Headline
stringlengths 6
15.7k
| Language
stringclasses 10
values |
---|---|
'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ...'-ਨਜ਼ਰੀਆ ਵੁਸਤੁਲਾਹ ਖ਼ਾਨ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ 10 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46508660 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਹਾਲ ਵਿੱਚ ਹੀ ਕਰਤਾਪੁਰ ਸਾਹਿਬ ਗੁਰਦੁਆਰੇ ਵਾਸਤੇ ਲਾਂਘਾ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਨੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਪਰ ਸਿਆਸਤ ਵੀ ਪੂਰੀ ਹੋ ਰਹੀ ਹੈ। ਸੁਣਿਆ ਹੈ ਕਿ ਸੀਨੀਅਰ ਪੱਤਰਕਾਰ ਬਰਖਾ ਦੱਤ ਅਤੇ ਸੁਹਾਸਿਨੀ ਹੈਦਰ ਨੇ ਕਰਾਚੀ ਵਿੱਚ ਕਿਸੇ ਕਾਨਫਰੰਸ ਵਿੱਚ ਸ਼ਾਮਲ ਹੋਣ ਆਉਣਾ ਸੀ। ਸਮੇਂ 'ਤੇ ਵੀਜ਼ਾ ਨਹੀਂ ਮਿਲਿਆ।ਮੈਨੂੰ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਇੱਕ ਕਾਨਫਰੰਸ ਦਾ ਸੱਦਾ ਸੀ।ਮੇਰੇ ਟ੍ਰੈਵਲ ਏਜੰਟ ਨੇ ਕਿਹਾ ਕਾਨਫਰੰਸ ਦੇ ਸੱਦੇ ਦੀ ਕਾਪੀ ਅਤੇ ਜਿਸ ਨੇ ਇਹ ਸੱਦਾ ਭੇਜਿਆ ਉਸ ਦੇ ਘਰ ਦੇ ਪਤੇ ਦਾ ਕੋਈ ਬਿਲ ਜਾਂ ਉਸ ਦੇ ਆਧਾਰ ਕਾਰਡ ਦੀ ਕਾਪੀ ਮੰਗਵਾ ਲਓ। ਮੈਂ ਤੁਹਾਡੀ ਵੀਜ਼ਾ ਐਪਲੀਕੇਸ਼ਨ ਲਾ ਦਿੰਦਾ ਹਾਂ ਅੱਗੇ ਤੁਹਾਡੀ ਕਿਸਮਤ। ਮੇਰਾ ਮੇਰਠ ਜਾਣ ਦਾ ਜੋਸ਼ ਉੱਥੇ ਹੀ ਮੱਠਾ ਪੈ ਗਿਆ।ਸਾਡੇ ਤੋਂ ਚੰਗੇ ਤਾਂ ਦੋਵੇਂ ਦੇਸਾਂ ਦੇ ਮਛੇਰੇ ਹਨ ਜਿਨ੍ਹਾਂ ਦੀ ਕਿਸ਼ਤੀ ਸਮੁੰਦਰ ਵਿੱਚ ਜ਼ਰਾ ਵੀ ਇੱਧਰ ਤੋਂ ਉੱਧਰ ਹੋ ਜਾਏ ਤਾਂ ਮੁਫ਼ਤ ਵਿੱਚ ਗੁਜਰਾਤ ਜਾਂ ਕਰਾਚੀ ਦੀ ਜੇਲ੍ਹ ਵਿੱਚ ਪਹੁੰਚ ਜਾਂਦੇ ਹਨ। Image copyright Getty Images ਅਤੇ ਜਦੋਂ ਉਨ੍ਹਾਂ ਦੀ ਗਿਣਤੀ ਦੋ ਢਾਈ ਸੌ ਹੋ ਜਾਂਦੀ ਹੈ ਤਾਂ ਫਿਰ ਦੁਨੀਆਂ ਦਿਖਾਵੇ ਲਈ ਮੰਨਤ ਦੀਆਂ ਚਿੜੀਆਂ ਵਾਂਗ ਆਜ਼ਾਦ ਕਰਕੇ ਵਾਘਾ ਅਟਾਰੀ ਜ਼ਰੀਏ ਵਾਪਸ ਕਰ ਦਿੱਤਾ ਹੈ।ਕੁਝ ਹੀ ਮਹੀਨਿਆਂ ਵਿੱਚ ਗੁਜਰਾਤ ਅਤੇ ਕਰਾਚੀ ਦਾ ਪਿੰਜਰਾ ਫਿਰ ਨਵੀਂ ਚਿੜੀਆਂ ਤੋਂ ਭਰ ਜਾਂਦਾ ਹੈ।ਕਰਤਾਰਪੁਰ ਵਿੱਚ ਸੁੰਘ ਲਈ ਸਾਜ਼ਿਸ਼ ਦੀ ਬਦਬੂ....ਸੁਣਿਆ ਹੈ ਕਰਤਾਰਪੁਰ, ਬਿਨਾ ਵੀਜ਼ੇ ਦੇ ਆਉਣ-ਜਾਣ ਹੋ ਸਕੇਗਾ ਪਰ ਇਸ ਦੇ ਲਈ ਵੀ ਸਿੱਖ ਹੋਣ ਦੀ ਸ਼ਰਤ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਯਾਤਰੀਆਂ ਵਿੱਚ ਵੀ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਿਹਰਬਾਨੀ ਪਿੱਛੇ ਆਈਐੱਸਆਈ ਦਾ ਕੋਈ ਵੱਡਾ ਮਨਸੂਬਾ ਹੈ। Image copyright Getty Images ਪਰ ਕੈਪਟਨ ਅਮਰਿੰਦਰ ਸਿੰਘ ਇਹ ਦੱਸਣਾ ਭੁੱਲ ਗਏ ਕਿ ਆਈਐੱਸਆਈ ਦਾ ਪਲਾਨ ਇਹ ਹੈ ਕਿ ਜਿਸ ਤਰ੍ਹਾਂ ਵਿਗਿਆਨੀ ਪੰਛੀਆਂ ਦੇ ਪੰਜਿਆਂ ਨਾਲ ਟਰਾਂਸਮੀਟਰ ਬੰਨ ਕੇ ਉਨ੍ਹਾਂ ਨੂੰ ਉਡਾ ਦਿੰਦੇ ਹਨ, ਉਸੇ ਤਰ੍ਹਾਂ ਕਰਤਾਰਪੁਰ ਆਉਣ ਵਾਲੇ ਸਿੱਖਾਂ ਨੂੰ ਤੋਹਫੇ ਵਿੱਚ ਜੋ ਪੱਗ ਜਾਂ ਕੜਾ ਦਿੱਤਾ ਜਾਵੇਗਾ ਉਸ ਵਿੱਚ ਟਰਾਂਸਮੀਟਰ ਫਿੱਟ ਹੋਵੇਗਾ।ਕੈਪਟਨ ਅਮਰਿੰਦਰ ਸਿੰਘ ਇਕੱਲੇ ਨਹੀਂ ਹਨਸਾਡੇ ਆਪਣੇ ਧਾਰਮਿਕ ਨੇਤਾ ਮੌਲਾਨਾ ਫਜ਼ਲੁਰਹਿਮਾਨ ਨੂੰ ਵੀ ਭਰੋਸਾ ਹੈ ਕਿ ਕਰਤਾਰਪੁਰ ਲਾਂਘਾ ਯਹੂਦੀ ਲੌਬੀ ਦੇ ਇਸ਼ਾਰੇ 'ਤੇ ਅਹਿਮਦੀਆ ਭਾਈਚਾਰੇ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ ਤਾਂ ਜੋ ਉਹ ਕਾਦੀਆਂ ਅਤੇ ਰੱਵਾ ਆਸਾਨੀ ਨਾਲ ਆ-ਜਾ ਸਕਣ।ਯਾਨੀ ਪਹਿਲਾਂ ਤਾਂ ਅਹਿਮਦੀ ਲੋਕ ਦਾੜ੍ਹੀਆਂ ਵਧਾਉਣਗੇ, ਗ੍ਰੰਥ ਸਾਹਿਬ ਦੇ ਪਾਠ ਦਾ ਅਭਿਆਸ ਕਰਨਗੇ ਅਤੇ ਫਿਰ ਬੋਲੇ ਸੋ ਨਿਹਾਲ ਦਾ ਨਾਅਰਾ ਲਗਾਉਂਦੇ ਹੋਏ ਅਸਲ ਯਾਤਰੀਆਂ ਵਿੱਚ ਘੁਲ-ਮਿਲ ਜਾਣਗੇ ਅਤੇ ਫਿਰ ਕਰਤਾਰਪੁਰ ਤੋਂ ਪਾਕਿਸਤਾਨ ਜਾਂ ਭਾਰਤ ਦੇ ਅੰਦਰ ਬਾੜ ਲੰਘ ਕੇ ਗੁਆਚ ਜਾਣਗੇ।ਇਹ ਵੀ ਪੜ੍ਹੋ:ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾਐਨੀ ਛੋਟੀ ਕਿਉਂ ਹੁੰਦੀ ਹੈ ਕੁੜੀਆਂ ਦੀ ਜੀਂਸ ਦੀ ਜੇਬ?ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਬਰਤਾਨੀਆ ਦੀ ਅਦਾਲਤ ਨੇ ਦਿੱਤੀ ਮਨਜ਼ੂਰੀਜਦੋਂ ਇੰਨੇ ਮਹਾਨ ਆਗੂ ਅਜਿਹੀਆਂ ਗੱਲਾਂ ਕਰ ਰਹੇ ਹਨ ਤਾਂ ਮੇਰੇ ਵਰਗੇ ਅਦਨਾ ਵਿਅਕਤੀ ਦੀ ਕੀ ਮਜਾਲ ਹੈ ਕਿ ਆਪਣੀ ਭਾਰਤ ਫੇਰੀ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਰੋਵਾਂ।ਜਾਂ ਇਸ ਗੱਲ ਦਾ ਸੋਗ ਮਨਾਵਾਂ ਕਿ ਬਰਖਾ ਦੱਤ ਜਾਂ ਸੁਹਾਸਿਨੀ ਹੈਦਰ ਨੂੰ ਵੀਜ਼ਾ ਨਹੀਂ ਮਿਲਿਆ। Image copyright Getty Images ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹੋਏ। ਇਸ ਮੌਕੇ ਮਹਾਨ ਕਵੀ ਇਫ਼ਿਤਿਖ਼ਾਰ ਆਰਿਖ਼ ਦੇ ਕੁਝ ਸ਼ੇਅਰ ਬੇਮੌਕਾ ਨਹੀਂ ਹੋਣਗੇ:ਬਿਖ਼ਰ ਜਾਏਂਗੇ ਹਮ ਕਯਾ ਜਬ ਤਮਾਸ਼ਾ ਖ਼ਤਮ ਹੋਗਾਮੇਰੇ ਮਾਬੂਦ ਆਖ਼ਰ ਕਬ ਤਕ ਤਮਾਸ਼ਾ ਖ਼ਤਮ ਹੋਗਾਕਹਾਨੀ ਮੇਂ ਨਯੇ ਕਿਰਦਾਰ ਸ਼ਾਮਲ ਹੋ ਗਏ ਹੈਂ।