Headline
stringlengths
6
15.7k
Language
stringclasses
10 values
نیوزی لینڈ میں محمد شمی نے توڑا عرفان پٹھان کا ریکارڈ، بنا ڈالی سب سے تیز سنچری
Urdu
वीडियो, दुनिया का सबसे बड़ा हिमखंड कहां बहकर जा रहा है? - दुनिया जहान, अवधि 16,40
Hindi
ویڈیو : امپائر کے ساتھ ہوا درد ناک حادثہ ، میدان پر ہی اتارنی پڑگئی پینٹ !۔
Urdu
Skoda superb spotline ભારતમાં લોન્ચ, લૂક્સ એવો છે કે Audi, Mercedes પણ થઇ ગઇ ફેલ
Gujarati
ਕੇਪ ਟਾਊਨ ਦੇ ਸਮਲਿੰਗੀਆਂ ਦੀ ਰਗਬੀ ਟੀਮ ਸਮਾਜ 'ਚ ਹੁੰਦੇ ਵਿਤਕਰੇ ਨਾਲ ਲੜ ਰਹੀ ਹੈ। ਰਗਬੀ ਖੇਡ ਸਮਲਿੰਗੀ ਲੋਕਾਂ ਨੂੰ ਜੋੜਨ 'ਚ ਸਹਾਈ ਸਾਬਤ ਹੋ ਰਿਹਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ଇ-ବୁକ୍‌ରେ ପାଠ ପଢ଼ା
Odia
18 महीने पद ख़ाली रहने के बाद चीन ने भारत के लिए किसे चुना राजदूत?- प्रेस रिव्यू
Hindi
ભારતમાં પણ 'બ્લેક ફ્રાઇડે સેલ', જાણો ક્યાં અને કઇ વસ્તુઓ પર મળશે છૂટ
Gujarati
জলের অভাবে জতুগৃহ বাগরি! এদিকে ছাদেই ছিল ৫০০০ লিটারের ২৪টি ট্যাঙ্ক
Bengali
ഗൃഹോപകരണങ്ങള്‍ 45 ശതമാനം വിലക്കുറവില്‍; പുതിയ സംരംഭവുമായി സപ്ലൈകോ
Malayalam
হাউসফুলের সিক্যুয়েলে পর্দা কাঁপাবেন তিন সুন্দরী
Bengali
படம் முழுக்க ஆர்கானிக் ஆடைகளைப் பயன்படுத்தி இருக் கிறீர்களே?
Tamil
ಸಲ್ಮಾನ್ ಖಾನ್ ಮತ್ತು ಕೃಷ್ಣಮೃಗ ಬೇಟೆ: ಏನಿದು ಪ್ರಕರಣ? ಇಲ್ಲಿದೆ ಪೂರ್ಣ ವಿವರ
Kannada
ম্যাগিতে বিপদ! ফের পরীক্ষায় ফেল করে বড় ফাইনের মুখে ইনস্ট্যান্ট নুডলস্
Bengali
തെന്നിന്ത്യന്‍ താരം കീര്‍ത്തി സുരേഷ് ബോളിവുഡിലേക്ക്
Malayalam
ছ’মাসের মধ্যে ইসলাম না নিলে অঙ্গহানির হুমকি কেরলে, ছড়িয়েছে চাঞ্চল্য
Bengali
پدماوت' کے بعد 'لوراتری' پر ہنگامہ ، وشو ہندو پریشد نے دی اسکریننگ روکنے کی دھمکی'
Urdu
രാജ്യത്തെ നടുക്കിയ നിര്‍ഭയ കേസ് സിനിമയാകുന്നു; ട്രെയ്ലര്‍ പുറത്ത്
Malayalam
ਚੀਨ ਦਾ ਲੂਨਰ ਰੋਵਰ (ਪੁਲਾੜ ਖੋਜੀ ਵਾਹਨ) ਚੰਨ ਦੇ ਦੂਜੇ ਪਾਸੇ ਪਹੁੰਚ ਗਿਆ ਹੈ। ਉਹ ਪਾਸਾ ਜੋ ਅਸੀਂ ਧਰਤੀ ਤੋਂ ਕਦੇ ਨਹੀਂ ਦੇਖਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
वीडियो, मनु भाकर के पेरिस ओलंपिक में प्रदर्शन पर क्या बोले उनके माता-पिता, अवधि 6,33
Hindi
“எடுத்துக் கொள்ளுங்கள்” என்று உடனே சொன்னான் மன்னன்.
Tamil
அர்த்தம் புரிந்து அபிநயங்களை வெளிப்படுத்திய விதம் கூர்மையாக இருந்தது. உலகெலாம் (பெரிய புராணம்), நிஹாரிகாவின் குரு தனஞ்ஜெயனின் உருவாக்கமான கணேச சப்தம், கிருஷ்ண அவதாரத்தின் பெருமைமிகு கதைகளை விவரிக்கும் லால்குடி ஜெயராமனின் பதவர்ணத்தை நிருத்யோபகாரமாக சிறிதும் தொய்வில்லாமல் ஆடினார் நிஹாரிகா.
Tamil
୩୦ ନଭେମ୍ବର ଭିତରେ ଏସ୍‌ବିଆଇ ଗ୍ରାହକ ଶେଷ କରନ୍ତୁ ୩ଟି ବିଶେଷ କାମ, ନଚେତ ବନ୍ଦ ହୋଇଯିବ ଏହି ସେବା
Odia
ଆପଣଙ୍କ ଫୋନରେ ଏହି ୧୩ଟି ଆପ୍‌ ଇନ୍‌ଷ୍ଟଲ ଅଛି କି? ବ୍ୟାଙ୍କ ଡାଟା ଚୋରି ହେବାର ଆଶଙ୍କା ରହିଛି
Odia
ಮಳೆಯ ರುದ್ರ ನರ್ತನಕ್ಕೆ ಮಿಡಿದ ಕ್ರಿಕೆಟಿಗ ಡಿವಿಲಿಯರ್ಸ್
Kannada
रेल्वे बजेट : महाराष्ट्राच्या तोंडाला पानं पुसली !
Marathi
विश्वरूपम 2 : कमल हासन आलेत शांतीचा संदेश द्यायला
Marathi
काँग्रेसच्या काळात हेडगेवारांनी गोवंश हत्याबंदीचा ठराव मांडला होता-भागवत
Marathi
بریسٹ کینسر سے متاثر بہن کے لئے یوم پیدائش پر نوازالدین صدیقی نے لکھی جذباتی پوسٹ ، پڑھیں
Urdu
சிறு முதலீட்டாளர்கள் மற்றும் ஹெச்என்ஐ முதலீட்டாளர்கள் மியூச்சுவல் பண்ட்களில் அதிகம் முதலீடு செய்திருப்பதால் இந்த சொத்து மதிப்பு உயர்ந்திருக்கிறது. குறிப்பாக பங்குச்சந்தை மற்றும் பேலன் ஸ்டு பண்ட்களில் முதலீடு உயர்ந்திருக்கிறது. -பிடிஐ
Tamil
ਡੌਨਲਡ ਟਰੰਪ ਨੇ ਇਰਾਨ ਉੱਤੇ ਫਿਰ ਤੋਂ ਪਾਬੰਦੀਆਂ ਲਾਈਆਂ 2 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46072925 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ 2015 ਵਿਚ ਹੋਏ ਸਮਝੌਤੇ ਤਹਿਤ ਇਰਾਨ ਕੌਮਾਂਤਰੀ ਪਾਬੰਦੀਆਂ ਹਟਾਉਣ ਲਈ ਆਪਣੇ ਪਰਮਾਣੂ ਪ੍ਰੌਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਇਆ ਸੀ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਉੱਤੇ ਇੱਕ ਵਾਰ ਫੇਰ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਪਾਬੰਦੀਆਂ 2015 ਦੇ ਪਰਮਾਣੂ ਸਮਝੌਤੇ ਤੋਂ ਬਾਅਦ ਹਟਾ ਲਈਆਂ ਗਈਆਂ ਸਨ।ਟਰੰਪ ਨੇ ਇਸੇ ਸਾਲ ਮਈ ਮਹੀਨੇ ਵਿਚ ਅਮਰੀਕਾ ਨੂੰ ਇਸ ਸਮਝੌਤੇ ਤੋਂ ਅਲੱਗ ਕਰ ਦਿੱਤਾ ਸੀ। ਟਰੰਪ ਨੇ ਇਸ ਸਮਝੌਤੇ ਨੂੰ ਖੋਖਲਾ ਕਰਾਰ ਦਿੱਤਾ ਸੀ। 2015 ਵਿਚ ਹੋਏ ਸਮਝੌਤੇ ਤਹਿਤ ਇਰਾਨ ਕੌਮਾਂਤਰੀ ਪਾਬੰਦੀਆਂ ਹਟਾਉਣ ਲਈ ਆਪਣੇ ਪਰਮਾਣੂ ਪ੍ਰੌਗਰਾਮ ਨੂੰ ਸੀਮਤ ਕਰਨ ਲਈ ਸਹਿਮਤ ਹੋਇਆ ਸੀ।ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹੀ ਸੀ ਕਿ ਇਹ ਸਮਝੌਤਾ ਇਰਾਨ ਨੂੰ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕੇਗਾ।ਇਹ ਵੀ ਪੜ੍ਹੋ:ਮੁਆਵਜ਼ੇ ਨੂੰ ਕੀਤੀ ਨਾਂਹ, ਆਪਣੇ ਦਮ 'ਤੇ ਪਹੁੰਚੇ ਸਿਖਰਾਂ 'ਤੇਜੇ ਕਿਰਾਏਦਾਰ ਹੋ ਤਾਂ ਡਰ ਡਰ ਕੇ ਜੀਣ ਦੀ ਲੋੜ ਨਹੀਂਸ਼ਾਹਰੁਖ ਨੇ ਮੁੰਬਈ 'ਚ ਇੰਝ ਲੱਭਿਆ ਆਪਣਾ ਪਿਆਰ ਬ੍ਰਿਟੇਨ, ਫਰਾਂਸ. ਜਰਮਨੀ, ਰੂਸ ਅਤੇ ਚੀਨ ਵੀ ਇਸ ਸਮਝੌਤੇ ਦਾ ਹਿੱਸਾ ਸੀ। ਇਹ ਪੰਜੇ ਹੀ ਮੁਲਕ ਸਮਝੌਤੇ ਦੇ ਨੂੰ ਮਾਨਤਾ ਦੇ ਰਹੇ ਹਨ। ਇਨ੍ਹਾਂ ਮੁਲਕਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਚਣ ਲਈ ਇਰਾਨ ਨਾਲ ਲੈਣ ਦੇਣ ਦਾ ਨਵਾਂ ਪ੍ਰਬੰਧ ਬਣਾਉਣਗੇ।ਟਰੰਪ ਦਾ ਤਰਕ ਹੈ ਕਿ ਸਮਝੌਤੇ ਦੀ ਸ਼ਰਤ ਅਮਰੀਕਾ ਨੂੰ ਸਵਿਕਾਰ ਨਹੀਂ ਹੈ, ਕਿਉਂਕਿ ਇਹ ਸਮਝੌਤਾ ਇਰਾਨ ਦੇ ਬੈਲਿਸਟਿਕ ਮਿਜ਼ਾਇਲ ਵਿਕਸਤ ਕਰਨ ਅਤੇ ਗੁਆਂਢੀ ਮੁਲਕਾਂ ਵਿਚ ਦਖਲ ਦੇਣ ਤੋਂ ਰੋਕ ਨਹੀਂ ਸਕਿਆ ਹੈ। ਇਰਾਨ ਦਾ ਕਹਿਣਾ ਹੈ ਕਿ ਟਰੰਪ ਇਰਾਨ ਵਿਰੁੱਧ ਮਨੋਵਿਗਿਆਨਕ ਜੰਗ ਲੜ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
