Headline
stringlengths
6
15.7k
Language
stringclasses
10 values
क्लासचालकानेच दिली दुसऱ्या संचालकाच्या हत्येची सुपारी
Marathi
બ્રેકઅપ અંગે નેહાએ કહ્યું-સમય એને સમર્પિત કર્યો જે લાયક નહોતો
Gujarati
'મોગલી'નાં પ્રિમિયરમાં કરિનાનો સુપર સેક્સી અવતાર
Gujarati
ଏଣିକି ମୋବିକ୍ୱିକ୍‌ରେ ମିଳିବ ଜିଓଫୋନ୍‌, କିପରି ପାଇବେ ଜାଣନ୍ତୁ
Odia
'देवा'च्या रिलीजचा मार्ग सुकर, सिनेमा 225 स्क्रीन्सवर झळकणार
Marathi
নারদকাণ্ডে এবার টাইগার মির্জাকে নোটিস ED-র, হাজিরা এড়ালেন ইকবাল আহমেদ
Bengali
کانگریس میں شامل ہوئیں ارمیلا نے 9 سال چھوٹے کشمیری بوائے فرینڈ سے کی تھی شادی ، ایسی ہے لو لائف
Urdu
பாரம்பரிய பட நிறுவனமான சத்யஜோதி பிலிம்ஸ் சார்பில் தயாரிப்பாளர் டி.தியாகராஜன்,   தங்களது அடுத்த தயாரிப்பை தலைப்புடன் அறிவித்தார்.
Tamil
କେପ୍‌ଟାଉନ୍‌ ଟେଷ୍ଟ: ବର୍ଷା ଯୋଗୁଁ ୩ୟ ଦିନର ଖେଳ ଆରମ୍ଭ ହେବାରେ ବିଳମ୍ବ
Odia
ದಶಕೋಟಿಯ ಒಡೆಯನಾದ ಕಿಚ್ಚ: ಏನಿದು 'ಕೋಟಿಗೊಬ್ಬ-3'ರ ಹತ್ತು ಕೋಟಿ ರಹಸ್ಯ..?​
Kannada
ফেসবুকের সূত্র ধরে জালে ৫৪টি বিরল প্রজাতির 'তারকা' কচ্ছপ
Bengali
கடந்த 26 ஆண்டுகளாக தமிழ் திரையுலகில் முன்னணி இயக்குநராக பயணித்து வருபவர், கே.எஸ்.ரவிகுமார். ‘லிங்கா’ படத்துக்கு பிறகு தமிழ், கன்னடம் என 2 மொழிகளில் சுதீப்பை வைத்து ‘முடிஞ்சா இவன புடி’ என்று கலகலப்பான ஒரு பயணத்தை தொட்டிருக்கிறார். படத்தின் ரிலீஸ் வேலைகளில் இருந்தவரை சந்தித்தோம்.
Tamil
பிரபுசாலமன் இயக்கத்தில் தனுஷ், கீர்த்தி சுரேஷ், தம்பி ராமையா, கருணாகரன் உள்ளிட்ட பலர் நடிப்பில் உருவாகி இருக்கும் படம் 'தொடரி'. இமான் இசையமைத்திருக்கும் இப்படத்தை சத்யஜோதி நிறுவனம் பெரும் பொருட்செலவில் இப்படத்தை தயாரித்திருக்கிறார்கள்.
Tamil
আমেরিকায় মুসলমান জনসংখ্যা ১ শতাংশ। ভারতে ও বাংলায় কত? চমকে যাবেন ট্রাম্প
Bengali
ହିମାଚଳ ପ୍ରଦେଶର ବୃହତ୍‌ ବିଜୟ
Odia
दीपिकाचं आयुष्यात असणंच माझ्यासाठी सर्व काही - रणवीर
Marathi
ജിഎസ്ടി പാരയാകുമോ? ഒരു വര്‍ഷത്തിനിടയില്‍ കണ്ടെത്തിയത് 20,000 കോടിയുടെ നികുതി വെട്ടിപ്പുകള്‍
Malayalam
জমিকাণ্ড নাকতলায়, প্রায় বিয়াল্লিশ কাঠার একটি জমি নিয়ে বিবাদ
Bengali
ନିରାଶା କଲା  ‘ଠଗସ୍‌ ଅଫ୍‌ ହିନ୍ଦୋସ୍ତାନ୍‌’ !
Odia
આવું છે કંગનાનું આલિશાન ઘર, સોશિયલ મીડિયા પર વાઇરલ થઇ તસવીરો
Gujarati
#MeToo: ਭਾਰਤੀ ਮਹਿਲਾ ਪੱਤਰਕਾਰਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੇ ਉਡਾਈ ਕਈਆਂ ਦੀ ਨੀਂਦ ਟੀਮ ਬੀਬੀਸੀ ਨਵੀਂ ਦਿੱਲੀ 6 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769137 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਅਕਤੂਬਰ 2017 'ਚ ਸੋਸ਼ਲ ਮੀਡੀਆ 'ਤੇ #MeToo ਹੈਸ਼ਟੈਗ ਨਾਲ ਲੋਕਾਂ ਨੇ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕੀਤਾ। ਔਰਤਾਂ ਲਈ ਕਿਸੇ ਵੀ ਖੇਤਰ ਵਿੱਚ ਖ਼ੁਦ ਨੂੰ ਸਾਬਿਤ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਕੰਮ ਦੀਆਂ ਚੁਣੌਤੀਆਂ ਤੋਂ ਇਲਾਵਾ ਉਨ੍ਹਾਂ ਨੂੰ ਕਈ ਵਾਰ ਕੰਮਕਾਜ ਵਾਲੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਮਲੇ 'ਚ ਮੀਡੀਆ ਦੀਆਂ ਦੁਨੀਆਂ ਵੀ ਬਚੀ ਨਹੀਂ ਹੈ, ਮੀਡੀਆ ਦੀ ਦੁਨੀਆਂ ਬਾਹਰੋਂ ਜਿੰਨੀ ਵਧੀਆ ਤੇ ਚਮਕੀਲੀ ਨਜ਼ਰ ਆਉਂਦੀ ਹੈ, ਉਹ ਅੰਦਰੋਂ ਓਨੀ ਹੀ ਹਨੇਰੀਆਂ ਗਲੀਆਂ ਵੀ ਹੈ। ਆਏ ਦਿਨ ਛੋਟੇ-ਵੱਡੇ ਮੀਡੀਆ ਹਾਊਸਿਜ਼ 'ਚ ਕਿਸੇ ਨਾ ਕਿਸੇ ਔਰਤਾਂ ਦੇ ਨਾਲ ਮਾੜੇ ਵਿਹਾਰ ਦੀਆਂ ਗੱਲਾਂ ਦੀ ਦਬੀ-ਜ਼ੁਬਾਨ ਵਿਚ ਚਰਚਾ ਹੁੰਦੀ ਰਹਿੰਦੀ ਹੈ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਇਸ ਦਬੀ-ਦਬੀ ਚਰਚਾ 'ਚ ਸ਼ਾਮਿਲ ਹੋਣ ਵਾਲੀਆਂ ਇਹ ਗੱਲਾਂ ਹੁਣ ਖੁੱਲ੍ਹ ਕੇ ਜਨਤਕ ਕੀਤੀਆਂ ਜਾ ਰਹੀਆਂ ਹਨ ਅਤੇ ਔਰਤਾਂ ਹੀ ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕਰ ਰਹੀਆਂ ਹਨ। ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ'ਪੱਤਰਕਾਰਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਕਾਰਜ ਖੇਤਰ 'ਚ ਹੋਏ ਜਿਨਸੀ ਸ਼ੋਸ਼ਣ ਸਬੰਧੀ ਮਾੜੇ ਵਿਹਾਰ ਨੂੰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ 'ਚੋਂ ਬਹੁਤ ਸਾਰੀਆਂ ਔਰਤਾਂ ਦੇਸ ਦੇ ਮੰਨੇ-ਪ੍ਰਮੰਨੇ ਮੀਡੀਆ ਅਦਾਰਿਆਂ ਦਾ ਹਿੱਸਾ ਰਹਿ ਚੁੱਕੀਆਂ ਹਨ ਜਾਂ ਅਜੇ ਵੀ ਹਨ। Image copyright AFP ਫੋਟੋ ਕੈਪਸ਼ਨ ਪੱਤਰਕਾਰਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਕਾਰਜ ਖੇਤਰ 'ਚ ਹੋਏ ਮਾੜੇ ਵਿਹਾਰ ਨੂੰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਪੁਰਸ਼ਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਵੀ ਮੀਡੀਆ ਅਤੇ ਪੱਤਰਕਾਰਿਤਾ ਜਗਤ 'ਚ ਜਾਣੇ-ਪਛਾਣੇ ਚਿਹਰੇ ਹਨ। ਇਸ ਨੂੰ ਭਾਰਤ 'ਚ #MeToo ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।ਚੈਟ ਦੇ ਸਕਰੀਨ ਸ਼ਾਟਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ 'ਤੇ ਫਿਲਮ ਦੀ ਸ਼ੂਟਿੰਗ ਦੌਰਾਨ ਛੇੜਛਾੜ ਦੇ ਇਲਜ਼ਾਮ ਲਗਾਏ ਸਨ।ਜਿਸ ਤੋਂ ਕਈ ਹੋਰ ਔਰਤਾਂ ਨੇ ਲੜੀਵਾਰ ਆਪਣੇ ਨਾਲ ਹੋਈਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ। ਔਰਤਾਂ ਨੇ ਕੰਮਕਾਜੀ ਥਾਵਾਂ 'ਤੇ ਆਪਣੇ ਨਾਲ ਹੋਏ ਜਿਨਸੀ ਦੁਰਵਿਹਾਰ 'ਤੇ ਬੇਬਾਕੀ ਨਾਲ ਸਾਹਮਣੇ ਆ ਰਹੀਆਂ ਹਨ। ਉਹ ਸੋਸ਼ਲ ਮੀਡੀਆ ਰਾਹੀਆਂ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰ ਰਹੀਆਂ ਹਨ ਅਤੇ ਦੁਰਵਿਹਾਰ 'ਚ ਸ਼ਾਮਿਲ ਰਹੇ ਪੁਰਸ਼ਾਂ ਦਾ ਨਾਮ ਵੀ ਜਉਜਾਗਰ ਕਰ ਰਹੀਆਂ ਹਨ। ਮੀਡੀਆ ਨਾਲ ਜੁੜੀਆਂ ਬਹੁਤ ਸਾਰੀਆਂ ਔਰਤਾਂ ਨੇ ਇਸ ਸੰਬੰਧੀ ਟਵੀਟ ਕੀਤੇ ਹਨ ਅਤੇ ਆਪਣੇ ਨਾਲ ਹੋਏ ਜਿਨਸੀ ਦੁਰਵਿਹਾਰ ਕਰਨ ਵਾਲੇ ਪੁਰਸ਼ਾਂ ਦੀ ਚੈਟ ਦੇ ਸਕਰੀਨਸ਼ਾਟਸ ਸੋਸ਼ਲ ਮੀਡੀਆ ਦੇ ਸ਼ੇਅਰ ਕੀਤੇ ਹਨ। ਦਰਅਸਲ ਇਸ ਪੂਰੇ ਸਿਲਸਿਲੇ ਦੀ ਸ਼ੁਰੂਆਤ ਕਾਮੇਡੀਅਨ ਉਤਸਵ ਚੱਕਰਵਰਤੀ 'ਤੇ ਇੱਕ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਹੋਈ। ਇਸ ਔਰਤ ਨੇ ਵੀਰਵਾਰ ਨੂੰ ਟਵੀਟ ਕਰਕੇ ਉਤਸਵ 'ਤੇ ਇਲਜ਼ਾਮ ਲਗਾਏ ਕਿ ਉਤਸਵ ਨੇ ਉਨ੍ਹਾਂ ਨੂੰ ਨੰਗੀਆਂ ਤਸਵੀਰਾਂ ਭੇਜਣ ਦੀ ਗੱਲ ਕਹੀ ਸੀ ਇਸ ਦੇ ਨਾਲ ਹੀ ਆਪਣੇ ਗੁਪਤ ਅੰਗਾਂ ਦੀਆਂ ਤਸਵੀਰਾਂ ਭੇਜਣ ਲਈ ਵੀ ਕਿਹਾ ਸੀ। Image copyright /@WOOTSAW ਫੋਟੋ ਕੈਪਸ਼ਨ ਪੂਰੇ ਸਿਲਸਿਲੇ ਦੀ ਸ਼ੁਰੂਆਤ ਕਾਮੇਡੀਅਨ ਉਤਸਵ ਚੱਕਰਵਰਤੀ 'ਤੇ ਇੱਕ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਹੋਈ ਹਾਲਾਂਕਿ ਉਤਸਵ ਨੇ ਇਸ 'ਤੇ ਸਫਾਈ ਵੀ ਦਿੰਦਿਆਂ ਕਿਹਾ, "ਇਮਾਦਾਰੀ ਨਾਲ ਕਿਹਾ ਤਾਂ ਮੈਂ ਨਿਹਾਇਤੀ ਗੰਦਾ ਸ਼ਖ਼ਸ ਰਿਹਾ ਹਾਂ। ਹੁਣ ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਜਿਸ ਨਾਲ ਆਪਣੀਆਂ ਗਲਤੀਆਂ ਤੋਂ ਉਭਰਿਆ ਜਾ ਸਕੇ। ਇਸ ਲਈ ਕੋਈ ਮੁਆਫ਼ੀ ਨਹੀਂ।"ਉਸ ਤੋਂ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ, "ਜੋ ਲੋਕ ਮੇਰੇ 'ਤੇ ਇਹ ਇਲਜ਼ਾਮ ਲਗਾ ਰਹੇ ਹਨ ਕਿ ਮੈਂ ਨਾਬਾਲਗ ਕੁੜੀਆਂ ਕੋਲੋਂ ਨਿਊਡ ਤਸਵੀਰਾਂ ਮੰਗੀਆਂ ਹਨ ਤਾਂ ਉਹ ਸਰਾਸਰ ਗ਼ਲਤ ਹੈ। ਜੇਕਰ ਉਹ ਸਿੱਧ ਕਰਨ ਦੇਣ ਤਾਂ ਮੈਂ ਸਾਰੀਆਂ ਕਾਨੂੰਨੀਆਂ ਕਾਰਵਾਈਆਂ ਝੱਲਣ ਲਈ ਤਿਆਰ ਹਾਂ।" Image Copyright @Wootsaw @Wootsaw Image Copyright @Wootsaw @Wootsaw ਇਹ ਵੀ ਪੜ੍ਹੋ:ਈਰਾਨ 'ਚ ਜਿਨਸੀ ਸ਼ੋਸ਼ਣ ਦੇ ਤਜਰਬੇ ਸਾਂਝੇ ਕਰ ਰਹੇ ਨੇ ਲੋਕ #MeToo: "ਮੇਰੇ ਵਰਗਾ ਤਜਰਬਾ ਕਰੀਬ ਹਰ ਕੁੜੀ ਦਾ ਹੈ" ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਇਸ ਤੋਂ ਬਾਅਦ ਇੱਕ ਕਈ ਔਰਤਾਂ ਆਪਣੀ-ਆਪਣੀ ਹੱਢਬੀਤੀ ਸੋਸ਼ਲ ਮੀਡੀਆ 'ਤੇ ਜ਼ਾਹਿਰ ਕਰਨ ਲੱਗੀਆਂ। ਔਰਤ ਪੱਤਰਕਾਰ ਸੰਧਿਆ ਮੈਨਨ ਨੇ ਟਵੀਟ ਕਰਕੇ ਕੇਆਰ ਸ੍ਰੀਨਿਵਾਸਨ 'ਤੇ ਇਲਜ਼ਾਮ ਲਗਾਏ ਹਨ, "ਮੌਜੂਦਾ ਟਾਈਮਜ਼ ਆਫ ਇੰਡੀਆ ਦੇ ਹੈਦਰਾਬਾਦ 'ਚ ਰੈਜੀਡੈਂਟ ਐਡੀਟਰ ਨੇ ਇੱਕ ਵਾਰ ਮੈਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸੀ, ਇਹ ਸਾਲ 2008 ਦੀ ਘਟਨਾ ਹੈ, ਜਦੋਂ ਬੰਗਲੁਰੂ 'ਚ ਅਖ਼ਬਾਰ ਦੇ ਇੱਕ ਸੰਸਕਰਨ ਦੇ ਲਾਂਚ 'ਤੇ ਪਹੁੰਚੇ ਸਨ ਅਤੇ ਮੇਰੇ ਲਈ ਉਦੋਂ ਉਹ ਸ਼ਹਿਰ ਨਵਾਂ ਸੀ।" Image Copyright @TheRestlessQuil @TheRestlessQuil Image Copyright @TheRestlessQuil @TheRestlessQuil ਇਸ ਦੇ ਜਵਾਬ 'ਚ ਕੇਆਰ ਸ੍ਰੀਨਿਵਾਸਨ ਨੇ ਲਿਖਿਆ ਹੈ, "ਟਾਈਮਜ਼ ਫ ਇੰਡੀਆ ਦੀ ਸੈਕਸੂਅਲ ਹਰਾਸਮੈਂਟ ਕਮੇਟੀ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਸੀਨੀਅਰ ਮਹਿਲਾ ਦੀ ਅਗਵਾਈ ਵਾਲੀ ਮਜ਼ਬੂਤ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਮੈਂ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹਾਂ।" Image copyright ਫੋਟੋ ਕੈਪਸ਼ਨ ਕੇਆਰ ਸ੍ਰੀਨਿਵਾਸਨ ਦੇ ਇਸ ਦੇ ਜਵਾਬ ਵਿੱਚ ਇੱਕ ਟਵੀਕ ਕੀਤਾ ਕਈ ਵੱਡੀਆਂ ਹਸਤੀਆਂ ਦੇ ਟਵੀਟ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਨੇ ਔਰਤਾਂ ਦੀ ਇਸ ਬੇਬਾਕੀ ਦੀ ਤਾਰੀਫ਼ ਕੀਤੀ ਹੈ ਅਤੇ ਟਵੀਟ ਕੀਤਾ ਹੈ, "ਮੈਂ ਮੀਡੀਆ ਦੀਆਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਸਲਾਮ ਕਰਦੀ ਹਾਂ ਜੋ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਤਜਰਬਿਆਂ ਨੂੰ ਲੈ ਕੇ ਬੇਬਾਕ ਹੋਈਆਂ ਹਨ। ਨਿਆਂਪਾਲਿਕਾ 'ਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਇਸ ਤਰ੍ਹਾਂ ਦੇ ਮਾਮਲੇ ਲੜ ਰਹੀਆਂ ਹਨ। ਤੁਹਾਨੂੰ ਸਾਰਿਆਂ ਨੂੰ ਮੇਰਾ ਸਮਰਥਨ ਹੈ।" Image Copyright @IJaising @IJaising Image Copyright @IJaising @IJaising ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਤੱਕ ਹਫਿੰਗਟਨ ਪੋਸਟ 'ਚ ਕੰਮ ਕਰਨ ਵਾਲੇ ਅਨੁਰਾਗ ਵਰਮਾ 'ਤੇ ਵੀ ਬਹੁਤ ਸਾਰੀਆੰ ਔਰਤਾਂ ਨੇ ਇਤਰਾਜ਼ਯੋਗ ਮੈਸਜ ਭੇਜਣ ਦੇ ਇਲਜ਼ਾਮ ਲਗਾਏ। ਔਰਤਾਂ ਨੇ ਲਿਖਿਆ ਨੇ ਅਨੁਰਾਗ ਉਨ੍ਹਾਂ ਨੂੰ ਸਨੈਪਚੈਟ 'ਤੇ ਅਜਿਹੇ ਮੈਸਜ ਭੇਜਦੇ ਸਨ। ਇਸ ਦੀ ਸਫਾਈ 'ਚ ਅਨੁਰਾਗ ਨੇ ਮੁਆਫ਼ੀ ਮੰਗਦਿਆਂ ਟਵੀਟ ਕੀਤੀ ਹੈ ਕਿ ਉਨ੍ਹਾਂ ਨੇ ਉਹ ਸਾਰੇ ਮੈਸਜ ਮਜ਼ਾਕੀਆ ਲਹਿਜ਼ੇ 'ਚ ਭੇਜੇ ਸਨ। ਅਨੁਰਾਗ ਨੇ ਲਿਖਿਆ, "ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿਲ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।"ਉਨ੍ਹਾਂ ਨੇ ਵੀ ਇਹ ਵੀ ਮੰਨਿਆ ਹੈ ਕਿ ਕੁਝ ਔਰਤਾਂ ਨੂੰ ਉਨ੍ਹਾਂ ਨੇ ਨਿਊਡ ਤਸਵੀਰਾਂ ਭੇਜਣ ਦੇ ਵੀ ਮੈਸਜ ਭੇਜੇ ਸਨ। Image Copyright @kitAnurag @kitAnurag Image Copyright @kitAnurag @kitAnurag ਇਸ ਸੰਬੰਧੀ ਹਾਫਿੰਗਟਨ ਪੋਸਟ ਨੇ ਵੀ ਆਪਣੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੋ ਸਾਬਕਾ ਕਰਮੀ ਅਨੁਰਾਗ ਵਰਮਾ ਅਤੇ ਉਤਸਵ ਚੱਕਰਵਰਤੀ 'ਤੇ ਬਹੁਤ ਸਾਰੀਆਂ ਔਰਤਾਂ ਨੇ ਜਿਨਸੀ ਦੁਰਵਿਹਾਰ ਦੇ ਇਲਜ਼ਾਮ ਲਗਾਏ ਹਨ। ਵੈਬਸਾਈਟ ਨੇ ਲਿਖਿਆ ਹੈ, "ਅਸੀਂ ਅਜਿਹੇ ਕਾਰੇ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਉਂਦੇ। ਚੱਕਰਵਰਤੀ ਨੇ ਤਿੰਨ ਸਾਲ ਪਹਿਲਾਂ ਹਾਫਿੰਗਟਨ ਪੋਸਟ ਛੱਡ ਦਿੱਤਾ ਸੀ ਜਦਕਿ ਅਨੁਰਾਗ ਵਰਮਾ ਨੇ ਅਕਤੂਬਰ 2017 'ਚ ਹਾਫਿੰਗਟਨ ਪੋਸਟ ਛੱਡਿਆ ਸੀ। ਜਦੋਂ ਤੱਕ ਇਹ ਦੋਵੇਂ ਸਾਡੇ ਨਾਲ ਕੰਮ ਕਰ ਰਹੇ ਸਨ ਉਦੋਂ ਤੱਕ ਸਾਨੂੰ ਇਨ੍ਹਾਂ 'ਤੇ ਲਗਾਏ ਗਏ ਇਲਜ਼ਾਮਾਂ ਬਾਰੇ ਪਤਾ ਨਹੀਂ ਸੀ। ਅਸੀਂ ਇਸ ਗੱਲ ਦਾ ਪਤਾ ਲਗਾ ਰਹੇ ਹਾਂ ਕਿ ਕਈ ਉਨ੍ਹਾਂ 'ਤੇ ਇੱਥੇ ਕੰਮ ਕਰਨ ਦੌਰਾਨ ਵੀ ਅਜਿਹੇ ਇਲਜ਼ਾਮ ਲੱਗੇ ਸਨ।" Skip post by BBC News हिन्दी ऑफिस में अगर महिला को कोई तंग करे तो वो क्या करे?Posted by BBC News हिन्दी on Thursday, 23 August 2018 End of post by BBC News हिन्दी ਕੀ ਹੈ #MeToo#MeToo ਜਾਂ 'ਮੈਂ ਵੀ' ਦਰਅਸਲ ਜਿਨਸੀ ਸ਼ੋਸ਼ਣ ਅਤੇ ਜਿਨਸ਼ੀ ਹਮਲਿਆਂ ਦੇ ਖ਼ਿਲਾਫ਼ ਚੱਲ ਰਹੀ ਵੱਡੀ ਮੁਹਿੰਮ ਹੈ। ਸੋਸ਼ਲ ਮੀਡੀਆ 'ਤੇ ਇਸ ਹੈਸ਼ਟੈਗ ਦੇ ਨਾਲ ਜਨਸੀ ਹਮਲਿਆਂ (ਕੰਮਕਾਜੀ ਥਾਵਾਂ 'ਤੇ) ਦੇ ਸ਼ਿਕਾਰ ਹੋਏ ਲੋਕ ਆਪਣੀ ਹੱਡਬੀਤੀ ਬਿਆਨ ਕਰਦੇ ਹਨ। ਇਹ ਮੁਹਿੰਮ ਲੋਕਾਂ ਨੂੰ ਹਿੰਮਤ ਬੰਨ੍ਹ ਕੇ ਜਿਨਸੀ ਦੁਰਵਿਹਾਰ ਬਾਰੇ ਬੋਲਣ ਅਤੇ ਸ਼ੋਸ਼ਣ ਕਰਨ ਵਾਲੇ ਲੋਕਾਂ ਖ਼ਿਲਾਫ਼ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਦਾ ਹੈ। Image copyright GETTY IMAGES ਫੋਟੋ ਕੈਪਸ਼ਨ ਹਾਰਵੀ ਵਾਈਨਸਟੀਨ 'ਤੇ ਇਲਜ਼ਾਮ ਲੱਗਣ ਤੋਂ ਬਾਅਦ ਇਸ ਮੁਹਿੰਮ ਨੇ ਜ਼ੋਰ ਫੜਿਆ ਪਿਛਲੇ ਸਾਲ ਜਦੋਂ ਹਾਲੀਵੁੱਡ ਹਾਰਵੀ ਵਾਈਨਸਟੀਨ 'ਤੇ ਜਿਨਸ਼ੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਤਾਂ ਪੂਰੀ ਦੁਨੀਆਂ 'ਚ ਇਸ ਮੁਹਿੰਮ ਨੇ ਜ਼ੋਰ ਫੜ੍ਹ ਲਿਆ ਅਤੇ ਹੁਣ ਤੱਕ ਆਮ ਲੋਕਾਂ ਤੋਂ ਲੈ ਕੇ ਕਈ ਵੱਡੀਆਂ ਹਸਤੀਆਂ ਇਸ 'ਚ ਸ਼ਾਮਿਲ ਹੋ ਚੁੱਕੀਆਂ ਹਨ। ਕਿਥੋਂ ਹੋਈ ਸ਼ੁਰੂਆਤਅਕਤੂਬਰ 2017 'ਚ ਸੋਸ਼ਲ ਮੀਡੀਆ 'ਤੇ #MeToo ਹੈਸ਼ਟੈਗ ਨਾਲ ਲੋਕਾਂ ਨੇ ਆਪਣੇ ਨਾਲ ਕੰਮਕਾਜੀ ਥਾਵਾਂ 'ਤੇ ਹੋਣ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕੀਤਾ। 'ਦਿ ਗਾਰਡੀਅਨ' ਮੁਤਾਬਕ ਟੈਰਾਨਾ ਬਰਕ ਨਾਮ ਦੀ ਇੱਕ ਅਮਰੀਕੀ ਸੋਸ਼ਲ ਵਰਕਰ ਨੇ ਕਈ ਸਾਲ ਪਹਿਲਾਂ ਹੀ ਸਾਲ 2006 'ਚ "ਮੀ ਟੂ" ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਇਹ ਸ਼ਬਦਾਵਲੀ 2017 'ਚ ਉਸ ਵੇਲੇ ਪ੍ਰਸਿੱਧ ਹੋਈ ਜਦੋਂ ਅਮਰੀਕੀ ਅਦਾਕਾਰਾ ਅਲੀਸਾ ਮਿਲਾਨੋ ਨੇ ਟਵਿੱਟਰ 'ਤੇ ਇਸ ਦੀ ਵਰਤੋਂ ਕੀਤੀ Image Copyright @Alyssa_Milano @Alyssa_Milano Image Copyright @Alyssa_Milano @Alyssa_Milano ਮਿਲਾਨੋ ਨੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਨਾਲ ਹੋਈਆਂ ਘਟਨਾਵਾਂ ਬਾਰ ਟਵੀਟ ਕਰਨ ਲਈ ਕਿਹਾ ਤਾਂ ਜੋ ਲੋਕ ਸਮਝ ਸਕਣ ਕਿ ਉਹ ਕਿੰਨੀ ਵੱਡੀ ਸਮੱਸਿਆ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਵੀ ਹੋਈ ਅਤੇ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਹੈਸ਼ਟਾਗ ਵਜੋਂ #MeToo ਪੂਰੀ ਦੁਨੀਆਂ 'ਚ ਵੱਡੇ ਪੱਧਰ 'ਤੇ ਵਰਿਤਆ ਜਾਣ ਲੱਗਾ। ਹਾਲਾਂਕਿ ਕੁਝ ਥਾਵਾਂ 'ਤੇ ਲੋਕਾਂ ਨੇ ਇਸ ਤਰ੍ਹਾਂ ਦੇ ਤਜਰਬਿਆਂ ਨੂੰ ਸਾਂਝਾ ਕਰਨ ਲਈ ਕੁਝ ਹੋਰ ਹੈਸ਼ਟੈਗ ਵੀ ਵਰਤੇ ਪਰ ਉਹ ਸਥਾਨਕ ਪੱਧਰ ਤੱਕ ਰਹਿ ਗਏ।ਇਹ ਵੀ ਪੜ੍ਹੋ:ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਮੈਂ ਤਰਲੇ ਕੱਢਦੀ ਰਹੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ''ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਅਕਾਲੀਆਂ ਤੇ ਸਿੱਖ ਸੰਗਠਨਾਂ ਵਿਚਾਲੇ ਝੜਪਾਂ ਫੋਟੋ ਕੈਪਸ਼ਨ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਉਦਾਹਰਣ ਵਜੋਂ ਫਰਾਂਸ 'ਚ ਲੋਕਾਂ ਨੇ #balancetonporc ਨਾਮ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਔਰਤਾਂ ਆਪਣੇ ਉੱਤੇ ਜਿਨਸੀ ਹਮਲੇ ਕਰਨ ਵਾਲੇ ਲੋਕਾਂ ਨੂੰ ਸ਼ਰਮਿੰਦਾ ਕਰਨ ਸਕਣ। ਇਸੇ ਤਰ੍ਹਾਂ ਨਾਲ ਕੁਝ ਲੋਕਾਂ ਨੇ #Womenwhoroar ਨਾਮ ਦਾ ਹੈਸ਼ਟੈਗ ਵੀ ਵਰਤਿਆਂ ਸੀ ਪਰ ਪ੍ਰਸਿੱਧ ਨਹੀਂ ਹੋ ਸਕੇ। ਪਰ #MeToo ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਪ੍ਰਸਿੱਧ ਹੋਇਆ ਬਲਕਿ ਹੁਣ ਵਰਚੁਅਲ ਦੁਨੀਆਂ ਤੋਂ ਬਾਹਰ ਨਿਕਲ ਕੇ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਇੱਕ ਹਰਮਨ ਪਿਆਰੀ ਮੁਹਿੰਮ ਬਣ ਗਈ ਹੈ। ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
"न रहेगी बाँस, न बजेगी बाँसुरी",हायवे दारुबंदीवर जळगाव पालिकेची नामी शक्कल
Marathi
நாயகனைச் சுற்றி மட்டுமே கதையை நகர்த்தாமல் துணை கதாபாத்திரங்கள் வழியாகவும் கதையை நகர்த்தும் உத்தி பிரமாதம். கொஞ்சம் பிசகினாலும் குழப்பம் தரும் திரைக்கதையில், எந்த விதத்திலும் தொய்வை ஏற்படுத்தாமல், சோர்வு தட்டாமல் விறுவிறுப்பாக திரைக்கதையை நகர்த்திய விதத்தில் இயக்குநரின் மெனக்கெடல் தெரிகிறது.
Tamil
लाइव, आर्टिकल 370: केंद्र ने सुप्रीम कोर्ट में दायर किया नया हलफनामा, क्या कहा?
Hindi
સુસ્મિતા સેન ફરી પડી પ્રેમમાં, કોને કરી રહી છે ડેટ, કોણ છે લકી ચાર્મ ?
Gujarati
वीडियो, कार लेकर सीधे होटल में घुस गया शख़्स, अवधि 0,51
Hindi
دھونی سے ملنے پہنچی ان کی "خاص مداح" ، ڈریسنگ روم سے باہر آکر دھونی نے لی سیلفی
Urdu
मुनगंटीवार यांचं कुठे स्वागत तर कुठे काळे झेंडे !
Marathi
वीडियो, दक्षिण कोरिया की फ़र्स्ट लेडी एक हैंडबैग के कारण आख़िर कैसे विवादों में आ गईं: दुनिया-जहान, अवधि 14,52
Hindi
ಏಪ್ರಿಲ್​ನಲ್ಲಿ ‘ಅಕ್ಟೋಬರ್​’ ಬಂದರೆ ಯೋಚನೆಯಲ್ಲೇ ಕಳೆದು ಹೋಗುತ್ತೀರಿ ಜೋಕೆ!
Kannada
ಏಷ್ಯನ್ ಗೇಮ್ಸ್ 2018: ಹೆಪ್ಟಾಥ್ಲಾನ್​​​​ನಲ್ಲಿ ಭಾರತಕ್ಕೆ ಚಿನ್ನ; ದಾಖಲೆ ಬರೆದ ಸ್ವಪ್ನ ಬರ್ಮನ್
Kannada
ફિલ્મફેરની કવર ગર્લ બનીને આ એકટ્રેસ પ્રિયંકાને આપી રહી છે ટક્કર
Gujarati
സൈ​നി​ക​ തൊപ്പി​: ന​ട​പ​ടി ആവശ്യപ്പെട്ട് പാ​ക്കി​സ്ഥാ​ന്‍
Malayalam
चव्हाणांना धक्का,नांदेडला महसूल मुख्यालयाचा निर्णय रद्दबातल
Marathi
मिताली राजच्या वडिलांनी केलं असं काही की भारताला मिळाली सर्वोत्तम कर्णधार
Marathi
আইটিআই প্রশ্নপত্র ফাঁসের ঘটনায় প্রশ্নের মুখে পুলিসের ভূমিকা
Bengali
ମାଡାମ୍‌ ତୁସାଦ୍‌ରେ ‘ମହମ ସନି’
Odia
गुरपतवंत सिंह पन्नू मामला: अभियुक्त निखिल गुप्ता को अमेरिका लाया गया, क्या बढ़ेंगी भारत की मुश्किलें?