ਨਹੀਂ ਮਾਲੂਮ ਅਬ ਕਿਸ ਢਬ ਤਮਾਸ਼ਾ ਖ਼ਤਮ ਹੋਗਾਕਹਾਨੀ ਖ਼ੁਦ ਉਲਝੀ ਹੈ ਯਾ ਉਲਝਾਈ ਗਈ ਹੈਯੇ ਉਪਦਾ ਤਬ ਸੁਲਝੇਗਾ ਜਬ ਤਮਾਸ਼ਾ ਖ਼ਤਮ ਹੋਗਾ।ਦਿਲੇ ਮੁਤਮਈਨ ਐਸਾ ਭੀ ਕਯਾ ਮਾਯੂਸ ਰਹਿਨਾਜੋ ਖ਼ਲਕ ਉਠੀ ਤੋ ਸਬ ਕਰਤਬ, ਤਮਾਸ਼ਾ ਖ਼ਤਮ ਹੋਗਾ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਸਿੱਧੂ ਤੇ ਲੌਂਗੋਵਾਲ ਨਾਲ ਦਿਖਿਆ ਖਾਲਿਸਤਾਨੀ ਗੋਪਾਲ ਚਾਵਲਾ ਆਖਰ ਹੈ ਕੌਣਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਕਰਤਾਰਪੁਰ ਲਾਂਘਾ: ਪਾਕ ਨਾਲ ਨਹੀਂ ਹੋਇਆ ਸੰਪਰਕ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
برازیل میں مردہ خاتون کی ٹرانسپلانٹ بچہ دانی سے ہوئی دنیا کی پہلی بچی کی پیدائش، دنیا رہ گئی حیران | Urdu |
আজ মুখ্যমন্ত্রীর সঙ্গে বৈঠকে সেনার পূর্বাঞ্চলীয় প্রধান লেফটন্যান্ট জেনারেল | Bengali |
നികുതി ഇളവ് ലഭിക്കാന് നിങ്ങളുടെ മാതാപിതാക്കളുടെ മെഡിക്കല് ബില്ലുകള് സഹായിക്കും
| Malayalam |
ਲਿਬੀਅਨ ਕੋਸਟਗਾਰਡ ਮੁਤਾਬਕ ਉਹ ਭਿਆਨਕ ਤਜਰਬਿਆਂ ’ਚੋਂ ਲੰਘੇ। ਉਨ੍ਹਾਂ ਪਰਵਾਸੀਆਂ ਨਾਲ ਭਰੀਆਂ ਕਈ ਕਿਸ਼ਤੀਆਂ ਡੁੱਬਦੀਆਂ ਦੇਖੀਆਂ। ਉਨ੍ਹਾਂ ਵਿੱਚ ਉਹ ਔਰਤਾਂ ਵੀ ਸਨ ਜਿਨ੍ਹਾਂ ਅਜੇ ਬੱਚਿਆਂ ਨੂੰ ਜਨਮ ਦਿੱਤਾ ਹੀ ਸੀ। ਕੋਸਟਗਾਰਡ ਨੇ ਨਵਜੰਮਿਆਂ ਬੱਚਿਆਂ ਦੀਆਂ ਲਾਸ਼ਾਂ ਪਾਣੀ ਵਿੱਚ ਰੁੜ੍ਹਦੀਆਂ ਵੇਖੀਆਂ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'अर्ज' किया है, कुठे शक्तीप्रदर्शन तर कुठे गुपचूप ! | Marathi |
कर चुकवेगिरी प्रकरणी लिओनेल मेस्सीला 21 महिन्यांचा तुरुंगवास | Marathi |
CCTV : वृद्धाला धडक देऊन रुग्णालयात नेण्याचं नाटक, पुढे जाऊन रस्त्यावरच दिलं टाकून | Marathi |
ଘୋଷଣା ହେଲା ସାହିଦଙ୍କ ଅଭିନୀତ ‘ବଟ୍ଟି ଗୁଲ୍ ମିଟର ଚାଲୁ’ ର… | Odia |
ମୋଡ୍ରିକ୍ ଜିତିଲେ ବାଲନ୍ ଡି’ଓର୍ ପୁରସ୍କାର | Odia |
पुण्यात थर्टी फर्स्टसाठी तळीरामांना तब्बल 3 लाख 71 हजार परवाने वाटप | Marathi |
ପିତୃ ଦିବସରେ ଝିଅସହ ଅଧା ମୁକୁଳା ଫଟୋ ଉଠାଇବା ମହଙ୍ଗା ପଡ଼ିଲା… | Odia |
ಬೆಂಗಳೂರು ಅಂತರರಾಷ್ಟ್ರೀಯ ಸಿನಿಮೋತ್ಸವ: ಬುಧವಾರ ಪ್ರದರ್ಶನಗೊಳ್ಳಲಿರುವ ಸಿನಿಮಾಗಳ ವೇಳಾಪಟ್ಟಿ | Kannada |
যাদবপুরে কর্মীদের চাঙ্গা করতে একগুচ্ছ পরামর্শ সূর্যকান্ত মিশ্রর | Bengali |
அதுமட்டுமா? சிவனாருக்கு இணையாக, ஈஸ்வரனுக்கு நிகராக, சனீஸ்வரன் என்று நாம் போற்றும் அளவுக்கு உயர்ந்த இடத்தில் இருந்து அருள்பாலிக்கிறார் சனீஸ்வர பகவான். | Tamil |
நீட் தேர்வுக்கான பயிற்சி வகுப்புகள் தொடங்கப்படும் என்று தமிழக அரசு அறிவித்துள்ளது. மேலும், அதற்கான ஆயுத்த வேலைகளிலும் ஈடுபட்டு வருகிறது. | Tamil |
ஆழிபோல் மின்னி வலம்புரிபோல் நின்றதிர்ந்து | Tamil |
ಗರ ಸಿನಿಮಾಕ್ಕಾಗಿ ಒಂದಾದ ಹಾಸ್ಯ ಲೋಕದ ಮೇರು ಪರ್ವತಗಳಾದ ಸಾಧು-ಜಾನಿ | Kannada |
ಐಪಿಎಲ್ನಲ್ಲಿಂದು ಡಬಲ್ ಧಮಾಕ: ಕೋಲ್ಕತ್ತಾಗೆ ಪಂಜಾಬ್ ಸವಾಲ್: ಆರ್ಸಿಬಿ-ಡೆಲ್ಲಿಗೆ ಪ್ರತಿಷ್ಠೆಯ ಪಂದ್ಯ | Kannada |
'पीके'च्या स्क्रिनिंगला राज ठाकरे आणि सचिन तेंडुलकरची हजेरी | Marathi |
സിക്സടിയില് ധോണിയെ മറികടന്ന് രോഹിത് ശര്മ്മ | Malayalam |
بہار: دربھنگہ میں دلت عورت کے ساتھ درندگی، ڈائن بتا کر گاؤں کے لوگوں نے پیٹا | Urdu |
ಧೋನಿ ಸ್ಟೈಲ್ನಲ್ಲೇ ಮ್ಯಾಚ್ ಫಿನಿಶ್ ಮಾಡಿದ ಇಂಗ್ಲೆಂಡ್ ಬ್ಯಾಟ್ಸ್ಮನ್ | Kannada |
38 ವರ್ಷಗಳ ನಂತರ ಹವಾಯ್ ಚಪ್ಪಲಿ-ಲುಂಗಿ ಧರಿಸಿ 'ಕೆ.ಜಿ.ಎಫ್' ಸಿನಿಮಾ ನೋಡಿದ ಜಗ್ಗೇಶ್ ಚಿಂದಿ ಅಂದಿದ್ದೇಕೆ..? | Kannada |
அதேபோல கோவில் வாசலிலே சர்க்கரையைப் போட்டதும், எறும்புகளெல்லாம் அந்தச் சர்க்கரையை மொய்த்துவிட்டு அப்படியே திரும்பிப் போய்விட்டன. | Tamil |
নিলামে কাদের নিল নাইটরাইডার্স? তাঁদের দাম কত? | Bengali |
चिंटू-2 येतोय भेटीला | Marathi |
ଚର୍ଚାରେ ଧୋନିଙ୍କ ଅବୈଧ ରନ୍ | Odia |
मंत्रालयासमोर आणखी एका महिलेचा आत्महत्येचा प्रयत्न | Marathi |
ನೋಕಿಯಾ ಕಂಪನಿಯಿಂದ ಹೊಸ ಮೊಬೈಲ್ ಬಿಡುಗಡೆ | Kannada |
ಭಾರತದಲ್ಲಿ ಮೂರು ಸಾವಿರ ಕೋಟಿ ಹೂಡಿಕೆ ಮಾಡಲಿದೆ ಐಕಿಯಾ: ಇಲ್ಲಿನ ಉದ್ಯೋಗದತ್ತ ಯುವಕರ ಚಿತ್ತ | Kannada |