જ્યારે બોલિવૂડ હસીનાઓએ રેડ બિકીનીમાં લગાવી હતી સ્ક્રિન પર આગ
Gujarati
चुनाव लड़ने के लिए नामांकन प्रक्रिया क्या है और नॉमिनेशन फॉर्म कब खारिज हो सकता है
Hindi
انسٹا گرام پر گندی تصویریں کیوں ڈالیں؟ " 50 طلبا کی مصیبت بنی ایک لڑکی کی مستی "
Urdu
ମୁଥୁଟ୍‌ ଗ୍ରୁପ୍‌ର ନୂଆ ଯୋଗାଯୋଗ ଅଭିଯାନ
Odia
ਅੱਲੜ੍ਹ ਉਮਰ ਦੇ ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਸਖ਼ਤ ਨਜ਼ਰ ਨਵੀਨ ਨੇਗੀ ਪੱਤਰਕਾਰ, ਬੀਬੀਸੀ 24 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45157025 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੁਝ ਦਿਨ ਪਹਿਲਾਂ ਸਵੇਰੇ-ਸਵੇਰੇ ਅਖ਼ਬਾਰ ਚੁੱਕਿਆ ਤਾਂ ਇੱਕ ਖ਼ਬਰ ਨੇ ਆਪਣੇ ਵੱਲ ਧਿਆਨ ਖਿੱਚਿਆ। ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਸਕੂਲ ਦੇ ਹੀ ਦੂਜੇ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਸੀ।ਖ਼ਬਰ ਮੁਤਾਬਕ ਦੋਹਾਂ ਵਿਦਿਆਰਥੀਆਂ ਵਿਚਾਲੇ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਲੜਾਈ ਹੋਈ, ਜਿਸ ਦੇ ਵਧਣ 'ਤੇ ਇੱਕ ਵਿਦਿਆਰਥੀ ਕਾਫ਼ੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ।ਅਜਿਹਾ ਨਹੀਂ ਹੈ ਕਿ ਸਕੂਲੀ ਵਿਦਿਆਰਥੀਆਂ ਵਿਚਕਾਰ ਹੋਈ ਆਪਸੀ ਲੜਾਈ ਦਾ ਇਹ ਕੋਈ ਪਹਿਲਾ ਮਾਮਲਾ ਹੋਵੇ। ਇਸ ਤੋਂ ਪਹਿਲਾਂ ਵੀ ਸਕੂਲੀ ਵਿਦਿਆਰਥੀਆਂ 'ਤੇ ਗੁੱਸੇ ਵਿੱਚ ਇੱਕ-ਦੂਜੇ ਨਾਲ ਕੁੱਟਮਾਰ ਦੇ ਇਲਜ਼ਾਮ ਲੱਗਦੇ ਰਹੇ ਹਨ।ਇਹ ਵੀ ਪੜ੍ਹੋ:ਜੱਦੀ ਜਾਇਦਾਦ ਵਿੱਚ ਧੀ ਤੇ ਪਤਨੀ ਦਾ ਕਿੰਨਾ ਹੱਕਪੰਜਾਬ 'ਚ 'ਆਪ' ਆਖ਼ਰਕਾਰ ਕਿੱਥੇ ਭੁੱਲ ਕਰ ਰਹੀ?ਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਹਿੰਸਾ ਦੀਆਂ ਅਜਿਹੀਆਂ ਕਈ ਘਟਨਾਵਾਂ ਵਿੱਚ ਨਾਬਾਲਗ ਉਮਰ ਦੇ ਬੱਚੇ ਸ਼ਾਮਿਲ ਪਾਏ ਜਾ ਰਹੇ ਹਨ। ਬੱਚਿਆਂ ਵਿੱਚ ਗੁੱਸੇ ਦੀ ਇਹ ਆਦਤ ਚਿੰਤਾ ਵਧਾਉਣ ਵਾਲੀ ਹੈ। ਅੱਲ੍ਹੜਾਂ ਵਿੱਚ ਨੌਜਵਾਨਾਂ ਨਾਲੋਂ ਵੱਧ ਗੁੱਸਾਯੂਐੱਨ ਦੀ ਸੰਸਥਾ ਯੂਨੀਸੈਫ ਦੀ ਇੱਕ ਰਿਪੋਰਟ ਮੁਤਾਬਕ ਦੁਨੀਆਂ ਭਰ ਵਿੱਚ ਕੁੱਲ 120 ਕਰੋੜ ਬੱਚੇ ਹਨ, ਜਿਨ੍ਹਾਂ ਦੀ ਉਮਰ 10 ਤੋਂ 19 ਸਾਲ ਵਿਚਾਲੇ ਹੈ। ਯੂਨੀਸੈਫ ਦੀ ਰਿਪੋਰਟ ਦੱਸਦੀ ਹੈ ਕਿ ਸਾਲ 2011 ਦੀ ਮਰਦਸ਼ੁਮਾਰੀ ਮੁਤਾਬਕ ਭਾਰਤ ਵਿੱਚ ਕਿਸ਼ੋਰਾਂ ਦੀ ਗਿਣਤੀ 24 ਕਰੋੜ ਤੋਂ ਵੱਧ ਹੈ। Image copyright Getty Images ਇਹ ਅੰਕੜਾ ਭਾਰਤ ਦੀ ਆਬਾਦੀ ਦਾ ਇੱਕ ਚੌਥਾਈ ਹਿੱਸਾ ਹੈ। ਇੰਨਾ ਹੀ ਨਹੀਂ ਦੁਨੀਆਂ ਭਰ ਦੇ ਸਭ ਤੋਂ ਵੱਧ ਨਾਬਾਲਗ ਵਿਕਾਸਸ਼ੀਲ ਦੇਸਾਂ ਵਿੱਚ ਹੀ ਰਹਿੰਦੇ ਹਨ।ਬੱਚਿਆਂ ਵਿੱਚ ਗੁੱਸੇ ਦੀ ਆਦਤ ਉਨ੍ਹਾਂ ਦੀ ਉਮਰ ਮੁਤਾਬਕ ਬਦਲਦੀ ਜਾਂਦੀ ਹੈ। ਸਾਲ 2014 ਵਿੱਚ ਇੰਡੀਅਨ ਜਰਨਲ ਸਾਈਕੋਲੌਜੀਕਲ ਮੈਡੀਸਿਨ ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਮੁਤਾਬਕ ਮੁੰਡਿਆਂ ਵਿੱਚ ਕੁੜੀਆਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਦਾ ਹੈ।ਇਸ ਰਿਸਰਚ ਵਿੱਚ ਸ਼ਾਮਿਲ ਲੋਕਾਂ ਵਿੱਚ ਜਿਸ ਗਰੁੱਪ ਦੀ ਉਮਰ 16 ਤੋਂ 19 ਸਾਲ ਵਿਚਾਲੇ ਸੀ, ਉਨ੍ਹਾਂ ਵਿੱਚ ਵੱਧ ਗੁੱਸਾ ਦੇਖਣ ਨੂੰ ਮਿਲਿਆ ਜਦੋਂ ਕਿ ਜਿਸ ਗਰੁੱਪ ਦੀ ਉਮਰ 20 ਤੋਂ 26 ਸਾਲ ਵਿਚਾਲੇ ਸੀ ਉਨ੍ਹਾਂ ਵਿੱਚ ਥੋੜ੍ਹਾ ਘੱਟ ਗੁੱਸਾ ਸੀ। ਇਹ ਅੰਕੜੇ ਦੱਸਦੇ ਹਨ ਕਿ ਬਚਪਨ ਵਿੱਚ ਨੌਜਵਾਨਾਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਦਾ ਹੈ।ਇਸੇ ਤਰ੍ਹਾਂ ਮੁੰਡਿਆਂ ਵਿੱਚ ਕੁੜੀਆਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸੇ ਰਿਸਰਚ ਮੁਤਾਬਕ 12 ਤੋਂ 17 ਸਾਲ ਉਮਰ ਵਰਗ ਦੀਆਂ ਕੁੜੀਆਂ ਵਿੱਚ ਤਕਰੀਬਨ 19 ਫੀਸਦੀ ਕੁੜੀਆਂ ਆਪਣੇ ਸਕੂਲ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਲੜਾਈ ਵਿੱਚ ਸ਼ਾਮਿਲ ਮਿਲੀਆਂ।ਇਹ ਰਿਸਰਚ ਭਾਰਤ ਦੀਆਂ 6 ਅਹਿਮ ਥਾਵਾਂ ਦੇ ਕੁਲ 5467 ਅੱਲ੍ਹੜਾਂ ਅਤੇ ਨੌਜਵਾਨਾਂ 'ਤੇ ਕੀਤੀ ਗਈ ਸੀ। ਇਸ ਰਿਸਰਚ ਵਿੱਚ ਦਿੱਲੀ, ਬੈਂਗਲੁਰੂ, ਜੰਮੂ, ਇੰਦੌਰ, ਕੇਰਲ, ਰਾਜਸਥਾਨ ਅਤੇ ਸਿੱਕਮ ਦੇ ਕਿਸ਼ੋਰ ਅਤੇ ਨੌਜਵਾਨ ਸ਼ਾਮਿਲ ਸਨ।ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਅਖੀਰ ਬੱਚਿਆਂ ਦੀ ਇਸ ਹਿੰਸਕ ਆਦਤ ਦੇ ਪਿੱਛੇ ਕੀ ਵਜ੍ਹਾ ਹੈ?ਮੋਬਾਈਲ ਗੇਮ ਦਾ ਅਸਰਮਨੋਵਿਗਿਆਨੀ ਅਤੇ ਮੈਕਸ ਹਸਪਤਾਲ ਵਿੱਚ ਬੱਚਿਆਂ ਦੀ ਸਲਾਹਕਾਰ ਡਾ. ਦੀਪਾਲੀ ਬੱਤਰਾ ਬੱਚਿਆਂ ਦੇ ਹਿੰਸਕ ਰਵੱਈਏ ਦੇ ਕਈ ਕਾਰਨ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਕਾਰਨ ਹੈ ਇਹ ਪਤਾ ਲਾਉਣਾ ਕਿ ਬੱਚਿਆਂ 'ਤੇ ਉਨ੍ਹਾਂ ਦਾ ਪਰਿਵਾਰ ਕਿੰਨੀ ਨਜ਼ਰ ਰੱਖਦਾ ਹੈ। Image copyright Getty Images ਡਾ. ਬਤਰਾ ਮੁਤਾਬਕ, "ਵੱਡੇ ਸ਼ਹਿਰਾਂ ਵਿੱਚ ਮਾਪੇ ਬੱਚਿਆਂ ਉੱਤੇ ਪੂਰੀ ਤਰ੍ਹਾਂ ਨਜ਼ਰ ਨਹੀਂ ਰੱਖ ਸਕਦੇ। ਬੱਚਿਆਂ ਨੂੰ ਰੁੱਝੇ ਰੱਖਣ ਲਈ ਉਨ੍ਹਾਂ ਨੂੰ ਮੋਬਾਈਲ ਫੋਨ ਦਿੱਤਾ ਜਾਂਦਾ ਹੈ, ਮੋਬਾਈਲ 'ਤੇ ਬੱਚੇ ਹਿੰਸਕ ਖੇਡ ਖੇਡਦੇ ਹਨ।" ਕੋਈ ਵੀਡੀਓ ਗੇਮ ਬੱਚਿਆਂ ਦੇ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ? ਇਸ ਦੇ ਜਵਾਬ ਵਿੱਚ ਡਾ. ਬਤਰਾ ਕਹਿੰਦੇ ਹਨ, "ਮੇਰੇ ਕੋਲ ਹਿੰਸਕ ਸੁਭਾਅ ਵਾਲੇ ਜਿੰਨੇ ਵੀ ਬੱਚੇ ਆਉਂਦੇ ਹਨ ਉਨ੍ਹਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਉਹ ਦਿਨ ਵਿੱਚ ਤਿੰਨ-ਚਾਰ ਘੰਟਿਆਂ ਲਈ ਵੀਡੀਓ ਗੇਮਾਂ ਖੇਡਦੇ ਹਨ। ਇਸ ਖੇਡ ਵਿੱਚ ਇੱਕ-ਦੂਜੇ ਨੂੰ ਮਾਰਨਾ ਹੁੰਦਾ ਹੈ, ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਮਾਰੋਗੇ ਉਦੋਂ ਹੀ ਤੁਸੀਂ ਜਿੱਤੋਗੇ ਅਤੇ ਹਰ ਕੋਈ ਜਿੱਤਣਾ ਚਾਹੁੰਦਾ ਹੈ। ਇਹ ਕਾਰਨ ਹੈ ਕਿ ਵੀਡੀਓ ਗੇਮਾਂ ਬੱਚਿਆਂ ਦੇ ਸੁਭਾਅ ਬਦਲਣ ਲਗਦੀਆਂ ਹਨ।