Headline
stringlengths 6
15.7k
| Language
stringclasses 10
values |
---|---|
এরকম বিয়েই আটকে দিতে পারে বসিরহাটের মতো ঘটনা! বাংলায় অন্য নজির | Bengali |
एशिया कप: रोहित शर्मा के दमदार 72 रनों के बावजूद श्रीलंका ने 6 विकेट से भारत को हराया | Hindi |
विराट कोहली के शतक की क्यों हो रही इतनी चर्चा? | Hindi |
ಕ್ರಿಕೆಟ್ ವಲಯದಲ್ಲಿ ಸಂಚಲನ ಮೂಡಿಸಿದೆ ಧೋನಿ ಬಗ್ಗೆ ಐಸಿಸಿ ಮಾಡಿದ ಆ ಒಂದು ಟ್ವೀಟ್ | Kannada |
આ પાકિસ્તાની એક્ટ્રેસને પોતાના જન્મ દિવસે મળ્યા ખરાબ સમાચાર... | Gujarati |
ଆରବିଆଇର ଗଚ୍ଛିତ ଥିବା ଟଙ୍କାରୁ ଏକ-ତୃତୀୟାଂଶ ନେବେ ମୋଦି ସରକାର | Odia |
ਸਬਰੀਮਾਲਾ ਮੰਦਿਰ 'ਚ ਪ੍ਰਵੇਸ਼ ਤੋਂ ਬਾਅਦ ਮਿਲ ਰਹੀਆਂ ਧਮਕੀਆਂ ਤੋਂ ਵੀ ਨਹੀਂ ਡਰਦੀਆਂ ਇਹ ਔਰਤਾਂ ਇਮਰਾਨ ਕੁਰੈਸ਼ੀ ਬੀਬੀਸੀ ਲਈ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46769230 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright IMRAN QURESHI/BBC ਫੋਟੋ ਕੈਪਸ਼ਨ ਕਨਕਦੁਰਗਾ ਅਤੇ ਬਿੰਦੂ ਨੇ 2 ਜਨਵਰੀ ਨੂੰ ਕੀਤਾ ਸੀ ਮੰਦਿਰ ਵਿੱਚ ਪ੍ਰਵੇਸ਼ ਕੇਰਲ ਦੇ ਸਬਰੀਮਾਲਾ ਮੰਦਿਰ ਵਿੱਚ ਦੋ ਔਰਤਾਂ ਦੇ ਇਤਿਹਾਸਕ ਪ੍ਰਵੇਸ਼ ਤੋਂ ਬਾਅਦ ਸੂਬੇ ਵਿੱਚ ਦੋ ਦਿਨਾਂ ਦਾ ਬੰਦ ਅਤੇ ਹਿੰਸਾ ਦਾ ਮਾਹੌਲ ਰਿਹਾ। ਉਨ੍ਹਾਂ ਔਰਤਾਂ ਦੇ ਘਰ ਅੱਗੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਧਮਕੀਆਂ ਮਿਲ ਰਹੀਆਂ ਪਰ ਉਨ੍ਹਾਂ ਦਾ ਕਹਿਣਾ ਹੈ ਵੀ ਉਨ੍ਹਾਂ ਨੂੰ ਡਰ ਨਹੀਂ ਲਗਦਾ।ਦੋਵਾਂ ਔਰਤਾਂ ਨੇ ਆਪਣੇ "ਸੁਰੱਖਿਅਤ ਘਰ" ਵਿੱਚ ਬੀਬੀਸੀ ਨੂੰ ਵਿਸ਼ੇਸ਼ ਇੰਟਰਵਿਊ ਦਿੱਤਾ ਅਤੇ ਆਸਾਨੀ ਨਾਲ ਹੀ ਟੀਵੀ ਇੰਟਰਵਿਊ ਲਈ ਸਹਿਮਤ ਹੋ ਗਈਆਂ।'ਉਹ ਕੁਝ ਨਹੀਂ ਕਰਨਗੇ'ਬਿੰਦੂ ਅੰਮਿਨੀ ਨੇ ਬੀਬੀਸੀ ਨੂੰ ਦੱਸਿਆ, "ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਜਦੋਂ ਅਸੀਂ ਮੰਦਿਰ 'ਚ ਦਾਖ਼ਲ ਹੋਣ ਦਾ ਪਹਿਲਾਂ ਯਤਨ ਕੀਤਾ ਤਾਂ ਪਰਦਰਸ਼ਨਕਾਰੀ ਸਾਡੇ ਘਰਾਂ ਦੇ ਦੁਆਲੇ ਹੋ ਗਏ। ਮੈਨੂੰ ਵਿਸ਼ਵਾਸ਼ ਸੀ ਕਿ ਜੋ ਲੋਕ ਸਾਡੇ ਨੇੜੇ ਹਨ ਉਹ ਕੁਝ ਨਹੀਂ ਕਰਨਗੇ। ਉਹ ਮੈਨੂੰ ਪਿਆਰ ਕਰਦੇ ਹਨ। ਜਿੰਨਾਂ ਲੋਕਾ ਨੇ ਸਾਡਾ ਘਰ ਘੇਰ ਲਿਆ ਸੀ ਅਤੇ ਧਮਕੀਆਂ ਦੇ ਰਹੇ ਸਨ ਉਹ ਵੀ ਕੁਝ ਵੀ ਨਹੀਂ ਕਰਨਗੇ।"ਇਹ ਵੀ ਪੜ੍ਹੋ-'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਬਰਫ਼ ਦੀ ਰਜ਼ਾਈ 'ਚ ਲਿਪਟੀ ਕੁਦਰਤ ਦੀਆਂ ਤਸਵੀਰਾਂਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਸਬਰੀਮਲਾ ਮੰਦਿਰ 'ਚ ਔਰਤਾਂ ਦੇ 'ਪਹਿਲੀ ਵਾਰ' ਦਾਖ਼ਲ ਹੋਣ ਦਾ ਸੱਚ ਕੀ ਹੈ?ਬਿੰਦੂ ਅਤੇ ਕਨਕਦੁਰਗਾ ਨੇ ਸਾਦੇ ਕੱਪੜਿਆਂ 'ਚ ਪੁਲਿਸ ਕਰਮੀਆਂ ਦੇ ਸੁਰੱਖਿਆ ਘੇਰੇ ਵਿੱਚ 2 ਜਨਵਰੀ ਨੂੰ ਦੂਜੀ ਕੋਸ਼ਿਸ਼ ਤਹਿਤ ਸੁਆਮੀ ਅੱਯਪਾ ਦੇ ਮੰਦਿਰ ਦੀ ਉਸ ਪਰੰਪਰਾ ਦੀ ਉਲੰਘਣਾ ਕੀਤੀ ਹੈ ਜਿਸ ਦੇ ਤਹਿਤ 10 ਤੋਂ 50 ਸਾਲ ਦੀਆਂ ਔਰਤਾਂ ਮੰਦਿਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀਆਂ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸਬਰੀਮਾਲਾ ਮੰਦਿਰ ’ਚ ਦਾਖ਼ਲ ਹੋਣ ਵਾਲੀ ਔਰਤਾ ਨੇ ਕਿਹਾ, 'ਸ਼ਾਇਦ ਮੈਨੂੰ ਲੋਕ ਕਤਲ ਵੀ ਕਰ ਸਕਦੇ ਹਨ'28 ਸਤੰਬਰ ਨੂੰ ਆਏ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤਹਿਤ ਔਰਤਾਂ ਨੂੰ ਮੰਦਿਰ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਕੋਰਟ ਨੇ ਔਰਤਾਂ ਦੇ ਅਧਿਕਾਰਾਂ ਨੂੰ ਪਰੰਪਰਾ ਨਾਲੋਂ ਵਧੇਰੇ ਮਹੱਤਵਪੂਰਨ ਠਹਿਰਾਇਆ ਗਿਆ ਸੀ।'ਭਵਿੱਖ ਬਾਰੇ ਡਰ ਨਹੀਂ'ਪਰ ਬਾਵਜੂਦ ਇਸ ਦੇ ਇਸ ਤੋਂ ਪਹਿਲਾਂ 10 ਔਰਤਾਂ ਵੱਲੋਂ ਮੰਦਿਰ ਵਿੱਚ ਪ੍ਰਵੇਸ਼ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਸਨ। ਬਿੰਦੂ ਨਾਲੋਂ ਉਮਰ ਵਿੱਚ ਛੋਟੀ 39 ਸਾਲਾ ਕਨਕਦੁਰਗਾ ਦਾ ਕਹਿਣਾ ਹੈ, "ਮੈਨੂੰ ਆਪਣੇ ਭਵਿੱਖ ਨੂੰ ਲੈ ਕੇ ਕੋਈ ਡਰ ਨਹੀਂ ਹੈ, ਮੈਨੂੰ ਰੱਬ 'ਤੇ ਭਰੋਸਾ ਹੈ"।ਹਾਲਾਂਕਿ ਬਿੰਦੂ, ਕਨਕਦੁਰਗਾ ਜਿੰਨੀ ਧਾਰਿਮਕ ਵਿਚਾਰਾਂ ਵਾਲੀ ਨਹੀਂ ਹੈ। ਉਸ ਦਾ ਕਹਿਣਾ ਹੈ "ਉਹ ਸੁਰੱਖਿਆ ਬਾਰੇ ਪ੍ਰੇਸ਼ਾਨ ਨਹੀਂ ਹੈ।"ਇਸ ਦਾ ਇੱਕ ਕਾਰਨ ਇਹ ਹੈ ਕਿ ਉਸ ਦਾ ਬਚਪਨ ਵਧੇਰੇ ਔਖਾ ਗੁਜਰਿਆ ਹੈ। ਜਦੋਂ ਉਮਰ ਵਿੱਚ ਛੋਟੀ ਸੀ ਤਾਂ ਉਸ ਦੇ ਮਾਪੇ ਵੱਖ ਹੋ ਗਏ ਸਨ ਅਤੇ ਇੱਕ ਦਿਨ ਉਸ ਦੀ ਮਾਂ ਨੇ ਖੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਸਾਰੀ ਉਮਰ ਸੰਘਰਸ਼ ਕੀਤਾ ਹੈ ਅਤੇ ਸਕੂਲ ਵਿੱਚ ਵੀ ਵਿਤਕਰੇ ਦਾ ਸਾਹਮਣਾ ਕੀਤੀ ਹੈ। ਇਹ ਵੀ ਪੜ੍ਹੋ-ਸਬਰੀਮਲਾ: ਕੇਸ ਜਿੱਤਣ ਤੋਂ ਬਾਅਦ ਵੀ ਆਸਥਾ ਵਾਲੀਆਂ ਔਰਤਾਂ ਮੰਦਰ 'ਚ ਦਾਖਲ ਨਹੀਂ ਹੋਣਗੀਆਂ ਹਿੰਦੂ ਮੰਦਿਰ ਕਾਰਨ ਭਾਰਤੀ ਔਰਤਾਂ ਕਿਉਂ ਵੰਡੀਆਂ 'ਮਾਹਵਾਰੀ ਦੌਰਾਨ ਔਰਤਾਂ ਨੂੰ ਘਰ 'ਚ ਅਛੂਤ ਵਾਂਗ ਬਿਠਾਇਆ ਜਾਂਦਾ ਹੈ'ਇੱਥੇ ਮਾਹਵਾਰੀ ਦੌਰਾਨ ਵੀ ਔਰਤਾਂ ਪੂਜਾ ਕਰਦੀਆਂ ਹਨ ਕਮਿਊਨਿਸਟ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਕਾਰਕੁਨ ਵਜੋਂ ਸੰਘਰਸ਼ ਨੇ ਉਸ ਨੂੰ ਕਾਨੂੰਨ ਦੀ ਪੜ੍ਹਾਈ ਲਈ ਪ੍ਰੇਰਿਆ ਅਤੇ ਉਹ ਲਾਅ ਕਾਲਜ 'ਚ ਅਧਿਆਪਕਾ ਬਣੀ। ਬਿੰਦੂ ਅਤੇ ਕਨਕਦੁਰਗਾ ਨੇ ਇੱਕ ਸੋਸ਼ਲ ਮੀਡੀਆ ਗਰੁੱਪ ਜੁਆਇਨ ਕੀਤਾ ਜੋ ਸਬਰੀਮਲਾ ਦੇ ਮੰਦਰ ਵਿੱਚ ਔਰਤਾਂ ਦੇ ਪ੍ਰਵੇਸ਼ ਦੇ ਹੱਕ ਵਿੱਚ ਹੈ। Image copyright IMRAN QURESHI/BBC ਫੋਟੋ ਕੈਪਸ਼ਨ ਕਨਕਦੁਰਗਾ ਕਹਿੰਦੀ ਹੈ ਕਿ ਉਨ੍ਹਾਂ ਰੱਬ ਉੱਤੇ ਭਰੋਸਾ ਹੈ, ਇਸ ਲਈ ਡਰ ਨਹੀਂ ਲਗਦਾ ਭਗਵਾਨ ਅੱਯਪਾ ਨੂੰ 'ਅਨੰਤ ਬ੍ਰਹਮਚਾਰੀ' ਮੰਨਿਆ ਜਾਂਦਾ ਹੈ, ਜਿਸ ਕਾਰਨ 10 ਤੋਂ 50 ਸਾਲ ਦੀਆਂ ਔਰਤਾਂ (ਜਿਨ੍ਹਾਂ ਮਾਹਵਾਰੀ ਆਉਂਦੀ ਹੈ) ਨੂੰ ਮੰਦਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। 24 ਦਸੰਬਰ ਦੀ ਸ਼ਾਮ ਨੂੰ ਜਦੋਂ ਮੰਦਿਰ ਵਿੱਚ ਦਾਖ਼ਲ ਹੋਣ ਦੀ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਨਾਕਾਮ ਰਹੀ ਤਾਂ ਉਹ ਕਾਫੀ ਨਿਰਾਸ਼ ਹੋ ਗਈਆਂ ਸਨ। ਭੁੱਖ ਹੜਤਾਲ ਉਸ ਵੇਲੇ ਉਹ ਮੰਦਿਰ ਤੋਂ 1.5 ਕਿਲੋਮੀਟਰ ਨੇੜੇ ਪਹੁੰਚ ਗਈਆਂ ਸਨ ਪਰ ਉਨ੍ਹਾਂ ਦੇ ਨਾਲ ਵਰਦੀਧਾਰੀ ਪੁਲਿਸ ਵਾਲਿਆਂ ਕਾਨੂੰਨ ਵਿਵਸਥਾ ਦੇ ਕੰਟ੍ਰੋਲ ਤੋਂ ਬਾਹਰ ਹੋਣ ਕਰਕੇ ਵਾਪਸ ਮੁੜਨਾ ਠੀਕ ਸਮਝਿਆ। ਬਿੰਦੂ ਨੇ ਕਿਹਾ, "ਅਸੀਂ ਨਿਰਾਸ਼ ਨਹੀਂ ਸਾਂ। ਉਸ ਵੇਲੇ ਪੁਲਿਸ ਨੇ ਸਾਨੂੰ ਪਿੱਛੇ ਹਟਣ ਲਈ ਕਿਹਾ। ਬਾਅਦ ਵਿੱਚ ਕੋਟਿਅਮ ਮੈਡੀਕਲ ਕਾਲਜ ਹਸਪਤਾਲ ਵਿੱਚ ਅਸੀਂ ਉਨ੍ਹਾਂ ਨੂੰ ਕਿਹਾ ਅਸੀਂ ਸਬਰੀਮਲਾ ਮੰਦਿਰ ਜਾਣਾ ਚਾਹੁੰਦੀਆਂ ਹਾਂ। ਉਨ੍ਹਾਂ ਨੇ ਸਾਨੂੰ ਘਰ ਜਾਣ ਲਈ ਕਿਹਾ।""ਅਸੀਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਅਧਿਕਾਰੀ ਨੇ ਸਹਿਮਤੀ ਦਿੱਤੀ ਕਿ ਜਦੋਂ ਸੰਭਵ ਹੁੰਦਾ ਹੈ ਅਸੀਂ ਮਦਦ ਕਰਾਂਗਾ।"ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਵਾਂ ਆਪਣਾ ਮਨ ਪੱਕਾ ਕਰਨ ਲਈ ਕਈ ਦੋਸਤਾਂ ਦੇ ਘਰ ਰੁਕੀਆਂ ਸਨ। ਇਸ ਵਾਰ ਪੁਲਿਸ ਨੇ ਫ਼ੈਸਲਾ ਕੀਤਾ ਕਿ ਉਹ ਸਾਦੇ ਕੱਪੜਿਆਂ ਵਿੱਚ ਉਨ੍ਹਾਂ ਨੂੰ ਮਦਦ ਦੇਣਗੇ। Image copyright SABARIMALA.KERALA.GOV.IN ਫੋਟੋ ਕੈਪਸ਼ਨ ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਕੇਰਲ ਦੇ ਸਬਰੀਮਲਾ ਮੰਦਰ ਵਿੱਚ ਔਰਤਾਂ ਦੇ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ ਕੀ ਉਨ੍ਹਾਂ ਲਈ ਉਹ ਰਸਤਾ ਚੁਣਿਆ ਜਿਸ ਰਾਹੀਂ ਕੇਵਲ ਸਟਾਫ ਮੈਂਬਰ ਹੀ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਇੱਕ ਐਂਬੂਲੈਂਸ ਵਿੱਚ ਲਿਜਾਇਆ ਗਿਆ?