਵਿੱਚ ਸ਼ਰਾਬ ਦੀ ਮਨਾਹੀ ਸੀ ਪਰ ਹੁਣ ਸੁਪਰੀਮ ਕੋਰਟ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। Image copyright Getty Images ਫੋਟੋ ਕੈਪਸ਼ਨ ਕੁੜੀਆਂ 'ਤੇ ਪੈਸੇ ਲੁਟਾਉਣ 'ਤੇ ਪਾਬੰਦੀ ਰਹੇਗੀ ਮਹਾਰਾਸ਼ਟਰ ਸਰਕਾਰ ਨੇ ਡਾਂਸ ਬਾਰ ਵਿੱਚ ਸੀਸੀਟੀਵੀ ਲਾਜ਼ਮੀ ਕਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਇਹ ਨਿਯਮ ਹਟਾ ਦਿੱਤਾ ਹੈ।ਸਰਕਾਰ ਨੇ ਔਰਤਾਂ ਅਤੇ ਗਾਹਕਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ।ਕਿਹੜੇ ਨਿਯਮ ਅਤੇ ਸ਼ਰਤਾਂ ਬਰਕਰਾਰ ਰੱਖੀਆਂ ਗਈਆਂ ਹਨ?ਡਾਂਸ-ਬਾਰ ਵਿੱਚ ਅਸ਼ਲੀਲ ਡਾਂਸ ਨਹੀਂ ਹੋਵੇਗਾ।ਡਾਂਸ-ਬਾਰ ਦੇ ਮਾਲਿਕ ਅਤੇ ਵਰਕਰਾਂ ਵਿਚਾਲੇ ਤਨਖ਼ਾਹ ਨੂੰ ਲੈ ਕੇ ਇਕਰਾਰਨਾਮਾ ਹੋਵੇਗਾ। ਡਾਂਸ-ਬਾਰ 6 ਤੋਂ 11.30 ਵਜੇ ਤੱਕ ਚੱਲਣਗੇ।ਕੁੜੀਆਂ 'ਤੇ ਪੈਸੇ ਲੁਟਾਉਣ 'ਤੇ ਪਾਬੰਦੀ ਰਹੇਗੀ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਹੁਣ ਲਾਈਸੈਂਸ ਕਿਵੇਂ ਲਿਆ ਜਾ ਸਕਦਾ ਹੈ?ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਸੂਬਾ ਸਰਕਾਰ ਦੇ ਕਾਨੂੰਨ ਤੇ ਨਿਯਮਾਂ ਤਹਿਤ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਾਲੇ ਬਿਨੇਕਾਰਾਂ ਨੂੰ ਲਾਇਸੈਂਸ ਦੇ ਦਿੱਤਾ ਜਾਵੇਗਾ।ਮਹਾਰਾਸ਼ਟਰ ਸਰਕਾਰ ਦੇ ਵਕੀਲ ਦਾ ਕੀ ਕਹਿਣਾ ਹੈ?ਵਕੀਲ ਨਿਸ਼ਾਂਤ ਕਟਨੇਸ਼ਵਰਕਰ ਮੁਤਾਬਕ ਮਹਾਰਾਸ਼ਟਰ ਸਰਕਾਰ ਵੱਲੋਂ ਪਾਸ ਕੀਤਾ ਗਏ 'ਮਹਾਰਾਸ਼ਟਰ ਡਾਂਸਿੰਗ ਪਲੇਸਜ਼ ਅਤੇ ਬਾਰਜ਼ ਐਕਟ, 2014' ਨੂੰ ਰੱਦ ਨਹੀਂ ਕੀਤਾ ਗਿਆ। ਸਿਰਫ਼ ਕੁਝ ਨਿਯਮ ਅਤੇ ਸ਼ਰਤਾਂ ਰੱਦ ਕੀਤੀਆਂ ਗਈਆਂ ਹਨ। Image copyright Getty Images ਫੋਟੋ ਕੈਪਸ਼ਨ ਮਹਾਰਾਸ਼ਟਰ ਸਰਕਾਰ ਨੇ ਵੀ ਕੀਤਾ ਹੈ ਫ਼ੈਸਲਾ ਦਾ ਸੁਆਗਤ ਇਸ ਲਈ ਮਹਾਰਾਸ਼ਟਰ ਸਰਕਾਰ ਵੱਲੋਂ ਵੀ ਅਦਾਲਤ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਗਿਆ ਹੈ। ਸਮਾਜ ਦੀ ਕੀ ਕਹਿਣਾ ਹੈ?