ଶ୍ରୀଦେବୀଙ୍କ ହିଟ୍ ଫିଲ୍ମର ରିମେକ୍ରେ ନଜର ଆସିବେ ଦୀପିକା | Odia |
ରଘୁନାଥଙ୍କ ଶତକ; ଓଡ଼ିଶା ୨୬୪ | Odia |
ଭାରତ-ଅଷ୍ଟ୍ରେଲିଆ ୨ୟ ଟି-୨୦: ଶୀର୍ଷ ଖେଳାଳି ଫେରିଲେ ପାଭଲିୟନ, ଭାରତ ୬/୬୭ | Odia |
'पुणे 52' लवकरच प्रेक्षकांच्या भेटीला | Marathi |
ਇੰਡੋਨੇਸ਼ੀਆ: ਸੁਨਾਮੀ ਬਣੀ ਵਿਗਿਆਨੀਆਂ ਲਈ ਬੁਝਾਰਤ 3 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45721990 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਪਾਲੂ ਵਿੱਚ ਹਰ ਕੋਈ ਆਪਣੇ ਪਰਿਵਾਰਾਂ ਲਈ ਜਰੂਰੀ ਵਸਤਾਂ ਜੁਟਾਉਣ ਲਈ ਜੂਝ ਰਿਹਾ ਹੈ। ਇੰਡੋਨੇਸ਼ੀਆ ਦੀ ਆਪਦਾਵਾਂ ਨਾਲ ਨੱਜਿਠਣ ਵਾਲੀ ਏਜੰਸੀ ਮੁਤਾਬਕ ਸ਼ੁੱਕਰਵਾਰ ਨੂੰ ਆਏ ਭੂਚਾਲ ਅਤੇ ਸੂਨਾਮੀ ਮਗਰੋਂ 1350 ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ।ਲੰਘੇ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਦੇ ਕੇਂਦਰੀ ਦੀਪ ਸੁਲਵੇਸੀ ਵਿੱਚ 7.5 ਤੀਬਰਤਾ ਵਾਲਾ ਭੂਚਾਲ ਆਉਣ ਮਗਰੋਂ ਪਾਲੂ ਸ਼ਹਿਰ ਨੂੰ ਸੁਨਾਮੀ ਨੇ ਤਕਰੀਬਨ ਬਰਬਾਦ ਕਰ ਦਿੱਤਾ।ਉਸ ਸਮੇਂ ਤੋਂ ਹੀ ਲੋਕ ਭੋਜਨ, ਬਾਲਣ ਅਤੇ ਪਾਣੀ ਲਈ ਕਿੱਲਤ ਨਾਲ ਦੋ ਚਾਰ ਹੋ ਰਹੇ ਹਨ। ਲੁੱਟ-ਖੋਹ ਦੇ ਡਰੋਂ ਪਹੁੰਚ ਰਹੀ ਮਨੁੱਖੀ ਸਹਾਇਤਾ ਨੂੰ ਫੌਜ ਅਤੇ ਪੁਲੀਸ ਦੇ ਪਹਿਰੇ ਵਿੱਚ ਭੇਜਿਆ ਜਾ ਰਿਹਾ ਹੈ।ਹਾਲੇ ਵੀ ਕਈ ਜ਼ਿੰਦਗੀਆਂ ਮਲਬੇ ਹੇਠ ਦੱਬੀਆਂ ਹੋਈਆਂ ਹਨ।ਪਾਲੂ ਤੋਂ ਬੀਬੀਸੀ ਦੇ ਜੋਹਨਥਨ ਦੀ ਰਿਪੋਰਟ-ਪਾਲੂ ਵਿੱਚ ਹਰ ਕੋਈ ਆਪਣੇ ਪਰਿਵਾਰਾਂ ਲਈ ਜਰੂਰੀ ਵਸਤਾਂ ਜੁਟਾਉਣ ਲਈ ਜੂਝ ਰਿਹਾ ਹੈ। ਬੁਨਿਆਦੀ ਸੇਵਾਵਾਂ ਜਿਵੇਂ ਪਾਣੀ, ਬਿਜਲੀ ਅਤੇ ਖੁਰਾਕ ਦੀ ਸਪਲਾਈ ਠੱਪ ਹੈ ਅਤੇ ਹਰ ਕੋਈ ਹਤਾਸ਼ ਹੈ।ਅਸੀਂ ਇੱਕ ਪੁਲੀਸ ਪਾਰਟੀ ਨੂੰ ਇੱਕ ਕਰਿਆਨੇ ਦੀ ਦੁਕਾਨ ਦੀ ਰਾਖੀ ਕਰਦਿਆਂ ਦੇਖਿਆ। ਫੋਟੋ ਕੈਪਸ਼ਨ ਪੁਲਿਸ ਦੇ ਪਿੱਛੇ ਹਟਣ ਮਗਰੋਂ ਲੋਕ ਸਮਾਨ ਦੇ ਭਰੇ ਲਿਫ਼ਾਫਿਆਂ ਨਾਲ ਬਾਹਰ ਆ ਰਹੇ ਸਨ। ਅਚਾਨਕ ਪੁਲੀਸ ਨੇ ਭੀੜ ਨੂੰ ਪਿੱਛੇ ਹਟਣ ਦੀ ਚੇਤਾਵਨੀ ਦਿੱਤੀ ਅਤੇ ਫੇਰ ਹਵਾ ਵਿੱਚ ਹੰਝੀ ਗੈਸ ਦੇ ਗੋਲੇ ਦਾਗ ਦਿੱਤੇ। ਭੀੜ ਵਿੱਚੋਂ ਕੁਝ ਲੋਕਾਂ ਨੇ ਪੁਲਿਸ ਵੱਲ ਪੱਥਰ ਮਾਰੇ। ਇੱਕ ਪਲ ਲਈ ਤਾਂ ਲੱਗਿਆ ਕਿ ਹਾਲਾਤ ਵਿਗੜ ਸਕਦੇ ਹਨ।ਕੁਝ ਦੇਰ ਬਾਅਦ ਪੁਲਿਸ ਪਿੱਛੇ ਹਟ ਗਈ ਅਤੇ ਲੋਕਾਂ ਨੂੰ ਦੁਕਾਨ ਦੇ ਅੰਦਰ ਜਾਣ ਦੇ ਦਿੱਤਾ। ਰੋਹ ਵਾਲਾ ਮਾਹੌਲ ਇੱਕਦਮ ਜਸ਼ਨ ਵਾਲਾ ਹੋ ਗਿਆ। ਲੋਕ ਸਮਾਨ ਦੇ ਭਰੇ ਲਿਫ਼ਾਫਿਆਂ ਨਾਲ ਬਾਹਰ ਆ ਰਹੇ ਸਨ।ਪੁਲਿਸ ਲੋਕਾਂ ਨੂੰ ਗੈਰ-ਖੁਰਾਕੀ ਵਸਤਾਂ ਲਿਜਾਣ ਤੋਂ ਰੋਕ ਰਹੀ ਸੀ। ਕੁਝ ਲੋਕਾਂ ਤੋਂ ਖਿਡੌਣੇ ਆਦਿ ਵਾਪਸ ਕਰਵਾਏ ਗਏ।ਕੀ ਮਲਬੇ ਹੇਠ ਹਾਲੇ ਵੀ ਲੋਕ ਜਿੰਦਾ ਹੋ ਸਕਦੇ ਹਨ?ਇੰਡੋਨੇਸ਼ੀਆ ਦੇ ਰੈਡ ਕਰਾਸ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਗਿਰਜੇ ਹੇਠੋਂ ਗਾਰੇ ਦੇ ਹੜ੍ਹ ਹੇਠ ਆ ਕੇ ਮਰੇ 38 ਕਾਲਜ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।ਇਹ ਵੀ ਪੜ੍ਹੋ:ਲੁਕੇ ਹੋਏ ਕੈਮਰਿਆਂ ਤੋਂ ਇੰਝ ਬਚ ਸਕਦੇ ਹੋ ਤੁਸੀਂ ਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ ਔਰਤਾਂ ਲਈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸਨੋਟਬੰਦੀ ਦੀ ਆਲੋਚਕ IMF ਦੀ ਨਵੀਂ ਮੁੱਖ ਅਰਥ ਸ਼ਾਸਤਰੀ ਨੂੰ ਜਾਣੋ ਇੱਕ ਬਾਈਬਲ ਕੈਂਪ ਲਾ ਰਹੇ ਕੁੱਲ 86 ਵਿਦਿਆਰਥੀ ਲਾਪਤਾ ਸਨ ਜਿਨ੍ਹਾਂ ਵਿੱਚੋਂ 52 ਦੀ ਹਾਲੇ ਕੋਈ ਖ਼ਬਰ ਨਹੀਂ ਹੈ।ਬਚਾਅ ਕਰਮੀ ਹਾਲੇ ਵੀ ਮਲਬੇ ਵਿੱਚੋਂ ਲੋਕਾਂ ਦੀ ਭਾਲ ਕਰ ਰਹੇ ਹਨ। ਇੱਕ ਚਾਰ ਮੰਜ਼ਿਲਾ ਹੋਟਲ ਰੋਆ ਰੋਆ ਜਦੋਂ ਡਿੱਗਿਆ ਤਾਂ ਉਸ ਵਿੱਚ 50 ਵਿਅਕਤੀ ਸਨ ਜਿਨ੍ਹਾਂ ਵਿੱਚੋਂ 12 ਨੂੰ ਕੱਢ ਲਿਆ ਗਿਆ ਹੈ ਜਦ ਕਿ ਸਿਰਫ 3 ਹੀ ਜਿਉਂਦੇ ਕੱਢੇ ਜਾ ਸਕੇ।ਲੋਕ ਮਦਦ ਲਈ ਕਿਉਂ ਜੂਝ ਰਹੇ ਹਨਸਾਰੇ ਹੀ ਪਾਲੂ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੇ ਢਹਿ ਢੇਰੀ ਹੋ ਜਾਣ ਕਰਕੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਣਾ ਇੱਕ ਚੁਣੌਤੀ ਬਣਿਆ ਹੋਇਆ ਹੈ।ਹਸਪਤਾਲਾਂ ਦੀ ਅਣਹੋਂਦ ਵਿੱਚ ਫੱਟੜਾਂ ਦਾ ਖੁੱਲ੍ਹੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਕਈ ਥਾਈਂ ਆਰਜੀ ਫੌਜੀ ਹਸਪਤਾਲ ਵੀ ਕਾਇਮ ਕੀਤੇ ਗਏ ਹਨ। Image copyright Reuters ਫੋਟੋ ਕੈਪਸ਼ਨ ਮਲਬਾ ਬਣਿਆ ਚਾਰ ਮੰਜ਼ਿਲਾ ਹੋਟਲ ਰੋਆ ਰੋਆ। ਹਵਾਈ ਅੱਡੇ ਦਾ ਸੰਚਾਲਨ ਵੀ ਫੌਜ ਕਰ ਰਹੀ ਹੈ ਤਾਂ ਕਿ ਸਹਾਇਤਾ ਅਤੇ ਜ਼ਖਮੀਆਂ ਦੀ ਢੋਆ ਢੁਆਈ ਕੀਤੀ ਜਾ ਸਕੇ।