Headline
stringlengths
6
15.7k
Language
stringclasses
10 values
ଇଂଲଣ୍ଡ ୨୭୭: ଇଣ୍ଡିଜ୍‌ର ବିପର୍ଯ୍ୟୟ
Odia
Election 2019 अहमदनगरवर आमचाच हक्क, विखेंना मी हरवलंय - शरद पवार
Marathi
ਭਾਰਤੀ ਹਵਾਈ ਸੈਨਾ ਦੇ ਸਾਬਕਾ ਉਪ ਮੁਖੀ ਐੱਸਬੀ ਦੇਵ ਪਠਾਨਕੋਟ ਏਅਰਬੇਸ ਹਮਲੇ ਵੇਲੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਨ। ਇਸ ਬਾਰੇ ਬੀਬੀਸੀ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
‘টপলেস’ কাজলের বোন, তানিশার সাহসী ছবি ঘিরে হইচই
Bengali
ਪੰਜਾਬ ਸਰਕਾਰ ਮੁਫ਼ਤ ਸਮਾਰਟਫੋਨ ਤਾਂ ਦੇਵੇਗੀ ਪਰ ਸ਼ਰਤਾਂ ਲਾਗੂ — 5 ਅਹਿਮ ਖ਼ਬਰਾਂ 3 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46743512 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਵੱਡਾ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ 'ਚ ਹੈ ਪੰਜਾਬ ਦੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਮੁਫ਼ਤ ਸਮਾਰਟਫੋਨ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਚੁੱਕਦਿਆਂ ਫੈਸਲਾ ਕੀਤਾ ਹੈ ਕਿ ਪਹਿਲੇ ਪੜਾਅ ਵਿੱਚ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇਹ ਫੋਨ ਮਿਲਣਗੇ। ਇਸ ਉੱਪਰ ਇੱਕ ਅਹਿਮ ਸ਼ਰਤ ਲਾਗੂ ਹੋਵੇਗੀ — ਵਿਦਿਆਰਥੀਆਂ ਨੂੰ ਇਹ ਲਿਖਤ 'ਚ ਦੇਣਾ ਪਵੇਗਾ ਕਿ ਉਨ੍ਹਾਂ ਕੋਲ ਪਹਿਲਾਂ ਕੋਈ ਸਮਾਰਟਫੋਨ ਨਹੀਂ ਹੈ। Image copyright Getty Images ਹਿੰਦੁਸਤਾਨ ਟਾਈਮਜ਼ ਸਮੇਤ ਕਈ ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਇਹ ਫੈਸਲਾ ਬੁੱਧਵਾਰ ਦੀ ਕੈਬਨਿਟ ਮੀਟਿੰਗ 'ਚ ਲਿਆ ਗਿਆ। ਸਮਾਰਟਫ਼ੋਨ ਦੇ ਨਾਲ ਹੀ 12 ਜੀਬੀ ਇੰਟਰਨੈੱਟ ਡਾਟਾ ਅਤੇ 600 ਲੋਕਲ ਮਿਨਟ ਕਾਲਿੰਗ ਲਈ ਮਿਲਣਗੇ ਜਿਨ੍ਹਾਂ ਦੀ ਮਿਆਦ ਇੱਕ ਸਾਲ ਹੋਵੇਗੀ।ਇਸ ਦੇ ਨਾਲ ਹੀ ਕੈਬਨਿਟ ਨੇ ਗੈਰ-ਕਾਨੂੰਨੀ ਉਸਾਰੀ ਨੂੰ ਕਾਨੂੰਨੀ ਦਰਜਾ ਦੇਣ ਦੀ ਇੱਕ 'ਵਨ-ਟਾਈਮ ਸੈਟਲਮੈਂਟ' ਨੀਤੀ ਨੂੰ ਵੀ ਮਨਜ਼ੂਰੀ ਦਿੱਤੀ। ਇਹ ਵੀ ਜ਼ਰੂਰ ਪੜ੍ਹੋ2018 ਦੀਆਂ ਕੌੜੀਆਂ ਯਾਦਾਂ ਨੂੰ ਇੰਝ ਭੁਲਾਓ 5 ਤਰੀਕਿਆਂ ਨਾਲ 2019 'ਚ ਆਪਣੇ ਸੰਕਲਪ ਕਰੋ ਪੂਰੇ 'ਮੈਨੂੰ ਪਤਾ ਨਾ ਮੋਦੀ ਨੇ ਇਸਲਾਮਾਬਾਦ ਜਾਣਾ, ਨਾ ਇਮਰਾਨ ਨੇ ਦਿੱਲੀ ਆਉਣਾ'ਪੰਜਾਬੀ ਟ੍ਰਿਬਿਊਨ ਮੁਤਾਬਕ ਕੈਬਨਿਟ ਨੇ ਸੂਬੇ ਦੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਨੀਤੀ 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਕ ਥਾਂ 'ਤੇ 7 ਸਾਲ ਤੋਂ ਵੱਧ ਰਹਿਣ ਦੀ ਸ਼ਰਤ ਹਟਾ ਦਿੱਤੀ ਹੈ। ਆਮ ਆਦਮੀ ਪਾਰਟੀ 4 ਸੂਬਿਆਂ, ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਤਿਆਰ ਆਮ ਆਦਮੀ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਗੋਪਾਲ ਰਾਏ ਨੇ ਕਿਹਾ ਹੈ ਕਿ ਪਾਰਟੀ ਦਿੱਲੀ, ਪੰਜਾਬ, ਗੋਆ ਅਤੇ ਹਰਿਆਣਾ ਸੂਬਿਆਂ ਤੋਂ ਇਲਾਵਾ ਚੰਡੀਗੜ੍ਹ ਦੀ ਇੱਕ ਸੀਟ ਸਮੇਤ ਕੁੱਲ 33 ਸੀਟਾਂ ਉੱਪਰ ਲੋਕ ਸਭ ਚੋਣ ਉਮੀਦਵਾਰ 15 ਫਰਵਰੀ ਤਕ ਐਲਾਨ ਦੇਵੇਗੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਪਾਰਟੀ ਨੇ ਅਜੇ ਕਿਸੇ ਹੋਰ ਸੂਬੇ ਦਾ ਨਾਂ ਨਹੀਂ ਲਿਆ ਹੈ। Image copyright Getty Images ਫੋਟੋ ਕੈਪਸ਼ਨ ਕੇਜਰੀਵਾਲ 20 ਜਨਵਰੀ ਨੂੰ ਭਗਵੰਤ ਮਾਨ ਦੇ ਹਲਕੇ 'ਚ ਕਰਨਗੇ ਰੈਲੀ ਪੰਜਾਬੀ ਟ੍ਰਿਬਿਊਨ ਮੁਤਾਬਕ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਜਨਵਰੀ ਨੂੰ ਪੰਜਾਬ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦੇਣਗੇ। ਉਸ ਦਿਨ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਲਕੇ ਸੰਗਰੂਰ ਦੇ ਸ਼ਹਿਰ ਬਰਨਾਲਾ ਵਿੱਚ ਰੈਲੀ ਕਰਨਗੇ। ਇਸੇ ਤਰ੍ਹਾਂ ਕੇਜਰੀਵਾਲ ਲੋਕ ਸਭਾ ਹਲਕਾ ਅੰਮ੍ਰਿਤਸਰ 'ਚ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿਚ 2 ਫਰਵਰੀ ਨੂੰ ਰੈਲੀ ਕਰਨਗੇ। ਜਨਵਰੀ ਦੇ ਅਖੀਰਲੇ ਹਫਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸ਼ਹਿਰ ਗੜਸ਼ੰਕਰ ਵਿਖੇ ਵੀ ਰੈਲੀ ਦੀ ਯੋਜਨਾ ਹੈ।