Headline
stringlengths 6
15.7k
| Language
stringclasses 10
values |
---|---|
ഞാന് സത്യങ്ങള് തുറന്നുപറഞ്ഞാല് ചിലര് വെള്ളംകുടിക്കും: പ്രിയാ വാര്യര് | Malayalam |
തകര്പ്പന് നേട്ടത്തിനരികെ രോഹിത് ; വേണ്ടത് 52 റണ്സ് കൂടി. | Malayalam |
വിക്കറ്റ് കീപ്പര്മാരുടെ കാര്യത്തില് വമ്ബന് പൊളിച്ചെഴുത്ത്; ഞെട്ടിച്ച് ദാദയുടെ ലോകകപ്പ് ടീം | Malayalam |
सोशल मीडिया पर कोई आपत्तिजनक फ़ोटो डाले तो क्या करें लड़कियाँ? | Hindi |
बांग्लादेश में आरक्षण के ख़िलाफ़ हिंसक प्रदर्शन के बाद शिक्षण संस्थान बंद | Hindi |
ୟୁଟୁବ୍ରୁ ନକାରାତ୍ମକ ଭିଡିଓକୁ ହଟାଇବା ପାଇଁ ୧୦,୦୦୦ କର୍ମଚାରୀ ନିୟୋଜିତ ହେବେ | Odia |
കാസര്കോട് മാരത്തണില് കോട്ടയത്തിന്റെ മേധാവിത്വം | Malayalam |
वीडियो, हिजाब को लेकर नियम की वजह से टूटा ओलंपिक का सपना, अवधि 2,39 | Hindi |
जेएन-1: केरल में मिला कोविड का नया वेरिएंट कितना ख़तरनाक और इससे जुड़े हर ज़रूरी सवाल का जवाब | Hindi |
ଏହି କାମରେ ସଫଳ ହେବେ ତ ନୀଲ ନିତିନ ମୁକେଶ ? | Odia |
தைப்பூசத் தேரோட்டத்தை முன்னிட்டு ஆயிரக்கணக்கான பக்தர்கள் பழநியில் திரண்டதால் நகரமே விழாக்கோலம் பூண்டிருந்தது. | Tamil |
राजकुमार कोहली: हिट फ़िल्मों का फ़ॉर्मूला और बॉक्स ऑफ़िस पर नज़र थी जिनकी ख़ासियत | Hindi |
બોની કપૂરે પોતાના લગ્નના 22 વર્ષ પૂર્ણ થવા પર શેર કર્યો વીડિયો, શ્રીદેવીને કરી યાદ | Gujarati |
চোপ! জোট চলছে | Bengali |
ਪੋਰਨ ਦੇਖਣ ਦਾ ਤੁਹਾਡੀ ਸਿਹਤ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ ਨਵੀਨ ਨੇਗੀ ਬੀਬੀਸੀ ਪੱਤਰਕਾਰ 4 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46082033 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright iStock/bbc three ਫੋਟੋ ਕੈਪਸ਼ਨ ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਕੰਪਨੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 827 ਪੋਰਨ ਸਾਈਟਾਂ ਨੂੰ ਬਲਾਕ ਕਰ ਦੇਣ 1. ਕੀ ਤੁਸੀਂ ਕਦੇ ਕੋਈ 'ਨੀਲੀ ਫ਼ਿਲਮ'/ ਪੋਰਨ ਵੀਡੀਓ ਦੇਖੀ ਹੈ? 2. ਯਾਦ ਹੈ ਪਹਿਲੀ ਵਾਰ ਪੋਰਨ ਫ਼ਿਲਮ ਦੇਖਣ ਵੇਲੇ ਤੁਹਾਡੀ ਉਮਰ ਕਿੰਨੀ ਸੀ? 3. ਹਫ਼ਤੇ 'ਚ ਕਿੰਨੀ ਵਾਰ ਪੋਰਨ ਵੈੱਬਸਾਈਟ ਖੋਲਦੇ ਹੋ?ਅਜਿਹੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦੇਣਾ ਸੌਖਾ ਨਹੀਂ। ਹੋ ਸਕਦਾ ਹੈ ਕਿ ਕੋਈ ਪਹਿਲੇ ਦੋ ਸਵਾਲਾਂ ਦੇ ਜਵਾਬ ਦੇ ਵੀ ਦੇਵੇ; ਪਰ ਤੀਜੇ ਸਵਾਲ ਦੇ ਜਵਾਬ ਵਜੋਂ ਜ਼ਰਾ ਮੁਸਕੁਰਾਏ ਤੇ ਗੱਲ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰੇ।ਜਵਾਬ ਕੋਈ ਦੇਵੇ ਜਾਂ ਨਾ ਦੇਵੇ ਪਰ ਜਦੋਂ ਵੀ ਪੋਰਨ ਸਾਈਟਾਂ ਉੱਪਰ ਪਾਬੰਦੀ ਲੱਗਣ ਦੀ ਗੱਲ ਚਲਦੀ ਹੈ ਤਾਂ ਕਈਆਂ ਦੇ ਚਹਿਰੇ ਲਮਕ ਜਾਂਦੇ ਹਨ। ਦਰਅਸਲ ਭਾਰਤ ਦੇ ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਕੰਪਨੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 827 ਪੋਰਨ ਸਾਈਟਾਂ ਨੂੰ ਬਲਾਕ ਕਰ ਦੇਣ। ਇਹ ਵੀ ਪੜ੍ਹੋਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਕੀ ਖ਼ਤਮ ਹੋ ਗਈ 'ਆਪ' 'ਚ ਏਕਤਾ ਦੀ ਸੰਭਾਵਨਾਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਇਹ ਹਦਾਇਤ ਉੱਤਰਾਖੰਡ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਆਈ ਹੈ। ਅਦਾਲਤ ਨੇ ਇੰਨ੍ਹਾਂ ਸਾਈਟਾਂ ਨੂੰ ਬੰਦ ਕਰਨ ਦੀ ਗੱਲ ਇੱਕ ਬਲਾਤਕਾਰ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਕਹੀ ਸੀ। ਇਸ ਮਾਮਲੇ 'ਚ ਸੁਣਵਾਈ ਦੌਰਾਨ ਮੁਲਜ਼ਮ ਨੇ ਕਿਹਾ ਸੀ ਕਿ ਉਸ ਨੇ ਰੇਪ ਕਰਨ ਤੋਂ ਪਹਿਲਾਂ ਪੋਰਨ ਵੀਡੀਓ ਦੇਖਿਆ ਸੀ।ਇਸ ਤੋਂ ਬਾਅਦ ਲੋਕਾਂ ਨੇ #PORNBAN ਦੇ ਨਾਲ ਕਈ ਪ੍ਰਤੀਕਰਮ ਦਿੱਤੇ। Image Copyright @blah_blah_nari @blah_blah_nari Image Copyright @blah_blah_nari @blah_blah_nari Image Copyright @nirdeshakikeeda @nirdeshakikeeda Image Copyright @nirdeshakikeeda @nirdeshakikeeda ਕਿੰਨਾ ਕੁ ਦੇਖਿਆ ਜਾਂਦਾ ਹੈ ਪੋਰਨ?ਸਾਲ 2015 'ਚ ਵੀ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ 'ਤੇ ਕਰੀਬ 850 ਪੋਰਨ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਸਨ। ਪਰ ਥੋੜ੍ਹੀ ਦੇਰ ਬਾਅਦ ਹੀ ਨਵੀਆਂ ਵੈੱਬਸਾਈਟਾਂ ਆ ਗਈਆਂ।ਦੁਨੀਆਂ ਭਰ 'ਚ ਪੋਰਨ ਫਿਲਮਾਂ ਉਪਲਭਧ ਕਰਾਉਣ ਵਾਲੀ ਸਾਈਟ ਪੋਰਨਹਬ ਦੇ ਇੱਕ ਸਰਵੇਖਣ 'ਚ ਸਾਹਮਣੇ ਆਇਆ ਸੀ ਕਿ ਸਾਲ 2017 ਵਿੱਚ ਭਾਰਤ 'ਚ ਪੋਰਨ ਵੀਡੀਓ ਦੇਖਣ 'ਚ 75 ਫ਼ੀਸਦ ਵਾਧਾ ਹੋਇਆ। Image copyright PUNEET BARNALA ਫੋਟੋ ਕੈਪਸ਼ਨ ਉੱਤਰਾਖੰਡ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ 857 ਪੋਰਨ ਸਾਈਟਾਂ ਬੰਦ ਕਰਨ ਦਾ ਹੁਕਮ ਇਸ ਦਾ ਵੱਡਾ ਕਾਰਨ ਹੈ ਮੋਬਾਈਲ ਇੰਟਰਨੈੱਟ/ਡਾਟਾ ਦਾ ਸਸਤਾ ਹੋਣਾ। ਦੁਨੀਆਂ 'ਚ ਭਾਰਤ ਪੋਰਨ ਦੇਖਣ ਦੇ ਮਾਮਲੇ 'ਚ ਤੀਜੇ ਪੜਾਅ 'ਤੇ ਹੈ। ਸਭ ਤੋਂ ਉੱਪਰ ਹੈ ਅਮਰੀਕਾ। ਫਿਰ ਨੰਬਰ ਆਉਂਦਾ ਹੈ ਯੂਕੇ ਦਾ।