ਪਾਲੂ ਹਵਾਈ ਅੱਡੇ ਤੇ ਇੱਕ 44 ਸਾਲਾ ਖੁਰਾਕ ਵਿਕਰੇਤਾ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ, "ਮੈਂ ਕਿਤੋਂ ਦੀ ਵੀ ਉਡਾਣ ਲੈ ਲਵਾਂਗਾ। ਮੈਂ ਦੋ ਦਿਨਾਂ ਤੋਂ ਉੱਡੀਕ ਕਰ ਰਿਹਾ ਹਾਂ ਕੁਝ ਖਾਧਾ ਨਹੀਂ ਹੈ ਮੁਸ਼ਕਿਲ ਨਾਲ ਹੀ ਕੁਝ ਪੀਤਾ ਹੋਵੇਗਾ।" Image copyright AFP ਫੋਟੋ ਕੈਪਸ਼ਨ ਬਹੁਤ ਸਾਰੇ ਬੱਚਿਆਂ ਨੇ ਅਣਕਿਆਸੇ ਸਦਮੇ ਝੱਲੇ ਹੋਣਗੇ। ਸੋਮਵਾਰ ਨੂੰ ਪਾਲੂ ਹਵਾਈ ਅੱਡੇ ਤੇ ਹੀ ਫਸੇ 3 ਤੋਂ 5 ਹਜ਼ਾਰ ਲੋਕਾਂ ਨੇ ਇਸ ਉਮੀਦ ਨਾਲ ਫੌਜੀ ਜਹਾਜ਼ ਨੂੰ ਘੇਰ ਲਿਆ, ਕਿ ਉਨ੍ਹਾਂ ਨੂੰ ਇਸ ਰਾਹੀਂ ਉਨ੍ਹਾਂ ਨੂੰ ਕੱਢ ਲਿਆ ਜਾਵੇਗਾ। ਬਾਅਦ ਵਿੱਚ ਫੇਰੀ ਕਿਸ਼ਤੀਆਂ ਰਾਹੀਂ ਉੱਥੋਂ ਭੇਜਿਆ।ਇੱਕ ਚੈਰੀਟੇਬਲ ਸੰਸਥਾ ਸੇਵ ਦਿ ਚਿਲਡਰਨ ਮੁਤਾਬਕ ਬਹੁਤ ਸਾਰੇ ਬੱਚਿਆਂ ਨੇ ਅਣਕਿਆਸੇ ਸਦਮੇ ਝੱਲੇ ਹੋਣਗੇ। ਉਨ੍ਹਾਂ ਦੇ ਮਾਂ-ਬਾਪ ਅਤੇ ਹਰ ਚੀਜ਼ ਵਹਿ ਗਈ।ਕਈ ਲੋਕਾਂ ਨੂੰ ਸੜਕਾਂ ਉੱਪਰ ਬਣਾਏ ਰੈਣ ਬਸੇਰਿਆਂ ਵਿੱਚ ਵਾਰੀ ਵੱਟੇ ਸੌਣਾ ਪੈ ਰਿਹਾ ਹੈ। Image copyright Reuters ਫੋਟੋ ਕੈਪਸ਼ਨ ਸਾਰੇ ਸ਼ਹਿਰ ਵਿੱਚ ਸਮੂਹਿਕ ਕਬਰਾਂ ਬਣਾਈਆਂ ਗਈਆਂ ਹਨ। ਇਹ ਕਹਿਰ ਇੰਨਾ ਭਿਆਨਕ ਕਿਉਂ ਹੈਸ਼ੁੱਕਰਵਾਰ ਨੂੰ ਵਿਸ਼ਵੀ ਔਸਤ ਸਮੇਂ ਮੁਤਾਬਕ ਸ਼ਾਮੀਂ ਕੇਂਦਰੀ ਦੀਪ ਸੁਲਾਵੇਸੀ ਦੇ ਨਜ਼ਦੀਰ 10 ਕਿਲੋਮੀਟਰ ਹੇਠਾਂ 7.5 ਦੀ ਤੀਬਰਤਾ ਵਾਲ ਭੂਚਾਲ ਆਇਆ। ਜ਼ਮੀਨ ਹੇਠਲੀ ਇਸ ਉਥਲ ਪੁਥਲ ਮਗਰੋਂ ਸੁਨਾਮੀ ਆ ਗਈ।ਉੱਪ-ਰਾਸ਼ਟਰਪਤੀ ਜੂਸਫ ਕਾਲਾ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਹੋ ਸਕਦੀ ਹੈ। ਜਦਕਿ, ਰੈਡ ਕਰਾਸ ਦੇ ਅੰਦਾਜ਼ੇ ਮੁਤਾਬਕ 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਸੁਲਾਵੇਸੀ 'ਚ ਆਈ ਸੁਨਾਮੀ ਵਿਗਿਆਨੀਆਂ ਨੂੰ ਕਿਉਂ ਉਲਝਾ ਰਹੀ ਹੈ?ਬੀਬੀਸੀ ਸਾਇੰਸ ਦੇ ਜੌਨਾਥਨ ਅਮੌਸ ਇਹ ਪਹੇਲੀ ਸੁਲਝਾਉਣ ਦੀ ਕੋਸ਼ਿਸ਼ ਕੀਤੀ।ਇਹ ਭੂਚਾਲ ਇਸ ਸਾਲ ਦੁਨੀਆ ਭਰ ਵਿੱਚ ਰਿਕਾਰਡ ਕੀਤੇ ਗਏ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਸੀ।ਪਰ ਅਜਿਹਾ ਨਹੀਂ ਕਿ ਸੁਨਾਮੀ ਦਾ ਕਾਰਨ ਬਣਦਾ ਕਿਉਂਕਿ ਸਮੁੰਦਰੀ ਲਹਿਰਾਂ ਦੀ ਇੱਕ ਲੜੀ ਬਨਾਉਣ ਲਈ ਸਮੁੰਦਰ ਦੀ ਹੇਠਲੀ ਜ਼ਮੀਨ 'ਤੇ ਵਿਸਥਾਪਨ (ਡਿਸਪਲੇਸਮੈਂਟ) ਦੀ ਜ਼ਰੂਰਤ ਹੁੰਦੀ ਹੈ। ਹੋ ਸਕਦਾ ਹੈ ਕਿ ਕੁਝ ਇਸੇ ਤਰ੍ਹਾਂ ਦੀ ਸਥਿਤੀ ਸ਼ੁੱਕਰਵਾਰ ਨੂੰ ਰਹੀ ਹੋਵੇ, ਅਤੇ ਪਾਲੂ ਬੇਅ ਦੇ ਆਕਾਰ ਨੇ ਇਨ੍ਹਾਂ ਤਬਾਹੀ ਮਚਾਉਣ ਵਾਲੀਆਂ ਲਹਿਰਾਂ ਨੂੰ ਹੋਰ ਵੱਡਾ ਰੂਪ ਦਿੱਤਾ ਹੋਵੇ। ਇਸ ਖੇਤਰ ਦੀ ਜਿਓਮੈਟਰੀ ਲੰਬਾਈ ਵਿਚ ਹੈ, ਹੋ ਸਕਦਾ ਹੈ ਇਸਨੇ ਸੁਨਾਮੀ ਦੀਆਂ ਲਹਿਰਾਂ ਨੂੰ ਸ਼ਹਿਰ ਦੇ ਟੈਲੀਸੇ ਬੀਚ 'ਤੇ ਪਹੁੰਚਦਿਆਂ ਹੋਰ ਤੀਬਰ ਅਤੇ ਕੇਂਦਰਿਤ ਕਰ ਦਿੱਤਾ ਹੋਵੇ। Image copyright AFP ਫੋਟੋ ਕੈਪਸ਼ਨ ਭੂਚਾਲ ਦੀ ਕਿਸਮ ਸੂਨਾਮੀ ਪੈਦਾ ਕਰ ਸਕਣ ਵਾਲੀ ਨਹੀਂ ਸੀ ਤਾਂ ਫੇਰ 6 ਮੀਟਰ ਉੱਚੀਆਂ ਛੱਲਾਂ ਵਾਲੀਆਂ ਲਹਿਰਾਂ ਪੈਦਾ ਕਿਵੇਂ ਹੋਈਆਂ ? ਯੂਕੇ ਦੀ ਬਰੂਨੇਲ ਯੂਨੀਵਰਸਿਟੀ ਵਿਚ ਕੋਸਟਲ ਇੰਜੀਨੀਅਰਿੰਗ ਦੇ ਮਾਹਰ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਮੋਹੰਮਦ ਹੈਦਰਜ਼ਾਦੇ ਦਾ ਕਹਿਣਾ ਹੈ ਕਿ, "ਸਮੁੰਦਰ ਦੇ ਨੀਚੇ ਜ਼ਮੀਨ ਵਿਚ ਭੂਚਾਲ ਨਾਲ ਆਏ ਵਿਕਾਰ ਦੀ ਪਹਿਲੀ ਗਣਨਾ ਉਨ੍ਹਾਂ ਨੇ 49 ਸੈਂਟੀਮੀਟਰ ਕੀਤੀ ਹੈ।""ਇਸ ਤੋਂ ਤੁਸੀਂ ਇੱਕ ਮੀਟਰ ਤੋਂ ਘੱਟ ਦੀਆਂ ਸੁਨਾਮੀ ਲਹਿਰਾਂ ਦੀ ਉਮੀਦ ਕਰ ਸਕਦੇ ਹੋ, ਪਰ ਛੇ ਮੀਟਰ ਉੱਚੀਆਂ ਲਹਿਰਾਂ ਦੀ ਨਹੀਂ। ਇੱਥੇ ਕੁਝ ਹੋਰ ਵੀ ਹੋ ਰਿਹਾ ਹੈ।"ਇੱਕ ਬਾਥੇਮੈਟਰੀ ਸਰਵੇਖਣ ਰਾਹੀਂ ਸਿੱਧੇ ਤੌਰ ਉੱਤੇ ਸਮੁੰਦਰ ਦੀ ਜ਼ਮੀਨ 'ਤੇ ਹੋਣ ਵਾਲੇ ਬਦਲਾਵਾਂ ਬਾਰੇ ਪਤਾ ਕੀਤਾ ਜਾ ਸਕਦਾ ਹੈ। ਇਸ ਨਾਲ ਬਹੁਤ ਹੀ ਜਲਦੀ ਪਤਾ ਕੀਤਾ ਜਾ ਸਕਦਾ ਹੈ ਕਿ ਕੀ ਤਲਛਟ ਦੀ ਕੋਈ ਅਹਿਮ ਹਲਚਲ ਸਮੁੰਦਰ ਹੇਠ ਜ਼ਮੀਨ 'ਤੇ ਹੋਈ ਹੈ।ਸਮੁੰਦਰੀ ਤੱਟਾਂ 'ਤੇ ਜ਼ਮੀਨ ਖਿਸਕਣ ਬਾਬਤ ਸੈਟੇਲਾਇਟ ਰਾਹੀਂ ਪਤਾ ਕੀਤਾ ਜਾ ਸਕਦਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
خوشخبری : بیمار نہیں ہیں لکی علی ، یہ ہے کینسر والے ٹویٹ کی حقیقت | Urdu |
ಐಸಿಸಿ ನೂತನ ಟೆಸ್ಟ್ ರ್ಯಾಂಕಿಂಗ್; ಟೀಂ ಇಂಡಿಯಾ ನಾಯಕನಿಗೆ ಎಷ್ಟನೇ ಸ್ಥಾನ? | Kannada |
ফের প্রকাশ্যে শশী-সাধন কোন্দল, সাধনের অনুষ্ঠানে আমন্ত্রণেই পেলেন না এলাকার বিধায়ক শশী | Bengali |
இந்துத்துவா ஒழியாத வரை சாதி ஒழியாது. சாதி ஒழியாத வரை சமூக நீதி நிலைக்காது என்று இயக்குநர் பா.ரஞ்சித் தெரிவித்துள்ளார். | Tamil |
മൊഹാലിയില് കൊടുമുടി നാട്ടി ടീം ഇന്ത്യ; പടുകൂറ്റന് സ്കോര്; ഓസ്ട്രേലിയ വിയര്ക്കും | Malayalam |
दिलीप कुमार के 100वें जन्मदिन पर देखी फ़िल्म और बोले फैन्स... | Hindi |
ഓണ്ലൈനില്നിന്നും ഓഫ്ലൈനിലേക്കും, സൂപ്പര് മാര്ക്കറ്റ് ശൃംഖല ആരംഭിക്കാന് ഒരുങ്ങി ആമസോണ് !
| Malayalam |
હવે ભાડાની દુકાનમાં ચિંતા વગર કરી શકશો ધંધો, મોદી સરકાર લાવી રહી છે કાયદો | Gujarati |
ہندوستان کو مل گیا زبردست آل راونڈر، دونوں ہاتھوں سے کرسکتا ہےگیند بازی | Urdu |
സഹകരണ വകുപ്പിന്റെ കെയര് ഹോം പദ്ധതിയുടെ പുരോഗതി വിശദീകരിച്ച് മുഖ്യമന്ത്രി | Malayalam |
कारगिल युद्ध: जब भारत ने अपनी रणनीति से पलट दी बाज़ी | Hindi |
ਪਾਕਿਸਤਾਨ 'ਚ ਅਹਿਮਦੀਆ ਫ਼ਿਰਕੇ ਨੂੰ ਮੁਸਲਮਾਨ ਕਹਿਣ 'ਤੇ ਪਾਬੰਦੀ ਕਿਉਂ ਹੈ ਗੁਰਪ੍ਰੀਤ ਚਾਵਲਾ ਬੀਬੀਸੀ ਪੰਜਾਬੀ ਲਈ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46716357 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright GURPREET CHAWLA/BBC ਫੋਟੋ ਕੈਪਸ਼ਨ ਕਾਦੀਆਂ ਵਿੱਚ ਕਰਵਾਏ ਜਾਂਦੇ ਇਸ ਸਾਲਾਨਾ ਜਲਸੇ ਵਿੱਚ ਦੁਨੀਆਂ ਭਰ ਤੋਂ ਅਹਿਮਦੀਆ ਲੋਕ ਆਉਂਦੇ ਹਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿੱਚ ਅਹਿਮਦੀਆ ਮੁਸਲਮਾਨ ਭਾਈਚਾਰੇ ਵੱਲੋਂ ਤਿੰਨ ਰੋਜ਼ਾ ਇੱਕ ਸਾਲਾਨਾ ਜਲਸਾ ਕਰਵਾਇਆ ਜਾਂਦਾ ਹੈ। ਐਤਵਾਰ ਨੂੰ ਜਲਸੇ ਦਾ ਆਖਰੀ ਦਿਨ ਸੀ।ਅਹਿਮਦੀਆ ਮੁਸਲਿਮ ਜਮਾਤ ਦੇ ਸਾਲਾਨਾ ਜਲਸੇ ਦੇ ਸਿਰਲੇਖ ਹੇਠ ਹਰ ਸਾਲ ਕਰਵਾਏ ਜਾਂਦੇ ਇਸ ਸਮਾਗਮ 'ਚ ਦੁਨੀਆਂ ਭਰ ਦੇ ਦੇਸਾਂ ਤੋਂ ਅਹਿਮਦੀਆ ਭਾਈਚਾਰੇ ਦੇ ਲੋਕ ਸ਼ਿਰਕਤ ਕਰਦੇ ਹਨ। ਜਮਾਤ ਮੁਤਾਬਕ ਇਸ ਜਲਸੇ ਦਾ ਮੁੱਖ ਮਕਸਦ ਦੁਨੀਆਂ ਵਿੱਚ ਅਮਨ ਸ਼ਾਂਤੀ ਕਾਇਮ ਕਰਨਾ, ਆਪਸੀ ਸਦਭਾਵਨਾ, ਵੱਖ ਵੱਖ ਧਰਮਾਂ ਦੇ ਲੋਕਾਂ ਵਿਚਾਲੇ ਭਾਈਚਾਰਕ ਸਾਂਝ ਪੈਦਾ ਕਰਨਾ ਹੈ। ਅਹਿਮਦੀਆ ਮੁਸਲਿਮ ਜਮਾਤ ਦਾ ਇੱਕੋ ਨਾਅਰਾ ਹੈ "ਸਾਰਿਆਂ ਲਈ ਪਿਆਰ, ਕਿਸੇ ਲਈ ਨਫ਼ਰਤ ਨਹੀਂ'' ਇਸ ਦੇ ਤਹਿਤ ਜਲਸੇ ਦੇ ਦੂਜੇ ਦਿਨ ਸਰਬ-ਧਰਮ ਸੰਮੇਲਨ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਮੂਲੀਅਤ ਕਰਦੇ ਹਨ।ਇਸ ਜਲਸੇ ਦੀ ਸ਼ੁਰੂਆਤ ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ 1891 ਵਿੱਚ ਕੀਤੀ ਸੀ। Image copyright Gurpreet Chawla/bbc ਫੋਟੋ ਕੈਪਸ਼ਨ ਅਹਿਮਦੀਆ ਭਾਈਚਾਰਾ ਦੁਨੀਆਂ 212 ਦੇਸਾਂ ਵਿੱਚ ਫੈਲਿਆ ਹੋਇਆ ਹੈ ਅਹਿਮਦੀਆ ਭਾਈਚਾਰੇ ਦੀ ਹੋਂਦ ਸੰਨ 1530 ਵਿੱਚ ਕਾਦੀਆਂ ਦੀ ਨੀਂਹ ਹਾਦੀ ਬੇਗ਼ ਨਾਮੀ ਇੱਕ ਮੁਗ਼ਲਿਆ ਕਾਜ਼ੀ ਨੇ ਰੱਖੀ ਸੀ। ਹਾਦੀ ਬੇਗ਼ ਬਟਾਲਾ ਦੇ ਆਲੇ-ਦੁਆਲੇ ਦੇ 70 ਪਿੰਡਾਂ ਦੇ ਕਾਜ਼ੀ ਸਨ ਅਤੇ ਉਨ੍ਹਾਂ ਦੀ ਕਾਫ਼ੀ ਜਾਗੀਰ ਸੀ। ਬੇਗ਼ ਦੇ ਇੱਕ ਵੰਸ਼ਜ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ (1835-1908) ਨੇ ਇਸ ਨਗਰ ਵਿੱਚ ਅਹਿਮਦੀਆ ਜਮਾਤ ਦੀ ਸਥਾਪਨਾ ਕੀਤੀ।ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਜਨਰਲ ਸਕੱਤਰ ਫਜਲੁਰ ਅਹਿਮਦ ਭੱਟੀ ਆਖਦੇ ਹਨ, "ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਨੇ ਕੁਰਆਨੀ ਭਵਿੱਖਵਾਣੀ ਮੁਤਾਬਕ 23 ਮਾਰਚ 1889 ਵਿੱਚ ਆਪਣੇ ਆਪ ਨੂੰ ਇਸ ਜ਼ਮਾਨੇ ਦਾ ਮਸੀਹ ਅਤੇ ਮਹਿਦੀ ਮਾਊਦ ਹੋਣ ਦਾ ਦਾਅਵਾ ਕੀਤਾ।'' Image copyright Gurpreet Chawla/bbc ਅਹਿਮਦੀਆ ਮੁਸਲਮਾਨਾਂ ਦੀ ਵਿਚਾਰਧਾਰਾਪਵਿੱਤਰ ਕੁਰਆਨੇ ਮਜੀਦ ਅਤੇ ਹਦੀਸਾਂ ਵਿੱਚ ਵੀ ਇਸ ਸਬੰਧੀ ਸਪੱਸ਼ਟ ਇਸ਼ਾਰਾ ਮਿਲਦਾ ਹੈ ਕਿ ਇੱਕ ਅਜਿਹਾ ਸੁਧਾਰਕ ਆਵੇਗਾ ਜੋ ਇਸਲਾਮ ਦੀ ਤਾਲੀਮ ਨੂੰ ਭੁੱਲੇ ਅਤੇ ਫਿਰਕਿਆਂ 'ਚ ਵੰਡੇ ਮੁਸਲਮਾਨਾਂ ਨੂੰ ਸਹੀ ਰਸਤਾ ਦਿਖਾਵੇਗਾ।ਅਹਿਮਦੀਆ ਮੁਸਲਿਮ ਜਮਾਤ ਦੇ ਭਾਰਤ ਦੇ ਜਨਰਲ ਸਕੱਤਰ ਫਜਲੁਰ ਅਹਿਮਦ ਭੱਟੀ ਕਹਿੰਦੇ ਹਨ, ''ਸਾਡੇ ਖ਼ਲੀਫਾ ਸਾਡੇ ਇਮਾਮ ਹਨ ਅਤੇ ਅਹਿਮਦੀਆ ਫਿਰਕਾ ਮੰਨਦਾ ਹੈ ਕਿ ਖ਼ੁਦਾ ਉਨ੍ਹਾਂ ਦੀ ਅਗਵਾਹੀ ਕਰਦਾ ਹੈ ਤੇ ਹਰ ਮੁਸ਼ਕਿਲ ਦੀ ਘੜੀ 'ਚੋ ਨਿਕਲਣ ਲਈ ਇੱਕ ਸਹੀ ਰਸਤਾ ਦੱਸਦਾ ਹੈ ਅਤੇ ਉਹ ਜਮਾਤ ਨੂੰ ਉਸ ਰਸਤੇ 'ਤੇ ਚਲਣ ਲਈ ਪ੍ਰੇਰਿਤ ਕਰਦੇ ਹਨ।"ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਤੋਂ ਬਾਅਦ ਅਹਿਮਦੀਆ ਮੁਸਲਿਮ ਜਮਾਤ ਵਲੋਂ ਹਜ਼ਰਤ ਹਕੀਮ ਨੂਰ-ਉਦੀਨ ਨੂੰ ਆਪਣਾ ਪਹਿਲਾ ਅਹਿਮਦੀਆ ਮੁਸਲਿਮ ਜਮਾਤ ਦਾ ਖ਼ਲੀਫ਼ਾ 27 ਮਈ 1908 ਨੂੰ ਥਾਪਿਆ ਗਿਆ। ਉਨ੍ਹਾਂ ਤੋਂ ਬਾਅਦ ਜਮਾਤ-ਏ-ਅਹਿਮਦੀਆ ਦੇ ਦੂਸਰੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਬਸ਼ੀਰ-ਉਦੀਨ ਮਹਿਮੂਦ ਅਹਿਮਦ, ਤੀਸਰੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਨਾਸਿਰ ਅਹਿਮਦ, ਚੌਥੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਤੇ ਵਰਤਮਾਨ ਸਮੇਂ ਦੇ ਪੰਜਵੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਹਨ ਜੋ ਕਿ ਲੰਦਨ ਤੋਂ ਹੀ ਜਮਾਤ-ਏ-ਅਹਿਮਦੀਆ ਦਾ ਸੰਚਾਲਨ ਕਰ ਰਹੇ ਹਨ। ਇਹ ਵੀ ਪੜ੍ਹੋ:ਔਰੰਗਜ਼ੇਬ ਲਈ ਹੁਣ ਇਸਲਾਮਾਬਾਦ ਲਾਹੇਵੰਦ!ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'22 ਸਾਲ ਬਾਅਦ ਵੀ ਮਾਂ ਪੁੱਛਦੀ ਹੈ: ‘ਮੇਰੇ ਪਿੰਦਰ ਦੀ ਖ਼ਬਰ ਲਿਆਏ ਓ’ਮੁਸਲਮਾਨ ਭਾਈਚਾਰੇ ਨਾਲੋਂ ਵਖਰੇਵਾਂ ਕਿਵੇਂ?