ਡੇਰਾ ਮੁਖੀ ਉੱਤੇ ਕਤਲ ਕੇਸ 'ਚ ਫੈਸਲੇ ਦੀ ਤਰੀਕ: 11 ਜਨਵਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉੱਪਰ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਕੇਸ ਵਿੱਚ ਫੈਸਲਾ 11 ਜਨਵਰੀ ਨੂੰ ਆਵੇਗਾ। Image copyright Getty Images ਦਿ ਟ੍ਰਿਬਿਊਨ ਮੁਤਾਬਕ ਪੰਚਕੁਲਾ ਵਿਖੇ ਸੀਬੀਆਈ ਸਪੈਸ਼ਲ ਕੋਰਟ ਵਿੱਚ ਚੱਲ ਰਹੇ ਮਾਮਲੇ 'ਚ ਦਲੀਲਾਂ ਬੁੱਧਵਾਰ ਨੂੰ ਮੁੱਕੀਆਂ। ਇਸੇ ਨਾਲ ਪੁਲਿਸ ਅੰਦਰ ਵੀ ਹਲਚਲ ਪੈਦਾ ਹੋ ਗਈ ਕਿਉਂਕਿ ਰਾਮ ਰਹੀਮ, ਜੋ ਇਸ ਵੇਲੇ ਬਲਾਤਕਾਰ ਦੇ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ, ਨੂੰ ਪੰਚਕੁਲਾ ਲਿਆਉਣਾ ਜ਼ੋਖਿਮ ਭਰਾ ਹੋ ਸਕਦਾ ਹੈ। ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਰੇਪ ਕੇਸ ਵਿੱਚ 25 ਅਗਸਤ 2017 ਨੂੰ ਰਾਮ ਰਹੀਮ ਨੂੰ 20 ਸਾਲਾਂ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪ੍ਰਦਰਸ਼ਨ ਭੜਕ ਉੱਠੇ ਸੀ। ਕੁਝ ਹੀ ਘੰਟਿਆਂ 'ਚ ਪੰਚਕੁਲਾ ਵਿੱਚ ਡੇਰੇ ਦੇ 36 ਸ਼ਰਧਾਲੂਆਂ ਦੀ ਮੌਤ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ 'ਚ ਹੋ ਗਈ ਸੀ। ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਇਸੇ ਮਹੀਨੇਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰ ਚੁਣਨ ਲਈ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਚੋਣ ਆਯੋਗ ਨੂੰ ਜਨਵਰੀ 19 ਨੂੰ ਚੋਣ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। Image copyright Getty Images ਹਿੰਦੁਸਤਾਨ ਟਾਈਮਜ਼ ਨੇ ਦੱਸਿਆ ਕਿ ਪ੍ਰਧਾਨ ਮਨਜੀਤ ਸਿੰਘ ਜੀਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਅਹੁਦੇਦਾਰਾਂ ਨੇ 6 ਦਸੰਬਰ ਨੂੰ ਅਸਤੀਫੇ ਦੇ ਦਿੱਤੇ ਸਨ ਕਿਉਂਕਿ ਜੀਕੇ ਖ਼ਿਲਾਫ਼ ਕਮੇਟੀ ਦੇ ਪੈਸੇ 'ਚ ਘੁਟਾਲੇ ਦੇ ਇਲਜ਼ਾਮ ਵਾਲੀ ਇੱਕ ਪਟੀਸ਼ਨ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ। ਪਾਕਿਸਤਾਨ ਲਈ ਚੀਨ ਬਣਾ ਰਿਹਾ ਹੈ ਨਵਾਂ ਜੰਗੀ ਬੇੜਾਹਿੰਦ ਮਹਾਂਸਾਗਰ ਵਿੱਚ 'ਤਾਕਤ ਦਾ ਸਮਤੋਲ' ਬਣਾਈ ਰੱਖਣ ਤੇ ਹਥਿਆਰਾਂ ਬਾਰੇ ਅਹਿਮ ਕਰਾਰ ਦੇ ਚਲਦਿਆਂ ਚੀਨ ਵੱਲੋਂ ਪਾਕਿਸਤਾਨ ਦੀ ਜਲ ਸੈਨਾ ਲਈ 'ਅਤਿ-ਆਧੁਨਿਕ' ਜੰਗੀ ਬੇੜਾ ਤਿਆਰ ਕੀਤਾ ਜਾ ਰਿਹਾ ਹੈ।ਇਹ ਵੀ ਜ਼ਰੂਰ ਪੜ੍ਹੋਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨ'ਜ਼ੀਰੋ' ਫਿਲਮ ਦੇ ਬੌਣੇ ਹੀਰੋ ਵਰਗੀਆਂ ਅਸਲ ਕਹਾਣੀਆਂ ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਪੰਜਾਬੀ ਟ੍ਰਿਬਿਊਨ 'ਚ ਛਪੀ ਰਿਪੋਰਟ ਅੱਗੇ ਦੱਸਦੀ ਹੈ ਕਿ ਚੀਨ ਵੱਲੋਂ ਪਾਕਿਸਤਾਨ ਨੂੰ ਅਜਿਹੇ ਚਾਰ ਜੰਗੀ ਬੇੜੇ ਦਿੱਤੇ ਜਾਣੇ ਹਨ। Image copyright Getty Images ਇਸ ਮੁਤਾਬਕ ਇੱਕ ਚੀਨੀ ਅਖ਼ਬਾਰ ਨੇ ਸਰਕਾਰੀ ਮਾਲਕੀ ਵਾਲੇ ਚਾਈਨਾ ਸਟੇਟ ਸ਼ਿਪ-ਬਿਲਡਿੰਗ ਕਾਰਪੋਰੇਸ਼ਨ ਦੇ ਹਵਾਲੇ ਨਾਲ ਕਿਹਾ ਕਿ ਜੰਗੀ ਬੇੜੇ ਆਧੁਨਿਕ ਹਥਿਆਰ ਪ੍ਰਣਾਲੀ ਨਾਲ ਲੈਸ ਹੋਣਗੇ।ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
மாணவர்களுக்கு கல்வி பற்றிய கவலை குறையும். ஆர்வமுடன் பாடங்களை படிப்பீர்கள்.