ਪੋਰਨ 'ਤੇ ਕੀ ਹੈ ਕਾਨੂੰਨ?ਜਦੋਂ ਕਿਸੇ ਖੇਤਰ ਵਿੱਚ ਕਿਸੇ ਚੀਜ਼ ਦੀ ਜ਼ਿਆਦਾ ਮੰਗ ਹੋਵੇ ਤਾਂ ਉਸ ਉੱਤੇ ਪਾਬੰਦੀ ਲਾਉਣਾ ਓਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਕੁਝ ਇਹੀ ਹਾਲ ਭਾਰਤ ਵਿੱਚ ਪੋਰਨ ਬਾਰੇ ਕਿਹਾ ਜਾ ਸਕਦਾ ਹੈ।ਕੀ ਭਾਰਤ ਵਿੱਚ ਪੋਰਨ ਨੂੰ ਕਾਬੂ ਕਰਨ ਲਈ ਕੋਈ ਖਾਸ ਕਾਨੂੰਨ ਹੈ। ਇਸ ਵਿਸ਼ੇ ਵਿੱਚ ਸਾਈਬਰ ਮਾਮਲਿਆਂ ਦੇ ਮਾਹਿਰ ਪਵਨ ਦੁੱਗਲ ਦਾ ਮੰਨਣਾ ਹੈ ਕਿ ਭਾਰਤ ਵਿੱਚ ਫਿਲਹਾਲ ਪੋਰਨ ਨੂੰ ਕਾਬੂ ਕਰਨ ਲਈ ਕੋਈ ਖਾਸ ਕਾਨੂੰਨ ਨਹੀਂ ਹੈ।ਪਵਨ ਦੁੱਗਲ ਕਹਿੰਦੇ ਹਨ, ''ਕੁਝ ਕਾਨੂੰਨ ਅਜਿਹੇ ਹਨ ਜੋ ਪੋਰਨੋਗ੍ਰਾਫੀ 'ਤੇ ਵੀ ਲਾਗੂ ਹੋ ਸਕਦੇ ਹਨ। ਜਿਵੇਂ ਸੂਚਨਾ ਤਕਨੀਕੀ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਇਲੈਟ੍ਰੋਨਿਕ ਸਮੱਗਰੀ ਦਾ ਪ੍ਰਸਾਰਣ-ਟਰਾਂਸਮਿਸ਼ਨ ਜਾਂ ਅਜਿਹਾ ਕਰਨ ਵਿੱਚ ਮਦਦ ਕਰਨਾ ਗੈਰ-ਕਾਨੂੰਨੀ ਹੈ। ਇਸ ਵਿੱਚ ਪੰਜ ਸਾਲ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।'' Image copyright PA ਫੋਟੋ ਕੈਪਸ਼ਨ ਸੂਚਨਾ ਤਕਨੀਕੀ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਇਲੈਕਟਰਾਨਿਕ ਸਮੱਗਰੀ ਦਾ ਪ੍ਰਸਾਰਣ-ਟਰਾਂਸਮਿਸ਼ਨ ਗੈਰ-ਕਾਨੂੰਨੀ ਹੈ ਪਵਨ ਦੁੱਗਲ ਦੱਸਦੇ ਹਨ ਕਿ ਅਸਲ ਵਿੱਚ ਇਹ ਦੱਸਣਾ ਕਾਫੀ ਮੁਸ਼ਕਿਲ ਹੈ ਕਿ ਕਿਸ ਤਰ੍ਹਾਂ ਸਮੱਗਰੀ ਕਿਸੇ ਦੇ ਮਨ ਤੇ ਦਿਮਾਗ ਉੱਤੇ ਕੀ ਅਸਰ ਕਰੇਗੀ। ਇਹੀ ਕਾਰਨ ਹੈ ਕਿ ਕਿਹੜੇ ਕੰਟੈਂਟ ਨੂੰ ਅਸ਼ਲੀਲ ਮੰਨਿਆ ਜਾਵੇ, ਇਸ ਦੀ ਪਰਿਭਾਸ਼ਾ ਕਰਨੀ ਕਾਫੀ ਔਖੀ ਹੈ। ਉਹ ਕਹਿੰਦੇ ਹਨ, ''ਅਸ਼ਲੀਲ ਸਮੱਗਰੀ ਵਿੱਚ ਸਿਰਫ਼ ਵੀਡੀਓ ਹੀ ਨਹੀਂ ਹੈ, ਇਸ ਵਿੱਚ ਤਸਵੀਰਾਂ-ਸਕੈੱਚ ਅਤੇ ਮੈਸੇਜ ਵੀ ਸ਼ਾਮਿਲ ਹਨ। ਉੱਥੇ ਹੀ ਚਾਈਲਡ ਪੋਰਨੋਗ੍ਰਾਫੀ 'ਤੇ ਤਾਂ ਉਸ ਸਮੱਗਰੀ ਨੂੰ ਦੇਖਣਾ ਵੀ ਗੈਰ-ਕਾਨੂੰਨੀ ਹੈ ਅਤੇ ਉਸ ਦੀ ਸਜ਼ਾ ਤੈਅ ਹੈ।''ਪੋਰਨ ਦਾ ਸਾਡੇ ਸਰੀਰ ਉੱਤੇ ਅਸਰ ਪਵਨ ਦੁੱਗਲ ਇੱਕ ਗੱਲ ਸਪੱਸ਼ਟ ਕਰਦੇ ਹਨ ਕਿ ਕੋਈ ਵੀ ਸਮੱਗਰੀ ਦਾ ਕਿਸੇ ਵਿਅਕਤੀ ਉੱਤੇ ਕੀ ਅਸਰ ਪਏਗਾ ਇਸ ਨੂੰ ਕੋਈ ਨਹੀਂ ਦੱਸ ਸਕਦਾ ਹੈ ਅਤੇ ਇਸ ਨੂੰ ਕਾਨੂੰਨ ਦੀਆਂ ਕਿਤਾਬਾਂ ਵਿੱਚ ਵੀ ਸਾਫ-ਸਾਫ ਲਿੱਖਣਾ ਔਖਾ ਹੁੰਦਾ ਹੈ।ਅਜਿਹੇ ਵਿੱਚ ਸਵਾਲ ਇਹ ਵੀ ਬਣਦਾ ਹੈ ਕਿ ਪੋਰਨ ਦੇਖਣ ਦਾ ਸਾਡੇ ਸਰੀਰ ਉੱਤੇ ਕਿਵੇਂ ਦਾ ਅਸਰ ਪੈਂਦਾ ਹੈ? ਇਸ 'ਤੇ ਸੈਕਸੋਲਾਜਿਸਟ ਵਿਨੋਦ ਰਾਣਾ ਕਹਿੰਦੇ ਹਨ ਕਿ ਜਿਸ ਦੇਸ ਵਿੱਚ ਸੈਕਸ ਐਜੂਕੇਸ਼ਨ ਦੇ ਨਾਂ 'ਤੇ ਕੁਝ ਵੀ ਨਹੀਂ ਦੱਸਿਆ ਜਾਂਦਾ, ਉੱਥੇ ਲੋਕਾਂ ਕੋਲ ਪੋਰਨ ਹੀ ਬਚਦਾ ਹੈ।ਇਹ ਵੀ ਪੜ੍ਹੋ:ਬਾਗੀ ਅਕਾਲੀਆਂ 'ਚੋਂ ਸੇਖਵਾਂ ਨੂੰ ਪਾਰਟੀ ਨੇ ਇਹ ਕਹਿ ਕੇ ਕੱਢਿਆ 'ਰਫ਼ਾਲ ਸਮਝੌਤੇ ਵਿੱਚ ਕੋਈ ਵਿਚੋਲਾ ਨਹੀਂ ''ਤੇਜ਼ਾਬ ਵਿਚ ਸੁੱਟੇ ਗਏ ਸਨ ਲਾਸ਼ ਦੇ ਟੁਕੜੇ ਕਰਕੇ' ਵਿਨੋਦ ਕਹਿੰਦੇ ਹਨ, '' ਪੋਰਨ ਦੇਖਣ ਦੇ ਫਾਇਦੇ ਅਤੇ ਨੁਕਸਾਨ ਦੋਨੋਂ ਹੁੰਦੇ ਹਨ। ਫਾਇਦਾ ਇਸ ਲਿਹਾਜ਼ ਨਾਲ ਕਿ ਸਾਡੇ ਦੇਸ ਵਿੱਚ ਸੈਕਸ ਇੱਕ ਟੈਬੂ ਹੈ, ਇਸ ਲਈ ਲੋਕ ਸੈਕਸ ਐਜੂਕੇਸ਼ਨ ਦੇ ਨਾਮ 'ਤੇ ਪੋਰਨ ਦੁਆਰਾ ਹੀ ਸਾਰੀਆਂ ਚੀਜ਼ਾਂ ਸਿੱਖਦੇ ਹਨ। ਨੁਕਸਾਨਦਾਇਕ ਇਸ ਲਈ ਕਿ ਇਸ ਦੀ ਸਹੀ ਜਾਣਕਾਰੀ ਨਾ ਹੋਣ 'ਤੇ ਪੋਰਨ ਵੀਡੀਓ ਤੋਂ ਪ੍ਰੇਰਿਤ ਹੋ ਕੇ ਗਲਤ ਧਾਰਣਾ ਵੀ ਬਣਾ ਲੈਂਦੇ ਹਨ।'' Image copyright PUNEET BARNALA ਫੋਟੋ ਕੈਪਸ਼ਨ ਸਾਈਬਰ ਮਾਹਿਰ ਪਵਨ ਦੁੱਗਲ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੋਰਨੋਗਰਾਫਿਕ ਵੈੱਬਸਾਈਟਾਂ 'ਤੇ ਜਾਣ ਵਿਨੋਦ ਦਾ ਮੰਨਣਾ ਹੈ ਕਿ ਬਾਲਗ ਉਮਰ ਦਾ ਕੋਈ ਵਿਅਕਤੀ ਜੇ ਪੋਰਨ ਸਮੱਗਰੀ ਦੇਖ ਰਿਹਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈ। ਉਹ ਕਹਿੰਦੇ ਹਨ, ''ਸਾਡੇ ਦੇਸ ਵਿੱਚ ਕਾਮਸੂਤਰ ਲਿਖਿਆ ਗਿਆ, ਇੱਥੇ ਖਜ਼ਰਾਹੋ ਦੇ ਮੰਦਿਰਾਂ 'ਚ ਸੈਕਸ ਨਾਲ ਜੁੜੇ ਦ੍ਰਿਸ਼ ਹਨ। ਅਜਿਹੇ ਵਿੱਚ ਅਸੀਂ ਇਨ੍ਹਾਂ ਵੈੱਬਸਾਈਟਸ ਨੂੰ ਕਿੰਨਾ ਕਾਬੂ ਕਰ ਸਕਦੇ ਹਾਂ। ਜੇ ਪੋਰਨ ਦੇਖਣ ਕਾਰਨ ਕੋਈ ਬਲਾਤਕਾਰ ਕਰ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਸਰਕਾਰ ਨੂੰ ਨਸ਼ਿਆਂ ਨਾਲ ਜੁੜੀਆਂ ਚੀਜ਼ਾਂ ਉੱਤੇ ਪਾਬੰਦੀ ਲਾਉਣੀ ਚਾਹੀਦਾ ਹੈ, ਕਿਉਂਕਿ ਬਲਾਤਕਾਰ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹੀ ਹੁੰਦੀ ਹੈ।''ਕੀ ਪੋਰਨ ਉੱਤੇ ਕਾਬੂ ਪਾਉਣਾ ਸੰਭਵ ਹੈ?ਪੋਰਨ ਵੈੱਬਸਾਈਟਾਂ ਉੱਤੇ ਪਾਬੰਦੀ ਦੀ ਗੱਲ ਸਾਹਮਣੇ ਆਉਂਦਿਆਂ ਹੀ ਪੋਰਨਹੱਬ ਨੇ ਆਪਣੀ ਇੱਕ ਦੂਜੀ ਵੈੱਬਸਾਈਟ ਭਾਰਤੀ ਦਰਸ਼ਕਾਂ ਲਈ ਤਿਆਰ ਕਰ ਦਿੱਤੀ।ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਉੱਤੇ ਵੀ ਦਿੱਤੀ। Image Copyright @Pornhub @Pornhub Image Copyright @Pornhub @Pornhub ਪੋਰਨਹੱਬ ਦੀ ਤਰ੍ਹਾਂ ਹੀ ਕਈ ਵੈੱਬਸਾਈਟਾਂ ਹਨ ਜੋ ਪਾਬੰਦੀ ਲੱਗਣ ਦੇ ਬਾਵਜੂਦ ਦੇਸ ਵਿੱਚ ਪੋਰਨ ਸਮੱਗਰੀ ਉਪਲਬੱਧ ਕਰਵਾ ਦਿੰਦੀਆਂ ਹਨ। ਅਖੀਰ ਇਹ ਸੰਭਵ ਕਿੰਵੇਂ ਹੈ।ਇਸ ਉੱਤੇ ਪਵਨ ਦੁੱਗਲ ਦੱਸਦੇ ਹਨ, ''ਅਸਲ ਵਿੱਚ ਭਾਰਤ ਵਿੱਚ ਜੋ ਵੀ ਪੋਰਨ ਸਮੱਗਰੀ ਉਪਲੱਬਧ ਕਰਵਾਈ ਜਾਂਦੀ ਹੈ ਇਸ ਵਿੱਚ ਬਹੁਤ ਵੱਡਾ ਹਿੱਸਾ ਵਿਦੇਸ਼ੀ ਵੈੱਬਸਾਈਟਾਂ ਦਾ ਹੁੰਦਾ ਹੈ। ਅਜਿਹੇ ਵਿੱਚ ਉਹ ਸਿੱਧੇ-ਸਿੱਧੇ ਭਾਰਤੀ ਕਾਨੂੰਨ ਅਧੀਨ ਨਹੀਂ ਆਉਂਦੀਆਂ। ਜੇ ਕਿਸੇ ਵੈੱਬਸਾਈਟ ਨੂੰ ਬੈਨ ਕੀਤਾ ਵੀ ਜਾਂਦਾ ਹੈ ਤਾਂ ਇੰਟਰਨੈੱਟ ਵਿੱਚ ਦੁਨੀਆ ਇੰਨੀ ਵੱਡੀ ਹੈ ਕਿ ਕੋਈ ਵੀ ਇਸ ਨੂੰ ਸਰਹੱਦਾਂ ਵਿੱਚ ਬੰਨ੍ਹ ਨਹੀਂ ਸਕਦਾ। ਇਹੀ ਕਾਰਨ ਹੈ ਕਿ ਪੋਰਨ ਵੈੱਬਸਾਈਟਾਂ ਉੱਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਦੁਬਾਰਾ ਕੁਝ ਫੇਰਬਦਲ ਦੇ ਨਾਲ ਉਪਲੱਬਧ ਹੋ ਜਾਂਦੀ ਹੈ।''