ਸਾਲ 2010 ਵਿੱਚ ਅਮਰੀਕਾ ਦੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਬੱਚਿਆਂ ਨੂੰ ਵੀਡੀਓ ਗੇਮਾਂ ਨਾ ਖੇਡਣ ਦਿੱਤੀਆਂ ਜਾਣ ਜਿਸ ਵਿੱਚ ਹਿੰਸਕ ਆਦਤਾਂ ਜਿਵੇਂ ਕਤਲ ਜਾਂ ਸਰੀਰਕ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੋਵੇ। Image copyright Getty Images ਫੋਟੋ ਕੈਪਸ਼ਨ ਮਾਪਿਆਂ ਦੇ ਰਿਸ਼ਤੇ ਦਾ ਅਸਰ ਬੱਚਿਆਂ ਦੇ ਰਵੱਈਏ ਤੇ ਪੈਂਦਾ ਹੈ ਇਸ ਫੈਸਲੇ ਤੋਂ ਪੰਜ ਸਾਲ ਪਹਿਲਾਂ ਕੈਲੀਫੋਰਨੀਆ ਦੇ ਰਾਜਪਾਲ ਨੇ ਆਪਣੇ ਸੂਬੇ ਵਿੱਚ ਇੱਕ ਹਿੰਸਕ ਵੀਡੀਓ ਗੇਮ ਕਾਨੂੰਨ ਬਣਾਇਆ ਸੀ। ਇਸ ਦੇ ਤਹਿਤ ਇਹ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਿੰਸਕ ਵਿਡੀਓ ਗੇਮਜ਼ ਤੋਂ ਦੂਰ ਰੱਖਣ ਦੀ ਗੱਲ ਕੀਤੀ ਸੀ।ਇਸ ਤੋਂ ਇਲਾਵਾ ਅਮਰੀਕੀ ਸਾਈਕੋਲੌਜੀ ਵੱਲੋਂ ਖੋਜ ਵਿੱਚ ਵੀ ਇਸ ਬਾਰੇ ਦੱਸਿਆ ਗਿਆ ਸੀ ਕਿ ਵੀਡੀਓ ਗੇਮਜ਼ ਮਨੁੱਖਾਂ ਦੇ ਸੁਭਾਅ ਬਦਲਣ ਲਈ ਅਹਿਮ ਕਾਰਕ ਸਾਬਤ ਹੁੰਦੀਆਂ ਹਨ। ਪੋਰਨ ਤੱਕ ਪਹੁੰਚਮੋਬਾਈਲ ਤੱਕ ਪਹੁੰਚ ਦੇ ਨਾਲ-ਨਾਲ ਇੰਟਰਨੈੱਟ ਵੀ ਬੱਚਿਆਂ ਨੂੰ ਸੌਖਾ ਹੀ ਮਿਲ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸ਼ੁਰੂ ਹੁੰਦੀ ਹੈ ਯੂ-ਟਿਊਬ ਤੋਂ ਲੈ ਕੇ ਪੋਰਨ ਵੀਡੀਓ ਦੀ ਦੁਨੀਆਂ।ਦੇਹਰਾਦੂਨ ਦੀ ਰਹਿਣ ਵਾਲੀ ਪੂਨਮ ਅਸਵਾਲ ਦਾ ਪੁੱਤਰ ਆਯੂਸ਼ ਹਾਲੇ ਸਿਰਫ਼ 5 ਸਾਲ ਦਾ ਹੈ ਪਰ ਇੰਟਰਨੈਟ 'ਤੇ ਆਪਣੀ ਪਸੰਦ ਦੀ ਵੀਡੀਓ ਸੌਖੀ ਹੀ ਲੱਭ ਲੈਂਦਾ ਹੈ। ਪੂਨਮ ਦੱਸਦੀ ਹੈ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਤੋਂ ਹੀ ਮੋਬਾਈਲ 'ਤੇ ਵੀਡੀਓ ਦੇਖਣੇ ਸਿੱਖੇ। Image copyright Getty Images ਪੂਨਮ ਆਪਣੇ ਬੱਚੇ ਦੀ ਇਸ ਆਦਤ ਤੋਂ ਕਾਫ਼ੀ ਪਰੇਸ਼ਾਨ ਹੈ। ਆਪਣੀ ਇਸ ਪਰੇਸ਼ਾਨੀ ਬਾਰੇ ਦੱਸਦੇ ਹੋਏ ਉਹ ਕਹਿੰਦੀ ਹੈ, "ਸ਼ੁਰੂਆਤ ਵਿੱਚ ਤਾਂ ਮੈਨੂੰ ਠੀਕ ਲੱਗਿਆ ਕਿ ਆਯੂਸ਼ ਮੋਬਾਈਲ ਵਿੱਚ ਰੁੱਝਿਆ ਹੋਇਆ ਹੈ, ਪਰ ਹੁਣ ਇਹ ਸਮੱਸਿਆ ਬਣਦਾ ਜਾ ਰਿਹਾ ਹੈ, ਉਹ ਹਿੰਸਕ ਕਾਰਟੂਨ ਦੇ ਵੀਡੀਓ ਦੇਖਦਾ ਹੈ। ਇੰਟਰਨੈਟ 'ਤੇ ਗਾਲ੍ਹਾਂ ਅਤੇ ਅਸ਼ਲੀਲ ਸਮੱਗਰੀ ਦੇ ਲਿੰਕ ਵੀ ਹੁੰਦੇ ਹਨ। ਡਰ ਲਗਦਾ ਹੈ ਕਿ ਕਿਤੇ ਉਹ ਉਨ੍ਹਾਂ ਲਿੰਕਜ਼ 'ਤੇ ਕਲਿੱਕ ਕਰਕੇ ਗਲਤ ਚੀਜ਼ਾਂ ਨਾ ਦੇਖ ਲਏ।"ਇਹ ਵੀ ਪੜ੍ਹੋ: ਕੀਟਨਾਸ਼ਕ ਕੰਪਨੀ ਇੱਕ ਮਾਲੀ ਨੂੰ ਕਿਉਂ ਦੇਵੇਗੀ 200 ਕਰੋੜ?'ਰੈਫਰੈਂਡਮ-2020' ਬਾਰੇ ਪੰਜਾਬ ਦੇ ਸਿਆਸਤਦਾਨ ਕਿੱਥੇ ਖੜ੍ਹੇਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚਡਾ. ਬਤਰਾ ਵੀ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ, "ਭਾਵੇਂ ਇੰਟਰਨੈੱਟ ਦੀ ਸੌਖੀ ਪਹੁੰਚ ਨਾਲ ਪੋਰਨ ਵੀ ਬੱਚਿਆਂ ਲਈ ਆਸਾਨੀ ਨਾਲ ਉਪਲਬਧ ਹੈ ਅਤੇ ਇਹ ਕਿਸੇ ਵੀ ਨਸ਼ੇ ਵਾਂਗ ਕੰਮ ਕਰਦਾ ਹੈ। ਇਸ ਵਿੱਚ ਦਿਖਣ ਵਾਲੀ ਹਿੰਸਾ ਦਾ ਬੱਚਿਆਂ ਦੇ ਦਿਮਾਗ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ।" Image copyright Thinkstock ਫੋਟੋ ਕੈਪਸ਼ਨ ਇੰਟਰਨੈੱਟ ਦੀ ਸੌਖੀ ਪਹੁੰਚ ਨਾਲ ਪੋਰਨ ਵੀ ਬੱਚਿਆਂ ਲਈ ਆਸਾਨੀ ਨਾਲ ਉਪਲਬਧ ਹੈ। 1961 ਵਿੱਚ ਮਨੋਵਿਗਿਆਨੀ ਅਲਬਰਟ ਬੈਂਡੁਰਾ ਨੇ ਪੋਰਨ ਦੇ ਪ੍ਰਭਾਵ ਦੀ ਜਾਂਚ ਕਰਨ ਲਈ ਇੱਕ ਪ੍ਰਯੋਗ ਕੀਤਾ ਸੀ। ਉਨ੍ਹਾਂ ਨੇ ਬੱਚਿਆਂ ਨੂੰ ਇੱਕ ਵੀਡੀਓ ਦਿਖਾਇਆ ਜਿਸ ਵਿੱਚ ਇੱਕ ਆਦਮੀ ਗੁੱਡੀ ਨੂੰ ਮਾਰ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਨੂੰ ਵੀ ਇੱਕ ਗੁੱਡੀ ਫੜਾਈ। ਗੁੱਡੀ ਮਿਲਣ ਤੋਂ ਬਾਅਦ ਬੱਚਿਆਂ ਨੇ ਵੀ ਆਪਣੀਆਂ ਗੁੱਡੀਆਂ ਨਾਲ ਉਹੀ ਕੀਤਾ ਹੈ ਜੋ ਵੀਡੀਓ ਵਾਲਾ ਵਿਅਕਤੀ ਕਰ ਰਿਹਾ ਸੀ। ਮਾਪਿਆਂ ਦਾ ਆਪਸੀ ਰਿਸ਼ਤਾਸ਼ਹਿਰੀ ਜ਼ਿੰਦਗੀ ਵਿੱਚ ਮਾਂ ਅਤੇ ਪਿਤਾ ਦੋਵੇਂ ਹੀ ਨੌਕਰੀਪੇਸ਼ਾ ਹੋ ਗਏ ਹਨ। ਅਜਿਹੇ ਵਿੱਚ ਬੱਚਿਆਂ ਲਈ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮਾਪਿਆਂ ਦਾ ਆਪਸ ਵਿੱਚ ਰਿਸ਼ਤਾ ਕਿਹੋ-ਜਿਹਾ ਹੈ, ਇਸ ਦਾ ਅਸਰ ਸਿੱਧੇ ਤੌਰ 'ਤੇ ਬੱਚਿਆਂ 'ਤੇ ਪੈਂਦਾ ਹੈ। Image copyright Getty Images ਫੋਟੋ ਕੈਪਸ਼ਨ ਮਾਪਿਆਂ ਦੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਦਾ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ ਇਹ ਵੀ ਕਾਫ਼ੀ ਮਾਇਨੇ ਰਖਦਾ ਹੈ ਡਾ. ਬਤਰਾ ਕਹਿੰਦੇ ਹਨ, "ਜਦੋਂ ਬੱਚੇ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਹਮੇਸ਼ਾ ਉਨ੍ਹਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਸ਼ਾਂਤ ਰਹਿਣ ਅਤੇ ਸੱਭਿਅਕ ਰਹਿਣ ਦੀ ਸਲਾਹ ਦਿੰਦੇ ਹਨ ਪਰ ਖੁਦ ਉਹ ਆਪਸ ਵਿੱਚ ਲੜਦੇ ਰਹਿੰਦੇ ਹਨ। ਤਾਂ ਬੱਚਾ ਵੀ ਗੁੱਸਾ ਆਉਣ 'ਤੇ ਹਿੰਸਕ ਹੋ ਜਾਂਦਾ ਹੈ। ਬੱਚਿਆਂ ਦਾ ਦਿਮਾਗ ਇਸ ਗੱਲ 'ਤੇ ਪੱਕਾ ਹੋ ਜਾਂਦਾ ਹੈ ਕਿ ਚੀਜ਼ਾਂ ਉਨ੍ਹਾਂ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਹਨ। ਜਦੋਂ ਕੋਈ ਉਨ੍ਹਾਂ ਦੀ ਸਮਝ ਦੇ ਵਿਰੁੱਧ ਜਾਂਦੀ ਹੈ ਤਾਂ ਉਹ ਵੱਖਰੇ ਤਰੀਕੇ ਨਾਲ ਪ੍ਰਤੀਕਰਮ ਦਿੰਦੇ ਹਨ ਅਤੇ ਨਤੀਜਾ ਕਈ ਮੌਕਿਆਂ 'ਤੇ ਹਿੰਸਕ ਰੂਪ ਧਾਰ ਲੈਂਦਾ ਹੈ।ਡਾ. ਬਤਰਾ ਇੱਕ ਹੋਰ ਗੱਲ ਵੱਲ ਧਿਆਨ ਦੇਣ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਮਾਪਿਆਂ ਦੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਦਾ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ, ਇਹ ਵੀ ਕਾਫ਼ੀ ਮਾਇਨੇ ਰਖਦਾ ਹੈ।ਆਪਣੇ ਇੱਕ ਮਰੀਜ਼ ਬਾਰੇ ਡਾਕਟਰ ਬਤਰਾ ਨੇ ਦੱਸਿਆ, "ਮੇਰੇ ਇੱਕ ਮਰੀਜ਼ ਸਨ, ਜੋ ਆਪਣੇ ਬੱਚੇ ਨੂੰ ਛੋਟੀਆਂ-ਛੋਟੀਆਂ ਗਲਤੀਆਂ 'ਤੇ ਬੁਰੀ ਤਰ੍ਹਾਂ ਕੁੱਟਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦਾ ਬੱਚਾ ਆਪਣਾ ਗੁੱਸਾ ਸਾਥੀ ਬੱਚਿਆਂ 'ਤੇ ਕੱਢਦਾ ਸੀ। ਉਹ ਸਕੂਲ ਵਿੱਚ ਕਾਫ਼ੀ ਲੜਦਾ ਸੀ।" ਬੀਬੀਸੀ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਲੰਬੇ ਸਮੇਂ ਤੱਕ ਜਦੋਂ ਮਾਪਿਆਂ ਦੇ ਸਬੰਧ ਖ਼ਰਾਬ ਰਹਿੰਦੇ ਹਨ ਤਾਂ ਇਸ ਨਾਲ ਬੱਚਿਆਂ 'ਤੇ ਉਨ੍ਹਾਂ ਦੀ ਉਮਰ ਮੁਤਾਬਕ ਅਸਰ ਪੈਂਦਾ ਹੈ। ਜਿਵੇਂ ਨਵਜੰਮੇ ਬੱਚੇ ਦੇ ਦਿਲ ਦੀਆਂ ਧੜਕਨਾਂ ਵੱਧ ਜਾਂਦੀਆਂ ਹਨ। 