Hindi
ਹਾਕੀ ਵਿਸ਼ਵ ਕੱਪ : ਪੰਜਾਬ ਤੋਂ ਸਿੱਖਿਆ ਚੀਨ ਦੇ ਕੋਚ ਨੇ 'ਗੁਰੂਮੰਤਰ' ਸੁਰਿਆਂਸ਼ੀ ਪਾਂਡੇ ਬੀਬੀਸੀ ਪੱਤਰਕਾਰ 11 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46512300 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਪੰਜਾਬ ਦੇ ਪਟਿਆਲਾ 'ਚ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਤੋਂ ਕਿਮ ਸਾਂਗ ਰੇਯੁਲ ਨੇ 1986 'ਚ ਹਾਕੀ ਦੀ ਪੜ੍ਹਾਈ ਕੀਤੀ ਸੀ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਖੁਸ਼ਬੂ ਰੱਜ ਕੇ ਘੁਲੀ ਹੋਈ ਹੈ ਅਤੇ ਹੋਵੇ ਵੀ ਕਿਉਂ ਨਾ। ਵਿਸ਼ਵ ਕੱਪ ਖੇਡਣ ਲਈ ਦੁਨੀਆਂ ਭਰ ਦੀਆਂ 16 ਟੀਮਾਂ ਭੁਵਨੇਸ਼ਵਰ ਪਹੁੰਚੀਆਂ ਹੋਈਆਂ ਹਨ। ਫਿਲਹਾਲ ਵਿਸ਼ਵ ਕੱਪ ਦਾ ਰੋਮਾਂਚ ਆਪਣੇ ਚਰਮ 'ਤੇ ਹੈ ਕਿਉਂਕਿ ਗਰੁੱਪ ਸਟੇਜ ਦੇ ਮੁਕਾਬਲੇ ਖ਼ਤਮ ਅਤੇ ਹੁਣ ਆਰ-ਪਾਰ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਪਰ ਇਸੇ ਰੋਮਾਂਚ ਵਿਚਾਲੇ ਸਾਡੀ ਦਿਲਚਸਪ ਮੁਲਾਕਾਤ ਹੋਈ ਕਿਮ ਸਾਂਗ ਰੇਯੁਲ ਨਾਲ ਜਿਹੜੇ ਚੀਨੀ ਟੀਮ ਦੇ ਕੋਚ ਹਨ। ਉਨ੍ਹਾਂ ਨਾਲ ਉਂਝ ਤਾਂ ਇਸ ਸਿਲਸਿਲੇ ਵਿੱਚ ਗੱਲ ਸ਼ੁਰੂ ਹੋਈ ਕਿ ਚੀਨ ਹਾਕੀ ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਇਸ ਸਾਲ ਖੇਡ ਸਕਿਆ, ਤਾਂ ਉਸਦੇ ਪ੍ਰਦਰਸ਼ਨ ਨਾਲ ਕਿੰਨੇ ਸੰਤੁਸ਼ਟ ਹਨ ਕੋਚ ਸਾਹਿਬ ਪਰ ਫਿਰ ਪਤਾ ਲੱਗਾ ਕਿ ਉਹ ਪੰਜਾਬ ਦੇ ਪਟਿਆਲਾ ਨਾਲ ਡੂੰਘਾ ਸਬੰਧ ਰੱਖਦੇ ਹਨ।ਕੋਈ ਸੋਚ ਸਕਦਾ ਹੈ ਕਿ ਚੀਨੀ ਟੀਮ ਨੂੰ ਕੋਚ ਕਰਨ ਵਾਲੇ, ਜਿਹੜੇ ਉਂਝ ਤਾਂ ਕੋਰੀਅਨ ਮੂਲ ਦੇ ਹਨ ਅਤੇ ਪਹਿਲਾਂ ਕੋਰੀਆ ਦੀ ਟੀਮ ਦੇ ਕੋਚ ਸਨ ਉਨ੍ਹਾਂ ਦਾ ਭਾਰਤ ਦੀ ਮਿੱਟੀ ਨਾਲ ਕੋਈ ਨਾਤਾ ਹੋ ਸਕਦਾ ਹੈ।ਭਾਰਤ ਤੋਂ ਕਿਉਂ ਕੀਤੀ ਹਾਕੀ ਦੀ ਪੜ੍ਹਾਈਕਿਮ ਸਾਂਗ ਰੇਯੁਲ ਦੱਸਦੇ ਹਨ ਕਿ "ਮੈਂ ਭਾਰਤ ਤੋਂ ਪੜ੍ਹਿਆ ਹਾਂ। ਕੋਚ ਬਣਨ ਤੋਂ ਪਹਿਲਾਂ ਮੈਂ ਇੱਥੋਂ ਹਾਕੀ ਦੇ ਖੇਡ ਦੀ ਪੜ੍ਹਾਈ ਕੀਤੀ।"ਇਹ ਵੀ ਪੜ੍ਹੋ:ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਬਰਤਾਨੀਆ ਦੀ ਅਦਾਲਤ ਨੇ ਦਿੱਤੀ ਮਨਜ਼ੂਰੀਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾ'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ...'ਪੰਜਾਬ ਦੇ ਪਟਿਆਲਾ 'ਚ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਤੋਂ ਕਿਮ ਸਾਂਗ ਰੇਯੁਲ ਨੇ 1986 'ਚ ਹਾਕੀ ਦੀ ਪੜ੍ਹਾਈ ਕੀਤੀ ਸੀ।ਉਨ੍ਹਾਂ ਦਿਨਾਂ 'ਚ ਕੋਰੀਆ ਵਿੱਚ ਹਾਕੀ ਦੀ ਬਹੁਤੀ ਪੁੱਛਗਿੱਛ ਨਹੀਂ ਸੀ। ਗੁਮਨਾਮੀ ਝੇਲ ਰਹੀ ਇਹ ਖੇਡ ਕੋਰੀਆ ਵਿੱਚ ਆਪਣੀ ਹੋਂਦ ਲੱਭ ਰਹੀ ਸੀ ਤਾਂ ਹਾਕੀ ਵਿੱਚ ਚੰਗੀ ਸਿੱਖਿਆ ਦੀ ਭਾਲ ਕਿਮ ਸਾਂਗ ਰੇਯੁਲ ਨੂੰ ਪੰਜਾਬ ਲੈ ਆਈ।ਉਨ੍ਹਾਂ ਨੇ ਦੱਸਿਆ ਕਿ 1986 ਵਿੱਚ ਏਸ਼ੀਅਨ ਗੇਮਜ਼ ਦੌਰਾਨ ਕੋਰੀਆ-ਭਾਰਤ ਐਕਸਚੇਂਜ ਪ੍ਰੋਗਰਾਮ ਜ਼ਰੀਏ ਉਨ੍ਹਾਂ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਿਆ। ਫੋਟੋ ਕੈਪਸ਼ਨ ਕੋਰੀਆ ਤੋਂ ਬਾਅਦ ਚੀਨੀ ਟੀਮ ਦੀ ਕਮਾਨ ਸਾਂਭੇ ਉਨ੍ਹਾਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ "ਉਸ ਸਮੇਂ ਭਾਰਤ ਦੁਨੀਆਂ ਦੀ ਸਭ ਤੋਂ ਤਾਕਤਵਾਰ ਟੀਮਾਂ ਵਿੱਚੋਂ ਇੱਕ ਸੀ। ਮੈਂ ਭਾਰਤੀ ਹਾਕੀ ਦੀ ਸ਼ੈਲੀ ਸਮਝਣੀ ਸੀ। ਮੈਂ ਖ਼ੁਦ ਪੈਸੇ ਖਰਚ ਕਰਕੇ ਪਟਿਆਲਾ ਵਿੱਚ ਪੜ੍ਹਨ ਦਾ ਫ਼ੈਸਲਾ ਲਿਆ।" ਪਟਿਆਲਾ ਦੇ ਇੰਸਟੀਚਿਊਟ ਆਫ਼ ਸਪੋਰਟਸ 'ਚ ਅਧਿਆਪਕ ਰਹੇ ਓਲੰਪੀਅਨ ਬਾਲਕਿਸ਼ਨ ਸਿੰਘ ਤੋਂ ਕਿਮ ਨੇ ਸਿੱਖਿਆ ਲਈ ਸੀ। ਇਹ ਵੀ ਪੜ੍ਹੋ:ਜਦੋਂ ਪਾਕਿਸਤਾਨੀ ਖਿਡਾਰੀਆਂ ਲਈ ਭਾਰਤੀਆਂ ਨੇ ਬੰਦ ਬਾਜ਼ਾਰ ਖੋਲ੍ਹੇਭਾਰਤੀ ਹਾਕੀ ਖਿਡਾਰੀ ਜੇ ਮੂੰਹ ਖੋਲ੍ਹੇ ਤਾਂ ਲੱਗੇਗਾ ਜੁਰਮਾਨਾਹਾਕੀ ਖਿਡਾਰੀਆਂ ਨੂੰ ਕਿਉਂ ਨਹੀਂ ਖਾਣ ਦਿੱਤੀ ਜਾ ਰਹੀ ਆਈਸਕ੍ਰੀਮ ਤੇ ਚੌਕਲੇਟਕੋਰੀਆਈ ਟੀਮ ਕਿਮ ਨੇ ਸਾਂਗ ਰੇਯੁਲ ਦੀ ਅਗਵਾਈ ਵਿੱਚ ਸਾਲ 1988 'ਚ ਓਲੰਪਿਕ ਖੇਡੀ ਸੀ, ਜਿਸ ਵਿੱਚ ਉਹ 10ਵੇਂ ਨੰਬਰ 'ਤੇ ਰਹੀ ਸੀ। ਸਾਲ 2000 ਵਿੱਚ ਇਹ ਟੀਮ ਓਲੰਪਿਕ ਵਿੱਚ ਕਾਮਯਾਬੀ ਹਾਸਲ ਕਰਨ ਵਿੱਚ ਸਫ਼ਲ ਰਹੀ ਅਤੇ ਸਿਲਵਰ ਮੈਡਲ ਆਪਣੇ ਨਾਮ ਕੀਤਾ।ਕੋਰੀਆ ਤੋਂ ਬਾਅਦ ਚੀਨੀ ਟੀਮ ਦੀ ਕਮਾਨ ਸਾਂਭੇ ਉਨ੍ਹਾਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ।ਭਾਸ਼ਾ ਦੀ ਦਿੱਕਤਪਟਿਆਲਾ ਆਉਣਾ ਅਤੇ ਭਾਸ਼ਾਈ ਦਿੱਕਤ ਦਾ ਸਾਹਮਣਾ ਕਿਵੇਂ ਕੀਤਾ? ਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ, "ਇਹੀ ਸਭ ਤੋਂ ਵੱਡੀ ਚੁਣੌਤੀ ਸੀ। ਹਿੰਦੀ ਮੈਨੂੰ ਆਉਂਦੀ ਨਹੀਂ ਤੇ ਅੰਗ੍ਰੇਜ਼ੀ ਵਿੱਚ ਹੱਥ ਬਹੁਤ ਤੰਗ ਸੀ। ਪਰ ਉੱਥੇ ਮੈਨੂੰ ਇੱਕ ਮੁੰਡਾ ਮਿਲਿਆ, ਦੀਪਕ। ਤੁਸੀਂ ਯਕੀਨ ਨੂੰ ਕਰੋਗੇ ਉਹ ਰੋਜ਼ਾਨਾ ਸ਼ਾਮ ਨੂੰ ਮੈਨੂੰ ਅੰਗ੍ਰੇਜ਼ੀ ਵਿੱਚ ਪੜ੍ਹਾਉਂਦਾ ਸੀ। ਉਹ ਖ਼ੁਦ ਵਿਦਿਆਰਥੀ ਸੀ ਅਤੇ ਕਮਾਲ ਦਾ ਦੋਸਤ ਸੀ।" Image copyright Getty Images ਤਾਂ ਇਸ ਖੇਡ ਨੂੰ ਸਮਝਣ 'ਚ ਪਟਿਆਲਾ ਤੋਂ ਪੜ੍ਹ ਕੇ ਉਨ੍ਹਾਂ ਨੂੰ ਕਿੰਨਾ ਫਾਇਦਾ ਹੋਇਆ?ਕਿਮ ਕਹਿੰਦੇ ਹਨ ਕਿ ਹਰ ਦੇਸ ਦੀ ਖੇਡਣ ਦੀ ਸ਼ੈਲੀ ਵੱਖ-ਵੱਖ ਹੁੰਦੀ ਹੈ ਪਰ ਭਾਰਤ ਤੋਂ ਕੀਤੀ ਪੜ੍ਹਾਈ ਨੇ ਉਨ੍ਹਾਂ ਨੂੰ ਖੇਡ ਦੀਆਂ ਬਾਰੀਕੀਆਂ ਨੂੰ ਸਮਝਣ ਵਿੱਚ ਮਦਦ ਕੀਤੀ ਅਤੇ ਖੇਡ ਦੇ ਪਿੱਛੇ ਦੇ ਵਿਗਿਆਨ ਨੂੰ ਸਮਝਿਆ।ਵਿਸ਼ਵ ਕੱਪ ਵਿੱਚ ਕਿੱਥੇ ਖੜ੍ਹਾ ਹੈ ਚੀਨ?ਚੀਨੀ ਟੀਮ ਨੂੰ ਕਰੀਬ 10 ਸਾਲ ਤੱਕ ਤਰਾਸ਼ਣ ਤੋਂ ਬਾਅਦ, ਚੀਨ ਇਸ ਸਾਲ ਪਹਿਲੀ ਵਾਰ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਸਕੀ ਹੈ ਅਤੇ ਆਪਣਾ ਪਹਿਲਾ ਵਿਸ਼ਵ ਕੱਪ ਖੇਡਣ ਲਈ ਭੁਵਨੇਸ਼ਵਰ ਆਈ ਹੋਈ ਹੈ।ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀ'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਜਦੋਂ ਲਾਪਤਾ ਲੋਕਾਂ ਦੀ ਭਾਲ ਕਰਨ ਵਾਲਾ 'ਲਾਪਤਾ' ਹੋਇਆਚੀਨ ਨੇ 2006 ਵਿੱਚ ਦੋਹਾ 'ਚ ਹੋਏ ਏਸ਼ੀਆਡ ਵਿੱਚ ਸਿਲਵਰ ਮੈਡਲ ਜਿੱਤਿਆ ਸੀ, 1982 ਅਤੇ 2009 ਵਿੱਚ ਏਸ਼ੀਆ ਕੱਪ 'ਚ ਤਾਂਬੇ ਦਾ ਮੈਡਲ ਹਾਸਲ ਕੀਤਾ ਸੀ। ਪਰ ਟੀਮ ਵਿਸ਼ਵ ਕੱਪ 'ਚ ਇਸ ਸਾਲ ਆਪਣੀ ਪਛਾਣ ਬਣਾਉਣ ਉਤਰੀ ਹੈ।ਪੂਲ ਬੀ (ਆਸਟਰੇਲੀਆ, ਇੰਗਲੈਂਡ, ਆਇਰਲੈਂਡ ਅਤੇ ਚੀਨ) ਜਿਵੇਂ ਮੁਸ਼ਕਿਲ ਪੂਲ 'ਚ ਹੋਣ ਤੋਂ ਬਾਅਦ ਵੀ ਟੀਮ 30 ਨਵੰਬਰ ਨੂੰ ਇੰਗਲੈਂਡ ਨਾਲ ਹੋਏ ਮੈਚ ਨੂੰ ਡਰਾਅ ਕਰਨ ਵਿੱਚ ਸਫਲ ਰਹੀ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ലോട്ടറി വരുമാനത്തില്‍ കേരളത്തിന് റെക്കോഡ് നേട്ടം
Malayalam
આ માણસ માટી વગર ટામેટા વાવીને બની ગયો કરોડપતિ
Gujarati
ಸಲ್ಮಾನ್ ಖಾನ್ ಹತ್ಯೆಗೆ ಸಂಚು ರೂಪಿಸಿದ್ದ ಬೆಳ್ಳಿ ಪದಕ ವಿಜೇತ 'ಶಾರ್ಪ್​ ಶೂಟರ್'
Kannada
सचिन तेंडुलकरनं लाँच केला स्वत:चा ब्रँड
Marathi
সৌরভের ফুটবল দলের মার্কি কে জানেন? বিশ্বকাঁপানো ফুটবলার আসছেন এটিকে-তে
Bengali
ପ୍ରଥମ ଟେ୍ଵଣ୍ଟି-୨୦ ଜିତିଲା ଶ୍ରୀଲଙ୍କା
Odia
রক্তাক্ত নবরাত্রি, বার বার বউ বদলের পরামর্শ, খেপে বন্ধুকে খুন
Bengali
பங்குச்சந்தைகளில் நீண்டகால முதலீடுகளுக்கு 10 சதவீத முதலீட்டு ஆதாய வரி விதிக்கப்படும் என பட்ஜெட்டில் அறிவிக்கப்பட்டது. இந்த அறிவிப்பு காரணமாக பட்ஜெட் தாக்கலான பிப்ரவரி 1ம் தேதி முதல் பங்குச்சந்தைகள் கடும் சரிவை சந்தித்து வருகின்றன.
Tamil
মাঠেই মুশফিকুরের সঙ্গে লেগে গেল বিরাটের। ভিডিওতে দেখে নিন
Bengali
നമിക്കുന്നു ക്രിസ്റ്റ്യാനോ റൊണാള്‍ഡോ!! യുവന്റസിന് ചരിത്ര തിരിച്ചുവരവ്!!!
Malayalam
ಏಷ್ಯಾಕಪ್ ಕ್ರಿಕೆಟ್ ವೀಕ್ಷಿಸಲು ನಾಳೆ ಪಾಕ್ ಪ್ರಧಾನಿ ದುಬೈಗೆ
Kannada
ଅଭ୍ୟାସ ମ୍ୟାଚ୍‌: ପରାଜୟ ଧାରା ଭାଙ୍ଗିଲା ଜର୍ମାନି
Odia
റിലയന്‍സ് ജിയോ 2000 കോടി രൂപയുടെ ഫണ്ട് സമാഹരണത്തിന് ഒരുങ്ങുന്നു; വിഭവ സമാഹരണം അവകാശ ഓഹരി വഴിയെന്ന് റിപ്പോര്‍ട്ട്
Malayalam
ನನ್ನದಲ್ಲದ ತಪ್ಪಿಗೆ ಈಗ ನಾನು ಶಿಕ್ಷೆಅನುಭವಿಸುತ್ತಿದ್ದೇನೆ; ಕಂಬಿ ಹಿಂದೆ ದುನಿಯಾ ವಿಜಯ್ ಅಳಲು
Kannada
پاکستان کے ’کپتان‘ بنے عمران خان کا کرکٹ سے سیاست تک کا سفر
Urdu
બજેટ 2016 : આવક મર્યાદા સ્લેબમાં કોઇ વધારો ન કરાયો, જાણો આવકવેરાની વિગતો
Gujarati
10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗ 23 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-42886034 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਜਵਾਨੀ ਹੀ ਸਾਰਾ ਕੁਝ ਨਹੀਂ ਹੁੰਦੀ- ਘੱਟੋ-ਘੱਟ 69 ਸਾਲਾ ਫੈਸ਼ਨ ਮਾਡਲ ਮੈਅ ਮਸਕ ਨੂੰ ਦੇਖ ਕੇ ਤਾਂ ਇਹੋ ਲਗਦਾ ਹੈ।ਇਸ ਸਾਲ ਨਿਊ ਯਾਰਕ, ਪੈਰਿਸ, ਮਿਲਾਨ ਤੇ ਲੰਡਨ ਦੇ ਬਸੰਤ ਰੁੱਤ ਫੈਸ਼ਨ ਮੇਲਿਆਂ ਵਿੱਚ ਬਹੁਤ ਸਾਰੀਆਂ ਅਧੇੜ ਉਮਰ ਦੀਆਂ ਮਾਡਲਾਂ ਨਜ਼ਰ ਆਈਆਂ ਜੋ ਪੰਜਾਹਵਿਆਂ ਜਾਂ ਸੱਠਵਿਆਂ ਦੀਆਂ ਸਨ।ਐਲੀਆਨਾ ਇਜ਼ਾਕੇਨਕਾ ਦੀ ਰਿਪੋਰਟ ਦੀ ਰਿਪੋਰਟ ਸਵਾਲ ਕਰਦੀ ਹੈ ਕਿ ਕੀ ਇਸ ਦਾ ਇੱਕ ਅਰਥ ਇਹ ਲਿਆ ਜਾ ਸਕਦਾ ਹੈ ਕਿ ਫ਼ੈਸ਼ਨ ਦੀ ਦੁਨੀਆਂ ਖ਼ੂਬਸੂਰਤੀ ਤੇ ਉਮਰ ਬਾਰੇ ਆਪਣੇ ਰੂੜੀਵਾਦੀ ਵਿਚਾਰਾਂ ਤੋਂ ਬਾਹਰ ਆ ਰਹੀ ਹੈ ਤੇ ਉਮਰ ਬਾਰੇ ਖੁੱਲ੍ਹਾਪਣ ਲਿਆ ਰਹੀ ਹੈ?ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਟਰੰਪਚੀਨ ਤੋਂ ਕਿਉਂ ਡਰ ਰਿਹਾ ਹੈ ਅਮਰੀਕਾ ਆਖ਼ਿਰ ਇਹ ਕੁੜੀਆਂ 'ਨਾ' ਕਿਉਂ ਨਹੀਂ ਕਹਿ ਪਾਉਂਦੀਆਂ?49 ਸਾਲਾ ਮਾਡਲ ਮੈਅ ਮਸਕ ਨੇ ਦੱਸਿਆ, "ਐਨਾ ਕੰਮ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਵਿੱਚ ਨਹੀਂ ਕੀਤਾ ਜਿੰਨਾ ਮੈਂ 2017 'ਚ ਕਰ ਦਿੱਤਾ ਹੈ।" ਮਸਕ ਇੱਕ ਖਰਬਪਤੀ ਤੇ ਟੈਲਸਾ ਦੇ ਫ਼ਾਊਂਡਰ ਐਲਨ ਮਸਕ ਦੀ ਮਾਂ ਹੈ। ਕੈਨੇਡਾ ਵਿੱਚ ਜਨਮੀ ਮਸਕ ਨੇ ਮਾਡਲਿੰਗ ਜੀਵਨ ਦੀ ਸ਼ੁਰੂਆਤ ਦੱਖਣੀ ਅਫ਼ਰੀਕਾ ਵਿੱਚ ਪੰਦਰਾ ਸਾਲਾਂ ਦੀ ਉਮਰ ਵਿੱਚ ਕੀਤੀ ਪਰ ਕੰਮ ਉਹਨਾਂ ਨੂੰ ਪਿਛਲੇ ਸਾਲਾਂ ਵਿੱਚ ਹੀ ਮਿਲਣ ਲੱਗਿਆ ਹੈ।ਮਸਕ ਨੇ ਹਾਲ ਹੀ ਵਿੱਚ ਆਈਐਮਜੀ ਮਾਡਲਜ਼ ਨਾਲ ਕਰਾਰ ਕੀਤਾ ਹੈ ਜਿਸ ਨਾਲ ਕਈ ਉਘੇ ਮਾਡਲ ਜੁੜੇ ਹੋਏ ਹਨ।ਉਹ ਨਿਊ ਯਾਰਕ, ਐਲੇ ਕੈਨੇਡਾ ਤੇ ਵੋਏਜ ਕੋਰੀਆ ਮੈਗਜ਼ੀਨਾਂ ਦੇ ਕਵਰ ਪੇਜ 'ਤੇ ਵੀ ਨਜ਼ਰ ਆਈ ਹੈ। ਉਸ ਨੇ ਇੱਕ ਅਮਰੀਕੀ ਕੌਸਮੈਟਿਕ ਕੰਪਨੀ 'ਕਵਰ ਗਰਲ' ਦੀ ਸਭ ਤੋਂ ਉਮਰ ਦਰਾਜ਼ ਬ੍ਰਾਂਡ ਅੰਬੈਸਡਰ ਵਜੋਂ ਵੀ ਕੰਮ ਕੀਤਾ ਹੈ।ਦਸ ਬੱਚਿਆਂ ਦੀ ਦਾਦੀ ਦਾ ਕਹਿਣਾ ਹੈ ਕਿ ਕੁਦਰਤੀ ਰੂਪ ਵਿੱਚ ਸਫ਼ੈਦ ਹੁੰਦੇ ਉਸਦੇ ਵਾਲਾਂ ਨੇ ਉਸ ਦੇ ਕੰਮ ਵਿੱਚ ਮਦਦ ਕੀਤੀ ਹੈ। ਇੱਕ ਸਫ਼ਲ ਮਾਡਲ ਹੋਣਾ ਚੁਣੌਤੀਪੂਰਨ ਕੰਮ ਹੈ। Image copyright Getty Images ਫੋਟੋ ਕੈਪਸ਼ਨ ਮਸਕ ਇੱਕ ਖਰਬਪਤੀ ਤੇ ਟੈਲਸਾ ਦੇ ਫ਼ਾਊਂਡਰ ਐਲਨ ਮਸਕ ਨਾਲ 2017 ਦੇ ਕਿਸੇ ਸਮਾਗਮ ਦੌਰਾਨ "ਮੈਨੂੰ ਆਪਣੇ ਖਾਣ-ਪੀਣ ਦੀ ਰੋਜ਼ਾਨਾ ਯੋਜਨਾ ਬਣਾਉਣੀ ਪੈਂਦੀ ਹੈ ਨਹੀਂ ਤਾਂ ਭਾਰ ਵਧ ਜਾਵੇਗਾ।" ਉਸ ਕੋਲ ਨਿਊਟਰੀਸ਼ਨ ਵਿੱਚ ਦੋ ਮਾਸਟਰ ਡਿਗਰੀਆਂ ਹਨ। ਉਹਨਾਂ ਅੱਗੇ ਦੱਸਿਆ, "ਫੇਰ ਦੋ ਹਫ਼ਤੇ ਉਸਨੂੰ ਘਟਾਉਣ ਵਿੱਚ ਲੱਗਣਗੇ। ਮੈਂ ਬਹੁਤੀ ਪਤਲੀ ਨਹੀਂ ਹਾਂ।"ਡੈਬਰਾ ਬਿਊਰੇਨ ਜੋ "ਆਲ ਵਾਕ ਬਿਓਂਡ ਦ ਕੈਟਵਾਕ" ਦੇ ਨਿਰਦੇਸ਼ਕ ਮੁਤਾਬਕ ਉਮਰ ਦਰਾਜ਼ ਮਾਡਲਾਂ ਦੀ ਕਾਮਯਾਬੀ ਦਾ ਇੱਕ ਕਾਰਨ ਸੋਸ਼ਲ ਮੀਡੀਆ ਹੈ।ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਇੰਸਟਾਗ੍ਰਾਮ ਦੇ ਵਿਕਾਸ ਕਾਰਨ ਸਾਡੇ ਕੋਲ ਅਜਿਹੀਆਂ ਕਈ ਮਿਸਾਲਾਂ ਹਨ ਕਿ ਮਾਡਲਾਂ ਨੇ ਆਪਣੇ ਪ੍ਰੰਸਸਕ ਆਪ ਹੀ ਤਿਆਰ ਕਰ ਲਏ।ਮਸਕ ਨਾਲ ਵੀ ਅਜਿਹਾ ਹੀ ਹੋਇਆ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਤਸਵੀਰਾਂ ਪਾਉਂਦੀ ਰਹਿੰਦੀ ਹੈ ਤੇ ਉਸਦੇ 90,000 ਫਾਲੋਅਰ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਪੇਰੂ 'ਚ 'ਫਿਗਰ' 'ਤੇ ਭਾਰੂ ਔਰਤਾਂ ਦੇ ਸ਼ੋਸ਼ਣ ਦੇ ਅੰਕੜੇਅਧੇੜ ਉਮਰ ਹੋਣ ਕਰਕੇ ਮੁਕਾਬਲਾ ਘਟ ਜਾਂਦਾ ਹੈ ਤੇ ਨੌਕਰੀਆਂ ਵੀ। ਇਸ ਲਈ ਜੇ ਤੁਸੀਂ ਕੰਮ ਕਰਦੇ ਰਹੋ ਅਤੇ ਪੋਸਟ ਕਰਦੇ ਰਹੋ ਤਾਂ ਹੀ ਤੁਹਾਡੇ ਕਦਰਦਾਨ ਬਣਦੇ ਹਨ।"ਇਸ ਤੋਂ ਇਲਾਵਾ ਤੁਹਾਨੂੰ ਇੰਸਟਾਗ੍ਰਾਮ 'ਤੇ ਪਾਈਆਂ ਫੋਟੋਆਂ ਕਰਕੇ ਸਿੱਧਾ ਹੀ ਕੰਮ ਮਿਲ ਜਾਂਦਾ ਹੈ ਤੇ ਕਾਸਟਿੰਗ 'ਚ ਸ਼ਾਮਲ ਨਹੀਂ ਹੋਣਾ ਪੈਂਦਾ।"ਪਸੀਨਾ ਤੇ ਅੱਥਰੂਰਿਬੈਕਾ ਵੈਲੇਨਟਾਈਨ ਗ੍ਰੇਅ ਮਾਡਲ ਏਜੰਸੀ ਦੇ ਮੋਢੀ ਹਨ ਜੋ 35 ਸਾਲ ਤੋਂ ਵੱਡੀ ਉਮਰ ਦੇ ਮਾਡਲਾਂ ਨੂੰ ਕੰਮ ਦਿੰਦੀ ਹੈ। ਉਹ ਦੱਸਦੇ ਹਨ, ਮੈਨੂੰ ਲਗਦਾ ਹੈ ਕਿ ਕਈ ਡਿਜ਼ਾਈਨਰਾਂ ਦਾ ਮੰਨਣਾ ਹੈ ਕਿ ਚਿੱਟਿਆਂ ਵਾਲਾਂ ਵਾਲੇ ਮਾਡਲਾਂ ਪ੍ਰਤੀ ਮੌਜੂਦਾ ਹਾਲਾਤ ਸਿਰਫ ਰੁਝਾਨ ਹੈ ਜੋ ਅਗਲੇ ਸਾਲ ਤੱਕ ਖਤਮ ਹੋ ਜਾਵੇਗਾ। ਫੇਰ ਉਹੀ ਪੁਰਾਣੀਆਂ ਲੰਮੀਆਂ ਪਤਲੀਆਂ ਨੌਜਵਾਨ ਮਾਡਲਾਂ ਵਾਪਸ ਆ ਜਾਣਗੀਆਂ। Image copyright Getty Images ਵੈਲੇਨਟਾਈਨ ਮੁਤਾਬਕ ਇਹ ਸਭ ਬਾਜ਼ਾਰ ਦੇ ਦਬਾਅ ਕਾਰਨ ਵੀ ਹੋ ਰਿਹਾ ਹੈ ਕਿਉਂਕਿ ਉਮਰ ਦਰਾਜ਼ ਲੋਕ ਘਰ ਨਹੀਂ ਬੈਠਣਾ ਚਾਹੁੰਦੇ।ਉਹਨਾਂ ਦਾ ਮੰਨਣਾ ਹੈ, "ਫੈਸ਼ਨ ਉਦਯੋਗ ਰੁਝਾਨ ਨਾਲ ਤੁਰ ਰਿਹਾ ਹੈ ਪਰ ਇਹ ਸਾਰੀ ਪ੍ਰਕਿਰਿਆ ਬਹੁਤ ਚੁਣੌਤੀਪੂਰਨ ਹੈ।"ਉਮਰ ਦਰਾਜ਼ ਮਾਡਲ ਦੇਖ ਸਕਦੇ ਹਨ ਕਿ ਇਹ ਇੱਕ ਮੁਸ਼ਕਿਲ ਸਫ਼ਰ ਹੈ ਜਿਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ, ਪੱਖਪਾਤ ਹਨ ਜਿਨ੍ਹਾਂ ਖਿਲਾਫ਼ ਲੜਾਈ ਲੜੀ ਜਾਣੀ ਹੈ।ਕੀ ਖ਼ੂਬਸੂਰਤੀ ਅਤੇ ਜਵਾਨੀ ਬਰਾਬਰ ਹਨ?ਉਦਯੋਗ ਦੇ ਮਾਹਿਰ ਇਹ ਮੰਨਦੇ ਹਨ ਕਿ ਫੈਸ਼ਨ ਵਿੱਚ ਉਮਰ ਦਰਾਜ਼ ਮਾਡਲ ਵਧ ਰਹੇ ਹਨ।ਵਿਨਸੈਂਟ ਪੀਟਰ ਜੋ ਪੈਰਿਸ ਦੀ ਸਾਈਲੈਂਟ ਮਾਡਲਿੰਗ ਏਜੰਸੀ ਦੇ ਸਹਿਸੰਸਥਾਪਕ ਹਨ ਦਾ ਕਹਿਣਾ ਹੈ, "ਉਮਰ ਦਰਾਜ਼ ਔਰਤਾਂ ਵਧਦੀ ਉਮਰ ਰੋਕਣ ਵਾਲੀਆਂ ਕ੍ਰੀਮਾਂ ਦੀਆਂ ਮਸ਼ਹੂਰੀਆਂ ਵਿੱਚ ਤਾਂ ਦਿਖ ਸਕਦੀਆਂ ਹਨ ਪਰ ਫੈਸ਼ਨ ਦੇ ਵੱਡੇ ਕੰਮ ਉਨ੍ਹਾਂ ਨੂੰ ਨਹੀਂ ਮਿਲਣ ਵਾਲੇ।" Image copyright Getty Images "ਕਦੇ ਕਦਾਈਂ ਉਹ ਕੈਟਵਾਕ ਕਰਦੀਆਂ ਦਿਸ ਜਾਂਦੀਆਂ ਹਨ ਪਰ ਇਹ ਕੋਈ ਟਰੈਂਡ ਨਹੀਂ ਹੈ।"ਇਸ ਸਭ ਦੇ ਦਰਮਿਆਨ ਮੈਅ ਮਸਕ ਨੂੰ ਉਮੀਦ ਹੈ ਕਿ ਉਹ ਆਪਣੇ ਸੱਤਰਵਿਆਂ ਵਿੱਚ ਵੀ ਕੰਮ ਕਰਨਗੇ ਤੇ ਉਸ ਤੋਂ ਮਗਰੋਂ ਵੀ ਕਰਦੇ ਰਹਿਣਗੇ।"ਨੌਜਵਾਨ ਮਾਡਲਾਂ ਨੂੰ ਮੈਨੂੰ ਦੇਖ ਕੇ ਪ੍ਰੇਰਨਾ ਮਿਲਦੀ ਹੈ ਤੇ ਉਹਨਾਂ ਨੂੰ ਭਵਿੱਖ ਬਾਰੇ ਉਮੀਦ ਜਾਗਦੀ ਹੈ। ਮੇਰਾ ਹੈਸ਼ਟੈਗ ਹੈ, #justgettingstarted."ਉਹ ਸਰਾਂ ਜਿੱਥੇ ਬਾਬਾ ਫ਼ਰੀਦ ਨੇ ਕੀਤੀ ਇਬਾਦਤ ਗਾਂਧੀ ਕਤਲ ਕੇਸ: ਕਿੱਥੇ ਹੋਈ ਸਰਕਾਰਾਂ ਤੋਂ ਭੁੱਲ?'ਇਹ ਬਾਲੀਵੁੱਡ ਹੈ...ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
എന്നെ നോക്കി പായും തോട്ടത്തിലെ പുതിയ ലൊക്കേഷന്‍ സ്റ്റില്‍ പുറത്തുവിട്ടു
Malayalam
പ്ലീ​സ് അ​രു​തേ. ആരാധകനോട് റായ് ലക്ഷ്മി
Malayalam
हिंजवडीतील कंपनीत काम करणार्‍या महिलेवर बलात्कार, दोघांना अटक
Marathi
ଟାଲକମ୍‌ ପାଉଡରରେ ଆଜବେଷ୍ଟସ ଥିବା ନେଇ ବିବାଦରେ ଜନସନ ଏଣ୍ଡ ଜନସନ
Odia
جانئے ، کیوں مارشل آرٹ کی ٹریننگ لے رہے ہیں سنجے دت
Urdu
ஐந்து நிறுவனங்களுக்கு தொலைத்தொடர்புத் துறை நோட்டீஸ்
Tamil
ആഗസ്റ്റ് സിനിമാസിന് പിന്നാലെ സ്വാമി അയ്യപ്പന്റെ ജീവിതം സിനിമയാക്കാന്‍ സന്തോഷ് ശിവന്‍ ; ബിഗ് ബജറ്റ് ചിത്രത്തില്‍ റഹ്മാനും അനുഷ്‌ക ഷെട്ടിയും
Malayalam
ट्रेलर : विराट कोहलीचा चित्रपट? २८ तारखेला उलगडणार सिक्रेट
Marathi
নোট ইস্যুতে বিধানসভায় ঐক্যের আহ্বান জানালেন মুখ্যমন্ত্রী মমতা বন্দ্যোপাধ্যায়
Bengali
रैली में ट्रंप पर हमला क्या उन्हें बाइडन पर दिलाएगा बढ़त?