ਸਾਈਬਰ ਮਾਹਿਰ ਪਵਨ ਦੁੱਗਲ ਅਤੇ ਸੈਕਸੋਲਾਜਿਸਟ ਵਿਨੋਦ ਰੈਨਾ ਦੋਨਾਂ ਦਾ ਮੰਨਣਾ ਹੈ ਕਿ ਭਾਰਤ ਵਰਗੇ ਵੱਡੇ ਲੋਕਤੰਤਰ ਵਿੱਚ ਇੰਟਰਨੈੱਟ 'ਤੇ ਕਿਸੇ ਸਮੱਗਰੀ ਨੂੰ ਰੋਕ ਪਾਉਣਾ ਸਚਮੁੱਚ ਅਸੰਭਵ ਹੈ। Image copyright Getty Images ਫੋਟੋ ਕੈਪਸ਼ਨ ਅਸ਼ਲੀਲ ਇਲੈਕਟਰੋਨਿਕ ਸਮੱਗਰੀ ਦਾ ਪ੍ਰਸਾਰਨ ਕਰਨ ਤੇ ਪੰਜ ਸਾਲ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ ਤਾਂ ਇਸ ਦਾ ਹੱਲ ਕੀ ਹੋਣਾ ਚਾਹੀਦਾ ਹੈ? ਇਸ 'ਤੇ ਦੋਹਾਂ ਹੀ ਮਾਹਿਰਾਂ ਦੀ ਇੱਕ ਰਾਇ ਹੈ ਜਾਗਰੂਕਤਾ। ਵਿਨੋਦ ਰੈਨਾ ਕਹਿੰਦੇ ਹਨ ਕਿ ਸਕੂਲੀ ਪਾਠਕ੍ਰਮ ਵਿੱਚ 6ਵੀਂ ਦੇ ਬਾਅਦ ਹੀ ਸੈਕਸ ਨਾਲ ਜੁੜੀ ਪੜ੍ਹਾਈ ਸ਼ੁਰੂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਵਿਦਿਆਰਥੀ ਵੱਡੇ ਹੋ ਕੇ ਗਲਤ ਰਾਹ ਉੱਤੇ ਨਹੀਂ ਜਾਣਗੇ ਅਤੇ ਸਹੀ ਜਾਣਕਾਰੀ ਹਾਸਿਲ ਕਰ ਸਕਣਗੇ।ਇਹ ਵੀ ਪੜ੍ਹੋ:ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ '84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਉੱਥੇ ਹੀ ਪਵਨ ਦੁੱਗਲ ਕਹਿੰਦੇ ਹਨ ਕਿ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੋਰਨੋਗਰਾਫਿਕ ਵੈੱਬਸਾਈਟਾਂ 'ਤੇ ਜਾਣ ਹਨ ਕਿਉਂਕਿ ਇਨ੍ਹਾਂ ਵੈੱਬਸਾਈਟਾਂ ਵਿੱਚ ਬਹੁਤ ਸਾਰੇ ਅਜਿਹੇ ਲਿੰਕ ਹੁੰਦੇ ਹਨ ਜੋ ਧੋਖਾਧੜੀ ਨਾਲ ਜੁੜੇ ਹੁੰਦੇ ਹਨ। ਲੋਕ ਅਕਸਰ ਪੋਰਨ ਦੇਖਣ ਦੇ ਨਾਲ-ਨਾਲ ਇਸ ਧੋਖੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।ਕੁਲ ਮਿਲਾ ਕੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਭਲੇ ਹੀ ਲੱਗਦੀਆਂ ਰਹਿੰਦੀਆਂ ਹੋਣ ਪਰ ਇਨ੍ਹਾਂ ਉੱਤੇ ਸਰਕਾਰੀ ਫਾਹਾ ਨਹੀਂ ਪਾਇਆ ਜਾ ਸਕਦਾ।ਇਹ ਵੀਡੀਓ ਵੀ ਜ਼ਰੂਰ ਦੇਖੋ Sorry, this Youtube post is currently unavailable. Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ।) | Punjabi |
پچیس سال چھوٹی گرل فرینڈ کےساتھ ملند سومن نے لئے سات پھیرے ، شادی کی تصویریں ہوئیں وائرل | Urdu |
શ્રીદેવીના અંતિમ દર્શન તેમજ શ્રદ્ધાંજલિ આપવાં માટે સેલેબ્સનો જમાવડો | Gujarati |
वीडियो, पाकिस्तानी सीरियल 'मेरे हमसफ़र' में हाला का किरदार निभाने वाली हानिया आमिर से ख़ास मुलाक़ात, अवधि 8,45 | Hindi |
20 ವರ್ಷದ ದಾಂಪತ್ಯಕ್ಕೆ ಅಂತ್ಯ ಹಾಡಿದ ನಟ ಅರ್ಜನ್ ರಾಮ್ಪಾಲ್-ಮೆಹರ್ ಜೆಸಿಯಾ | Kannada |
ಚೆಂಡು ವಿರೂಪ ಪ್ರಕರಣ: ಚಂಡಿಮಲ್ ಸೇರಿದಂತೆ ಮೂವರನ್ನು ಅಮಾನತ್ತು ಮಾಡಿದ ಐಸಿಸಿ | Kannada |
பூஜை தொடங்குவதற்கு முன்பே கலந்துகொள்பவர்கள் வந்துவிட வேண்டும். பின்னர் இறுதிவரை அங்கேயே இருந்து பிரசாதத்தைப் பெற்று அங்கேயே சிறிது உண்டுவிட்டுப் பின்னர் இல்லத்துக்கும் எடுத்து வரலாம். | Tamil |
மதுரையிலிருந்து வந்து அண்ணாமலையார் கோயில் பாதாள லிங்க சந்நிதியில், தீபமலையிலுள்ள விருபாட்சி குகையில் என தங்கி பக்தர்களின் சந்தேகங்களையும் குறைகளையும் தன் மௌனத்தாலும் எளிய, இனிய, ஒற்றை வார்த்தைகளாலும் பதிலாகத் தந்து வழிகாட்டிய மகான் என்று பூரிக்கின்றனர் பக்தர்கள். | Tamil |
அறிஞர்கள், கலைஞர்கள், ஞானிகள், இறைத்தூதர்கள் என யாராக இருப்பினும் சொந்த ஊரில் அவர்கள் சந்தித்த எதிர்ப்புகளும், இன்னல்களும் ஏராளம். சொந்த ஊரில் அங்கீகாரத்துக்குப் பதிலாக தூற்றல்களையே அதிகமாக எதிர்கொண்டார்கள். இயேசுவுக்கு இவை மிக அதிகமாகவே நடந்தன. | Tamil |
शाहरुख़ और दीवाना: 30 साल पहले कैसे मिला इंडस्ट्री को नया सुपरस्टार | Hindi |
ആര്യ-സയേഷ വിവാഹാഘോഷങ്ങള്ക്ക് തുടക്കം | Malayalam |
ورلڈ کپ ٹیم میں بھی وراٹ کوہلی پر بھاری پڑ گئے ایم ایس دھونی اور روہت شرما ، یہ ہے بڑی وجہ | Urdu |
PHOTOS: ಹಂಪಿ ಉತ್ಸವದಲ್ಲಿ ಚಾಲೆಂಜಿಂಗ್ ಸ್ಟಾರ್ ದರ್ಶನ್ ಮಾತು..! | Kannada |
અક્ષય કુમારે 'રૂસ્તમ' ફિલ્મમાં પહેરેલો યુનિફોર્મ હરાજીમાં મુકતા નેવીના અધિકારીઓએ વિરોધ કર્યો | Gujarati |
തകര്പ്പന് നേട്ടവുമായി ഖവാജ; ഗെയ്ലിന് ശേഷം ആദ്യ താരം | Malayalam |
''கலைஞர்களுக்கு மாநில விருதுகள் கிடைக்கும் போது பெருமைப்படுவார்கள். அத்தனை விருதை வாங்கிய கலைஞர்களுக்கு வாழ்த்தும், தமிழக அரசுக்கு நன்றியும் தெரிவித்துக் கொள்கிறோம். | Tamil |
ಏಷ್ಯನ್ ಗೇಮ್ಸ್ 2018: ಬ್ಯಾಡ್ಮಿಂಟನ್ನಲ್ಲಿ ಸೆಮೀಸ್ಗೆ ಲಗ್ಗೆ ಇಟ್ಟ ಸಿಂಧು-ಸೈನಾ | Kannada |
ਮੋਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਤੱਕ ਇੰਝ ਪਹੁੰਚ ਸਕਦੀ ਹੈ 23 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46659853 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਤੁਹਾਡੇ ਅਤੇ ਸਾਡੇ ਕੰਪਿਊਟਰ 'ਤੇ ਕੀ ਸੱਚਮੁੱਚ ਸਰਕਾਰ ਦੀ ਨਜ਼ਰ ਹੋਵੇਗੀ? ਅਸੀਂ ਉਸ ਵਿੱਚ ਕੀ ਡਾਟਾ ਰੱਖਦੇ ਹਨ, ਸਾਡੀ ਆਨਲਾਈਨ ਗਤੀਵਿਧੀਆਂ ਕੀ ਹਨ, ਸਾਡੇ ਸੰਪਰਕ ਕਿੰਨਾਂ ਨਾਲ ਹੈ, ਇਨ੍ਹਾਂ ਸਭ 'ਤੇ ਨਿਗਰਾਨੀ ਰਹੇਗੀ?ਇਹ ਸਵਾਲ ਆਮ ਲੋਕਾਂ ਦੇ ਮਨ 'ਚ ਸਰਕਾਰ ਦੇ ਉਸ ਆਦੇਸ਼ ਤੋਂ ਬਾਅਦ ਉਠ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਦੇਸ ਦੀ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਨੂੰ ਸਾਰੇ ਕੰਪਿਊਟਰ 'ਚ ਮੌਜੂਦ ਡਾਟਾ 'ਤੇ ਨਜ਼ਰ ਰੱਖਣ, ਉਸ ਨੂੰ ਸਿੰਕਰੋਨਾਈਜ਼ (ਹਾਸਿਲ) ਅਤੇ ਉਸ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 10 ਏਜੰਸੀਆਂ ਨੂੰ ਇਹ ਅਧਿਕਾਰ ਦਿੱਤੇ ਹਨ। ਪਹਿਲਾਂ ਵੱਡੇ ਆਪਰਾਧਿਕ ਮਾਮਲਿਆਂ 'ਚ ਹੀ ਕੰਪਿਊਟਰ ਜਾਂ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਂਦੀ ਸੀ, ਜਾਂਚ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਨੂੰ ਜ਼ਬਤ ਕੀਤਾ ਜਾਂਦਾ ਸੀ। ਪਰ ਕੀ ਨਵੇਂ ਆਦੇਸ਼ ਤੋਂ ਬਾਅਦ ਆਮ ਲੋਕ ਵੀ ਇਸ ਦੇ ਅਧੀਨ ਹੋਣਗੇ?ਇਹ ਵੀ ਪੜ੍ਹੋ-ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਵਿਰੋਧੀ ਦਲ ਵੀ ਇਸ 'ਤੇ ਸਵਾਲ ਚੁੱਕ ਰਹੇ ਹਨ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੇ ਇਸ ਫ਼ੈਸਲੇ ਦੇ ਨਾਲ ਦੇਸ 'ਚ ਅਣਐਲਾਨੀ ਐਮਰਜੈਂਸੀ ਲਾਗੂ ਹੋ ਗਈ ਹੈ। ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਇਹ ਅਧਿਕਾਰ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਹਾਸਿਲ ਸੀ। ਉਨ੍ਹਾਂ ਨੇ ਸਿਰਫ਼ ਇਸ ਨੂੰ ਦੁਬਾਰਾ ਜਾਰੀ ਕੀਤਾ ਹੈ। ਰਾਜ ਸਭਾ 'ਚ ਇਨ੍ਹਾਂ ਇਲਜ਼ਾਮਾਂ 'ਤੇ ਵਿੱਤ ਮੰਤਰੀ ਜੇਤਲੀ ਨੇ ਸਰਕਾਰ ਵੱਲੋਂ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਆਮ ਲੋਕਾਂ ਨੂੰ ਭਰਮ ਵਿੱਚ ਪਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਈਟੀ ਐਕਟ ਦੇ ਸੈਕਸ਼ਨ 69 ਦੇ ਤਹਿਤ ਕੋਈ ਵੀ ਪ੍ਰਗਟਾਵਾ ਦੀ ਸੁਤੰਤਰਤਾ ਦਾ ਗ਼ਲਤ ਇਸਤੇਮਾਲ ਕਰਦਾ ਹੈ ਅਤੇ ਉਹ ਰਾਸ਼ਟਰ ਦੀ ਸੁਰੱਖਿਆ ਲਈ ਚੁਣੌਤੀ ਹੈ ਤਾਂ ਅਧਿਕਾਰ ਹਾਸਿਲ ਏਜੰਸੀਆਂ ਕਾਰਵਾਈ ਕਰ ਸਕਦੀਆਂ ਹਨ। ਜੇਤਲੀ ਦੇ ਆਪਣੇ ਜਵਾਬ 'ਚ ਕਿਹਾ, "ਸਾਲ 2009 'ਚ ਯੂਪੀਏ ਦੀ ਸਰਕਾਰ ਨੇ ਇਹ ਤੈਅ ਕੀਤਾ ਸੀ ਕਿ ਕਿਹੜੀਆਂ ਏਜੰਸੀਆਂ ਨੂੰ ਕੰਪਿਊਟਰ 'ਤੇ ਨਿਗਰਾਨੀ ਦੇ ਅਧਿਕਾਰ ਹੋਣਗੇ। ਸਮੇਂ-ਸਮੇਂ 'ਤੇ ਇਨ੍ਹਾਂ ਏਜੰਸੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਅਤੇ ਹਰ ਬਾਰ ਕਰੀਬ-ਕਰੀਬ ਉਹੀ ਏਜੰਸੀਆਂ ਹੁੰਦੀਆਂ ਹਨ।""ਉਨ੍ਹਾਂ ਦੇ ਕੰਪਿਊਟਰ 'ਤੇ ਨਿਗਰਾਨੀ ਰੱਖੀ ਜਾਂਦੀ ਹੈ, ਜੋ ਕੌਮੀ ਸੁਰੱਖਿਆ, ਅਖੰਡਤਾ ਲਈ ਚੁਣੌਤੀ ਹੁੰਦੇ ਹਨ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਹੁੰਦੇ ਹਨ। ਆਮ ਲੋਕਾਂ ਦੇ ਕੰਪਿਊਟਰ ਜਾਂ ਡਾਟਾ 'ਤੇ ਨਜ਼ਰ ਨਹੀਂ ਰੱਖੀ ਜਾਂਦੀ ਹੈ।"ਵਿਸ਼ਲੇਸ਼ਣ ਤੇ ਮੁਲੰਕਣ ਕਰਨ ਦੀ ਲੋੜ ਹੈ - ਪਵਨ ਦੁੱਗਲ ਸਾਈਬਰ ਕਾਨੂੰਨ ਮਾਹਿਰ ਪਵਨ ਦੁੱਗਲ ਮੁਤਾਬਕ ਸਰਕਾਰ ਨੇ ਆਈਟੀ ਸੈਕਸ਼ਨ 69 ਤਹਿਤ ਇਹ ਆਦੇਸ਼ ਜਾਰੀ ਕੀਤਾ ਹੈ ਅਤੇ ਸਰਕਾਰ ਨੂੰ ਇਸ ਸੈਕਸ਼ਨ ਦੇ ਤਹਿਤ ਨਜ਼ਰਸਾਨੀ ਕਰਨ ਦਾ ਅਧਿਕਾਰ ਹੈ। Image copyright Getty Images ਪਵਨ ਦੁੱਗਲ ਨੇ ਦੱਸਿਆ, "ਸਰਕਾਰ ਕੋਲ ਇਹ ਸ਼ਕਤੀ 2000 ਤੋਂ ਹੈ ਅਤੇ ਇਸ ਵਿੱਚ 2008 'ਚ ਸੋਧ ਹੋਈ ਸੀ।''"ਇਸ ਦੇ ਤਹਿਤ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਏਜੰਸੀ ਨੂੰ ਆਦੇਸ਼ ਦੇ ਸਕਦੀ ਹੈ ਕਿ ਉਹ ਕਿਸੇ ਦਾ ਕੰਪਿਊਟਰ ਜਾਂ ਡਾਟਾ ਖੰਘਾਲ ਲਵੇ ਤੇ ਜਾਂਚ ਕਰੇ ਕਿ ਕਿਤੇ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਹੋ ਰਹੀ।''"ਅਜਿਹਾ ਨਹੀਂ ਹੈ ਇਹ ਸ਼ਕਤੀ ਨਵੀਂ ਆਈ ਹੈ ਪਰ ਹੁਣ ਲੋਕਾਂ ਦੀ ਨਿੱਜਤਾ ਨੂੰ ਲੈ ਕੇ ਅਜਿਹੇ ਨੋਟਿਸਾਂ ਦੇ ਮਾਅਨੇ ਤੇ ਪ੍ਰਭਾਵ ਬਾਰੇ ਵਿਚਾਰ ਕਰਨ ਦੀ ਲੋੜ ਹੈ।'' ਪਵਨ ਦੁੱਗਲ ਮੁਤਾਬਕ 2015 'ਚ ਸੁਪਰੀਮ ਕੋਰਟ ਨੇ ਸੈਕਸ਼ਨ 69 ਦੀ ਸੰਵਿਧਾਨਿਕ ਵੈਧਤਾ ਨੂੰ ਤੈਅ ਕੀਤਾ ਸੀ। ਉਸ ਵੇਲੇ ਸੈਕਸ਼ਨ 69 ਨੂੰ ਸਹੀ ਕਰਾਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ, "ਪਰ ਪਿਛਲੇ ਸਾਲ ਇੱਕ ਇਤਿਹਾਸਕ ਫ਼ੈਸਲਾ ਆਇਆ ਕਿ ਸਾਰੇ ਭਾਰਤੀਆਂ ਲਈ ਨਿੱਜਤਾ ਦਾ ਹੱਕ ਮੌਜੂਦ ਹੈ ਅਤੇ ਅਜਿਹੇ 'ਚ ਇਹ ਨਵਾਂ ਨੋਟੀਫਿਕੇਸ਼ਨ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਉਲਟ ਹੈ।''"ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤਰ੍ਹਾਂ ਨੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਜਾਂ ਨਹੀਂ ਕਿਉਂਕਿ ਮੇਰਾ ਮੰਨਣਾ ਹੈ ਕਿ ਸੁਪਰੀਮ ਕੋਰਟ ਨੂੰ ਸੈਕਸ਼ਨ 69, ਆਈਟੀਐਕਟ ਦੀ ਵੈਧਤਾ ਨੂੰ ਦੁਬਾਰਾ ਦੇਖਣਾ ਹੋਵੇਗਾ।'' ਇਹ ਵੀ ਪੜ੍ਹੋ-ਸੋਸ਼ਲ ਮੀਡੀਆ 'ਤੇ ਆਪਣਾ ਡਾਟਾ ਚੋਰੀ ਹੋਣ ਤੋਂ ਬਚਾਓਕੀ ਤੁਹਾਡੇ ਬੌਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ?ਆਨਲਾਈਨ ਡੇਟਿੰਗ ਦੇ ਅਜਿਹੇ ਦਿਲਚਸਪ ਤਜਰਬੇ ਤੁਸੀਂ ਵੀ ਕੀਤੇ ਹਨ?ਹੁਣ ਕੀ ਹੈ ਨਵਾਂ?"ਪਰ ਉਦੋਂ ਸਰਕਾਰ ਨੇ ਜੋ ਇਹ ਨੋਟਿਸ ਜਾਰੀ ਕੀਤਾ ਹੈ, ਉਹ ਕਾਨੂੰਨ ਦੇ ਤਹਿਤ ਹੀ ਸੀ। ਪਹਿਲਾਂ ਇਹ ਸੀ ਕਿ ਕੁਝ ਗਿਣੀਆਂ-ਚੁਣੀਆਂ ਏਜੰਸੀਆਂ ਨੂੰ ਹੀ ਹੁਕਮ ਦਿੱਤਾ ਜਾ ਸਕਦਾ ਸੀ ਤਾਂ ਜੋ ਉਸ ਦਾ ਗ਼ਲਤ ਇਸਤੇਮਾਲ ਨਾ ਹੋਵੇ।'' ''ਪਰ ਇਸ ਵਿੱਚ ਸਰਕਾਰ ਨੇ ਪਹਿਲੀ ਵਾਰ 10 ਏਜੰਸੀਆਂ ਨੂੰ ਇਹ ਆਦੇਸ਼ ਦੇ ਦਿੱਤਾ ਹੈ।''"