6 ਮਹੀਨੇ ਤੱਕ ਦੇ ਬੱਚੇ ਹਾਰਮੋਨਜ਼ ਵਿੱਚ ਤਣਾਅ ਮਹਿਸੂਸ ਕਰਦੇ ਹਨ ਉੱਥੇ ਹੀ ਥੋੜ੍ਹੀ ਵੱਡੀ ਉਮਰ ਦੇ ਬੱਚਿਆਂ ਨੂੰ ਨੀਂਦ ਨਾ ਆਉਣ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਹਾਰਮੋਨ ਵਿੱਚ ਆਉਂਦਾ ਹੈ ਬਦਲਾਅ ਮੋਬਾਈਲ ਫੋਨ, ਇੰਟਰਨੈੱਟ ਦੀ ਉਪਲੱਬਧਤਾ ਅਤੇ ਮਾਪਿਆਂ ਦਾ ਨੌਕਰੀ ਪੇਸ਼ਾ ਹੋਣਾ ਇਹੀ ਸਭ ਆਧੁਨਿਕ ਜੀਵਨ ਦੇ ਉਦਾਹਰਨ ਹਨ ਪਰ ਬੱਚਿਆਂ ਵਿੱਚ ਹਿੰਸਾ ਦੀ ਆਦਤ ਬੀਤੇ ਸਮੇਂ ਵਿੱਚ ਵੀ ਦੇਖਣ ਨੂੰ ਮਿਲਦੀ ਰਹੀ ਹੈ।ਜਦੋਂ ਮੋਬਾਈਲ ਜਾਂ ਇੰਟਰਨੈੱਟ ਦਾ ਚਲਨ ਨਹੀਂ ਸੀ ਤਾਂ ਵੀ ਬੱਚੇ ਹਿੰਸਕ ਹੋ ਜਾਂਦੇ ਸਨ, ਇਸ ਦੀ ਕੀ ਵਜ੍ਹਾ ਹੈ। Image copyright Getty Images ਡਾ. ਬਤਰਾ ਦਾ ਕਹਿਣਾ ਹੈ ਕਿ ਕਿਸ਼ੋਰ ਹੁੰਦਿਆਂ ਬੱਚਿਆਂ ਦੇ ਹਾਰਮੋਨਜ਼ ਵਿੱਚ ਬਦਲਾਅ ਹੋਣ ਲਗਦੇ ਹਨ। ਉਨ੍ਹਾਂ ਦੇ ਦਿਮਾਗ ਅਤੇ ਸਰੀਰ ਦੇ ਹੋਰਨਾਂ ਅੰਗਾਂ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੁੰਦਾ ਹੈ। ਉਹ ਦੱਸਦੇ ਹਨ, "ਅਲ੍ਹੜ ਉਮਰ 11 ਤੋਂ 16 ਸਾਲ ਤੱਕ ਸਮਝੀ ਜਾਂਦੀ ਹੈ। ਇਸ ਦੌਰਾਨ ਕਾਫੀ ਤੇਜ਼ੀ ਨਾਲ ਦਿਮਾਗ ਦਾ ਵਿਕਾਸ ਹੋ ਰਿਹਾ ਹੁੰਦਾ ਹੈ ਇਸ ਉਮਰ ਵਿੱਚ ਦਿਮਾਗ ਅੰਦਰ ਲਾਜੀਕਲ ਸੈਂਸ ਦਾ ਹਿੱਸਾ ਵਿਕਸਿਤ ਹੋ ਰਿਹਾ ਹੁੰਦਾ ਹੈ ਪਰ ਇਮੋਸ਼ਨਲ ਸੈਂਸ ਵਾਲੇ ਹਿੱਸੇ ਦਾ ਵਿਕਾਸ ਹੋ ਚੁੱਕਿਆ ਹੁੰਦਾ ਹੈ। ਅਜਿਹੇ ਵਿੱਚ ਬੱਚਾ ਜ਼ਿਆਦਾਤਰ ਫੈਸਲੇ ਇਮੋਸ਼ਨਲ ਹੋ ਕੇ ਲੈਂਦਾ ਹੈ।"ਇਹੀ ਵਜ੍ਹਾ ਹੈ ਕਿ ਇਸ ਉਮਰ ਦੇ ਬੱਚਿਆਂ ਦੇ ਰਵੱਈਏ ਵਿੱਚ ਆਸ- ਪਾਸ ਦੇ ਹਾਲਾਤ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ। ਉਹ ਚਿੜਚਿੜੇ, ਗੁੱਸੇ ਵਾਲੇ ਅਤੇ ਕਈ ਮੌਕਿਆਂ 'ਤੇ ਹਿੰਸਕ ਹੋ ਜਾਂਦੇ ਹਨ।ਕਿਵੇਂ ਪਛਾਣੀਏ ਬੱਚੇ ਦਾ ਬਦਲਦਾ ਰਵੱਈਆਬੱਚਿਆਂ ਦੇ ਰਵੱਈਏ ਵਿੱਚ ਬਦਲਾਅ ਆ ਰਿਹਾ ਹੈ, ਇਸ ਦੀ ਪਛਾਣ ਕਿਵੇਂ ਕੀਤੀ ਜਾਵੇ। ਇਸ ਬਾਰੇ ਡਾ. ਬਤਰਾ ਦੱਸਦੇ ਹਨ, "ਜੇ ਛੋਟੀ ਉਮਰ ਵਿੱਚ ਹੀ ਬੱਚਾ ਸਕੂਲ ਜਾਣ ਤੋਂ ਨਾਂਹ-ਨੁਕਰ ਕਰਨ ਲੱਗੇ ਸਕੂਲ ਤੋਂ ਰੋਜ਼ਾਨਾ ਵੱਖੋ-ਵੱਖਰੀਆਂ ਸ਼ਿਕਾਇਤਾਂ ਮਿਲਣ ਲੱਗਣ, ਸਾਥੀ ਬੱਚਿਆਂ ਨੂੰ ਗਾਲ੍ਹਾਂ ਦੇਣਾ, ਕਿਸੇ ਇੱਕ ਕੰਮ 'ਤੇ ਧਿਆਨ ਨਾ ਲਾ ਸਕਣਾ। ਇਹ ਸਾਰੇ ਲੱਛਣ ਦਿਖਣ 'ਤੇ ਸਮਝ ਜਾਣਾ ਚਾਹੀਦਾ ਹੈ ਕਿ ਬੱਚਿਆਂ ਦੇ ਰਵੱਈਏ ਵਿੱਚ ਬਦਲਾਅ ਆਉਣ ਲੱਗਾ ਹੈ ਅਤੇ ਹੁਣ ਉਸ 'ਤੇ ਧਿਆਨ ਦੇਣ ਦਾ ਸਮਾਂ ਹੈ।"ਇਹ ਵੀ ਪੜ੍ਹੋ:ਬੱਚੇ ਟੀਚਰ ਅਤੇ ਜਮਾਤੀਆਂ 'ਤੇ ਹਮਲਾ ਕਿਉਂ ਕਰਦੇ ਹਨ?'ਅਡਲਟ' ਕੰਟੈਂਟ ਦੇਖਣ ਨੂੰ ਕਿਉਂ ਮਜਬੂਰ ਹਨ ਬੱਚੇ?ਕੀ ਹੈ ਚਾਈਲਡ ਪੋਰਨ? ਆਪਣੇ ਬੱਚੇ ਲਈ ਜ਼ਰੂਰ ਪੜ੍ਹੋਅਜਿਹੇ ਹਾਲਾਤ ਵਿੱਚ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ ਹੋ ਜਾਂਦਾ ਹੈ। ਉਸ ਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਚਾਹੀਦਾ ਹੈ, ਉਸ ਦੇ ਨਾਲ ਵੱਖੋ-ਵੱਖਰੇ ਖੇਡ ਖੇਡਣੇ ਚਾਹੀਦੇ ਹਨ, ਬੱਚੇ ਨੂੰ ਬਹੁਤ ਜ਼ਿਆਦਾ ਸਮਝਾਉਣਾ ਨਹੀਂ ਚਾਹੀਦਾ, ਹਰ ਗੱਲ ਵਿੱਚ ਉਨ੍ਹਾਂ ਦੀਆਂ ਗਲਤੀਆਂ ਨਹੀਂ ਕੱਢੀਆਂ ਚਾਹੀਦੀਆਂ।ਬੱਚਿਆਂ ਦੇ ਰਵੱਈਏ ਲਈ 11 ਤੋਂ 16 ਸਾਲ ਦੀ ਉਮਰ ਕਾਫ਼ੀ ਅਹਿਮ ਹੁੰਦੀ ਹੈ, ਇਹੀ ਉਨ੍ਹਾਂ ਦੀ ਪੂਰੀ ਸ਼ਖਸੀਅਤ ਬਣਾਉਂਦੀ ਹੈ। ਅਜਿਹੇ ਵਿੱਚ ਉਨ੍ਹਾਂ ਦਾ ਖਾਸ ਧਿਆਨ ਦੇਣਾ ਕਾਫ਼ੀ ਜ਼ਰੂਰੀ ਹੋ ਜਾਂਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ਇਸ ਵਾਰ 21ਵੀਂ ਸਦੀ ਦਾ ਸਭ ਤੋਂ ਵੱਡਾ ਚੰਦਰ ਗ੍ਰਹਿਣ ਲਗਿਆ ਜੋ 3 ਘੰਟੇ 55 ਮਿੰਟ ਰਿਹਾ। ਖ਼ਾਸ ਕਾਰਨਾਂ ਕਰਕੇ ਚੰਦਰ ਗ੍ਰਹਿਣ ਵੇਲੇ ਚੰਨ ਦਾ ਰੰਗ ਲਾਲ ਨਜ਼ਰ ਆਇਆ।ਅਜਿਹਾ ਦਿਖਿਆ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
விரைவில் இதர நடிகர் - நடிகைகள் மற்றும் தொழில்நுட்பக் கலைஞர்கள் முடிவு செய்து அறிவிக்கப்பட உள்ளனர். மார்ச் இறுதி அல்லது ஏப்ரல் முதல் வாரத்தில் படப்பிடிப்பு தொடங்க முடிவு செய்திருக்கிறது படக்குழு.
Tamil
वीडियो, कैसे पता चलेगा चांद पर क्या वक़्त हुआ?, अवधि 2,11
Hindi
विमेंस वर्ल्ड कपः फ़ुटबॉल की दुनिया में बराबरी का परचम लहराने वाली औरतें
Hindi
ଅନ୍ତଃ କ୍ରୀଡ଼ା ଛାତ୍ରାବାସ ଫୁଟ୍‌ବଲ୍‌ : ଭବାନୀପାଟଣା ଓ ବଲାଙ୍ଗୀର ବିଜେତା
Odia
पाडव्याच्या दिवशी गुळाला चांगला दर;गुळ विक्रेते समाधानी
Marathi
ایشیا کپ 2018: وسیم اکرم نے ہندستان جبکہ گواسکر نے پاکستان کو فیورٹ قرار دیا
Urdu
سالگرہ اسپیشل: 18 سال کی عمر میں 6 سال بڑی غیر ملکی اداکارہ کو دل دے بیٹھے تھے ششی کپور، فلمی ہے لو اسٹوری
Urdu
வால்வு, பிஸ்டன், கிராங்ஷாஃப்ட், கார்புரேட்டர், பியூயல் இன்ஜெக் ஷன் சிஸ்டம், கூலிங் சிஸ்டம் உள்ளிட்ட உதிரி பாகங்கள் தயாரிக்கும் நிறுவனங்கள் அனைத்துக்குமே வேலையில்லாமல் போய்விடும். அடுத்த 10 ஆண்டுகளில் இத்துறையிலிருந்து வேலையிழப்போருக்கு என்ன மாற்று என்பது எவரும் அறியாத ஒன்றாகும்.
Tamil
শনিবারের অমিতের সভা ঘিরে ড্রোন বিতর্ক, মঞ্চ তৈরিতেও 'চমক' সাবধানী গেরুয়া শিবিরের
Bengali
हे कसलं 'लव्हिंग इट' ?, मॅक्डोनल्डस्‌मधून गरीब मुलाला हाकललं
Marathi
ತೆರೆ ಮೇಲೆ ಯಜಮಾನನ ಅಭಿನಯಕ್ಕೆ ಹುಚ್ಚೆದ್ದು ಕುಣಿದ ಅಭಿಮಾನಿಗಳು
Kannada
Jioની નવી ઓફર: 100 રૂપિયામાં મેળવો 3 મહિના ફ્રી કોલિંગ અને 42GB ડેટા
Gujarati
தயாரிப்பாளர்கள் மத்தியில் சர்ச்சை எழவே, ஜூன் 4ம் தேதி மாலை சென்னை வடபழனியில் உள்ள ஆர்.கே.வி ஸ்டூடியோவில் 'இறைவி' படத்தின் காட்சி தயாரிப்பாளர் சங்கத்திற்காக திரையிடப்பட்டது.
Tamil
குழந்தைகளுக்கு அரைஞாண் கயிறு கட்டிவிடும் பழக்கம் எதனால் ஏற்பட்டது தெரியுமா.
Tamil
भारत की हार ने तोड़ा खिलाड़ियों और प्रशंसकों का दिल, क्या कह रहे हैं लोग
Hindi
#Dhinchakpooja... सिर्फ नामही काफी है!