Hindi
लायनने चेतेश्वरला विचारलं, ‘तुला कंटाळा येत नाही का?’ पुजाराने दिली ही प्रतिक्रिया
Marathi
भारतीय क्रिकेट टीम के दो स्टार जिनकी चर्चा नहीं होती
Hindi
नरेंद्र मोदींबद्दल कंगना रणौतने केले मोठे वक्तव्य
Marathi
"മറ്റൊരു സൂപ്പര്‍ ഹിറ്റിനായി" ലിജോ ജോസ് പെല്ലിശ്ശേരി - പൃഥ്വിരാജ് - ഫഹദ് - ഇന്ദ്രജിത്ത് ഒരുമിക്കുന്നു
Malayalam
दीया मिर्ज़ा बोलीं- 'जलवायु परिवर्तन के रास्ते में सबसे बड़ी बाधा अहंकारी मर्द'
Hindi
তোলা না পেয়ে চিকিত্সক দম্পতিকে মারধরের অভিযোগ তৃণমূল কাউন্সিলরের অনুগামীদের বিরুদ্ধে
Bengali
செப்டம்பர் காலாண்டு ஜிடிபி சாதகமாக இருந்தாலும், நிதி பற்றாக்குறை இலக்கு எட்டப்படாததால் அதன் தாக்கம் சந்தையில் எதிரொலித்தது என சந்தை நோக்கர்கள் குறிப்பிட்டனர்.
Tamil
आमदार बच्चू कडू यांना अचलपूर कोर्टाकडून 7 महिन्यांची शिक्षा
Marathi
गुन्हेगार उमेदवारांच्या प्रचाराची गृहमंत्र्यांवर नामुष्की
Marathi
#Metoo: સૈફ અલી ખાને કહ્યું - મારું પણ થયુ શોષણ, મહિલાઓનું દુ:ખ સમજી શકુ છું
Gujarati
റിസര്‍വേഷന്‍ ചാര്‍ട്ട് ഇനി ഐ ആര്‍ ടി സി വെബ്സൈറ്റില്‍ കാണാം
Malayalam
കോഹ്ലിയല്ല, ലോകകപ്പിലെ ഏറ്റവും മികച്ച ബാറ്റ്സ്മാനാവുക ഈ താരം ; ഇതിഹാസ താരത്തിന്റെ പ്രവചനം
Malayalam
#TRPमीटर : 'संभाजी'च्या तलवारीची धार वाढली! कुठल्या मालिकांना टाकलं मागे पाहा
Marathi
سیف علی خان کی بیٹی کے ہاتھ لگی ایک اور بڑی فلم ، اب اس اداکار کے ساتھ آئیں گی نظر
Urdu
ଆଜିଠାରୁ ଦ୍ବିତୀୟ ଟେଷ୍ଟ, ପର୍ଥ ପରୀକ୍ଷା
Odia
वीडियो, उत्तरकाशी में सुरंग से मज़दूरों को निकालने का काम फिर अटका, अवधि 2,48
Hindi
ಪವನ್​ ಕಲ್ಯಾಣ್​ ಸಿನಿಮಾ ನಿವೃತ್ತಿ: ‘ಅಜ್ಞಾತವಾಸಿ’ ಕೊನೆಯ ಸಿನಿಮಾ?
Kannada
মাঝেরহাট ব্রিজের সঙ্গে সঙ্গে ভেঙে গেল প্রায় ৫০ বছরের সংযোগ
Bengali
Budget 2016 LIVE :ઇન્કમટેક્ષ સ્લેબમાં કોઇ ફેરફાર નહીં, સોનું, સિગારેટ, કાર, કપડાં મોંઘા થયા
Gujarati
સુદામા ડેરી દ્વારા કિલો ફેટના ભાવ રૂ.20વધારી રૂ.600 કરાયા
Gujarati
वीडियो, व्लादिमीर पुतिन क्या ख़ुद को व्लादिमीर दी ग्रेट समझने लगे हैं?, अवधि 3,34
Hindi
'गोविंदा',स्वप्नीलशी बातचीत
Marathi
'ಮಾಸ್ತಿಗುಡಿ' ಪ್ರಕರಣ: ನ್ಯಾಯಾಲಯಕ್ಕೆ ಹಾಜರಾದ ಸುಂದರ್​ ಪಿ. ಗೌಡ
Kannada
ਆਈਵੀਐਫ਼ ਬਾਰੇ ਸੋਚ ਰਹੀ ਮਾਂ ਜਿਸਦੇ ਤਿੰਨ ਬੱਚਿਆਂ ਦੀ ਮੌਤ ਸ਼ਾਇਦ 'ਕਜ਼ਨ' ਨਾਲ ਵਿਆਹ ਕਾਰਨ ਹੋਈ ਸੂ ਸਿਸ਼ੇਲ ਬੀਬੀਸੀ ਨਿਊਜ਼ ਬ੍ਰੈਡਫੋਰਡ 19 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46591815 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਰੂਬਾ ਅਤੇ ਸਾਕਿਬ ਪਤੀ ਪਤਨੀ ਹਨ ਉਨ੍ਹਾਂ ਵਿੱਚ ਇੱਕ ਅਜਿਹਾ ਜੀਨ ਹੈ। ਜੋ ਇੱਕ ਲਾਇਲਾਜ ਲਾਇਲਾਜ ਸਥਿਤੀ ਦਾ ਕਾਰਨ ਬਣਦਾ ਹੈ।ਇਸ ਜੀਨ ਤੋਂ ਪੈਦਾ ਹੋਈ ਸਥਿਤੀ ਕਾਰਨ, ਉਨ੍ਹਾਂ ਦੇ ਬੱਚੇ ਦੀ ਮੌਤ ਦੀ 4 ਵਿੱਚੋਂ 1 ਸੰਭਾਵਨਾ ਹੁੰਦੀ ਹੈ।ਰੂਬਾ ਚਾਹੁੰਦੀ ਹੈ ਕਿ ਉਹ ਇੱਕ ਸਿਹਤਮੰਦ ਭਰੂਣ ਦੀ ਚੋਣ ਲਈ ਆਈਵੀਐਫ਼ ਤਕਨੀਕ ਦੀ ਸਹਾਇਤਾ ਲਵੇ। ਪਤੀ ਸਾਕਿਬ ਨੂੰ ਅੱਲ੍ਹਾ 'ਤੇ ਹੀ ਭਰੋਸਾ ਹੈ। ਕੁਝ ਰਿਸ਼ਤੇਦਾਰ ਚਾਹੁੰਦੇ ਹਨ ਕਿ ਉਹ ਵੱਖ ਹੋ ਜਾਣ ਅਤੇ ਕਿਸੇ ਹੋਰ ਨਾਲ ਵਿਆਹ ਕਰਵਾਉਣ।ਰੂਬਾ ਬੀਬੀ ਇੰਨੀ ਛੋਟੀ ਉਮਰ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਏ-ਲੈਵੇਲ ਦੀ ਪੜ੍ਹਾਈ ਤੋਂ ਬਾਅਦ ਯੂਨੀਵਰਸਿਟੀ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਸੀ। ਪਰ ਉਸਦੇ ਮਾਪਿਆਂ ਨੇ ਸਕੈਂਡਰੀ ਸਕੂਲ ਦੀ ਪੜ੍ਹਾਈ ਖਤਮ ਕਰਦਿਆਂ ਹੀ ਪਾਕਿਸਤਾਨ ਵਿੱਚ ਉਸਦੇ ਕਜ਼ਨ, ਸਾਕਿਬ ਮਹਿਮੂਦ ਨਾਲ ਰੂਬਾ ਬੀਬੀ ਦਾ ਵਿਆਹ ਤੈਅ ਕਰ ਦਿੱਤਾ। ਇਹ ਵੀ ਪੜ੍ਹੋ:ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਤੇਲ ਪਾ ਕੇ ਅੱਗ ਲਾ ਦਿੰਦੇ' 'ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ'ਰੂਬਾ ਬੀਬੀ ਇੰਗਲੈਂਡ ਦੇ ਬ੍ਰੈਡਫੋਰਡ ਵਿੱਚ ਪਲੀ-ਵੱਡੀ ਹੋਈ ਉਹ ਆਪਣੇ ਵਿਆਹ ਤੋਂ ਪਹਿਲਾਂ ਦੋ ਵਾਰ ਪਾਕਿਸਤਾਨ ਗਈ ਸੀ। ਪਹਿਲੀ ਵਾਰ ਉਹ ਚਾਰ ਸਾਲ ਦੀ ਸੀ ਅਤੇ ਦੂਸਰੀ ਵਾਰ 12 ਸਾਲ ਦੀ ਸੀ। ਜਿਸ ਆਦਮੀ ਨਾਲ ਉਸਦੀ ਸਗਾਈ ਹੋਈ ਰੂਬਾ ਬੀਬੀ ਨੂੰ ਉਹ ਚੇਤੇ ਨਹੀਂ ਸੀ ਅਤੇ ਨਾ ਹੀ ਦੋਵਾਂ ਨੇ ਕਦੇ ਇਕੱਲਿਆਂ ਸਮਾਂ ਬਤੀਤ ਕੀਤਾ ਸੀ। ਸਗਾਈ ਸਮੇਂ ਹੁਣ ਉਹ 27 ਸਾਲਾਂ ਦਾ ਸੀ ਅਤੇ ਇੱਕ ਡਰਾਈਵਰ ਸੀ ਅਤੇ ਰੂਬਾ 17 ਸਾਲਾਂ ਦੀ ਸੀ।ਰੂਬਾ ਪੁਰਾਣਾ ਸਮਾਂ ਯਾਦ ਕਰਦੇ ਹੋਏ ਦੱਸਦੀ ਹੈ ਕਿ, "ਮੈਂ ਬਹੁਤ ਘਬਰਾਈ ਹੋਈ ਸੀ ਕਿਉਂਕਿ ਮੈਂ ਉਸਨੂੰ ਨਹੀਂ ਜਾਣਦੀ ਸੀ।""ਮੈਂ ਬਹੁਤ ਸ਼ਰਮੀਲੀ ਸੀ, ਮੈਂ ਜ਼ਿਆਦਾ ਗੱਲ ਨਹੀਂ ਕਰ ਸਕੀ ਅਤੇ ਮੇਰੀ ਕਦੇ ਵੀ ਮੁੰਡਿਆਂ ਵਿੱਚ ਦਿਲਚਸਪੀ ਨਹੀਂ ਰਹੀ। ਮੈਂ ਡਰੀ ਹੋਈ ਸੀ ਅਤੇ ਆਪਣੇ ਮਾਪਿਆਂ ਨੂੰ ਬੇਨਤੀ ਵੀ ਕੀਤੀ ਕਿ ਇਹ ਸਭ ਕੁਝ ਦੇਰ ਲਈ ਟਾਲ ਦਿਓ ਤਾਂ ਜੋ ਸੈਂ ਸਕੂਲ ਦੀ ਪੜ੍ਹਾਈ ਪੂਰੀ ਕਰ ਸਕਾਂ, ਪਰ ਉਹ ਅਜਿਹਾ ਨਾ ਕਰ ਸਕੇ।"ਪਾਕਿਸਤਾਨ ਵਿੱਚ ਤਿੰਨ ਮਹੀਨੇ ਬਿਤਾਉਣ ਤੋਂ ਬਾਅਦ ਉਹ ਗਰਭਵਤੀ ਹੋ ਗਈ। ਦੋ ਮਹੀਨੇ ਬਾਅਦ ਉਹ ਬ੍ਰੈਡਫੋਰਡ ਵਾਪਿਸ ਆ ਗਈ। ਇੰਨੀ ਛੇਤੀ ਮਾਂ ਬਨਣ 'ਤੇ ਉਹ ਕਾਫੀ ਹੈਰਾਨ ਸੀ ਅਤੇ ਖੁਸ਼ ਵੀ ਸੀ।ਉਨ੍ਹਾਂ ਦਾ ਬੇਟਾ, ਹਸਮ 2007 ਵਿੱਚ ਪੈਦਾ ਹੋਇਆ। ਰੂਬਾ ਨੇ ਬੜੇ ਹੀ ਉਤਸ਼ਾਹ ਨਾਲ ਸਾਕਿਬ ਨੂੰ ਫੋਨ 'ਤੇ ਦੱਸਿਆ ਕਿ ਸਭ ਠੀਕ ਹੈ, ਹਾਲਾਂਕਿ ਬੱਚਾ ਕਾਫ਼ੀ ਜ਼ਿਆਦਾ ਸੌਂਦਾ ਸੀ ਅਤੇ ਉਸ ਨੂੰ ਦੁੱਧ ਚੁੰਘਾਉਣ ਵਿੱਚ ਵੀ ਦਿੱਕਤ ਆ ਰਹੀ ਸੀ।ਰੂਬਾ ਨੂੰ "ਲੱਗਿਆ ਕਿ ਇਹ ਸਭ ਆਮ ਹੈ।" ਕੁਝ ਹਫ਼ਤਿਆਂ ਬਾਅਦ ਉਹ ਡਾਕਟਰ ਕੋਲ ਗਈ। ਡਾਕਟਕ ਨੇ ਹਸਮ ਨੂੰ ਦੇਖਿਆ ਤਾਂ ਉਨ੍ਹਾਂ ਨੂ ਲੱਗਿਆ ਕਿ ਹਸਮ ਦੇ ਕੂਲ੍ਹੇ ਕੁਝ ਸਖ਼ਤ ਸਨ।ਰੂਬਾ ਦੱਸਦੀ ਹੈ, "ਡਾਕਟਰ ਹਸਮ ਨੂੰ ਰੈਫ਼ਰ ਕਰ ਰਹੇ ਹਨ ਪਰ ਮੈਂ ਇਸ ਨੂੰ ਮਾਮੂਲੀ ਗੱਲ ਹੀ ਸਮਝਿਆ। ਉਨ੍ਹਾਂ ਨੇ ਕੁਝ ਟੈਸਟ ਕੀਤੇ ਅਤੇ ਫਿਰ ਮੈਨੂੰ ਨਤੀਜੇ ਦੱਸਣ ਲਈ ਬੱਚਿਆਂ ਦੇ ਵਾਰਡ ਵਿੱਚ ਬੁਲਾਇਆ।""ਜਦੋਂ ਮੈਂ ਅੰਦਰ ਗਈ ਤਾਂ ਡਾਕਟਰ ਨੇ ਮੈਨੂੰ ਦੱਸਿਆ ਕਿ ਇੱਕ ਬੁਰੀ ਖਬਰ ਹੈ। ਉਨ੍ਹਾਂ ਨੇ ਮੈਨੂੰ ਇੱਕ ਪਰਚਾ ਫੜਾਉਂਦਿਆਂ ਕਿਹਾ ਕਿ ਹਸਮ ਇਸ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ ਜੋ ਕਿ ਬਹੁਤ ਦੁਰਲੱਭ ਹੈ।""ਮੇਰੇ ਕੁਝ ਸਮਝ ਸੀ ਆ ਰਿਹਾ, ਮੈਂ ਬਹੁਤ ਰੋ ਰਹੀ ਸੀ। ਘਰ ਪਹੁੰਦਿਆਂ ਹੀ ਮੈਂ ਪਾਕਿਸਤਾਨ ਵਿੱਚ ਆਪਣੇ ਪਤੀ ਨੂੰ ਫ਼ੋਨ ਕੀਤਾ, ਉਨ੍ਹਾਂ ਨੇ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹਰ ਕੋਈ ਮੁਸ਼ਕਿਲਾਂ ਚੋਂ ਗੁਜ਼ਰਦਾ ਹੈ, ਅਤੇ ਅਸੀਂ ਵੀ ਇਕੱਠੇ ਮਿਲ ਕੇ ਇਸ ਮੁਸ਼ਕਿਲ ਤੋਂ ਬਾਹਰ ਆ ਜਾਵਾਂਗੇ।"