ਹੁਣ ਚੁਣੌਤੀ ਹੋਵੇਗੀ ਕਿ, ਕਿਵੇਂ ਇਸ ਬਾਰੇ ਨਿਗਰਾਨੀ ਰੱਖੀ ਜਾਵੇ ਕਿ, ਕਿਤੇ ਤਾਕਤਾਂ ਦਾ ਗਲਤ ਇਸਤੇਮਾਲ ਤਾਂ ਨਹੀਂ ਹੋ ਰਿਹਾ ਹੈ।'' ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਰਹੋ ਸਾਵਧਾਨ !ਜਦੋਂ ਪਵਨ ਦੁੱਗਲ ਤੋਂ ਪੁੱਛਿਆ ਗਿਆ ਕਿ ਆਮ ਲੋਕਾਂ ਦੇ ਡੇਟਾ ਤੱਕ ਏਜੰਸੀਆਂ ਦੀ ਪਹੁੰਚ ਸੌਖੀ ਹੋ ਗਈ ਹੈ ਤਾਂ ਪਵਨ ਦੁੱਗਲ ਨੇ ਇਸ ਬਾਰੇ ਹਾਮੀ ਭਰੀ।ਉਨ੍ਹਾਂ ਕਿਹਾ, "ਏਜੰਸੀਆਂ ਬਿਲਕੁਲ ਤੁਹਾਡੇ ਨਿੱਜੀ ਡਾਟਾ ਤੱਕ ਪਹੁੰਚ ਸਕਦੀਆਂ ਹਨ ਪਰ ਉਨ੍ਹਾਂ ਪਹਿਲਾਂ ਲਿਖਤ 'ਚ ਇਹ ਆਧਾਰ ਬਣਾਉਣਾ ਪਵੇਗਾ ਕਿ ਕਿਸ ਤਰ੍ਹਾਂ ਤੁਹਾਡਾ ਡਾਟਾ ਸੈਕਸ਼ਨ 69 ਦੇ ਤਹਿਤ ਜਾਂਚ ਖੇਤਰ 'ਚ ਆਉਂਦਾ ਹੈ।''"ਫਿਰ ਉਨ੍ਹਾਂ ਮਨਜ਼ੂਰੀ ਲੈਣੀ ਪਵੇਗੀ ਤੇ ਇਸ ਤਰ੍ਹਾਂ ਉਹ ਜਾਂਚ ਕਰ ਸਕਦੀਆਂ ਹਨ।''ਕੀ ਹੈ ਆਈਟੀ ਐਕਟ 2000?ਭਾਰਤ ਸਰਕਾਰ ਨੇ ਆਈਟੀ ਐਕਟ ਕਾਨੂੰਨ ਨਾਲ ਸਬੰਧਿਤ ਨੋਟੀਫਿਕੇਸ਼ਨ 09 ਜੂਨ 2009 ਨੂੰ ਪ੍ਰਕਾਸ਼ਿਤ ਕੀਤਾ ਸੀ। ਇਸ ਕਾਨੂੰਨ ਦੇ ਸੈਕਸ਼ਨ 69 'ਚ ਇਸ ਗੱਲ ਦਾ ਜ਼ਿਕਰ ਹੈ ਕਿ ਜੇਕਰ ਕੋਈ ਕੌਮੀ ਸੁਰੱਖਿਆ ਲਈ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਦੇਸ ਦੀ ਅਖੰਡਤਾ ਦੇ ਖ਼ਿਲਾਫ਼ ਕੰਮ ਕਰ ਰਿਹਾ ਹੈ ਤਾਂ ਸਮਰੱਥ ਏਜੰਸੀਆਂ ਉਨ੍ਹਾਂ ਦੇ ਕੰਪਿਊਟਰ ਅਤੇ ਡਾਟਾ ਦੀ ਨਿਗਰਾਨੀ ਕਰ ਸਕਦੀਆਂ ਹਨ। ਕਾਨੂੰਨ ਦੇ ਸਬ-ਸੈਕਸ਼ਨ ਇੱਕ 'ਚ ਨਿਗਰਾਨੀ ਦੇ ਅਧਿਕਾਰ ਕਿੰਨਾ ਏਜੰਸੀਆਂ ਨੂੰ ਦਿੱਤੇ ਜਾਣਗੇ, ਇਹ ਸਰਕਾਰ ਤੈਅ ਕਰੇਗੀ। ਉੱਥੇ ਹੀ ਸਬ-ਸੈਕਸ਼ਨ ਦੋ 'ਚ ਜੇਕਰ ਕੋਈ ਅਧਿਕਾਰ ਹਾਸਿਲ ਏਜੰਸੀ ਕਿਸੇ ਨੂੰ ਸੁਰੱਖਿਆ ਨਾਲ ਜੁੜੇ ਮਾਮਲਿਆਂ 'ਚ ਬੁਲਾਉਂਦਾ ਹੈ ਤਾਂ ਉਸ ਨੂੰ ਏਜੰਸੀਆਂ ਨੂੰ ਸਹਿਯੋਗ ਕਰਨਾ ਹੋਵੇਗਾ ਅਤੇ ਸਾਰੀਆਂ ਜਾਣਕਾਰੀਆਂ ਦੇਣੀਆਂ ਹੋਣਗੀਆਂ। Image copyright Getty Images ਸਬ-ਸੈਕਸ਼ਨ ਤਿੰਨ 'ਚ ਉਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਬੁਲਾਇਆ ਗਿਆ ਵਿਅਕਤੀ ਏਜੰਸੀਆਂ ਦੀ ਮਦਦ ਨਹੀਂ ਕਰਦਾ ਤਾਂ ਉਹ ਸਜ਼ਾ ਦਾ ਅਧਿਕਾਰੀ ਹੋਵੇਗਾ। ਇਸ ਵਿੱਚ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਿਹੜੀਆਂ ਏਜੰਸੀਆਂ ਨੂੰ ਦਿੱਤੇ ਗਏ ਹਨ ਅਧਿਕਾਰ?ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕੁੱਲ 10 ਏਜੰਸੀਆਂ ਅਤੇ ਖ਼ੁਫ਼ੀਆਂ ਏਜੰਸੀਆਂ ਨੂੰ ਕੰਪਿਊਟਰ ਆਈਟੀ ਸਾਮਾਨਾਂ 'ਤੇ ਨਿਗਰਾਨੀ ਦੇ ਅਧਿਕਾਰ ਦਿੱਤੇ ਗਏ ਹਨ। ਇਹ ਏਜੰਸੀਆਂ ਹਨ-ਇੰਟੈਲੀਜੈਂਸ ਬਿਓਰੋਨਾਰਕੋਟਿਕਸ ਕੰਟਰੋਲ ਬਿਓਰੋਇਨਫੋਰਸਮੈਂਟ ਡਾਇਰੈਕਟੋਰੇਟ ਸੈਂਟਰਲ ਬੋਰਡ ਆਫ ਡਾਇਰੈਕਟੋਰੇਟ ਟੈਕਸਜ਼ਡਾਇਰੈਕਟੋਰੇਟ ਆਫ ਰਿਵੈਨਿਊ ਇੰਟੈਲੀਜੈਂਸਸੈਂਟਰਲ ਬਿਓਰੋ ਆਫ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸੀਗੇਸ਼ਨ ਏਜੰਸੀ ਕੈਬਨਿਟ ਸੈਕਟੇਰੀਏਟ (ਰਾਅ)ਡਾਇਰੈਕਟੋਰੇਟ ਆਫ ਸਿਗਨਲ ਇੰਟੈਲੀਜੈਂਸਕਮਿਸ਼ਨ ਆਫ ਪੁਲਿਸ, ਦਿੱਲੀਨਿਗਰਾਨੀ ਦਾ ਇਤਿਹਾਸਤਕਨੀਕ ਰਾਹੀਂ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਨਹੀਂ ਦਿੱਤਾ ਜਾ ਸਕੇ, ਇਸ ਲਈ ਕਰੀਬ 100 ਸਾਲ ਪਹਿਲਾਂ ਇੰਡੀਅਨ ਟੈਲੀਗਰਾਫੀ ਐਕਟ ਬਣਾਇਆ ਗਿਆ ਸੀ। ਇਸ ਐਕਟ ਦੇ ਤਹਿਤ ਸੁਰੱਖਿਆ ਏਜੰਸੀਆਂ ਉਸ ਵੇਲੇ ਟੈਲੀਫੋਨ 'ਤੇ ਕੀਤੀ ਗੱਲਬਾਤ ਨੂੰ ਟੈਪ ਕਰਦੀਆਂ ਸਨ। Image copyright Getty Images ਸ਼ੱਕੀ ਲੋਕਾਂ ਦੀ ਗੱਲਬਾਤ ਹੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠ ਹੁੰਦੀ ਸੀ। ਉਸ ਤੋਂ ਬਾਅਦ ਜਦੋਂ ਤਕਨੀਕ ਨੇ ਵਿਕਾਸ ਕੀਤਾ, ਕੰਪਿਊਟਰ ਦਾ ਰਿਵਾਜ਼ ਵਧਿਆ ਅਤੇ ਇਸ ਰਾਹੀਂ ਅਪਰਾਧ ਨੂੰ ਅੰਜ਼ਾਮ ਦਿੱਤਾ ਜਾਣ ਲੱਗਾ ਤਾਂ ਸਾਲ 2000 'ਚ ਭਾਰਤੀ ਸੰਸਦ ਨੇ ਆਈਟੀ ਕਾਨੂੰਨ ਬਣਾਇਆ। ਇਹ ਵੀ ਪੜ੍ਹੋ-'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'ਚੰਡੀਗੜ੍ਹ 'ਚ ਕੁੜੀਆਂ ਵੱਲੋਂ ਹੁਕਮਰਾਨਾਂ ਨੂੰ ਸਬਕਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ''ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ജെറ്റ് എയര്വെയ്സിന്റെ ചിറകൊടിയുന്നു;കടുത്ത സാമ്ബത്തിക പ്രതിസന്ധി, 23 വിമാനങ്ങള് സര്വ്വീസ് നിര്ത്തി | Malayalam |
ભાભી બનીને આ એક્ટ્રેસે લગાવી સોશિયલ મીડિયામાં આગ, જુઓ હોટ Pics | Gujarati |
ಶಿವಣ್ಣ-ಸುದೀಪ್ ಅಭಿಮಾನಿಗಳನ್ನು ಹುಚ್ಚೆಬ್ಬಿಸುತ್ತಿದೆ ಈ ಟಿಕ್ ಟಿಕ್... ಹಾಡು! | Kannada |
திருப்புளியங்குடி காய்சினவேந்தப் பெருமாள், பூமிபாலகர் எனும் பெயரில் சயனத் திருக்கோலத்தில் இங்கே வீற்றிருக்கிறார். | Tamil |
ہاکی عالمی کپ: ہندستان کا دھماکہ خیزآغاز، پہلے ہی میچ میں جنوبی افریقہ کو 0-5 سے روندا | Urdu |
ഗ്യാങ്സ് ഓഫ് മദ്രാസ് : പുതിയ പോസ്റ്റര് റിലീസ് ചെയ്തു | Malayalam |
முதல் இரண்டு படங்களின் சாயல் துளியும் இருக்கக்கூடாது என்பதற்காக முற்றிலும் வேறு ஒரு கதைக்களத்தை எடுத்துக்கொண்ட விதத்தில் இயக்குநர் கார்த்திக் சுப்புராஜ் கவனம் பெறுகிறார். ஆனால், சினிமாவுக்கு மிக முக்கியமான திரைக்கதையில் கூடுதல் கவனம் செலுத்தத் தவறி இருக்கிறார் என்பதையும் சொல்லியே ஆக வேண்டும். | Tamil |
ಸ್ಪೋಟಗೊಂಡ 2 ಸ್ಯಾಮ್ಸಂಗ್ ಮೊಬೈಲ್ಗಳು, ಕಾರು ಭಸ್ಮ! | Kannada |