Tamil
ਅਨੁਸ਼ਕਾ ਸ਼ਰਮਾ ਕਿਹੜੇ ਮਾਮਲੇ 'ਚ ਵਿਰਾਟ ਕੋਹਲੀ ਦੀ ਸਲਾਹ ਨਹੀਂ ਲੈਂਦੇ ਸੁਪ੍ਰਿਆ ਸੋਗਲੇ ਬੀਬੀਸੀ ਹਿੰਦੀ ਦੇ ਲਈ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46557261 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਨੁਸ਼ਕਾ ਦਾ ਮੰਨਣਾ ਹੈ ਕਿ ਉਹ ਆਪਣੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਦਾਰੀ ਲੈਂਦੇ ਹਨ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਇੱਕ ਦਹਾਕਾ ਪੂਰਾ ਕਰ ਚੁੱਕੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ ਹੀ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਵਾਇਆ ਸੀ।ਜਿੱਥੇ ਅਨੁਸ਼ਕਾ ਸ਼ਰਮਾ ਫ਼ਿਲਮਾਂ ਵਿੱਚ ਪਹਿਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਵਿਰਾਟ ਕੋਹਲੀ ਸ਼ਾਨਦਾਰ ਕ੍ਰਿਕਟਰ ਮੰਨੇ ਜਾਂਦੇ ਹਨ।ਕੀ ਅਨੁਸ਼ਕਾ ਸ਼ਰਮਾ ਆਪਣੇ ਕੰਮ ਦੀ ਸਲਾਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਕਰਦੇ ਹਨ? Image copyright /Anushka Sharma ਬੀਬੀਸੀ ਨਾਲ ਗੱਲਬਾਤ ਵਿੱਚ ਅਨੁਸ਼ਕਾ ਨੇ ਕਿਹਾ, "ਜੇ ਮੈਂ ਵਿਰਾਟ ਤੋਂ ਫ਼ਿਲਮਾ ਬਾਰੇ ਸਲਾਹ ਲਵਾਂਗੀ ਤਾਂ ਹੋ ਸਕਦੀ ਹੈ ਕਿ ਮੈਂ ਗ਼ਲਤ ਫ਼ੈਸਲਾ ਲੈ ਲਵਾਂ। ਮੈਂ ਵਿਰਾਟ ਨੂੰ ਉਨ੍ਹਾਂ ਦੇ ਕੰਮ ਲਈ ਨਹੀਂ ਟੋਕਦੀ ਅਤੇ ਨਾ ਉਹ ਮੇਰੇ ਕੰਮ ਲਈ ਮੈਨੂੰ ਕੁਝ ਕਹਿੰਦੇ ਹਨ। ਦੋਵਾਂ ਵਿਚਾਲੇ ਚੰਗੀ ਅੰਡਰਸਟੈਡਿੰਗ ਬਣੀ ਹੋਈ ਹੈ ਅਤੇ ਅਸੀਂ ਆਪਣੇ ਕੰਮ ਵਿੱਚ ਬੈਸਟ ਦਿੰਦੇ ਹਾਂ।"ਨਾ ਕਹਿਣਾ ਸੌਖਾ ਨਹੀਂ ਹਾਲਾਂਕਿ ਆਪਣੇ ਫਿਲਮੀ ਕਰੀਅਰ ਲਈ ਉਹ ਆਪਣੇ ਭਰਾ ਕਰਣੇਸ਼ ਸ਼ਰਮਾ ਨਾਲ ਜ਼ਰੂਰ ਸਲਾਹ ਮਸ਼ਵਰਾ ਕਰ ਲੈਂਦੀ ਹੈ। ਪਰ ਫ਼ਿਲਮੀ ਦੁਨੀਆਂ 'ਚ ਵਧੇਰੇ ਲੋਕਾਂ ਤੋਂ ਸਲਾਹ ਨਹੀਂ ਲੈਂਦੀ ਅਤੇ ਆਪਣੀ ਸਮਝ ਨਾਲ ਹੀ ਕੰਮ ਕਰਦੀ ਹੈ।ਇਹ ਵੀ ਪੜ੍ਹੋ:ਕਮਲ ਨਾਥ ਉੱਤੇ 1984 ਸਿੱਖ ਕਤਲੇਆਮ ਬਾਰੇ ਇਲਜ਼ਾਮਾਂ 'ਤੇ ਮੁੜ ਵਿਵਾਦ ਮਰਨ ਤੋਂ ਬਾਅਦ 4 ਲੋਕਾਂ ਨੂੰ ਜ਼ਿੰਦਗੀ ਦੇਣ ਵਾਲੀ ਔਰਤ ਭਗਤੀ ਕਰ ਰਹੇ ਸਾਧੂ 'ਤੇ ਚੀਤੇ ਵੱਲੋਂ ਹਮਲਾ, ਹੋਈ ਮੌਤ ਅਨੁਸ਼ਕਾ ਦਾ ਮੰਨਣਾ ਹੈ ਕਿ ਉਹ ਆਪਣੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਵਾਰੀ ਲੈਂਦੇ ਹੈ।ਅਕਸਰ ਫ਼ਿਲਮੀ ਕਲਾਕਾਰਾਂ ਲਈ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਨਾ ਕਹਿਣਾ ਮੁਸ਼ਕਿਲ ਹੁੰਦਾ ਹੈ। ਉੱਥੇ ਹੀ ਅਨੁਸ਼ਕਾ ਲਈ ਕਿਸੇ ਕਿਰਦਾਰ ਲਈ ਨਾ ਕਹਿਣਾ ਸੌਖਾ ਹੈ। Image copyright /Anushka Sharma ਫੋਟੋ ਕੈਪਸ਼ਨ ਫ਼ਿਲਮ ਜ਼ੀਰੋ ਵਿੱਚ ਅਨੁਸ਼ਕਾ ਸ਼ਰਮਾ ਇੱਕ ਵਾਰ ਮੁੜ ਸ਼ਾਹਰੁਖ਼ ਖਾਨ ਨਾਲ ਨਜ਼ਰ ਆਉਣਗੇ ਉਹ ਕਹਿੰਦੇ ਹਨ, "ਨਾ ਕਹਿਣਾ ਸੌਖਾ ਹੈ। ਇਹ ਬਹੁਤ ਪ੍ਰੋਫੈਸ਼ਨਲ ਸੈਟਅਪ ਹੈ। ਸਾਹਮਣੇ ਵਾਲੇ ਨੂੰ ਵੀ ਪਤਾ ਹੁੰਦਾ ਹੈ ਕਿ ਤੁਸੀਂ ਨਾ ਕਿਉਂ ਕਹਿ ਰਹੇ ਹੋ। ਇਹ ਮੇਰੀ ਜ਼ਿੰਦਗੀ ਹੈ, ਮੇਰਾ ਕਰੀਅਰ ਹੈ ਅਤੇ ਮੈਂ ਆਪਣਾ ਕਰੀਅਰ ਬਣਾ ਰਹੀ ਹਾਂ ਅਤੇ ਅੰਤ ਵਿੱਚ ਮੈਨੂੰ ਆਪਣੇ ਹਰ ਫ਼ੈਸਲੇ ਲਈ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਕਿਸੇ ਗ਼ਲਤ ਫ਼ੈਸਲੇ ਤੋਂ ਬਾਅਦ ਕੋਈ ਮੇਰੀ ਮਦਦ ਨਹੀਂ ਕਰੇਗਾ। ਮੈਂ ਬਾਅਦ ਵਿੱਚ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੀ।"ਸਾਲ 2018 ਵਿੱਚ ਅਨੁਸ਼ਕਾ ਸ਼ਰਮਾ ਕਾਫ਼ੀ ਰੁੱਝੇ ਰਹੇ। ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਆਈਆਂ 'ਪਰੀ' ਜਿਸ ਵਿੱਚ ਡਾਇਨ ਬਣੇ ਸਨ, ਫ਼ਿਲਮ 'ਸੰਜੂ' ਵਿੱਚ ਉਨ੍ਹਾਂ ਨੇ ਲੇਖਿਕਾ ਦੀ ਭੂਮਿਕਾ ਨਿਭਾਈ, 'ਸੁਈ ਧਾਗਾ' ਵਿੱਚ ਸਾਦੀ ਜ਼ਿੰਦਗੀ ਜਿਉਣ ਵਾਲੀ ਪਿੰਡ ਦੀ ਔਰਤ ਬਣੀ ਸੀ।ਘੱਟ ਸੰਵੇਦਨਸ਼ੀਲਤਾਤਿੰਨਾਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੀ ਭੂਮਿਕਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ਕਾਫ਼ੀ ਪਿਆਰ ਵੀ ਮਿਲਿਆ। ਹੁਣ ਉਨ੍ਹਾਂ ਦੀ ਅਗਲੀ ਫ਼ਿਲਮ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਉਹ ਸੈਰੀਬ੍ਰਲ ਪਾਲਸੀ ਨਾਮ ਬਿਮਾਰੀ ਨਾਲ ਪੀੜਤ ਵਿਗਿਆਨੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਸਰੀਰਕ ਰੂਪ ਤੋਂ ਕਮਜ਼ੋਰ ਹੈ ਅਤੇ ਵ੍ਹੀਲ ਚੇਅਰ 'ਤੇ ਹੈ।