ਡਾਂਸ ਬਾਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਅਧਿਕਾਰਾਂ ਲਈ ਲੜਣ ਵਾਲੀ ਸਮਾਜਿਕ ਵਰਕਰ ਵਰਸ਼ਾ ਕਾਲੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ ਕੀਤਾ। ਉਹ ਅੱਗੇ ਦੱਸਦੀ ਹੈ, "ਪਹਿਲਾਂ ਕੁੜੀਆਂ ਨੂੰ ਆਪਣੀ ਪੜ੍ਹਾਈ ਅੱਧ ਵਿੱਚ ਛੱਡ ਕੇ ਇਸ ਪਾਸੇ ਆਉਣਾ ਪੈਂਦਾ ਸੀ ਪਰ ਹੁਣ ਉਹ ਉਨ੍ਹਾਂ ਦੀ ਪਹਿਲੀ ਤੇ ਅਗਲੀ ਪੀੜ੍ਹੀ ਨੂੰ ਮਦਦ ਕਰ ਸਕਣਗੀਆਂ। ਡਾਂਸ ਬਾਰ ਕਰੀਬ 30 ਸਾਲਾਂ ਤੋਂ ਚੱਲ ਰਹੇ ਹਨ।""ਕਈ ਅਜਿਹੀਆਂ ਕੁੜੀਆਂ ਵੀ ਹਨ ਜੋ ਇਸ ਧੰਦੇ ਤੋਂ ਬਾਹਰ ਨਿਕਲੀਆਂ, ਡਾਕਟਰ, ਇੰਜੀਨੀਅਰ ਬਣ ਗਈਆਂ। ਇਹ ਇੱਕ ਸਕਾਰਾਤਮਕ ਤਸਵੀਰ ਹੈ ਜਿਸ ਨਾਲ ਲੋਕ ਉਤਸ਼ਾਹਿਤ ਹੋ ਸਕਦੇ ਹਨ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਕੁਝ ਕੀਤਾ ਜਾਵੇ ਜਿਸ ਨਾਲ ਔਰਤਾਂ ਨੂੰ ਡਾਂਸ-ਬਾਰ 'ਚ ਕੰਮ ਨਾ ਕਰਨਾ ਪਵੇ।"ਇਹ ਵੀ ਪੜ੍ਹੋ-ਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
वीडियो, मेंढकों से कमाल का लगाव रखने वाली महिला, अवधि 2,39 | Hindi |
આ બજેટ સ્માર્ટફોનમાં પણ આવ્યો 'ફેસ અનલોક' ફિચર | Gujarati |
ইস্ট-ওয়েস্ট মেট্রোর সুড়ঙ্গ তৈরিতে ব্রেবোর্ন রোডের ২৫ বাড়ি নিয়ে কাটল জটিলতা | Bengali |
ଯୁବ ଖେଳାଳିଙ୍କ ପାଇଁ ବାହାରିଲେ ରଶ୍ମି | Odia |
ഐഎസ്എല്: രണ്ടാം പാദത്തില് തോറ്റിട്ടും ഗോവ ഫൈനലില്, തുണയായത് ആദ്യപാദത്തിലെ വമ്ബന് ജയം | Malayalam |
संभाजी बिग्रेडचा विरोध झुगारून कोपर्डीत उभारला 'निर्भया'चा पुतळा | Marathi |
रणवीरसाठी लकी ठरली दीपिका, पहा कोणाला कुठला मिळाला अॅवाॅर्ड? | Marathi |