ਮੌਲਵੀ ਅਤੇ ਦੂਜੇ ਮੁਸਲਿਮ ਫਿਰਕੇ ਅਹਿਮਦੀਆ ਜਮਾਤ ਨੂੰ ਮੁਸਲਮਾਨ ਨਹੀਂ ਮੰਨਦੇ ਹਨ।ਪਰ ਇਸ ਬਾਰੇ ਖੁਦ ਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਆਖਦੇ ਹਨ, '' ਅਸੀਂ ਵੀ ਸਾਰੇ ਮੁਸਲਮਾਨਾਂ ਵਾਂਗ ਕੁਰਾਨ ਨੂੰ ਅਕੀਦਾ ਕਰਦੇ ਹਾਂ, ਇਸਲਾਮ ਦੇ ਸਿਧਾਂਤਾਂ ਮੁਤਾਬਕ ਹੀ ਨਮਾਜ਼ ਪੜ੍ਹਦੇ ਹਾਂ, ਰੋਜ਼ੇ ਰੱਖਦੇ ਹਾਂ ਅਤੇ ਇੱਕ ਸੱਚੇ ਮੁਸਲਮਾਨ ਵਾਂਗ ਹੀ ਆਪਣੇ ਧਾਰਮਿਕ ਸਿਧਾਂਤ ਪੂਰੇ ਕਰਦੇ ਹਾਂ।'' Image copyright Gurpreet chawla/bbc ਫੋਟੋ ਕੈਪਸ਼ਨ ਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਤਨਵੀਰ ਅਹਿਮਦ ਖ਼ਾਦਿਮ ਮੁਤਾਬਕ, ''ਇਸਲਾਮ ਦੀ ਭਵਿੱਖਵਾਣੀ ਸੀ ਕਿ ਸੁਧਾਰਕ ਆਵੇਗਾ ਅਤੇ ਅਹਿਮਦੀਆ ਮੰਨਦੇ ਹਨ ਕਿ ਉਹ ਸੁਧਾਰਕ ਆ ਚੁੱਕਾ ਹੈ, ਉਹ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਹਨ। ਮੌਲਵੀ ਇਸ ਗੱਲ ਨੂੰ ਨਹੀਂ ਮੰਨਦੇ ਅਤੇ ਉਨ੍ਹਾਂ ਮੁਤਾਬਕ ਸੁਧਾਰਕ ਹਾਲੇ ਨਹੀਂ ਆਇਆ ਹੈ ਅਤੇ ਇਹੀ ਮੁੱਖ ਵਖਰੇਵਾਂ ਹੈ।''1889 'ਚ ਮਿਰਜ਼ਾ ਗ਼ੁਲਾਮ ਅਹਿਮਦ ਨੇ ਅਹਿਮਦੀਆ ਜਮਾਤ ਦੀ ਸਥਾਪਨਾ ਕੀਤੀ ਤੇ ਉਦੋਂ ਤੋਂ ਹੀ ਮੌਲਵੀਆਂ ਨੇ ਅਹਿਮਦੀਆ ਮੁਸਲਮਾਨਾਂ ਦਾ ਜ਼ਬਰਦਸਤ ਵਿਰੋਧ ਕੀਤਾ। ਇਥੋਂ ਤੱਕ ਹੀ ਨਹੀਂ ਅਹਿਮਦੀਆ ਨੂੰ ਕਾਫ਼ਿਰ ਤੱਕ ਐਲਾਨਿਆ ਗਿਆ। ਦੂਜੇ ਪਾਸੇ ਜਮੀਅਤ ਉਲੇਮਾ-ਏ-ਹਿੰਦ ਹਲਾਲ ਟਰੱਸਟ ਦੇ ਸਕੱਤਰ ਮੌਲਾਨਾ ਨਿਆਜ਼ ਅਹਿਮਦ ਫਾਰੂਕੀ ਮੁਤਾਬਕ, ''ਅਹਿਮਦੀਆ ਲੋਕ ਮੁਸਲਮਾਨ ਹੀ ਨਹੀਂ ਹਨ। ਇਸਲਾਮ ਵਿੱਚ ਸਭ ਤੋਂ ਜ਼ਰੂਰੀ ਹੈ ਅੱਲਾਹ ਨੂੰ ਇੱਕ ਮੰਨਣਾ ਅਤੇ ਪੈਗੰਬਰ ਮੁਹੰਮਦ ਸਾਹਿਬ ਹੀ ਆਖ਼ਰੀ ਨਬੀ ਹੋਏ ਹਨ। ਮੁਸਲਮਾਨਾਂ ਦੇ ਜਿੰਨੇ ਵੀ ਫਿਰਕੇ ਹਨ ਚਾਹੇ ਉਹ ਸ਼ਿਆ ਹੋਣ ਜਾਂ ਸੁੰਨੀ ਇਨ੍ਹਾਂ ਨੂੰ ਮੁਸਲਮਾਨ ਨਹੀਂ ਮੰਨਦੇ।''ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਸਵਾਈਨ ਫਲੂ ਦੇ ਲੱਛਣ ਤੇ ਇਸ ਤੋਂ ਬਚਾਅ ਦੇ ਉਪਾਅ Image copyright Getty Images ਪਾਕਿਸਤਾਨ 'ਚ ਅਹਿਮਦੀਆ ਭਾਈਚਾਰਾਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਮੁਤਾਬਕ ਕਾਦੀਆਂ ਤੋਂ ਸ਼ੁਰੂ ਹੋਈ ਅਹਿਮਦੀਆ ਜਮਾਤ ਵੰਡ ਤੋਂ ਪਹਿਲਾਂ ਵਾਲੇ ਭਾਰਤ ਵਿੱਚ ਫੈਲੀ (ਜਦੋਂ ਭਾਰਤ-ਪਾਕਿਸਤਾਨ ਇੱਕ ਸਨ) ਅਤੇ ਇੱਕ ਵੱਖਰੀ ਮੁਸਲਿਮ ਜਮਾਤ ਵਜੋਂ ਆਪਣੀ ਹੋਂਦ ਦਰਜ ਕਰਵਾਉਂਦੀ ਹੋਈ ਅੱਜ ਪੂਰੀ ਦੁਨੀਆਂ ਦੇ ਲਗਭਗ 212 ਦੇਸਾਂ 'ਚ ਫੈਲੀ ਹੋਈ ਹੈ। ਭਾਰਤ ਵਿੱਚ ਜਿੱਥੇ ਅਹਿਮਦੀਆ ਮੁਸਲਮਾਨਾਂ ਨੂੰ ਆਮ ਨਾਗਰਿਕਾਂ ਵਾਲੇ ਸਾਰੇ ਸੰਵਿਧਾਨਿਕ ਅਧਿਕਾਰ ਪ੍ਰਾਪਤ ਹਨ ਉੱਥੇ ਇਸ ਦੇ ਉਲਟ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਵੀ ਪ੍ਰਾਪਤ ਨਹੀਂ ਹੈ।ਸਰਕਾਰ ਵੱਲੋਂ ਉਨ੍ਹਾਂ ਨੂੰ ਗ਼ੈਰ ਮੁਸਲਿਮ ਅਤੇ ਘੱਟ ਗਿਣਤੀ ਭਾਈਚਾਰਾ ਐਲਾਨਿਆ ਹੋਇਆ ਹੈ ਅਤੇ ਜਨਰਲ ਜ਼ਿਆ-ਉਲ-ਹਕ ਨੇ ਆਪਣੇ ਸ਼ਾਸ਼ਨ ਕਾਲ ਵਿੱਚ 26 ਅਪ੍ਰੈਲ 1984 'ਚ ਇੱਕ ਆਦੇਸ਼ ਜਾਰੀ ਕੀਤਾ ਸੀ।ਇਸ ਆਦੇਸ਼ ਮੁਤਾਬਕ ਅਹਿਮਦੀ ਮੁਸਲਮਾਨਾਂ ਨੂੰ ਆਪਣੇ ਆਪ ਨੂੰ ਮੁਸਲਮਾਨ ਕਹਿਣ, ਆਪਣੀਆਂ ਮਸਜਿਦਾਂ ਨੂੰ ਮਸਜਿਦ ਕਹਿਣ ਅਤੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਉਹ ਅਜੇ ਵੀ ਜਾਰੀ ਹੈ। Image copyright Gurpreet chawla/bbc ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਮਾਨ ਕਿਹਾ ਜਾਂਦਾ ਹੈ ਅਹਿਮਦੀਆ ਜਮਾਤ ਲਈ ਕਾਦੀਆਂ ਪਵਿੱਤਰ ਬਸਤੀ ਗੁਰਦਾਸਪੁਰ ਦੇ ਕਸਬਾ ਕਾਦੀਆਂ 'ਚ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨਾਲ ਜੁੜੀਆਂ ਅਨੇਕ ਸਮਾਰਕਾਂ ਹਨ ਜਿਨ੍ਹਾਂ ਵਿੱਚ ਮਿਨਾਰਾ ਤੁਲ ਮਸੀਹ, ਮਸਜਿਦ ਮੁਬਾਰਕ, ਮਸਜਿਦ ਅਕਸਾ, ਬਹਿਸ਼ਤੀ ਮਕਬਰਾ, ਮੁਕਾਮੇ ਕੁਦਰਤ-ਏ-ਸਾਨਿਆ, ਦਾਰੁਲ ਮਸੀਹ ਸਣੇ ਕਈ ਹੋਰ ਸਮਾਰਕ ਹਨ।ਮੀਨਾਰਾ-ਤੁਲ-ਮਸੀਹ ਦੀ ਨੀਂਹ 13 ਮਾਰਚ 1903 ਨੂੰ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਨੇ ਰੱਖੀ ਸੀ। 3 ਮੰਜ਼ਿਲਾਂ ਵਾਲੀ ਇਸ ਮੀਨਾਰ ਦੀ ਉਚਾਈ 105 ਫ਼ੁਟ ਹੈ ਅਤੇ ਮੀਨਾਰ ਸੰਨ 1916 ਵਿੱਚ ਮੁਕੰਮਲ ਹੋਈ ਸੀ। Image copyright Gurpreet chawla/bbc ਫੋਟੋ ਕੈਪਸ਼ਨ ਅਹਿਮਦੀ ਕਾਦੀਆਂ ਨੂੰ ਮੰਨਦੇ ਹਨ ਪਵਿੱਤਰ ਬਸਤੀ ਇਸਲਾਮੀ ਜਗਤ 'ਚ ਅਹਿਮਦੀਆ ਵਲੋਂ ਆਪਣੇ ਪ੍ਰਚਾਰ ਪ੍ਰਸਾਰ ਲਈ ਆਪਣਾ ਮੁਸਲਿਮ ਚੈਨਲ 'ਮੁਸਲਿਮ ਟੈਲੀਵੀਜ਼ਨ ਅਹਿਮਦੀਆ' ਵੀ ਚਲਾਇਆ ਜਾ ਰਿਹਾ ਹੈ। ਜਮਾਤ ਅਹਿਮਦੀਆ ਵਲੋਂ ਕਾਦੀਆਂ ਵਿੱਚ ਤਾਲੀਮ-ਉਲ-ਇਸਲਾਮ ਹਾਈ ਸਕੂਲ, ਨੁਸਰਤ ਗਰਲਜ਼ ਹਾਈ ਸਕੂਲ, ਜਾਮੀਆ ਅਹਿਮਦੀਆ, ਜਾਮੀਆ-ਤੁਲ-ਮੁਬਸ਼ਰੀਨ, ਨੁਸਰਤ ਗਰਲਜ਼ ਕਾਲਜ ਫ਼ਾਰ ਵੂਮੈਨ, ਅਹਿਮਦੀਆ ਕੰਪਿਊਟਰ ਇੰਸਟੀਚਿਊਟ, ਵਕਫ਼ੇ ਨੇ ਪਬਲਿਕ ਸਕੂਲ, ਨੂਰ ਹਸਪਤਾਲ ਸਮੇਤ ਕਈ ਸੰਸਥਾਵਾਂ ਹਨ। Image copyright Gurpreet chawla/bbc ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
இளைமையாக்கினார் கோயில் பரம்பரை ட்ரஸ்டி பழனியப்பன் அவர்களின் ஒத்துழைப்புடன் ஏற்றப்பட்டது. இந்த நிகழ்ச்சியில் சிதம்பரம் வெங்கடேச தீக்ஷிதர் , கணேசன் | Tamil |