$ எப்எம்சிஜி துறையில் சர்வதேச அளவில் முன்னணி நிறுவனமான நெஸ்லே நிறுவனத்தின் தலைமை நிதி அதிகாரி. 2015-ம் ஆண்டு ஜூலை மாதத்திலிருந்து இந்தப் பொறுப்பில் இருந்து வருகிறார். | Tamil |
ஸ்டெர்லிங் பயோடெக் நிறுவனத்தின் மூத்த அதிகாரிகளுக்கும் அனுப் கார்க்குக்கும் தொடர்பு இருந்ததாகவும், நிறுவனத்தின் கணக்குகளை அதிகரித்து காட்டி வங்கியில் அதிக அளவு கடன் பெற வழி செய்தார் என்றும் அமலாக்கத்துறை தனது புகாரில் குறிப்பிட்டுள்ளது. | Tamil |
پارن فلموں میں آسان نہیں تھی سنی لیونی کی زندگی، بگ باس نے کی تھی مدد | Urdu |
বস্তিতে বিদ্রোহ? | Bengali |
‘முழுக்க உலகத் தரத்திலான ஒரு திரைப்படத்தை கமலால் ஏன் எடுக்க முடியவில்லை?’ என்பதுதான் அவருடைய விமர்சகர்கள் பெரும்பாலானோருடைய கேள்வி. | Tamil |
سینتالیس سال کی عمر میں بھی بھاگیہ شری کا گلیمرس لک دیتا ہے کئی ہیروئنوں کو مات، دیکھیں تصویریں | Urdu |
Redmiના આ ફોન પર રૂ. 1000નું ડિસ્કાઉન્ટ, 12 હજાર સુધીની એક્સચેન્જ ઓફર | Gujarati |
अरे देवा, नवसासाठी चिमुरड्यांना उलटं लटकवलं जातंय ! | Marathi |
মুকুল রায়ের গড়া নতুন মঞ্চের নাম হতে পারে 'সর্বভারতীয় প্রগতিশীল তৃণমূল কংগ্রেস' | Bengali |
હવે શું ચીન પણ બગડ્યું પાકિસ્તાન પર? બંધ કરી આ સેવા | Gujarati |
ସାମସଙ୍ଗ୍ ଗାଲାକ୍ସି ଏମ୍୩୦ ଉନ୍ମୋଚିତ | Odia |
अमित शाह से पहलवानों की मुलाक़ात के बाद विरोध प्रदर्शन पर असमंजस | Hindi |
એરપોર્ટ પર મિશા અને પાર્કમાં તૈમૂરનો જોવા મળ્યો ક્યૂટ અંદાજ, જુઓ Pics | Gujarati |
صوفیہ حیات کی آپ بیتی: بگ باس کی ایکس کنٹیسٹنٹ نے بچہ کھونے کے بعدانسٹا گرام پر پوسٹ کی تصویریں | Urdu |
दामलेंनी हाती घेतला झाडू | Marathi |
ಕೆಜಿಎಫ್ ಸಿನಿಮಾಕ್ಕೆ ಶುಭ ಹಾರೈಸಿದ ಚಿತ್ರರಂಗದ ಗಣ್ಯರು | Kannada |
એક શોનાં 50-60 લાખ ચાર્જ કરનારા કપિલ શર્માને હવે મળે છે માત્ર આટલા રૂપિયા | Gujarati |
रणबीरनं आलियासाठी उचललं मोठं पाऊल | Marathi |
இதுகுறித்து வெளியான தகவலில் படத்தில் புகைபிடித்தல் அல்லது மது அருந்தும் காட்சிகள் இல்லை என்று கூறப்படுகிறது. | Tamil |
‘‘ঋ-দির সঙ্গে কাজ! শ্যুটিংয়ের আগে থেকেই নার্ভাস ছিলাম’’ | Bengali |
ଆଇ ଲିଗ୍: ଆରୋଜ୍-ଆଇଜଲ ମ୍ୟାଚ୍ ଗୋଲ୍ଶୂନ୍ୟ | Odia |
فلم کے سیٹ سے سامنے آئی ایسی تصویر، سلمان خان کی فوٹو کھینچتی نظر آئیں کٹرینہ کیف | Urdu |
প্রশ্ন বিভ্রাটের জের, পরীক্ষা বাতিল ঘিরে অশান্ত কলকাতা বিশ্ববিদ্যালয়ের কলেজ স্ট্রিট ক্যাম্পাস | Bengali |
நபிகளாரிடம் ஒருவர், “தமது ஆடைகளைச் சிறந்ததாகவும், காலணிகளை அழகுமிக்கதாகவும் இருக்க வேண்டும் என்று விரும்புவது பெருமை என்ற கணக்கில் வருமா?” என்று கேட்டார். “இறைவன் அழகன். அவன் அழகை விரும்புகிறான்!” என்றார் நபிகளார். | Tamil |
ਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ ਖੁਸ਼ਹਾਲ ਲਾਲੀ ਬੀਬੀਸੀ ਪੱਤਰਕਾਰ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46961682 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ 53.6% ਵੋਟ ਪਏ ਹਨ ਜਗਮੀਤ ਸਿੰਘ ਨੂੰ। ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਨੇ ਫਰਬਰੀ ਦੀ ਜ਼ਿਮਨੀ ਚੋਣ ਦੇ ਬਹਾਨੇ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਲਈ ਦਾਅਵਾ ਪੇਸ਼ ਕਰ ਦਿੱਤਾ ਹੈ।ਬਰਨਬੀ ਸਾਊਥ ਹਲਕੇ ਉੱਤੇ 25 ਫਰਵਰੀ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਅਤੇ ਜਗਮੀਤ ਸਿੰਘ ਖੁਦ ਇਹ ਚੋਣ ਲੜ ਰਹੇ ਹਨ। ਕੈਨੇਡਾ ਵਿਚ ਅਕਤੂਬਰ- 2019 ਵਿਚ ਫੈਡਰਲ ਚੋਣਾਂ ਹੋਣੀਆਂ ਹਨ।ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਜੇਕਰ ਅਗਲੀ ਸਰਕਾਰ ਐਨਡੀਪੀ ਦੀ ਬਣਦੀ ਹੈ ਤਾਂ ਪੰਜ ਲੱਖ ਸਸਤੇ ਘਰ ਮੁਹੱਈਆ ਕਰਵਾਏ ਜਾਣਗੇ। ਦੁਨੀਆਂ ਭਰ ਵਿਚ ਸਟਾਇਲਿਸ਼ ਸਿੱਖ ਵਜੋਂ ਜਾਣੇ ਜਾਂਦੇ ਜਗਮੀਤ ਸਿੰਘ ਲਈ ਇਹ ਸਫ਼ਰ ਕੋਈ ਸੌਖਾ ਨਹੀਂ ਹੋਵੇਗਾ। ਉਨ੍ਹਾਂ ਦੇ ਵਿਰੋਧੀ ਇਹ ਸਵਾਲ ਕਰ ਰਹੇ ਹਨ ਕਿ ਕੀ ਜਗਮੀਤ ਆਪਣੀ ਬ੍ਰਿਟਿਸ਼ ਕੋਲੰਬੀਆ ਵਿਚਲੀ ਬਰਨਬੀ ਸਾਊਥ ਫੈਡਰਲ ਦੀ ਮੌਜੂਦਾ ਸੀਟ ਵੀ ਬਚਾ ਸਕਣਗੇ ?ਇਹ ਵੀ ਪੜ੍ਹੋ :ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਹਾਲਾਂਕਿ ਫਰਵਰੀ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਉਨ੍ਹਾਂ ਲਈ ਲਿਟਮਸ ਟੈਸਟ ਹੋਣਗੀਆਂ। ਉਨ੍ਹਾਂ ਲਈ ਆਪਣੀ ਮੌਜੂਦਾ ਸੀਟ ਬਚਾ ਕੇ ਰੱਖਣ ਦਾ ਵੀ ਖ਼ਾਸਾ ਦਬਾਅ ਹੋਵੇਗਾ।