वीडियो, हाथरस में हुई मौतों के लिए कौन ज़िम्मेदार और कहां हुई चूक? - बीबीसी पड़ताल, अवधि 7,55 | Hindi |
ਆਸੀਆ ਬੀਬੀ ਮਾਮਲਾ: ਚਾਰ ਸ਼ਰਤਾਂ ਜਿਨ੍ਹਾਂ ਕਾਰਨ ਖ਼ਤਮ ਹੋਏ ਪਾਕਿਸਤਾਨ ’ਚ ਮੁਜ਼ਾਹਰੇ 3 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46081486 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਰਕਾਰ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਦਲੇ ਮੁਜ਼ਾਹਰਾਕਾਰੀ ਸੰਗਠਨ ਟੀਐਲਪੀ ਨੇ ਲੋਕਾਂ ਨੂੰ ਹੋਈ ਤਕਲੀਫ਼ ਲਈ ਮਾਫ਼ੀ ਮੰਗੀ ਈਸ਼ ਨਿੰਦਾ ਮਾਮਲੇ ’ਚ ਆਸੀਆ ਬੀਬੀ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਏ ਕੱਟੜਪੰਥੀਆਂ ਦੇ ਮੁਜ਼ਾਹਰੇ ਖ਼ਤਮ ਹੋ ਗਏ ਹਨ। ਸਰਕਾਰ ਅਤੇ ਤਹਿਰੀਕ-ਏ-ਲਾਬੈਕ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਆਸੀਆ ਬੀਬੀ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ ਵਿਚ ਸ਼ਾਮਲ ਕੀਤਾ ਜਾਵੇਗਾ।ਸਰਕਾਰ ਨੇ ਇਹ ਵੀ ਸਹਿਮਤੀ ਦਿੱਤੀ ਹੈ ਕਿ ਉਹ ਆਸੀਆ ਬੀਬੀ ਖ਼ਿਲਾਫ਼ ਸੁਪਰੀਮ ਕੋਰਟ ਵਿਚ ਰਿਵੀਊ ਪਟੀਸ਼ਨ ਪਾਏ ਜਾਣ ਦਾ ਵਿਰੋਧ ਨਹੀਂ ਕਰੇਗੀ।ਈਸਾਈ ਮਹਿਲਾ ਆਸੀਆ ਬੀਬੀ ਦੀ ਰਿਹਾਈ ਖ਼ਿਲਾਫ਼ ਹੋਏ ਮੁਜ਼ਾਹਰਿਆਂ ਦੌਰਾਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਅਤੇ ਹਿਰਾਸਤ ’ਚ ਲਏ ਗਏ ਲੋਕਾਂ ਨੂੰ ਰਿਹਾਅ ਕਰਨ ’ਤੇ ਵੀ ਸਹਿਮਤੀ ਬਣੀ ਹੈ।ਸਰਕਾਰ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਦਲੇ ਮੁਜ਼ਾਹਰਾਕਾਰੀ ਸੰਗਠਨ ਟੀਐਲਪੀ ਨੇ ਮੁਜ਼ਾਹਰਿਆ ਕਾਰਨ ਲੋਕਾਂ ਨੂੰ ਹੋਈ ਤਕਲੀਫ਼ ਲਈ ਮਾਫ਼ੀ ਮੰਗੀ ਹੈ।ਇਹ ਵੀ ਪੜ੍ਹੋ:ਆਸੀਆ ਬੀਬੀ ਮਾਮਲਾ: ਪਾਕ 'ਚ ਕੱਟੜਪੰਥੀਆਂ ਦੇ ਮੁਜ਼ਾਹਰੇ ਤੇਜ਼ 'ਮੈਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ ਸੀ'ਪਾਕਿਸਤਾਨ: ਕੀ ਮਸ਼ਾਲ ਖ਼ਾਨ ਦੇ ਕਤਲ ਨੇ ਕੁਝ ਬਦਲਿਆ?