ਬਤੌਰ ਇੱਕ ਅਦਾਕਾਰਾ ਅਨੁਸ਼ਕਾ ਹਮੇਸ਼ਾ ਤੋਂ ਅਜਿਹੇ ਚੁਣੌਤੀ ਵਾਲੇ ਕਿਰਦਾਰ ਕਰਨਾ ਪਸੰਦ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਅਜਿਹੇ ਮੌਕੇ ਵੀ ਮਿਲੇ।'ਜ਼ੀਰੋ' ਵਿੱਚ ਅਪਾਹਜ ਦਾ ਕਿਰਦਾਰ ਨਿਭਾ ਰਹੀ ਅਨੁਸ਼ਕਾ ਦਾ ਕਹਿਣਾ ਹੈ ਕਿ ਭਾਰਤ ਅਪਾਹਜਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ।ਇਹ ਵੀ ਪੜ੍ਹੋ:ਵਿਰਾਟ ਤੇ ਅਨੁਸ਼ਕਾ ਦੇ ਪ੍ਰਵਾਨ ਚੜ੍ਹੇ ਇਸ਼ਕ ਦਾ ਟਵਿੱਟਰਨਾਮਾ ਤਸਵੀਰਾਂ: 'ਵਿਰੁਸ਼ਕਾ' ਦੇ ਵਿਆਹ ਦੀ ਦਾਅਵਤਬਾਲੀਵੁੱਡ ਤੇ ਕ੍ਰਿਕੇਟ ਦੇ ਸਿਤਾਰੇ ਹੋਏ ਇੱਕ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਲਈ ਵਿਸ਼ੇਸ਼ ਸਹੂਲਤਾਂ ਜਿਵੇਂ ਪਾਰਕਿੰਗ ਲੌਟ ਜਾਂ ਰੈਂਪਸ ਨਹੀਂ ਹੈ। ਜੇਕਰ ਉਹ ਵਿਅਕਤੀ ਆਤਮ-ਨਿਰਭਰ ਰਹਿਣਾ ਚਾਹੁੰਦਾ ਹੈ ਤਾਂ ਉਹ ਨਹੀਂ ਰਹਿ ਸਕਦਾ। ਪਰ ਅਨੁਸ਼ਕਾ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਫ਼ਿਲਮਾਂ ਜ਼ਰੀਏ ਦਰਸ਼ਕਾਂ ਨੂੰ ਅਜਿਹੇ ਮੁੱਦਿਆਂ 'ਤੇ ਸੰਵੇਦਨਸ਼ੀਲ ਬਣਾਉਣ ਦਾ ਮੌਕਾ ਮਿਲਿਆ ਹੈ। Image copyright AFP ਫੋਟੋ ਕੈਪਸ਼ਨ ਫ਼ਿਲਮੀ ਦੁਨੀਆਂ 'ਚ ਵਧੇਰੇ ਲੋਕਾਂ ਤੋਂ ਸਲਾਹ ਨਹੀਂ ਲੈਂਦੀ ਅਤੇ ਆਪਣੀ ਸਮਝ ਨਾਲ ਹੀ ਕੰਮ ਕਰਦੀ ਹੈ ਸਮੇਂ ਦੇ ਨਾਲ-ਨਾਲ ਅਨੁਸ਼ਕਾ ਨੂੰ ਚੰਗੀ ਸਫਲਤਾ ਮਿਲੀ ਹੈ, ਫਿਰ ਵੀ ਉਹ ਜ਼ੀਰੋ ਮਹਿਸੂਸ ਕਰਨਾ ਚਾਹੁੰਦੇ ਹਨ।ਉਨ੍ਹਾਂ ਦਾ ਕਹਿਣਾ ਹੈ, "ਅਸੀਂ ਅਜਿਹੀ ਥਾਂ 'ਤੇ ਹਾਂ ਜਿੱਥੇ ਲੋਕ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਤੋਪ ਹੋ। ਜਦਕਿ ਜ਼ਰੂਰ ਹੈ ਕਿ ਤੁਸੀਂ ਜਜ਼ਬਾਤਾਂ ਵਿੱਚ ਨਾ ਆਓ। ਮੈਨੂੰ ਲਗਦਾ ਹੈ ਕਿ ਮੈਂ ਆਪਣੇ ਆਪ ਨੂੰ ਅਜਿਹੇ ਹਾਲਾਤ ਤੋਂ ਬਚਾ ਕੇ ਰੱਖਿਆ ਹੈ। ਇੱਕ ਰਚਨਾਤਮਕ ਵਿਅਕਤੀ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਖ਼ੁਦ ਨੂੰ ਕਿਸੇ ਦਾਇਰੇ 'ਚ ਨਾ ਬੰਨੇ। ਜਿੰਨਾ ਤੁਸੀਂ ਆਪਣੇ ਆਪ ਨੂੰ ਵੱਡਾ ਸਮਝਣ ਲੱਗੋਗੇ ਦਾਇਰਾ ਓਨਾ ਹੀ ਛੋਟਾ ਹੁੰਦਾ ਜਾਂਦਾ ਹੈ।"ਅਨੁਸ਼ਕਾ ਨੇ ਆਪਣੇ 10 ਸਾਲ ਦੇ ਫ਼ਿਲਮੀ ਕਰੀਅਰ ਵਿੱਚ ਹਿੰਦੀ ਫ਼ਿਲਮ ਦੇ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ ਜਿਸ ਵਿੱਚ ਯਸ਼ ਚੋਪੜਾ, ਆਦਿੱਤਯ ਚੋਪੜਾ, ਵਿਸ਼ਾਲ ਭਰਦਵਾਜ, ਇਮਤਿਆਜ਼ ਅਲੀ, ਰਾਜਕੁਮਾਰ ਹਿਰਾਨੀ, ਕਰਨ ਜੋਹਰ, ਆਨੰਦ ਐਲ ਰਾਏ ਅਤੇ ਅਨੁਰਾਗ ਕਸ਼ਯਪ ਸ਼ਾਮਲ ਹਨ।ਇਹ ਵੀ ਪੜ੍ਹੋ:ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਪਾਕ ਹਾਕੀ ਟੀਮ 'ਚ ਹਨ ਸਲਮਾਨ ਖਾਨ ਦੇ ਫੈਨ'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਅਨੁਸ਼ਕਾ ਨੇ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਹੈ, ਜਿਸ ਵਿੱਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਅਕਸ਼ੇ ਕੁਮਾਰ, ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ, ਪ੍ਰਿਅੰਕਾ ਚੋਪੜਾ ਅਤੇ ਅਨਿਲ ਕਪੂਰ ਸ਼ਾਮਲ ਹੈ। ਫ਼ਿਲਮ ਜ਼ੀਰੋ ਵਿੱਚ ਅਨੁਸ਼ਕਾ ਸ਼ਰਮਾ ਇੱਕ ਵਾਰ ਮੁੜ ਸ਼ਾਹਰੁਖ਼ ਖਾਨ ਨਾਲ ਨਜ਼ਰ ਆਉਣਗੇ। ਫ਼ਿਲਮ ਵਿੱਚ ਕੈਟਰੀਨਾ ਕੈਫ਼ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
आरक्षणासाठी धनगर समाजाचा एल्गार...या आहेत 5 मोठ्या बातम्या
Marathi
شہنشاہ جذبات دلیپ کمارکی کڈنی میں پریشانی ، آئی سی یو میں داخل ، صورتحال سنگین
Urdu
ସେମିରେ କଟକ କ୍ରୀଡ଼ା ଛାତ୍ରାବାସ
Odia
वीडियो, अनसूया सेनगुप्ता को कान फ़िल्म फ़ेस्टिवल में बेस्ट एक्ट्रेस अवॉर्ड मिला, देखिए उनकी कहानी, अवधि 2,20
Hindi
ಆನಂದ್​-ಸೋನಮ್​ ವಿವಾಹ: ಕೆಂಪು ಬಣ್ಣದ ಲೆಹೆಂಗ-ಚೋಲಿಯಲ್ಲಿ ಮಿಂಚುತ್ತಿದ್ದ ಮಧುಮಗಳು
Kannada
ನಾಗರತ್ನ ಸಿಗಲಿಲ್ಲ, ಪೊಲೀಸ್​ ಠಾಣೆಗೆ ಬಂದುಹೋದ್ರು ಮೋನಿಕಾ-ಮೋನಿಶಾ; ಬೆಳಗ್ಗೆಯಿಂದ ನಡೆಯಿತು ಹೈಡ್ರಾಮಾ
Kannada
!‘والد کی وجہ سے شلپا شیٹی پر ہوا کیس درج، الزام کے بعد بولی، ۔ ’میں اس میں شامل نہیں
Urdu
ରେଡିଓ-ଶ୍ରୋତା ସଂପର୍କର ନିଆରା ଉଦାହରଣ: ଲିଗାମେଣ୍ଟ ସର୍ଜରି …
Odia
ତେଲ ଟିକସ ଟଙ୍କାଏ କମିଲେ ୧୩ ହଜାର କୋଟିର ଝଟ୍‌କା ଲାଗିବ
Odia
ലാലേട്ടനും പൃഥ്വിയും മിന്നിക്കാനുളള വരവാണ്!ലൂസിഫറിന്റെ ട്രെയിലര്‍ റിലീസ് ഡേറ്റ് പുറത്ത്!