ਇਸ ਬਾਰੇ ਉਨ੍ਹਾਂ ਨੇ ਕਿਹਾ, "ਇਹ ਮੀਡੀਆ ਵਿੱਚ ਗ਼ਲਤ ਰਿਪੋਰਟਾਂ ਫੈਲਾਈਆਂ ਜਾ ਰਹੀਆਂ ਹਨ। ਅਸੀਂ ਉਸੇ ਰਸਤਿਓਂ ਮੰਦਿਰ ਗਏ ਜਿਥੋਂ ਬਾਕੀ ਸ਼ਰਧਾਲੂ ਜਾਂਦੇ ਹਨ।"ਬਿੰਦੂ ਨੂੰ ਕਿਸ ਨੇ ਉਤਸ਼ਾਹਿਤ ਕੀਤਾਬਿੰਦੂ ਦਾ ਕਨਕਦੁਰਗਾ ਵਾਂਗ ਭਗਵਾਨ 'ਤੇ ਵਿਸ਼ਵਾਸ਼ ਨਹੀਂ ਸੀ ਪਰ ਉਸ ਨੂੰ ਮੰਦਿਰ ਜਾਣ ਲਈ ਕਿਸ ਨੇ ਪ੍ਰਰਿਤ ਕੀਤਾ। ਬਿੰਦੂ ਲਈ ਇਸ ਦਾ ਕਾਰਨ ਇਹ ਸੀ ਕਿ ਉਹ ਸਿਰਫ਼ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਅਮਲ ਵਿੱਚ ਲੈ ਕੇ ਆਉਣਾ ਚਾਹੁੰਦੀ ਸੀ। ਬਿੰਦੂ ਨੇ ਕਿਹਾ, "ਮੇਰੇ ਸਬਰੀਮਲਾ ਜਾਣ ਦਾ ਵੱਡਾ ਕਾਰਨ ਸੰਵਿਧਾਨਕ ਨੈਤਿਕਤਾ ਸੀ।ਉਨ੍ਹਾਂ ਨੇ ਮੰਦਿਰ ਜਾਣ ਤੋਂ ਪਹਿਲਾਂ ਸਾਰੀਆਂ ਰਵਾਇਤਾਂ ਜਿਵੇਂ ਵਰਤ ਆਦਿ ਦਾ ਪਾਲਣ ਕੀਤਾ, ਜੋ ਮੰਦਿਰ ਜਾਣ ਲਈ ਜ਼ਰੂਰੀ ਸੀ।ਜਦੋਂ ਉਹ ਮੰਦਿਰ ਪਹੁੰਚੀ ਤਾਂ ਬਿੰਦੂ ਕੋਲ ਭਗਵਾਨ ਕੋਲੋਂ ਪੁੱਛਣ ਲਈ ਕੁਝ ਨਹੀਂ ਸੀ ਪਰ "ਮੈਂ ਸੁਆਮੀ ਅੱਯਪਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੈਂ ਖੁਸ਼ ਹਾਂ। ਉਨ੍ਹਾਂ ਮੈਨੂੰ ਪੁੱਛਿਆ ਕਿ ਦਰਸ਼ਨ ਕਿਵੇਂ ਰਹੇ।" Image copyright SABARIMALA.KERALA.GOV.IN ਫੋਟੋ ਕੈਪਸ਼ਨ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਵੀ ਔਰਤਾਂ ਸਬਲੀਮਲਾ ਮੰਦਰ ਵਿੱਚ ਜਾਣ ਨੂੰ ਤਿਆਰ ਨਹੀਂ ਹਨ ਬਿੰਦੂ ਅਜੇ ਤੱਕ ਆਪਣਾ ਮਨ ਨਹੀਂ ਬਣਾ ਸਕੀ ਕਿ ਉਸ ਨੂੰ ਮੰਦਿਰ ਆਉਣਾ ਚਾਹੀਦਾ ਸੀ ਕਿ ਨਹੀਂ। ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਵਿਸ਼ਵਾਸ਼ ਭਗਵਾਨ 'ਚ ਜਾਗਿਆ ਹੈ ਜਾਂ ਨਹੀਂ। ਉਹ ਕਹਿੰਦੀ ਹੈ, "ਸ਼ਾਇਦ, ਮੈਂ ਨਹੀਂ ਜਾਣਦੀ।"ਪਰ ਉਹ ਬੇਹੱਦ ਖੁਸ਼ ਹੈ ਕਿ ਉਸ ਨੇ ਅਤੇ ਕਨਕਦੁਰਗਾ ਨੇ "ਦੂਜੀਆਂ ਔਰਤਾਂ ਲਈ ਰਸਤਾ ਖੋਲ੍ਹ ਦਿੱਤਾ ਹੈ।"ਬਿੰਦੂ ਨੂੰ ਇਸ ਦੇ ਸਿੱਟੇ ਪਤਾ ਹੈ ਇਹ ਕਹਿੰਦੀ ਹੈ, "ਸ਼ਾਇਦ ਇਸ ਲਈ ਮੇਰਾ ਕਤਲ ਕਰ ਦਿੱਤਾ ਜਾਵੇ।"ਬਿੰਦੂ ਨੇ ਦੱਸਿਆ, "ਸਰਕਾਰ ਨਾਲ ਅਜੇ ਅੱਗੇ ਭਵਿੱਖ ਵਿੱਚ ਸੁਰੱਖਿਆ ਲੈਣ ਬਾਰੇ ਕੋਈ ਗੱਲ ਨਹੀਂ ਹੋਈ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਦੇਣਗੇ। ਦਰਅਸਲ ਮੈਨੂੰ ਆਪਣੀ ਸੁਰੱਖਿਆ ਦੀ ਪਰਵਾਹ ਨਹੀਂ ਹੈ।"ਕਨਕਦੁਰਗਾ ਮੁਤਾਬਕ, "ਮੈਨੂੰ ਡਰ ਨਹੀਂ ਲਗਦਾ। ਜਦੋਂ ਵੀ ਔਰਤਾਂ ਵਿਕਾਸ ਕਰਦੀਆਂ ਹਨ ਤਾਂ ਸਮਾਜ ਰੌਲਾ ਪਾਉਂਦਾ ਹੈ।"ਇਹ ਵੀ ਪੜ੍ਹੋ-ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ଜାମସେଦପୁରର ସେମି ଆଶା ଝୁଲିଲା | Odia |
ਸੁਖਬੀਰ ਬਾਦਲ - 'ਲੋੜ ਪਈ ਤਾਂ ਪਾਰਟੀ ਦੀ ਪ੍ਰਧਾਨਗੀ ਛੱਡ ਦੇਵਾਂਗਾ' , ਸੇਵਾ ਸਿੰਘ ਸੇਖਵਾਂ - 'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ' 28 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46008197 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SUKHBIR BADAL/FB ਫੋਟੋ ਕੈਪਸ਼ਨ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸੰਕਟ ਦੂਰ ਕਰਨ ਲਈ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ''ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ ਤੋਂ ਵੱਡੀ ਹੈ, ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ। ਪਾਰਟੀ ਦੇ ਸੀਨੀਅਰ ਲੀਡਰ ਸਾਡੇ ਬਜ਼ੁਰਗ ਹਨ ਮੈਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦਾ ਹਾਂ।'' ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਲੀਡਰਾਂ ਨੂੰ ਮਨਾਉਣ ਲਈ ਅਤੇ ਪਾਰਟੀ ਵਿੱਚ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡਣ ਦੀ ਆਫਰ ਕੀਤੀ ਹੈ।ਅੰਮ੍ਰਿਤਸਰ ਵਿੱਚ ਉਨ੍ਹਾਂ ਨੇ ਐਤਵਾਰ ਨੂੰ ਬਿਆਨ ਦਿੱਤਾ, ''ਸਤਿਕਾਰਯੋਗ ਲੀਡਰਾਂ ਨੇ ਸਾਰੀ ਜ਼ਿੰਦਗੀ ਪਾਰਟੀ ਲਈ ਲਾਈ ਹੈ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹਾਂ, ਉਹ ਮੇਰੇ ਬਜ਼ੁਰਗਾਂ ਵਾਂਗ ਹਨ, ਮੈਨੂੰ ਹੁਕਮ ਕਰਨ ਮੈਂ ਉਨ੍ਹਾਂ ਕੋਲ ਗੱਲ ਕਰਨ ਚਲਾ ਜਾਵਾਂਗਾ। ਪਾਰਟੀ ਚਾਹੇ ਕਿਸੇ ਹੋਰ ਨੂੰ ਪ੍ਰਧਾਨ ਬਣਾਵੇ ਮੈਂ ਅਹੁਦੇ ਤੋਂ ਸੇਵਾਮੁਕਤ ਹੋਣ ਲਈ ਤਿਆਰ ਹਾਂ।''ਸੁਖਬੀਰ ਬਾਦਲ ਨੇ ਆਪਣੀ ਪੁਰਾਣੀ ਗੱਲ ਮੁੜ ਦੁਹਰਾਈ ਅਤੇ ਕਿਹਾ ਕਿ ਪਾਰਟੀ ਸਭ ਤੋਂ ਵੱਡੀ ਹੈ ਅਤੇ ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ, ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ।ਇਹ ਵੀ ਪੜ੍ਹੋ:ਸੁਖਬੀਰ ਦੀ ਨੀਯਤ 'ਤੇ ਸੇਵਾ ਸਿੰਘ ਸੇਖਵਾਂ ਨੇ ਚੁੱਕੇ ਸਵਾਲ ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ, ਕਹਿ ਕੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ''ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ, ''ਪਾਰਟੀ ਖ਼ਤਮ ਹੋ ਗਈ, ਪਾਰਟੀ ਦਾ ਨੁਕਸਾਨ ਹੋ ਗਿਆ ਤਾਂ ਪਾਰਟੀ ਵੀ ਕੀ ਕਰੂ ਤੇ ਹੋਰ ਅਹੁਦੇਦਾਰ ਕੀ ਕਰਨਗੇ। ਮੈਂ ਸੁਆਗਤ ਕਰਦਾ ਹਾਂ ਉਨ੍ਹਾਂ ਦੇ ਬਿਆਨ ਦਾ, ਉਨ੍ਹਾਂ ਪਾਰਟੀ ਦੇ ਹਿੱਤ ਵਿੱਚ ਗੱਲ ਕਹੀ ਹੈ।'' Image copyright RAVINDER SINGH ROBIN/BBC ਸੇਵਾ ਸਿੰਘ ਸੇਖਵਾਂ ਨੇ ਅੱਗੇ ਕਿਹਾ ਕਿ ਪਾਰਟੀ ਦੀ ਭਲਾਈ ਸਭ ਤੋਂ ਉੱਤੇ ਹੈ। ਸਾਡਾ ਵਿਚਾਰਾਂ ਦਾ ਵਖਰੇਵਾਂ ਜ਼ਰੂਰ ਸੀ। ਪਾਰਟੀ ਤੀਸਰੇ ਨੰਬਰ ਤੇ ਆ ਗਈ ਹੈ, ਇਹ ਸਾਡੀ ਚਿੰਤਾ ਸੀ, ਅਸੀਂ ਪੰਥਕ ਏਜੰਡਾ ਵੀ ਛੱਡ ਦਿੱਤਾ ਸੀ ਇਸ ਕਰਕੇ ਅਕਾਲੀ ਦਲ ਦਾ ਇਹ ਹਸ਼ਰ ਹੋਇਆ।'ਵੱਡੇ ਬਾਦਲ ਸਾਬ੍ਹ ਨਾਲ ਗੱਲ ਕਰਾਂਗੇ'ਸੁਖਬੀਰ ਸਿੰਘ ਬਾਦਲ ਦੇ ਬਿਆਨ 'ਤੇ ਸੀਨੀਅਰ ਨੇਤਾ ਰਤਨ ਸਿੰਘ ਅਜਨਾਲਾ ਨੇ ਕਿਹਾ, ''ਅਸੀਂ ਅਕਾਲੀ ਦਲ ਦੇ ਸੇਵਾਦਾਰ ਹਾਂ, ਪਾਰਟੀ ਲਈ ਕੰਮ ਕਰਨਾ ਅਤੇ ਮਰਨਾ ਹੈ। ਸੁਖਬੀਰ ਬਾਦਲ ਦੇ ਬਿਆਨ ਬਾਰੇ ਕੁਝ ਨਹੀਂ ਕਹਿਣਾ, ਅਸੀਂ ਵੱਡੇ ਬਾਦਲ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ ਫਿਰ ਹੀ ਅੱਗੇ ਤੁਰਾਂਗੇ''ਉਨ੍ਹਾਂ ਅੱਗ ਕਿਹਾ ਕਿ ਕੁਰਬਾਨੀਆਂ ਕਰਕੇ ਪਾਰਟੀ ਨੂੰ ਇੱਥੇ ਤੱਕ ਲੈ ਕੇ ਆਏ ਹਾਂ, ਸਾਡੀ ਇਹੀ ਕੋਸ਼ਿਸ਼ ਹੈ ਕਿ ਅਕਾਲੀ ਦਲ ਤੋਂ ਲੋਕ ਦੂਰ ਨਾ ਹੋਣ।ਇਸ ਤੋਂ ਪਹਿਲਾਂ ਕੀ-ਕੀ ਹੋਇਆ ਸੀ ?ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 27 ਅਕਤੂਬਰ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਵਿਧਇਕਾਂ ਨਾਲ ਮੀਟਿੰਗ ਰੱਖੀ ਸੀ ਪਰ ਇਸ ਦੌਰਾਨ ਮਾਝਾ ਦੇ ਨਾਰਾਜ਼ ਟਕਸਾਲੀ ਅਕਾਲੀ ਨੇਤਾ ਇਸ ਬੈਠਕ ਵਿੱਚ ਨਹੀਂ ਪਹੁੰਚੇ। ਮਾਝੇ ਦੇ ਟਕਸਾਲੀ ਲੀਡਰਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਵਰਗੇ ਅਕਾਲੀ ਨੇਤਾ ਹਨ ਜੋ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।30 ਸਤੰਬਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਤਿੰਨ ਅਕਾਲੀ ਆਗੂਆਂ, ਸਾਬਕਾ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੀ ਅਸਹਿਮਤੀ ਜਤਾਈ। Image Copyright BBC News Punjabi BBC News Punjabi Image Copyright BBC News Punjabi BBC News Punjabi ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਖਦਸ਼ਾ ਸੀ ਕਿ ਪਾਰਟੀ ਦੇ ਹੋਰ ਆਗੂ ਵੀ ਅਸਤੀਫ਼ਾ ਦੇ ਸਕਦੇ ਹਨ।ਪਰ ਖਬਰਾਂ ਮੁਤਾਬਕ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਆਗੂਆਂ ਨੂੰ ਪਾਰਟੀ ਦੇ ਖਿਲਾਫ ਬਗਾਵਤ ਕਰਨ ਤੋਂ ਰੋਕਿਆ।ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਰਤਨ ਸਿੰਘ ਅਜਨਾਲਾ ਨੇ ਪੁਸ਼ਟੀ ਕੀਤੀ ਸੀ ਕਿ ਉਹ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋ ਰਹੀ ਪਾਰਟੀ ਦੀ ਰੈਲੀ ਵਿਚ ਨਹੀਂ ਜਾ ਰਹੇ।ਅਜਨਾਲਾ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਰੈਲੀ ਲਈ ਥਾਂ-ਥਾਂ ਜਾ ਕੇ ਇਕੱਠ ਕਰਨ ਬਾਰੇ ਹੱਸਦਿਆਂ ਕਿਹਾ, "ਇਨ੍ਹਾਂ ਰੈਲੀਆਂ ਲਈ ਲੋਕ ਸਾਡੇ ਵਰਗੇ ਆਮ ਵਰਕਰ ਇਕੱਠ ਕਰਦੇ ਹੁੰਦੇ ਹਨ, ਪ੍ਰਧਾਨ ਜਾਂ ਸਰਪ੍ਰਸਤ ਨਹੀਂ ਜਾਂਦੇ। ਮੈਂ ਹੈਰਾਨ ਹਾਂ ਕਿ ਇਹ ਦੋਵੇਂ ਕਿਵੇਂ ਨਿਕਲੇ ਹੋਏ ਹਨ।"ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ 'ਚ ਵਾਧਾ ਕਰਦਿਆਂ ਪਾਰਟੀ ਦੇ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਨੇ ਆਖਿਆ ਸੀ ਕਿ ਪਾਰਟੀ 'ਚ ਪਿਛਲੇ ਦਸ ਸਾਲਾਂ ਵਿੱਚ ਹੋਈਆਂ ਗ਼ਲਤੀਆਂ ਲਈ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ, "ਭਾਵੇਂ ਉਹ ਕੋਈ ਵੀ ਹੋਣ।" ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