Marathi
شادی سے پہلے فوٹو شوٹ میں انتہائی خوبصورت نظر آ رہی ہیں سمبھاونا سیٹھ ، دیکھیں تصویریں
Urdu
ಕಾಮನ್​​ವೆಲ್ತ್​​ ಗೇಮ್ಸ್​​; ಭಾರತಕ್ಕೆ ಮತ್ತೊಂದು ಬೆಳ್ಳಿ ಪದಕ
Kannada
वीडियो, बांग्लादेश में अल्पसंख्यकों पर हो रहे अत्याचार के ख़िलाफ़ दिल्ली में प्रदर्शन, लोगों ने क्या कहा, अवधि 4,12
Hindi
کرینہ کپور خان نے پرینکا چوپڑا کو دیا یہ مشورہ ، جان کر آپ بھی سوچ میں پڑجائیں گے
Urdu
ٹینس اسٹار ثانیہ مرزا نے تقریبا دو ماہ بعد شیئر کی اپنے بیٹے اذہان کی پہلی تصویر ، آپ بھی دیکھیں
Urdu
ਇਹ ਦੁਨੀਆਂ 'ਚ ਸਭ ਤੋਂ ਮਸ਼ਹੂਰ ਖਾਣ-ਪੀਣ ਦੀਆਂ ਚੀਜ਼ਾਂ 'ਚੋਂ ਇੱਕ ਹਨ, ਬਣਾਉਣ 'ਚ ਸੌਖੇ, ਖਰੀਦਣ 'ਚ ਸਸਤੇ, ਮਾਊਂਟ ਐਵਰੈਸਟ ਹੋਵੇ ਜਾਂ ਪੁਲਾੜ, ਹਰ ਥਾਂ ਪਹੁੰਚੇ ਹਨ। ਜਾਣੋ ਆਖ਼ਡਰ ਇਹ ਨੂਡਲਜ਼ ਹੋਂਦ ਵਿੱਚ ਆਏ ਕਿਵੇਂ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
तृप्ती देसाई नाशिक पोलिसांच्या ताब्यात
Marathi
বিশ্বরেকর্ড মোছার প্রস্তাবে তোপ কিংবদন্তি ম্যারাথন দৌড়বিদের
Bengali
കയ്യടി നേടി കല്യാണിയുടെ പുതിയ തെലുങ്ക് ചിത്രം 'ചിത്രലഹരി'യുടെ ടീസര്‍
Malayalam
ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਮਗਰੋਂ ਸਕੂਲੀ ਕਿਤਾਬਾਂ 'ਚ ਗੁਰੂਆਂ ਦੇ ਇਤਿਹਾਸ ਨੂੰ ਲੈ ਕੇ ਸੁਖਬੀਰ ਬਾਦਲ ਦਾ ਅਲਟੀਮੇਟਮ 29 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46024541 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪਾਰਟੀ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂਆਂ ਨੂੰ ਮਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਕੂਲਾਂ ਵਿੱਚ ਸਿੱਖ ਗੁਰੂਆਂ ਬਾਰੇ ਪੜ੍ਹਾਏ ਜਾਣ ਵਾਲੇ ਇਤਿਹਾਸ ਨੂੰ ਲੈ ਕੇ ਨਵੀਂ ਮੁਹਿੰਮ ਵਿੱਢਣ ਦਾ ਐਲਾਨ ਕੀਤਾ।ਚੰਡੀਗੜ੍ਹ ਵਿੱਚ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਇਸ ਦਾ ਫੈਸਲਾ ਲਿਆ ਗਿਆ ਅਤੇ ਬਾਅਦ ਵਿੱਚ ਸੁਖਬੀਰ ਬਾਦਲ ਨੇ ਟਵੀਟ ਵੀ ਕੀਤਾ।ਉਨ੍ਹਾਂ ਲਿਖਿਆ, ''ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖ ਕੌਮ ਤੋਂ ਮੁਆਫ਼ੀ ਮੰਗਣ। ਉਨ੍ਹਾਂ ਮਾਹਿਰਾਂ ਅਤੇ ਸਰਕਾਰੀ ਅਫ਼ਸਰਾਂ ਦੀ ਗ੍ਰਿਫ਼ਤਾਰੀ ਹੋਵੇ ਜਿਨ੍ਹਾਂ ਨੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਉਨ੍ਹਾਂ ਕਿਤਾਬਾਂ ਨੂੰ ਪ੍ਰਵਾਨਗੀ ਦਿੱਤੀ ਜਿਨ੍ਹਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਗ੍ਰੰਥਾਂ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ। ਕਿਤਾਬਾਂ ਜੇਕਰ ਦੋ ਦਿਨਾਂ ਅੰਦਰ ਨਾ ਵਾਪਸ ਲਈਆਂ ਗਈਆਂ ਤਾਂ ਕੌਮ ਇੱਕ ਨਵੰਬਰ ਤੋਂ ਸੰਘਰਸ਼ ਸ਼ੁਰੂ ਕਰੇਗੀ।''ਇਹ ਵੀ ਪੜ੍ਹੋ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਆਗੂਆਂ ਨੂੰ ਉਂਗਲਾਂ 'ਤੇ ਨਚਾਉਣ ਵਾਲਾ 'ਕਾਲਾ ਬਾਂਦਰ' Image Copyright @officeofssbadal @officeofssbadal Image Copyright @officeofssbadal @officeofssbadal 'ਪੁਰਾਣੀਆਂ ਕਿਤਾਬਾਂ ਹੀ ਜਾਰੀ ਰੱਖੀਆਂ ਜਾਣ'ਸੁਖਬੀਰ ਬਾਦਲ ਦੇ ਅਲਟੀਮੇਟ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਲਿਆ।ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ, ''ਵਿਦਿਆਰਥੀ ਵਿਦਿਅਕ ਸਾਲ ਦੇ ਮੱਧ ਵਿੱਚ ਹਨ ਅਤੇ ਉਨ੍ਹਾਂ ਦੀ ਸਪੱਸ਼ਟਤਾ ਲਈ 11ਵੀਂ ਅਤੇ 12ਵੀਂ ਜਮਾਤ ਲਈ ਸਾਲ 2017-18 ਦੀਆਂ ਇਤਿਹਾਸ ਦੀਆਂ ਕਿਤਾਬਾਂ ਹੀ ਜਾਰੀ ਰੱਖੀਆਂ ਜਾਣ।''ਇਸ ਸਬੰਧ ਵਿੱਚ ਕੈਪਟਨ ਦੇ ਮੀਡੀਆ ਸਲਾਹਕਾਰ ਨੇ ਵੀ ਟਵੀਟ ਕੀਤਾ। Image Copyright @RT_MediaAdvPbCM @RT_MediaAdvPbCM Image Copyright @RT_MediaAdvPbCM @RT_MediaAdvPbCM ਮਾਹਿਰਾਂ ਦੀ ਕਮੇਟੀ ਬਾਰੇ11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਤੱਥਾਂ ਵਿੱਚ ਫਰਕ ਅਤੇ ਕਥਿਤ ਗਲਤੀਆਂ ਦਾ ਮਸਲਾ ਚੁੱਕਿਆ ਗਿਆ ਤਾਂ ਪੰਜਾਬ ਸਰਕਾਰ ਨੇ ਮਾਮਲੇ ਨੂੰ ਦੇਖਣ ਲਈ 11 ਮਈ 2018 ਨੂੰ ਮਾਹਿਰਾਂ ਦੀ ਇੱਕ ਕਮੇਟੀ ਬਣਾਈ।ਇਹ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ । ਇਸ ਦੇ ਮੈਂਬਰ ਹਨ ਡਾ. ਜੇਐੱਸ ਗਰੇਵਾਲ, ਡਾ. ਇੰਦੂ ਬੰਗਾ, ਡਾ. ਪ੍ਰਿਥੀਪਾਲ ਸਿੰਘ ਕਪੂਰ ਹਨ। ਇਸ ਵਿੱਚ ਦੋ ਐਸਜੀਪੀਸੀ ਮੈਂਬਰ ਡਾ. ਬਲਵੰਤ ਸਿੰਘ ਅਤੇ ਡਾ. ਇੰਦਰਜੀਤ ਸਿੰਘ ਗੋਗੋਆਨੀ ਵੀ ਸ਼ਾਮਲ ਹਨ।ਲੰਮੇ ਸਮੇਂ ਤੋਂ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਸਿੱਖ ਗੁਰੂਆਂ ਨਾਲ ਸਬੰਧਤ ਤੱਥਾਂ ਬਾਰੇ ਸਵਾਲ ਚੁੱਕੇ ਜਾਂਦੇ ਰਹੇ ਹਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ہوگئی کپل شرما کی شادی ، دیکھیں دولہا بن کر کیسے نظر آرہے تھے کامیڈی کنگ
Urdu
વડાપ્રધાન નિવાસે મોડી રાતે મળી બેઠક, જુની નોટની મુદત વધારાઇ, શું થઇ ચર્ચા? જાણો
Gujarati
સેન્સેક્સમાં 713 પોઇન્ટનું ગાબડું, રોકાણકારોએ 2.64 લાખ કરોડ ગુમાવ્યા
Gujarati
ବ୍ୟକ୍ତିଗତ ତଥ୍ୟ ଚୋରି କରୁଥିବା ଏଣ୍ଡ୍ରଏଡ୍‌ ଆପ୍‌ ସଂପର୍କରେ ଚେତାଇଦେବ ଗୁଗୁଲ୍‌
Odia
ദുല്‍ഖര്‍ സല്‍മാന്‍ ക്രിക്കറ്റ് താരമായി എത്തുന്ന ഹിന്ദി ചിത്രം 'ദി സോയാ ഫാക്റ്റര്‍' ജൂണ്‍ 14ന് റിലീസ് ചെയ്യും
Malayalam
ଇଂଲଣ୍ଡର ମେଲବର୍ନ ସୁଯୋଗ
Odia
اداکارہ اہلیہ کی بکنی پر کمینٹ کرنا شوہر کو پڑا بھاری، سوشل میڈیا پر تنقید کا سامنا
Urdu