वीडियो, LIVE: रूस के अंदर आगे बढ़ रही यूक्रेनी सेना, एक और इलाक़े में इमर्जेंसी का एलान | Hindi |
شوہر وراٹ کوہلی کے ساتھ ایئر پورٹ پہنچی اداکارہ انوشکا شرما ، دیکھیں اس جوڑی کی خوبصورت تصویریں | Urdu |
ടോം വടക്കന് ബിജെപിയില് ചേര്ന്നു; കോണ്ഗ്രസില് ഞെട്ടല്, പുല്വാമ നല്കിയ തിരിച്ചടി | Malayalam |
LG કંપની લોન્ચ કરશે ડબલ કેમેરા અને ડબલ સ્ક્રીન સ્માર્ટફોન | Gujarati |
ഇന്ത്യന് താരങ്ങളുടെ കരാര് ലിസ്റ്റ് ബിസിസിഐ പുറത്തുവിട്ടു ; എപ്ലസ് വിഭാഗത്തില് മൂന്ന് താരങ്ങള് മാത്രം ; റിഷാബ് പാന്തിന് നേട്ടം | Malayalam |
ଓଡ଼ିଶା ପୁରୁଷ ହକି ବିଶ୍ୱକପ: ରୋମାଂଚକ ମ୍ୟାଚରେ ଅଷ୍ଟ୍ରେଲିଆକୁ ହରାଇ ଫାଇନାଲରେ ନେଦରଲାଣ୍ଡସ୍ | Odia |
இந்த தீபம் ஏற்றும் வழக்கம் சூரியன் விருச்சகம் (கார்த்திகை மாதம்) சஞ்சாரம் செய்து, சந்திரன் முழு ஒளி தரும் கார்த்திகை பௌர்ணமி வரை அனுஷ்டிக்கப்பட்டது. இதுவே கார்த்திகை தீபம் என்று அழைக்கப்படுகிறது. | Tamil |
आईपीएल के प्लेऑफ़ में जगह बनाने की होड़ बन गई है बेहद रोचक | Hindi |
চ্যাম্পিয়ন্স ট্রফিতে কোহলির খেলায় প্রভাব ফেলতে পারে এই ঘটনা, তোলপাড় নেট দুনিয়া | Bengali |
"മാഞ്ചസ്റ്ററിനോട് ഏറ്റ തോല്വി ഉറക്കം നഷ്ടപ്പെടുത്തുന്നു" - എമ്ബപ്പെ | Malayalam |
جموں و کشمیر : کٹھوعہ واقعہ کے سال بھر بعد بکروال برادری کی ایک اور لڑکی کی آبروریزی ، کرایا گیا اسقاط حمل | Urdu |
ଆସିଲା ବିଶ୍ବକପ୍ ସଂଗୀତର ଆଉ ଏକ ଝଲକ | Odia |
পরকীয়ায় বাড়ি ছেড়েছিলেন স্ত্রী! ফিরেও জুটল চরম শাস্তি | Bengali |
টিভি-চাল-গুড়-মুড়ি ছাড়ুন! আমেরিকায় ভোট দিলেই মিলবে নগ্ন মহিলা! | Bengali |
୧୦ପାସ୍ କରିଥିବା ପ୍ରାର୍ଥୀଙ୍କ ପାଇଁ ସରକାରୀ ଚାକିରିର ସୁବର୍ଣ୍ଣ ସୁଯୋଗ, ପ୍ରକାଶ ପାଇଲା ଡାକ ବିଭାଗର ନିଯୁକ୍ତି… | Odia |
ಮರೆಯಾದ ನೈಜ ಆಟ: ವಿಶ್ವಕಪ್ಗೂ ಮುನ್ನವೇ ಅಂತ್ಯವಾಗುತ್ತಾ ಧೋನಿ ಕ್ರಿಕೆಟ್ ಕೆರಿಯರ್..? | Kannada |
‘ಮ್ಯಾನೇಜರ್ ಮದುವೆ ಆದ್ರೆ ಸಮಸ್ಯೆ ಖಂಡಿತ’: ಹೆಂಡತಿ ಬಗ್ಗೆ ಇನ್ಸ್ಟಾದಲ್ಲಿ ರೋಹಿತ್ ಶರ್ಮಾ ಪೋಸ್ಟ್ | Kannada |
سوشل میڈیا پر پاکستان کرکٹ بورڈ کا اڑا مذاق ، "سب سے خراب " وکٹ کیپر کو دیا گیا بیسٹ کا ایوارڈ !۔ | Urdu |
NIA ਦਾ ਦਾਅਵਾ: ਭਾਰਤ ’ਚ ‘ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ’ ਕੀਤੀ 27 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46686078 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਕੌਮੀ ਸੁਰੱਖਿਆ ਏਜੰਸੀ ਐਨਆਈਏ ਦਾ ਕਹਿਣਾ ਹੈ ਕਿ ਦੇਸ ਦੇ ਕਈ ਹਿੱਸਿਆਂ ਵਿੱਚ ਛਾਪੇਮਾਰੀ ਕਰ ਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਗ੍ਰਿਫ਼ਤਾਰੀਆਂ ਖੁਦਕੁਸ਼ ਹਮਲਿਆਂ ਦੀਆਂ ਸਾਜ਼ਿਸ਼ਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤੋਂ ਬਾਅਦ ਹੋਈਆਂ ਹਨ।ਐਨਆਈਏ ਦੇ ਬੁਲਾਰੇ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਉੱਤਰ ਪ੍ਰਦੇਸ਼ ਤੇ ਦਿੱਲੀ ਤੋਂ ਪੰਜ-ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਐੱਨਆਈਏ ਨੇ ਕਿਹਾ, "ਇਸ ਗੈਂਗ ਦਾ ਸਰਗਨਾ ਇੰਟਰਨੈੱਟ ਜ਼ਰੀਏ ਵਿਦੇਸ਼ ਵਿੱਚ ਇੱਕ ਹੈਂਡਲਰ ਤੋਂ ਜੁੜਿਆ ਹੋਇਆ ਹੈ। ਇਹ ਲੋਕ ਆਈਐੱਸ ਤੋਂ ਪ੍ਰਭਾਵਿਤ ਸਨ। ਅਜਿਹੇ ਵਿੱਚ ਇਹ ਸਾਫ਼ ਹੈ ਕਿ ਇਸ ਸਾਜ਼ਿਸ਼ ਵਿੱਚ ਇਹ ਲੋਕ ਕਿਉਂ ਸ਼ਾਮਿਲ ਹੋਏ। ਇਹ ਲੋਕ ਪਹਿਲਾਂ ਕਦੇ ਵੀ ਅਜਿਹੀ ਕਿਸੇ ਸਾਜ਼ਿਸ਼ ਵਿੱਚ ਸ਼ਾਮਿਲ ਸਨ, ਇਸ ਦੀ ਜਾਣਕਾਰੀ ਨਹੀਂ ਹੈ।''"ਗ੍ਰਿਫ਼ਤਾਰ ਹੋਏ ਲੋਕਾਂ ਵਿੱਚ ਇੱਕ ਮਹਿਲਾ ਵੀ ਹੈ। ਬੰਬ ਬਣਾਉਣ ਵਾਲਾ ਇੱਕ ਸ਼ਖਸ ਇਸੇ ਗੈਂਗ ਵਿੱਚ ਸੀ। ਇਹ ਪੂਰਾ ਗਰੁੱਪ ਫਿਦਾਈਨ ਹਮਲੇ ਦੀ ਤਿਆਰੀ ਵਿੱਚ ਸੀ।''ਐਨਆਈਏ ਨੇ ਦੱਸਿਆ ਕਿ ਕੁੱਲ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। 6 ਹੋਰ ਲੋਕਾਂ ਬਾਰੇ ਅਜੇ ਜਾਂਚ ਚੱਲ ਰਹੀ ਹੈ।ਐਨਆਈਏ ਨੇ ਅਮਰੋਹਾ ਦੇ ਮੁਫਤੀ ਸੁਹੇਲ ਨੂੰ ਇਸ ਮੌਡੀਊਲ ਦਾ ਸਰਗਨਾ ਦੱਸਿਆ ਗਿਆ ਹੈ।ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਜ਼ਿਆਦਾਤਰ ਦੀ ਉਮਰ 20 ਤੋਂ 30 ਸਾਲ ਵਿਚਾਲੇ ਹੈ।ਗ੍ਰਿਫ਼ਤਾਰ ਹੋਏ ਲੋਕਾਂ ਦੇ ਸੰਗਠਨ 'ਹਰਕਤ ਉਲ ਹਬਰ-ਏ-ਇਸਲਾਮ' ਨੂੰ ਆਈਐੱਸਆਈਐੱਸ ਮੌਡੀਊਲ ਵਰਗਾ ਦੱਸਿਆ ਜਾ ਰਿਹਾ ਹੈ।100 ਤੋਂ ਵੱਧ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਦੇਸੀ ਰਾਕੇਟ ਲਾਂਚਰ ਵੀ ਬਰਾਮਦ ਕੀਤੇ ਗਏ ਹਨ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