ਉਨ੍ਹਾਂ ਕਿਹਾ, " ਘਰ ਤੋਂ ਸਿਹਤ ਸਹੂਲਤਾਂ ਤੱਕ ਮਸਲਿਆਂ 'ਤੇ ਬਰਨਬੀ ਅਤੇ ਸਾਰੇ ਕੈਨੇਡਾ ਨੂੰ ਹੱਲ ਦੀ ਲੋੜ ਹੈ। ਅੱਜ ਸਿਰਫ਼ ਐੱਨਡੀਪੀ ਹੀ ਅਜਿਹੀ ਪਾਰਟੀ ਹੈ ਜੋ ਸਭ ਕੁਝ ਕਰ ਸਕਦੀ ਹੈ ਅਤੇ ਕੁਝ ਵੱਖਰਾ ਕਰਨ ਦੀ ਸਮਰੱਥਾ ਰੱਖਦੀ ਹੈ।" Skip post by @theJagmeetSingh Ottawa should be fighting for you.Workers' pensions, affordable housing, medication coverage for all – this is what we need to prioritize – not blanket tax breaks for the richest corporations in Canada. #OnYourSide #cdnpoli pic.twitter.com/Jv9FVyx045— Jagmeet Singh (@theJagmeetSingh) 19 ਜਨਵਰੀ 2019 End of post by @theJagmeetSingh 39 ਸਾਲਾ ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ। ਖੱਬੇ-ਪੱਖੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਅਕਤੂਬਰ 2017 ਵਿਚ ਜਗਮੀਤ ਸਿੰਘ ਪਾਰਟੀ ਦੇ ਪ੍ਰਧਾਨ ਚੁਣੇ ਗਏ ਸਨ।ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਅੱਖ ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਵਜੋਂ ਉਹ 2019 ਵਿਚ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵਲੋਂ ਆਪਣੇ ਆਪ ਹੀ ਉਮੀਦਵਾਰ ਬਣ ਗਏ ਸਨ। ਫਰਵਰੀ ਵਿਚ ਬਰਨਬੀ ਦੀ ਜ਼ਿਮਨੀ ਚੋਣ ਜਿੱਤ ਕੇ ਉਹ ਕੈਨੇਡਾ ਦੀ ਸੰਸਦ ਵਿਚ ਜਾਣਾ ਚਾਹੁੰਦੇ ਹਨ।ਜਗਮੀਤ ਸਿੰਘ ਇਹ ਚੋਣ ਜਿੱਤ ਗਏ ਤਾਂ ਇਹ ਉਨ੍ਹਾਂ ਦੀ ਪਾਰਟੀ ਲਈ ਤਕੜਾ ਹੁਲਾਰਾ ਹੋਵੇਗਾ। ਪਾਰਟੀ ਨੇ ਹੁਣ ਤੋਂ ਹੀ ਅਗਲੀਆਂ ਫੈਡਰਲ ਚੋਣਾਂ ਦਾ ਪ੍ਰਚਾਰ ਆਰੰਭ ਦਿੱਤਾ ਹੈ।ਜ਼ਰਾ ਸੋਚੋ ਕਿ ਐਨਡੀਪੀ ਦੇ ਕੌਮੀ ਪ੍ਰਧਾਨ ਹੋਣ ਕਰਕੇ ਉਹ ਪ੍ਰਧਾਨ ਮੰਤਰੀ ਦੀ ਰੇਸ ਵਿਚ ਹਨ। ਇਸੇ ਸਾਲ ਫੈਡਰਲ ਚੋਣਾਂ ਦੌਰਾਨ ਜਸਟਿਨ ਟਰੂਡੋ ਦੇ ਸਾਹਮਣੇ ਬਹਿਸ ਕਰਨ ਲਈ ਜਗਮੀਤ ਸਿੰਘ ਵੀ ਆਉਣਗੇ । ਠੀਕਰੀਵਾਲਾ ਦੇ ਪੜਪੋਤੇ ਹਨ ਜਗਮੀਤ ਸਿੰਘਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ। ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ਼ ਲੜਾਈ ਲੜੀ ਸੀ ਉਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਮਰਨ ਵਰਤ ਰੱਖ ਕੇ ਜਾਨ ਵਾਰਨ ਵਾਲੇ ਆਗੂ ਸਨ। Image copyright Reuters ਜਗਮੀਤ ਸਿੰਘ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ ਅਤੇ ਉਥੇ ਹੀ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜਨਮ ਹੋਇਆ ਸੀ। ਨਸਲੀ ਵਿਤਕਰਿਆਂ ਨੇ ਹੀ ਬਣਾਇਆ ਆਗੂ ਜਗਮੀਤ ਸਿੰਘ ਬਚਪਨ ਵਿਚ ਜਦੋਂ ਸਕੂਲ ਜਾਂਦੇ ਸਨ ਤਾਂ ਉਨ੍ਹਾਂ ਨਾਲ ਪੜ੍ਹਨ ਵਾਲੇ ਬੱਚੇ ਉਨ੍ਹਾਂ ਦੀ ਭੂਰੀ ਚਮੜੀ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ। ਉਹ ਉਸ ਨੂੰ ਪੁੱਛਦੇ ਸਨ, ''ਤੇਰੀ ਚਮੜੀ ਭੂਰੀ ਕਿਉਂ ਹੈ? ਕੀ ਤੂੰ ਨਹਾਉਂਦਾ ਨਹੀਂ ਹੈਂ, ਤੂੰ ਆਪਣੇ ਵਾਲ ਕਿਉਂ ਨਹੀਂ ਕੱਟਦਾ?''ਜਗਮੀਤ ਖੁਦ ਮੀਡੀਆ ਨਾਲ ਮੁਲਾਕਾਤਾਂ ਦੌਰਾਨ ਦੱਸਦੇ ਹਨ ਕਿ ਉਹ ਕਈ ਵਾਰ ਤਾਂ ਬੱਚਿਆਂ ਨਾਲ ਲੜ ਪੈਂਦਾ ਸੀ। ਆਪਣੇ ਅਤੇ ਦੂਜੇ ਲੋਕਾਂ ਨਾਲ ਹੋਣ ਵਾਲੀ ਇਸ ਬੇਇਨਸਾਫੀ ਨੇ ਉਸਦੀ ਸੋਚ ਨੂੰ ਇਕ ਕਾਰਕੁੰਨ ਦਾ ਰੂਪ ਦੇ ਦਿੱਤਾ ਅਤੇ ਉਹ ਆਪਣੇ ਭਾਈਚਾਰੇ ਅਤੇ ਦੂਜੇ ਲੋਕਾਂ ਦੇ ਹਿੱਤਾਂ ਲਈ ਲੜਨ ਲੱਗ ਪਿਆ। ਪੇਸ਼ੇ ਵਜੋਂ ਕ੍ਰਿਮੀਨਲ ਵਕੀਲਜਗਮੀਤ ਸਿੰਘ ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਹਨ। ਉਨ੍ਹਾਂ ਨੇ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ, ਕੈਨੇਡਾ ਵਿਚ ਟਿਊਸ਼ਨ ਫੀਸ ਵਿਰੋਧੀ ਲਹਿਰ ਅਤੇ ਜੰਗ ਵਿਰੋਧੀ ਮੋਰਚੇ ਲਾਏ। Image copyright Reuters ਉਹ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਦੇ ਮੁਦੱਈ ਹਨ। ਉਨ੍ਹਾਂ ਦੀ ਇਸੇ ਸੋਚ ਅਤੇ ਸੰਘਰਸ਼ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਯੂਥ ਆਈਕਨ ਹਨ ਜਗਮੀਤ ਸਿੰਘਓਨਟਾਰੀਓ ਦੀ ਬਰੈਮਲੀ ਗੋਰ ਮਾਲਟਨ ਰਾਈਡਿੰਗ ਤੋਂ ਵਿਧਾਇਕ ਜਗਮੀਤ ਸਿੰਘ 2011 ਤੋਂ ਲਗਾਤਾਰ ਚੋਣ ਜਿੱਤ ਰਹੇ ਹਨ। ਇਸ ਸਮੇਂ ਓਨਟਾਰੀਓ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਹਨ। 2013 ਵਿੱਚ ਉਨ੍ਹਾਂ ਨੂੰ ਇਕ ਮੀਡੀਆ ਸੰਗਠਨ ਵਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿਚੋਂ ਇੱਕ ਚੁਣਿਆ ਗਿਆ। Image copyright Reuters ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਵਿਚ ਸ਼ਾਮਲ ਕੀਤੇ ਗਏ, ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਹਨ। ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿਚ ਵੀ ਆਉਂਦਾ ਹੈ। ਭਾਰਤ ਨੇ ਨਹੀਂ ਦਿੱਤਾ ਸੀ ਵੀਜ਼ਾਜਗਮੀਤ ਸਿੰਘ ਭਾਵੇਂ ਬਚਪਨ ਵਿਚ ਪਟਿਆਲਾ ਰਹਿ ਚੁੱਕੇ ਹਨ ਅਤੇ ਉਹ ਭਾਰਤ ਆਉਂਦੇ ਜਾਂਦੇ ਰਹੇ ਹਨ,ਪਰ ਆਪਣੇ ਕਾਲਜ ਸਮੇਂ ਦੌਰਾਨ ਉਨ੍ਹਾਂ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁਹਿੰਮ ਚਲਾਈ।ਤਤਕਾਲੀ ਵਪਾਰ ਮੰਤਰੀ ਕਮਲ ਨਾਥ ਖਿਲਾਫ ਟੋਰਾਂਟੋ ਵਿਚ ਵੱਡਾ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 2013 ਵਿਚ ਭਾਰਤ ਆਉਣ ਦਾ ਵੀਜ਼ਾ ਨਹੀਂ ਦਿੱਤਾ ਗਿਆ। ਜਿਸ ਦਾ ਕਾਫੀ ਵਿਵਾਦ ਉਠਿਆ ਸੀ। ਬਦਲਿਆ ਇਤਿਹਾਸ ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਦੀ ਚੋਣ ਲੜੇ ਜਗਮੀਤ ਸਿੰਘ ਦਾ ਮੁਕਾਬਲਾ ਕਾਫੀ ਸਖ਼ਤ ਸੀ, ਪਰ ਉਹ ਅੰਗਰੇਜ਼ੀ, ਪੰਜਾਬੀ, ਫਰੈਂਚ ਅਤੇ ਹੋਰ ਕਈ ਭਾਸ਼ਾਵਾਂ ਬੋਲਦੇ ਹੋਣ ਕਾਰਨ ਅਤੇ ਇਕ ਚਰਚਿਤ ਵਕੀਲ ਤੇ ਨੌਜਵਾਨ ਆਗੂ ਵਜੋਂ ਲੋਕਾਂ ਨੂੰ ਆਕਰਸ਼ਣ ਰਹੇ। Image copyright Reuters ਫੋਟੋ ਕੈਪਸ਼ਨ ਹੈਮਿਲਟਨ ਵਿੱਚ ਇੱਕ ਸਮਾਗਮ ਤੋਂ ਪਹਿਲਾਂ ਹੱਥ ਮਿਲਾਉਂਦੇ ਜਗਮੀਤ ਸਿੰਘ ਆਪਣੇ ਹਲਕੇ ਵਿੱਚ ਸਾਈਕਲ 'ਤੇ ਘੁੰਮਣਾ, ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਖੜ੍ਹਨ ਵਾਲੇ ਜਗਮੀਤ ਇਹ ਚੋਣ ਜਿੱਤ ਕੇ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਵਾਲੇ ਪਹਿਲੇ ਗੈਰ ਗੋਰੇ ਸਿਆਸਤਦਾਨ ਬਣ ਗਏ ਹਨ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।) | Punjabi |