ਰੂਬਾ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸਦੇ ਅਤੇ ਉਸਦੇ ਪਤੀ (ਜੋ ਕਿ ਰਿਸ਼ਤੇ ਵਿੱਚ ਉਸਦਾ ਕਜ਼ਨ ਸੀ) ਦੋਹਾਂ ਵਿੱਚ ਹੀ ਇੱਕ ਰੀਸੈੱਸਿਵ ਜੀਨ (I-cell) ਸੀ। ਆਈ-ਸੈੱਲ ਕਾਰਨ ਬੱਚੇ ਦੇ ਵਾਧੇ ਅਤੇ ਸਹੀ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਕੀ ਗਰਭ ’ਚ ਪਲ ਰਹੇ ਭਰੂਣ ਨੂੰ ਜਿਉਣ ਦਾ ਅਧਿਕਾਰ ਹੈ?ਰੀਸੈੱਸਿਵ ਜੀਨ ਉਹ ਜੀਨ ਹੁੰਦੇ ਹਨ ਜੋ ਕਿਸੇ ਵਿੱਚ ਹੁੰਦੇ ਹਨ ਪਰ ਕਿਸੇ ਦੂਸਰੇ ਤਾਕਤਵਰ ਜੀਨ ਵੱਲੋਂ ਦਬਾ ਲਏ ਜਾਂਦੇ ਹਨ। ਜਿਵੇਂ ਕਿਸੇ ਵਿੱਚ ਕਾਲੇ ਵਾਲਾਂ ਵਾਲੇ ਜੀਨ ਭਾਰੂ ਹੋਣ ਤਾਂ ਉਸ ਦੇ ਵਾਲਾਂ ਦਾ ਰੰਗ ਕਾਲਾ ਹੋਵੇਗਾ ਪਰ ਉਸ ਵਿੱਚ ਭੂਰੇ ਵਾਲਾਂ ਵਾਲੇ ਜੀਨ ਵੀ ਹੋ ਸਕਦੇ ਹਨ। ਇਸ ਸਥਿਤੀ ਵਿੱਚ ਭੂਰੇ ਵਾਲਾਂ ਵਾਲੇ ਜੀਨ ਨੂੰ ਰੀਸੈੱਸਿਵ ਜੀਨ ਕਿਹਾ ਜਾਂਦਾ ਹੈ।ਸੱਤ ਮਹੀਨੇ ਬਾਅਦ ਸਕਿਬ ਨੂੰ ਯੂਕੇ ਵਿਚ ਰਹਿਣ ਲਈ ਵੀਜ਼ਾ ਪ੍ਰਾਪਤ ਹੋਇਆ ਅਤੇ ਉਹ ਆਪਣੇ ਬੇਟੇ ਨੂੰ ਪਹਿਲੀ ਵਾਰ ਗੋਦ ਵਿੱਚ ਲੈ ਸਕਿਆ।ਰੂਬਾ ਮੁਤਾਬਕ, "ਮੇਰੇ ਪਤੀ ਨੇ ਕਿਹਾ ਕਿ ਹਸਮ ਆਮ ਬੱਚਿਆਂ ਵਾਂਗ ਹੀ ਦਿੱਖਦਾ ਸੀ। ਉਹ ਨਾ ਬੈਠਦਾ ਸੀ ਅਤੇ ਨਾ ਹੀ ਰਿੜ੍ਹਦਾ ਸੀ, ਪਰ ਉਨ੍ਹਾਂ ਕਿਹਾ ਕਿ ਕੁਝ ਬੱਚੇ ਹੌਲੀ-ਹੌਲੀ ਵੱਧਦੇ ਹਨ।" ਪਰ ਰੂਬਾ ਨੂੰ ਆਪਣੇ ਬੱਚੇ ਵਿੱਚ ਉਸਦੇ ਹਮ ਉਮਰਾਂ ਨਾਲੋਂ ਕਾਫੀ ਵੱਡਾ ਫ਼ਰਕ ਨਜ਼ਰ ਆ ਰਿਹਾ ਸੀ। ਹਸਮ ਬਹੁਤ ਹੌਲੀ ਵੱਧ ਰਿਹਾ ਸੀ। ਛਾਤੀ ਦੀ ਇਨਫੈਕਸ਼ਨ ਕਾਰਨ ਉਸਨੂੰ ਹਸਪਤਾਲ ਵੀ ਛੇਤੀ ਹੀ ਲੈਕੇ ਜਾਣਾ ਪੈਂਦਾ। ਜਿਵੇਂ-ਜਿਵੇਂ ਹਸਮ ਵੱਡਾ ਹੋ ਰਿਹਾ ਸੀ, ਉਸਦੇ ਸਿਰ ਵੱਡਾ ਹੋ ਰਿਹਾ ਸੀ।ਸਾਲ 2010 ਵਿੱਚ ਉਨ੍ਹਾਂ ਦੀ ਅਗਲੀ ਬੱਚੀ ਅਲੀਸ਼ਬਾਹ ਪੈਦਾ ਹੋਈ। ਉਸੇ ਸਮੇਂ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਉਹ ਵੀ ਆਈ-ਸੈੱਲ ਨਾਲ ਪੀੜਤ ਸੀ। ਆਪਣੇ ਵੱਡੇ ਭਰਾ ਦੀ ਮੌਤ ਤੋਂ ਤਕਰੀਬਨ ਇੱਕ ਸਾਲ ਬਾਅਦ, 2013 ਦੇ ਅਖੀਰ ਵਿੱਚ ਅਲੀਸ਼ਬਾਹ ਦੀ ਵੀ ਤਿੰਨ ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ।ਤੀਜੀ ਵਾਰ ਗਰਭਵਤੀ ਹੋਣ ਤੋਂ ਪਹਿਲਾਂ, ਰੂਬਾ ਨੇ ਲੀਡਜ਼ ਟੀਚਿੰਗ ਹਸਪਤਾਲ ਵਿੱਚ ਮੌਲਵੀ ਮੁਫ਼ਤੀ ਜ਼ੁਬੈਰ ਬੱਟ ਨਾਲ ਸੰਪਰਕ ਕੀਤਾ। ਉਹ ਜਾਨਣਾ ਚਾਹੁੰਦੀ ਸੀ ਕਿ ਗਰਭ ਦੌਰਾਨ ਭਰੂਣਜਾਂਚ ਕਰਵਾਉਣ ਦੀ ਅਤੇ ਆਈ-ਸੈੱਲ ਦੀ ਪੁਸ਼ਟੀ ਹੋਣ 'ਤੇ ਗਰਭਪਾਤ ਕਰਵਾਉਣ ਲਈ ਉਸਦਾ ਧਰਮ ਇਜਾਜ਼ਤ ਦਿੰਦਾ ਹੈ ਜਾਂ ਨਹੀਂ।।ਮੁਫ਼ਤੀ ਨੇ ਰੂਬਾ ਨੂੰ ਦੱਸਿਆ ਕਿ ਇਹ ਪ੍ਰਵਾਨਯੋਗ ਪ੍ਰਕਿਰਿਆ ਹੋਵੇਗੀ ਪਰ ਉਸਨੂੰ ਬਹੁਤ ਧਿਆਨ ਨਾਲ ਸੋਚਣ ਤੋਂ ਬਾਅਦ ਹੀ ਕੋਈ ਫ਼ੈਸਲਾ ਲੈਣ ਦੀ ਸਲਾਹ ਦਿੱਤੀ।ਇਹ ਵੀ ਪੜ੍ਹੋ:ਇੱਕ ਟੀਕਾ ਤੇ ਤਿੰਨ ਮਹੀਨੇ ਤੱਕ ਪ੍ਰੈਗਨੈਂਸੀ ਤੋਂ ਛੁੱਟੀਪ੍ਰੈਗਨੈਂਸੀ ਤੋਂ ਬਚਣ ਲਈ ਇਹ ਤਰੀਕੇ ਹੋ ਸਕਦੇ ਹਨ ਲਾਹੇਵੰਦਗਰਭ ਵਿੱਚ ਵੀ ਬੱਚੇ ਤੱਕ ਕਿਵੇਂ ਪਹੁੰਚ ਜਾਂਦਾ ਹੈ ਪ੍ਰਦੂਸ਼ਣ ਸਤਮਾਹੇ ਬੱਚੇ ਪੈਦਾ ਹੋਣ ਦੇ ਕੀ-ਕੀ ਕਾਰਨ ਹੋ ਸਕਦੇ ਨੇ"ਜੇਕਰ ਤੁਸੀਂ ਇਸ ਅਵਸਥਾ ਵਿੱਚ ਹੋ ਕਿ ਹਰ ਹਾਲਤ ਵਿੱਚ ਬੱਚੇ ਦੀ ਮੌਤ ਹੋਣੀ ਤੈਅ ਹੀ ਹੈ, ਭਾਵੇਂ ਉਸਦੀ ਮੌਤ ਛੇਤੀ ਨਾ ਹੋਵੇ ਪਰ ਉਹ ਅਜਿਹੀਆਂ ਬਿਮਾਰੀਆਂ ਵਿੱਚ ਘਿਰਿਆ ਰਹੇਗਾ ਜੋ ਉਸ ਨੂੰ ਬਹੁਤ ਕਮਜ਼ੋਰ ਬਣਾ ਦੇਣਗੀਆਂ। ਮੁਸਲਿਮ ਪੈਗੰਬਰ ਦੇ ਕਹੇ ਮੁਤਾਬਿਕ ਸਰੀਰ ਵਿੱਚ ਰੂਹ ਦੇ ਦਾਖ਼ਿਲ ਹੋਣ ਤੋਂ ਪਹਿਲਾ ਗਰਭਪਾਤ ਕਰਵਾਉਣ ਲਈ ਇਹ ਕਾਰਨ ਕਾਫ਼ੀ ਹਨ।"ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਬਾ ਨੂੰ ਅਜਿਹਾ ਸਿਰਫ਼ ਇਹ ਸੋਚ ਕੇ ਹੀ ਨਹੀਂ ਕਰਨਾ ਚਾਹੀਦਾ ਕਿ ਉਸ ਨੂੰ ਮਨਜ਼ੂਰੀ ਮਿਲ ਗਈ ਹੈ ਕਿਉੰਕਿ ਉਸਨੇ ਆਪਣੇ ਇਸ ਫ਼ੈਸਲੇ ਨਾਲ ਪੂਰੀ ਜ਼ਿੰਦਗੀ ਬਤੀਤ ਕਰਨੀ ਹੈ।ਉਨ੍ਹਾਂ ਨੇ ਰੂਬਾ ਨੂੰ ਸਹਾਲ ਦਿੱਤੀ ਕਿ ਉਹ ਆਪਣੇ ਭਾਈਚਾਰੇ ਵਿੱਚ ਬਾਕੀਆਂ ਨਾਲ ਇਸ ਬਾਰੇ ਗੱਲ ਕਰੇ ਅਤੇ ਵਿਚਾਰ ਸਾਂਝੇ ਕਰੇ। ਇਨ੍ਹਾਂ ਵਿਚੋਂ ਕੁਝ ਲੋਕ ਅਜਿਹੇ ਵੀ ਹੋਣਗੇ ਜੋ ਗਰਭਪਾਤ ਕਰਵਾਉਣ ਦਾ ਵਿਰੋਧ ਕਰਨਗੇ। ਮੁਫ਼ਤੀ ਜ਼ੁਬੈਰ ਮੁਤਾਬਿਕ, "ਇਕੱਲਿਆ ਇਸ ਨਾਲ ਝੂਝਨਾ ਇੱਕ ਬਹੁਤ ਵੱਡੀ ਚੁਣੌਤੀ ਹੈ।"ਬਰੈਡਫੋਰਡ ਅਧਿਐਨ ਰੂਬਾ ਅਤੇ ਉਸਦਾ ਪਹਿਲਾ ਬੱਚਾ ਹਸਮ ਬ੍ਰੈਡਫੋਰਡ ਸ਼ਹਿਰ ਵਿੱਚ ਪੈਦਾ ਹੋਣ ਵਾਲਿਆਂ (ਬੌਰਨ ਇਨ ਬ੍ਰੈਡਫੋਰਡ) ਬਾਰੇ ਕੀਤੇ ਜਾ ਰਹੇ ਇੱਕ ਅਧਿਐਨ ਵਿੱਚ ਸ਼ਾਮਲ ਕੀਤੇ ਪਹਿਲੇ ਲੋਕਾਂ ਵਿਚੋਂ ਸਨ। 14000 ਪਰਿਵਾਰਾਂ ਦੀ ਸ਼ਮੂਲੀਅਤ ਵਾਲੇ ਇਸ ਲੰਬੇ ਸਮੇਂ ਤੋਂ ਚੱਲ ਰਹੇ ਅਧਿਐਨ ਵਿੱਚ 46% ਪਰਿਵਾਰ ਪਾਕਿਸਤਾਨੀ ਸਨ।ਇਸ ਸ਼ਹਿਰ ਦੀ ਬਾਲ ਮੌਤ ਦਰ - ਕੌਮੀ ਔਸਤ ਤੋਂ ਦੁੱਗਣੀ ਹੈ - ਜਿਸ ਕਾਰਨ ਇਹ ਅਧਿਐਨ ਕਰਨ ਦਾ ਫੈਸਲਾ ਲਿਆ ਗਿਆ।ਡਾਕਟਰਾਂ ਨੇ 200 ਤੋਂ ਵੱਧ ਦੁਰਲੱਭ ਸਥਿਤੀਆਂ ਦੀ ਪਛਾਣ ਕੀਤੀ ਹੈ ਅਤੇ ਜੋੜਿਆਂ ਦੀ ਬਿਹਤਰ ਜਾਂਚ ਅਤੇ ਸਲਾਹਕਾਰੀ ਲਈ ਕੰਮ ਕਰ ਰਹੇ ਹਨ।ਰੂਬਾ ਨੇ ਆਪਣਾ ਮਨ ਬਣਾ ਲਿਆ ਅਤੇ ਗਰਭਪਾਤ ਨਾ ਕਰਵਾਉਣ ਦਾ ਫ਼ੈਸਲਾ ਲਿਆ।ਸਾਲ 2015 ਵਿੱਚ ਜਦੋਂ ਰੂਬਾ ਤੀਸਰੇ ਬੱਚੇ 'ਇਨਾਰਾ' ਨਾਲ ਗਰਭਵਤੀ ਹੋਈ ਤਾਂ, ਉਸਨੇ ਡਾਕਟਰਾਂ ਵੱਲੋਂ ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਮੈਡੀਕਲ ਸਕੈਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ।ਰੂਬਾ ਮੁਤਾਬਿਕ, "ਮੈਂ ਚਾਹੁੰਦੀ ਸੀ ਕਿ ਉਹ ਇਸਨੂੰ ਕਿਸੇ ਆਮ ਗਰਭ ਵਾਂਗ ਹੀ ਸਮਝਣ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਮਨ ਅੰਦਰ ਕਿਸੇ ਵੀ ਤਰ੍ਹਾਂ ਦਾ ਸ਼ੱਕ ਪੈਦਾ ਕਰਨ। ਮੈਂ ਗਰਭਪਾਤ ਨਹੀਂ ਕਰਵਾਉਣਾ ਸੀ, ਮੈਂ ਗਰਭ ਦਾ ਆਨੰਦ ਮਾਣਨਾ ਚਾਹੁੰਦੀ ਸੀ।""ਮੈਂ ਆਪਣੇ ਪਤੀ ਨੂੰ ਕਹਿੰਦੀ ਕਿ ਹੋ ਸਕਦਾ ਹੈ ਕਿ ਇਹ ਬੱਚਾ ਵੀ ਬਿਮਾਰ ਪੈਦਾ ਹੋਵੇ ਪਰ ਉਨ੍ਹਾਂ ਨੇ ਕਿਹਾ ਕਿ, 'ਕੋਈ ਗੱਲ ਨਹੀਂ।' ਮੇਰੇ ਮਨ ਅੰਦਰ ਬਹੁਤ ਦੁਬਿਧਾ ਸੀ, ਮੈਂ ਜਾਣਦੀ ਸੀ ਕਿ ਇਸ ਬੱਚੇ ਦੀ ਵੀ ਬਿਮਾਰ ਜਾਂ ਤੰਦਰੁਸਤ ਹੋਣ ਦੀ ਸੰਭਾਵਨਾ ਪਹਿਲੇ ਬੱਚਿਆਂ ਜਿੰਨੀ ਹੀ ਸੀ।"ਪਰ ਇਨਾਰਾ ਦਾ ਵੀ ਜਨਮ ਆਈ-ਸੈੱਲ ਡਿਸਆਰਡਰ ਨਾਲ ਹੀ ਹੋਇਆ।ਰੂਬਾ ਦਾ ਕਹਿਣਾ ਹੈ ਕਿ, "ਮਾਂ ਬਣਨ 'ਤੇ ਮੈਂ ਬਹੁਤ ਖੁਸ਼ ਸੀ, ਪਰ ਬੱਚੀ ਨੂੰ ਦੇਖਦੇ ਹੀ ਅਸੀਂ ਸਮਝ ਗਈ ਸੀ। ਮੈਂ ਦੁਖੀ ਅਤੇ ਪਰੇਸ਼ਾਨ ਹੋ ਗਈ। ਇਸ ਗਰਭ ਤੋਂ ਅਸੀਂ ਇੱਕ ਸਿਹਤਮੰਦ ਬੱਚਾ ਚਾਹੁੰਦੇ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਬੱਚੀ ਨੂੰ ਕਿੰਨਾ ਕੁ ਦਰਦ ਸਹਿਣਾ ਪਵੇਗਾ ਪਰ ਮੇਰੇ ਪਤੀ ਖੁਸ਼ ਸਨ ਅਤੇ ਉਨ੍ਹਾਂ ਮੈਨੂੰ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਕਿਹਾ।"ਤਕਰੀਬਨ ਇੱਕ ਸਾਲ ਪਹਿਲਾਂ ਦੋ ਸਾਲ ਦੀ ਉਮਰ ਵਿੱਚ ਇਨਾਰਾ ਦੀ ਮੌਤ ਹੋ ਗਈ। ਪਿਛਲੇ ਸਾਲ ਦਸੰਬਰ ਵਿੱਚ ਉਹ ਬਿਮਾਰ ਹੋ ਗਈ ਅਤੇ ਛਾਤੀ ਵਿੱਚ ਇਨਫੈਕਸ਼ਨ ਕਾਰਨ ਉਸਦੀ ਹਾਲਤ ਕਾਫ਼ੀ ਖਰਾਬ ਹੋ ਗਈ। ਉਸ ਨੂੰ ਬ੍ਰੈਡਫੋਰਡ ਰੌਇਲ ਇਨਫਰਮਰੀ ਤੋਂ ਯਾਰਕ (ਇੰਗਲੈਂਡ ਦਾ ਇੱਕ ਸ਼ਹਿਰ) ਲਿਆਂਦਾ ਗਿਆ।"ਯਾਰਕ ਦੇ ਡਾਕਟਰਾਂ ਨੇ ਉਸ ਨੂੰ ਜ਼ਿੰਦਾ ਰੱਖਣ ਦੀ ਪੂਰੀ ਵਾਹ ਲਾਈ, ਮੇਰੇ ਮਨ ਵਿੱਚ ਆਸ ਦੇ ਬਾਵਜੂਦ ਮੈਂ ਦੇਖ ਸਕਦੀ ਸੀ ਕਿ ਉਹ ਦਰਦ ਵਿੱਚ ਹੈ। ਮਰਨ ਤੋਂ ਪਹਿਲਾਂ ਉਸ ਨੂੰ ਦਵਾਈਆਂ ਦੇ ਕੇ ਸ਼ਾਂਤ ਰੱਖਿਆ ਗਿਆ। ਮੈਂ ਉਸਦੇ ਨਾਲ ਹੀ ਲੇਟੀ ਹੋਈ ਸੀ ਅਤੇ ਉਹ ਜ਼ਿਆਦਾਤਰ ਸਮਾਂ ਮੇਰੀ ਬਾਹਾਂ ਵਿੱਚ ਹੀ ਸੀ। ਮੇਰੇ ਪਤੀ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਆਖ਼ਰੀ ਸਾਹ ਲੈ ਰਹੀ ਸੀ।"ਰੂਬਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਤਿੰਨ ਬੱਚੇ ਗੁਆਉਣ ਦਾ ਦਰਦ ਅਤੇ ਛੇ ਵਾਰ ਗਰਭਪਾਤ ਦੀ ਪੀੜਾ ਕਿਸ ਤਰ੍ਹਾਂ ਸਹੀ ਹੈ, ਜਿਨ੍ਹਾਂ ਵਿੱਚੋਂ ਇੱਕ ਤਾਂ ਇਨਾਰਾ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਹੀ ਹੋਇਆ ਹੈ। ਰੂਬਾ ਮੁਤਾਬਿਕ, "ਮੇਰਾ ਆਖਰੀ ਗਰਭਪਾਤ ਇਨਾਰਾ ਨੂੰ ਦਫ਼ਨਾਉਣ ਤੋਂ ਬਾਅਦ ਹੋਇਆ, ਉਸ ਵੇਲੇ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਂ ਗਰਭਵਤੀ ਹਾਂ।"ਰੂਬਾ ਕਹਿੰਦੀ ਹੈ ਕਿ ਇਨਾਰਾ ਦੀ ਮੌਤ ਨੇ ਉਸ ਨੂੰ ਇਹ ਗੱਲ ਮੰਨਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਸਦੇ ਬੱਚਿਆਂ ਦੀ ਬਦਨਸੀਬੀ ਅਤੇ ਕਜ਼ਨ ਨਾਲ ਵਿਆਹੇ ਜਾਣਾ, ਆਪਸ ਵਿੱਚ ਜੁੜੇ ਹੋਏ ਹਨ।ਪਹਿਲਾਂ ਕਾਫ਼ੀ ਸਮੇਂ ਤੱਕ ਉਹ ਇਸ ਗੱਲ ਵਿੱਚ ਯਕੀਨ ਨਹੀਂ ਕਰ ਰਹੀ ਸੀ। ਇਸਦਾ ਕਾਰਨ ਇਹ ਵੀ ਸੀ ਕਿ ਜਦੋਂ ਉਹ ਹਸਪਤਾਲਾਂ ਵਿੱਚ ਬਾਕੀ ਬਿਮਾਰ ਅਤੇ ਅਪਾਹਜ ਬੱਚਿਆਂ ਨੂੰ ਦੇਖਦੀ ਤਾਂ ਰੂਬਾ ਸੋਚਦੀ ਕਿ ਇਹ ਸਾਰੇ ਬੱਚੇ ਵੀ ਰਿਸ਼ਤੇ ਦੇ ਭੈਣ-ਭਰਾਵਾਂ ਦੇ ਵਿਆਹ ਤੋਂ ਨਹੀਂ ਜਨਮੇ ਹੋਣਗੇ। ਕਿਉਂਕਿ ਕੁਝ ਬੱਚੇ ਗੋਰਿਆਂ ਦੇ ਵੀ ਸਨ।ਉਸਦਾ ਕਹਿਣਾ ਹੈ ਕਿ, "ਮੇਰੇ ਪਤੀ ਹੁਣ ਵੀ ਇਹ ਗੱਲ ਨਹੀਂ ਮੰਨਦੇ। ਮੈਂ ਮੰਨਦੀ ਹਾਂ ਕਿਉਂਕਿ ਇਹ ਮੇਰੇ ਨਾਲ ਤਿੰਨ ਵਾਰੀ ਹੋ ਚੁੱਕਾ ਹੈ। ਇਸ ਲਈ ਜੋ ਕੁਝ ਵੀ ਕਿਹਾ ਜਾ ਰਿਹਾ ਹੈ, ਉਸ ਵਿੱਚ ਕੁਝ ਤਾਂ ਸੱਚਾਈ ਹੋਵੇਗੀ ਹੀ।"ਰਿਸ਼ਤੇ 'ਚ ਭੈਣ ਭਰਾਵਾਂ ਦਾ ਵਿਆਹਸਾਲ 2013 ਵਿੱਚ ਸਾਈਂਸਦਾਨਾਂ ਵੱਲੋਂ ਰਿਸ਼ਤੇ ਵਿੱਚ ਭੈਣ-ਭਰਾ ਲੱਗਦੇ ਲੋਕਾਂ ਦੇ ਵਿਆਹ ਬਾਰੇ ਆਪਣੀਆਂ ਕੁਝ ਖੋਜਾਂ 'ਦਿ ਲੈਨਸੇਟ' ਰਸਾਲੇ ਵਿੱਚ ਪ੍ਰਕਾਸ਼ਿਤ ਕੀਤੀਆਂ। ਬ੍ਰੈਡਫੋਰਡ ਵਿੱਚ ਪੈਦਾ ਹੋਣ ਵਾਲੀਆਂ ਪਾਕਿਸਤਾਨੀ ਮਾਵਾਂ ਵਿੱਚੋਂ 63% ਆਪਣੇ ਕਜ਼ਨਾਂ ਨਾਲ ਵਿਆਹੀਆਂ ਗਈਆਂ ਸਨ। ਇਨ੍ਹਾਂ ਮਾਵਾਂ ਨੇ ਬੱਚਿਆਂ ਦਾ ਜਮਾਂਦਰੂ ਨੁਕਸ ਨਾਲ ਪੈਦਾ ਹੋਣ ਦਾ ਖਤਰਾ ਦੁਗਣਾ ਅਨੁਭਵ ਕੀਤਾ।ਹਾਲਾਂਕਿ ਬੱਚੇ ਦਾ ਜਮਾਂਦਰੂ ਹੀ ਦਿਲ ਅਤੇ ਨਾੜੀ ਤੰਤਰ ਸਬੰਧੀ ਬਿਮਾਰੀਆਂ ਨਾਲ ਪੈਦਾ ਹੋਣ ਦਾ ਖਤਰਾ ਘੱਟ ਹੈ ਪਰ ਪਾਕਿਸਤਾਨੀ ਵਸੋਂ ਵਿੱਚ ਇਹ ਆਂਕੜਾ 3 ਫ਼ੀਸਦੀ ਤੋਂ ਸ਼ੁਰੂ ਹੋਕੇ, ਰਿਸ਼ਤੇ ਵਿੱਚ ਭੈਣ-ਭਰਾਵਾਂ ਦੇ ਵਿਆਹ ਵਾਲੀ ਜੋੜੀਆਂ ਵਿੱਚ 6 ਫ਼ੀਸਦੀ ਤੱਕ ਦੇਖਿਆ ਗਿਆ ਹੈ। ਬ੍ਰੈਡਫੋਰਡ ਵਿੱਚ ਵਸ ਰਹੇ ਪਰਿਵਾਰ ਅਜੇ ਵੀ ਆਪਣੇ ਮੁੰਡੇ ਅਤੇ ਕੁੜੀਆਂ ਨੂੰ ਵਿਆਹੁਣ ਲਈ ਆਪਣੇ ਮੂਲ ਦੇਸ਼ ਤੋਂ ਖੂਨ ਦੇ ਰਿਸ਼ਤੇ ਵਿੱਚ ਹੀ ਲਾੜਾ ਜਾਂ ਲਾੜਾ ਲੱਭਦੇ ਹਨ। ਅਧਿਐਨ ਵਿੱਚ ਸ਼ਾਮਿਲ ਕੀਤੇ ਗਏ ਹਰ ਚਾਰ ਵਿੱਚੋਂ ਇੱਕ ਬੱਚੇ ਦੇ ਪਿਤਾ ਜਾਂ ਮਾਂ ਨੂੰ ਵਿਆਹ ਲਈ ਇਸ ਦੇਸ਼ ਬੁਲਾਇਆ ਗਿਆ।ਇਨਾਰਾ ਦੀ ਮੌਤ ਤੋਂ ਬਾਅਦ, ਰੂਬਾ ਅਤੇ ਸਾਕਿਬ ਦੇ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਕੁਝ ਰਿਸ਼ਤੇਦਾਰ ਇਸ ਸਿੱਟੇ 'ਤੇ ਪਹੁੰਚੇ ਕਿ ਇਨ੍ਹਾਂ ਲਈ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿਆਹ ਨੂੰ ਖਤਮ ਕਰਕੇ, ਦੋਵਾਂ ਨੂੰ ਖੁਸ਼ੀ-ਖੁਸ਼ੀ ਵੱਖ ਕਰ ਦੇਣਾ ਚਾਹੀਦਾ ਹੈ। ਰਿਸ਼ਤੇਦਾਰਾਂ ਮੁਤਾਬਿਕ ਅਹਿਜਾ ਕਰਨ ਨਾਲ ਰੂਬਾ ਅਤੇ ਸਾਕਿਬ ਕਿਸੇ ਹੋਰ ਨਾਲ ਵਿਆਹ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦੇ ਬੱਚੇ ਤੰਦਰੁਸਤ ਪੈਦਾ ਹੋਣਗੇ।ਰੂਬਾ ਦੱਸਦੀ ਹੈ, "ਅਸੀਂ ਦੋਵਾਂ ਨੇ ਮਨ੍ਹਾਂ ਕਰ ਦਿੱਤਾ।" "ਮੇਰੇ ਪਤੀ ਦਾ ਕਹਿਣਾ ਹੈ ਕਿ, 'ਜੇਕਰ ਰੱਬ ਨੇ ਮੈਨੂੰ ਬੱਚਾ ਦੇਣਾ ਹੈ ਤਾਂ ਤੁਹਾਡੇ ਤੋਂ ਹੀ ਦੇ ਦੇਣਗੇ। ਉਨ੍ਹਾਂ ਨੇ ਮੈਨੂੰ ਤੁਹਾਡੇ ਤੋਂ ਬੱਚੇ ਦਿੱਤੇ ਹਨ, ਅਤੇ ਉਹ ਮੈਨੂੰ ਤੁਹਾਡੇ ਤੋਂ ਤੰਦਰੁਤਸ ਬੱਚਾ ਵੀ ਦੇ ਸਕਦੇ ਹਨ। ਜੋ ਸਾਡੇ ਲਈ ਲਿਖਿਆ ਗਿਆ ਹੈ, ਉਸ ਨੂੰ ਮਿਟਾਇਆ ਨਹੀਂ ਜਾ ਸਕਦਾ। ਮੈਂ ਦੁਬਾਰਾ ਵਿਆਹ ਨਹੀਂ ਕਰਵਾਵਾਂਗਾ, ਨਾ ਹੀ ਤੁਸੀਂ ਕਰਵਾ ਸਕਦੇ ਓ। ਅਸੀਂ ਦੋਵੇਂ ਮਿਲ ਕੇ ਕੋਸ਼ਿਸ਼ ਕਰਾਂਗੇ।'"ਹਾਲਾਂਕਿ 2007 ਵਿਚ ਰੂਬਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਪਰ ਵਿਆਹ ਦੇ 10 ਸਾਲਾਂ ਬਾਅਦ ਉਹ ਸਾਕਿਬ ਤੋਂ ਵੱਖ ਵੀ ਨਹੀਂ ਹੋਣਾ ਚਾਹੁੰਦੀ। "ਰਿਸ਼ਤੇਦਾਰ ਚਾਹੁੰਦੇ ਸਨ ਕਿ ਅਸੀਂ ਕਿਸੇ ਹੋਰ ਨਾਲ, ਸਿਹਤਮੰਦ ਬੱਚੇ ਪੈਦਾ ਕਰਨ ਲਈ ਖੁਸ਼ੀ-ਖੁਸ਼ੀ ਵੱਖ ਹੋ ਜਾਈਏ। ਉਨ੍ਹਾਂ ਹਾਲਾਤਾਂ ਵਿੱਚ ਮੈਂ ਕੀ ਕਰਾਂਗੀ ਜੇ ਮੇਰੇ ਬੱਚੇ ਸਿਹਤਮੰਦ ਪੈਦਾ ਹੁੰਦੇ ਹਨ, ਪਰ ਉਸ ਨਵੇਂ ਵਿਅਕਤੀ ਨਾਲ ਮੈਂ ਉਸ ਤਰ੍ਹਾਂ ਮਹਿਸੂਸ ਨਹੀਂ ਕਰਦੀ ਜਿਸ ਤਰ੍ਹਾਂ ਮੈਂ ਆਪਣੇ ਪਤੀ ਨਾਲ ਕਰਦੀ ਹਾਂ? ਕੀ ਹੋਵੇਗਾ ਜੇਕਰ ਮੇਰਾ ਨਵਾਂ ਵਿਆਹ ਖੁਸ਼ਹਾਲ ਹੀ ਨਾ ਹੋਇਆ? ਹੋ ਸਕਦਾ ਹੈ ਕਿ ਉਹ ਵਿਆਹ ਸਫ਼ਲ ਨਾ ਹੋਵੇ, ਅਤੇ ਅਜਿਹੇ ਵਿਚ ਮੈਂ ਆਪਣੇ ਬੱਚਿਆਂ ਨੂੰ ਇਕੱਲੀ ਮਾਂ ਦੇ ਤੌਰ 'ਤੇ ਨਹੀਂ ਪਾਲਣਾ ਚਾਹੁੰਦੀ। ਲੋਕ ਅਹਿਜਾ ਕਰਦੇ ਹੋਣਗੇ ਪਰ ਮੈਂ ਨਹੀਂ ਕਰਨਾ ਚਾਹੁੰਦੀ।" ਦੋਵਾਂ ਕੋਲ ਕੀ ਰਾਹ ਹਨ?ਇੱਕ ਸੰਭਾਵਨਾ ਆਈਵੀਐਫ਼ ਰਾਹੀਂ ਹੈ। ਇਸ ਤਕਨੀਕ ਨਾਲ ਡਾਕਟਰ ਪਹਿਲਾਂ ਹੀ ਭਰੂਣ ਦੀ ਜਾਂਚ ਕਰ ਸਕਦੇ ਹਨ, ਆਈ-ਸੈਲ ਬੀਮਾਰੀ ਵਾਲੇ ਭਰੂਣ ਨੂੰ ਨਕਾਰ ਕੇ ਅਤੇ ਤੰਦਰੁਸਤ ਭਰੂਣ ਨੂੰ ਚੁਣ ਕੇ ਗਰਭ ਵਿੱਚ ਰੱਖ ਦਿੱਤਾ ਜਾਂਦਾ ਹੈ। ਪਰ ਰੂਬਾ ਦਾ ਕਹਿਣਾ ਹੈ ਕਿ ਸਾਕਿਬ ਇਸ ਬਾਰੇ ਉਤਸ਼ਾਹਿਤ ਨਹੀਂ ਹਨ।ਰੂਬਾ ਮੁਤਾਬਿਕ, "ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਾਡੇ ਲਈ ਲਿਖਿਆ ਗਿਆ ਹੈ, ਅੱਲ੍ਹਾ ਸਾਨੂੰ ਦੇ ਦੇਣਗੇ। ਜੇਕਰ ਸਾਡੀ ਕਿਸਮਤ ਵਿੱਚ ਬੱਚਾ ਲਿਖਿਆ ਹੈ, ਤਾਂ ਕਿਸੇ ਵਿੱਚ ਹਾਲਾਤ ਵਿੱਚ ਮਿਲ ਹੀ ਜਾਵੇਗਾ।"ਰੂਬਾ ਖ਼ੁਦ ਆਈਵੀਐਫ਼ ਦਾ ਸਹਾਰਾ ਲੈਣਾ ਚਾਹੁੰਦੀ ਹੈ, ਪਰ ਮੁਸ਼ਕਿਸ ਇਹ ਹੈ ਕਿ ਇਸ ਲਈ ਉਡੀਕ ਕਰਨ ਵਾਲਿਆਂ ਦੀ ਸੂਚੀ ਲੰਬੀ ਹੈ।ਇਹ ਵੀ ਪੜ੍ਹੋ:ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਕੌਡੀ ਦੇ ਭਾਅ ਹੋਏ ਪਿਆਜ਼, ਖ਼ੁਦਕੁਸ਼ੀ ਕਰ ਰਹੇ ਕਿਸਾਨ 'ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ'ਰੂਬਾ ਦਾ ਕਹਿਣਾ ਹੈ, "ਮੈਂ ਚਾਹੁੰਦੀ ਹਾਂ ਕਿ ਇਹ ਛੇਤੀ ਹੋ ਜਾਵੇ। ਜੇ ਤੁਸੀਂ ਲੰਬੇ ਸਮੇਂ ਲਈ ਕਿਸੇ ਚੀਜ਼ ਦੀ ਉਡੀਕ ਕਰਦੇ ਹੋ ਤਾਂ ਉਸ ਲਈ ਕੁਦਰਤੀ ਤੌਰ 'ਤੇ ਕੋਸ਼ਿਸ਼ ਕਰਨਾ ਜ਼ਿਆਦਾ ਲੁਭਾਉਂਦਾ ਹੈ।"ਰੂਬਾ ਦਾ ਪਤੀ ਰੂਬਾ ਨਾਲ ਕਈ ਵਾਰੀ ਡਾਕਟਰ ਕੋਲ ਜਾ ਚੁੱਕਾ ਹੈ, ਪਰ ਉਸ ਲਈ ਕੰਮ ਤੋਂ ਸਮਾਂ ਕੱਢਣਾ ਮੁਸ਼ਕਿਲ ਹੈ ਅਤੇ ਉਸ ਨੂੰ ਅੰਗਰੇਜ਼ੀ ਬੋਲਣੀ ਵੀ ਜ਼ਿਆਦਾ ਨਹੀਂ ਆਉਂਦੀ।ਰੂਬਾ ਦੱਸਦੀ ਹੈ ਕਿ, "ਉਹ ਮੇਰੇ ਨਾਲ ਬੈਠ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਕਿਹਾ ਜਾ ਰਿਹਾ ਹੈ। ਉਹ ਦਿਲਚਸਪੀ ਨਹੀਂ ਦਿਖਾਉਂਦੇ ਪਰ ਆਖਦੇ ਹਨ ਕਿ ਇਹ ਫ਼ੈਸਲਾ ਮੇਰੇ 'ਤੇ ਹੈ।"ਰੂਬਾ ਮੁਤਾਬਿਕ ਉਹ ਨਹੀਂ ਦੱਸ ਸਕਦੀ ਕਿ ਭਵਿੱਖ ਵਿੱਚ ਕੀ ਹੋਣਾ ਹੈ ਪਰ ਉਹ ਇਸ ਗੱਲ ਨੂੰ ਲੈਕੇ ਫਿਕਰਮੰਦ ਹੈ ਕਿ ਕੁਦਰਤੀ ਪ੍ਰਕਿਰਿਆ ਨਾਲ ਪੈਦਾ ਹੋਣ ਵਾਲੇ ਬੱਚੇ ਨੂੰ ਕਿੰਨਾ ਕੁਝ ਝੱਲਣਾ ਪਵੇਗਾ।"ਜਦੋਂ ਪਹਿਲੀ ਵਾਰ ਹਸਮ ਇਸ ਬਿਮਾਰੀ ਨਾਲ ਪੀੜਤ ਪਾਇਆ ਗਿਆ ਤਾਂ ਮੈਂ ਸੋਚਿਆ ਕਿ ਮੈਂ ਅਜਿਹਾ ਨਹੀਂ ਕਰ ਸਕਦੀ। ਪਰ ਹੁਣ ਅਜਿਹਾ ਤਿੰਨ ਵਾਰੀ ਹੋ ਚੁੱਕਾ ਹੈ। ਇੱਕ ਬੱਚੇ ਲਈ ਇੰਨੀ ਪੀੜਾ ਤੋਂ ਲੰਗਣਾ ਠੀਕ ਨਹੀਂ ਹੈ।"