Malayalam
ദിലീപേട്ടന്‍ വളരെ ആത്മാര്‍ത്ഥതയും ഭവ്യതയുമുള്ളയാളാണ്; പൃഥ്വിരാജിനോട് ബഹുമാനം: മനസ്സുതുറന്ന് പ്രയാഗ
Malayalam
റൗഡി ബേബിയുടെ ഒരു മാസ് എം.ജി.ആര്‍ വേര്‍ഷന്‍; വീഡിയോ കാണാം
Malayalam
പ്രകടനങ്ങള്‍ മോശമാണെങ്കിലും പരിശീലകന്‍ സൊളാരിയെ പുറത്താക്കേണ്ടതില്ല എന്ന് റയല്‍ മാഡ്രിഡ് സ്ട്രൈക്കര്‍
Malayalam
#MeToo: ನಟಿಯನ್ನ ಮಂಚಕ್ಕೆ ಕರೆದ ಚಂದನವನದ ನಿರ್ದೇಶಕನ ಮಾನ ಸಾಮಾಜಿಕ ಜಾಲತಾಣದಲ್ಲಿ ಹರಾಜು..!
Kannada
میری بیسٹ فلم کی لسٹ میں رنبیر کپورکی ’’سنجو‘‘ ٹاپ پر: عالیہ بھٹ
Urdu
ମହିଳା ଯୁବ ବିଶ୍ୱ ମୁଷ୍ଟିଯୁଦ୍ଧ:କ୍ୱାର୍ଟର୍‌ରେ ୪ ଭାରତୀୟ 
Odia
പുതിയൊരു ആശയവുമായി കോഹ് ലിയും ധോനിയും;റാഞ്ചിയില്‍ അതിന്റെ തുടക്കം, പട്ടാളത്തൊപ്പിയുമായി കളി
Malayalam
वीडियो, प्रभास की फ़िल्म सालार क्या शाहरुख़ की डंकी को दे पाएगी टक्कर?, अवधि 3,27
Hindi
WhatsAppમાં ધમકી અને અભદ્ર મેસેજ મોકલનારની ખૈર નથી
Gujarati
କରୀନା କପୁରଙ୍କୁ ବିବାହ କରିବାକୁ ଚାହୁଁଥିଲେ ଏହି ପୂର୍ବତନ…
Odia
राणेंना चपराक, 'अक्षता'चा भूखंड बेकायदेशीर
Marathi
மத்திய தொலைத்தொடர்பு ஒழுங்குமுறை ஆணையம் வெளியிட்டுள்ள அறிக்கையில் கூறியுள்ளதாவது:
Tamil
நவம்பர் மாதத்திலிருந்து பேட்டரி கார்களை இந்நிறுவனங்கள் வழங்க வேண்டியிருக்கும். ஆறு மாதங்கள் முதல் 8 மாதங்களுக்குள் பேட்டரி கார்களை வழங்க வேண்டியிருக்கும்.
Tamil
Kingfisherની આ HOT મોડલ ફોટોશૂટ જોઈ ઠંડીમાં પણ છૂટી જશે પરસેવો!
Gujarati
देवेंद्र फडणवीस लवकरच माजी मुख्यमंत्री होतील - संजय राऊत
Marathi
ಫೋಟೋಸ್ ಆಫ್ ದಿ ಡೇ
Kannada
चीन की पुलिस बनकर विदेश में रहने वाले चीनी नागरिकों को लूटने वाला गिरोह
Hindi
5ஜி தொழில்நுட்பத்துக்கான இந்த குழு அமைச்சகங்களின் செயலர்களை உள்ளடக்கியதாக இருக்கும். குறிப்பாக தொலைத் தொடர்பு செயலர், மின்னணு மற்றும் தகவல் தொழில்நுட்பம், அறிவியல் மற்றும் தொழில்நுட்ப அமைச்சக செயலர்கள் இந்தக் குழுவில் இடம் பெறுவர். -பிடிஐ
Tamil
દુનિયાનાં સૌથી ધનિક શહેરોમાં શામેલ થઇ ભારતની 'માયા નગરી'
Gujarati
Video:અંડમાનમાં રજાઓ માણી રહી છે 'હેટ સ્ટોરી 2' ની હોટ હિરોઇન
Gujarati
શ્રીની દીકરી અને શાહિદનાં સાવકા ભાઇની આવી રહી છે ફિલ્મ, જુઓ ઓનલોકેશનની તસવીર
Gujarati
ಕ್ಷಮೆಯಾಚಿಸದ ನಟಿ ಸಂಜನಾ ಗಲ್ರಾನಿಗೆ ಎದುರಾಗಲಿದೆಯಾ ಸಂಕಷ್ಟ?
Kannada
आदिनाथशी बातचीत
Marathi
इब्राहिम रईसी के हेलिकॉप्टर क्रैश से जुड़े वो सवाल, जिनके जवाब मिलना बाकी हैं
Hindi
वीडियो, 'ग़दर: एक प्रेम कथा' में सन्नी देओल और अमीषा पटेल के बेटे बने उत्कर्ष शर्मा से ख़ास मुलाकात, अवधि 10,43
Hindi
07.03.2018 முதல் 03.07.2018 வரை தன் சுய சாரமான விசாகம் நட்சத்திரம் துலாம் ராசியில் குரு பகவான் வக்ர கதியில் செல்வதால் குடும்பத்தில் அமைதி குறையும். யாரும் தன்னைச் சரியாகப் புரிந்துகொள்ளவில்லை, தன்னை யாரும் மதிக்கவில்லை என்றெல்லாம் சில நேரங்களில் நினைப்பீர்கள்.
Tamil
खडसेंची सर्व खाती तुर्तास मुख्यमंत्र्यांकडे, 10 तारखेला युतीच्या बैठकीत वाटप
Marathi
മെസ്സി തിരിച്ചെത്തി, സൗഹൃദ മത്സരങ്ങള്‍ക്കുള്ള ടീം പ്രഖ്യാപിച്ച്‌ അര്‍ജന്റീന
Malayalam
தினேஷ், பிந்துமாதவி, நகுல் நடிப்பில் வெளியான தமிழுக்கு எண் 1-ஐ அழுத்தவும் படத்தை இயக்கிய ராம்பிரகாஷ் ராயப்பா இப்புதிய படத்தை இயக்குகிறார். கல்பதரு பிக்சர்ஸ் ராம்மோகன் இப்படத்தைத் தயாரிக்கிறார்.
Tamil
विनेश फोगाट: यौन उत्पीड़न के ख़िलाफ़ आवाज़ उठाने से लेकर ओलंपिक फ़ाइनल में पहुंचने तक
Hindi
दंगलने पार केला 2 हजार कोटींचा टप्पा
Marathi
۔"بھابھی جی گھر پر ہیں " کی انیتا بھابھی بننے والی ہیں ماں ، خاص فوٹو شیئر کرکے مداحوں کو دی خوشخبری
Urdu
கூலன்ட் குறிப்பிட்ட இடைவெளிக்கு ஒரு முறை தவறாமல் மாற்றி வந்தால் இன்ஜின் அதிக வெப்பமாவதைத் தடுக்க முடியும். இதனால் இன்ஜினின் செயல்திறன் அதிகரிக்கும்.