वीडियो, कंचनजंघा एक्सप्रेस और मालगाड़ी की टक्कर, स्थानीय लोगों ने क्या देखा, अवधि 4,05 | Hindi |
भारत ने कहा, 'एक्स' कानूनों का पालन नहीं करता, इस बात की दी चेतावनी | Hindi |
شادی کے تیسرے دن سوال کھڑا ہوا کہ دلہن کا شوہر ہے کون ؟ | Urdu |
आज का कार्टून : परीक्षा पर चर्चा | Hindi |
'રેસ-3'માં સલમાન બન્યો સિકંદર, જુઓ તેનો First Look | Gujarati |
मानीज़ा: ओलंपिक का ख़्वाब संजोए 'कभी हार न मानने वाली' अफ़ग़ान लड़की चली पेरिस | Hindi |
ବୁଦ୍ଧାଦିତ୍ୟଙ୍କ ସହିତ ଥରଟିଏ କାମ କରିଛନ୍ତି ଏହି ନାୟିକା! | Odia |
فلم اداکار شاہ رخ خان کو کانپور میں ون ڈے میچ دیکھنے کی اجازت نہیںملی | Urdu |
ଜାତୀୟ ଫୁଟ୍ବଲ୍ ଦଳରେ ୫ ଓଡ଼ିଆ | Odia |
ଓଭାଲରେ ୧୧୮ ରନ୍ରେ ହାରିଲା ଭାରତ, ୪-୧ରେ ଟେଷ୍ଟ ଶୃଙ୍ଖଳା ଜିତିଲା ଇଂଲଣ୍ଡ | Odia |
சட்டென்று ஒரு மேகம் வந்து குடைபிடிக்க, ஒளிப்படம் எடுக்கப்பட்டது. அவர் வாழ்வில் எடுக்கப்பட்டது அந்த ஒரேயொரு ஒளிப்படம்தான். | Tamil |
जब भारतीय क्रिकेट खिलाड़ी ने बचाई पाकिस्तान के पहले तेज़ गेंदबाज़ की जान | Hindi |
भारताला 'सूवर्ण'संधी, पी.सिंधूची फायनलमध्ये धडक | Marathi |
ଚଣ୍ଡିଗଡ଼କୁ ୫୯-୦ରେ ପରାସ୍ତ କଲା କିସ୍ | Odia |
തോല്വിയില് പാഠം പഠിച്ചു; ടീം ഇന്ത്യയില് വമ്ബന് അഴിച്ചുപണി; ഗംഭീര തുടക്കം | Malayalam |
ম্যানিলায় খুদেদের সঙ্গে টেনিসে মাতলেন রাফা | Bengali |
- என்று ராமனை வர்ணிக்கிறார் அருணகிரிநாதர். | Tamil |
ରିଜର୍ଭ ବ୍ୟାଙ୍କ କର୍ମଚାରୀ କରିବେ ଧର୍ମଘଟ | Odia |
ناگن 3: لیک ہوا ماہر- بیلا کا رومانٹک ویڈیو، کروڑوں لوگوں نے دیکھا | Urdu |
कार्टून: आप भी ढँक लीजिये | Hindi |
'অন্ধ মেয়ে' বলে হোয়াটস অ্যাপে ভাইরাল এই ছবি? জেনে নিন মেয়েটির আসল পরিচয় | Bengali |
ହୋଣ୍ଡା ଟୁ-ହ୍ଵିଲର୍ସ ଇଣ୍ଡିଆର ରପ୍ତାନି ୨ ନିୟୁତ ଟପିଲା | Odia |
مثال ممبئی'کو عامر خان نے کہا ایک شاندار پہل،لوگوں سے شامل ہونے کی اپیل کی' | Urdu |
ਗ੍ਰੀਸ ਦੇ ਲੈਸਬੌਸ ਵਿੱਚ ਲੱਗੇ ਇਸ ਕੈਂਪ ਨੂੰ ਚਲਾਉਣ ਲਈ ਗ੍ਰੀਕ ਸਰਕਾਰ ਕੋਲ ਪੈਸਾ ਨਹੀਂ ਹੈ। ਇਸ ਕੈਂਪ ਵਿੱਚ 2,000 ਲੋਕਾਂ ਦਾ ਇੰਤਜ਼ਾਮ ਹੈ ਪਰ ਇੱਥੇ 8,000 ਸ਼ਰਨਾਰਥੀ ਰਹਿ ਰਹੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'കേസരി' ചിത്രത്തിന്റെ പുതിയ മേക്കിങ് വീഡിയോ വീഡിയോ പുറത്തുവിട്ടു | Malayalam |
અરમાન કોહલીએ GFનાં વાળ ખેંચીને સીડીથી માર્યો ધક્કો, દાખલ થઇ ફરિયાદ | Gujarati |
سالگرہ پرخصوصی : دلیپ کمار سے وابستہ 10 خاص باتیں | Urdu |
ബോളിവുഡ് കീഴടക്കാന് ഒരുങ്ങി ദുല്ഖര്; സോയ ഫാക്റ്ററിന്റെ റിലീസ് തിയതി പ്രഖ്യാപിച്ചു | Malayalam |
संसद की सदस्यता छिनने के बाद महुआ मोइत्रा के पास अब क्या रास्ता बचा है- प्रेस रिव्यू | Hindi |
ଜାତୀୟ ଭାରୋତ୍ତୋଳନ ପ୍ରଶିକ୍ଷଣ ଶିବିରକୁ ଭକ୍ତରାମ ମନୋନୀତ | Odia |
ದೀಪಾವಳಿಗೆ ಬಂಪರ್ ಕೊಡುಗೆ: ಬಿಡುಗಡೆಯಾಯಿತು ಯಶ್ ಹಾಗೂ ದರ್ಶನ್ ಸಿನಿಮಾದ ಪೋಸ್ಟರ್..! | Kannada |
آسٹریلیا کے اس نوجوان بلے باز کو ٹیسٹ ٹیم سے کیا گیا ریلیز ، وجہ جان کر حیران رہ جائیں گے آپ | Urdu |
ਐਤਵਾਰ ਸਵੇਰੇ ਇੰਡੋਨੇਸ਼ੀਆ ਦੇ ਟਾਪੂ ਲਾਮਬੋਕ ਵਿੱਚ 9.1 ਤੀਬਰਤਾ ਦਾ ਭੂਚਾਲ ਆਇਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
CANNES 2018: તસવીરો જોઇને નક્કી કરો કોણ લાગે છે વધારે BOLD કંગના કે દીપિકા | Gujarati |
୨ ବର୍ଷ,୧୫ ଶତକ, ୪ ଦେଶକୁ ପଛରେ ପକାଇଲେ କୋହଲି | Odia |
આ ટીવી અભિનેત્રી જોવા મળી રેડ બિકિનીમાં, જુઓ PHOTOS | Gujarati |
ನೂತನ ವರ್ಷಕ್ಕೆ ನವೀಕರಿಸಿದ ಹೋಂಡಾ, ಆಡಿ, ಬಿಎಂಡಬ್ಲ್ಯು ಕಾರು ಹೇಗಿದೆ ಗೊತ್ತಾ..? | Kannada |
سونالی بیندرے کے علاوہ ان بالی ووڈ اسٹارس کو ہو چکا ہے کینسر | Urdu |
ମହିଳାମାନେ ପୁରୁଷଙ୍କ ସହ ସମାନ ନୁହନ୍ତି – ଭିଡିଓରେ କହିଲେ… | Odia |
ଭୂଷଣ କିଣିବା ଦୌଡ଼ରେ ଜେଏସ୍ଡବ୍ଲ୍ୟୁ, ଟାଟା | Odia |
சி.வி.குமார், அபினேஷ் இளங்கோவன் மற்றும் ஞானவேல்ராஜா ஆகியோர் இப்படத்தை தயாரித்திருக்கிறார்கள். | Tamil |
সনিকা সিং মৃত্যুকাণ্ডে গ্রেফতার অভিনেতা বিক্রম চ্যাটার্জি | Bengali |
ಗೂಗಲ್ ಪಿಕ್ಸಲ್ ಹೊಸ ಚಿತ್ರಗಳು ಸೋರಿಕೆ | Kannada |
ଭାରତ-ଇଂଲଣ୍ଡ ଟି-୨୦: ଟସ୍ ଜିଣି ଭାରତର ବୋଲିଂ ନିଷ୍ପତ୍ତି, ଦୀପକ ଚହରଙ୍କୁ ଡେବ୍ୟୁ ସୁଯୋଗ | Odia |
रॉबर्ट ओपेनहाइमर: जब एटम बम बनाने वाले ने सुनाया था गीता का श्लोक | Hindi |
মেট্রোর স্তম্ভে সবুজায়ন করে দূষণ কমাবে নিউ টাউন | Bengali |
কলকাতার রাস্তা মহিলাদের জন্য কতটা নিরাপদ! ঘটে গেল আর এক বিপদ | Bengali |
ಲೋಕಸಭೆಗೆ ಉಪೇಂದ್ರ ತಯಾರಿ: ರಾಜ್ಯದ 28 ಕ್ಷೇತ್ರಗಳಲ್ಲೂ ಪ್ರಜಾಕೀಯ ಕಣಕ್ಕೆ; ಉತ್ತಮ ಅಭ್ಯರ್ಥಿಗಳಿಗಾಗಿ ಹುಡುಕಾಟ! | Kannada |
केबीसी 13 की पहली करोड़पति हिमानी बुंदेला क्यों हैं ख़ास? | Hindi |
'മനോഹരം' സിനിമയെ പരിചയപ്പെടുത്തി വിനീത് ശ്രീനിവാസന്!
| Malayalam |
Photos: ರಾಕಿಂಗ್ ಜೋಡಿ ಯಶ್-ರಾಧಿಕಾರ ಕರುಳ ಕುಡಿಯ ಮೊದಲ ಚಿತ್ರಗಳು...! | Kannada |
'மெர்சல்' படத்தைத் தொடர்ந்து ஏ.ஆர்.முருகதாஸ் இயக்கத்தில் உருவாகவுள்ள படத்துக்கு தயாராகி வருகிறார் விஜய். இப்படத்தை சன் பிக்சர்ஸ் நிறுவனம் தயாரிக்கவுள்ளது. | Tamil |
ନାଲ୍କୋର ଲକ୍ଷ୍ୟ ୨୦୦୦ କୋଟି ନିଟ୍ ଲାଭ | Odia |
ಕೇವಲ ರೂ.50,010ಕ್ಕೆ ಆ್ಯಕ್ಟೀವ ಐ ಬಿಡುಗಡೆ | Kannada |
مادھوری دکشت فلم سازی کے میدان میں رکھیں گی قدم | Urdu |
મહાનાયકને આવ્યા ખાટલા પર સુવાના દિવસો, PHOTOS VIRAL | Gujarati |
প্রধানমন্ত্রীর আশ্বাসের পরেও পুরনো নোট নিতে নারাজ সরকারি ওষুধের দোকান | Bengali |
രണ്ടു കോടിയോളം ഇക്സിഗോ ഉപയോക്താക്കളുടെ പാസ്വേഡുകള് ചോര്ന്നു!