ਸਵਰਨ ਰਾਖਵਾਂਕਰਨ ਬਿੱਲ ਪਹਿਲਾ ਛੱਕਾ ਅਜੇ ਹੋਰ ਆਉਣਗੇ : ਰਵੀ ਸ਼ੰਕਰ ਪ੍ਰਸਾਦ 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46809122 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PTI ਜਨਰਲ ਵਰਗ ਦੇ ਲੋਕਾਂ ਨੂੰ ਆਰਥਿਕ ਆਧਾਰ 'ਤੇ ਰਾਖਵਾਂਕਰਨ ਦੇਣ ਲਈ ਸੰਵਿਧਾਨ ਵਿੱਚ ਸੋਧ ਸਬੰਧੀ ਬਿੱਲ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਹੈ। ਬਿੱਲ ਦੇ ਹੱਕ ਵਿੱਚ 165 ਅਤੇ ਵਿਰੋਧ ਵਿਚ 7 ਵੋਟਾਂ ਪਈਆਂ। ਇਹ ਬਿੱਲ ਮੰਗਲਵਾਰ ਨੂੰ ਲੋਕ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ ਸੀ। ਰਾਜ ਸਭਾ ਤੋਂ ਬਿੱਲ ਨੂੰ ਪਾਸ ਕਰਵਾਉਣ ਲਈ ਸੈਸ਼ਨ ਦੀ ਕਾਰਵਾਈ ਦਾ ਇੱਕ ਦਿਨ ਅੱਗੇ ਵਧਾ ਦਿੱਤਾ ਗਿਆ ਸੀ। ਬੁੱਧਵਾਰ ਨੂੰ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ, ਜਿਸ ਤੋਂ ਬਾਅਦ ਸੈਸ਼ਨ ਨੂੰ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਦੁਪਹਿਰ ਬਾਅਦ ਮੁੜ ਚਰਚਾ ਸ਼ੁਰੂ ਹੋਈ। ਇਸ ਚਰਚਾ ਵਿਚ ਵੱਖ-ਵੱਖ ਪਾਰਟੀਆਂ ਨੇ ਕੁਝ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ। ਬਿੱਲ ਸਲੈਕਟ ਕਮੇਟੀ ਕੋਲ ਜਾਵੇ : ਸਿੱਬਲ, ਕਾਂਗਰਸਕਾਂਗਰਸ ਦੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਤੁਸੀਂ ਸੰਵਿਧਾਨ ਦਾ ਢਾਂਚਾ ਬਦਲਣ ਜਾ ਰਹੇ ਹੋ ਇਹ ਬਹੁਤ ਅਹਿਮ ਹੈ। ਤੁਸੀਂ ਇਹ ਵੀ ਨਹੀਂ ਚਾਹੁੰਦੇ ਕਿ ਇਹ ਬਿੱਲ ਸਲੈਕਟ ਕਮੇਟੀ ਕੋਲ ਜਾਵੇ, ਸਾਡੇ ਸੁਝਾਅ ਰੱਖੇ ਜਾਣ ਜਾਂ ਫਿਰ ਚਰਚਾ ਹੋਵੇ। ਤੁਸੀਂ ਰਾਖਵੇਂਕਰਨ ਦੀ ਗੱਲ ਤਾਂ ਕੀਤੀ, ਪਰ ਇਸਦੇ ਪਿੱਛੇ ਕੋਈ ਡਾਟਾ ਤੁਸੀਂ ਤੈਅ ਕੀਤਾ ਕਿ ਦਲਿਤ ਕਿੱਥੇ ਕਿੰਨੇ ਹਨ, ਓਬੀਸੀ ਕਿੱਥੇ ਕਿੰਨੇ ਹਨ। 8 ਲੱਖ ਦਾ ਮਾਪਦੰਡ ਤੁਸੀਂ ਕਿਵੇਂ ਤੈਅ ਕੀਤਾ। ਤਾਂ ਤੁਸੀਂ ਇਨਕਮ ਟੈਕਸ ਦੀ ਸੀਮਾ ਵੀ 2.5 ਤੋਂ ਵਧਾ ਕੇ 8 ਲੱਖ ਕਰ ਦਿਓ। ਬਿਨਾਂ ਡਾਟਾ ਇਕੱਠਾ ਕੀਤੇ ਤੁਸੀਂ ਸੰਵਿਧਾਨ ਵਿੱਚ ਸੋਧ ਕਰਨ ਜਾ ਰਹੇ ਹੋ। ਹਰ ਫੀਲਡ ਵਿੱਚ ਨੌਕਰੀਆਂ ਘੱਟ ਰਹੀਆਂ ਹਨ। ਤੁਸੀਂ ਨੌਕਰੀਆਂ ਦੇ ਮੌਕੇ ਕਿਹੜੀ ਫੀਲਡ ਵਿੱਚ ਲਿਆ ਰਹੇ ਹੋ। ਵੱਡੇ ਪੱਧਰ 'ਤੇ ਰੁਜ਼ਗਾਰ ਘਟਿਆ ਹੈ।ਇਹ ਵੀ ਪੜ੍ਹੋ:ਪਠਾਨਕੋਟ ਹਮਲੇ ਨੂੰ ਕਿੰਨੇ ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ?ਜਦੋਂ 'ਗੁਆਚੇ' ਦਿਲ ਨੇ ਪੁਲਿਸ ਵਾਲਿਆਂ ਦੇ ਮੱਥੇ ਲਿਆ ਦਿੱਤੀਆਂ ਤਿਉੜੀਆਂਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਪਹਿਲਾ ਛੱਕਾ ਨਹੀਂ, ਹੋਰ ਛੱਕੇ ਆਉਣ ਵਾਲੇ ਨੇ : ਰਵੀ ਸ਼ੰਕਰ , ਭਾਜਪਾ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬਹਿਸ ਦੌਰਾਨ ਕਿਹਾ ਮਹਿਲਾ ਸਸ਼ਕਤੀਕਰਨ ਲਈ ਸਾਡੀ ਸਰਕਾਰ ਨੇ ਵੱਡਾ ਕੰਮ ਕੀਤਾ। ਬੇਟੀ ਬਚਾਓ ਬੇਟੀ ਪੜ੍ਹਾਓ ਦਾ ਅਭਿਆਨ ਚਲਾਇਆਇਸ ਦੇਸ ਦੀ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਮਹਿਲਾ ਹੈ। ਇਹ ਕੰਮ ਸਾਡੇ ਪ੍ਰਧਾਨ ਮੰਤਰੀ ਨੇ ਕੀਤਾ ਹੈ।15 ਅਗਸਤ 1947 ਤੋਂ ਬਾਅਦ 26 ਮਈ 2014 ਤੱਕ ਇਸ ਦੇਸ ਤੱਕ 6 ਕਰੋੜ ਟਾਇਲਟ ਬਣੇ। ਉਸ ਤੋਂ ਬਾਅਦ 4 ਸਾਲ ਵਿੱਚ ਹੀ 9 ਕਰੋੜ 45 ਲੱਖ ਟਾਇਲਟ ਬਣਾਏ ਗਏ ਹਨ।ਜਿਹੜੀਆਂ ਔਰਤਾਂ ਪਹਿਲਾਂ ਖੁੱਲ੍ਹੇ ਵਿੱਚ ਜਾਂਦੀਆਂ ਸਨ, ਉਨ੍ਹਾਂ ਦੀ ਇੱਜ਼ਤ ਦਾ ਧਿਆਨ ਰੱਖਿਆ। ਮੈਟਰਨਿਟੀ ਲੀਵ ਵਧਾਈਅਸੀਂ 33 ਕਰੋੜ ਬੈਂਕ ਖਾਤੇ ਖੋਲ੍ਹੇ। ਇਹ ਦੱਸੋ ਕਿ ਤੁਸੀਂ ਲੇਟ ਵੀ ਨਹੀਂ ਰਾਖਵਾਂਕਰਨ ਬਿੱਲ ਲਿਆਂਦਾ, ਸਾਡੀ ਸਰਕਾਰ ਨੇ ਲਿਆਂਦਾ ਤਾਂ ਸਹੀ। ਇਹ ਪਹਿਲਾ ਛੱਕਾ ਨਹੀਂ, ਹੋਰ ਛੱਕੇ ਆਉਣ ਵਾਲੇ ਹਨ।ਤੁਸੀਂ 2014 ਤੋਂ ਹੀ ਸਾਡੇ ਵਿਰੋਧੀ ਹੋ, ਮੁੜ ਚੋਣਾਂ ਹੋਣ 'ਤੇ ਦੇਸ ਦੀ ਸਰਕਾਰ ਵੱਡੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਹੀ ਬਣਾਏਗੀ। ਬਹੁਜਨ ਸਮਾਜਵਾਦੀ ਪਾਰਟੀ ਦੇ ਨੰਬਰ ਦੋ ਨੇਤਾ ਸਤੀਸ਼ ਮਿਸ਼ਰਾ ਨੇ ਇਸ ਬਿੱਲ ਦਾ ਸੁਆਗਤ ਕੀਤਾ ਹੈ। ਪਰ ਉਨ੍ਹਾਂ ਨੇ ਇਸ ਬਿੱਲ 'ਤੇ ਸਵਾਲ ਚੁੱਕੇ ਹਨ। ਸਰਕਾਰ ਨੇ ਪੰਜਾ ਸਾਲ ਕੁਝ ਨਹੀਂ ਕੀਤਾ -ਮਿਸ਼ਰਾ, ਬਸਪਾਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਬਿੱਲ ਕਿਸ ਹਾਲ ਵਿੱਚ ਹੈ, ਪੰਜ ਸਾਲ ਤੱਕ ਸਰਕਾਰ ਨੇ ਇਸ 'ਤੇ ਕੁਝ ਨਹੀਂ ਕੀਤਾ ਹੈ।ਸੰਵਿਧਾਨ ਵਿੱਚ ਸੋਧ ਕਰਕੇ ਪਿੱਛੜੇ ਅਤੇ ਦਲਿਤਾਂ ਦੀ ਗਿਣਤੀ ਨੂੰ ਆਬਾਦੀ ਦੇ ਹਿਸਾਬ ਨਾਲ ਰਾਖਵਾਂਕਰਨ ਕਦੋਂ ਦਿਓਗੇ, ਇਹ ਦੱਸੋ।ਇਹ ਰਾਖਵਾਂਕਰਨ ਕੀ ਅਸਲ ਵਿੱਚ ਗਰੀਬ ਸਵਰਨਾਂ ਲਈ ਹੈ, ਸਰਕਾਰ ਦਾ ਕ੍ਰਾਈਟੀਰੀਆ ਕੀ ਹੈ, ਤੁਸੀਂ ਕਹਿ ਦਿੱਤਾ ਕਿ ਸੂਬਾ ਸਰਕਾਰਾਂ ਵਿਵਸਥਾ ਕਰਨਗੀਆਂ। ਇਸ ਨੂੰ ਅਮੀਰਾਂ ਲਈ ਨਾ ਬਣਾਓ, ਗ਼ਰੀਬਾਂ ਲਈ ਬਣਾਓ, ਬਿੱਲ ਵਿੱਚ ਸੁਧਾਰ ਲਿਆਓ।ਸਰਕਾਰ ਕਹਿ ਰਹੀ ਹੈ ਕਿ ਆਖ਼ਰੀ ਗੇਂਦ 'ਤੇ ਛੱਕਾ ਲਗਾਇਆ ਹੈ, ਪਰ ਮੈਂ ਕਹਿ ਰਿਹਾ ਹਾਂ ਕਿ ਗੇਂਦ ਬਾਊਂਡਰੀ ਪਾਰ ਨਹੀਂ ਜਾਵੇਗੀ। ਤੁਸੀਂ ਆਊਟ ਹੋਣਾ ਹੀ ਹੈ। ਸਰਕਾਰ ਕੋਲ ਨੌਕਰੀਆਂ ਨਹੀਂ ਹਨ, ਲੱਖਾਂ ਦੀ ਗਿਣਤੀ ਵਿੱਚ ਨੌਕਰੀ ਨਹੀਂ ਹੈ ਪਰ ਸਰਕਾਰ ਕਰੋੜਾਂ ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰ ਰਹੀ ਹੈ। ਇਹ ਸਰਕਾਰ ਦਿਖਾਵਾ ਕਰ ਰਹੀ ਹੈ। ਸ਼ੁਰੂਆਤ ਭਾਜਪਾ ਸੰਸਦ ਮੈਂਬਰ ਪ੍ਰਭਾਤ ਝਾਅ ਨੇ ਕੀਤੀ। ਉਨ੍ਹਾਂ ਤੋਂ ਰਾਜ ਸਭਾ ਵਿੱਚ ਕਾਂਗਰਸ ਨੇਤਾ ਆਨੰਦ ਸ਼ਰਮਾ ਅਤੇ ਫਿਰ ਵਾਰੀ-ਵਾਰੀ ਨਾਲ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਸੰਸਦ ਵਿੱਚ ਬਿੱਲ 'ਤੇ ਆਪਣੀਆਂ ਗੱਲਾਂ ਰੱਖ ਰਹੇ ਹਨ। ਰਾਜ ਸਭਾ ਵਿੱਚ ਸਪਾ ਦੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਦੇ ਭਾਸ਼ਣ ਦੀਆਂ ਮੁੱਖ ਗੱਲਾਂ:ਅਸੀਂ ਦੇਖਿਆ ਹੈ ਕਿ ਉੱਚ-ਨੀਚ ਦੀ ਭਾਵਨਾ ਦੇਸ ਵਿੱਚ ਵੱਡੇ ਪੱਧਰ 'ਤੇ ਹੈ। ਹਾਲਾਂਕਿ ਹੌਲੀ-ਹੌਲੀ ਇਹ ਘੱਟ ਹੋ ਰਹੀ ਹੈ ਪਰ ਖ਼ਤਮ ਨਹੀਂ ਹੋਈ। ਇੱਕ ਵਾਰ ਬਾਬੂ ਜਗਜੀਵਨ ਰਾਮ ਬਨਾਰਸ ਗਏ ਤਾਂ ਲੋਕਾਂ ਨੇ ਉਸ ਤਸਵੀਰ ਨੂੰ ਗੰਗਾਜਲ ਨਾਲ ਧੋਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਲਾ ਪਹਿਨਾਈ। ਅਜੇ ਵੀ ਦਲਿਤ ਕਿਸੇ ਉੱਚੀ ਜਾਤ ਦੇ ਘਰ ਸਾਹਮਣਿਓ ਘੋੜੀ 'ਤੇ ਸਵਾਰ ਹੋ ਕੇ ਜਾਣ ਤਾਂ ਉਨ੍ਹਾਂ ਨੂੰ ਬੇਇੱਜ਼ਤ ਅਤੇ ਮਾਰ-ਕੁੱਟ ਕੀਤੀ ਜਾਂਦੀ ਹੈ। Image copyright LOK SABHA TV ਰਾਜ ਸਭਾ ਵਿੱਚ ਕਾਂਗਰਸ ਦੇ ਨੇਤਾ ਆਨੰਦ ਸ਼ਰਮਾ ਦੇ ਭਾਸ਼ਣ ਦੀਆਂ ਮੁੱਖ ਗੱਲਾਂ: ਅਸੀਂ ਸਾਰੇ ਸਿਆਸੀ ਪਾਰਟੀਆਂ ਤੋਂ ਆਉਂਦੇ ਹਾਂ। ਜੇਕਰ ਇਹ ਫ਼ੈਸਲਾ ਸਿਆਸਤ ਤੋਂ ਪ੍ਰੇਰਿਤ ਨਹੀਂ ਹੁੰਦਾ ਅਤੇ ਤੁਹਾਡੇ 'ਅੱਛੇ ਦਿਨ' ਵਾਲਾ ਵਾਅਦਾ ਪੂਰਾ ਹੋ ਜਾਂਦਾ ਤਾਂ ਤੁਸੀਂ ਇਹ ਬਿੱਲ ਕਦੇ ਨਾ ਲਿਆਉਂਦੇ। ਤੁਸੀਂ ਸੋਚਦੇ ਹੋ ਕਿ ਦੇਸ ਇੱਕ ਆਵਾਜ਼ ਵਿੱਚ ਤੁਹਾਡੇ ਨਾਲ ਖੜ੍ਹਾ ਹੈ ਪਰ ਤੁਸੀਂ ਦੇਸ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ। ਤੁਸੀਂ ਦੇਸ ਨੂੰ ਸੁਪਨਾ ਦਿਖਾਉਣ ਦਾ ਕੰਮ ਕੀਤਾ ਹੈ। ਤੁਸੀਂ ਕਿਸਾਨਾਂ ਵਿੱਚ 50 ਫ਼ੀਸਦ ਵੱਧ ਐਮਐਸਪੀ ਦਾ ਵਾਅਦਾ ਕੀਤਾ ਪਰ ਕੀ ਇਹ ਕਿਸਾਨ ਨੂੰ ਮਿਲ ਰਿਹਾ ਹੈ? ਨਹੀਂ, ਮੰਡੀਆਂ ਵਿੱਚ ਕਿਸਾਨਾਂ ਦੀ ਕੀ ਹਾਲਤ ਹੈ ਇਹ ਸਭ ਨੂੰ ਪਤਾ ਹੈ। ਤੁਸੀਂ ਔਰਤਾਂ ਲਈ ਰਾਖਵੇਂਕਰਨ ਦਾ ਬਿੱਲ ਕਿਉਂ ਨਹੀਂ ਲਿਆਂਦਾ। ਤੁਸੀਂ ਤਿੰਨ ਤਲਾਕ 'ਤੇ ਸਿਆਸਤ ਕਰਦੇ ਹੋ ਪਰ ਬਾਕੀ ਔਰਤਾਂ ਲਈ ਤੁਸੀਂ ਕੁਝ ਨਹੀਂ ਕਰਦੇ। ' ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ ਪਰ ਕੀਤਾ ਕੀ? ਤੁਸੀਂ ਮਹਿਲਾ ਰਾਖਵਾਂਕਰਨ ਬਿੱਲ ਲਿਆਓ ਅਸੀਂ ਅੱਜ ਰਾਤ ਹੀ ਪਾਸ ਕਰਾਵਾਂਗੇ।ਇਹ ਸਭ ਦਾ ਦੇਸ ਹੈ ਇਸ ਨੂੰ ਬਣਾਉਣ ਵਿੱਚ ਜਿਹੜੇ ਵੀ ਲੋਕ ਸ਼ਾਮਲ ਰਹੇ ਜੇਕਰ ਸਭ ਦਾ ਸਨਮਾਨ ਨਹੀਂ ਹੋਵੇਗਾ ਤਾਂ ਇਹ ਗ਼ਲਤ ਹੋਵੇਗਾ। ਇਹ ਕਹਿਣਾ ਕਿ ਸਾਲ 2014 ਤੋਂ ਪਹਿਲਾਂ ਕੁਝ ਨਹੀਂ ਹੋਇਆ ਸੀ ਤਾਂ ਇਹ ਦੱਸੋ ਕਿ ਇਸ ਤੋਂ ਪਹਿਲਾਂ ਕੁਝ ਸੀ ਹੀ ਨਹੀਂ। ਇਨ੍ਹਾਂ ਲੋਕਾਂ ਨੇ ਕਈ ਵਾਅਦੇ ਕੀਤੇ ਸੀ। ਬਾਕੀ ਅੱਛੇ ਦਿਨ ਕਦੋਂ ਆਉਣਗੇ ਇਸਦੀ ਉਡੀਕ ਹੈ। Image copyright Getty Images ਸਵਾਲ ਇਹ ਹੈ ਕਿ ਕਿਉਂ ਇਸ ਬਿੱਲ ਨੂੰ ਲਿਆਂਦਾ ਗਿਆ। ਸੰਵਿਧਾਨ ਦਾ ਸੋਧ ਜਦੋਂ ਆਉਂਦਾ ਹੈ ਤਾਂ ਇਹ ਵੱਡਾ ਮੁੱਦਾ ਹੁੰਦਾ ਹੈ। 2006 ਵਿੱਚ ਇਸ 'ਤੇ ਇੱਕ ਕਮਿਸ਼ਨ ਬਣਾਇਆ ਗਿਆ ਸੀ। ਸਿਨਹਾ ਕਮਿਸ਼ਨ ਜਿਸਦੀ ਰਿਪੋਰਟ ਵੀ ਆਈ ਸੀ। ਤਾਂ ਇਹ ਕਈ ਲੋਕਾਂ ਦੀ ਸੋਚ ਰਹੀ। ਅਸੀਂ ਆਪਣੇ ਮਨੋਰਥ ਪੱਤਰ ਵਿੱਚ ਵੀ ਇਸਦਾ ਜ਼ਿਕਰ ਕੀਤਾ। ਪਰ ਸਵਾਲ ਇਹ ਹੈ ਕਿ ਤੁਹਾਨੂੰ 4 ਸਾਲ ਸੱਤ ਮਹੀਨੇ ਲੱਗੇ। ਹੁਣ ਆਖ਼ਰੀ ਸੈਸ਼ਨ ਵਿੱਚ ਤੁਸੀਂ ਇਹ ਬਿੱਲ ਲੈ ਕੇ ਆਏ ਹੋ। ਇਹ ਵੀ ਪੜ੍ਹੋ:ਸਵਰਨ ਰਾਖਵਾਂਕਰਨ ਬਿੱਲ ਲੋਕ ਸਭਾ 'ਚ ਪਾਸ ਰਾਖਵੇਂਕਰਨ 'ਤੇ ਕੀ ਸਵਾਲ ਉੱਠ ਸਕਦੇ ਹਨਅਸਰਦਾਰ ਵਰਗ ਇਸ ਲਈ ਕਰ ਰਿਹਾ ਹੈ ਰਾਂਖਵੇਕਰਨ ਦੀ ਮੰਗਸੱਚਾਈ ਸੁਣਨਾ ਜ਼ਰੂਰੀ ਹੈ। ਅਜੇ ਤਾਂ ਤੁਸੀਂ 5-0 ਤੋਂ ਚੋਣ ਸੀਰੀਜ਼ ਹਾਰੀ। ਤਹਾਨੂੰ ਲੱਗਿਆ ਕਿ ਤੁਸੀਂ ਸਹੀ ਰਸਤੇ 'ਤੇ ਨਹੀਂ ਹੋ।ਪਬਲਿਕ ਸੈਕਟਰ ਵਿੱਚ ਨੌਕਰੀ ਘੱਟ ਰਹੀ ਹੈ। ਪੀਐਸਯੂ ਵਿੱਚ 2017 'ਚ ਨੌਕਰੀ ਘੱਟ ਕੇ 11.85 ਲੱਖ ਤੋਂ 11.31 ਲੱਖ ਹੋ ਗਈ। ਇਹ ਅੰਕੜੇ ਤਿੰਨ ਸਾਲ ਵਿੱਚ ਪਿੱਛੜਦੇ ਹੀ ਗਏ। ਤੁਸੀਂ ਵਿਕਾਸ ਦੀ ਪੱਟੜੀ 'ਤੇ ਤਾਂ ਦੇਸ ਨੂੰ ਲਿਆਓ। ਤੁਸੀਂ ਬਸ ਦੇਸ ਨੂੰ ਸੁਪਨਾ ਦਿਖਾਇਆ।ਜਾਤੀਵਾਦ ਇਸ ਦੇਸ ਵਿੱਚ ਵੱਡਾ ਮੁੱਦਾ ਹੈ। ਪੱਛੜਿਆਂ ਨੂੰ ਮੇਨਸਟ੍ਰੀਮ ਨਾਲ ਜੋੜਨਾ ਹੀ ਸਾਡਾ ਅਤੇ ਹਰ ਭਾਰਤੀ ਦਾ ਕਰਤੱਵ ਹੈ।ਮੱਧ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਪ੍ਰਭਾਤ ਝਾਅ ਦੇ ਭਾਸ਼ਣ ਦੀਆਂ ਮੁੱਖ ਗੱਲਾਂ: ਜਨਰਲ ਵਰਗੇ ਦੇ ਗਰੀਬ ਲੋਕ ਹਮੇਸ਼ਾ ਇਹ ਚਰਚਾ ਕਰਦੇ ਸਨ ਕਿ ਉਨ੍ਹਾਂ ਨੂੰ ਕਦੋਂ ਰਾਖਵਾਂਕਰਨ ਮਿਲੇਗਾ। ਮੈਂ ਨਰਿੰਦਰ ਨੋਦੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਲਈ ਸੋਚਿਆ। ਉਨ੍ਹਾਂ ਨੇ ਕਿਹਾ ਹੀ ਨਹੀਂ ਕਰਕੇ ਵੀ ਵਿਖਾਇਆ। 70-72 ਸਾਲ ਬਾਅਦ ਅਜਿਹੇ ਲੋਕਾਂ ਦੀ ਆਵਾਜ਼ ਨਰਿੰਦਰ ਮੋਦੀ ਨੇ ਚੁੱਕੀ ਹੈ। ਸਾਡਾ ਸਾਥ ਨਹੀਂ ਦੇਸ ਦੇ ਨੌਜਵਾਨਾਂ ਦਾ ਸਾਥ ਦਿਓ।ਦੇਸ ਦੀ 95 ਫ਼ੀਸਦ ਆਬਾਦੀ ਇਸ ਦਾਇਰੇ ਵਿੱਚ ਆਉਂਦੀ ਹੈ ਕੀ ਅਜਿਹੇ ਵਿੱਚ ਸਦਨ ਨੂੰ ਇਸ 'ਤੇ ਵਿਚਾਰ ਨਹੀਂ ਕਰਨਾ ਚਾਹੀਦਾ। ਦੇਸ ਦਾ 5 ਫ਼ੀਸਦ ਪਰਿਵਾਰ ਹੀ ਇਸ ਦਾਇਰੇ ਤੋਂ ਬਾਹਰ ਆਵੇਗਾ। ਲੋਕ ਸਭਾ ਵਿੱਚ ਤਿੰਨ ਲੋਕਾਂ ਨੂੰ ਛੱਡ ਕੇ ਸਾਰੇ ਲੋਕਾਂ ਨੇ ਇਸ ਬਿੱਲ ਦਾ ਸਾਥ ਦਿੱਤਾ। ਇਸ ਤਰ੍ਹਾਂ ਦੀ ਪ੍ਰਤੀਕਿਰਿਆ ਅਸੀਂ ਇਸ ਸੈਸ਼ਨ ਵਿੱਚ ਚਾਹੁੰਦੇ ਹਾਂ। ਇਸਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਹੋਵੇਗਾ। ਵਿਰੋਧੀ ਧਿਰ ਨੇ ਚੁੱਕਿਆ ਸਵਾਲਵਿਰੋਧੀ ਧਿਰ ਨੇ ਭਾਜਪਾ 'ਤੇ ਸਿਆਸਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਬਿੱਲ ਨੂੰ ਲਿਆਉਣ ਦੇ ਸਮੇਂ 'ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਇਸ ਬਿੱਲ ਨੂੰ ਸਲੈਕਟ ਕਮੇਟੀ ਨੂੰ ਭੇਜਣ ਦੀ ਮੰਗ ਵੀ ਕੀਤੀ ਹੈ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਸਰਕਾਰ 'ਤੇ ਸੰਵਦੇਨਸ਼ੀਲ ਮਾਮਲਿਆਂ ਵਿੱਚ ਨਿਆਇਕ ਜਾਂਚ ਤੋਂ ਲੰਘਣ ਦੀ ਪ੍ਰਕਿਰਿਆ ਨੂੰ ਦਰਕਿਨਾਰ ਕਰਨ ਦੀ ਆਦਤ ਬਣਾਉਣ ਦਾ ਇਲਜ਼ਾਮ ਲਗਾਇਆ। Image copyright PTI ਕੇਂਦਰ ਸਰਕਾਰ ਨੇ ਰਾਜ ਸਭਾ ਦੇ ਮੌਦੂਜਾ ਸੈਸ਼ਨ ਨੂੰ ਇੱਕ ਦਿਨ ਵਧਾ ਕੇ 9 ਜਨਵਰੀ ਤੱਕ ਲਈ ਕਰ ਦਿੱਤਾ ਹੈ। ਇਸ 'ਤੇ ਆਨੰਦ ਸ਼ਰਮਾ ਨੇ ਕਿਹਾ,''ਜਿਸ ਤਰ੍ਹਾਂ ਸੈਸ਼ਨ ਦੀ ਕਾਰਵਾਈ ਨੂੰ ਵਿਰੋਧੀ ਪਾਰਟੀਆਂ ਦੀ ਸਹਿਮਤੀ ਤੋਂ ਬਿਨਾਂ ਵਧਾਇਆ ਗਿਆ, ਉਹ ਸਹੀ ਨਹੀਂ ਹੈ। ਹੁਣ ਹਾਲਾਤ ਇਹ ਹਨ ਕਿ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਗੱਲਬਾਤ ਹੁੰਦੀ ਹੀ ਨਹੀਂ ਹੈ। ਜੇਕਰ ਸੈਸ਼ਨ ਨਹੀਂ ਚੱਲ ਰਿਹਾ ਹੈ, ਤਾਂ ਉਸਦੇ ਲਈ ਸਭ ਤੋਂ ਵੱਧ ਜ਼ਿੰਮੇਦਾਰੀ ਸਰਕਾਰ ਦੀ ਹੈ।''ਇਸ 'ਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਦੋਂ ਮਹੱਤਵਪੂਰਨ ਬਿੱਲ 'ਤੇ ਚਰਚਾ ਹੋਣੀ ਹੈ ਤਾਂ ਸਰਕਾਰ ਕੋਲ ਸੈਸ਼ਨ ਦੀ ਕਾਰਵਾਈ ਅੱਗੇ ਵਧਾਉਣ ਦਾ ਅਧਿਕਾਰ ਹੈ।ਉਨ੍ਹਾਂ ਕਿਹਾ,''ਦੇਸ ਨੂੰ ਉਮੀਦ ਹੈ ਕਿ ਸਦਨ ਆਪਣਾ ਕੰਮ ਕਰੇਗਾ।''ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
চিরন্তন শশী কপূর: এক ঝলকে
Bengali
ବିଶ୍ୱର ଶୀର୍ଷ ଧନୀ ଜେଫ୍‌ ବେଜୋସ୍‌
Odia
നെരോകയുടെ പരിശീലകനായി മുന്‍ ഇന്ത്യന്‍ താരം റെനെഡി സിംഗ്
Malayalam
જાણો જ્હાન્વીએ સોશિયલ મીડિયા પર કોને કહ્યું 'I LOVE YOU'
Gujarati
वीडियो, पाताललोक: जयदीप अहलावत का रोहतक से मुंबई तक का सफ़र, अवधि 5,58
Hindi
ಬ್ಯಾಂಕ್​ಗೆ ಆಧಾರ್​ ಕಡ್ಡಾಯವಲ್ಲ!: ಇನ್ಮುಂದೆ ನೀಡಬೇಕು ಈ 5 ದಾಖಲೆಗಳು
Kannada
PHOTOS : नेहा धुपियाचं डोहाळे जेवण थाटामाटात!