Tamil
कोलकाता: अस्पताल में रेप, मर्डर वाली जगह पर तोड़-फोड़ किए जाने के दावे पर पुलिस क्या बोली
Hindi
ഷ​മി​ക്കെ​തി​രേ കു​റ്റ​പ​ത്രം സ​മ​ര്‍​പ്പി​ച്ചു
Malayalam
આ છે 2018ના ટોપ 10 સ્માર્ટફોન્સ, ખરીદશો તો પસ્તાશો નહીં
Gujarati
ଓଡ଼ିଶା ପୁରୁଷ ହକି ବିଶ୍ୱକପ୍‌: ଭୁବନେଶ୍ୱର ପହଞ୍ଚିଲେ ଜର୍ମାନୀ-ଆୟରଲାଣ୍ଡ ଟିମ୍‌
Odia
ಖ್ಯಾತ ಚಲನಚಿತ್ರ ನಿರ್ದೇಶಕಿ ಕಲ್ಪನಾ ಲಾಜ್ಮಿ ಇನ್ನು ನೆನಪು ಮಾತ್ರ..!
Kannada
ট্যাক্সি অশান্তিতে শান্তি নেই কলকাতার, ২৪ ঘণ্টার সরেজমিন তদন্ত
Bengali
୧୯ ବର୍ଷରୁ କମ୍‌ ମହିଳା ଦିନିକିଆ କ୍ରିକେଟ୍‌, ଓଡ଼ିଶାକୁ କ୍ରମାଗତ ଷଷ୍ଠ ବିଜୟ
Odia
ਅੰਮ੍ਰਿਤਸਰ ਰੇਲ ਹਾਦਸੇ 'ਚ ਰੇਲਵੇ ਨੂੰ ਕਲੀਨ ਚਿੱਟ, ਲੋਕਾਂ 'ਤੇ ਇਲਜ਼ਾਮ - 5 ਅਹਿਮ ਖਬਰਾਂ 23 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46313054 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਅੰਮ੍ਰਿਤਸਰ ਵਿੱਚ 19 ਅਕਤੂਬਰ ਨੂੰ ਦਸਹਿਰੇ ਮੌਕੇ ਰੇਲ ਹਾਦਸਾ ਹੋਇਆ ਸੀ ਹਿੰਦੁਸਤਾਨ ਟਾਈਮਜ਼ ਅਨੁਸਾਰ 19 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਦਸਹਿਰੇ ਮੌਕੇ ਹੋਏ ਰੇਲ ਹਾਦਸੇ ਲਈ ਜਾਂਚ ਅਧਿਕਾਰੀ ਚੀਫ਼ ਕਮਿਸ਼ਨਰ ਆਫ਼ ਰੇਲਵੇ ਸੇਫਟੀ (ਸੀਸੀਆਰਐਸ) ਨੇ ਲੋਕਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ।ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਹੈ ਕਿ ਸੀਸੀਆਰਐਸ ਐਸਕੇ ਪਾਠਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਦੀ ਵਜ੍ਹਾ ਸੀ ਲੋਕਾਂ ਦੀ ਅਣਗਹਿਲੀ ਜੋ ਕਿ ਰੇਲਵੇ ਲਾਈਨ ਉੱਤੇ ਸਨ।ਉਨ੍ਹਾਂ ਕਿਹਾ ਕਿ ਜੌੜਾ ਫਾਟਕ ਨੇੜੇ 50 ਪੁਲਿਸ ਮੁਲਾਜ਼ਮ ਤੈਨਾਤ ਸਨ, ਕੁਝ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ।ਉਨ੍ਹਾਂ ਇਹ ਵੀ ਕਿਹਾ ਕਿ ਟਰੇਨ ਦੀ ਗਤੀ ਸੀਮਾ 100 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਜਿਸ ਵੇਲੇ ਹਾਦਸਾ ਵਾਪਰਿਆ ਉਸ ਵੇਲੇ ਟਰੇਨ 82 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੱਧ ਰਹੀ ਸੀ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਭਾਰਤ-ਪਾਕ ਰੱਖਣਗੇ ਨੀਂਹ ਪੱਥਰਜੰਮੂ-ਕਸ਼ਮੀਰ ਦੀ ਸਿਆਸੀ ਖੇਡ ਦੇ ਪਿੱਛੇ ਦੀ ਕਹਾਣੀ'ਕਿੱਥੇ ਜਾਵਾਂ? ਇਹ ਸੜਕਾਂ ਹੀ ਮੇਰਾ ਘਰ ਹਨ'ਅੰਮ੍ਰਿਤਸਰ ਗ੍ਰੇਨੇਡ ਹਮਲਾ: 'ਪਿਸਤੌਲ ਤੇ ਗ੍ਰੇਨੇਡ ਅਵਤਾਰ ਲੈ ਕੇ ਆਇਆ'ਪੰਜਾਬੀ ਟ੍ਰਿਬਿਊਨ ਮੁਤਾਬਕ ਅੰਮ੍ਰਿਤਸਰ ਸਥਿਤ ਨਿਰੰਕਾਰੀ ਭਵਨ ਵਿੱਚ ਗ੍ਰੇਨੇਡ ਹਮਲੇ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤੇ ਬਿਕਰਮਜੀਤ ਸਿੰਘ ਨੇ ਪੁਲਿਸ ਸਾਹਮਣੇ ਖੁਲਾਸਾ ਕੀਤਾ ਹੈ ਕਿ ਇਸ ਘਟਨਾ ਵਿੱਚ ਉਸ ਦਾ ਦੂਜਾ ਸਾਥੀ ਅਵਤਾਰ ਸਿੰਘ 'ਮੁੱਖ ਸਾਜ਼ਿਸ਼ਕਾਰ' ਸੀ, ਜਿਸ ਨੇ ਵਾਰਦਾਤ ਦੀ ਸਮੁੱਚੀ ਯੋਜਨਾ ਤਿਆਰ ਕੀਤੀ ਸੀ। ਉਸ ਨੇ ਹੀ ਗ੍ਰੇਨੇਡ ਅਤੇ ਪਿਸਤੌਲ ਲਿਆਂਦੇ ਅਤੇ ਨਿਰੰਕਾਰੀ ਸਮਾਗਮ ਵਿਚ ਗ੍ਰੇਨੇਡ ਸੁੱਟਿਆ। Image copyright Ravinder singh robin/bbc ਬਿਕਰਮਜੀਤ ਨੇ ਕਿਹਾ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦਾ ਸੀ ਪਰ ਅਵਤਾਰ ਸਿੰਘ ਨੇ ਉਸ ਨੂੰ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਉਹ ਉਸ ਦੀਆਂ ਗੱਲਾਂ ਵਿਚ ਫਸ ਗਿਆ। ਉਸ ਦੇ ਪਰਿਵਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਘਟਨਾ ਵੇਲੇ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਇਸ ਬਾਰੇ ਉਸ ਨੇ ਦੱਸਿਆ ਕਿ ਘਰ ਆਉਣ ਬਾਅਦ ਉਹ ਖੇਤਾਂ ਵਿਚ ਚਲਾ ਗਿਆ ਅਤੇ ਉਥੋਂ ਆਪਣੇ ਮੋਟਰਸਾਈਕਲ 'ਤੇ ਅਵਤਾਰ ਸਿੰਘ ਦੇ ਪਿੰਡ ਚੱਕ ਮਿਸ਼ਰੀ ਖਾਂ ਚਲਾ ਗਿਆ ਸੀ, ਜਿਥੇ ਮੋਟਰਸਾਈਕਲ ਤੋਂ ਨੰਬਰ ਪਲੇਟ ਹਟਾ ਦਿੱਤੀ ਗਈ। ਉਹ ਦੋਵੇਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਅਦਲੀਵਾਲ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਮੂੰਹ ਢਕ ਲਏ ਸਨ। 6 ਦਿਨ ਬਾਅਦ ਵੀ ਸੈਲਾਨੀ ਦੀ ਲਾਸ਼ ਦਾ ਥਹੁ-ਪਤਾ ਨਹੀਂਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਅੰਡਮਾਨ ਅਤੇ ਨਿਕੋਬਾਰ ਵਿੱਚ ਮਾਰੇ ਗਏ ਅਮਰੀਕੀ ਸੈਲਾਨੀ ਜੌਹਨ ਐਲਨ ਚਾਓ ਦੀ ਲਾਸ਼ ਨੂੰ 6 ਦਿਨ ਬਾਅਦ ਵੀ ਲਿਆਂਦਾ ਨਹੀਂ ਜਾ ਸਕਿਆ। ਹਾਲੇ ਤੱਕ ਤਾਂ ਰੇਕੀ ਟੀਮਾਂ ਨੇ ਟਾਪੂ ਤੋਂ ਦੂਰੀ ਬਣਾਈ ਹੋਈ ਸੀ। ਫੋਟੋ ਕੈਪਸ਼ਨ ਜੌਹਨ ਐਲਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸ ਦੇ ਕਾਤਲਾਂ ਨੂੰ ਮੁਆਫ਼ ਕਰਦੇ ਹਨ ਅੰਡਮਾਨ ਅਤੇ ਨਿਕੋਬਾਰ ਦੇ ਡੀਜੀਪੀ ਦੀਪਿੰਦਰ ਪਾਠਕ ਦਾ ਕਹਿਣਾ ਹੈ, "ਇਹ ਬਹੁਤ ਵੱਡੀ ਚੁਣੌਤੀ ਹੈ। ਅਸੀਂ ਪਹਿਲਾਂ ਲਾਸ਼ ਦੇਖਣਾ ਚਾਹੁੰਦੇ ਹਾਂ ਅਤੇ ਫਿਰ ਉਸ ਨੂੰ ਉੱਥੋਂ ਕੱਢਣਾ ਚਾਹੁੰਦੇ ਹਾਂ। ਅਸੀਂ ਹਵਾਈ ਅਤੇ ਸਮੁੰਦਰੀ ਰੇਕੀ ਕਰ ਚੁੱਕੇ ਹਾਂ ਪਰ ਹਾਲੇ ਵੀ ਟਾਪੂ ਦੇ ਨੇੜੇ ਨਹੀਂ ਪਹੁੰਚੇ ਹਾਂ। ਸਾਨੂੰ ਹਾਲਾਤ ਦੀ ਸੰਵੇਦਨਸ਼ੀਲਤਾ ਨੂੰ ਸਮਝਣਾ ਪਏਗਾ। ਅਸੀਂ ਹੋਰ ਮੁਸ਼ਕਿਲ ਖੜ੍ਹੀ ਨਹੀਂ ਕਰਨਾ ਚਾਹੁੰਦੇ।"ਉੱਥੇ ਹੀ ਜੌਹਨ ਐਲਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸ ਦੇ ਕਾਤਲਾਂ ਨੂੰ ਮੁਆਫ਼ ਕਰਦੇ ਹਨ। ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਜੌਹਨ ਐਲਨ ਰੱਬ ਅਤੇ ਜ਼ਿੰਦਗੀ ਨੂੰ ਪਿਆਰ ਕਰਦਾ ਸੀ ਅਤੇ ਲੋੜਵੰਦਾਂ ਦੀ ਮਦਦ ਕਰਦਾ ਸੀ ਅਤੇ ਉਹ ਸੈਂਟੀਨੈਲੀਜ਼ ਲੋਕਾਂ ਨੂੰ ਵੀ ਪਿਆਰ ਕਰਦਾ ਸੀ।ਮਾਲਿਆ ਦਾ ਲੰਡਨ ਵਾਲਾ ਘਰ ਖਤਰੇ ਵਿੱਚ ਟਾਈਮਜ਼ ਆਫ਼ ਇੰਡੀਆ ਅਨੁਸਾਰ ਸਵਿੱਸ ਬੈਂਕ ਯੂਬੀਐਸ ਏਜੀ ਦੀ ਕੋਸ਼ਿਸ਼ ਹੈ ਕਿ ਵਿਜੇ ਮਾਲਿਆ ਦਾ ਲੰਡਨ ਸਥਿਤ ਮਲਟੀ-ਮਿਲੀਅਨ ਘਰ ਖਾਲੀ ਕਰਵਾ ਲਿਆ ਜਾਵੇ। ਇਸ ਘਰ ਵਿੱਚ 62 ਸਾਲਾ ਵਿਜੇ ਮਾਲਿਆ ਤੋਂ ਇਲਾਵਾ ਉਨ੍ਹਾਂ ਦਾ 31 ਸਾਲਾ ਪੁੱਤਰ ਸਿਧਾਰਥ ਅਤੇ 92 ਸਾਲਾ ਮਾਂ ਲਲਿਤਾ ਰਹਿੰਦੀ ਹੈ। Image copyright AFP ਦਰਅਸਲ ਇਸ ਘਰ ਉੱਤੇ ਲਿਆ 185.4 ਕਰੋੜ ਦੇ ਕਰਜ਼ੇ ਦੀ ਤਰੀਕ ਖ਼ਤਮ ਹੋ ਰਹੀ ਹੈ। ਬੈਂਕ ਨੇ ਕਈ ਵਾਰੀ ਜਾਣਕਾਰੀ ਵੀ ਦਿੱਤੀ ਪਰ ਇਸ ਦੀ ਅਦਾਇਗੀ ਨਹੀਂ ਕੀਤੀ ਗਈ।ਯੂਕੇ ਦੀ ਇੱਕ ਕੋਰਟ ਦੇ ਜੱਜ ਨੇ ਵਿਜੇ ਮਾਲਿਆ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ।ਟਰੰਪ ਨੇ ਪਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਬਾਰਡਰ ਬੰਦ ਕਰਨ ਦੀ ਦਿੱਤੀ ਚੇਤਾਵਨੀਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਮੈਕਸੀਕੋ ਬਾਰਡਰ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਟਰੰਪ ਦਾ ਕਹਿਣਾ ਹੈ ਕਿ ਪਰਵਾਸੀ ਮੈਕਸੀਕੋ ਦੇ ਸਰਹੱਦੀ ਸ਼ਹਿਰ ਤਿਜੁਆਨਾ ਵਿੱਚ ਰਹਿੰਦੇ ਹਨ ਅਤੇ ਫਿਰ ਕਾਫਲੇ ਦੇ ਰੂਪ ਵਿੱਚ ਅਮਰੀਕਾ ਪਹੁੰਚਦੇ ਹਨ। Image copyright Donald J. Trump/ twitter ਫੋਟੋ ਕੈਪਸ਼ਨ ਟਰੰਪ ਨੇ ਪਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਬਾਰਡਰ ਪੂਰੀ ਤਰ੍ਹਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ ਉਨ੍ਹਾਂ ਕਿਹਾ, "ਇਹ ਬੇਹੱਦ ਖਰਾਬ ਹਾਲਤ ਹੈ। ਜੇ ਇਸ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ ਤਾਂ ਅਸੀਂ ਉਦੋਂ ਤੱਕ ਦੇਸ ਵਿੱਚ ਦਾਖਿਲੇ ਉੱਤੇ ਪਾਬੰਦੀ ਲਾ ਦਿਆਂਗੇ ਜਦੋਂ ਤੱਕ ਇਸ ਉੱਤੇ ਕਾਬੂ ਨਹੀਂ ਪਾਇਆ ਜਾਂਦਾ। ਸਾਰਾ ਬਾਰਡਰ ਹੀ ਬੰਦ ਕਰ ਦਿੱਤਾ ਜਾਵੇਗਾ।"ਉੱਥੇ ਹੀ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਦਾ ਕਹਿਣਾ ਹੈ ਕਿ ਮੈਕਸੀਕੋ ਸਰਹੱਦ ਨੇੜੇ ਤੈਨਾਤ ਮਿਲੀਟਰੀ ਪੁਲਿਸ ਨੂੰ ਹਥਿਆਰ ਨਹੀਂ ਦਿੱਤੇ ਜਾਣਗੇ ਅਤੇ ਨਾ ਹੀ ਉਨ੍ਹਾਂ ਕੋਲ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਹੋਵੇਗਾ।ਦਰਅਸਲ 3000 ਕੇਂਦਰੀ ਅਮਰੀਕੀ ਪਰਵਾਸੀਆਂ ਦਾ ਕਾਫ਼ਲਾ ਮੈਕਸੀਕੋ ਦੇ ਸ਼ਹਿਰ ਤਿਜੁਆਨਾ ਪਹੁੰਚ ਗਿਆ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ফের মরণোত্তর অঙ্গদান কলকাতায়, কিডনি পাচ্ছেন দু'জন গ্রহিতা
Bengali
15 ಲಕ್ಷಕ್ಕೂ ಹೆಚ್ಚಿನ ವಾಹನಗಳನ್ನು ಹಿಂಪಡೆಯಲಿರುವ ನಿಸಾನ್ ಕಂಪೆನಿ..!