| Malayalam |
राज्यपालांना धक्काबुक्की, काँग्रेसचे 5 आमदार 2 वर्षांसाठी निलंबित | Marathi |
ஏர் இந்தியா நிறுவனத்தை தனியாருக்கு விற்பனை செய்யும் முடிவுக்கு மத்திய அமைச்சரவை குழு கொள்கை அளவில் ஒப்புதல் அளித்துள்ளது. இதை அடுத்து சொத்துகளை மதிப்பீடு செய்வதற்கு தகுதி வாய்ந்த நிறுவனங்களின் உதவியை நாட மத்திய விமான போக்குவரத்து அமைச்சகம் முடிவு செய்து, அதற்குரிய நடவடிக்கைகளை எடுத்து வருகிறது. | Tamil |
वीडियो, अफ़ग़ानिस्तान में बाढ़ के कारण 100 से अधिक लोगों की मौत, अवधि 2,24 | Hindi |
முதலில் இப்படத்தின் நாயகிகளாக அவீகா கோர் மற்றும் நிக்கி கல்ராணி ஒப்பந்தம் செய்யப்பட்டார்கள். தம்பி ராமையா, பிரம்மானந்தம், ஆர்.ஜே.பாலாஜி. 'நான் கடவுள்' ராஜேந்திரன் உள்ளிட்ட பலர் நடித்து வருகிறார்கள். முக்கிய பாத்திரத்தில் பிரகாஷ்ராஜ் நடித்து வருகிறார். | Tamil |
ਰਾਤ 9 ਵਜੇ ਤੋਂ ਬਾਅਦ ਮਰਦ ਬਾਹਰ ਨਾ ਨਿਕਲਣ ਤਾਂ ਕੁੜੀਆਂ ਕੀ ਕਰਨਗੀਆਂ?- ਬਲਾਗ ਵਿਕਾਸ ਤ੍ਰਿਵੇਦੀ ਪੱਤਰਕਾਰ, ਬੀਬੀਸੀ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769318 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB PAGE PINK/BBC ਫੋਟੋ ਕੈਪਸ਼ਨ ਕੁੜੀਆਂ ਲਈ ਰਾਤ ਨੂੰ 9 ਵਜੇ ਘਰ ਪਹੁੰਚਣਾ ਦੇਰ ਕਿਹਾ ਜਾਂਦਾ ਹੈ (ਸੰਕੇਤਕ ਤਸਵੀਰ) ਅਮਰੀਕਾ ਦੀ ਇੱਕ ਸਮਾਜਿਕ ਕਾਰਕੁਨ ਡੇਨੀਏਲ ਮੁਸਕਾਟੋ ਨੇ ਟਵਿੱਟਰ ਉੱਤੇ ਸਵਾਲ ਪੁੱਛਿਆ- ਰਾਤ 9 ਵਜੇ ਤੋਂ ਬਾਅਦ ਮਰਦਾਂ ਦੇ ਬਾਹਰ ਨਿਕਲਣ 'ਤੇ ਰੋਕ ਲੱਗ ਜਾਵੇ ਤਾਂ ਔਰਤਾਂ ਕੀ ਕਰਨਗੀਆਂ?ਰਾਤ 9 ਵਜੇ ਮਰਦਾਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਲੱਗ ਜਾਵੇ ਤਾਂ ਕੁੜੀਆਂ ਕੀ ਕਰਨਗੀਆਂ? ਕੁੜੀਆਂ ਸੋਚਣਗੀਆਂ ਨਹੀਂ ਕਿ ਉਨ੍ਹਾਂ ਨੇ ਕੀ ਕਰਨਾ ਹੈ।ਉਹ ਉਨ੍ਹਾਂ ਸਾਰੀਆਂ ਥਾਵਾਂ 'ਤੇ ਜਾਣਗੀਆਂ ਜਿੱਥੋਂ ਲੰਘਦੇ ਹੋਏ ਹੁਣ ਤੱਕ ਉਨ੍ਹਾਂ ਨੇ ਅੱਖਾਂ ਨੀਵੀਂਆਂ ਰੱਖਣ ਕਰਕੇ ਸੜਕਾਂ ਹੀ ਦੇਖੀਆਂ ਸਨ। ਉਹ ਨਜ਼ਰਾਂ ਉੱਪਰ ਚੁੱਕਦੀ ਤਾਂ 'ਦੇਖ...ਦੇਖ ਦੇਖ ਰਹੀ ਹੈ' ਕਹਿਣ ਦੀਆਂ ਸੰਭਵਾਨਾਵਾਂ ਦੀ ਭਾਲ ਕਰ ਲਈ ਜਾਂਦੀ। ਮਨ੍ਹਾ ਕਰਨ 'ਤੇ ਕੁੜੀਆਂ ਖੁਦ ਨੂੰ ਬਦਚਲਨ ਅਖਵਾ ਕੇ ਘਰ ਪਰਤਦੀਆਂ।ਇਹ ਵੀ ਪੜ੍ਹੋ:ਭਾਰਤੀ ਮਹਿਲਾ ਪੱਤਰਕਾਰਾਂ ਨੇ ਵੀ ਕਿਹਾ #MeTooਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਵਾਪਸ ਆਉਂਦਿਆਂ ਹੀ ਉਹ ਪਹਿਲੀ ਗੱਲ ਜਿਹੜੀ ਸੁਣਦੀ ਉਹ- 'ਸਮੇਂ ਤੇ ਘਰ ਆਉਣ' ਦੀ ਸਲਾਹ ਹੁੰਦੀ। ਸਮਾਂ ਜੋ ਕਦੇ ਤੈਅ ਰਿਹਾ ਨਹੀਂ, ਹਮੇਸ਼ਾ ਚਲਦਾ ਰਿਹਾ। ਕੁੜੀਆਂ ਲਈ ਉਹ ਸਮਾਂ ਹਮੇਸ਼ਾ ਤੈਅ ਰਿਹਾ, ਰੁਕਿਆ ਰਿਹਾ।ਕੁੜੀਆਂ ਲਈ ਦੇਰ ਦਾ ਮਤਲਬ ਰਾਤ 9 ਵਜੇ ਘਰ ਪਹੁੰਚਣਾ ਦੇਰ ਕਿਹਾ ਗਿਆ। ਇਸੇ ਦੇ ਨੇੜੇ ਦਾ ਕੋਈ ਸਮਾਂ ਸੀ ਜਦੋਂ ਦਿੱਲੀ ਵਿੱਚ ਫਿਲਮ ਦੇਖ ਕੇ ਪਰਤ ਰਹੀ ਕੁੜੀ ਦਾ ਗੈਂਗਰੇਪ ਕਰਕੇ ਅਹਿਸਾਸ ਕਰਾਇਆ ਗਿਆ ਕਿ ਸੂਰਜ ਡੁੱਬਣ ਤੋਂ ਬਾਅਦ ਘਰੋਂ ਨਿਕਲੀ ਤਾਂ ਦੇਰ ਕਹੀ ਜਾਵੇਗੀ।ਪਰ ਦੇਰ ਸੂਰਜ ਡੁੱਬਣ ਤੋਂ ਬਾਅਦ ਹੀ ਨਹੀਂ ਕਹੀ ਗਈ। ਸਕੂਲ ਤੋਂ ਆਉਂਦੇ ਹੋਏ, ਅਨਾਥ ਆਸ਼ਰਮ ਵਿੱਚ ਪਲ ਰਹੀਆਂ ਬੱਚੀਆਂ ਲਈ 24 ਘੰਟੇ ਜਾਂ ਦਿਨ ਦੀ ਰੌਸ਼ਨੀ ਵੀ ਦੇਰ ਕਹਾਈ। ਕੋਈ ਵੀ ਸਮਾਂ ਅਜਿਹਾ ਨਹੀਂ ਰਿਹਾ ਜੋ ਉਨ੍ਹਾਂ ਲਈ ਦੇਰ ਨਾਲ ਨਿਕਲਣਾ, ਪਰਤਣਾ ਨਾ ਕਹਾਇਆ ਹੋਵੇ। Image copyright Getty Images ਫੋਟੋ ਕੈਪਸ਼ਨ ਔਰਤਾਂ ਛੋਟੇ ਪਰਦਿਆਂ ਦੀਆਂ ਕਹਾਣੀਆਂ ਨਾਲ ਆਪਣੀ ਜ਼ਿੰਦਗੀ ਦੇ ਹੱਲ ਕੱਢਣਾ ਚਾਹੁੰਦੀਆਂ ਹਨ ਉਨ੍ਹਾਂ ਅਧੂਰੇ ਸੀਰੀਅਲਜ਼ ਨੂੰ ਦੇਖਦੇ ਹੋਏ, ਜੋ ਉਹ 8 ਵੱਜ ਕੇ 59 ਮਿੰਟ ਤੱਕ ਦੇਖਦੀਆਂ ਰਹੀਆਂ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਉਹ ਲੜੀਵਾਰ ਪਸੰਦ ਹਨ। ਸਗੋਂ ਇਸ ਲਈ ਕਿ ਉਹ ਉਨ੍ਹਾਂ ਛੋਟੇ ਪਰਦਿਆਂ ਦੀਆਂ ਕਹਾਣੀਆਂ ਨਾਲ ਆਪਣੀ ਜ਼ਿੰਦਗੀ ਦੇ ਹੱਲ ਕੱਢਣਾ ਚਾਹੁੰਦੀਆਂ ਹਨ।ਨਾਇਕਾ ਨੂੰ ਦੁਖ ਪਹੁੰਚਾਉਣ ਵਾਲੇ ਕਿਰਦਾਰ ਨੂੰ ਮਾਰੇ ਇੱਕ ਥੱਪੜ ਦੇ ਤਿੰਨ ਰਿਪੀਟ ਟੈਲੀਕਾਸਟ ਦੇਖ ਕੇ ਉਹ ਖੁਸ਼ ਹੁੰਦੀਆਂ ਹਨ। ਅਸਲ ਜ਼ਿੰਦਗੀ ਵਿੱਚ ਸੱਟ ਮਾਰਨ ਦੀ ਹਿੰਮਤ ਸ਼ਾਇਦ ਘੱਟ ਹੀ ਕਰ ਸਕੀਆਂ ਕਿਉਂਕਿ ਜਿਸ ਘਰ ਵਿੱਚ ਪੈਦਾ ਹੋਈਆਂ, ਉਸੇ ਘਰ ਨੇ ਵਿਦਾ ਕਰਦੇ ਹੋਏ ਕਿਹਾ ਸੀ- ਹੁਣ ਉਹ ਤੇਰਾ ਘਰ ਹੈ ਤੂੰ ਪਰਾਇਆ ਧੰਨ ਹੈ।ਖੁਦ ਨੂੰ ਪਰਾਇਆ ਧੰਨ ਸਮਝ ਕੇ ਆਪਣਿਆਂ ਦਾ ਧੰਨ ਪਰਾਇਆਂ ਨੂੰ ਸੌਂਪਣਾ ਹੀ ਨਿਯਮ ਲੱਗਿਆ। ਨਿਯਮਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਖੁਦ ਨੂੰ ਤੋੜਨ ਵਰਗੀਆਂ ਹੁੰਦੀਆਂ ਹਨ। ਅਸੀਂ ਸਾਰੇ ਟੁੱਟਣ ਤੋਂ ਡਰਦੇ ਹਾਂ। ਉਪਰੋਂ ਘਰ ਬਚਾਉਣ ਅਤੇ ਬਣਾਉਣ ਦੀ ਨੈਤਿਕ ਜ਼ਿੰਮੇਵਾਰੀ ਹਮੇਸ਼ਾਂ ਤੋਂ ਔਰਤਾਂ ਦੇ ਸਿਰ ਆਈ ਹੈ।ਮਾਵਾਂ ਤੋਂ ਨਹੀਂ ਔਰਤ ਤੋਂ ਸਵਾਲਰਾਤ 9 ਵਜੇ ਤੋਂ ਬਾਅਦ ਮਰਦ ਨਹੀਂ ਨਿਕਲੇ ਤਾਂ ਉਹ ਔਰਤਾਂ ਨਿਕਲ ਆਉਣਗੀਆਂ ਜੋ ਬਲਾਤਕਾਰੀ, ਛੇੜਛਾੜ ਕਰਨ ਵਾਲੇ ਪੁੱਤਰਾਂ ਨੂੰ ਪੁਚਕਾਰਦੇ ਹੋਏ ਕਹਿੰਦੀਆਂ ਹਨ-ਕੁੜੀਆਂ ਨੇ ਹੀ ਛੋਟੇ ਕੱਪੜੇ ਪਾਏ ਸਨ, ਕੀ ਦੱਸਾਂ ਤੁਹਾਨੂੰ।ਇਨ੍ਹਾਂ ਔਰਤਾਂ ਦੇ ਅੰਦਰ ਜੋ 'ਮਰਦ' ਲੁਕਿਆ ਹੋਇਆ ਹੈ, ਉਸ ਨੂੰ ਕਿਵੇਂ ਪਛਾਣੋਗੇ? ਉਹ ਮਾਵਾਂ ਜੋ ਦੁਨੀਆਂ ਦੀਆਂ ਸਭ ਤੋਂ ਪਿਆਰੀਆਂ ਮਾਵਾਂ ਹਨ ਪਰ ਉਹ ਪੁੱਤਾਂ ਅਤੇ ਧੀਆਂ ਵਿੱਚ ਹਾਲੇ ਵੀ ਫਰਕ ਸਮਝਦੀਆਂ ਹਨ। Image copyright FB/TAAPSEEOFFICIAL/BBC ਫੋਟੋ ਕੈਪਸ਼ਨ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਦਿਨ ਦੀ ਰੌਸ਼ਨੀ ਵਿੱਚ ਹੱਥ ਫੜ੍ਹ ਕੇ ਨਹੀਂ ਚੱਲ ਸਕਦੀਆਂ। ਧੀ ਪਰਾਇਆ ਧੰਨ, ਪੁੱਤਰ ਆਪਣਾ ਧੰਨ, ਸਿਰ 'ਤੇ ਡਾਂਗ ਮਾਰੇਗਾ ਚਿਤਾ ਸੜਦੇ ਹੋਏ, ਕਬਰ 'ਤੇ ਮਿੱਟੀ ਪਾਏਗਾ। ਇਹ ਮਾਵਾਂ ਇਸ ਗੱਲ ਤੋਂ ਅਣਜਾਨ ਹਨ ਕਿ ਪੁੱਤਰ ਨੇ ਪਹਿਲੀ ਡਾਂਗ ਉਸ ਦਿਨ ਹੀ ਮਾਰ ਦਿੱਤੀ ਸੀ ਜਦੋਂ ਕਿਸੇ ਕੁੜੀ ਨੇ ਉਨ੍ਹਾਂ ਦੇ ਪੁੱਤ ਤੋਂ ਖਿੱਝ ਕੇ ਸਾਲਾਂ ਤੋਂ ਫਿਲਮਾਂ ਅਤੇ ਅਸਲ ਜ਼ਿੰਦਗੀ ਵਿੱਚ ਕਹੀ ਜਾ ਰਹੀ ਗੱਲ ਨੂੰ ਕਿਹਾ ਸੀ- ਤੇਰੇ ਘਰ ਵਿੱਚ ਮਾਂ-ਭੈਣ ਨਹੀਂ ਹੈ।ਇਨ੍ਹਾਂ ਪੁੱਤਾਂ ਨੇ ਉਸ ਲਾਈਨ ਨੂੰ ਹੱਸ ਕੇ ਟਾਲ ਦਿੱਤਾ ਸੀ ਪਰ ਉਹ ਸਵਾਲ ਇਨ੍ਹਾਂ ਮਾਵਾਂ ਦੇ ਮੱਥੇ 'ਤੇ ਹਮੇਸ਼ਾ ਚਿਪਕਿਆ ਰਹੇਗਾ।ਤੁਹਾਡੇ ਪੁੱਤ ਤੋਂ 'ਹਲਕੀ ਜਿਹੀ ਛਿੜੀ' ਉਸ ਕੁੜੀ ਦਾ ਸਵਾਲ ਸਿਰਫ਼ ਤੁਹਾਨੂੰ ਸੀ। ਇੱਕ ਔਰਤ ਤੋਂ, ਜਿਸ ਦੇ ਅੰਦਰ ਕੋਈ ਮਰਦ ਲੁਕਿਆ ਬੈਠਾ ਹੈ? ਜਵਾਬ ਇਹ ਮਾਵਾਂ ਜਾਣਦੀਆਂ ਹਨ।