Headline
stringlengths 6
15.7k
| Language
stringclasses 10
values |
---|---|
शिखर धवन: इंडियन क्रिकेट टीम का ‘गब्बर’ जिन्होंने पहले ही टेस्ट मैच में बनाया रिकॉर्ड | Hindi |
સાવધાન...! આ 5 મોબાઇલ Games લઇ ચુકી છે અનેક લોકોનો ભોગ | Gujarati |
ପୁଣି ଦୁଇ ଉଦ୍ୟୋଗୀ ଭାଇଙ୍କ ଭିତରେ ଝଗଡ଼ା | Odia |
ಭಾರತದ ಮಹಿಳಾ ಕ್ರಿಕೆಟ್ ತಂಡದಲ್ಲಿ ಬಿಕ್ಕಟ್ಟು ಎದುರಾಗಿದೆಯಾ..? | Kannada |
'ಭಾರತ್' ಸಿನಿಮಾಗಾಗಿ ನಟಿ ಪ್ರಿಯಾಂಕಾ ಪಡೆಯುತ್ತಿರುವ ಸಂಭಾವನೆ ಎಷ್ಟು ಗೊತ್ತಾ ! | Kannada |
ടോസ് നേടി ബാറ്റിങ് തിരഞ്ഞെടുത്ത് ടീം ഇന്ത്യ ; ടീമില് നാല് മാറ്റങ്ങള് | Malayalam |
കോഹ്ലിയുടെ സെഞ്ചുറി പാഴായി ; മൂന്നാം ഏകദിനത്തില് ആസ്ട്രേലിയക്ക് ജയം | Malayalam |
नमक का ज़रूरत से ज़्यादा इस्तेमाल कैसे आपको बीमार कर सकता है | Hindi |
ಕೇವಲ 99ರೂ.ಗೆ 20Mbp ಸ್ಪೀಡ್ವರೆಗೂ ಇಂಟರ್ನೆಟ್ ಸೇವೆಗೆ ಮುಂದಾದ ಬಿಎಸ್ಎನ್ಎಲ್ | Kannada |
ବିଜେନ୍ଦରଙ୍କ ଦଶମ ବିଜୟ | Odia |
விஜய் நடிப்பில் வெளியாகி இருக்கும் 'தெறி', செங்கல்பட்டு ஏரியாவில் உள்ள பல திரையரங்குகளில் வெளியாகவில்லை. இதனால் தயாரிப்பாளர் தாணுவிற்கு சில கோடிகள் இழப்பு ஏற்பட்டது. | Tamil |
ਮੁੰਬਈ ਵਿੱਚ ਇੱਕ ਬੰਦੇ ਕੋਲੋਂ ਸਿਮ ਸਵਾਪਿੰਗ ਕਰ ਕੇ 1 ਕਰੋੜ 86 ਲੱਖ ਰੁਪਏ ਲੁੱਟੇ ਗਏ। ਇਹ ਹੁੰਦਾ ਕਿਵੇਂ ਹੈ ਅਤੇ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
பிரதமருக்கு ஆலோசனை வழங்குவதோடு இக்குழு நுண் பொருளாதார விவகாரங்கள் குறித்து ஆய்வு செய்து அதற்கான தீர்வுகளையும் பிரதமருக்கு அளிக்கும். | Tamil |
کنگنا رانوت بولیں کئی پارٹیوں سے ملا ہے آفر، لیکن ابھی سیاست میں نہیں آنا | Urdu |
वीडियो, पाकिस्तान में क़ुरान के अपमान के आरोप में ईसाई मज़दूरों के साथ मारपीट, अवधि 4,47 | Hindi |
रोमियो जूलियट: 16 साल की उम्र में फ़िल्माया गया 'न्यूड सीन', 70 के होने पर किया केस | Hindi |
ਚੀਨ 'ਚ ਵੀ #MeToo ਜ਼ਰੀਏ ਜਿਣਸੀ ਸੋਸ਼ਣ 'ਤੇ ਗੱਲ ਹੋਣ ਲੱਗੀ ਉਪਾਸਨਾ ਭੱਟ ਬੀਬੀਸੀ ਮੋਨੀਟਰਿੰਗ 11 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45473468 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਚੀਨ ਵਿੱਚ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਅਤੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਬਾਰੇ ਹੋ ਰਹੀ ਹੈ ਚਰਚਾ ਕਾਰਨ "Me Too" ਮੁਹਿੰਮ ਚਲਾਈ ਜਾ ਰਹੀ ਹੈ।ਚੀਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਪੁਰਸ਼ ਪ੍ਰਧਾਨ ਸਮਾਜ 'ਚ ਕਈ ਔਰਤਾਂ ਨੇ ਮਰਦਾਂ ਦੇ ਖ਼ਿਲਾਫ਼ ਦੇ ਆਵਾਜ਼ ਬੁਲੰਦ ਕੀਤੀ। ਸਰਕਾਰੀ ਮੀਡੀਆ ਨੇ ਇਸ ਮੁੱਦੇ ਨੂੰ ਸੁਰਖ਼ੀਆਂ 'ਚ ਰੱਖਿਆ ਹੈ ਜੋ ਇਹ ਦੱਸਦਾ ਹੈ ਕਿ ਅਕਤੂਬਰ 2017 ਦੇ ਹਾਰਵੇ ਵਾਇਨਸਟੀਨ ਦਾ ਮੁੱਦਾ ਕੌਮਾਂਤਰੀ ਸੁਰਖ਼ੀਆਂ 'ਚ ਰਹਿਣ ਤੋਂ ਬਾਅਦ ਸਰਕਾਰੀ ਮੀਡੀਆ ਦਾ ਇਸ ਪ੍ਰਤੀ ਨਜ਼ਰੀਆ ਕੁਝ ਬਦਲਿਆ ਹੈ। ਇਸ ਨਾਲ ਇੱਕ ਹੋਰ ਉਪਰਾਲਾ ਵਿੱਢਿਆ ਜਾ ਰਿਹਾ ਹੈ। ਚੀਨ ਵਿੱਚ ਕੰਮਕਾਜੀ ਥਾਵਾਂ 'ਤੇ ਜਿਣਸੀ ਸ਼ੋਸ਼ਣ 'ਤੇ ਕਾਨੂੰਨ ਬਣਾਉਣ ਲਈ ਵਿਚਾਰ-ਚਰਚਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਹਾਲ ਚੀਨ ਵਿੱਚ ਜਿਣਸੀ ਸ਼ੋਸ਼ਣ ਲਈ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ ਹੈ। ਇਹ ਵੀ ਪੜ੍ਹੋ:100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ#MeToo: "ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ" ਚੀਨ 'ਚ #MeToo ਮੁਹਿੰਮ ਹੇਠ ਦੋਸ਼ੀ ਪ੍ਰੋਫੈਸਰ ਦੀ ਛੁੱਟੀ 100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਕਿਵੇਂ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋਈ?ਕਥਿਤ ਤੌਰ 'ਤੇ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਜੁਲਾਈ ਤੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਚਰਚਾ ਦਾ ਮੁੱਦਾ ਬਣਿਆ ਰਿਹਾ ਜਿਸ ਦੌਰਾਨ ਔਰਤਾਂ ਨੇ ਮਰਦਾਂ 'ਤੇ ਕਈ ਗੰਭੀਰ ਇਲਜ਼ਾਮ ਲਾਏ ਹਨ। ਤਾਜ਼ਾ ਮਾਮਲਾ 13 ਅਗਸਤ ਨੂੰ ਸਾਹਮਣੇ ਆਇਆ ਜਿਸ ਵਿੱਚ ਗ੍ਰੈਜੂਏਸ਼ਨ ਦੀ ਇੱਕ ਵਿਦਿਆਰਥਣ ਨੇ ਸ਼ਡੌਂਗ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ 'ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੈਥਰੀਨ ਡੁਨੋਵਵੇਇਬੋ ਯੂਜ਼ਰ ਨੇ ਇਸ ਮੁੱਦੇ ਨੂੰ ਸਾਹਮਣੇ ਲਿਆਉਣ ਆਲਈ ਹਾਂਗਕਾਂਗ ਦੀ ਵੈਬਸਾਈਟ ਦਿ ਫੀਨਿਕਸ ਦੀ ਸ਼ਲਾਘਾ ਕੀਤੀ ਹੈ। ਵੈਬਸਾਈਟ ਨੇ ਯੂਨੀਵਰਸਿਟੀ ਦੀ ਕਮਿਊਨਿਸਟ ਪਾਰਟੀ ਨੂੰ ਵੀਚੈਟ ਮੈਸੇਜਿੰਗ ਐਪ 'ਤੇ ਇਹ ਕਿਹਾ ਕਿ ਵਿਦਿਆਰਥਣ ਨੇ ਉਨ੍ਹਾਂ ਨੂੰ ਇੱਕ ਸ਼ਿਕਾਇਤ ਕੀਤੀ ਹੈ। ਵੈਬਸਾਈਟ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ "ਅਧਿਆਪਕਾਂ ਵੱਲੋਂ ਨੈਤਿਕਤਾ ਅਤੇ ਸਦਾਚਾਰ ਦੀ ਉਲੰਘਣਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।" Image copyright AFP/Getty Images ਫੋਟੋ ਕੈਪਸ਼ਨ ਚੀਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਪੁਰਸ਼ ਪ੍ਰਧਾਨ ਸਮਾਜ 'ਚ ਕਈ ਔਰਤਾਂ ਨੇ ਮਰਦਾਂ ਦੇ ਖ਼ਿਲਾਫ਼ ਦੇ ਆਵਾਜ਼ ਬੁਲੰਦ ਕੀਤੀ। ਇਸ 'ਤੇ ਇੱਕ ਵੇਇਬੋ ਯੂਜ਼ਰ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, "ਅਮਰੀਕੀ ਪ੍ਰੋਫੈਸਰ ਜਿੱਥੇ ਵਿਦਿਆ ਦੇਣ 'ਚ ਮਸਰੂਫ਼ ਹਨ ਉੱਥੇ ਹੀ ਚੀਨ ਦੇ ਪ੍ਰੋਫੈਸਰ ਚੀਨ ਦੀਆਂ ਕੁੜੀਆਂ ਦਾ ਸ਼ੋਸ਼ਣ ਕਰ ਰਹੇ ਹਨ।"