ਈਸਾਈਆਂ ਦਾ ਪਾਕਿਸਤਾਨ ਵਿੱਚ 'ਲਾਲ ਕੁਰਤੀ' ਨਾਲ ਕਨੈਕਸ਼ਨਇਸ ਲਿਖਤੀ ਸਮਝੌਤੇ ਉੱਤੇ ਸਰਕਾਰ ਵੱਲੋਂ ਧਾਰਮਿਕ ਮਾਮਲਿਆਂ ਦੇ ਮੰਤਰੀ ਨਾਰੂਲ ਕਾਦਰੀ, ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਰਤ ਨੇ ਅਤੇ ਸੰਗਠਨ ਦੀ ਤਰਫ਼ੋ ਪੀਰ ਮੁਹੰਮਦ ਅਫ਼ਜਲ ਕਾਦਰੀ ਤੇ ਮੁਹੰਮਦ ਵਾਹਦ ਨੂਰ ਨੇ ਹਸਤਾਖ਼ਰ ਕੀਤੇ ਹਨ। Image copyright ARSHAD ARBAB/BBC ਫੋਟੋ ਕੈਪਸ਼ਨ ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਆਸੀਆ ਬੀਬੀ ਨੂੰ ਰਿਹਾਈ ਤੋਂ ਬਾਅਦ ਕੱਟੜਪੰਥੀ ਰੋਸ ਮੁਜ਼ਾਹਰੇ ਕਰ ਰਹੇ ਹਨ ਸਮਝੌਤੇ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਆਪਣੇ ਸਮਰਥਕਾਂ ਨੂੰ ਲਾਹੌਰ ਵਿਚ ਸੰਬੋਧਨ ਕਰਨ ਤੋਂ ਬਾਅਦ ਧਰਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।ਕੀ ਹੈ ਐਗਜ਼ਿਟ ਕੰਟਰੋਲ ਲਿਸਟਐਗਜ਼ਿਟ ਕੰਟਰੋਲ ਲਿਸਟ ਪਾਕਿਸਤਾਨ ਵਿਚ ਸਰਹੱਦੀ ਪ੍ਰਬੰਧਨ ਪ੍ਰਣਾਲੀ ਹੈ। ਜਿਸ ਤਹਿਤ ਆਰਡੀਨੈਂਸ ਤਹਿਤ ਕਿਸੇ ਨੂੰ ਵੀ ਮੁਲਕ ਛੱਡ ਕੇ ਜਾਣ ਤੋਂ ਰੋਕਿਆ ਜਾ ਸਕਦਾ ਹੈ। ਇਹ ਆਰਡੀਨੈਂਸ 1981 ਵਿਚ ਪਾਸ ਕੀਤਾ ਗਿਆ ਸੀ। ਜਿਸ ਵੀ ਵਿਅਕਤੀ ਦਾ ਨਾਂ ਇਸ ਵਿਚ ਸ਼ਾਮਲ ਹੋ ਜਾਵੇ ਉਹ ਪਾਕਿਸਤਾਨ ਛੱਡ ਕੇ ਨਹੀਂ ਜਾ ਸਕਦਾ। ਇਹ ਵੀ ਪੜ੍ਹੋ:'ਇੱਕ ਦੂਜੇ ਦੇ ਗਲ਼ ਲੱਗ ਕੇ ਮਾਂ-ਪੁੱਤ ਕਾਫ਼ੀ ਦੇਰ ਰੋਂਦੇ ਰਹੇ'ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ ਸਰਜਰੀ ਰਾਹੀ ਲਿੰਗ ਲੁਆਉਣ ਵਾਲੇ ਦਰਮਿਆਨੇ ਮੁੰਡੇ ਦੀ ਕਹਾਣੀ ਚੌਟਾਲਾ ਪਰਿਵਾਰ ਦੋਫਾੜ, ਦੁਸ਼ਯੰਤ ਦੀ ਇਨੈਲੋ 'ਚੋਂ ਛੁੱਟੀ ਆਸੀਆ ਬੀਬੀ ਦਾ ਨਾਂ ਇਸ ਵਿਚ ਸ਼ਾਮਲ ਕਰਨ ਦਾ ਅਰਥ ਹੈ ਕਿ ਉਨ੍ਹਾਂ ਨੂੰ ਵਿਦੇਸ਼ ਵਿਚ ਸੈਟਲ ਨਹੀਂ ਕੀਤਾ ਜਾ ਸਕੇਗਾ ਬਲਕਿ ਪਾਕਿਸਤਾਨ ਵਿਚ ਹੀ ਰਹਿ ਕੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।ਪਾਕਿਸਤਾਨ ’ਚ ਈਸ਼ ਨਿੰਦਾ ਦਾ ਮਤਲਬ?