ਮਰਦਾਂ ਦੇ ਨਿਕਲਣ 'ਤੇ ਪਾਬੰਦੀ ਲਾ ਕੇ ਸ਼ਾਇਦ ਸਭ ਕੁਝ ਹਾਸਿਲ ਨਾ ਹੋਵੇ। ਉਹ ਕੁੜੀਆਂ ਜੋ ਆਪਣੇ ਪ੍ਰੇਮੀਆਂ ਨਾਲ ਦਿਨ ਦੀ ਰੌਸ਼ਨੀ ਵਿੱਚ ਹੱਥ ਫੜ੍ਹ ਕੇ ਨਹੀਂ ਚੱਲ ਸਕਦੀਆਂ। ਕਿਉਂਕਿ ਡਰ ਹੈ ਕਿ ਸੱਭਿਆਚਾਰ ਦਾ ਚੋਲਾ ਪਾਏ ਕੋਈ ਐਂਟੀ ਰੋਮੀਓ ਸੁਕਾਅਡ ਆ ਜਾਵੇਗਾ। ਜਿਨ੍ਹਾਂ ਪ੍ਰੇਮੀਆਂ ਦੇ ਗੱਲ 'ਤੇ ਕੁੜੀਆਂ ਨੇ ਪਹਿਲਾਂ ਕੁਝ ਦੇਰ ਲਾਡ ਲਡਾਏ ਸੀ, ਉਨ੍ਹਾਂ ਗੱਲਾਂ 'ਤੇ ਸੱਭਿਆਚਾਰ ਆਪਣੇ ਠੇਕੇਦਾਰਾਂ ਤੋਂ ਥੱਪੜ ਮਰਵਾ ਰਹੀ ਹੈ। Image copyright Getty Images ਫੋਟੋ ਕੈਪਸ਼ਨ ਰਾਤ 9 ਵਜੇ ਸ਼ਾਇਦ ਇਹ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਮਿਲਣਾ ਚਾਹੁਣ, ਜੋ ਅਸਲ 'ਚ ਮਰਦ ਹਨ। ਗੱਲਾਂ ਦੀ ਲਾਲੀ ਅੱਖਾਂ 'ਚ ਖ਼ੂਨ ਬਣ ਕੇ ਉਤਰ ਰਹੀ ਹੈ । ਰਾਤ 9 ਵਜੇ ਸ਼ਾਇਦ ਇਹ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਮਿਲਣਾ ਚਾਹੁਣ, ਜੋ ਅਸਲ 'ਚ ਮਰਦ ਹਨ। ਮਰਦਾਂ ਨੂੰ ਬੈਨ ਕਰਨ 'ਤੇ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਉਸ ਵੇਲੇ ਵੀ ਮਿਲ ਨਹੀਂ ਸਕਣਗੀਆਂ, ਜੋ ਉਨ੍ਹਾਂ ਦੀ ਆਜ਼ਾਦੀ ਲਈ ਚੁਣਿਆ ਹੈ। ਉਹ ਕੁੜੀਆਂ ਜੋ ਆਪਣੇ ਪਤੀ, ਪਿਤਾ, ਭਰਾ ਜਾਂ ਫੇਰ ਦੋਸਤਾਂ ਨਾਲ ਕਿਸੇ ਸ਼ਹਿਰ ਦੀ ਕੋਈ ਸ਼ਾਮ ਦੇਖਣਾ ਚਾਹੁੰਦੀਆਂ ਹਨ ਪਰ 9 ਵਜੇ ਮਰਦ ਨਹੀਂ ਨਿਕਲਣ ਤਾਂ ਕੁੜੀਆਂ ਦੀ ਇਹ ਇੱਛਾ ਵੀ ਸ਼ਾਇਦ ਦੱਬੀ ਰਹਿ ਜਾਵੇਗੀ ਕਿਉਂਕਿ ਦਿਨ ਦੇ ਉਜਾਲੇ ਜਾਂ ਪਾਬੰਦੀਸ਼ੁਦਾ ਸਮੇਂ ਤੋਂ ਪਹਿਲਾਂ ਬਾਈਕ 'ਤੇ ਭਰਾ, ਪਿਤਾ ਅਤੇ ਦੋਸਤ ਦੇ ਪਿੱਛੇ ਜਾਂ ਅੱਗੇ ਬੈਠੀ ਕੁੜੀ ਹਮੇਸ਼ਾ 'ਸੈਟਿੰਗ ਜਾਂ ਸੰਭਾਵਨਾ' ਹੀ ਕਹੀ ਜਾਵੇਗੀ। 'ਸਿਰਫ਼ ਜਨਮ ਦੇਣਾ ਹੈ ਇਸਤਰੀ ਹੋਣਾ ਨਹੀਂ'ਇਹ ਅੱਖਾਂ ਇੰਨੀਆਂ ਸਮਝਦਾਰ ਨਹੀਂ ਹੋਈਆਂ ਕਿ ਕਹਿ ਸਕਣ 'ਸਿਰਫ਼ ਜਨਮ ਦੇਣਾ ਹੀ ਇਸਤਰੀ ਹੋਣਾ ਨਹੀਂ ਹੈ।'ਰਾਤ 9 ਵਜੇ ਮਰਦਾਂ ਦਾ ਬਾਹਰ ਨਿਕਲਣਾ ਬੈਨ ਹੋਇਆ ਤਾਂ ਸੜਕ 'ਤੇ ਸਿਰਫ਼ ਔਰਤਾਂ ਹੀ ਔਰਤਾਂ ਹੋਣਗੀਆਂ ਤੇ ਘਰਾਂ 'ਚ ਸਿਰਫ਼ ਮਰਦ ਹੀ ਮਰਦ। Image copyright AFP ਫੋਟੋ ਕੈਪਸ਼ਨ ਸੰਕੇਤਿਕ ਤਸਵੀਰ ਕੀ ਬਾਹਰ ਹੋਣਾ ਸੁਰੱਖਿਅਤ ਹੈ? ਤਾਂ ਫੇਰ ਉਹ ਸਾਰੇ ਅਖ਼ਬਾਰ ਵੱਖ-ਵੱਖ ਹੈਡਿੰਗ 'ਚ ਕਿਉਂ ਕਹਿੰਦੇ ਹਨ-ਆਪਣੇ ਹੀ ਮਾਮਾ, ਚਾਚਾ, ਪਿਤਾ, ਭਰਾ ਨੇ ਕੀਤਾ ਬੱਚੀ ਨਾਲ ਰੇਪ। ਮਰਦ ਅੰਦਰ ਕੈਦ ਰਹੇ ਅਤੇ ਸਿਰਫ਼ ਔਰਤ ਬਾਹਰ ਤਾਂ ਸਭ ਵੈਸਾ ਹੀ ਰਹੇਗਾ ਜਿਵੇਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਜਾਂ ਫੇਰ ਕਿ ਇਹ ਹੋਵੇ ਕਿ ਰਾਤ 9, 10 ਜਾਂ ਕਿਸੇ ਵੀ ਵੇਲੇ ਸੜਕ 'ਤੇ ਅੱਧੀ ਔਰਤਾਂ ਹੋਣ ਅਤੇ ਅੱਧੇ ਪੁਰਸ਼। ਇੱਕ-ਦੂਜੇ ਦੇ ਮਨ ਨੂੰ ਸਮਝਦੇ ਹੋਏ, ਆਪਣੇ-ਆਪਣੇ ਮਨ ਦੀਆਂ ਕਰਦੇ ਹੋਏ। ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਇੱਕ ਦੂਜੇ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਤੁਸੀਂ ਕਦੇ ਵੀ ਆਓ ਘਰ ਜਾਂ ਬਾਹਰ। ਕੋਈ ਸਮਾਂ ਅਜਿਹਾ ਨਹੀਂ ਹੈ ਜੋ ਤੁਹਾਡੇ ਘਰ ਦੇਰ ਨਾਲ ਆਉਣ ਦਾ ਐਲਾਨ ਕਰੇ। ਜਿਸ ਵੇਲੇ ਮਰਦਾਂ ਨੂੰ ਬੈਨ ਕੀਤੇ ਜਾਣ ਬਾਰੇ ਗੱਲ ਹੋਵੇ, ਉਸੇ ਵੇਲੇ ਉਨ੍ਹਾਂ ਨੂੰ ਕਹੋ ਕਿ ਆਓ ਦੇਖੋ ਤੁਹਾਡੇ ਬੈਨ 'ਤੇ ਅਸੀਂ ਇਹ ਕਰ ਰਹੇ ਹਨ। ਤੁਸੀਂ ਦੇਖੋ ਅਤੇ ਸਾਨੂੰ ਉਹ ਭਰੋਸਾ ਦਿਵਾਓ ਕਿ ਤੁਹਾਡੇ ਰਾਤ 9 ਵਜੇ ਤੋਂ ਬਾਅਦ ਬਾਹਰ ਹੋਣ ਨਾਲ ਸਾਡੇ ਇਹ ਕਰਨ ਨਾਲ ਕੋਈ ਅਸਰ ਨਹੀਂ ਹੋਵੇਗਾ। ਇਹ ਵਿਸ਼ਵਾਸ ਸਿਰਫ਼ ਮਰਦ ਨਹੀਂ ਦਿਵਾ ਸਕਦੇ ਹਨ। ਉਹ ਔਰਤਾਂ, ਜਿਨ੍ਹਾਂ ਨੇ ਆਪਣੇ ਅੰਦਰ ਪਿਤਾ ਪ੍ਰਧਾਨ ਸਮਾਜ ਵਰਗੇ ਕਠਿਨ ਅਤੇ ਜ਼ਿੰਦਗੀ ਮੁਸ਼ਕਲ ਬਣਾਉਣ ਵਾਲੇ ਸ਼ਬਦ ਬਿਠਾ ਲਏ ਹਨ, ਇਹੀ ਔਰਤਾਂ ਇਸ ਵਿਸ਼ਵਾਸ ਨੂੰ ਸਭ ਤੋਂ ਵੱਧ ਸਮਝ ਸਕਦੀਆਂ ਹਨ। 'ਮੈਂ ਤੇਰਾ ਸਾਥ ਨਹੀਂ ਸਕਦੀ'ਇੱਕ ਔਰਤ ਰਿਸ਼ਤੇ 'ਚ ਆ ਕੇ ਉਹ ਸਭ ਮੁਆਫ਼ ਕਰ ਦਿੰਦੀ ਹੈ, ਜਿਸ ਦੀ ਸ਼ਿਕਾਰ ਉਹ ਖ਼ੁਦ ਵੀ ਰਹੀ ਹੈ। ਔਰਤਾਂ ਨੂੰ ਆਪਣੀ ਮੁਆਫ਼ ਕਰਨ ਦੀਆਂ ਆਦਤਾਂ ਨੂੰ ਸੁਧਰਾਨਾ ਹੋਵੇਗਾ। Image copyright fbpink/bbc ਫੋਟੋ ਕੈਪਸ਼ਨ ਰਾਤ 9 ਵਜੇ ਮਰਦਾਂ ਦਾ ਬਾਹਰ ਨਿਕਲਣਾ ਬੈਨ ਹੋਇਆ ਤਾਂ ਸੜਕ 'ਤੇ ਸਿਰਫ਼ ਔਰਤਾਂ ਹੀ ਹੋਣਗੀਆਂ ਤੇ ਘਰਾਂ 'ਚ ਸਿਰਫ਼ ਮਰਦ (ਸੰਕੇਤਿਕ ਤਸਵੀਰ) ਆਪਣੇ ਧੋਖਾ ਦੇਣ ਵਾਲੇ ਪੁੱਤਰਾਂ, ਪ੍ਰੇਮੀਆਂ, ਪਤੀਆਂ ਅਤੇ ਦੋਸਤਾਂ ਨੂੰ ਇਹ ਕੰਨ 'ਚ ਹੌਲੀ ਜਿਹੀ ਜਾਂ ਚੁਰਾਹੇ 'ਤੇ ਚੀਕ ਚੀਕ ਦੇ ਦੱਸਣਾ ਹੋਵੇਗਾ ਕਿ ਤੁਸੀਂ ਮੇਰੇ ਆਪਣੇ ਹੋ ਪਰ ਤੁਸੀਂ ਗ਼ਲਤ ਹੋ ਮੇਰੇ ਦੋਸਤ, ਮੇਰੇ ਪੁੱਤਰ, ਮੇਰੇ ਪ੍ਰੇਮੀ... ਮੈਂ ਤੁਹਾਡਾ ਸਾਥ ਨਹੀਂ ਦੇ ਸਕਦੀ।ਔਰਤਾਂ ਅੰਦਰ ਬੈਠਾ 'ਮਰਦ' ਇਹ ਸੁਣ ਕੇ ਸ਼ਾਇਦ ਮਰ ਜਾਵੇਗਾ ਅਤੇ ਜੋ ਮਰਦ ਇਹ ਸਭ ਸੁਣ ਰਹੇ ਹੋਣਗੇ, ਉਨ੍ਹਾਂ ਵਿੱਚ ਇੱਕ ਵੀ ਸੁਧਰਿਆ ਤਾਂ ਯਕੀਨ ਮੰਨੋ। ਇਹ ਵੀ ਪੜ੍ਹੋ:'ਸੈਕਸ ਹਮਲੇ ਨਾਲ ਜ਼ਿੰਦਗੀ ਡਰਾਵਣੀ ਤੇ ਸ਼ਰਮਨਾਕ ਹੋ ਗਈ''16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ''ਮੇਰੀ ਕਾਰ ਨੂੰ ਘੇਰ ਲਿਆ ਗਿਆ ਤੇ ਗੁੰਡੇ ਵੀ ਆ ਗਏ'ਦੇਰ ਲੱਗੇਗੀ ਪਰ ਵਕਤ ਆਵੇਗਾ ਜਦੋਂ ਕੁੜੀਆਂ ਦੇ ਬਾਹਰ ਨਿਕਲਣ ਅਤੇ ਮਨ ਦੀ ਕਰਨ ਲਈ ਮੁੰਡਿਆਂ 'ਤੇ ਬੈਨ ਨਹੀਂ ਲਗਾਉਣਾ ਪਵੇਗਾ। ਔਰਤਾਂ ਵੀ ਵੈਸੇ ਹੀ ਆਜ਼ਾਦ ਹੋਣਗੀਆਂ, ਜਿਵੇਂ ਅੱਜ ਬੈਨ ਹੋਣ ਦੀ ਦਿਸ਼ਾ ਵੱਲ ਵਧਦੇ ਮਰਦ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ਬਲਾਗ: ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦ ਵਿਰੋਧੀ ਜੰਗ ਦਾ 200 ਸਾਲਾ ਜ਼ਸਨ ਰਾਜੇਸ਼ ਜੋਸ਼ੀ ਰੇਡੀਉ ਸੰਪਾਦਕ, ਬੀਬੀਸੀ ਹਿੰਦੀ 27 ਦਸੰਬਰ 2017 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42478397 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ALASTAIR GRANT/AFP/GETTY IMAGES ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਆਜ਼ਾਦ ਭਾਰਤ ਵਿੱਚ ਉਸੇ ਕੰਪਨੀ ਦੀ ਜਿੱਤ ਦਾ ਉਤਸਵ ਮਨਾਉਣ ਤੋਂ ਵੱਡੀ ਗ਼ੱਦਾਰੀ ਹੋਰ ਕੀ ਹੋ ਸਕਦੀ ਹੈ? ਤੁਸੀਂ ਦੇਖੋਗੇ ਕਿ ਪੂਣੇ ਦੇ ਨੇੜਲੇ ਪਿੰਡ ਕੋਰੇਗਾਂਵ ਭੀਮਾ ਵਿੱਚ ਹਰ ਸਾਲ ਇਹ ਫ਼ਤਹਿ ਉਤਸਵ ਮਨਾਉਣ ਵਾਲੇ ਲੱਖਾਂ ਦਲਿਤਾਂ ਨੂੰ ਹੁਣ ਤੱਕ ਕਿਸੇ ਰਾਸ਼ਟਰਵਾਦੀ ਨੇ ਗ਼ੱਦਾਰੀ ਦਾ ਸਰਟੀਫਿਕੇਟ ਦੇਣ ਦੀ ਹਿੰਮਤ ਨਹੀਂ ਕੀਤੀ। 'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'ਆਖ਼ਿਰ ਇਹ ਕੁੜੀਆਂ 'ਨਾ' ਕਿਉਂ ਨਹੀਂ ਕਹਿ ਪਾਉਂਦੀਆਂ? ਹੁਣ ਅਖਿਲ ਭਾਰਤੀ ਬ੍ਰਾਹਮਣ ਮਹਾਸੰਘ ਨੇ ਪੂਣੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਹੈ ਕਿ ਦਲਿਤਾਂ ਨੂੰ ਪੇਸ਼ਵਾ ਦੀ ਡਿਉੜੀ 'ਸ਼ਨੀਵਾਰ ਵਾਡਾ' ਵਿੱਚ ਨੁਮਾਇਸ਼ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਬ੍ਰਾਹਮਣ ਮਹਾਸੰਘ ਦੇ ਆਨੰਦ ਦਵੇ ਨੇ ਮੀਡੀਆ ਨੂੰ ਕਿਹਾ ਹੈ ਕਿ ਅਜਿਹੇ ਉਤਸਵਾਂ ਨਾਲ ਜਾਤੀ ਭੇਦਭਾਵ ਵਧੇਗਾ। Image copyright SAM PANTHAKY/AFP/GETTY IMAGES ਬ੍ਰਾਹਮਣ ਮਹਾਸੰਘ ਨੂੰ ਦਲਿਤਾਂ ਦੇ ਇਸ ਉਤਸਵ ਉੱਤੇ ਇਤਰਾਜ਼ ਕਿਉਂ ਹੋਣਾ ਚਾਹੀਦਾ ਹੈ ? ਦਲਿਤਾਂ ਦਾ ਉਤਸਵਇਸ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਪੇਸ਼ਵਾ ਸ਼ਾਸਕ ਜਾਤੀ ਪ੍ਰਬੰਧ ਵੱਲੋਂ ਬਾਹਰ ਦੀ ਜਾਤੀਆਂ ਜਿਵੇਂ ਮਹਾਰਾਂ ਦੇ ਬਾਰੇ ਕੀ ਸੋਚਦੇ ਸਨ। ਕਿਵੇਂ ਉਨ੍ਹਾਂ ਨੇ ਮਹਾਰਾਂ ਦੀ ਸਮਾਜਕ ਅਤੇ ਆਰਥਕ ਦੁਰਦਸ਼ਾ ਲਈ ਜ਼ਿੰਮੇਵਾਰ ਸਮਾਜਕ ਵਿਵਸਥਾ ਨੂੰ ਕਾਇਮ ਰੱਖਣ ਲਈ ਜਾਤੀ ਵਿਤਕਰੇ ਦੇ ਨਿਯਮਾਂ ਸਖ਼ਤਾਈ ਨਾਲ ਲਾਗੂ ਕੀਤਾ। ਕੋਰੇਗਾਂਵ ਭੀਮਾ ਉਹ ਜਗ੍ਹਾ ਹੈ ਜਿੱਥੇ ਠੀਕ ਦੋ ਸੌ ਸਾਲ ਪਹਿਲਾਂ 1 ਜਨਵਰੀ, 1818 ਨੂੰ ਅਛੂਤ ਕਹਾਉਣ ਵਾਲੇ ਲਗਭਗ ਅੱਠ ਸੌ ਮਹਾਰਾਂ ਨੇ ਚਿਤਪਾਵਨ ਬ੍ਰਾਹਮਣ ਪੇਸ਼ਵਾ ਬਾਜੀਰਾਵ ਦੂਸਰੇ ਦੇ 28 ਹਜ਼ਾਰ ਸੈਨਿਕਾਂ ਨੂੰ ਹਾਰ ਦਾ ਮੂੰਹ ਦਿਖਾਇਆ ਸੀ। ਇਹ ਮਹਾਰ ਫ਼ੌਜੀ ਈਸਟ ਇੰਡੀਆ ਕੰਪਨੀ ਵੱਲੋਂ ਲੜੇ ਸਨ ਅਤੇ ਇਸੇ ਲੜਾਈ ਤੋਂ ਬਾਅਦ ਪੇਸ਼ਵਾ ਦੇ ਰਾਜ ਦਾ ਖ਼ਾਤਮਾ ਹੋਇਆ ਸੀ। ਅਕਾਲੀ ਦਲ, ਕਾਂਗਰਸ ਤੇ ਆਪ ਕਿਉਂ ਹੋਏ ਇੱਕ-ਸੁਰ?ਆਈਐੱਸ ਦਾ ਗੜ੍ਹ ਰਹੇ ਮੂਸਲ 'ਚ ਮਨਾਈ ਗਈ ਕ੍ਰਿਸਮਸ ਉਹ ਬਾਬਾ ਜਿਸ ’ਤੇ ਰੇਪ ਦੇ ਦਰਜਨਾਂ ਇਲਜ਼ਾਮਇਸ ਵਾਰ ਸਾਲ ਦੇ ਪਹਿਲੇ ਦਿਨ ਮਤਲਬ 1 ਜਨਵਰੀ 2018 ਨੂੰ ਦੇਸ ਦੇ ਕਈ ਹਿੱਸੀਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਕੋਰੇਗਾਂਵ ਭੀਮ ਪਿੰਡ ਵਿੱਚ ਇਕੱਠੇ ਹੋ ਕੇ ਆਪਣੀ ਫ਼ਤਹਿ ਦਾ ਦੋਸੌਵਾਂ ਦਿਹਾੜਾ ਮਨਾਉਣਗੇ।ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਗੁਜਰਾਤ ਦੇ ਵਡਗਾਮ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤੇ ਨੌਜਵਾਨ ਦਲਿਤ ਆਗੂ ਜਿਗਨੇਸ਼ ਮੇਵਾਨੀ ਇਸ ਜਸ਼ਨ ਵਿੱਚ ਹਿੱਸਾ ਲੈਣਗੇ। ਸਨਮਾਨ ਦੀ ਲੜਾਈਜੋ ਇਤਿਹਾਸਕਾਰ ਮਹਾਰਾਂ ਅਤੇ ਪੇਸ਼ਵਾ ਫ਼ੌਜਾਂ ਦੇ ਵਿਚਕਾਰ ਹੋਈ ਇਸ ਲੜਾਈ ਨੂੰ ਵਿਦੇਸ਼ੀ ਹਮਲਾਵਰ ਅੰਗਰੇਜ਼ਾਂ ਦੇ ਖ਼ਿਲਾਫ਼ ਭਾਰਤੀ ਸ਼ਾਸਕਾਂ ਦੀ ਲੜਾਈ ਦੇ ਤੌਰ 'ਤੇ ਵੇਖਦੇ ਹਨ, ਅਸਲ ਵਿੱਚ ਉਹ ਗ਼ਲਤ ਨਹੀਂ ਹਨ।ਪਰ ਇਹ ਸਵਾਲ ਪੁੱਛਿਆ ਹੀ ਜਾਣਾ ਚਾਹੀਦਾ ਹੈ ਕਿ ਆਖ਼ਰ ਮਹਾਰ ਅੰਗਰੇਜ਼ਾਂ ਦੇ ਨਾਲ ਮਿਲ ਕੇ ਬ੍ਰਾਹਮਣ ਪੇਸ਼ਵਾ ਦੇ ਖ਼ਿਲਾਫ਼ ਕਿਉਂ ਲੜੇ? Image copyright DOUGLAS E. CURRAN/AFP/GETTY IMAGES ਮਹਾਰਾਂ ਲਈ ਇਹ ਅੰਗਰੇਜ਼ਾਂ ਦੀ ਨਹੀਂ ਸਗੋਂ ਆਪਣੇ ਸਨਮਾਨ ਦੀ ਲੜਾਈ ਸੀ। ਇਹ ਉਨ੍ਹਾਂ ਦੇ ਲਈ ਚਿਤਪਾਵਨ ਬ੍ਰਾਹਮਣ ਵਿਵਸਥਾ ਤੋਂ ਬਦਲਾ ਲੈਣ ਦਾ ਇੱਕ ਮੌਕਾ ਸੀ ਕਿਉਂਕਿ ਦੋ ਸੌ ਸਾਲ ਪਹਿਲਾਂ ਪੇਸ਼ਵਾ ਹੁਕਮਰਾਨਾਂ ਨੇ ਮਹਾਰਾਂ ਨੂੰ ਜਾਨਵਰਾਂ ਤੋਂ ਵੀ ਹੇਠਲੇ ਦਰਜੇ ਵਿੱਚ ਰੱਖਿਆ ਸੀ। ਜਾਤ-ਪ੍ਰਬੰਧ ਤੋਂ ਬਾਹਰ ਮੰਨੇ ਗਏ ਅਛੂਤਾਂ ਦੇ ਨਾਲ ਜੋ ਰਵੱਈਆ ਪੁਰਾਣੇ ਭਾਰਤ ਵਿੱਚ ਹੁੰਦਾ ਸੀ, ਉਹੀ ਰਵੱਈਆ ਪੇਸ਼ਵਾ ਹੁਕਮਰਾਨਾਂ ਨੇ ਮਹਾਰਾਂ ਦੇ ਨਾਲ ਕੀਤਾ। ਇਤਿਹਾਸਕਾਰਾਂ ਨੇ ਕਈ ਥਾਵਾਂ 'ਤੇ ਵੇਰਵੇ ਦਿੱਤੇ ਹਨ ਕਿ ਨਗਰ ਵਿੱਚੋਂ ਲੰਘਣ ਵੇਲੇ ਮਹਾਰਾਂ ਨੂੰ ਆਪਣੇ ਲੱਕ ਨਾਲ ਇੱਕ ਝਾੜੂ ਬੰਨ੍ਹ ਕੇ ਚੱਲਣਾ ਪੈਂਦਾ ਸੀ ਤਾਕਿ ਉਨ੍ਹਾਂ ਦੇ ਦੂਸ਼ਿਤ ਅਤੇ ਅਸ਼ੁੱਧ ਪੈਰਾਂ ਦੇ ਨਿਸ਼ਾਨ ਉਨ੍ਹਾਂ ਦੇ ਪਿੱਛੇ ਲਮਕਦੇ ਝਾੜੂ ਨਾਲ ਮਿਟ ਜਾਣ। ਉਨ੍ਹਾਂ ਨੂੰ ਆਪਣੇ ਗਲੇ ਵਿੱਚ ਇੱਕ ਭਾਂਡਾ ਵੀ ਲਮਕਾਉਣਾ ਪੈਂਦਾ ਸੀ ਤਾਕਿ ਉਹ ਉਸ ਵਿੱਚ ਥੁੱਕ ਸਕਣ ਅਤੇ ਉਨ੍ਹਾਂ ਦੇ ਥੁੱਕ ਨਾਲ ਕੋਈ ਸਵਰਨ ਦੂਸ਼ਿਤ ਅਤੇ ਅਸ਼ੁੱਧ ਨਾ ਹੋਵੇ। ਉਹ ਸਵਰਨਾਂ ਦੇ ਖੂਹ ਜਾਂ ਤਲਾਅ ਤੋਂ ਪਾਣੀ ਕੱਢਣ ਬਾਰੇ ਸੋਚ ਵੀ ਨਹੀਂ ਸਕਦੇ ਸਨ। ਬ੍ਰਿਟਿਸ਼ ਈਸਟ ਇੰਡੀਆ ਕੰਪਨੀਇਹ ਪੁਰਾਣੇ ਭਾਰਤ ਤੋਂ ਚਲੇ ਆ ਰਹੇ ਉਹ ਨਿਯਮ ਸਨ ਜਿਨ੍ਹਾਂ ਦੇ ਖ਼ਿਲਾਫ਼ ਬੋਧੀ, ਜੈਨ, ਅਜਿੱਤ ਕੇਸਕੰਬਲਿਨ ਜਾਂ ਮੱਖਲਿਪੁੱਤ ਗੋਸਾਲ ਵਰਗੇ ਭਾਈਚਾਰੇ ਵਾਰ-ਵਾਰ ਵਿਦਰੋਹ ਕਰਦੇ ਰਹੇ, ਪਰ ਹਰ ਵਾਰ ਇਸ ਦਲਿਤ ਵਿਰੋਧੀ ਪ੍ਰਬੰਧ ਨੂੰ ਮੂੜ੍ਹ ਸੁਰਜੀਤ ਕੀਤਾ ਗਿਆ। Image copyright Getty Images ਅਜਿਹੀ ਵਿਵਸਥਾ ਵਿੱਚ ਰਹਿਣ ਵਾਲੇ ਮਹਾਰ ਦਲਿਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫ਼ੌਜ ਵਿੱਚ ਸ਼ਾਮਿਲ ਹੋ ਕੇ ਲੜੇ ਤਾਂ ਉਹ ਪੇਸ਼ਵਾ ਦੇ ਸੈਨਿਕਾਂ ਦੇ ਨਾਲ ਨਾਲ ਚਿਤਪਾਵਨ ਬ੍ਰਾਹਮਣ ਹੁਕਮਰਾਨ ਦੀ ਜ਼ਾਲਮ ਵਿਵਸਥਾ ਦੇ ਖ਼ਿਲਾਫ਼ ਬਦਲਾ ਵੀ ਲੈ ਰਹੇ ਸਨ। ਹੁਣ ਇਸ ਲੜਾਈ ਦੇ ਦੋ ਸੌ ਸਾਲ ਮਨਾਉਣ ਲਈ ਜਦੋਂ 2018 ਦੇ ਪਹਿਲੇ ਦਿਨ ਅਣਗਿਣਤ ਦਲਿਤ ਸੰਗਠਨਾਂ ਦੇ ਹਜ਼ਾਰਾਂ ਲੋਕ ਕੋਰੇਗਾਂਵ ਭੀਮ ਵਿੱਚ ਇਕੱਠਾ ਹੋਣਗੇ ਤਾਂ ਉਹ ਈਸਟ ਇੰਡੀਆ ਕੰਪਨੀ ਦੀਆਂ ਨਹੀਂ ਸਗੋਂ ਵਿਤਕਰੇ 'ਤੇ ਆਧਾਰਿਤ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਦੇ ਖ਼ਿਲਾਫ਼ ਦਲਿਤਾਂ ਦੀ ਫ਼ਤਹਿ ਦਾ ਜਸ਼ਨ ਮਨਾ ਰਹੇ ਹੋਣਗੇ। ਜਾਤੀ ਵਿਤਕਰੇ ਦੇ ਸਬੂਤਇਸ ਜਸ਼ਨ ਵਿੱਚ ਸ਼ਾਮਿਲ ਦਲਿਤ ਨੌਜਵਾਨਾਂ ਲਈ ਦੋ ਸੌ ਸਾਲ ਪੁਰਾਣੇ ਇਤਿਹਾਸ ਦੀ ਸਿਰਫ਼ ਸੰਕੇਤਕ ਅਹਿਮੀਅਤ ਹੀ ਹੋਵੇਗੀ, ਪਰ ਜਾਤੀ ਵਿਤਕਰੇ ਦੇ ਸਬੂਤ ਉਨ੍ਹਾਂ ਨੂੰ ਮੌਜੂਦਾ ਦੌਰ ਦੀਆਂ ਅਸਲੀ ਘਟਨਾਵਾਂ ਤੋਂ ਮਿਲ ਰਹੀਆਂ ਹਨ। ਇਹੀ ਅਸਲੀ ਉਦਾਹਰਨਾਂ ਉਨ੍ਹਾਂ ਨੂੰ ਆਪਣੀ ਸਿਆਸਤ ਤੈਅ ਕਰਨ ਵਿੱਚ ਯਕੀਨਨ ਹੀ ਮਦਦ ਕਰਨਗੇ। Image copyright CLASSIC IMAGE ALAMY ਜਿਵੇਂ ਦਲਿਤ ਨੌਜਵਾਨ ਭੁੱਲਿਆ ਨਹੀਂ ਹੈ ਕਿ ਸਹਾਰਨਪੁਰ ਦੇ ਨੌਜਵਾਨ ਦਲਿਤ ਨੇਤਾ ਚੰਦਰਸ਼ੇਖਰ ਆਜ਼ਾਦ 'ਰਾਵਣ' ਨੂੰ ਅਦਾਲਤ ਤੋਂ ਜ਼ਮਾਨਤ ਮਿਲਦੇ ਹੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਉਨ੍ਹਾਂ ਉੱਤੇ ਰਾਸ਼ਟਰੀ ਸੁਰੱਖਿਆ ਕਨੂੰਨ ਲਾ ਦਿੱਤਾ ਤਾਂਕਿ ਉਹ ਜੇਲ੍ਹ ਤੋਂ ਬਾਹਰ ਨਾ ਆ ਸਕੇ। 'ਸੌਂਕਣ' ਤੋਂ ਪਿੱਛਾ ਛੁਡਾਉਣ ਦੇ 33 ਤਰੀਕੇ !