ਇਸੇ ਤਰ੍ਹਾਂ ਹੀ ਕਈ ਕੰਪਨੀਆਂ ਵੀ ਇਨ੍ਹਾਂ ਕਾਰਨਾਂ ਕਰਕੇ ਖ਼ਬਰਾਂ 'ਚ ਆਈਆਂ। ਮੋਬਾਈਕ ਕੰਪਨੀ ਦੀ ਇੱਕ ਮਹਿਲਾ ਇੰਜੀਨੀਅਰ ਦੀ 9 ਅਗਸਤ ਤੋਂ ਆਨਲਾਈਨ ਚਿੱਠੀ ਟਰੈਂਡ ਹੋਣੀ ਸ਼ੁਰੂ ਹੋ ਗਈ। Image copyright BUAA ਫੋਟੋ ਕੈਪਸ਼ਨ 26 ਜੁਲਾਈ ਨੂੰ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਵੀ ਇੱਕ ਪ੍ਰੋਫੈਸਰ ਵੱਲੋਂ ਛੇੜਛਾੜ ਕਰਨ ਸੰਬੰਧੀ ਚਿੱਠੀ ਪੋਸਟ ਕੀਤੀ। ਇਸ ਚਿੱਠੀ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਅਤੇ ਦੋ ਹੋਰ ਮਹਿਲਾ ਮੁਲਾਜ਼ਮ ਇੱਕ ਮੈਨੇਜਰ ਵੱਲੋਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ। ਚਿੱਠੀ ਨਸ਼ਰ ਹੋਣ ਕਾਰਨ ਕੰਪਨੀ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ। ਅਜਿਹੇ ਕਈ ਕੇਸਾਂ ਵਿੱਚ 26 ਜੁਲਾਈ ਨੂੰ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਵੀ ਇੱਕ ਪ੍ਰੋਫੈਸਰ ਵੱਲੋਂ ਛੇੜਛਾੜ ਕਰਨ ਸੰਬੰਧੀ ਚਿੱਠੀ ਪੋਸਟ ਕੀਤੀ। ਯੂਨੀਵਰਸਿਟੀ ਨੇ ਉਸ ਚਿੱਠੀ ਪੋਸਟ ਕਰਨ ਵਾਲੀ ਸ਼ਾਮ ਨੂੰ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਇਲਜ਼ਾਮਾਂ ਦੀ ਜਾਂਚ ਕੀਤੀ ਜਾਵੇਗੀ। ਅਗਲੀ ਸਵੇਰ ਤੱਕ ਇਸ ਪੋਸਟ 'ਤੇ 2,03,000 ਤੋਂ ਵੱਧ ਲਾਈਕਸ, 46000 ਸ਼ੇਅਰਸਜ਼ ਅਤੇ 34000 ਕਮੈਂਟਸ ਆ ਗਏ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਾਰਵਾਈ ਦੀ ਸ਼ਲਾਘਾ ਕੀਤੀ। ਇਹ ਵੀ ਪੜ੍ਹੋ:'ਜਿਨਸੀ ਸ਼ੋਸ਼ਣ ਬਾਰੇ ਫਿਲਮੀ ਹਸਤੀਆਂ ਨਹੀਂ ਬੋਲਦੀਆਂ'ਈਰਾਨ 'ਚ ਜਿਨਸੀ ਸ਼ੋਸ਼ਣ ਦੇ ਤਜਰਬੇ ਸਾਂਝੇ ਕਰ ਰਹੇ ਨੇ ਲੋਕ ਜਦੋਂ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ'ਰਾਜਾ ਹਿੰਦੋਸਤਾਨੀ' ਦੇਖੀ, ਭਾਰਤੀ ਬੱਚਾ ਗੋਦ ਲੈਣਾ ਹੈਮੀਡੀਆ ਕਵਰੇਜਸਰਕਾਰੀ ਮੀਡੀਆ ਨੇ ਜਨਵਰੀ 2018 ਤੋਂ ਬਾਅਦ ਕੁਝ ਕਥਿਤ ਕੇਸਾਂ 'ਤੇ ਚਰਚਾ ਕੀਤੀ ਅਤੇ ਮੰਨਿਆ ਕਿ ਇਹ ਵੀ ਮੁੱਦਾ ਹੈ, ਹਾਲਾਂਕਿ ਇਹ ਕਵਰੇਜ ਛੋਟੇ ਪੱਧਰ 'ਤੇ ਹੀ ਕੀਤੀ ਗਈ। ਅਜਿਹੀਆਂ ਖ਼ਬਰਾਂ ਨੂੰ ਸ਼ੁਰੂਆਤ ਵਿੱਚ ਅਖ਼ਬਾਰਾਂ ਵਿੱਚ ਥਾਂ ਨਹੀਂ ਦਿੱਤੀ ਜਾਂਦੀ ਸੀ ਪਰ ਵਾਇਨਸਟੀਨ ਦੇ ਕੇਸ ਤੋਂ ਕੁਝ ਦਿਨਾਂ ਬਾਅਦ 16 ਅਕਤੂਬਰ 2017 ਨੂੰ ਚਾਇਨਾ ਡੇਅਲੀ ਅਖ਼ਬਾਰ ਨੇ ਇਸ ਮੁੱਦੇ ਨੂੰ ਛਾਪਿਆ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਸਰਵੇਖਣ ’ਚ ਪਤਾ ਲੱਗਿਆ ਹੈ ਕਿ ਦੁਨੀਆਂ ਭਰ ’ਚ ਇਹ ਗਿਣਤੀ ਵੱਡੀ ਹੈ।ਇਸੇ ਤਰ੍ਹਾਂ ਹੀ ਜਨਵਰੀ ਵਿੱਚ ਕੁਝ ਮੀਡੀਆ ਅਦਾਰਿਆਂ ਨੇ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਸਾਬਕਾ ਵਿਦਿਆਥਣ ਵੱਲੋਂ ਆਪਣੇ ਅਧਿਆਪਕ 'ਤੇ ਲਗਾਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਵੱਖ-ਵੱਖ ਮੀਡੀਆ ਅਦਾਰਿਆਂ ਨੇ ਇਸ ਨਾਲ ਸੰਬੰਧ 'ਤੇ ਮੁੱਦਿਆਂ ਨੂੰ ਆਪਣੇ ਅਖ਼ਬਾਰਾਂ, ਵੈਬਸਾਈਟਾਂ ਆਦਿ 'ਤੇ ਥਾਂ ਦੇਣੀ ਸ਼ੁਰੂ ਕੀਤੀ। ਅਗਲੇਰੀ ਕਾਰਵਾਈਚੀਨ ਵਿੱਚ ਸੋਸ਼ਲ ਮੀਡੀਆ ਬਾਰੇ ਰੂੜੀਵਾਦੀ ਧਾਰਨਾ ਅਤੇ ਜਿਣਸੀ ਸ਼ੋਸ਼ਣ ਲਈ ਕੋਈ ਕਾਨੂੰਨ ਨਾ ਹੋਣ ਕਰਕੇ ਅਜਿਹੇ ਕੇਸਾਂ ਨੂੰ ਸਾਹਮਣੇ ਲਿਆਉਣ ਵਿੱਚ ਰੁਕਾਵਟ ਆਉਂਦੀ ਹੈ। ਹਾਲ ਹੀ ਵਿੱਚ ਚੀਨ ਵਿੱਚ ਇੱਕ ਸਿਵਿਲ ਕੋਡ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਹੋਰਨਾਂ ਮੁੱਦਿਆਂ ਦੇ ਇਲਾਵਾ ਕੰਮਕਾਜੀ ਥਾਵਾਂ 'ਤੇ ਹੁੰਦੀਆਂ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਆਸ ਹੈ ਕਿ 2020 ਦੇਸ ਦੇ ਮੋਹਰੀ ਵਿਧਾਨਿਕ ਢਾਂਚੇ ਵਿੱਚ ਇਸ ਦੀ ਚਰਚੀ ਕੀਤੀ ਜਾਵੇਗੀ। ਇਹ ਵੀ ਪੜ੍ਹੋ:ਸਾਂਝੀ ਖੇਤੀ: ਅਨੁਸੂਚਿਤ ਜਾਤੀ ਦੀਆਂ ਬੀਬੀਆਂ ਦਾ ਬੋਲਬਾਲਾਸਵੀਡਨ: ਪਰਵਾਸੀ ਵਿਰੋਧੀ ਪਾਰਟੀ ਦੀ ਸਰਕਾਰ 'ਚ ਭੂਮਿਕਾ ਨਿਭਾਉਣ ਦੀ ਇੱਛਾ‘ਲੋਕ ਨਹੀਂ ਮੰਨਦੇ ਕਿ ਮੁੰਡੇ-ਮੁੰਡੇ ਵੀ ਵਿਆਹ ਕਰਵਾ ਸਕਦੇ’ਪਾਕਿਸਤਾਨ ਦੀ ਇਹ ਰੇਸਰ ਰੇਗਿਸਤਾਨ 'ਚ ਹਵਾ ਨਾਲ ਗੱਲਾਂ ਕਰਦੀ ਹੈਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ଏହି ଓଲିଉଡ ନାୟିକାଙ୍କ ତିନିଟି ସିନେମା ଅଟକିଛି ! | Odia |
Amazonની નવી શરૂઆત, હોમ બાદ હવે સીધી જ તમારી કારમાં ડિલિવરી | Gujarati |
आयसीएसई दहावी आणि आयएससी बारावीचे 'असे' पहा निकाल | Marathi |
ପନିପରିବା ଉପରେ ଆଉ ଜିଏସ୍ଟି ପୈଠ କରିବାକୁ ପଡ଼ିବ ନାହିଁ | Odia |
उत्तरकाशी टनल हादसा: 'आज मनी असली दिवाली', झारखंड के मज़दूरों के परिजन की आपबीती | Hindi |
विमान कारखान्यासाठी अमोल यादवला पालघरमध्ये जागा मिळणार | Marathi |
پاکستان اورہندوستان کے بعد انگلینڈ نے سری لنکا میں انجام دیا یہ کارنامہ | Urdu |
गौतम गंभीर की भारतीय क्रिकेट टीम के हेड कोच पद पर दावेदारी में कितना दम? | Hindi |
ஃபேஸ்புக், ட்விட்டர், இன்ஸ்டாகிராம் போன்ற சமூக வலைதளங்களின் பயன்பாடு நாளுக்கு நாள் அதிகரித்துக் கொண்டே வருகிறது. வயது வித்தியாசமின்றி அனைவருமே சமூக வலைதளங்களைப் பயன்படுத்தி வருகின்றனர். | Tamil |
பாலா இயக்கத்தில் ஜி.வி.பிரகாஷ், ஜோதிகா உள்ளிட்ட பலர் நடிப்பில் வெளியாகியுள்ள படம் 'நாச்சியார்'. இதற்கு விமர்சன ரீதியாகவும், வசூல் ரீதியாகவும் நல்ல வரவேற்பு கிடைத்திருக்கிறது. | Tamil |
কাতার সঙ্কট কাটাতে দৌত্য শুরু দিল্লির | Bengali |
ഇന്ത്യയില് ജിയോയ്ക്ക് പ്രത്യേക പരിഗണന: വോഡഫോണ് മേധാവി | Malayalam |
'મનમર્ઝિયા' જોઇને વિકી કૌશલનાં ફેન થયા 'મહાનાયક', મોકલી ખાસ ભેટ | Gujarati |
یاسرشاہ کا قہر، 8 وکٹ حاصل کرکے محض 90 رن پرکردیا ڈھیر | Urdu |
जेव्हा गुरुजीच करतात राडा! | Marathi |
पाकिस्तान से फ़ाइनल हारने के बावजूद ये खिलाड़ी टीम इंडिया में दे रहे हैं दस्तक | Hindi |
'अंनिस'चे संस्थापक डॉ.नरेंद्र दाभोलकरांचा खून | Marathi |
બાહુબલીના રેકોર્ડને તોડવાની તૈયારીમાં આ ફિલ્મ, 2 દિવસમાં કરી 100 કરોડની કમાણી | Gujarati |
ଅର୍ବାଜଙ୍କ ଠାରୁ ଛାଡ଼ପତ୍ର ନେବାର ୨ବର୍ଷ ପରେ ମଲ୍ଲାଇକା ନେଲେ… | Odia |
ਪੰਜਾਬ ਦੀ ਖਹਿਰਾ-ਟਕਸਾਲੀ ਧਿਰ ਦਾ ਭਵਿੱਖ : 'ਸਾਰੇ ਹੀ ਬਾਦਲਾਂ ਦੀਆਂ ਵੋਟਾਂ ਖੋਹਣ ਦਾ ਸੌਖਾ ਰਾਹ ਲੱਭ ਰਹੇ ਹਨ' - ਨਜ਼ਰੀਆ ਆਰਿਸ਼ ਛਾਬੜਾ ਬੀਬੀਸੀ ਪੱਤਰਕਾਰ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46963950 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Rajnit singh brahmpura/fb ਫੋਟੋ ਕੈਪਸ਼ਨ ਅਕਾਲੀ ਦਲ-ਟਕਸਾਲੀ ਦੇ ਪ੍ਰਧਾਨ ਰੰਜੀਤ ਸਿੰਘ ਬ੍ਰਹਮਪੁਰਾ ਨਾਲ ਸੁਖਪਾਲ ਸਿੰਘ ਖਹਿਰਾ ਤੀਜਾ ਧਿਰ ਆਖੀਏ ਜਾਂ ਮਹਾਂਗੱਠਜੋੜ, ਪੰਜਾਬ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਰਵਾਇਤੀ ਸਿਆਸਤ ਤੋਂ ਵੱਖਰਾ ਕੁਝ ਕਰਨ ਦੇ ਵਾਅਦੇ ਨਾਲ ਇੱਕ ਨਵਾਂ ਸਮੀਕਰਨ ਬਣਿਆ ਹੈ। ਲੁਧਿਆਣਾ 'ਚ ਮੰਗਲਵਾਰ ਨੂੰ ਹੋਈ ਬੈਠਕ ਵਿੱਚ ਆਮ ਆਦਮੀ ਪਾਰਟੀ ਤੋਂ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਵੇਂ ਦਲ ਪੰਜਾਬੀ ਏਕਤਾ ਪਾਰਟੀ ਤੋਂ ਇਲਾਵਾ ਹੁਣ ਸ਼੍ਰੋਮਣੀ ਅਕਾਲੀ ਦਲ-ਟਕਸਾਲੀ ਨੇ ਵੀ ਇਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪਟਿਆਲਾ ਤੋਂ 'ਆਪ' ਦੀ ਟਿਕਟ ਉੱਤੇ ਜਿੱਤੇ ਹੋਏ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪੰਜਾਬ ਫਰੰਟ ਅਤੇ ਲੁਧਿਆਣਾ ਦੇ ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਵੀ ਇਸ ਵਿੱਚ ਸ਼ਾਮਲ ਹਨ, ਬਹੁਜਨ ਸਮਾਜ ਪਾਰਟੀ ਵੀ ਨਾਲ ਹੈ। ਫਿਲਹਾਲ ਇਸ ਦੀ ਅਗਵਾਈ ਅਤੇ ਹੋਰ ਬਣਤਰ ਦਾ ਪੂਰਾ ਪਤਾ ਨਹੀਂ ਹੈ, ਸਿਰਫ ਇੱਕ ਸਾਂਝਾ ਏਜੰਡਾ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ। ਅਗਲੇ ਹਫਤੇ ਫਿਰ ਮੀਟਿੰਗ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਸਿਰਸਾ ਡੇਰਾ ਮੁਖੀ ਦੇ ਕਥਿਤ ਤੌਰ 'ਤੇ ਦਿੱਤੇ ਸਾਥ ਕਰਕੇ ਪਾਰਟੀ ਛੱਡਣ ਵਾਲੇ 'ਟਕਸਾਲੀ' ਆਗੂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, ''ਸਾਡੀ ਪਾਰਟੀ ਦਾ ਇਸ ਗਠਬੰਧਨ ਨਾਲ ਰਿਸ਼ਤਾ ਤਾਂ ਸਾਫ ਹੀ ਹੈ... ਜਦੋਂ ਇਕੱਠੇ ਹੋਕੇ ਬਾਹਵਾਂ ਵਿੱਚ ਬਾਹਵਾਂ ਪਾ ਲਈਆਂ ਤਾਂ ਇਸ ਤੋਂ ਵੱਡਾ ਫੈਸਲਾ ਕੀ ਹੋ ਸਕਦਾ ਹੈ?" ਇਹ ਵੀ ਪੜ੍ਹੋਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਜਗਮੀਤ ਨੇ ਜ਼ਿਮਨੀ ਚੋਣ ਬਹਾਨੇ ਵਿੱਢੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ Image Copyright BBC News Punjabi BBC News Punjabi Image Copyright BBC News Punjabi BBC News Punjabi ਅਜੇ ਇਹ ਸਵਾਲ ਵੀ ਬਾਕੀ ਹੈ ਕਿ ਆਮ ਆਦਮੀ ਪਾਰਟੀ ਇਸ ਦਾ ਹਿੱਸਾ ਕਿਵੇਂ ਬਣ ਸਕਦੀ ਹੈ, ਕਿਉਂਕਿ ਬ੍ਰਹਮਪੁਰਾ ਨੇ ਤਾਂ ਕਿਹਾ ਹੈ ਕਿ ਉਨ੍ਹਾਂ ਦਾ ਸੁਆਗਤ ਹੈ ਪਰ ਕੀ ਬਾਗੀ ਖਹਿਰਾ ਨਾਲ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਰਲ ਸਕਦੀ ਹੈ? ਸੀਟਾਂ ਦਾ ਕੀ ਹਿਸਾਬ-ਕਿਤਾਬ ਹੋਵੇਗਾ? ਅਸਲ ਮੁੱਦਾ ਕੀ ਹੈ? ਸਵਾਲ ਇਸ ਤੋਂ ਵੱਧ ਹਨ, ਵੱਡੇ ਵੀ ਹਨ। ਜਵਾਬਾਂ ਦਾ ਅੰਦਾਜ਼ਾ ਲਗਾਉਣ ਲਈ ਅਤੇ ਇਸ ਵਿੱਚੋਂ ਉਭਰਦੀ ਸਿਆਸਤ ਬਾਰੇ, ਅਸੀਂ ਅਜਿਹੇ ਆਗੂਆਂ ਨਾਲ ਗੱਲ ਕੀਤੀ ਜਿਹੜੇ ਹੁਣ ਸਰਗਰਮ ਰਾਜਨੀਤੀ ਨੂੰ ਦੂਰੋਂ ਵੇਖਣ ਦੀ ਵੀ ਸਮਰੱਥਾ ਰੱਖਦੇ ਹਨ।ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕੇ ਬੀਰ ਦੇਵਿੰਦਰ ਸਿੰਘ ਨੇ ਕਿਹਾ, "ਤੀਜਾ ਧਿਰ ਹੁਣ ਅਸੀਂ ਕਿਸ ਨੂੰ ਮੰਨ ਸਕਦੇ ਹਾਂ? ਇਹ ਜਿਹੜੇ ਲੋਕ 'ਤੀਜੇ ਧਿਰ' ਦਾ ਹਿੱਸਾ ਹਨ ਇਨ੍ਹਾਂ ਨੇ ਆਪਣੇ ਬਲਬੂਤੇ ਪੰਜਾਬ ਵਿੱਚ ਕਦੇ ਆਪਣੀ ਤਾਕਤ ਨਹੀਂ ਅਜ਼ਮਾਈ। ਇਨ੍ਹਾਂ ਦੀ ਮਿਲ ਕੇ ਬਣੀ ਤਾਕਤ ਦੀ ਪਰਖ ਤਾਂ ਪਹਿਲੀ ਵਾਰ ਹੀ ਹੋਵੇਗੀ।"ਇਹ ਵੀ ਜ਼ਰੂਰ ਪੜ੍ਹੋਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ Image copyright Getty Images ਬੀਰ ਦੇਵਿੰਦਰ ਮੁਤਾਬਕ ਇਹ ਇੰਨਾ ਵੀ ਨਹੀਂ ਕਰ ਸਕੇ ਕਿ ਇੱਕੋ ਪਾਰਟੀ ਬਣਾ ਲੈਂਦੇ। "ਇਹ ਗਠਜੋੜ ਵਿਅਕਤੀ-ਕੇਂਦਰਿਤ ਪਾਰਟੀਆਂ ਦਾ ਹੈ। ਸਾਰੇ ਹੀ ਨਾਰਾਜ਼ ਲੋਕ ਹਨ, ਰੁੱਸੇ ਹੋ ਲੋਕ ਹਨ। ਰੁੱਸੇ ਹੋਇਆਂ ਦਾ ਤਸੱਵੁਰ ਕੀ ਹੋ ਸਕਦਾ ਹੈ? ਇਹ ਲੋਕਾਂ ਨੂੰ ਕੀ ਪੇਸ਼ ਕਰਨਗੇ? ਰੋਸਿਆਂ ਦੀ ਪਿਟਾਰੀ ਵਿਚੋਂ ਕੀ ਵੇਚਣਗੇ ਪੰਜਾਬ ਨੂੰ?" ਉਨ੍ਹਾਂ ਮੁਤਾਬਕ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਕੁਝ ਵੇਖ ਚੁੱਕੇ ਹਨ, "ਥੱਕ ਚੁੱਕੇ ਹਨ ਲਾਰਿਆਂ ਤੋਂ"। 'ਬਰਗਾੜੀ ਮੋਰਚਾ ਵੀ ਐਵੇਂ ਹੀ...' ਬੀਰ ਦੇਵਿੰਦਰ ਨੇ ਹਾਲੀਆ ਬਰਗਾੜੀ ਮੋਰਚੇ ਨੂੰ ਵੀ ਲੋਕਾਂ ਦੀਆਂ ਚਾਹਤਾਂ ਨਾਲ "ਧੋਖਾ" ਆਖਿਆ ਅਤੇ ਕਿਹਾ ਕਿ ਉਸ ਦੀ ਕੋਈ ਪ੍ਰਾਪਤੀ ਨਹੀਂ ਰਹੀ। "ਬਾਦਲ ਪਰਿਵਾਰ ਦੇ ਨੁਕਸਾਨ ਨਾਲ ਪੈਦਾ ਹੋਏ ਖਲਾਅ ਨੂੰ ਭਰਨ ਦੀ ਸਮਰੱਥਾ ਉਸ ਮੋਰਚੇ ਵਿੱਚ ਨਜ਼ਰ ਆਈ ਸੀ।"ਉਨ੍ਹਾਂ ਮੁਤਾਬਕ ਇਸ ਵੇਲੇ ਕੋਈ ਵਿਸ਼ਵਾਸ-ਲਾਇਕ ਆਗੂ ਲਿਆਉਣਾ ਵੱਡੀ ਚੁਣੌਤੀ ਹੈ। "ਜਿਵੇਂ ਸੁਖਪਾਲ ਖਹਿਰਾ ਹੈ, ਉਹ ਬਹੁਤ ਤੇਜ਼ ਮੁਸਾਫ਼ਿਰ ਹੈ... ਅਜਿਹਾ ਜਿਸ ਨੂੰ ਲਗਦਾ ਹੈ ਕਿ ਮੈਂ ਸਭ ਤੋਂ ਸਿਆਣਾ ਹਾਂ, ਹਰ ਸੂਬੇਦਾਰੀ ਦਾ ਮੈਂ ਹੀ ਠੇਕੇਦਾਰ, ਦਾਅਵੇਦਾਰ ਹਾਂ। ਇਹ ਤਾਂ ਸਾਮੰਤਵਾਦੀ ਸੋਚ ਹੈ।"ਖਹਿਰਾ ਦੀ ਸੰਤੁਸ਼ਟੀਬੀਰ ਦੇਵਿੰਦਰ ਨੇ ਖਹਿਰਾ ਦੀ ਕਾਂਗਰਸ ਤੋਂ 'ਆਪ' ਜਾ ਕੇ ਵੀ “ਸੰਤੁਸ਼ਟੀ ਨਾ” ਹੋਣ ਬਾਰੇ ਵਿਅੰਗ ਕਰਦਿਆਂ ਕਿਹਾ, "ਵਾਰ-ਵਾਰ ਮੀਡੀਆ 'ਚ ਆਉਣਾ, ਦਸਤਾਰਾਂ ਦੇ ਰੰਗ ਬਦਲ-ਬਦਲ ਕੇ ਟੀਵੀ 'ਤੇ ਆਉਣ ਨਾਲ ਅਜਿਹੇ ਆਗੂਆਂ ਨੂੰ ਲਗਦਾ ਹੈ ਕਿ ਲੋਕ ਉਨ੍ਹਾਂ ਦੀ ਇਸ ਪੇਸ਼ਕਾਰੀ ਨੂੰ ਪਸੰਦ ਕਰ ਰਹੇ ਹਨ... ਤੁਸੀਂ ਆਪਣੇ ਆਪ ਨੂੰ ਵੇਚ ਤਾਂ ਰਹੇ ਹੋ, ਪਰ ਉਸ ਦਾ ਗਾਹਕ ਵੀ ਕੋਈ ਹੈ ਜਾਂ ਨਹੀਂ?"ਇਹ ਵੀ ਜ਼ਰੂਰ ਪੜ੍ਹੋ'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਪੰਜਾਬ 'ਚ ਤੀਜੀ ਧਿਰ ਦਾ ਇਤਿਹਾਸ ਬਾਦਲ ਤੇ ਕੈਪਟਨ ਖ਼ਿਲਾਫ਼ ਖਹਿਰਾ ਨੇ ਪਾਸ ਕਰਵਾਏ 3 ਮਤੇਇਹ ਪੁੱਛੇ ਜਾਣ 'ਤੇ ਕੀ ਪੰਥਕ ਸਿਆਸਤ ਹੀ ਪੰਜਾਬ 'ਚ ਨਵਾਂ ਰਾਹ ਕੱਢ ਸਕਦੀ ਹੀ, ਬੀਰ ਦੇਵਿੰਦਰ ਨੇ ਕਿਹਾ, "ਖਹਿਰਾ ਨੇ ਵੀ ਇਹ ਕੋਸ਼ਿਸ਼ ਕੀਤੀ ਪਰ ਗੁਰੂ ਨਾਲ ਜੁੜੇ ਹੋਏ ਸਿੱਖ ਪੁੱਛਦੇ ਹਨ ਕਿ ਉਸ ਨੇ ਦਾੜ੍ਹੀ ਵੀ ਨਹੀਂ ਪੂਰੀ ਰੱਖੀ... 'ਅਸਲੀ ਰੂਪ ਤਾਂ ਦਿਖਾ'।" ਉਨ੍ਹਾਂ ਮੁਤਾਬਕ ਖਹਿਰਾ ਨਾਲ ਤਾਂ 'ਆਪ' ਦੇ 'ਬਾਗੀ' ਵਿਧਾਇਕ ਵੀ ਨਹੀਂ ਖੜ੍ਹ ਰਹੇ। ਉਨ੍ਹਾਂ ਨੇ ਖਹਿਰਾ ਅਤੇ ਗਾਂਧੀ ਵੱਲੋਂ ਵਿਧਾਨ ਸਭਾ ਅਤੇ ਸੰਸਦ ਤੋਂ 'ਆਪ' ਲੀਡਰਾਂ ਦੇ ਤੌਰ 'ਤੇ ਤਨਖਾਹ ਲੈਣ ਉੱਪਰ ਵੀ ਸਵਾਲ ਚੁੱਕਿਆ। "ਮੈਂ ਸਮਝਦਾ ਹਾਂ ਕਿ ਜਦੋਂ ਅਸਲ ਮਧਾਣੀ ਪੈਣੀ ਹੈ ਤਾਂ ਲੋਕਾਂ ਨੇ ਮੁੜ ਦੋਹਾਂ ਰਵਾਇਤੀ ਪਾਰਟੀਆਂ ਨਾਲ ਹੀ ਜਾ ਕੇ ਖੜ੍ਹ ਜਾਣਾ ਹੈ।"ਸਾਰਿਆਂ ਤੋਂ ਕੁਝ-ਕੁਝਚੋਣ ਰਾਜਨੀਤੀ ਬਾਰੇ ਬੀਰ ਦੇਵਿੰਦਰ ਨੇ ਕਿਹਾ ਕਿ ਇਹ ਧਿਰ ਦੋਵਾਂ ਹੀ ਰਵਾਇਤੀ ਪਾਰਟੀਆਂ ਦੀਆਂ ਵੋਟਾਂ ਕੁਝ-ਕੁਝ ਲਵੇਗਾ। "ਪਰ ਜਿਹੜੇ ਲੋਕ ਬਾਦਲਾਂ ਤੋਂ ਬਹੁਤ ਨਾਰਾਜ਼ ਹਨ ਉਹ ਤਾਂ ਕਾਂਗਰਸ ਨੂੰ ਵੀ ਵੋਟ ਪਾ ਸਕਦੇ ਹਨ। ਇਸ ਨੂੰ ਅਜੇ 'ਤੀਜਾ' ਬਦਲ ਕਿਹਾ ਹੀ ਨਹੀਂ ਜਾ ਸਕਦਾ।" Image copyright Getty Images ਉਨ੍ਹਾਂ ਨੇ ਰਵਾਇਤੀ ਪਾਰਟੀਆਂ ਦੀ ਖਿੱਚ ਨੂੰ ਉਲੀਕਦਿਆਂ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਅਤੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੇ ਵੀ ਉਦਾਹਰਣ ਦਿੱਤੇ। ਕਾਂਗਰਸ ਵਿਚ ਰਲ ਚੁੱਕੀ ਪੀਪੀਪੀ ਵੱਲੋਂ ਵੀ ਇੱਕ ਵਾਰ ਚੋਣ ਲੜ ਚੁੱਕੇ ਸਾਬਕਾ ਕਾਂਗਰਸ ਆਗੂ, ਬੀਰ ਦੇਵਿੰਦਰ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਤ ਨੂੰ "ਟੋਟਲ ਕੰਫਿਊਜ਼ਨ" ਜਾਂ "ਭੰਬਲਭੂਸਿਆਂ ਦੀ ਘੁੱਮਣਘੇਰੀ" ਆਖਿਆ। "ਕੋਈ ਵੀ ਅਸਲ ਮੁੱਦਿਆਂ ਦੀ ਪਾਲੀਟਿਕਸ ਨਹੀਂ ਕਰ ਰਿਹਾ।"ਉਨ੍ਹਾਂ ਇੱਕ ਸ਼ਿਅਰ ਵੀ ਆਖਿਆ, ਹਾਲਾਂਕਿ ਉਨ੍ਹਾਂ ਨੂੰ ਸ਼ਾਇਰ ਦਾ ਨਾਂ ਯਾਦ ਨਹੀਂ ਸੀ: "'ਸਵਾਲ ਯੇ ਹੈ ਕਿ ਇਸ ਪੁਰ-ਫਰੇਬ ਦੁਨੀਆ ਮੇਂ, ਖੁਦਾ ਕੇ ਨਾਮ ਪਰ ਅਬ ਕਿਸ-ਕਿਸ ਕਾ ਅਹਿਤਰਾਮ ਕਰੇਂ।' ਲੋਕ ਸੋਚ ਰਹਿ ਹਨ ਕਿ ਹੁਣ ਕਿਸ ਕਿਸ ਦਾ ਵਿਸ਼ਵਾਸ ਕਰੀਏ।"'ਬਾਦਲਾਂ ਨਾਲ ਨਰਾਜ਼ਗੀ ਦੀ ਵੋਟ ਹੀ ਟੀਚਾ' ਬੀਬੀਸੀ ਨਾਲ ਹੀ ਗੱਲਬਾਤ ਕਰਦਿਆਂ ਕੰਮਿਊਨਿਸਟ ਪਾਰਟੀ ਆਫ ਇੰਡੀਆ ਦੇ ਸੀਨੀਅਰ ਆਗੂ ਅਤੇ ਖੱਬੇਪੱਖੀ ਚਿੰਤਕ ਡਾ. ਜੋਗਿੰਦਰ ਦਿਆਲ ਨੇ ਅੰਦਾਜ਼ਾ ਲਗਾਇਆ ਕਿ ਟਕਸਾਲੀ ਅਕਾਲੀ ਦਲ ਆਖਰ ਆਮ ਆਦਮੀ ਪਾਰਟੀ ਨਾਲ ਹੀ ਜਾਵੇਗਾ, "ਸ਼ਰਤ ਹੈ ਕਿ 'ਆਪ' ਦਾ ਕਾਂਗਰਸ ਨਾਲ ਕੋਈ ਹਿਸਾਬ-ਕਿਤਾਬ ਨਾ ਬਣੇ"।"