ਬ੍ਰਿਟਿਸ਼ ਰਾਜ ਵੱਲੋਂ 1860 ਵਿੱਚ ਬਣਾਏ ਗਏ ਕਾਨੂੰਨ ਅਨੁਸਾਰ ਕਿਸੇ ਧਾਰਮਿਕ ਅਸੈਂਬਲੀ ਵਿੱਚ ਦਖਲ ਦੇਣਾ, ਸ਼ਮਸ਼ਾਨ ਘਾਟ ਵਿੱਚੋਂ ਲੰਘਣਾ, ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਨਾ ਜਾਂ ਕਿਸੇ ਜਗ੍ਹਾ ਜਾਂ ਇਬਾਦਤ ਦੀ ਥਾਂ ਨੂੰ ਨਸ਼ਟ ਕਰਨਾ ਅਪਰਾਧ ਹੈ।ਇਸ ਦੀ ਉਲੰਘਣਾ ਕਰਨ ਉੱਤੇ 10 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।1980 ਵਿੱਚ ਪਾਕਿਸਤਾਨ ਦੀ ਫੌਜ ਦੇ ਜਨਰਲ ਜ਼ੀਆ-ਉਲ-ਹਕ ਨੇ ਕੁਝ ਹੋਰ ਧਾਰਾਵਾਂ ਜੋੜ ਦਿੱਤੀਆਂ। Image copyright Asia Bibi ਕੀ ਹੈ ਆਸੀਆ ਮਾਮਲਾਆਸੀਆ ਬੀਬੀ ਉੱਪਰ ਇੱਕ ਮੁਸਲਿਮ ਮਹਿਲਾ ਨਾਲ ਗੱਲਬਾਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ।ਹਾਲਾਂਕਿ ਇਲਜ਼ਾਮਾਂ ਨੂੰ ਆਸੀਆ ਰੱਦ ਕਰਦੀ ਰਹੀ ਹੈ, ਪਾਕਿਸਤਾਨ ਵਿੱਚ ਈਸ਼ ਨਿੰਦਾ ਇੱਕ ਬਹੁਤ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ।ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਗ਼ਲਤ ਵਰਤੋਂ ਕਰਕੇ ਅਕਸਰ ਘੱਟ ਗਿਣਤੀਆਂ ਨੂੰ ਫਸਾਇਆ ਜਾਂਦਾ ਹੈ।ਇਹ ਵੀ ਪੜ੍ਹੋ:ਇਹ ਬੱਚੀ ਮੌਤ ਨੂੰ ਇੰਝ ਮਾਤ ਦੇ ਕਹਾਈ 'ਕਰਿਸ਼ਮਾ'ਫੇਸਬੁੱਕ 'ਤੇ ਕੀਤੀ ਦੋ ਪ੍ਰੇਮੀਆਂ ਦੀ ਗੱਲਬਾਤ ਹੈਕਰਜ਼ ਨੇ SALE 'ਤੇ ਲਾਈਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਇਹ ਪੂਰਾ ਮਾਮਲਾ 14 ਜੂਨ, 2009, ਦਾ ਹੈ, ਜਦੋਂ ਇੱਕ ਦਿਨ ਆਸੀਆ ਨੂਰੀਨ ਆਪਣੇ ਘਰ ਦੇ ਨੇੜੇ ਫਾਲਸੇ ਦੇ ਬਗੀਚੇ ਵਿੱਚ ਦੂਜੀਆਂ ਔਰਤਾਂ ਨਾਲ ਕੰਮ ਕਰਨ ਪਹੁੰਚੀ ਤਾਂ ਉੱਥੇ ਉਨ੍ਹਾਂ ਦੀ ਲੜਾਈ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਹੋਈ।ਆਸੀਆ ਨੇ ਆਪਣੀ ਕਿਤਾਬ ਵਿੱਚ ਇਸ ਘਟਨਾ ਬਾਰੇ ਸਿਲਸਿਲੇਵਾਰ ਢੰਗ ਨਾਲ ਦੱਸਿਆ ਹੈ।