Kannada
அஜித்தின் 'விசுவாசம்' படத்தில் நானா? - நிவின் பாலி மறுப்பு
Tamil
এক পদে একই পেনশন
Bengali
বাংলাদেশি এই বোলারের কীর্তি দেখে হেসে গড়াগড়ি ক্রিকেট বিশ্বের। দেখুন ভিডিও
Bengali
പുതിയ ഇ കൊമേഴ്‌സ് നയം വിമര്‍ശിക്കപ്പെടുന്നു; ഡാറ്റകളില്‍ സര്‍ക്കാര്‍ നിയന്ത്രണം, സ്വദേശി കുത
Malayalam
ବିଜୟ ମର୍ଚାଣ୍ଟ୍‌ ଟ୍ରଫିରେ କୀର୍ତିମାନ:ବିହାରର ପାଳି ଏବଂ ୮୭୦ ରନ୍‌ର ବିଜୟ
Odia
କୋଲ୍‌କାତାର ତୃତୀୟ ବିଜୟ ୭ ଓ୍ଵିକେଟ୍‌ରେ ହାରିଲା ରାଜସ୍ଥାନ
Odia
প্রসেনজিৎ এবার মোহনবাগান নির্বাচনে, পছন্দের প্রার্থীকেই ভোট দেওয়ার ইঙ্গিত
Bengali
ବିସିସିଆଇ ମହାପ୍ରବନ୍ଧକ ଦାୟିତ୍ୱ ନେଲେ ସବା କରିମ୍‌
Odia
ଆର. ଅଶ୍ୱିନ୍ କିଙ୍ଗସ୍ ଇଲେଭେନ ପଞ୍ଜାବର ଅଧିନାୟକ ନିଯୁକ୍ତ
Odia
Bollywood Diwali : શિલ્પાથી લઇને કરીનાનો દિવાળી લૂક
Gujarati
شادی کی پہلی رات کو لے کر شاہ رخ خان کو آج بھی ہے یہ افسوس، گوری پر بھی کئے بڑے انکشاف
Urdu
انوشکا شرما سمیت تمام اداکاراوں نے کیا سونم کپور کا شاندار استقبال
Urdu
उत्तर प्रदेशात मदरसे हिंदू सणांना बंद राहणार;योगी सरकारचा आदेश
Marathi
पुणे स्फोट दहशतवादी हल्ल्याचा संशय
Marathi
দিন পিছোলেও রথযাত্রার সূচিতে বদল নয়, লালবাজারে বৈঠকে অনড় দিলীপ ঘোষরা
Bengali
آئی پی ایل 2018 : لو اسکورنگ میچ میں سن رائزرس نے کنگس الیون پنجاب کو 13 رنوں سے دی مات
Urdu
சிம்பன்சிகள் பெரும்பாலும் மிகவும் அறிவுள்ளவை. அவை எப்போதும் புன்னகையுடன் இருப்பவை, குறும்பானவை. இது பெரும்பாலான பார்வையாளர்களைக் கவர்ந்துவிடும். இதையே அடிப்படையாக வைத்து இப்படத்தின் கதையை உருவாக்கியுள்ளேன்.
Tamil
سنی لیون کی وضاحت ، كسنگ سین کرنے سے نہیں کیا انکار
Urdu
ثانیہ مرزا کو ہونے والے بچے کو لے کر کس بات کی ہے فکر، کیا انکشاف
Urdu
ପ୍ରଥମ ଓ ଶେଷ ଟେଷ୍ଟ୍‌ ଶତକରେ କୁକ୍‌ ପଞ୍ଚମ
Odia
اس ہالی ووڈ تھریلر فلم کے ریمیک میں پرینیتی چوپڑا کریں گی کام
Urdu
सेबी की माधबी पुरी बुच कौन हैं, जो हिंडनबर्ग रिपोर्ट के बाद चर्चा में आईं
Hindi
স্পিকারের নিরপেক্ষতার প্রশ্ন তুলে বিধানসভায় ওয়াকআউট বাম-কংগ্রেসের
Bengali
Vibrant Gujarat 2019: દહેજમાં 680 કરોડનું રોકાણ થશે; 400 લોકોને રોજગારી મળશે
Gujarati
আপ শিয়ালদহ-নৈহাটি লোকালের ৩ টি বগি লাইনচ্যুত
Bengali
തുടര്‍ച്ചയായ അഞ്ചാം തവണയും സാഫ് കപ്പ് നേടാന്‍ ഇന്ത്യന്‍ വനിതകള്‍ നേപ്പാളില്‍
Malayalam
બદલાઈ ગયો બેંકમાં ડિમાન્ડ ડ્રાફ્ટ બનાવવાનો નિયમ, RBIએ લીધો નિર્ણય
Gujarati
அதாவது, நந்தகோபன் (கண்ணன்) வீட்டில் உள்ள பசுக்கள் எல்லாம் கண்ணன் தொட்டுப் பார்த்தாலே பூரிப்படைந்து ஊற்றமடைந்து , பெருத்து ந்மிர்ந்து நிற்கின்றன. பால் சுரப்பதற்காகக் கொண்டு வந்த பானைகளையெல்லாம் நிறைத்து வழிந்து ஓடும்படியாக பால் சுரக்கின்றன.
Tamil
ആരാധകര്‍ പന്തിനെ നാണംകെടുത്തിയപ്പോള്‍ കോഹ്‌ലി കയ്യടിച്ച്‌ പ്രോത്സാഹിപ്പിച്ചു ? - ഞെട്ടിപ്പിക്കുന്ന വീഡിയോ
Malayalam
ଆଇଟି ପ୍ରଫେସନାଲଙ୍କ ପାଇଁ ଖୁସି ଖବର, ଏ ବର୍ଷ ୨୮ ହଜାର କ୍ୟାମ୍ପସ ନିଯୁକ୍ତି ଦେବ ଟିସିଏସ
Odia
പ്രതിമാസം 3000 രൂപ പെന്‍ഷന്‍ ; കേന്ദ്രസര്‍ക്കാര്‍ പദ്ധതിയെക്കുറിച്ച്‌ അറിയാം
Malayalam
কেবল ব্যাট-বল নয়, দক্ষিণ আফ্রিকার বাইশ গজে ফিরে আসছে হারানো প্রেমের গল্পও
Bengali
ರಣಜಿ ಸೆಮೀಸ್​ಗೆ ಕರ್ನಾಟಕ ತಂಡ ಪ್ರಕಟ: ಮಯಾಂಕ್​ಗೆ ಸ್ಥಾನ
Kannada
OMG : આ એકટ્રેસના પતિએ આપી ઓન-સ્ક્રીન ન્યૂડ થવાની પરવાનગી
Gujarati
ଜାତୀୟ କନିଷ୍ଠ ଦୌଡ଼କୁଦ:ଶେଷ ଦିନରେ ଜ୍ୟୋତ୍ସ୍ନାଙ୍କୁ କାଂସ୍ୟ
Odia
भारतीय दोन खेळाडूंविरुद्ध विनयभंगाचा गुन्हा दाखल
Marathi
ഇന്ത്യയ്ക്ക് ബാറ്റിങ് തകര്‍ച്ച; ആറ് വിക്കറ്റ് നഷ്ടമായി
Malayalam
ଫେବ୍ରୁଆରି ୧ରେ ବଜେଟ୍‌!
Odia
চলে গেলেন রমাপদ চৌধুরী! এক যুগের অবসান, শোকের ছায়া রাজ্যে
Bengali
ভোটের মুখে রাজ্যে এসে পরিবর্তনের ডাক দিলেন অমিত শাহ
Bengali