কসবায় দুষ্কৃতীদের হাতে আক্রান্ত প্রতিবাদী, ঠেক গুঁড়িয়ে দিল জনতা | Bengali |
ବିଏମ୍ଡବ୍ଲ୍ୟୁର ୨୯ ଲକ୍ଷ ଟଙ୍କିଆ ବାଇକ୍ | Odia |
ಪುನೀತ್ರ 'ಬಿಂದಾಸ್' ನಾಯಕಿ ಹಂಸಿಕಾಗೆ ಹತ್ತನೇ ತರಗತಿಯ ಮಗನಿದ್ದಾನೆ ಗೊತ್ತಾ..? | Kannada |
مادھوری دکشت کی طبیعت خراب، امریکہ کے اسپتال میں بھرتی | Urdu |
'કેલેન્ડર ગર્લ'નો જોવા મળ્યો હોટ અવતાર | Gujarati |
'ബ്യൂട്ടി വെഡ്ഡിംഗ് എക്സ്പോ' 25 മുതല് കൊച്ചിയില് ; ഉദ്ഘാടനത്തിന് അഡാര് ലവ് ടീം | Malayalam |
49 ವರ್ಷಗಳಷ್ಟು ಹಳೆಯ ಘಟನೆ ನೆನಪಿಸಿಕೊಂಡು ಭಾವುಕರಾದ ಬಿಗ್ ಬಿ: ಅಷ್ಟಕ್ಕೂ ಆಗಿದ್ದೇನು? | Kannada |
UMANG 2019માં જેક્લિનનો ધમાકેદાર ડાન્સ, ઉમટ્યું બોલિવૂડ | Gujarati |
ಮಧ್ಯ ಬೆರಳು ತೋರಿಸುತ್ತೇನೆ ಎಂದ ವಿಜಯ್ ದೇವರಕೊಂಡ! ಮಿಸ್ಟರ್ ಕೂಲ್ ಫುಲ್ ಗರಂ ಆಗಿದ್ದೇಕೆ? | Kannada |
पालघर आम्हीच जिंकलो, संजय राऊतांनी निकालाआधीच स्वीकारला 'पराभव' | Marathi |
भारत बनाम बांग्लादेशः क्या रोहित का ये बड़ा दांव टीम इंडिया को सेमीफ़ाइनल में पहुंचाएगा? | Hindi |
விக்ரம் - ஆர்.எஸ்.விமல் இணையும் 'மகாவீர் கர்ணா': 300 கோடியில் உருவாகிறது! | Tamil |
'आता शिट्टी वाजली की फौज तयार राहील', दिवाकर रावतेंची संघावर टीका | Marathi |
Nokiaના આ લેટેસ્ટ બજેટ સ્માર્ટફોનના પ્રી-બુકિંગ ઉપર મેળવો રૂ.1800નું કેશબેક | Gujarati |
পোর্টের জমি জবরদখল ঘিরে খণ্ড যুদ্ধ, এফআইআর-এ নাম মুখ্যমন্ত্রী ঘনিষ্ঠ শ্রীকান্ত মোহতার শ্রী ভেঙ্কটেশ ফিল্মস, ২৪ ঘণ্টা পরেও গ্রেফতার হয়নি কেউই | Bengali |
ट्रंप की सुरक्षा में चूक के बाद अमेरिका की सीक्रेट सर्विस पर उठते गंभीर सवाल | Hindi |
வன்முறைகளை முன்வைத்துப் பார்க்கும்போது, 15 வயதுக்கு மேற்பட்ட எவரும் தனியாக அரங்கில் பார்க்கக் கூடிய அளவில்தான் விசாரணை இருக்கிறது என்பது தெளிவு. | Tamil |
سلمان خان کے لئے اس اداکارہ نے پہنی شارٹ ڈریس، فوراً مل گیا کردار | Urdu |
મોટોરોલાએ ભારતમાં લોન્ચ કર્યા બે નવા બજેટ સ્માર્ટફોન, જાણો કિંમત અને ફિચર્સ | Gujarati |
अनुदानित शाळांमध्ये शिक्षक व्हायचं असेल, तर द्यावी लागणार परीक्षा ! | Marathi |
இளம் நடிகைகள் பலரும் அம்மாவாக நடிக்கத் தயங்கும் காலகட்டத்தில் மிகத் துணிச்சலாக 15 வயது பெண்ணுக்கு தாயாக ‘அம்மா கணக்கு’ படத்தில் நடித்துள்ளார் அமலா பால். இப்படம் ரிலீசுக்கு தயாராகியுள்ள நிலையில் அமலா பாலை சந்தித்தோம். | Tamil |
जेव्हा 18 वर्षांपेक्षा मोठ्या वयाच्या क्रिकेटरच्या प्रेमात पडली माधुरी दीक्षित | Marathi |
ಫುಟ್ಬಾಲ್ ದಂತಕಥೆ ಬೈಚುಂಗ್ ಭುಟಿಯಾ ತೃಣಮೂಲ ಕಾಂಗ್ರೆಸ್ ಪಕ್ಷಕ್ಕೆ ರಾಜೀನಾಮೆ | Kannada |
...मग पानटपरीवाला राज्यमंत्री का होऊ शकत नाही ?-गुलाबराव पाटील | Marathi |
वीडियो, कश्मीर में गर्मी की मार से परेशान पर्यटकों और स्थानीय लोगों ने कहीं ये बातें, अवधि 5,35 | Hindi |
୪ ହଜାର ଟଙ୍କା କମରେ ମିଳୁଛି ମୋଟୋ ଜି୫-ଏସ୍ , କେଉଁଠି ଜାଣନ୍ତୁ | Odia |
मुइज़्ज़ू और पीएम मोदी की पहली मुलाक़ात, किन-किन मुद्दों पर हुई बात | Hindi |
گڑگاؤں میں شادی شدہ عورت سے گینگ ریپ، اغوا کر اراولی پہاڑی لے گئے | Urdu |
બકરી સાથે ગેંગરેપનાં આરોપીઓ માટે જ્હોન અબ્રાહમે માંગી આ સજા | Gujarati |
પોતાની સેક્સ લાઇફ અંગે કરણ જોહરે કર્યો ખુલાસો, જાણીને ચોકી જશો તમે | Gujarati |
ডুডুর ফের বিস্ফোরণ, এবার নিশানায় ক্লাবের-ই এক প্রাক্তন, ভয়ঙ্কর অভিযোগ | Bengali |
टी 20 वर्ल्ड कप के लिए भारत की टीम: किसी को धूप, किसी को छांव | Hindi |
365 કરોડની સંપત્તિનો માલિક છે સની દેઓલ, ઈંગ્લેન્ડમાં પણ છે બંગલો | Gujarati |
वीडियो, पेरिस क्या 2024 ओलंपिक के लिए तैयार हो चुका है- दुनिया जहान, अवधि 16,08 | Hindi |
چوتھا ٹیسٹ بارش کی نذر ہوجانے کی وجہ سے ٹیم انڈیا اور کپتان وراٹ کوہلی کو ہوئے یہ تین بڑے نقصانات | Urdu |
Subsets and Splits
No community queries yet
The top public SQL queries from the community will appear here once available.