‘ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ’ਅੰਗਰੇਜ਼ੀ ਵੈੱਬਸਾਈਟ ਨਿਊਯਾਰਕ ਪੋਸਟ ਵਿੱਚ ਛਪੇ ਇਸ ਕਿਤਾਬ ਦੇ ਹਿੱਸੇ 'ਚ ਆਸੀਆ ਲਿਖਦੀ ਹੈ, "ਮੈਂ ਆਸੀਆ ਬੀਬੀ ਹਾਂ, ਜਿਸ ਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ। ਮੈਂ ਜੇਲ ਵਿੱਚ ਹਾਂ ਕਿਉਂਕਿ ਮੈਂ ਉਸ ਕੱਪ ਵਿੱਚ ਪਾਣੀ ਪੀ ਲਿਆ ਜਿਸ ਵਿੱਚ ਮੁਸਲਿਮ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਇਸਾਈ ਮਹਿਲਾ ਦੇ ਹੱਥ ਨਾਲ ਦਿੱਤਾ ਹੋਇਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਤਾਬਕ ਗ਼ਲਤ ਹੈ।''14 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਆਸੀਆ ਲਿਖਦੀ ਹੈ, "ਮੈਨੂੰ ਅੱਜ ਵੀ 14 ਜੂਨ 2009 ਦੀ ਤਾਰੀਖ਼ ਯਾਦ ਹੈ। ਮੈਂ ਉਸ ਦਿਨ ਫਾਲਸਾ ਇਕੱਠਾ ਕਰਨ ਲਈ ਗਈ ਸੀ। ਮੈਂ ਝਾੜੀਆਂ ਵਿੱਚੋਂ ਨਿਕਲ ਕੇ ਨੇੜੇ ਦੇ ਬਣੇ ਹੋਏ ਇੱਕ ਖੂਹ ਕੋਲ ਪਹੁੰਚੀ ਅਤੇ ਬਾਲਟੀ ਪਾ ਕੇ ਪਾਣੀ ਕੱਢ ਲਿਆ।” Image copyright Getty Images ਫੋਟੋ ਕੈਪਸ਼ਨ 2016 ’ਚ ਆਸੀਆ ਵੱਲੋਂ ਪਾਕਿਸਤਾਨ ਸੁਪਰੀਮ 'ਚ ਦਾਇਰ ਅਪੀਲ ਤੋਂ ਬਾਅਦ ਇੱਕ ਮੁਜ਼ਾਹਰੇ ਦੌਰਾਨ ਉਸ ਲਈ ਫਾਂਸੀ ਦੀ ਸਜ਼ਾ ਮੰਗਦੇ ਕੁਝ ਕੱਟੜਪੰਥੀ “ਪਰ ਜਦੋਂ ਮੈਂ ਇੱਕ ਮਹਿਲਾ ਨੂੰ ਦੇਖਿਆ ਜਿਸ ਦੀ ਹਾਲਤ ਮੇਰੇ ਵਰਗੀ ਸੀ ਤਾਂ ਮੈਂ ਉਸ ਨੂੰ ਵੀ ਪਾਣੀ ਕੱਢ ਕੇ ਦਿੱਤਾ। ਉਦੋਂ ਹੀ ਇੱਕ ਔਰਤ ਨੇ ਚੀਕ ਕੇ ਕਿਹਾ ਇਹ ਪਾਣੀ ਨਾ ਪੀਓ ਕਿਉਂਕਿ 'ਇਹ ਹਰਾਮ ਹੈ' ਕਿਉਂਕਿ ਇੱਕ ਇਸਾਈ ਮਹਿਲਾ ਨੂੰ ਇਸ ਨੇ ਅਸ਼ੁੱਧ ਕਰ ਦਿੱਤਾ ਹੈ।”ਆਸੀਆ ਲਿਖਦੀ ਹੈ, "ਮੈਂ ਇਸ ਦੇ ਜਵਾਬ ਵਿੱਚ ਕਿਹਾ ਮੈਨੂੰ ਲੱਗਦਾ ਹੈ ਕਿ ਈਸਾ ਮਸੀਹ ਇਸ ਕੰਮ ਨੂੰ ਪੈਗੰਬਰ ਮੁਹੰਮਦ ਤੋਂ ਵੱਖਰੀ ਨਿਗਾਹ ਨਾਲ ਦੇਖਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਪੈਗੰਬਰ ਮੁਹੰਮਦ ਬਾਰੇ ਕੁਝ ਬੋਲਣ ਦੀ। ਮੈਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੂੰ ਇਸ ਪਾਪ ਤੋਂ ਮੁਕਤੀ ਚਾਹੁੰਦੀ ਹੈ ਤਾਂ ਇਸਲਾਮ ਸਵੀਕਾਰ ਕਰਨਾ ਪਵੇਗਾ।"