ਸਿਆਸਤ, ਸਮਾਜ ਤੇ ਰਿਸ਼ਤਿਆਂ ’ਤੇ ਜੁਗਨੀ ਦੀ ਟਿੱਪਣੀਪਰ ਦੂਜੇ ਪਾਸੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਭਾਜਪਾ ਸਰਕਾਰ ਵਾਲੇ ਸੂਬਿਆਂ ਵਿੱਚ ਪਹਿਲੂ ਖ਼ਾਨ ਦੀ ਹੱਤਿਆ ਦੇ ਜੁਰਮ ਵਿੱਚ ਫੜੇ ਗਏ ਛੇ ਲੋਕਾਂ ਉੱਤੇ ਲੱਗੇ ਇਲਜ਼ਾਮ ਵਾਪਸ ਲੈ ਲਈ ਗਏ ਹਨ। ਦਾਦਰੀ ਦੇ ਮੁਹੰਮਦ ਅਖ਼ਲਾਕ ਦੀ ਹੱਤਿਆ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮ ਦੀ ਮੌਤ ਉੱਤੇ ਦੇਸ਼ ਦੇ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਨੇ ਉਸ ਨੂੰ ਸ਼ਹੀਦਾਂ ਵਾਲਾ ਆਦਰ ਦਿੱਤਾ। ਮਹਾਰ ਸੈਨਿਕਾਂ ਦੀ ਫ਼ਤਿਹਰਾਜਸਥਾਨ ਦੇ ਰਾਜਸਮੰਦ ਸ਼ਹਿਰ ਵਿੱਚ ਅਫਰਾਜੁੱਦੀਨ ਨੂੰ ਸ਼ਰੇਆਮ ਕਤਲ ਕਰਨ ਵਾਲੇ ਹਿੰਦੂਤਵ ਸਮਰਥਕ ਸ਼ੰਭੁਲਾਲ ਰੈਗਰ ਦੇ ਬਾਰੇ ਵਿੱਚ ਹੁਣ ਪੁਲਿਸ ਕਹਿ ਰਹੀ ਹੈ ਕਿ ਇਹ ਹੱਤਿਆ ਗ਼ਲਤਫ਼ਹਿਮੀ ਵਿੱਚ ਹੋ ਗਈ। ਬਹਾਦੁਰਗੜ ਦੇ ਕੋਲ ਚੱਲਦੀ ਰੇਲਗੱਡੀ ਵਿੱਚ ਕੁੱਟ-ਕੁੱਟ ਕਰ ਮਾਰੇ ਗਏ ਜੁਨੈਦ ਦੇ ਘਰ ਵਾਲੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹਨ। ਇਸ ਲਈ ਕੋਰੇਗਾਂਵ ਭੀਮਾ ਵਿੱਚ ਮਹਾਰ ਸੈਨਿਕਾਂ ਦੀ ਫ਼ਤਹਿ ਦੇ ਦੋ ਸੌ ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਸ਼ਾਮਿਲ ਹੋ ਕੇ ਦਲਿਤ ਦਰਅਸਲ ਅੱਜ ਦੀ ਸਿਆਸਤ ਵਿੱਚ ਆਪਣੀ ਜਗ੍ਹਾ ਭਾਲਣ ਦੇ ਯਤਨਾਂ ਦੇ ਨਾਲ ਨਾਲ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਨੂੰ ਆਦਰਸ਼ ਮੰਨਣ ਵਾਲੇ ਹਿੰਦੂਤਵ-ਵਾਦੀ ਵਿਚਾਰਾਂ ਦਾ ਵਿਰੋਧ ਵੀ ਕਰ ਰਹੇ ਹੋਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'யு-டர்ன்' தமிழ் ரீமேக் படப்பிடிப்பு தொடக்கம் | Tamil |
#बाप्पामोरयारे : अंबानींच्या घरच्या गणपतीला लोटलं बाॅलिवूड | Marathi |
تو اب الگ ہورہے ہیں ارباز اور ملائکہ اروڑہ ؟ | Urdu |
GOOD NEWS: જુની બાઈક ખરીદનાર લોકો માટે RTOએ શરૂ કરી નવી સુવિધા | Gujarati |
পুলিস কমিশনার রাজীব কুমারকে তিরস্কার করল হাইকোর্ট | Bengali |
தொலைத் தொடர்பு சேவை அளிக்கும் நிறுவனங்கள் இடையூறில்லா சேவை அளிக்க ராணுவத்துக்கு சொந்தமான இடங்களில் செல்போன் டவர்கள் அமைக்க அனுமதிக்கப்படும் என்று மத்திய தகவல் தொழில்நுட்பத் துறை அமைச்சர் ரவிசங்கர் பிரசாத் தெரிவித்தார். | Tamil |
സ്വിസ് ഓപ്പണില് നിന്ന് സൈന പിന്മാറി | Malayalam |
നടന് ജയസൂര്യയുടെ യഥാര്ഥ പേര് ഇതല്ല! ഭക്ഷണത്തിന് വേണ്ടി ക്യൂ നിന്നതും വെളിപ്പെടുത്തി താരം! | Malayalam |
ಮಹಿಳಾ ಸಂಘಟನೆಗಳು ಹೊರ ತಂದಿರುವ ವಿಶ್ವ ಮಹಿಳಾ ದಿನಾಚರಣೆಯ ಗೀತೆ | Kannada |
ଏସିଆ କପ: ବାଂଲାଦେଶକୁ ୩ ଓ୍ଵିକେଟରେ ହରାଇ ସପ୍ତମ ଥର ଏସିଆ କପ୍ ଚାମ୍ପିଅନ ହେଲା ଭାରତ | Odia |
جس غلطی کی وجہ سے ٹیم انڈیا سے باہر ہوا تھا یہ کھلاڑی ، آئی پی ایل میں میں بھی دوہرائی وہی غلطی !۔ | Urdu |
'எந்திரன்' படத்தின் இரண்டாம் பாகமான '2.0' படத்தில், நடிகர் அக்ஷய் குமார் பாத்திரத்தின் கெட்டப் இணையத்தில் வெளியாகி பரபரப்பை உருவாக்கியுள்ளது. புதுடெல்லியில் நடைபெற்றுவரும் படப்பிடிப்பில் பலத்த பாதுகாப்புகளைத் தாண்டியும் இந்தப் புகைப்படம் வெளியாகியுள்ளது தயாரிப்பு தரப்பை அதிர்ச்சிக்குள்ளாக்கியது. | Tamil |
ଜାତୀୟ ଦୃଷ୍ଟିହୀନ କ୍ରିକେଟ୍ ସେମିରୁ ଓଡ଼ିଶା ବିଦା | Odia |
ਪਠਾਨਕੋਟ ਵਾਸੀ ਫ਼ੌਜੀ ਵਰਦੀ ਵਾਲਿਆਂ ਨੂੰ ਦੇਖ ਕੇ ਹੁਣ ਘਬਰਾ ਕਿਉਂ ਜਾਂਦੇ ਹਨ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 2 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46729625 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪਠਾਨਕੋਟ ਵਿੱਚ ਤਿੰਨ ਸਾਲਾਂ ਬਾਅਦ ਵੀ ਸ਼ੱਕ ਤੇ ਡਰ ਦਾ ਮਾਹੌਲ ਹੈ (ਸੰਕੇਤਕ ਤਸਵੀਰ) ਪੰਜਾਬ ਦੇ ਪਠਾਨਕੋਟ ’ਚ ਭਾਰਤੀ ਹਵਾਈ ਫੌਜ ਦੇ ਏਅਰਬੇਸ ਉੱਤੇ 2 ਜਨਵਰੀ 2016 ਨੂੰ ਹੋਏ ਹਮਲੇ ਨੂੰ ਤਿੰਨ ਸਾਲ ਹੋ ਚੁੱਕੇ ਹਨ। ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਰਿਸ਼ਤਿਆਂ ਵਿੱਚ ਵਿਗਾੜ ਵੀ ਦੇਖਣ ਨੂੰ ਮਿਲਿਆ ਅਤੇ ਇਸ ਦਾ ਅਸਰ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਸ਼ਾਂਤੀ ਬਹਾਲੀ ਦੀ ਪ੍ਰਕਿਰਿਆ ਉੱਤੇ ਵੀ ਪਿਆ ਸੀ। ਉਂਝ ਤਾਂ ਇਸ ਇਲਾਕੇ ਵਿੱਚ ਫੌਜ ਦੀ ਮੌਜੂਦਗੀ ਕਈ ਦਹਾਕਿਆਂ ਤੋਂ ਹੈ ਪਰ ਇਸ ਹਮਲੇ ਤੋਂ ਬਾਅਦ ਹੁਣ ਸਥਾਨਕ ਲੋਕ ਫ਼ੌਜੀ ਵਰਦੀ ਪਾਏ ਲੋਕਾਂ ਨੂੰ ਵੇਖ ਕੇ ਘਬਰਾਉਂਦੇ ਹਨ, ਖ਼ਾਸ ਤੌਰ 'ਤੇ ਉਦੋਂ ਜਦੋਂ ਉਹ ਉਨ੍ਹਾਂ ਨੂੰ ਜਾਣਦੇ-ਪਛਾਣਦੇ ਨਾ ਹੋਣ। ਸ਼ਾਇਦ ਇਸ ਕਰਕੇ ਆਏ ਦਿਨ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਅਣਪਛਾਤੇ ਲੋਕ ਫੌਜ ਦੀ ਵਰਦੀ 'ਚ ਦੇਖੇ ਗਏ ਹਨ ਅਤੇ ਸਰਚ ਆਪਰੇਸ਼ਨ ਜਾਰੀ ਹੈ।ਇਸ ਦੀ ਵਜ੍ਹਾ ਹੈ ਕਿ ਹਮਲਾਵਰ ਭਾਰਤੀ ਫੌਜ ਦੀ ਵਰਦੀ ਪਹਿਣ ਕੇ ਹੀ ਏਅਰਬੇਸ 'ਚ ਦਾਖਲ ਹੋਏ ਸਨ। Image copyright Getty Images ਫੋਟੋ ਕੈਪਸ਼ਨ ਪਠਾਨਕੋਟ ਏਅਰਬੇਸ ਭਾਰਤੀ ਹਾਵੀ ਫੌਜ ਦਾ ਵੱਡਾ ਅੱਡਾ ਹੈ ਕੀ ਸੀ ਹਮਲਾ? 2016 ਆਉਂਦਿਆਂ ਨਵੇਂ ਸਾਲ ਦੇ ਮੌਕੇ ਉੱਤੇ ਜਦੋਂ ਦੇਸ਼ ਮਸਤੀ ਵਿਚ ਡੁੱਬਿਆ ਹੋਇਆ ਸੀ ਤਾਂ ਭਾਰਤੀ ਫੌਜ ਦੀ ਵਰਦੀ ਪਾ ਕੇ ਕੁਝ ਅਣਪਛਾਤੇ ਆਦਮੀ ਏਅਰਬੇਸ ਦੇ ਅੰਦਰ ਦਾਖਲ ਹੋਏ ਸਨ। 2 ਜਨਵਰੀ ਨੂੰ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ, ਰਿਪੋਰਟਾਂ ਮੁਤਾਬਕ, ਜਵਾਬ 'ਚ ਭਾਰਤੀ ਸੁਰੱਖਿਆ ਬਲਾਂ ਨੇ 5 ਜਨਵਰੀ ਤੱਕ ਚੱਲੇ ਮੁਕਾਬਲੇ 'ਚ 6 ਹਮਲਾਵਰਾਂ ਨੂੰ ਹਲਾਕ ਕੀਤਾ। ਹਮਲੇ 'ਚ ਇੱਕ ਆਮ ਨਾਗਰਿਕ ਅਤੇ 10 ਸੁਰੱਖਿਆ ਕਰਮੀ ਮਾਰੇ ਗਏ ਸਨ। ਇਸ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਕਰੜੀ ਕਰ ਦਿੱਤੀ ਗਈ ਸੀ ਪਰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਲੋਕਾਂ ਵਿਚਾਲੇ ਅਜੇ ਵੀ ਡਰ ਕਾਇਮ ਹੈ।ਹਰ ਵਾਰ ਗੰਭੀਰਤਾ ਨਾਲ ਪੁਲਿਸ ਅਫ਼ਸਰ ਕਹਿੰਦੇ ਹਨ ਕਿ ਅਣਪਛਾਤੇ ਲੋਕਾਂ ਦੇ ਦੇਖੇ ਜਾਣ ਦੀਆਂ ਖ਼ਬਰਾਂ ਨੂੰ ਉਹ ਖ਼ਾਰਜ ਨਹੀਂ ਕਰ ਸਕਦੇ, ਭਾਵੇਂ ਯਕੀਨ ਹੋਵੇ ਕਿ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਖ਼ਬਰ ਆਉਂਦੇ ਹੀ ਸਾਰੇ ਇਲਾਕੇ ਦੀ ਛਾਣਬੀਣ ਕੀਤੀ ਜਾਂਦੀ ਹੈ।