ਸਿੱਖ ਵੋਟ ਦਾ ਵੱਡਾ ਹਿਸਾ ਤਾਂ ਬਾਦਲਾਂ ਤੋਂ ਟੁੱਟ ਚੁੱਕਾ ਹੈ... ਤਾਂ ਹੀ ਬਗੈਰ ਬੁਲਾਏ ਸੇਵਾ ਕਰਨ (ਤੇ ਮਾਫੀ ਮੰਗਣ ਦਰਬਾਰ ਸਾਹਿਬ) ਚਲੇ ਗਏ।" Image copyright Getty Images ਫੋਟੋ ਕੈਪਸ਼ਨ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ ਤਾਂ ਬਲਾਤਕਾਰ ਅਤੇ ਕਤਲ ਮਾਮਲਿਆਂ 'ਚ ਜੇਲ੍ਹ ਵਿੱਚ ਹੈ ‘ਇੱਕੋ ਮੁੱਦੇ ਪਿੱਛੇ...’ਦਿਆਲ ਮੁਤਾਬਕ ਮੁੱਖ ਤੌਰ 'ਤੇ ਪੰਜਾਬ ਦੀ ਸਿਆਸਤ ਪੰਥਕ ਹੋ ਗਈ ਹੈ, "ਲੋਕਾਂ ਦੀਆਂ ਨੌਕਰੀਆਂ ਵਰਗੇ ਮਾਮਲੇ ਲੈਫਟ ਚੁੱਕਦਾ ਹੈ, 'ਆਪ' ਵੀ ਵਿੱਚੋਂ-ਵਿੱਚੋਂ ਚੁਕਦੀ ਹੈ, ਪਰ ਇਸ ਦਾ ਵੱਡਾ ਰਿਸਪਾਂਸ ਨਹੀਂ ਮਿਲ ਰਿਹਾ। ਪਿਛਲੇ ਛੇ ਮਹੀਨੇ ਵਿੱਚ ਇੱਕੋ ਧਾਰਮਿਕ ਮਸਲਾ ਇੰਨਾ ਚੁੱਕਿਆ ਗਿਆ ਕਿ ਬਾਕੀ ਮੁੱਦੇ ਬਹੁਤ ਪਿਛਾਂਹ ਹੋ ਗਏ ਹਨ। ਅਸਲ ਵਿੱਚ ਤਾਂ ਅਕਾਲੀਆਂ ਦੀ 2017 ਦੀ ਹਾਰ ਪਿੱਛੇ ਵੀ ਸਿਰਸਾ ਡੇਰਾ ਦੇ ਮੁਖੀ ਨੂੰ ਮਿਲੀ (ਅਕਾਲ ਤਖਤ ਤੋਂ) ਮੁਆਫੀ ਹੀ ਸੀ।" Image copyright Getty Images ਫੋਟੋ ਕੈਪਸ਼ਨ ਸੁਖਬੀਰ ਬਾਦਲ (ਸੱਜੇ) ਅਤੇ ਬਿਕਰਮ ਮਜੀਠੀਆ ਦਾ ਅਕਾਲੀ ਦਲ ਉੱਪਰ ਪੂਰਾ ਕਬਜ਼ਾ ਮੰਨਿਆ ਜਾਂਦਾ ਹੈ ਇਸ ਸਵਾਲ 'ਤੇ, ਕਿ ਹੁਣ ਸਿਆਸੀ ਖਲਾਅ ਕੌਣ ਭਰੇਗਾ, ਜੋਗਿੰਦਰ ਦਿਆਲ ਨੇ ਕਿਹਾ, "ਬਾਦਲਾਂ ਦੀਆਂ ਵੋਟਾਂ ਨੂੰ ਲੈਣ ਦਾ ਸੌਖਾ ਰਾਹ ਸਾਰੇ ਹੀ ਲੱਭ ਰਹੇ ਹਨ। 'ਆਪ' ਵੱਲ ਵੀ ਬਾਦਲਾਂ ਨਾਲ ਤੰਗ ਲੋਕ ਹੀ ਗਏ ਸਨ ਜੋ ਨੌਕਰੀਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵਰਗੇ ਮੁੱਦਿਆਂ ਉੱਪਰ ਸੁਖਬੀਰ-ਮਜੀਠੀਆ ਦੇ ਦਲ ਦੀ ਬੇਧਿਆਨੀ ਤੋਂ ਨਾਰਾਜ਼ ਸਨ।"ਕੀ ਲੈਫਟ ਦਾ ਕਾਂਗਰਸ ਨਾਲ ਪੰਜਾਬ 'ਚ ਗੱਠਜੋੜ ਹੋ ਸਕਦਾ ਹੈ? ਇਸ ਉੱਪਰ ਉਨ੍ਹਾਂ ਨਾਂਹ ਹੀ ਕੀਤੀ ਪਰ ਕਿਹਾ ਕਿ ਕੌਮੀ ਗੱਠਜੋੜ ਤਾਂ ਕਾਇਮ ਰਹੇਗਾ।ਭਵਿੱਖਵਾਣੀ - ਨਵਾਂ ਅਕਾਲੀ ਦਲ, ਵਾਇਆ ਮਾਝਾ ਬੀਬੀਸੀ ਨਾਲ ਗੱਲਬਾਤ ਕਰਦਿਆਂ, ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਰਹੇ, ਅਕਾਲੀ ਸਿਆਸਤ ਦੇ ਵਿਸ਼ਲੇਸ਼ਕ ਹਰਵਿੰਦਰ ਸਿੰਘ ਖਾਲਸਾ ਨੇ ਕਿਹਾ, "ਪੰਜਾਬ ਦੇ ਲੋਕ ਬਹੁਤ ਚਿਰ ਤੋਂ ਤੀਜਾ ਧਿਰ ਚਾਹੁੰਦੇ ਹਨ ਪਰ ਅਕਾਲੀ ਦਲ ਤੇ ਕਾਂਗਰਸ ਇਸ ਦੇ ਪਰ ਨਹੀਂ ਲੱਗਣ ਦੇ ਰਹੇ ਸੀ। ਪਰ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮਸਲੇ ਤੋਂ ਬਾਅਦ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਹੈ ਅਤੇ ਅੱਗੇ ਹੋਰ ਨੁਕਸਾਨ ਹੋਵੇਗਾ।" Image copyright Getty Images ਫੋਟੋ ਕੈਪਸ਼ਨ ਕੇਜਰੀਵਾਲ ਨੇ ਫਿਲਹਾਲ ਭਗਵੰਤ ਮਾਨ ਉੱਪਰ ਪੂਰਾ ਭਰੋਸਾ ਜਤਾਇਆ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਇਹੀ ਨਾਰਾਜ਼ ਅਕਾਲੀ ਵੋਟ ਹੀ ਪਈ ਸੀ। "'ਆਪ' ਆਪਸ ਵਿੱਚ ਲੜ ਕੇ ਆਪਣਾ ਨੁਕਸਾਨ ਕਰ ਚੁੱਕੀ ਹੈ। ਪੰਜਾਬ ਦੇ ਪਾਣੀ ਦੇ ਮਸਲੇ ਉੱਪਰ ਵੀ ਅਰਵਿੰਦ ਕੇਜਰੀਵਾਲ ਨੇ ਨਹੀਂ ਕੁਝ ਬੋਲਿਆ।" ਉਨ੍ਹਾਂ ਮੁਤਾਬਕ, "ਹੁਣ ਜਿਹੜਾ 'ਤੀਜਾ ਧਿਰ' ਬਣਿਆ ਹੈ, ਇਹ ਵੀ ਜੇ ਗੰਭੀਰ ਰਿਹਾ ਅਤੇ ਇਨ੍ਹਾਂ ਦੀ ਆਪਸ 'ਚ ਬਣੀ ਤਾਂ ਹੀ ਕੋਈ ਫਾਇਦਾ ਹੋ ਸਕਦਾ ਹੈ।"ਖਹਿਰਾ ਬਾਰੇ ਖਾਲਸਾ ਨੇ ਕਿਹਾ ਕਿ ਅਕਾਲੀ ਦਲ 'ਚ ਰਹਿੰਦਿਆਂ ਖਹਿਰਾ ਦੇ ਪਿਤਾ ਨੂੰ ਵੀ ਅਹੁਦਿਆਂ ਦਾ ਚਾਅ ਸੀ। "ਖਹਿਰਾ ਇੰਨੀਆਂ ਮਾਰਾਂ ਖਾ ਚੁੱਕਾ ਹੈ ਤਾਂ ਇਸ ਵਾਰੀ ਜੇ ਰਲ ਕੇ ਨਾ ਚੱਲਿਆ ਤਾਂ ਲੋਕਾਂ ਨੇ ਬਿਲਕੁਲ ਉਸ ਉੱਪਰ ਵਿਸ਼ਵਾਸ ਨਹੀਂ ਕਰਨਾ।" Image copyright Getty Images ਫੋਟੋ ਕੈਪਸ਼ਨ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ-ਟਕਸਾਲੀ ਬਣਾਉਣ ਦਾ ਰਸਮੀ ਐਲਾਨ ਕਰਦਿਆਂ ਬ੍ਰਹਮਪੁਰਾ ਅਤੇ ਹੋਰ ਪੰਜਾਬ ਦੀ ਸਿਆਸਤ ਵਿੱਚ ਪੰਥ ਅਤੇ ਪੰਜਾਬੀ ਖ਼ਿੱਤੇਵਾਦ ਬਾਰੇ ਉਨ੍ਹਾਂ ਕਿਹਾ, "ਕਾਂਗਰਸ ਵੀ ਤਾਂ ਕਾਮਯਾਬ ਕੈਪਟਨ ਅਮਰਿੰਦਰ ਸਿੰਘ ਕਰਕੇ ਹੋਈ ਹੈ ਕਿਉਂਕਿ ਉਸ ਨੇ ਪੰਜਾਬ ਅਤੇ ਪੰਥ ਨਾਲ ਜੁੜੇ ਮੁੱਦੇ ਚੁੱਕੇ।"ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੀ ਅਸਲ ਪਾਰਟੀ ਅਕਾਲੀ ਦਲ ਹੈ ਜਿਸ ਨੂੰ "ਸੁਖਬੀਰ ਅਤੇ ਮਜੀਠੀਏ ਨੇ ਜ਼ੀਰੋ ਕਰ ਕੇ ਰੱਖ ਦਿੱਤਾ"।ਇਹ ਵੀ ਜ਼ਰੂਰ ਪੜ੍ਹੋਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਜਦੋਂ ਬਾਦਲ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤੇਬਾਦਲਾਂ ਦੇ ਭੁੱਲ ਬਖ਼ਸ਼ਾਉਣ 'ਤੇ ਸਿੱਖ ਚਿੰਤਕਾਂ ਨੇ ਚੁੱਕੇ ਸਵਾਲਅਗਾਂਹ ਪੰਜਾਬ ਦੀ ਸਿਆਸਤ ਕਿੱਧਰ ਜਾਵੇਗੀ? "ਮੈਂ ਪਹਿਲਾਂ ਵੀ ਜਨਤਕ ਤੌਰ 'ਤੇ ਕਿਹਾ ਹੈ ਕਿ ਅਕਾਲੀ ਦਲ ਵਿੱਚ ਮਾਝੇ ਵਾਲੇ ਉੱਠਣਗੇ। ਹਮੇਸ਼ਾ ਪੰਜਾਬ ਵਿੱਚ ਕੋਈ ਵੀ ਮੂਵਮੈਂਟ ਮਾਝੇ ਤੋਂ ਚੱਲ ਕੇ ਦੁਆਬੇ 'ਚ ਆਈ ਹੈ ਅਤੇ ਫਿਰ ਮਾਲਵੇ 'ਚ।"ਟਕਸਾਲੀ ਅਕਾਲੀ ਦਲ ਅਤੇ ਹੋਰਨਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਹੀ ਇਹ ਮੁੜ ਭਾਰੂ ਹੋ ਜਾਣਗੇ ਅਤੇ ਫਿਰ ਸਿਆਸਤ ਮੁੜ ਆਪਣੇ "ਅਸਲ" ਰੰਗ ਵਿੱਚ ਆਵੇਗੀ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
सचिन तेंदुलकर क्या इस दौर में भी इतने ही कामयाब होते? | Hindi |
முதல்வர் பாத்திரத்துக்கு அதிக முக்கியத்துவம் கொடுத்திருக்கிறோம். முதல்வர் பொறுப்பு என்பது எவ்வளவு சக்தி வாய்ந்தது என்பதை மக்கள் உணரும்படி அந்த பாத்திரத்தை அமைத்திருக்கிறேன். | Tamil |
کٹرینہ کے بعد سلمان کی ’بھارت‘ میں اس قدآور اداکار کی ہوئی انٹری | Urdu |
नितेश राणेंनी पेडणे पोलीस स्टेशनमध्ये लावली हजेरी | Marathi |
ছাত্রবিক্ষোভ, পথ অবরোধে রণক্ষেত্র বাগমারি মোড় | Bengali |
एशियन गेम्स शुरू, मेडल के लिए इन खिलाड़ियों पर टिकी है भारत की आस | Hindi |
ଉଚ୍ଚତା ଅନୁସାରେ ବି ହୋଇଥାଏ ରୋଗ; ଜାଣନ୍ତୁ କେତେ ଉଚ୍ଚତା ଥିଲେ… | Odia |
‘স্টেটাস ছাপা’ বই কি চ্যালেঞ্জ জানাচ্ছে ছাপাখানায় ছাপাদের | Bengali |
वीडियो, इंडियन आइडल-13 के विजेता ऋषि सिंह से ख़ास बातचीत देखिए, अवधि 4,48 | Hindi |
ഇത്രയും മോശമായ ഭാഷയില് തങ്ങളെക്കുറിച്ച് സംസാരിക്കാന് അയാളെ പ്രേരിപ്പിച്ചതെന്താണ്, റെസ്റ്റോറന്റില്വച്ച് നേരിട്ട ദുരനുഭവം തുറന്നുപറഞ്ഞ് കജോളിന്റെ സഹോദരി | Malayalam |
പ്രധാന മന്ത്രി കിസാന് സമ്മാന് നിധിയുടെ രണ്ടാം ഗഡുവിന് കര്ഷകരുടെ ആധാര് നമ്ബറുകള് നല്കണമെന്നത് നിര്ബന്ധമല്ലെന്ന് കേന്ദ്ര സര്ക്കാര് | Malayalam |
ઇશાની સંગીત સેરેમનીમાં આવી શકે છે હોલીવૂડની આ સિંગર, 15 કરોડ છે ફી | Gujarati |
ശ്രദ്ധിക്കൂ ;21 ദിവസങ്ങള്ക്കുശേഷം നിങ്ങളുടെ പാന്കാര്ഡ് ഉപയോഗശൂന്യമായേക്കാം | Malayalam |
ಬಾಲಿವುಡ್ನ ಬಹುನಿರೀಕ್ಷಿತ ‘ಅಯ್ಯಾರಿ’ ಸಿನಿಮಾ ನಾಳೆ ತೆರೆಗೆ | Kannada |
সল্টলেকে নির্মীয়মান বহুতলে জলের ট্যাঙ্ক থেকে উদ্ধার কঙ্কাল! | Bengali |
गाैरी-गाैतमच्या लग्नाची गोष्ट | Marathi |