ਇਹ ਵੀ ਪੜ੍ਹੋ:ਜਪਾਨੀ ਸਿੱਖੋ ਤੇ 5 ਸਾਲ 'ਚ ਬਣੋ ਪੱਕੇ ਜਪਾਨੀ ਸ਼ਾਹਰੁਖ ਨੇ ਮੁੰਬਈ 'ਚ ਇੰਝ ਲੱਭਿਆ ਆਪਣਾ ਪਿਆਰ “ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਾ ਕਿਉਂਕਿ ਮੈਨੂੰ ਧਰਮ 'ਤੇ ਵਿਸ਼ਵਾਸ ਹੈ। ਇਸ ਤੋਂ ਬਾਅਦ ਮੈਂ ਕਿਹਾ - ਮੈਂ ਧਰਮ ਨਹੀਂ ਬਦਲਾਂਗੀ ਕਿਉਂਕਿ ਮੈਨੂੰ ਈਸਾਈ ਧਰਮ 'ਤੇ ਭਰੋਸਾ ਹੈ। ਈਸਾ ਮਸੀਹ ਨੇ ਮਨੁੱਖਤਾ ਲਈ ਸਲੀਬ 'ਤੇ ਆਪਣੀ ਜਾਨ ਦੇ ਦਿੱਤੀ। ਤੁਹਾਡੇ ਪੈਗੰਬਰ ਮੁਹੰਮਦ ਨੇ ਮਨੁੱਖਤਾ ਲਈ ਕੀ ਕੀਤਾ?”ਸਜ਼ਾ ਸੁਣਾਉਂਦੇ ਸਮੇਂ ਇਸਲਾਮਾਬਾਦ ਵਿੱਚ ਅਦਲਾਤ ਦੇ ਬਾਹਰ ਅਤੇ ਸ਼ਹਿਰ ਭੜ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਸਨ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
नवजोत सिंह सिद्धू का कमेंट्री में धमाल, लेकिन उनकी राजनीति का क्या होगा? | Hindi |
वीडियो, पहलवानों का विरोध-प्रदर्शन जारी, बृजभूषण ने भी लगाए पहलवानों पर गंभीर आरोप, अवधि 8,45 | Hindi |
উমেশদের আগুনের পর অশ্বিনের স্পিনের কামাল, জয় ভারতের | Bengali |
4 நிமிட வசனம், ஒரே டேக்கில் பேசியிருக்கும் விஜய் சேதுபதி | Tamil |
#News18RisingIndia : रणबीरनं नाकारलेला सिनेमा रणवीरला मिळाला आणि.... | Marathi |
സംസ്ഥാനത്ത് സ്വര്ണവിലയില് ഇന്നും കുറവ്; രേഖപ്പെടുത്തിയത് ഈ മാസത്തെ ഏറ്റവും കുറഞ്ഞ നിരക്ക് | Malayalam |
न्युज 18 लोकमतच्या बातमीचा दणका, चंद्रभागेच्या तीरावर उभारले चेंजिंग रूम | Marathi |
ଓଭାଲରେ ଭାରତର ଦମଦାର ପ୍ରଦର୍ଶନ: ପ୍ରଥମ ଦିନ ୨୦୦ ରନ୍ ପୂର୍ବରୁ ୭ ଓ୍ଵିକେଟ ହରାଇଲା ଇଂଲଣ୍ଡ | Odia |