Marathi
राष्ट्रवादीने सामंजस्याने घेतलं असतं तर ही वेळ आली नसती - अशोक चव्हाण
Marathi
جھارکھنڈ : پنچایت کے فیصلہ سے ناراض عاشق نے اجتماعی آبروریزی کی متاثرہ معشوقہ کو زندہ جلایا
Urdu
ٹیم انڈیا نے رقم کی تاریخ ، آسٹریلیا کو شکست دے کر بنا ڈالے یہ پانچ ریکارڈس
Urdu
कॉम्प्युटर ऑपरेटर बनला करोडपती
Marathi
কার গাফিলতিতে প্রাণ গেল সঙ্গীতার? জানুন কী বলছেন বিশেষজ্ঞরা
Bengali
സംസ്ഥാനത്ത് ചൂട് കൂടുന്നു; എസിയ്ക്കും കൂളറിനും ഉടന്‍ വില കുറയും
Malayalam
महाराष्ट्रात हुडहुडी वाढली, कोल्हापुरात गारठ्यानं 2 जणांचा मृत्यू
Marathi
'आघाडी सरकारने मंजूर केलेल्या 1100 कोटींच्या निविदा रद्द'
Marathi
گوگل پر سب زیادہ سرچ کئے جانے پر سنی نے پرستاروں کا شکریہ ادا کیا
Urdu
कोण मारणार भोसरी-इंद्रायणी नगरमध्ये बाजी?
Marathi
இந்நிலையில், படப்பிடிப்பு தளத்தில் விக்ரம் இருப்பது மற்றும் அதனை சுற்றியுள்ள போஸ்டர்கள், சிலைகள் உள்ளிட்ட புகைப்படங்கள் இணையத்தில் வெளியாகியுள்ளது. இதில் முதல் பாகத்தில் கோட்டா சீனிவாச ராவின் சிலை இருப்பது போலவும், அதற்கு கீழ் விக்ரம் நின்று கொண்டு இருப்பது போலவும் இருக்கிறது.
Tamil
دنیا کی 500 با اثر شخصیات میں بالی ووڈ اداکارہ پرینکا چوپڑا شامل
Urdu
ਸੇਲ ਟਾਰਗੇਟ ਪੂਰੇ ਨਹੀਂ ਹੋਏ ਤਾਂ ਕਾਕਰੋਚ ਖੁਆਏ, ਬੈਲਟ ਨਾਲ ਕੁੱਟਿਆ 8 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46125777 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਫੋਟੋ ਕੈਪਸ਼ਨ ਮੈਨੇਜਰਾਂ ਨੇ ਧਮਕੀ ਭਰੇ ਮੈਸੇਜ ਭੇਜੇ ਕਿ ਜੇ ਸੇਲਜ਼ ਟੀਚੇ ਪੂਰਾ ਨੇ ਕੀਤੇ ਤਾਂ ਕਾਕਰੋਚ ਖਾਣੇ ਪੈਣਗੇ ਚੀਨ ਦੀ ਇੱਕ ਕੰਪਨੀ ਵਿੱਚ ਸੇਲਜ਼ ਦੇ ਟੀਚੇ ਪੂਰੇ ਨਾ ਕਰਨ ਉੱਤੇ ਮੁਲਾਜ਼ਮਾਂ ਨੂੰ ਜਬਰੀ ਪਿਸ਼ਾਬ ਪਿਆਾਇਆ ਅਤੇ ਕਾਕਰੋਚ ਖਵਾਏ ਗਏ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਕੰਪਨੀ ਦੇ ਮੈਨੇਜਰਾਂ ਨੂੰ ਜੇਲ੍ਹ ਦੀ ਸਜ਼ਾ ਹੋਈ ਹੈ।ਇੱਕ ਵੀਡੀਓ ਜਨਤਕ ਹੋਈ ਜਿਸ ਵਿੱਚ ਮੁਲਾਜ਼ਮਾਂ ਨੂੰ ਬੈਲਟ ਨਾਲ ਕੁੱਟਿਆ ਜਾ ਰਿਹਾ ਹੈ ਅਤੇ ਪੀਲੇ ਰੰਗ ਦਾ ਤਰਲ ਪਦਾਰਥ ਪਿਆਇਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।ਸੋਸ਼ਲ ਮੀਡੀਆ ਪੋਸਟ ਮੁਤਾਬਕ ਸੇਲ ਦੇ ਟੀਚੇ ਪੂਰੇ ਨਾ ਕਰਨ ਕਾਰਨ ਸਟਾਫ ਨੂੰ ਕਾਕਰੋਚ ਖਾਣ ਲਈ ਵੀ ਕਿਹਾ ਗਿਆ ਸੀ।ਇਹ ਵੀ ਪੜ੍ਹੋ:ਅਮਰੀਕਾ 'ਚ ਮੱਧਵਰਤੀ ਚੋਣਾਂ: ਨਤੀਜਿਆਂ ਨਾਲ ਟਰੰਪ ਨੂੰ ਵੱਡਾ ਝਟਕਾ5 ਤਰੀਕਿਆਂ ਰਾਹੀਂ ਕਰੋ ਘਰ ਅੰਦਰਲੀ ਹਵਾ ਸਾਫਇੱਥੇ ਕੁੜੀਆਂ ਨੂੰ ਦੁੱਧ ਵਿੱਚ ਚਾਹ ਪਾਉਣ ਦੀ ਵੀ ਇਜਾਜ਼ਤ ਨਹੀਂਸਾਊਥ ਚਾਈਨਾ ਮੋਰਨਿੰਗ ਪੋਸਟ ਰਿਪੋਰਟਸ ਮੁਤਾਬਕ ਤਿੰਨ ਮੈਨੇਜਰਾਂ ਨੂੰ 5 ਅਤੇ 10 ਦਿਨਾਂ ਦੀ ਸਜ਼ਾ ਹੋਈ ਹੈ।'ਬੈਲਟ ਨਾਲ ਕੁੱਟਿਆ ਗਿਆ'ਸੋਸ਼ਲ ਮੀਡੀਆ ਵੈੱਬਸਾਈਟ ਵੀਬੋ ਉੱਤੇ ਪੋਸਟ ਕੀਤੀ ਗਈ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਮਰਦ ਮੁਲਾਜ਼ਮ ਇੱਕ ਘੇਰੇ ਵਿੱਚ ਖੜ੍ਹਾ ਹੈ, ਉਸ ਨੂੰ ਬੈਲਟ ਨਾਲ ਕੁੱਟਿਆ ਜਾ ਰਿਹਾ ਹੈ। Image copyright Pearvideo.com ਫੋਟੋ ਕੈਪਸ਼ਨ ਇਹ ਵੀਡੀਓ ਤੁਰੰਤ ਵੀਬੋ ਵੈੱਬਸਾਈਟ ਉੱਤੇ ਵਾਇਰਲ ਹੋ ਗਿਆ ਹੋਰ ਮੁਲਾਜ਼ਮ ਪੀਲੇ ਰੰਗ ਦਾ ਤਰਲ ਪਦਾਰਥ ਨੱਕ ਬੰਦ ਕਰਕੇ ਪੀਂਦੇ ਹੋਏ ਦੇਖੇ ਜਾ ਰਹੇ ਹਨ। ਇਹ ਮੁਲਾਜ਼ਮ ਗੁਈਜ਼ਹਓ ਸ਼ਹਿਰ ਵਿੱਚ ਘਰ ਦੀ ਮੁਰੰਮਤ ਕਰਵਾਉਣ ਵਾਲੀ ਇੱਕ ਕੰਪਨੀ ਦੇ ਦੱਸੇ ਜਾ ਰਹੇ ਹਨ। ਮੈਨੇਜਰਾਂ ਦੇ ਮੈਸੇਜਜ਼ ਦੇ ਸਕੀਰਨਸ਼ਾਟ ਵੀ ਸੋਸ਼ਲ ਮੀਡੀਆ ਉੱਤੇ ਹਨ ਜਿਸ ਵਿੱਚ ਉਹ ਧਮਕੀ ਦੇ ਰਹੇ ਹਨ ਕਿ ਜੇ ਮਾੜੀ ਪਰਫਾਰਮੈਂਸ ਹੋਈ ਤਾਂ ਉਨ੍ਹਾਂ ਨੂੰ ਕਾਕਰੋਚ ਖਾਣੇ ਪੈ ਸਕਦੇ ਹਨ।ਮੀਡੀਆ ਰਿਪੋਰਟਾਂ ਅਨੁਸਾਰ ਕੁਝ ਹੋਰ ਸਜ਼ਾਵਾਂ ਵੀ ਦਿੱਤੀਆਂ ਗਈਆਂ ਹਨ ਜਿਸ ਵਿੱਚ ਟੁਆਇਲੇਟ ਦਾ ਪਾਣੀ ਜਾਂ ਸਿਰਕਾ ਪਿਆਉਣਾ ਜਾਂ ਸਿਰ ਮੁੰਡਣਾ ਸ਼ਾਮਿਲ ਹੈ।ਦਰਅਸਲ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਕੰਪਨੀ ਮੁਲਾਜ਼ਮਾਂ ਦੀ ਤਨਖਾਹ ਨਹੀਂ ਦੇ ਸਕੀ ਹੈ। ਮੁਲਾਜ਼ਮਾਂ ਨੂੰ ਡਰ ਸੀ ਕਿ ਜੇ ਉਹ ਨੌਕਰੀ ਛੱਡਣਗੇ ਤਾਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ। Image copyright Pearvideo.com ਫੋਟੋ ਕੈਪਸ਼ਨ ਸੋਸ਼ਲ ਮੀਡੀਆ ਉੱਤੇ ਦਾਅਵਾ ਕੀਤਾ ਗਿਆ ਕਿ ਪੀਲੇ ਰੰਗ ਦਾ ਤਰਲ ਪਦਾਰਥ ਪਿਸ਼ਾਬ ਹੈ ਜ਼ੂਨਈ ਕਾਊਂਟੀ ਪੁਲਿਸ ਨੇ ਤਿੰਨ ਮੈਨੇਜਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਫਿਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਵਿੱਚ ਵੱਖਰੇ ਤਰ੍ਹਾਂ ਮਾਮਲੇ ਸਾਹਮਣੇ ਆਏ ਸਨ। ਇਹ ਵੀ ਪੜ੍ਹੋ:ਜਦੋਂ ਪੋਰਨ ਤੇ ਸੈਕਸ ਦੀ ਲਤ ਕਰਕੇ ਔਖੀ ਹੋਈ ਮੁੰਡੇ-ਕੁੜੀ ਦੀ ਜ਼ਿੰਦਗੀ ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਡੇਰਾ ਮੁਖੀ ਨੂੰ ਮਾਫ਼ੀ ਦਾ ਮੁੱਲ ਅਕਾਲੀ ਦਲ ਨੂੰ ਚੁਕਾਉਣਾ ਪਵੇਗਾ'ਇੱਕ ਕੰਪਨੀ ਵਿੱਚ ਹੌਂਸਲਾ ਵਧਾਉਣ ਲਈ ਇੱਕ ਪ੍ਰੋਗਰਾਮ ਦੌਰਾਨ ਮੁਲਾਜ਼ਮਾਂ ਦੇ ਇੱਕ-ਦੂਜੇ ਨੂੰ ਥੱਪੜ ਮਾਰਨ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਸਜ਼ਾ ਦੇ ਤੌਰ ਉੱਤੇ ਮੁਲਾਜ਼ਮਾਂ ਨੂੰ ਸੜਕ ਉੱਤੇ ਰਿੜ੍ਹਣ ਜਾਂ ਕੂੜੇ ਦੇ ਢੇਰ ਨੂੰ ਚੁੰਮਣ ਲਈ ਕਿਹਾ ਗਿਆ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ಕಡಿಮೆ ಬೆಲೆಗೆ ಆ್ಯಪಲ್​ ಮೊಬೈಲ್​, ಭಾರತದಲ್ಲೇ ನಿರ್ಮಾಣವಾಗುತ್ತಿದೆ iPhone 6s, !
Kannada
സൗത്ത്‌ ആഫ്രിക്ക , ശ്രീലങ്ക മൂന്നാം ഏകദിനത്തില്‍ സൗത്താഫ്രിക്കയ്ക്ക് വിജയം
Malayalam
પ્રિયંકા પર ચઢ્યો છે હોલિવૂડ ફિવર, 'ભારત' બાદ છોડી ભણસાલીની ફિલ્મ!
Gujarati
کالج کی لڑکیوں کو دیکھ کرخود کو بھی کبڈی کھیلنے سے نہیں روک پائے ابھیشیک بچن
Urdu
شاہد آفریدی نے کہا : پاکستان خود کو نہیں سنبھال سکتا ، کشمیر کیا سنبھالے گا ؟
Urdu
ଦରକାର ପଡ଼ିଲେ ବଲ୍ ଛାଡ଼ି ବମ୍ ଧରିବି: ସାମି
Odia
टी 20 वर्ल्ड कप में हार के बाद पाकिस्तान क्रिकेट में घमासान, पीसीबी की 'सर्जरी' पर क्या है विवाद
Hindi
അയാള്‍ ഏകദിനങ്ങള്‍ക്ക് പറ്റിയ കളിക്കാരനല്ല; യുവതാരത്തിനെതിരെ പ്രതികരിച്ച്‌ ആരാധകര്‍
Malayalam
کانپور میں 96 کروڑ روپے کے پرانے نوٹ برآمد، 16 افراد حراست میں
Urdu