ਬੀਬੀਸੀ ਪੰਜਾਬੀ ਨੇ ਪਠਾਨਕੋਟ ਦੇ ਸਥਾਨਕ ਲੋਕਾਂ ਨਾਲ ਇਸ ਮੁੱਦੇ ਉੱਤੇ ਗੱਲਬਾਤ ਕੀਤੀ। ਇਹ ਗੱਲ ਉੱਭਰ ਕੇ ਆਈ ਕਿ ਪਹਿਲਾਂ ਦੇ ਮੁਕਾਬਲੇ ਹੁਣ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਵੱਧ ਚੌਕਸ ਹਨ। ਇਹ ਵੀ ਜ਼ਰੂਰ ਪੜ੍ਹੋ ਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ 22 ਸਾਲ ਬਾਅਦ ਵੀ ਮਾਂ ਪੁੱਛਦੀ ਹੈ: ‘ਮੇਰੇ ਪਿੰਦਰ ਦੀ ਖ਼ਬਰ ਲਿਆਏ ਓ’'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਪਠਾਨਕੋਟ ਏਅਰਬੇਸ ਤੋਂ ਕਰੀਬ 800 ਮੀਟਰ ਦੂਰ ਰਾਜੇਸ਼ ਠਾਕੁਰ ਨਾਮਕ ਦੁਕਾਨਦਾਰ ਦੀ ਦਵਾਈਆਂ ਦੀ ਦੁਕਾਨ ਹੈ। ਰਾਜੇਸ਼ ਠਾਕੁਰ ਨੇ ਆਖਿਆ ਕਿ ਹੁਣ ਸ਼ਹਿਰ ਦੀ ਸਥਿਤੀ ਸਹਿਜ ਹੈ ਪਰ ਪਿਛਲੇ ਤਿੰਨ ਸਾਲਾਂ ਤੋਂ ਸੁਰੱਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਪੁਲਿਸ, ਬੀਐਸਐਫ ਅਤੇ ਏਅਰ ਫੋਰਸ ਦੇ ਜਵਾਨ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਨ ਅਤੇ ਸਥਾਨਕ ਲੋਕਾਂ ਨੂੰ ਅਣਪਛਾਤੇ ਵਿਅਕਤੀਆਂ ਦੀ ਜਾਣਕਾਰੀ ਦੇਣ ਲਈ ਜਾਗਰੂਕ ਕਰਦੇ ਹਨ।ਰਾਜੇਸ਼ ਠਾਕੁਰ ਮੁਤਾਬਕ ਇਹੀ ਕਾਰਨ ਹੈ ਕਿ ਇਸ ਇਲਾਕੇ ਵਿੱਚ ਸ਼ੱਕੀ ਵਿਅਕਤੀ ਦੇਖਣ ਬਾਰੇ ਖ਼ਬਰਾਂ ਕਾਫ਼ੀ ਸੁਣਨ ਨੂੰ ਮਿਲਦੀਆਂ ਹਨ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਇਸ ਵਿੱਚੋਂ ਕੋਈ ਵੀ ਖ਼ਬਰ ਸੱਚੀ ਨਹੀਂ ਹੋਈ। ਪਰ ਇਸ ਨਾਲ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਚੌਕਸ ਰਹਿੰਦੀਆਂ ਹਨ।ਪਛਾਣ ਪੱਤਰ ਦਾ ਸਵਾਲ ਏਅਰ ਬੇਸ ਤੋਂ 150 ਮੀਟਰ ਦੂਰੀ ਉੱਤੇ ਵਸੇ ਪਿੰਡ ਢਾਂਕੀ ਦੇ ਰਹਿਣ ਵਾਲੇ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਏਅਰ ਫੋਰਸ ਅਤੇ ਪੰਜਾਬ ਪੁਲਿਸ ਦਿਨ 'ਚ ਦੋ ਵਾਰ ਗਸ਼ਤ ਕਰਦੀ ਹੋਈ ਨਜ਼ਰ ਆਉਂਦੀ ਹੈ। Image copyright Dr Sunil Kumar ਫੋਟੋ ਕੈਪਸ਼ਨ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਗਸ਼ਤ ਵਧੀ ਹੈ ਉਨ੍ਹਾਂ ਮੁਤਾਬਕ ਇਲਾਕੇ 'ਚ ਅਕਸਰ ਅਣਪਛਾਤੇ ਸ਼ੱਕੀ ਵਿਅਕਤੀਆਂ ਦੇ ਹੋਣ ਦੀਆਂ "ਅਫ਼ਵਾਹਾਂ" ਫੈਲਦੀਆਂ ਰਹਿੰਦੀਆਂ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਦੇ ਮੁਕਾਬਲੇ ਸੁਰੱਖਿਆ ਬਹੁਤ ਕਰੜੀ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਫਲੱਡ ਲਾਈਟਾਂ ਤੇ ਧੁੰਦ 'ਚ ਜਗਣ ਵਾਲੀਆਂ ਲਾਈਟਾਂ ਵੀ ਲਗਾਈਆਂ ਗਈਆਂ ਹਨ। Image copyright Getty Images ਹਮਲੇ ਨੂੰ ਯਾਦ ਕਰਦਿਆਂ ਉਨ੍ਹਾਂ ਆਖਿਆ ਕਿ ਹਮਲਾਵਰਾਂ ਦੇ ਫ਼ੌਜੀ ਵਰਦੀ ਪਾਈ ਹੋਣ ਕਾਰਨ ਇਲਾਕੇ ਦੇ ਲੋਕ ਹੁਣ ਸੈਨਿਕ ਵਰਦੀਧਾਰੀ ਵਿਅਕਤੀਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਇਲਾਕੇ ਦੇ ਦੁਕਾਨਦਾਰ ਅਕਸਰ ਫੌਜੀਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਦਿਖਾਉਣ ਦੀ ਮੰਗ ਕਰਨ ਲੱਗੇ ਹਨ। ਇਹ ਵੀ ਜ਼ਰੂਰ ਪੜ੍ਹੋ ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਦੁਕਾਨਦਾਰ ਅਰੁਣ ਸ਼ਰਮਾ ਨੇ ਆਖਿਆ ਕਿ ਇਹ ਹਮਲਾ ਪਠਾਨਕੋਟ ਵਾਸੀਆਂ ਲਈ ਇੱਕ ਬੁਰਾ ਵਕਤ ਸੀ ਜਿਸ ਤੋਂ ਸ਼ਹਿਰ ਵਾਸੀ ਹੁਣ ਬਾਹਰ ਆ ਚੁੱਕੇ ਹਨ। ਉਨ੍ਹਾਂ ਆਖਿਆ ਕਿ ਸੁਰੱਖਿਆ ਬਲ ਅਤੇ ਸ਼ਹਿਰਵਾਸੀ ਚੌਕਸ ਤਾਂ ਜ਼ਰੂਰ ਹਨ ਪਰ ਹਮਲਾਵਰ ਵੀ ਪੂਰੀ ਤਿਆਰੀ ਨਾਲ ਆਉਂਦੇ ਹਨ। ਉਨ੍ਹਾਂ ਆਸ ਕੀਤੀ ਕਿ ਸ਼ਹਿਰ ਉੱਤੇ ਮੁੜ ਬੁਰਾ ਵਕਤ ਨਾ ਆਵੇ।ਹਮਲੇ ਸਬੰਧੀ ਕੇਸ ਹਮਲੇ ਸਬੰਧੀ ਮਾਮਲੇ ਦੀ ਜਾਂਚ ਐਨਆਈਏ (ਕੌਮੀ ਜਾਂਚ ਏਜੰਸੀ) ਵੱਲੋਂ ਕੀਤੀ ਗਈ। Image copyright Getty Images ਫੋਟੋ ਕੈਪਸ਼ਨ ਹਮਲੇ 'ਚ 10 ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਸਨ ਜਾਂਚ ਏਜੰਸੀ ਨੇ ਅਦਾਲਤ ਵਿਚ ਦਾਖਲ ਆਪਣੀ ਚਾਰਜਸ਼ੀਟ ਵਿਚ ਚਾਰ ਲੋਕਾਂ ਦੇ ਖ਼ਿਲਾਫ਼ ਆਰੋਪ ਦਾਖਲ ਕੀਤਾ। ਇਹਨਾਂ 'ਚ ਜੈਸ਼-ਏ-ਮੁਹੰਮਦ ਸੰਗਠਨ ਦੇ ਮੁਖੀ ਮਸੂਦ ਅਜ਼ਹਰ ਅਤੇ ਉਸ ਦਾ ਭਰਾ ਮੁਫ਼ਤੀ ਅਬਦੁਲ ਰੌਫ ਸ਼ਾਮਲ ਹਨ। ਇਹ ਦੋਵੇਂ ਪਾਕਿਸਤਾਨ ਵਿੱਚ ਹਨ। ਏਜੰਸੀ ਨੇ ਜਾਂਚ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਭਾਰਤ ਉੱਤੇ ਅੱਤਵਾਦੀ ਹਮਲਾ ਸੀ। ਇਸ ਸਬੰਧੀ ਕੇਸ ਅਜੇ ਮੁਹਾਲੀ ਦੀ ਐਨਆਈਏ ਅਦਾਲਤ 'ਚ ਵਿਚਾਰ ਅਧੀਨ ਹੈ। ਇਹ ਵੀਡੀਓ ਵੀ ਜ਼ਰੂਰ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
இந்நிலையில் தனது ட்விட்டர் பக்கத்தில் ஸ்ரீப்ரியா, "கட்டப்பஞ்சாயத்து நிகழ்ச்சிகளில் பங்கெடுக்கும் அப்பாவி பொது மக்களைப் பார்த்து பலர் பரிதாப்பப்படுவது தெரிகிறது. ஒரு தொகுப்பாளர் தனக்கு 3 குழந்தைகள் வளர்த்த அனுபவம் இருப்பதாகவும், அதனால் தனக்கு இதற்கான தகுதி இருக்கிறது என்றும் கூறுகிறார். | Tamil |
ಕಿವೀಸ್ ವಿರುದ್ಧ 75 ರನ್ಗಳ ಭರ್ಜರಿ ಜಯ: ಸರಣಿ ಕ್ಲೀನ್ ಸ್ವೀಪ್ ಮಾಡಿದ ಪಾಂಡೆ ಪಡೆ | Kannada |
റാനിയേരി തിരിച്ചെത്തി; റോമ വീണ്ടും വിജയവഴിയില് | Malayalam |
റബര് മേഖലയ്ക്ക് പ്രതീക്ഷ; തളിപ്പറമ്ബില് റബര് അധിഷ്ഠിത വ്യവസായം വരുന്നു, 500 പേര്ക്ക് ജോലി | Malayalam |
ਓਲੀਵੀਆ ਸੈਂਗ ਅਫਰੀਕਨ ਫੈਸ਼ਨ ਮਾਡਲ ਹੈ। ਉਨ੍ਹਾਂ ਮੁਤਾਬਕ ਲੋਕ ਕਾਲੇ ਰੰਗ ਕਾਰਨ ਉਨ੍ਹਾਂ ਨੂੰ ਛੇੜਦੇ ਹਨ ਪਰ ਉਹ ਮੰਨਦੇ ਹਨ ਕਿ ਕਾਲੇ ਸੋਹਣੇ ਹੁੰਦੇ ਹਨ ਤੇ ਜੇਕਰ ਉਨ੍ਹਾਂ ਨੂੰ ਮੁੜ ਜਨਮ ਮਿਲੇ, ਤਾਂ ਉਹ ਕਾਲੀ ਕੁੜੀ ਹੀ ਬਣਨਾ ਚਾਹੁਣਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ज्येष्ठ संगीतकार आनंद मोडक यांचं निधन | Marathi |
ಜಾಹ್ನವಿ ಬಗ್ಗೆ ಇರೋ ಈ ಗಾಸಿಪ್ ನಿಜಾನಾ: ಶ್ರೀದೇವಿ ಮಗಳ ಹೃದಯ ಕದ್ದವರು ಯಾರು? | Kannada |
ಫಿಲ್ಮ್ಫೇರ್ನಲ್ಲಿ ಮೋಡಿ ಮಾಡಿದ ತಾರೆಗಳು | Kannada |
‘ଭାରତ ବିଶ୍ବର ତୃତୀୟ ବୃହତ୍ ଅର୍ଥନୀତି ହେବ’ | Odia |
!‘پاکستان کے زخموں پر وسیم اکرم نے چھڑکا نمک، کر دی ’بےعزتی | Urdu |
اب اسس سیکسی اداکارہ نےبھی پار کردیں ساری حد یں شیئر کی ایسی تصویر، سوشل میڈیا پر لگی آگ | Urdu |
ગરીબો માટે સ્વાસ્થ્ય વીમો, LPG ગેસ જોડાણ યોજના, સસ્તી દવા માટે 30 હજાર દુકાનો ખોલાશે | Gujarati |
எம்ஐடி மையத்தில் உள்ள ஆய்வகங்களில் ஒன்றான டின்சா ஆராய்ச்சி மையத்துக்கு மிர்சியா டின்சா தலைமை வகிக்கிறார். மெக்கனோசின்தசிஸ் குழு எனப்படும் மற்றொரு ஆய்வகத்துக்கு ஜான் ஹார்ட் தலைமை வகிக்கிறார். | Tamil |
Subsets and Splits
No community queries yet
The top public SQL queries from the community will appear here once available.