খাস কলকাতায় সক্রিয় পর্নোগ্রাফি চক্র, সিরিয়ালে সুযোগের টোপ দিয়ে নীল ছবিতে আনা হয় জুনিয়র আর্টিস্টদের | Bengali |
യുവന്റസിനു ജയം | Malayalam |
ପ୍ରଶାନ୍ତ ରାଉତରାୟ ସ୍ମାରକୀ ଆଇନଜୀବୀ ଟ୍ବେଣ୍ଟି-୨୦, ଭୁବନେଶ୍ବର ଓ କଟକ ବିଜୟୀ | Odia |
शेवटच्या रणजीत सचिनची हाफ सेंचुरी | Marathi |
ബിഎസ്എന്എല് ജീവനക്കാരില് പകുതിയും പ്രായമായവര്; 8500 കോടിയുടെ വിആര്എസ് പദ്ധതിയുമായി കേന്ദ | Malayalam |
एकता कपूर करतेय बाॅलिवूडच्या 'या' लोकप्रिय अभिनेत्रीचा कमबॅक | Marathi |
മോഹന്ലാലിനോട് സഹായമഭ്യര്ത്ഥിച്ച് പ്രധാനമന്ത്രി, ഉറപ്പായും ചെയ്യുമെന്ന് വാക്കു നല്കി സൂപ്പര്താരം | Malayalam |
ರಾಕಿಂಗ್ ಸ್ಟಾರ್ ಯಶ್ ಕೊಲೆಗೆ ಭೂಗತ ಪಾತಕಿಗಳಿಂದ ಸಂಚು? | Kannada |
ভারতের জন্য চিৎকার করে মিলল পচা খাবার, সারাদিন অভুক্ত ভাড়াটে কচিকাঁচারা | Bengali |
कंट्री म्यूज़िक एलबम और उससे जुड़ा विवाद क्या है? - दुनिया जहान | Hindi |
ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਫੈਕਟਰੀਆਂ-ਸੰਸਥਾਵਾਂ ਦੇ ਵਰਕਰ ਕੀ ਕਰ ਰਹੇ ਹਨ? ਪ੍ਰਭੂ ਦਿਆਲ ਬੀਬੀਸੀ ਪੰਜਾਬੀ ਲਈ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45307623 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright NARENDER KAUSHIK/BBC ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਜੇਲ੍ਹ ਹੋਣ ਤੋਂ ਬਾਅਦ ਡੇਰੇ ਨਾਲ ਜੁੜੀਆਂ ਕਈ ਸੰਸਥਾਵਾਂ ਇਸ ਦੇ ਅਸਰ ਹੇਠ ਆਈਆਂ ਹਨ।ਇਸੇ ਤਰ੍ਹਾਂ ਸਮਾਜਿਕ ਕੰਮਾਂ ਲਈ ਬਣਾਈ ਗਈ ਸੰਸਥਾ ਗਰੀਨ ਐੱਸ ਵੈਲਫੇਅਰ ਫੋਰਸ ਵਿੱਚ ਕੰਮ ਕਰਨ ਵਾਲੇ ਕਈ ਵਿਅਕਤੀਆਂ ਨੂੰ ਹਟਾ ਦਿੱਤਾ ਗਿਆ ਤੇ ਕਈ ਖੁਦ ਹੀ ਡੇਰੇ ਦੀਆਂ ਫੈਕਟਰੀਆਂ ਤੇ ਹੋਰਨਾਂ ਅਦਾਰਿਆਂ ਨੂੰ ਛੱਡ ਕੇ ਆ ਗਏ।ਗਰੀਨ ਐੱਸ ਵੈਲਫੇਅਰ ਫੋਰਸ ਦੇ ਕਈ ਮੈਂਬਰ ਲਾਪਤਾ ਹੋ ਗਏ ਅਤੇ ਕਈ ਫੋਰਸ ਨੂੰ ਛੱਡ ਕੇ ਆਪਣਾ ਹੋਰ ਕੰਮ ਕਰਨ ਲੱਗ ਪਏ ਹਨ।ਡੇਰੇ ਦੀ ਗਰੀਨ ਐੱਸ ਵੈਲਫੇਅਰ ਫੋਰਸ ਦੇ 10-12 ਸਾਲ ਮੈਂਬਰ ਰਹੇ ਇੱਕ ਡੇਰਾ ਪ੍ਰੇਮੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਉਹ ਡੈਂਟਿੰਗ-ਪੈਂਟਿੰਗ ਦਾ ਕੰਮ ਕਰਦੇ ਸਨ ਅਤੇ ਹੁਣ ਉਹ ਸਰਵਿਸ ਸਟੇਸ਼ਨ 'ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਇਹ ਵੀ ਪੜ੍ਹੋ:ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ'ਗੋਲੀਬਾਰੀ 'ਚ ਪੁੱਤ ਮਾਰੇ ਜਾਣ ਤੋਂ ਬਾਅਦ ਡੇਰੇ ਨਹੀਂ ਗਏ'12ਵੀਂ ਤੱਕ ਪੜ੍ਹੇ ਗਰੀਨ ਐੱਸ ਵੈਲਫੇਅਰ ਫੋਰਸ ਦੇ ਇੱਕ ਸਾਬਕਾ ਮੈਂਬਰ ਨੇ ਦੱਸਿਆ ਹੈ ਕਿ ਫੋਰਸ ਦੇ ਵੱਖ-ਵੱਖ ਵਿੰਗ ਬਣੇ ਹੋਏ ਹਨ ਤੇ ਸਾਰੇ ਵਿੰਗਾਂ ਦੀ ਵੱਖੋ-ਵੱਖਰੀ ਜ਼ਿੰਮੇਵਾਰੀ ਹੈ। ਕਿਵੇਂ ਕੰਮ ਕਰਦੀ ਸੀ ਸੰਸਥਾ?ਗਰੀਨ ਐੱਸ ਵੈੱਲਫੇਅਰ ਫੋਰਸ ਵਿੱਚ ਪਾਣੀ ਦੀ ਕਮੇਟੀ, ਕੰਟੀਨ ਕਮੇਟੀ, ਆਰਾ, ਵੈੱਲਡਿੰਗ, ਮਹਿਲਾ ਅਤੇ ਬਜ਼ੁਰਗ ਕਮੇਟੀ ਸਣੇ ਕਈ ਹੋਰ ਵਿੰਗ ਹੁੰਦੇ ਹਨ। ਸਭ ਤੋਂ ਅੱਗੇ ਇੱਕ ਜਿੰਮੇਵਾਰ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹੈ। ਇਸ ਨੂੰ ਸੱਤ ਮੈਂਬਰ ਕਮੇਟੀ ਚਲਾਉਂਦੀ ਸੀ। ਜਿੰਮੇਵਾਰ ਵਿਅਕਤੀ ਹੀ ਕੰਮ ਲਈ ਸਭ ਨੂੰ ਸੂਚਨਾ ਦਿੰਦਾ ਸੀ। ਸਮਾਜਿਕ ਕੰਮਾਂ ਲਈ ਸੂਚਨਾ ਮੀਟਿੰਗ (ਨਾਮ ਚਰਚਾ) ਵਿੱਚ ਦਿੱਤੀ ਜਾਂਦੀ ਸੀ। ਕੁਝ ਸੂਚਨਾਵਾਂ ਗੁਪਤ ਰੱਖੀਆਂ ਜਾਂਦੀਆਂ ਸਨ, ਜੋ ਸਿਰਫ਼ ਸੱਤ ਮੈਂਬਰ ਕਮੇਟੀ ਨੂੰ ਹੀ ਪਤਾ ਹੁੰਦੀਆਂ ਸਨ। ਫੋਰਸ ਦੇ ਵੱਖ-ਵੱਖ ਵਿੰਗ ਨੂੰ ਸੱਦ ਲਿਆ ਜਾਂਦਾ ਸੀ ਤੇ ਆਪਣੇ-ਆਪਣੇ ਵਿੰਗ ਦੀਆਂ ਬੱਸਾਂ ਵਿੱਚ ਬਿਠਾ ਕੇ ਕੰਮ 'ਤੇ ਲੈ ਜਾਇਆ ਜਾਂਦਾ ਸੀ। ਗਰੀਨ ਐੱਸ ਵੈਲਫੇਅਰ ਫੋਰਸ ਦੇ ਮੈਂਬਰਾਂ ਨੂੰ ਡੇਰੇ ਵੱਲੋਂ ਡਿਜ਼ਾਈਨ ਕੀਤੀ ਗਈ ਵਿਸ਼ੇਸ਼ ਵਰਦੀ ਹੀ ਪਾਉਣੀ ਪੈਂਦੀ ਸੀ। ਇਸ ਦੀ ਕੀਮਤ ਸੀ 2200 ਰੁਪਏ। ਇਸ ਵਰਦੀ ਉੱਤੇ ਬਾਕਾਇਦਾ ਫੋਰਸ ਦਾ ਨੰਬਰ ਦਿੱਤਾ ਜਾਂਦਾ ਸੀ। ਫੋਰਸ ਦੇ ਵੱਖੋ-ਵੱਖਰੇ ਵਿੰਗਾਂ ਦੇ ਵੱਖ-ਵੱਖ ਨੰਬਰ ਹੁੰਦੇ ਹਨ। Image copyright Getty Images ਪਹਿਲੀ ਕਤਾਰ ਵਾਲੀ ਫੋਰਸ ਦੇ ਨੰਬਰ ਵੱਖ ਹੁੰਦੇ ਸਨ ਤੇ ਦੂਜੀ ਤੇ ਤੀਜੀ ਕਤਾਰ ਵਾਲੀ ਫੋਰਸ ਦੇ ਵੱਖ ਨੰਬਰ ਹੁੰਦੇ ਸਨ। ਇਹ ਵੀ ਪੜ੍ਹੋ:'ਚਿੱਟਾ' ਇਸ ਤਰ੍ਹਾਂ ਕਾਲਾ ਕਰ ਰਿਹਾ ਹੈ ਪੰਜਾਬ ਦਾ ਭਵਿੱਖ ਫਰੈਂਚ ਓਪਨ 'ਚ ਕਿਉਂ ਬੈਨ ਹੋਈ ਸੇਰੇਨਾ ਦੀ ਇਹ ਪੁਸ਼ਾਕ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਫੋਰਸ ਦੀਆਂ 15 ਤੋਂ 20 ਦੇ ਕਰੀਬ ਬੱਸਾਂ ਸਨ। ਅੱਗ ਬੁਝਾਉਣ ਤੇ ਹੜ੍ਹ ਪੀੜਤਾਂ ਦੀ ਮਦਦ ਲਈ ਵੱਖ-ਵੱਖ ਫੋਰਸ ਹੁੰਦੀ ਸੀ।ਫੋਰਸ ਦੀ ਬੱਸ ਵਿੱਚ ਹਿੱਸਾ ਪਾਉਣ ਲਈ ਵੱਖ ਤੋਂ ਮੈਂਬਰਾਂ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਸਨ। ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਭੜਕੀ ਹਿੰਸਾ ਕਾਰਨ ਪੁਲੀਸ ਨੇ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ।ਸੰਸਥਾਵਾਂ ਦੇ ਕਈ ਲੋਕ ਅੰਡਰਗਰਾਊਂਡ Image copyright PrABHU Dayal/BBC ਕਈ ਲੋਕਾਂ ਨੂੰ ਹਾਲੇ ਡਰ ਹੈ ਕਿ ਉਨ੍ਹਾਂ ਦਾ ਨਾਂ ਇਸ ਮਾਮਲੇ ਵਿੱਚ ਨਾ ਆ ਜਾਵੇ, ਇਸ ਲਈ ਉਹ ਆਪਣੀ ਪਛਾਣ ਜਨਤਕ ਨਹੀਂ ਕਰ ਰਹੇ ਹਨ ਤੇ ਕਈ ਲੋਕ ਹਾਲੇ ਵੀ ਅੰਡਰਗਰਾਉਂਡ ਹਨ।ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਫੈਕਟਰੀਆਂ ਵਿੱਚ ਕੰਮ ਕਰਦੇ ਕਈ ਮਜ਼ਦੂਰਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਤੇ ਕਈਆਂ ਨੂੰ ਪੀ.ਐਫ. ਨਹੀਂ ਮਿਲਿਆ। ਫੈਕਟਰੀਆਂ ਵਿੱਚ ਕੰਮ ਕਰਦੇ ਮੁਜ਼ਦੂਰਾਂ ਨੂੰ ਤਜ਼ਰਬੇ ਅਨੁਸਾਰ ਹੀ ਤਨਖਾਹ ਹੀ ਦਿੱਤੀ ਜਾਂਦੀ ਸੀ ਪਰ ਮੁੜ ਫੈਕਟਰੀਆਂ ਦੇ ਚਾਲੂ ਹੋਣ ਕਾਰਨ ਕਈ ਮਜ਼ਦੂਰਾਂ ਨੂੰ ਦੁਬਾਰਾ ਨੌਕਰੀ 'ਤੇ ਰੱਖਿਆ ਵੀ ਗਿਆ ਹੈ।ਜ਼ਿਲ੍ਹਾ ਸਹਾਇਕ ਲੇਬਰ ਇੰਸਪੈਕਟਰ ਨੇ ਦੱਸਿਆ ਹੈ ਕਿ ਡੇਰੇ ਦੀ ਕਿਸੇ ਵੀ ਫੈਕਟਰੀ ਦੇ ਕਿਸੇ ਵੀ ਮਜ਼ਦੂਰ ਨੇ ਉਨ੍ਹਾਂ ਕੋਲ ਹਾਲੇ ਤੱਕ ਤਨਖਾਹ ਨਾ ਮਿਲਣ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਜੇ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ। ਇਹ ਵੀ ਪੜ੍ਹੋ:"ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਅਗਵਾਈ ਹੇਠ ਮੈਂ ਸਮਲਿੰਗਤਾ ਛੱਡ ਰਿਹਾ ਹਾਂ…"ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰਗੁਰਮੀਤ ਰਾਮ ਰਹੀਮ ਦਾ ਰਾਜ਼ਦਾਰ ਕਿਵੇਂ ਬਣਿਆ ਅਦਿਤਿਆ ਇੰਸਾਇਸ ਮਾਮਲੇ ਵਿੱਚ ਡੇਰੇ ਦਾ ਪੱਖ ਜਾਨਣ ਲਈ ਡੇਰੇ ਦੇ ਬੁਲਾਰੇ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।ਉੱਧਰ ਡੇਰਾ ਮੁਖੀ ਨੂੰ ਜੇਲ੍ਹ ਤੋਂ ਮੁਕਤੀ ਦਿਵਾਉਣ ਲਈ ਡੇਰਾ ਸਮਰਥਕਾਂ ਨੂੰ ਸਿਮਰਨ ਕਰਨ ਲਈ ਕਿਹਾ ਗਿਆ ਹੈ। ਡੇਰੇ ਦੇ ਕੁਝ ਆਗੂ ਡੇਰਾ ਸਰਧਾਲੂਆਂ ਨੂੰ ਡੇਰੇ ਨਾਲ ਜੋੜੀ ਰੱਖਣ ਲਈ ਡੇਰਾ ਸਰਧਾਲੂਆਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਪਰਸ਼ਾਦ ਦਿੰਦੇ ਹਨ ਤੇ ਡੇਰਾ ਮੁਖੀ ਦੀ ਰਿਹਾਈ ਲਈ ਸਿਮਰਨ ਕਰਨ ਲਈ ਕਹਿੰਦੇ ਹਨ। ਬਾਕਾਇਦਾ ਉਨ੍ਹਾਂ ਨੂੰ ਸਿਮਰਨ ਕਰਨ ਦਾ ਸਮਾਂ ਦੱਸਿਆ ਜਾਂਦਾ ਹੈ ਕਿ ਉਹ ਕਿੰਨੇ ਘੰਟੇ ਤੇ ਕਿੰਨੇ ਮਿੰਟ ਸਿਮਰਨ ਕਰਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'ರೋಹಿತ್ಗೋಸ್ಕರ ಐಪಿಎಲ್ನಲ್ಲಿ ಲೈವ್ ಡ್ಯಾನ್ಸ್ ಮಾಡುವೆ' ಎಂದ ಶಾರುಖ್ | Kannada |
இரண்டாவது இளைஞன், “காலையில் கதிரவன் உதிக்கும்போது, வானிலை குளிர்ந்திருக்கும். அதுவே மதியத்தில் அனலாக இருக்கும். எரிந்துகொண்டிருக்கும் ஒரு பொருள், அருகிலிருக்கும்போதுதானே நம்மைக் கதகதப்பாக வைத்திருக்கும்?” என்றான். | Tamil |
இந்நிலையில் இது தொடர்பாக போக்குவரத்து போலீஸார் வெளியிட்டு செய்திக்குறிப்பில் கூறியிருப்பதாவது: | Tamil |
അസ്ഹറുദ്ദീന്റെ മകന് വധു സാനിയ മിര്സയുടെ സഹോദരി | Malayalam |
ലുസിഫര്; ടോവിനോയുടെ കാരക്ടര് പോസ്റ്റര് പുറത്ത് | Malayalam |
“என்னிடம் இருப்பது இந்த வீணை ஒன்றுதான். இதனால் உனக்குப் பயன் ஒன்றும் இல்லை ஆனால் உன்னிடம் கேட்பதற்கு எனக்கொரு கேள்வி இருக்கிறது” என்றார் நாரதர். | Tamil |
வசிஷ்ட முனிவருக்கு, எம்பெருமான் நடனக் காட்சியைக் காட்டி அருளிய தலம் இது என்பதால் மேலைச் சிதம்பரம் என்றும் அழைக்கப்படுகிறது | Tamil |
ਜਦੋਂ ਲੈਂਡਿੰਗ ਦੌਰਾਨ ਜਹਾਜ਼ ਦੇ ਹੋਏ ਦੋ ਟੁਕੜੇ, ਕੀ ਹੋਇਆ ਸਵਾਰੀਆਂ ਦਾ? 23 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44226064 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਮੰਗਲਵਾਰ ਸਵੇਰੇ ਅਮਰੀਕਾ ਦੇ ਹੌਂਡਿਊਰਸ ਦੀ ਰਾਜਧਾਨੀ ਟੈਗੂਸੀਗੈਲਪਾਹ ਵਿੱਚ ਇੱਕ ਪ੍ਰਾਈਵੇਟ ਜੈੱਟ ਕਰੈਸ਼ ਵਿੱਚ ਘੱਟੋ ਘੱਟ 6 ਅਮਰੀਕੀ ਜ਼ਖਮੀ ਹੋ ਗਏ ਪਰ ਕਿਸੇ ਦੀ ਵੀ ਜਾਨ ਨਹੀਂ ਗਈ। Image copyright Reuters ਜੈੱਟ ਟੈਕਸਸ ਤੋਂ ਆ ਰਿਹਾ ਸੀ ਜਦੋਂ ਟੌਨਕੌਨਟਿਨ ਕੌਮਾਂਤਰੀ ਹਵਾਈ ਅੱਡੇ ਦੇ ਰਨਵੇਅ 'ਤੇ ਰੁੜਦਾ ਚਲਾ ਗਿਆ। Image copyright EPA ਅਧਿਕਾਰੀ ਸਾਫ਼ ਸਾਫ਼ ਦੱਸ ਨਹੀਂ ਪਾ ਰਹੇ ਕਿ ਜੈੱਟ ਵਿੱਚ ਛੇ ਲੋਕ ਸਵਾਰ ਸਨ ਜਾਂ ਨੌ ਪਰ ਇੱਕ ਪੁਲਿਸ ਅਫ਼ਸਰ ਨੇ ਕਿਹਾ, ''ਸ਼ੁਕਰ ਹੈ, ਕਿਸੇ ਦੀ ਮੌਤ ਨਹੀਂ ਹੋਈ।'' Image copyright Reuters ਮੌਕੇ 'ਤੇ ਮੌਜੂਦ ਇੱਕ ਗਵਾਹ ਨੇ ਏਐੱਫਪੀ ਨੂੰ ਦੱਸਿਆ ਕਿ ਉਸਨੇ ਪੰਜ ਮਰਦਾਂ ਅਤੇ ਇੱਕ ਔਰਤ ਨੂੰ ਜਹਾਜ਼ 'ਚੋਂ ਕੱਢਣ 'ਚ ਮਦਦ ਕੀਤੀ। ਉਹ ਸਾਰੇ ਠੀਕ ਹਾਲਤ ਵਿੱਚ ਸਨ। Image copyright AFP/GETTY ਹੌਂਡਿਊਰਸ ਦੇ ਸਥਾਨਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਅੱਧਾ ਹੋਇਆ ਜਹਾਜ਼ ਦਿਸ਼ਾ ਬਦਲਦਿਆਂ ਹੋਏ ਖਾਈ ਵਿੱਚ ਡਿੱਗ ਗਿਆ ਸੀ। Image copyright Reuters ਟਿਨਕੌਨਟਿਨ ਹਵਾਈ ਅੱਡਾ ਪਹਾੜਾਂ ਵਿਚਾਲੇ ਬਣਿਆ ਹੋਇਆ ਹੈ ਅਤੇ ਇਸਦਾ ਰਨਵੇਅ ਬੇਹੱਦ ਛੋਟਾ ਹੈ। ਇਹ ਦੁਨੀਆਂ ਦੇ ਸਭ ਤੋਂ ਖਤਰੇ ਭਰੇ ਹਵਾਈ ਅੱਡਿਆਂ 'ਚੋਂ ਇੱਕ ਹੈ। Image copyright AFP/GETTY 2008 ਵਿੱਚ ਏਅਰਲਾਈਨ ਟਾਕਾ ਦਾ ਜਹਾਜ਼ ਵੀ ਇਸੇ ਥਾਂ 'ਤੇ ਕਰੈਸ਼ ਹੋ ਗਿਆ ਸੀ। ਉਸ ਕਰੈਸ਼ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। Image copyright Reuters ਸਰਕਾਰ ਰਾਜਧਾਨੀ ਤੋਂ 50 ਕਿਲੋਮੀਟਰ ਦੂਰ ਇੱਕ ਨਵਾਂ ਹਵਾਈ ਅੱਡਾ ਬਣਾ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
নেপালের পাশে থাকতে, নজরুল মঞ্চে বিক্রম-রশিদ যুগলবন্দীতে মিউজিকাল কনসার্ট | Bengali |
கடந்த 2015ல், செப்டம்பர் மாதம், திரைத்துறைக்கு ஆதரவு வேண்டி கமல்ஹாசன், கேஜ்ரிவாலை, டெல்லி தலைமைசெயலகத்தில் சந்தித்தது குறிப்பிடத்தக்கது. | Tamil |
பாலா இயக்கத்தில் ஜி.வி.பிரகாஷ், ஜோதிகா உள்ளிட்ட பலர் நடிப்பில் உருவான படம் 'நாச்சியார்'. இப்படத்துக்கு இளையராஜா இசையமைக்க, தேனி ஈஸ்வர் ஒளிப்பதிவு செய்திருக்கிறார். பாலா தயாரித்துள்ளார். இப்படத்துக்கு தமிழச்சி தங்கபாண்டியன் எழுதிய பாடலொன்றை ஜி.வி.பிரகாஷ் பாடியிருக்கிறார். | Tamil |
‘ଭାରତ’ରେ ସଲମାନ୍ ଖାନ୍ଙ୍କ ବାପା ହେବେ ଜ୍ୟାକି ଶ୍ରଫ | Odia |
ಕರ್ನಾಟಕ ಚಲನಚಿತ್ರ ವಾಣಿಜ್ಯ ಮಂಡಳಿಗೆ ಮುತ್ತಿಗೆ ಹಾಕುತ್ತೇವೆ; ವಾಟಾಳ್ ನಾಗರಾಜ್ ಎಚ್ಚರಿಕೆ | Kannada |
இந்திய கிரிக்கெட் உலகில் முடி சூடா மன்னர்களாக திகழும் தோனி, விராட் கோலி இருவர் குறித்தும் சில தகவல்கள்… | Tamil |
लाइव, भारत की हार का जश्न मानने के आरोप में गिरफ्तार कश्मीरी छात्रों को ज़मानत, यूएपीए की धारा हटाई | Hindi |
આજથી જાણો કઈ વસ્તુઓ થશે મોંઘી અને કઈ થશે સસ્તી | Gujarati |
ਕੀ ਤੁਸੀਂ ਪ੍ਰਿਅੰਕਾ ਗਾਂਧੀ ਬਾਰੇ ਇਹ ਗੱਲਾਂ ਜਾਣਦੇ ਹੋ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46975842 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਲ 1988, ਇੰਦਰਾ ਗਾਂਧੀ ਦੇ ਕਤਲ ਨੂੰ ਚਾਰ ਸਾਲ ਲੰਘ ਚੁੱਕੇ ਸਨ। ਉਦੋਂ ਇੱਕ ਮੰਚ 'ਤੇ ਲੋਕਾਂ ਨੇ ਪ੍ਰਿਅੰਕਾ ਨੂੰ ਵੇਖਿਆ। ਪ੍ਰਿਅੰਕਾ ਦੀ ਉਮਰ ਉਦੋਂ 16 ਸਾਲ ਸੀ। ਇਹ ਪ੍ਰਿਅੰਕਾ ਦਾ ਪਹਿਲਾ ਜਨਤਕ ਭਾਸ਼ਣ ਸੀ। ਇਸ ਭਾਸ਼ਣ ਦੇ 31 ਸਾਲ ਬਾਅਦ ਕਾਂਗਰਸ ਸਮਰਥਕ ਅਕਸਰ ਜਿਸ ਮੰਗ ਨੂੰ ਚੁੱਕਦੇ ਰਹੇ ਹਨ, ਉਹ ਹੁਣ ਪੂਰੀ ਹੋ ਗਈ ਹੈ। ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਜਨਰਲ ਸਕੱਤਰ ਬਣਾ ਕੇ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਹਾਲਾਂਕਿ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਿਅੰਕਾ ਵਾਰਾਣਸੀ ਤੋਂ ਚੋਣ ਲੜਨਾ ਚਾਹੁੰਦੇ ਸਨ। ਪਰ ਮੋਦੀ ਖ਼ਿਲਾਫ਼ ਲੜਨ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਫ਼ੈਸਲੇ 'ਤੇ ਮੁਹਰ ਨਹੀਂ ਲੱਗ ਸਕੀ। ਇਹ ਵੀ ਪੜ੍ਹੋ:9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕਿਵੇਂ ਕੀਤਾ ਉਸਦੇ ਮਾਪਿਆਂ ਦਾ ਕਤਲਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਬੀਤੇ ਸਾਲ ਸੋਨੀਆ ਗਾਂਧੀ ਤੋਂ ਜਦੋਂ ਪ੍ਰਿਅੰਕਾ ਦੇ ਸਿਆਸਤ ਵਿੱਚ ਆਉਣ ਦੀ ਗੱਲ ਪੁੱਛੀ ਗਈ ਸੀ, ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਪ੍ਰਿਅੰਕਾ ਤੈਅ ਕਰਨਗੇ ਕਿ ਉਹ ਸਿਆਸਤ ਵਿੱਚ ਕਦੋਂ ਆਉਣਾ ਚਾਹੁੰਦੇ ਹਨ। ਪ੍ਰਿਅੰਕਾ ਨੂੰ ਕਹਿੰਦੇ ਹਨ 'ਭਈਆ ਜੀ'ਪ੍ਰਿਅੰਕਾ ਗਾਂਧੀ ਜਦੋਂ ਛੋਟੇ ਸਨ ਅਤੇ ਆਪਣੇ ਪਿਤਾ ਰਾਜੀਵ ਅਤੇ ਸੋਨੀਆ ਦੇ ਨਾਲ ਰਾਇਬਰੇਲੀ ਜਾਂਦੇ ਸਨ ਤਾਂ ਉਨ੍ਹਾਂ ਦੇ ਵਾਲ ਹਮੇਸ਼ਾ ਛੋਟੇ ਰਹਿੰਦੇ ਸਨ। Image copyright AFP ਅਮੇਠੀ ਅਤੇ ਰਾਇਬਰੇਲੀ ਦੇ ਦੌਰੇ 'ਤੇ ਪਿੰਡ ਦੇ ਲੋਕ ਹਮੇਸ਼ਾ ਰਾਹੁਲ ਦੀ ਤਰ੍ਹਾਂ ਪ੍ਰਿਅੰਕਾ ਨੂੰ ਵੀ 'ਭਈਆ' ਕਹਿੰਦੇ ਸਨ। ਅਗਲੇ ਕੁਝ ਸਾਲਾਂ ਵਿੱਚ ਇਹ ਬਦਲ ਕੇ ਇਹ 'ਭਈਆ ਜੀ' ਹੋ ਗਿਆ। ਯੂਪੀ ਵਿੱਚ ਪ੍ਰਿਅੰਕਾ ਦੀ ਲੋਕਪ੍ਰਿਅਤਾ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਆਮ ਲੋਕ ਉਨ੍ਹਾਂ ਨੂੰ ਕਾਫ਼ੀ ਪਸੰਦ ਕਰਦੇ ਹਨ। ਇਸਦਾ ਇੱਕ ਕਾਰਨ ਪ੍ਰਿਅੰਕਾ ਦਾ ਹੇਅਰਸਟਾਈਲ, ਕੱਪੜੇ ਪਾਉਣ ਦਾ ਤਰੀਕਾ ਅਤੇ ਗੱਲ ਕਰਨ ਦੇ ਅੰਦਾਜ਼ ਵਿੱਚ ਇੰਦਰਾ ਗਾਂਧੀ ਦਾ ਅਕਸ ਸਾਫ਼ ਨਜ਼ਰ ਆਉਣਾ। ਪ੍ਰਿਅੰਕਾ ਜਦੋਂ ਯੂਪੀ ਦੌਰੇ 'ਤੇ ਹੁੰਦੇ ਹਨ ਤਾਂ ਉਨ੍ਹਾਂ ਦਾ ਦਿਨ ਸਵੇਰੇ 6 ਵਜੇ ਸ਼ੁਰੂ ਹੁੰਦਾ ਹੈ। ਟ੍ਰੈਡਮਿਲ 'ਤੇ ਦੌੜਨ ਤੋਂ ਬਾਅਦ ਪ੍ਰਿਅੰਕਾ ਯੋਗ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਪ੍ਰਿਅੰਕਾ ਯੂਪੀ ਦੌਰੇ 'ਤੇ ਜਦੋਂ ਰਹਿੰਦੀ ਹੈ ਤਾਂ ਰੋਟੀ ਜਾਂ ਪਰਾਂਠੇ ਦੇ ਨਾਲ ਸਬਜ਼ੀ ਅਤੇ ਦਾਲ ਖਾਣਾ ਪਸੰਦ ਕਰਦੇ ਹਨ। ਨਾਲ ਅੰਬ ਅਤੇ ਨੀਂਬੂ ਦਾ ਆਚਾਰ। ਪ੍ਰਿਅੰਕਾ ਅਤੇ ਉਨ੍ਹਾਂ ਦੇ ਪਤੀ ਰੌਬਰਟ ਵਾਡਰਾ ਨੂੰ ਮੁਗਲਈ ਖਾਣਾ ਬਹੁਤ ਪਸੰਦ ਹੈ। ਰਿਕਸ਼ੇ ਦੀ ਸੈਰਪ੍ਰਿਅੰਕਾ ਨੇ ਚੋਣ ਪ੍ਰਚਾਰ ਸਾਲ 2004 ਵਿੱਚ ਸ਼ੁਰੂ ਕੀਤਾ ਸੀ। Image copyright Reuters ਉਦੋਂ ਪ੍ਰਿਅੰਕਾ ਬਤੌਰ ਮਹਿਮਾਨ ਰਾਇਬਰੇਲੀ ਨਿਵਾਸੀ ਰਮੇਸ਼ ਬਹਾਦੁਰ ਸਿੰਘ ਦੇ ਘਰ ਇੱਕ ਮਹੀਨਾ ਠਹਿਰੇ ਸਨ। ਰਮੇਸ਼ ਨੇ ਬੀਬੀਸੀ ਨੂੰ ਇਸ ਬਾਰੇ 2016 ਵਿੱਚ ਦੱਸਿਆ ਸੀ, "ਪ੍ਰਿਅੰਕਾ ਪ੍ਰਚਾਰ ਕਰਨ ਇਕੱਲੀ ਜਾਂਦੀ ਸੀ ਅਤੇ ਦੇਰ ਰਾਤ ਵਾਪਿਸ ਪਰਤਦੇ ਸਨ। ਦੋਵੇਂ ਬੱਚੇ ਘਰ ਵਿੱਚ ਨੌਕਰਾਂ ਨਾਲ ਰਹਿੰਦੇ ਸਨ। ਇੱਕ ਦਿਨ ਉਹ ਘਰ ਛੇਤੀ ਆ ਗਈ ਅਤੇ ਮੈਨੂੰ ਕਿਹਾ ਕਿ ਬੱਚਿਆਂ ਨੂੰ ਰਿਕਸ਼ੇ ਦੀ ਸੈਰ ਕਰਵਾਉਣੀ ਹੈ ਇਸ ਲਈ ਦੋ ਰਿਕਸ਼ੇ ਮਿਲ ਸਕਦੇ ਹਨ?''ਇਹ ਵੀ ਪੜ੍ਹੋ:ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਰੋਜ਼ਾ ਪਾਰਕਸ ਕੌਣ ਸੀ ਜਿਸ ਦੇ ਨਾਂ 'ਤੇ ਗੁਰਿੰਦਰ ਨੂੰ ਮਿਲਿਆ ਐਵਾਰਡ ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ "ਜਿਵੇਂ ਹੀ ਰਿਕਸ਼ੇ ਆਏ ਉਹ ਬੱਚਿਆਂ ਨਾਲ ਬੈਠ ਕੇ ਬਾਹਰ ਨਿਕਲ ਗਈ ਅਤੇ ਹੈਰਾਨ ਹੋਏ ਐਸਪੀਜੀ ਵਾਲੇ ਉਨ੍ਹਾਂ ਦੇ ਪਿੱਛੇ ਭੱਜੇ। ਅੱਧੇ ਘੰਟੇ ਬਾਅਦ ਉਹ ਵਾਪਿਸ ਆਈ ਅਤੇ ਰਿਕਸ਼ਾ ਵਾਲੇ ਨੂੰ 50 ਰੁਪਏ ਦਾ ਨੋਟ ਦੇ ਕੇ ਹੱਸਦੇ ਹੋਏ ਅੰਦਰ ਆਈ।''2004 ਵਿੱਚ ਕਿਉਂ ਪ੍ਰਚਾਰ 'ਚ ਉਤਾਰੀ ਗਈ ਪ੍ਰਿਅੰਕਾ24 ਅਕਬਰ ਰੋਡ ਕਿਤਾਬ ਲਿਖਣ ਵਾਲੇ ਰਸ਼ੀਦ ਕਿਦਵਈ ਨੇ ਪ੍ਰਿਅੰਕਾ ਦੀ ਕਾਂਗਰਸ ਵਿੱਚ ਲੋੜ ਦੀ ਇੱਕ ਦਿਲਚਸਪ ਕਹਾਣੀ ਦੱਸਦੇ ਹਨ। ਸਾਲ 2004 ਵਿੱਚ ਆਮ ਚੋਣਾਂ ਵੇਲੇ ਇਹ ਮਹਿਸੂਸ ਕੀਤਾ ਗਿਆ ਕਿ ਕਾਂਗਰਸ ਦੀ ਹਾਲਤ ਖ਼ਰਾਬ ਹੈ। ਪਾਰਟੀ ਨੇ ਇੱਕ ਪ੍ਰੋਫੈਸ਼ਨਲ ਏਜੰਸੀ ਦੀਆਂ ਸੇਵਾਵਾਂ ਲਈਆਂ ਜਿਸ ਨੇ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਦੱਸਿਆ ਕਿ ਉਹ ਇਕੱਲੇ ਭਾਜਪਾ ਦੇ ਵੱਡੇ ਲੀਡਰ ਅਤੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਟੱਕਰ ਨਹੀਂ ਦੇ ਸਕਦੇ ਹਨ। Image copyright AFP ਇਸ ਤੋਂ ਬਾਅਦ ਹੀ ਰਾਹੁਲ ਗਾਂਧੀ ਬ੍ਰਿਟੇਨ ਦੀ ਆਪਣੀ ਨੌਕਰੀ ਛੱਡ ਕੇ ਸਰਗਰਮ ਸਿਆਸਤ ਵਿੱਚ ਆਏ ਸਨ।ਇਨ੍ਹਾਂ ਚੋਣਾਂ ਤੋਂ ਬਾਅਦ ਜਦੋਂ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਅਮੇਠੀ ਵਿੱਚ ਟੀਵੀ ਦੇਖ ਰਹੀ ਪ੍ਰਿਅੰਕਾ ਦੇ ਚਿਹਰੇ ਦੀ ਮੁਸਕੁਰਾਹਟ ਹਰ 10 ਮਿੰਟ ਵਿੱਚ ਵਧ ਰਹੀ ਸੀ। Image copyright Reuters ਰਾਸ਼ਿਦ ਦੱਸਦੇ ਹਨ ਕਿ ਇਸੇ ਏਜੰਸੀ ਤੋਂ ਸੋਨੀਆ ਨੇ ਫਿਰ ਸਲਾਹ ਮੰਗੀ। ਉਦੋਂ ਜਿਹੜੀ ਸਲਾਹ ਮਿਲੀ ਉਹ ਇਹ ਸੀ ਕਿ ਜ਼ੋਰਦਾਰ ਵਾਪਸੀ ਲਈ ਰਾਹੁਲ ਅਤੇ ਪ੍ਰਿਅੰਕਾ ਨੂੰ ਸਾਂਝੀ ਕੋਸ਼ਿਸ਼ ਦੀ ਲੋੜ ਹੋਵੇਗੀ। ਜਦੋਂ ਪ੍ਰਿਅੰਕਾ ਨੇ 10 ਮਿੰਟ ਤੱਕ ਨੇਤਾ ਨੂੰ ਝਿੜਕਿਆ ਸਾਲ 2012, ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਸਨ। ਪ੍ਰਿਅੰਕਾ ਰਾਇਬਰੇਲੀ ਦੀ ਬਛਰਾਂਵਾ ਸੀਟ 'ਤੇ ਪ੍ਰਚਾਰ ਕਰ ਰਹੇ ਸਨ। ਇੱਕ ਪਿੰਡ ਵਿੱਚ ਉਨ੍ਹਾਂ ਦੇ ਸਵਾਗਤ ਲਈ ਉੱਥੇ ਦੇ ਸਭ ਤੋਂ ਵੱਡੇ ਕਾਂਗਰਸੀ ਲੀਡਰ ਅਤੇ ਸਾਬਕਾ ਵਿਧਾਇਕ ਖੜ੍ਹੇ ਦਿਖੇ। ਪ੍ਰਿਅੰਕਾ ਦੇ ਚਿਹਰੇ ਦੇ ਰੰਗ ਬਦਲੇ, ਉਨ੍ਹਾਂ ਦੇ ਆਪਣੀ ਗੱਡੀ ਵਿੱਚ ਬੈਠੇ ਲੋਕਾਂ ਨੂੰ ਉਤਰਣ ਲਈ ਕਿਹਾ ਅਤੇ ਇਸ਼ਾਰੇ ਨਾਲ ਉਸ 'ਕਦਾਵਰ' ਨੇਤਾ ਨੂੰ ਗੱਡੀ ਵਿੱਚ ਬਿਠਾਇਆ। Image copyright Getty Images ਆਪਣੀ ਅਗਲੀ ਸੀਟ ਤੋਂ ਪਿੱਛੇ ਮੁੜ ਕੇ ਗੁੱਸੇ ਵਿੱਚ ਭੜਕੀ ਪ੍ਰਿਅੰਕਾ ਨੇ ਉਸ ਨੇਤਾ ਨੂੰ 10 ਮਿੰਟ ਤੱਕ ਝਿੜਕਿਆ ਅਤੇ ਕਿਹਾ, "ਅੱਗੇ ਤੋਂ ਮੈਨੂੰ ਕੁਝ ਅਜਿਹਾ ਸੁਣਨ ਨੂੰ ਨਾ ਮਿਲੇ, ਮੈਂ ਸਭ ਜਾਣਦੀ ਹਾਂ। ਹੁਣ ਗੱਡੀ ਵਿੱਚੋਂ ਹੱਸਦੇ ਹੋਏ ਉਤਰੋ।''ਇਹ ਵੀ ਪੜ੍ਹੋ:ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਪ੍ਰਿਅੰਕਾ ਨੇ ਰਾਹੁਲ ਦੇ ਸਿਰ 'ਤੇ ਕਿਵੇਂ ਸਜਾਇਆ ਜਿੱਤ ਦਾ ਤਾਜਪ੍ਰਿਅੰਕਾ ਦੇ ਸਫ਼ਰ 'ਤੇ ਇੱਕ ਨਜ਼ਰ12 ਜਨਵਰੀ 1972 ਨੂੰ ਜਨਮਮਾਡਰਨ ਸਕੂਲ, ਦਿੱਲੀ ਵਿੱਚ ਪੜ੍ਹਾਈਦਿੱਲੀ ਯੂਨੀਵਰਸਿਟੀ ਦੇ ਜੀਜ਼ਸ ਐਂਡ ਮੈਰੀ ਕਾਲਜ ਤੋਂ ਮਨੋਵਿਗਿਆਨ ਦੀ ਪੜ੍ਹਾਈ1997 ਵਿੱਚ ਵਪਾਰੀ ਰੌਬਰਟ ਵਾਡਰਾ ਨਾਲ ਵਿਆਹ2004 ਵਿੱਚ ਸੋਨੀਆ ਗਾਂਧੀ ਲਈ ਪ੍ਰਚਾਰ ਕੀਤਾਪ੍ਰਿਅੰਕਾ ਗਾਂਧੀ ਦੇ ਦੋ ਬੱਚੇ ਹਨ, ਇੱਕ ਮੁੰਡਾ ਤੇ ਇੱਕ ਕੁੜੀਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
انگلینڈ کے کرس براڈ نے پونے میں لگائی " ٹریپل سنچری " ، وراٹ کوہلی نے دیا خاص تحفہ | Urdu |
முழுக்க பெண்கள் பிரச்சினைகளை அலசும் படமாக திரைக்கதை அமைத்திருக்கிறார் பிரம்மா. இப்படத்தின் பிரதான வேடத்தில் ஜோதிகா நடிக்க படப்பிடிப்பு தொடங்கப்பட்டது. படப்பிடிப்புக்கு போகும் முன்பு ஜோதிகா மற்றும் அவரோடு நடிக்கும் படக்குழுவினருக்கு நடிப்புப் பயிற்சி அளித்து வந்தார் பிரம்மா. | Tamil |
இந்திய ஏற்றுமதி வர்த்தகத்தில் அமெரிக்கா முக்கிய சந்தையாக உள்ளது. மொத்த ஏற்றுமதி வர்த்தகத்தில் அமெரிக்காவின் பங்கு 14 சதவீதமாகும். இந்திய ஏற்றுமதி மானிய திட்டங்களால் அமெரிக்கர்களுக்கு வேலைவாய்ப்பு பாதிக்கப்படுகிறது. இதனால் வர்த்தகத்தில் சமநிலையற்ற தன்மை உள்ளதாக அமெரிக்கா கூறியுள்ளது. | Tamil |
Sonchiriya: ફિલ્મનું બીજું ટ્રેલર રીલિઝ, દમદાર ડાયલોગ બોલી રહ્યો છે સુશાંત | Gujarati |
ଅରବିନ୍ଦ ସ୍ମାରକୀ ସର୍ବଭାରତୀୟ କ୍ରିକେଟ୍ ୧୮ରୁ | Odia |
শেষ বলে ছক্কা মারার বিশ্বরেকর্ড, সবাইকে টপকে সেরা ভারতীয় তারকাই | Bengali |