वीडियो, सांडों के 'विक्की डोनर' गोरख की कहानी, अवधि 4,58 | Hindi |
Video: ಸುಹಾನಾ ಬೋಲ್ಡ್ ಲುಕ್ಗೆ ಫ್ಯಾನ್ಸ್ ಫಿದಾ: ಮಗಳ ಫೋಟೋ ಇರೋ ನಿಯತಕಾಲಿಕೆ ಬಿಡುಗಡೆ ಮಾಡಿದ ಶಾರುಖ್ | Kannada |
அஜித் நடிப்பில் உருவாகியுள்ள 'விவேகம்' படத்தின் பிரம்மாண்டமான வியாபாரத்தால், தயாரிப்பாளர்கள் மிகவும் மகிழ்ச்சியடைந்துள்ளனர். | Tamil |
ফের উত্তপ্ত মুকুন্দপুর, সিপিএম ও তৃণমূলের মধ্যে সংঘর্ষে ছড়াল অশান্তি | Bengali |
'മധുരരാജാ' ചിത്രത്തിന്റെ പുതിയ സ്റ്റില് പുറത്തുവിട്ടു | Malayalam |
ಅತಿಥಿ: ಚಿತ್ರನಟಿ ಅಮೂಲ್ಯ ಅವರೊಂದಿಗಿನ ವಿಶೇಷ ಮಾತುಕತೆ: ಭಾಗ1 | Kannada |
প্রবল বেগে ধেয়ে আসছে কালবৈশাখী। কলকাতা-সহ কয়েকটি জেলায় সতর্কবার্তা | Bengali |
সাক্ষরিত হল স্থলসীমান্ত চুক্তি | Bengali |
ಅಬ್ಬಾ..!! 102 ವರ್ಷದ ಅಥ್ಲೆಟಿಕ್ ಆಟಗಾರ್ತಿಯ ಸಾಧನೆ ಕೇಳಿದರೆ ನಿಮಗೂ ಅಚ್ಚರಿಯಾಗುತ್ತೆ..! | Kannada |
4100 ਕੁੱਤੇ ਤੇ ਬਿੱਲੀਆਂ ਦੀ ਬਰਾਮਦਗੀ ਦੀ ਯੋਜਨਾ ਨੇ ਇਸ ਗੱਲ ਦਾ ਡਰ ਪੈਦਾ ਕਰ ਦਿੱਤਾ ਹੈ ਕਿ ਇਨ੍ਹਾਂ ਨੂੰ ਮਾਰ ਕੇ ਖਾਧਾ ਜਾ ਸਕਦਾ ਹੈ ਜਿਸ ਕਾਰਨ ਮਿਸਰ ਦੇ ਫੁੱਟਬਾਲ ਖਿਡਾਰੀ ਮੋ ਸਾਲਾਹ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಬಿಸಿಸಿಐಗೆ ಹೊಸ ತನಿಖಾ ಉಸ್ತುವಾರಿಯನ್ನ ನೇಮಕ ಮಾಡಿದ ಸುಪ್ರೀಂ | Kannada |
फ़ीफ़ा महिला विश्व कप 2023: स्पेन बनाम इंग्लैंड, फ़ाइनल में किसका पलड़ा भारी | Hindi |
ନିଜ ଦକ୍ଷତାରେ ବିଶ୍ୱାସ ରଖିଛୁ:ଏବି ଡି’ଭିଲିୟର୍ସ | Odia |
'कोकणात शिवसेना नको, सुरेश प्रभूंना उमेदवारी द्या', भाजपचे कार्यकर्ते आक्रमक | Marathi |
ವನಿತೆಯರ ವಿಶ್ವಕಪ್ ಟಿ-20: ಕಿವೀಸ್ ಆಟಗಾರ್ತಿ ಹಿಡಿದ ಕ್ಯಾಚ್ ಈಗ ಫುಲ್ ವೈರಲ್ | Kannada |
SPECIAL REPORT : उदयनराजे नावाचं रसायन! | Marathi |
ആഴ്സണിലിന്റെ മധുര പ്രതികാരം. യൂണൈറ്റഡിന്റെ കുതിപ്പിനു അവസാനം. | Malayalam |
ସୁଲତାନ୍ ଆଜଲାନ୍ ଶାହ କପ୍: ଭାରତ ୨-୪ ଗୋଲରେ ଅଷ୍ଟ୍ରେଲିଆ ଠାରୁ ପରାସ୍ତ | Odia |
സൈക്ലിംഗ് താരമായി രജിഷ വിജയന്; ഒളിമ്ബിക്സിന് തയ്യാറെടുക്കുന്ന പെണ്കുട്ടിയുടെ കഥയുമായി 'ഫൈനല്സ്' | Malayalam |
नांदेडमध्ये उद्धव ठाकरेंसमोरच सेना नेत्यांमध्ये बाचाबाची ! | Marathi |
એશિયાની ત્રીજી સૌથી સેક્સી સ્ટારે પહેરી બ્લેક સાડી, જુઓ હૉટ અદાઓ | Gujarati |
ਜਾਣੋ 2019 ਵਿੱਚ ਵਿਗਿਆਨ ਕੀ ਨਵਾਂ ਕਰਨ ਜਾ ਰਿਹਾ ਹੈ। ਅਜਿਹੀਆਂ ਚੀਜ਼ਾ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
அவர் என்ன ஜாதி. அது முக்கியமே இல்லை. அவ்வளவு ஏன்... உயிருக்குப் போராடிக் கொண்டிருக்கும் அந்த நபர், நல்லவரா கெட்டவரா... அவசியமே இல்லை. பாலினமோ பெயரோ ஜாதி மதமோ, நல்லவர் கெட்டவர் குணாதிசயங்களோ அவசியமே இல்லை. முதலில் அவர் உயிர் பிழைக்க வேண்டும். அதுவே எல்லோர்க்குமான சிந்தனை. பிரார்த்தனை. வேண்டுதல். | Tamil |
હવે પ્લે સ્ટોરથી નહીં ડાઉનલોડ કરી શકો આ 14 Apps | Gujarati |
കുട്ടിക്കളിയില്ലാതെ കുടുംബഭാരം ചുമലിലേറ്റി : വേദനയില് വിങ്ങാതെ ഗിന്നസ് പക്രു | Malayalam |
سیف علی خان کی بیٹی سارہ کی بڑھی مصیبتیں ، اب ہونے والا ہے کچھ ایسا | Urdu |
Video: ಹೊಟ್ಟೆ ದಪ್ಪಗಾಗದಂತೆ ನೋಡಿಕೊಳ್ಳಲು ಅಕ್ಷಯ್ ಮಾಡುವ ಕಸರತ್ತು ಯಾವುದು ಗೊತ್ತಾ? | Kannada |
கிரிஸில் நிறுவனத்தின் முதன்மை இயக்குநர் மற்றும் தலைமை பொருளாதார அறிஞர். பொருளாதார ஆராய்ச்சி மற்றும் ஆலோசனைத் துறையில் 20 ஆண்டுகள் அனுபவம் கொண்டவர். | Tamil |
ಭಾರತದಿಂದ ಪಾಕ್ಗೆ ಮತ್ತೊಂದು ಹೊಡೆತ; ಪಾಕಿಸ್ತಾನ ಸೂಪರ್ ಲೀಗ್ ಪ್ರಸಾರ ರದ್ದುಗೊಳಿಸಿದ ರಿಲಯನ್ಸ್ | Kannada |
IPL 2018: ಯಾವ ಯಾವ ಟೀಂನಲ್ಲಿ ಯಾವೆಲ್ಲಾ ಪ್ಲೇಯರ್ಸ್ ಇದ್ದಾರೆ? ಇಲ್ಲಿದೆ ಸಂಪೂರ್ಣ ಪಟ್ಟಿ | Kannada |
இந்நிலையில், நேற்று நடிகர் சங்க செயற்குழு கூட்டம் சென்னையில் நடைபெற்றது. அதில் சரத்குமார், ராதாரவி, வாகை சந்திரசேகர் ஆகிய மூவரையும் நடிகர் சங்கப் பொறுப்பில் இருந்து தற்காலிகமாக நீக்குவது குறித்து ஆலோசித்திருக்கிறார்கள். | Tamil |
राशिद ख़ान के जादुई प्रदर्शन ने कैसे गुजरात टाइटंस की हार को जीत में बदला | Hindi |
Subsets and Splits
No community queries yet
The top public SQL queries from the community will appear here once available.