ਤਿੰਨ ਬੱਚੇ:ਹਸਨ ਮਹਿਮੂਦ: 5 ਜੁਲਾਈ 2007 - 5 ਅਗਸਤ 2012 ਅਲੀਸ਼ਬਾਹ ਮਹਿਮੂਦ: 22 ਮਈ 2010 - 13 ਨਵੰਬਰ 2013 ਇਨਾਰਾ ਈਸ਼ਲ: 22 ਅਪ੍ਰੈਲ 2015 - 6 ਦਸੰਬਰ 2017 ਜੋੜੇ ਦੇ ਅਨੁਭਵਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਰਿਸ਼ਤੇ 'ਚ ਲੱਗਦੇ ਭੈਣ-ਭਰਾਵਾਂ ਦੇ ਵਿਆਹ ਲਈ ਮਨ੍ਹਾਂ ਕਰ ਸਕਣ। ਇਨ੍ਹਾਂ ਵਿੱਚ ਰੂਬਾ ਦਾ ਆਪਣਾ ਭਰਾ ਵੀ ਸ਼ਾਮਿਲ ਹੈ। ਰੂਬਾ ਮੁਤਾਬਿਕ, "ਮੇਰੇ ਬੱਚੇ ਹੋਣ ਤੋਂ ਪਹਿਲਾਂ ਅਸੀਂ ਕਦੇ ਵੀ ਆਪਣੇ ਹੀ ਪਰਿਵਾਰਿਕ ਸਬੰਧਾਂ ਵਿਚ ਰਿਸ਼ਤਾ ਕਰਨ ਨੂੰ ਗਲਤ ਨਹੀਂ ਮੰਨਿਆ। ਪਰ ਮੇਰੇ ਨਾਲ ਜੋ ਹੋਇਆ ਇਹ ਦੇਖਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਵੀ ਪਰਿਵਾਰ ਵਿੱਚ ਵਿਆਹ ਕਰਨ ਤੋਂ ਪਹਿਲਾਂ ਦੋ ਵਾਰੀ ਸੋਚਦੇ ਹਨ।""10 ਸਾਲ ਪਹਿਲਾਂ ਜੋ ਮੇਰੇ ਮਾਪਿਆਂ ਨੇ ਕਿਹਾ, ਮੈਂ ਮੰਨ ਲਿਆ, ਪਰ ਹੁਣ ਮੇਰੇ ਭੈਣ-ਭਰਾਵਾਂ ਨੂੰ ਫ਼ੈਸਲਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਵਿਆਹ ਤੋ ਉਹ ਇਨਕਾਰ ਕਰ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਫ਼ੈਸਲਿਆਂ ਦੀ ਆਜ਼ਾਦੀ ਹੈ, ਜੇਕਰ ਉਨ੍ਹਾਂ ਨੂੰ ਕੁਝ ਪਸੰਦ ਨਹੀਂ ਆਉਂਦਾ ਤਾਂ ਉਹ ਦੱਸ ਸਕਦੇ ਹਨ।"ਤਿੰਨ ਬੱਚਿਆਂ ਨੂੰ ਗੁਆਉਣ ਦੇ ਨਾਲ-ਨਾਲ, ਰੂਬਾ ਨੇ ਛੇ ਵਾਰ ਗਰਭਪਾਤ ਦੀ ਪੀੜ ਵੀ ਸਹੀ ਹੈ। ਇਨਾਰਾ ਨੂੰ ਆਪਣੇ ਭਰਾ ਅਤੇ ਭੈਣ ਦੇ ਨਾਲ ਦਫਨਾਇਆ ਗਿਆ।ਰੂਬਾ ਨੇ ਆਪਣਾ ਧਾਰਮਿਕ ਵਿਸ਼ਵਾਸ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ, "ਰੱਬ ਇੱਕ ਵਿਅਕਤੀ 'ਤੇ ਉਸਦੀ ਸਮਰੱਥਾ ਦੇ ਮੁਤਾਬਿਕ ਹੀ ਭਾਰ ਪਾਉਂਦਾ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਲੋਕ ਖ਼ੁਸ਼ਨਸੀਬ ਹਨ ਜਿਨ੍ਹਾਂ ਨੂੰ ਬਿਨ੍ਹਾਂ ਮੁਸ਼ੱਕਤ ਕੀਤੇ ਇੱਕ ਸਿਹਤਮੰਦ ਬੱਚਾ ਮਿਲ ਜਾਂਦਾ ਹੈ। ਇਹੀ ਬੱਚੇ ਕਈ ਵਾਰ ਵੱਡੇ ਹੋਕੇ ਮੁਸੀਬਤਾਂ ਖੜ੍ਹੀਆਂ ਕਰਦੇ ਹਨ ਜਿਸ ਕਾਰਨ ਮਾਪਿਆਂ ਨੂੰ ਵੱਖ ਤਰ੍ਹਾਂ ਦੀਆਂ ਪਰੀਖਿਆਵਾਂ ਤੋਂ ਲੰਘਣਾ ਪੈਂਦਾ ਹੈ।""ਇਸ ਜੀਵਨ ਵਿਚ ਮੈਂ ਬਹੁਤ ਬਦਨਸੀਬ ਹਾਂ, ਪਰ ਅਗਲੀ ਜ਼ਿੰਦਗੀ ਵਿੱਚ ਮੈਂ ਬਹੁਤ ਖ਼ੁਸ਼ਨਸੀਬ ਹੋਵਾਂਗੀ ਕਿਉਂਕਿ ਉਹ ਮਾਸੂਮ ਬੱਚੇ ਸਨ। ਇਹ ਬੱਚੇ ਅਗਲੇ ਜੀਵਨ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਦੇ ਨਾਲ ਰਹਿੰਦੇ ਹੋ।"ਇਹ ਵੀ ਪੜ੍ਹੋ:ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾ1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰ'84 ਸਿੱਖ ਕਤਲੇਆਮ: ਕਿਵੇਂ ਉੱਜੜੀ ਨਿਰਪ੍ਰੀਤ ਦੀ ਦੁਨੀਆਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ਚੰਡੀਗੜ੍ਹ ਵਿੱਚ ਕੋਠੀ ਦੀ ਜਿੰਨੀ ਕੀਮਤ ਓਨੇ ਰੁਪਏ ਦਾ ਹੈ ਇਹ ਪਰਸ 7 ਮਾਰਚ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43293681 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬਿਰਕਿਨ ਬੈਗ ਇੱਕ ਪਰਸ ਜਾਂ ਹੈਂਡਬੈਗ ਦੀ ਕੀਮਤ ਵੱਧ ਤੋਂ ਵੱਧ ਕੀ ਹੋ ਸਕਦੀ ਹੈ?ਤੁਸੀਂ ਕਹੋਗੇ 100 ਪਾਊਂਡ(9000 ਰੁਪਏ)? ਸ਼ਾਇਦ 500 ਪਾਊਂਡ(45000 ਰੁਪਏ)? ਜਾਂ ਫਿਰ ਸ਼ਾਇਦ 1000 ਪਾਊਂਡ(90,000 ਰੁਪਏ)?ਪਰ ਤੁਸੀਂ ਉਸ ਬੈਗ ਬਾਰੇ ਕੀ ਕਹੋਗੇ ਜਿਸਦੀ ਕੀਮਤ 27 ਲੱਖ ਨੌ ਹਜ਼ਾਰ ਪਾਊਂਡ ਹੋਵੇ ਯਾਨਿ ਭਾਰਤੀ ਮੁਦਰਾ ਵਿੱਚ ਕਰੀਬ ਢਾਈ ਕਰੋੜ ਰੁਪਏ!ਲਹੌਰ ਫੈਸ਼ਨ ਵੀਕ ਦੀਆਂ ਝਲਕੀਆਂ 'ਬ੍ਰਾਊਨ ਪੱਗ ਬੰਨ੍ਹਣ ਤਾਂ ਅੱਤਵਾਦੀ, ਗੋਰੇ ਬੰਨ੍ਹਣ ਤਾਂ...'ਇਸ ਕੀਮਤ ਵਿੱਚ ਤਾਂ ਤੁਸੀਂ ਚੰਡੀਗੜ੍ਹ ਵਿੱਚ ਇੱਕ ਕੋਠੀ ਜਾਂ ਕੋਈ ਆਲੀਸ਼ਾਨ ਫਲੈਟ ਜਾਂ ਫਿਰ ਬ੍ਰਿਟੇਨ ਵਿੱਚ ਘਰ ਖ਼ਰੀਦ ਸਕਦੇ ਹੋ। ਇਸ ਤੋਂ ਬਾਅਦ ਵੀ ਤੁਹਾਡੇ ਕੋਲ ਪੈਸਾ ਬਚ ਜਾਵੇਗਾ।ਵ੍ਹਾਈਟ ਗੋਲਡ ਅਤੇ ਹੀਰੇਇਸ ਦੇ ਬਾਵਜੂਦ ਪਿਛਲੇ ਸਾਲ ਕਿਸੇ ਨੇ ਇਹ ਕੀਮਤ ਇਸ ਦੁਰਲੱਭ ਬੈਗ ਲਈ ਚੁਕਾਈ। 2014 ਹਿਮਾਲਿਆ ਬਿਰਕਿਨ ਨਾਮ ਦਾ ਇਹ ਹੈਂਡ ਬੈਗ ਫ਼ਰੈਂਚ ਫੈ਼ਸ਼ਨ ਹਾਊਸ ਹਮਰੀਜ਼ ਦਾ ਪ੍ਰੋਡਕਟ ਹੈ। Image copyright Getty Images ਫੋਟੋ ਕੈਪਸ਼ਨ ਕ੍ਰਿਸ ਜੇਨਰ, ਕਿਮ ਕਰਦਸ਼ਿਆਂ ਵੇਸਟ ਮਗਰਮੱਛ ਦੀ ਅਫ਼ਰੀਕੀ ਨਸਲ ਨੀਲੋ ਦੀ ਖਾਲ ਨਾਲ ਬਣੇ ਇਸ ਹੈਂਡ ਬੈਗ 'ਤੇ 18 ਕੈਰੇਟ ਦਾ ਵ੍ਹਾਈਟ ਗੋਲਡ ਅਤੇ ਹੀਰੇ ਜੜੇ ਹੋਏ ਹਨ।ਬੇਸ਼ਕੀਮਤੀ ਹੈਂਡ ਬੈਗ ਦੇ ਲਿਹਾਜ਼ ਨਾਲ ਢਾਈ ਕਰੋੜ ਰੁਪਏ ਦੀ ਕੀਮਤ ਰਿਕਾਰਡ ਤੋੜਨ ਵਾਲੀ ਕਹੀ ਜਾ ਸਕਦੀ ਹੈ। ਇੱਕ ਸਮਾਂ ਸੀ ਜਦੋਂ ਮਹਿੰਗੇ ਹੈਂਡ ਬੈਗਾਂ ਬਹੁਤ ਰਿਵਾਜ਼ ਵਿੱਚ ਸੀ।ਕਿਮ ਕਰਦਾਸ਼ੀਆਂ ਵੇਸਟ ਵਰਗੀ ਸ਼ਖ਼ਸੀਅਤਾਂਪੁਰਾਣੀ ਗੱਲ ਨਹੀਂ ਹੈ ਜਦੋਂ ਮੋਨਾਕੋ ਦੀ ਪ੍ਰਿੰਸਸ ਗ੍ਰੇਸ ਨੇ ਆਪਣੇ ਬੇਬੀ ਬੰਪ(ਗਰਭ) ਨੂੰ ਪਪਰਾਜ਼ੀ (ਸੈਲੀਬ੍ਰਿਟੀਜ਼ ਦਾ ਪਿੱਛਾ ਕਰਨ ਵਾਲੇ ਪੱਤਰਕਾਰਾਂ) ਲੋਕਾਂ ਤੋਂ ਲੁਕਾਉਣ ਲਈ ਹਰਮੀਜ਼ ਦਾ ਬੈਗ ਵਰਤਿਆ ਸੀ।ਇਹ ਬੇਸ਼ਕੀਮਤੀ ਪਰਸ ਇਸ ਤਰ੍ਹਾਂ ਮਸ਼ਹੂਰ ਹੈ ਕਿ ਕਿਮ ਕਰਦਾਸ਼ਿਆਂ ਵੇਸਟ ਵਰਗੀ ਸ਼ਖ਼ਸੀਅਤਾਂ ਦੇ ਹੈਂਡ ਬੈਗ ਦਾ ਜ਼ਿਕਰ ਵੀ ਦੁਨੀਆਂ ਕਰਦੀ ਹੈ। Image copyright Getty Images ਫੋਟੋ ਕੈਪਸ਼ਨ ਗੂਚੀ ਦੇ ਇਸ ਬੈਗ ਦੀ 2014 ਵਿੱਚ ਨੀਲਾਮੀ ਹੋਈ ਸੀ ਆਕਸ਼ਨ ਹਾਊਸ ਕ੍ਰਿਸਟੀ ਦਾ ਕਹਿਣਾ ਹੈ ਕਿ ਇਹ ਲਗਜ਼ਰੀ ਹੈਂਡ ਬੈਗ ਵਰਤੋਂ ਦੇ ਬਾਅਦ ਵੀ ਖ਼ਰੀਦੇ ਵੇਚੇ ਜਾਂਦੇ ਹਨ ਅਤੇ ਇਨ੍ਹਾਂ ਦਾ ਬਾਜ਼ਰ ਲਗਾਤਾਰ ਚੜ੍ਹਿਆ ਹੈ।ਨਿਵੇਸ਼ ਦਾ ਮੌਕਾਸਾਲ 2011 ਵਿੱਚ ਇਸ ਦਾ ਵਪਾਰ 51 ਲੱਖ ਪਾਊਂਡ ਸੀ ਜਿਹੜਾ 2016 ਵਿੱਚ ਵੱਧ ਕੇ 260 ਲੱਖ ਪਾਊਂਡ ਹੋ ਗਿਆ।ਇੱਕ ਦੂਜੇ ਆਕਸ਼ਨ ਹਾਊਸ ਹੈਰੀਟੇਜ ਔਕਸ਼ੰਸ ਦਾ ਮੰਨਣਾ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਬੇਸ਼ਕੀਮਤੀ ਹੈਂਡਬੈਗਾਂ ਦਾ ਬਾਜ਼ਾਰ 750 ਲੱਖ ਪਾਊਂਡ ਤੋਂ 10 ਕਰੋੜ ਪਾਊਂਡ ਦੇ ਕਰੀਬ ਹੈ ਅਤੇ ਇਹ ਵੱਧ ਰਿਹਾ ਹੈ। Image copyright Getty Images ਨਿਵੇਸ਼ ਦੇ ਲਿਹਾਜ਼ ਨਾਲ ਵੀ ਇਹ ਹੈਂਡ ਬੈਗ ਚੰਗਾ ਰਿਟਰਨ ਦੇ ਸਕਦੇ ਹਨ।ਸਸਤੇ ਵਿੱਚ ਸਟਾਈਲਿਸ਼ ਦਿਖਣ ਦੇ 9 ਨੁਕਤੇ10 ਬੱਚਿਆਂ ਦੀ ਦਾਦੀ ਹਾਲੇ ਵੀ ਕਰਦੀ ਹੈ ਮਾਡਲਿੰਗਇਨਵੈਸਟਮੈਂਟ ਬੈਂਕ ਜੇਫ਼ਰੀਜ਼ ਦਾ ਕਹਿਣਾ ਹੈ ਕਿ ਅਜਿਹੇ ਬੈਗ 'ਤੇ ਸਾਲ ਵਿੱਚ 30 ਫ਼ੀਸਦ ਰਿਟਰਨ ਮਿਲ ਸਕਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ഞങ്ങള്‍ നന്നായിക്കൊള്ളാമെന്ന് സുക്കര്‍ബര്‍ഗ്; ഫെയ്‌സ്ബുക്ക് വഴിയുള്ള ആശയ വിനിമയം കൂടുതല്‍ സ
Malayalam
रणबीर कपूर बोले- आलसी हूँ, पिता बनने के बाद और आलसी हो जाऊंगा
Hindi
সচিনকে টপকে গেলেন কোহলি, গল টেস্টে বিরাট-নজির! জেনে নিন তা
Bengali
ଆଇଏଚ୍‌ଟି କପ‌୍‌‌େର ଇଦେମିତ୍‌ସୁ ହୋଣ୍ଡା ଦଳର ଆଧିପତ୍ୟ
Odia
पाकिस्तान में कॉमेडी के 'आइंस्टीन', जो यूपी के मुरादाबाद में पैदा हुए थे
Hindi
ദുല്‍ഖര്‍ സോനം കപൂര്‍ ചിത്രം ജൂണ്‍ 14 ന് തീയറ്ററുകളില്‍
Malayalam
IPL 2018 : आयपीएलच्या उद्घाटन सोहळ्याच्या बजेटला कात्री
Marathi
ଅଧିନାୟକଙ୍କ ସଂଯୋଗ: ଦିଲ୍ଲୀରେ ବିରାଟ, ଆଡିଲେଡରେ ସ୍ମିଥଙ୍କ ୩୦୦୦ ରନ
Odia
ଗୁପ୍ତା ଡିଷ୍ଟ୍ରିବ୍ୟୁଟର୍ସର ନୂଆ ମେଗା ସୋ’ରୁମ୍‌
Odia