2004-ம் ஆண்டு ஜனவரி மாதத்திலிருந்து 2008-ம் ஆண்டு டிசம்பர் மாதம் வரை மார்ஸ் நிறுவனத்தின் ஐரோப்பிய பிராந்திய தலைவர் பொறுப்பில் இருந்தவர். | Tamil |
ಅಮ್ಮನಾಗೋ ಖುಷಿಯಲ್ಲಿ ಅನು ಪ್ರಭಾಕರ್: ಚೊಚ್ಚಲ ಮಗುವಿನ ನಿರೀಕ್ಷೆಯಲ್ಲಿ ಅನು-ಮುಖರ್ಜಿ ! | Kannada |
ഓള് ഇംഗ്ലണ്ട് ബാഡ്മിന്റണ് ചാംപ്യന്ഷിപ്പില് സൈന നെഹ് വാള് പുറത്ത് | Malayalam |
عالیہ کو پسند ہے امیتابھ ، کنگنا اور سوناکشی کا اسٹائل | Urdu |
പ്രിയയുമായി വലിയ അടുപ്പമില്ല ;നൂറിന് | Malayalam |
ಜಡೇಜಾ ದಾಖಲೆ ಮುರಿದ ಪೆಟ್ರೋಲ್: ಟ್ವಿಟರ್ನಲ್ಲಿ ಕೇಂದ್ರ ಸರ್ಕಾರದ ಕಾಲೆಳೆದ ನಟಿ ರಮ್ಯಾ | Kannada |
'ਆਪ' ਦਿੱਲੀ, ਪੰਜਾਬ ਤੇ ਹਰਿਆਣਾ 'ਚ ਬਿਨਾਂ ਗਠਜੋੜ ਚੋਣਾਂ ਲੜੇਗੀ - 5 ਅਹਿਮ ਖ਼ਬਰਾਂ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46929824 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਪਾਰਟੀ ਇਕੱਲੇ ਹੀ ਲੋਕ ਸਭਾ ਚੋਣ ਮੈਦਾਨ ਵਿੱਚ ਉਤਰੇਗੀ ਆਮ ਆਦਮੀ ਪਾਰਟੀ ਬਾਰੇ ਗਠਜੋੜ ਦੀ ਉਡ ਰਹੀਆਂ ਖ਼ਬਰਾਂ ਨੂੰ ਠੱਲ੍ਹ ਪਾਉਣ ਲਈ ਪਾਰਟੀ ਨੇ ਪੰਜਾਬ ਤੇ ਹਰਿਆਣਾ 'ਚ ਇਕੱਲੇ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਹੈ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਆਪ ਦੇ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਮੁਹਿੰਮ ਦਾ ਆਗਾਜ਼ ਬਰਨਾਲਾ 'ਚ 20 ਜਨਵਰੀ ਨੂੰ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰੈਲੀ ਨਾਲ ਹੋਵੇਗਾ। ਗੋਪਾਲ ਰਾਏ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸ਼ੀਲਾ ਦੀਕਸ਼ਿਤ ਵੱਲੋਂ ਦਿੱਤੇ ਗਏ ਹਾਲ ਹੀ ਦੇ ਬਿਆਨਾਂ ਦਾ ਸਖ਼ਤ ਵਿਰੋਧ ਜਤਾਇਆ ਅਤੇ ਕਾਂਗਰਸ ਨੂੰ "ਅਹੰਕਾਰੀ" ਕਿਹਾ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਗੁਜਰਾਤੀ 'ਚ ਗਾਂਧੀ ਭਜਨ ਗਾਉਣ ਲਈ ਕਿਹਾ ਗਿਆ ਪੰਜਾਬ ਦੇ ਪ੍ਰਾਈਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਹਰੇਕ ਸੋਮਵਾਰ ਨੂੰ ਸਵੇਰ ਦੀ ਪ੍ਰਾਰਥਨਾ 'ਚ ਗੁਜਰਾਤੀ ਭਜਨ 'ਵੈਸ਼ਨਵ ਜਨਤੋ' ਗਾਇਆ ਕਰਨਗੇ। ਇਹ ਵੀ ਪੜ੍ਹੋ-ਡੇਰਾ ਮੁਖੀ ਨੂੰ ਕਿੰਨੀ ਦੇਰ ਜੇਲ੍ਹ ਕੱਟਣੀ ਪਏਗੀ?ਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ?ਭਾਰਤ ਨੂੰ ਆਸਟਰੇਲੀਆ ਖਿਲਾਫ਼ ਸੀਰੀਜ਼ ਜਿਤਾਉਣ ਵਾਲੇ 5 ਭਾਰਤੀ ਖਿਡਾਰੀਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈ Image copyright Getty Images ਫੋਟੋ ਕੈਪਸ਼ਨ ਪੰਜਾਬ ਸਕੂਲ ਵਿਦਿਆਰਥੀ ਗਾਉਣਗੇ ਗੁਜਰਾਤੀ ਭਜਨ 'ਵੈਸ਼ਨਵ ਜਨਾ ਤੋ' ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੈਨਿੰਗ ਵੱਲੋਂ ਨੋਟਿਸ ਜਾਰੀ ਕਰਕੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਅਜਿਹਾ ਕਰਨ ਲਈ ਕਿਹਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਾਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਸ 'ਤੇ ਸੁਆਲ ਚੁੱਕੇ ਹਨ। ਮਾਰਚ ਦੇ ਪਹਿਲੇ ਹਫ਼ਤੇ ਵਿੱਚ ਹੋ ਸਕਦਾ ਹੈ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ 'ਚ ਲੋਕ ਸਭਾ ਚੋਣਾਂ ਦਾ ਐਲਨ ਕਰ ਸਕਦਾ ਹੈ। ਮੌਜੂਦਾ ਲੋਭਾ ਸਭਾ ਚੋਣਾਂ ਦੀ ਮਿਆਦ 3 ਜੂਨ ਨੂੰ ਖ਼ਤਮ ਹੁੰਦੀ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੋਟਾਂ ਦੇ ਗੇੜਾਂ ਦੀ ਗਿਣਤੀ ਅਤੇ ਮਹੀਨਿਆਂ ਬਾਰੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ। ਵੋਟਾਂ ਦਾ ਗੇੜ ਸੁਰੱਖਿਆ ਬਲਾਂ ਦੀ ਉਪਲਬਧਤਾ ਅਤੇ ਹੋਰ ਲੋੜਾਂ 'ਤੇ ਨਿਰਭਰ ਕਰਦਾ ਹੈ। ਟਰੰਪ ਤੇ ਕਿਮ ਫਰਵਰੀ ਦੇ ਅਖ਼ੀਰ ਤੱਕ ਹੋ ਸਕਦੀ ਹੈ ਵ੍ਹਾਈਟ ਹਾਊਸ ਨੇ ਕਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਫਰਵਰੀ ਮਹੀਨੇ ਦੇ ਅਖ਼ੀਰ 'ਚ ਦੁਬਾਰਾ ਮਿਲ ਸਕਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਦੋਵੇਂ ਨੇਤਾ ਵੀਅਤਨਾਮ ਵਿੱਚ ਮਿਲ ਸਕਦੇ ਹਨ। Image copyright AFP ਫੋਟੋ ਕੈਪਸ਼ਨ ਇਸ ਤੋਂ ਪਹਿਲਾਂ ਟਰੰਪ ਤੇ ਕਿਮ ਦੀ ਪਹਿਲੀ ਮੁਲਾਕਾਤ ਸਿੰਗਾਪੁਰ ਵਿੱਚ ਪਿਛਲੇ ਸਾਲ ਜੂਨ ਵਿੱਚ ਹੋਈ ਸੀ ਇਸ ਮੁਲਾਕਾਤ ਦਾ ਐਲਾਨ ਕਿਮ ਜੋਂਗ ਦੇ ਖ਼ਾਸ ਮੰਨੇ ਜਾਂਦੇ ਕਿਮ ਯੋਂਗ ਛੋਲ ਨੇ ਵ੍ਹਾਈਟ ਹਾਊਸ 'ਚ ਮੁਲਾਕਾਤ ਕੀਤੀ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ। 'ਰਫ਼ਾਲ ਸੌਦਾ ਪਹਿਲਾਂ ਨਾਲੋਂ ਸਸਤੀਆਂ ਤੇ ਬਿਹਤਰ ਸ਼ਰਤਾਂ 'ਤੇ'ਜਗਬਾਣੀ ਦੀ ਖ਼ਬਰ ਮੁਤਾਬਕ ਰੱਖਿਆ ਮੰਤਰਾਲੇ ਨੇ ਮੋਦੀ ਸਰਕਾਰ ਦੇ ਰਫ਼ਾਲ ਸੌਦੇ ਨੂੰ ਮਹਿੰਗਾ ਦੱਸੇ ਜਾਣ ਸਬੰਧੀ ਆਏ ਲੇਖ ਤੋਂ ਬਾਅਦ ਇਹ ਕਿਹਾ ਕਿ ਸੌਦਾ ਪਹਿਲਾਂ ਨਾਲੋਂ ਸਸਤੀਆਂ ਤੇ ਬਿਹਤਰ ਸ਼ਰਤਾਂ 'ਤੇ ਹੋਵੇਗਾ। Image copyright dassault rafale ਫੋਟੋ ਕੈਪਸ਼ਨ ਭਾਰਤ ਸਰਕਾਰ ਡਸੌ ਐਵੀਏਸ਼ਨ ਤੋਂ 36 ਰਫਾਲ ਲੜਾਕੂ ਹਵਾਈ ਜਹਾਜ਼ ਖਰੀਦ ਰਹੀ ਹੈ ਮੰਤਰਾਲੇ ਨੇ ਕਿਹਾ ਕਿ ਇਹ ਬਿਆਨ ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਰਿਪੋਰਟ ਤੋਂ ਬਾਅਦ ਜਾਰੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਛਪੇ ਲੇਖ ਵਿੱਚ ਕੋਈ ਦਲੀਲ ਜਾਂ ਪ੍ਰਮਾਣ ਵੀ ਨਹੀਂ ਦਿੱਤਾ ਗਿਆ ਹੈ। ਦਰਅਸਲ ਲੇਖ 'ਚ ਕਿਹਾ ਗਿਆ ਸੀ ਕਿ 36 ਜਹਾਜ਼ ਖਰੀਦਣ ਦੇ ਫ਼ੈਸਲੇ ਨਾਲ ਇਸ ਸੌਦੇ 'ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀ ਤੁਲਨਾ 'ਚ ਹਰੇਕ ਜਹਾਜ਼ ਦੀ ਕੀਮਤ 41 ਫੀਸਦ ਵਧ ਗਈ ਹੈ। ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ ਵਿੱਚ ਗਾਇਤਰੀ ਮੰਤਰ ਕਿੰਨਾ ਸਹੀ?ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
નાનકડો તૈમૂર તોફાને ચઢ્યો, બેકાબૂ થયેલા 'બેબી નવાબ'ને સંભાળવો થયો મુશ્કેલ | Gujarati |
ગુજરાતને મોટો ઝટકોઃવેપાર કરવાની પરિસ્થિતિમાં ત્રીજા સ્થાને ધકેલાયું | Gujarati |
10 લાખ રૂપિયા સુધીની મુદ્રા લોન લેનારા કરી રહ્યા છે આ 3 ભૂલ, આવી રીતે બચો | Gujarati |
சென்னையில் நிவாச பெருமாள் வேதாந்த தேசிகர் திருக்கோயிலில், பத்து ஆண்டுகளாக நடைபெற்று வரும் அன்னகூட வைபவம் இந்த ஆண்டு 13.03.2016, ஞாயிற்றுக்கிழமை அன்று நடைபெறவுள்ளது. | Tamil |
वीडियो, मशहूर रेडियो प्रेज़ेंटर अमीन सायानी का निधन, अवधि 6,22 | Hindi |
4ನೇ ಟೆಸ್ಟ್: ಐತಿಹಾಸಿಕ ಗೆಲುವಿನತ್ತ ಭಾರತ: 4ನೇ ದಿನದಾಟದ ಅಂತ್ಯಕ್ಕೆ ಆಸೀಸ್: 6/0 | Kannada |
Subsets and Splits
No community queries yet
The top public SQL queries from the community will appear here once available.