'வனமகன்' படத்தைத் தொடர்ந்து 'கரு' என்ற படத்தை இயக்கி வந்தார் இயக்குநர் விஜய். சாய் பல்லவி, நாக ஷவுர்யா, ஆர்.ஜே.பாலாஜி உள்ளிட்ட பலரும் நடித்துள்ள இப்படத்தை லைகா நிறுவனம் தயாரித்திருக்கிறது. நீரவ்ஷா ஒளிப்பதிவு செய்திருக்கிறார். | Tamil |
கதை, திரைக்கதை, தொழில்நுட்ப நேர்த்தி, கதாபாத்திரத் தேர்வு என அத்தனையிலும் இயக்குநர் ஸ்ரீதர் வெங்கடேசனின் தேர்வு கச்சிதம். கோகிலாவுக்கான கதையில் சுவாரஸ்யமும், திகில் படத்துக்குரிய அம்சங்களும் அழகாக அணிவகுக்கின்றன. வினோத் பக்குவமான நடிப்பை வழங்கி முத்திரை பதிக்கிறார். | Tamil |
شادی کے بعد ہی سونم کپور کے بغیر گھومنے نکلے آنند اہوجا | Urdu |
आठवणीतले सतीश तारे | Marathi |
'ஏற்கெனவே ஊகிக்கப்பட்டதுபோல், நான் இயக்கும் அடுத்த படத்தை தேனாண்டாள் பிலிம்ஸ் தயாரிக்கிறது. அதில் நான் முக்கிய பாத்திரத்தில் நடிக்கிறேன்' | Tamil |
ஊழலை ஊழலால்தான் ஒழிக்க முடியும் என்ற நம்பிக்கையோடு வேறு பாதையில் களமிறங்கும் இளைஞனின் கதையே 'தானா சேர்ந்த கூட்டம்'. | Tamil |
अल्पवयीन मुलीवर सामुहिक बलात्कार, दोन आरोपी फरार | Marathi |
ଓଡ଼ିଶା କନିଷ୍ଠ କବାଡ଼ି ଦଳର ପଶ୍ଚିମବଙ୍ଗ ଯାତ୍ରା | Odia |
ಅಪಘಾತಕ್ಕೀಡಾಗಿದ್ದ ನಾಯಿಗೆ ಚಿಕಿತ್ಸೆ ಕೊಡಿಸಿ, ಆಶ್ರಯ ನೀಡಿದ ಸ್ಯಾಂಡಲ್ವುಡ್ ನಟಿ ..! | Kannada |
അമ്മ വന്നാലേ ചീത്തപ്പേര് പോവുള്ളൂ; 'കുമ്ബളങ്ങി നൈറ്റ്സ്' ഡിലീറ്റഡ് സീന് | Malayalam |
Subsets and Splits
No community queries yet
The top public SQL queries from the community will appear here once available.