Headline
stringlengths 6
15.7k
| Language
stringclasses 10
values |
---|---|
ଡାଟ୍ସନ୍ ଗୋ, ଗୋ+ର ସ୍ୱତନ୍ତ୍ର ଏଡିସନ୍ | Odia |
ഉസ്മാന് ഖ്വാജയ്ക്ക് അര്ദ്ധസെഞ്ച്വറി; ഓസീസ് 100 പിന്നിട്ടു | Malayalam |
शनी शिंगणापूरात चौथर्यावर चढून महिलेने घेतलं 'शनी'दर्शन, 7 जणं निलंबित | Marathi |
سیریز جیتنے کے باوجود " ڈر " گئے انگلینڈ کے کپتان جو روٹ ، لیا یہ عجیب و غریب و فیصلہ | Urdu |
श्रीलंका सरकार के मंत्री बोले- कच्छतीवु द्वीप भारत को लौटाने का कोई इरादा नहीं | Hindi |
جس بات کیلئے "بدنام " ہوگئے وراٹ کوہلی ، اسی کا مزہ لے رہا ہے یہ آسٹریلیائی کھلاڑی | Urdu |
ବିକାଶରେ ସୂର୍ଯ୍ୟୋଦୟ:ରଣଜୀ ଟ୍ରଫି: ଓଡ଼ିଶା ୨୭୩ ରନ୍ରେ ଆଗୁଆ | Odia |
بیماری کے بعد پہلی مرتبہ کیمرے میں قید ہوئی اس اداکار کے چہرے سے ماسک ہٹی تصویر | Urdu |
ನ್ಯೂಜಿಲೆಂಡ್ ವಿರುದ್ಧ ಎರಡನೇ ಏಕದಿನ: ಗೆಲುವಿನ ಓಟ ಮುಂದುವರಿಸುವತ್ತ ಕೊಹ್ಲಿ ಪಡೆ ಚಿತ್ತ | Kannada |
ਪਾਕਿਸਤਾਨ 'ਚ ਲੋਹੜੀ ਕਿਉਂ ਵਿਸਾਰੀ ਗਈ? ਪਾਕਿਸਤਾਨ ਤੋਂ ਪੰਜਾਬੀ ਲੇਖਕ ਸਲੀਮ ਅਹਿਮਦ ਤੇ ਇਜਾਜ਼ ਨੇ ਦੱਸਿਆ ਕਿ ਲੋਹੜੀ ਕਿਵੇਂ ਸਾਂਝੀਵਾਲਤਾ ਦਾ ਪ੍ਰਤੀਕ ਸੀ।ਇਹ ਗੱਲਬਾਤ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਇਸਲਾਮਾਬਾਦ ਵਿਖੇ ਪਿਛਲੇ ਸਾਲ (2018) ਲੋਹੜੀ ਮੌਕੇ ਕੀਤੀ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ભારતમાં બનશે વિશ્વનો સૌથી લાંબો સમુદ્રી રોપ-વે, સરકારે આપી મંજૂરી | Gujarati |
সৌরভই বসছেন বোর্ডের গদিতে, এমন ভবিষ্যৎবাণী কার | Bengali |
'आदर्श'तून सुटका करा, अशोक चव्हाणांच्या याचिकेवर होणार सुनावणी | Marathi |
لارڈس ٹیسٹ سے باہر ہوا ٹیم انڈیا کا طوفانی گیند باز ، اب کیسے ہوگی سیریز میں واپسی ؟ | Urdu |
லாபமீட்டாத கிளைகளை மூடிவிடப் போவதாக பஞ்சாப் நேஷனல் வங்கியின் (பிஎன்பி) நிர்வாக இயக்குநர் மற்றும் தலைமைச் செயல் அதிகாரியான சுநீல் மேத்தா எச்சரித்துள்ளார். | Tamil |
नववर्षाच्या स्वागताला सचिननं मित्रांसाठी केला खास स्वयंपाक | Marathi |
வருங்கால இளைஞர்களுக்கு அதிக அளவில் ஆந்திராவில் வேலைவாய்ப்பு கிடைக்கும். ஆந்திர மாநிலத்தில் விசாகப்பட்டினத்தில் இருந்து சென்னை வரை கடல்வழிப்பாதை வணிகத்திற்கு மிகவும் உபயோகமாக இருக்கும் வகையில் நடவடிக்கைகள் மேற்கொள்ளப்பட்டு வருகின்றன. | Tamil |
ରଣବୀର-ଆଲିଆଙ୍କ ମଧ୍ୟରେ ପ୍ରେମ ସଂପର୍କ ଥିବା ନେଇ ମିଲିଲା ଆଉ ଏକ… | Odia |
VIDEO: શાહિદ અને શ્રદ્ધાની 'બત્તી ગુલ મિટર ચાલુ'નું ટ્રેલર થયુ રિલીઝ | Gujarati |
ઇશાએ શેર કરી દીકરીની પહેલી તસવીર, જુઓ ક્યૂટ રાધ્યાનો ફોટો | Gujarati |
ବିଦ୍ୟା ବାଲାନ୍ ‘ଟିଟିକେ ପ୍ରେଷ୍ଟିଜ୍’ର ବ୍ରାଣ୍ଡ୍ ଆମ୍ବାସାଡର | Odia |
માલ્યાને જેલમાં મળશે આ સુવિધાઓ, CBIએ લંડનની કોર્ટને આપ્યો વીડિયો | Gujarati |
आम्ही आरेला कारे करणारे,उगाच वाट्याला जाऊ नका -अजित पवार | Marathi |
ଡଲାର ତୁଳନାରେ ଟଙ୍କା ୭୪ ଟପିଲା, ରେପୋହାର ଅପରିବର୍ତ୍ତିତ ରଖିଲା ରିଜର୍ଭ ବ୍ୟାଙ୍କ | Odia |
ନ୍ୟୁଜିଲାଣ୍ଡ ଶୃଙ୍ଖଳା ଲାଗି ଭାରତୀୟ ଦଳ ଘୋଷିତ: କାର୍ତିକ, ସାର୍ଦୁୁଲଙ୍କୁ ଡକରା’ | Odia |
نک جوناس کے لئے ’لکی‘ ہیں پرینکا چوپڑا، ان کے گھر آتے ہی آئے یہ بڑی خوش خبری | Urdu |
കേരള പ്രീമിയര് ലീഗ് ഫിക്സ്ചര് അറിയാം | Malayalam |
বিয়ে করেই ‘ধর্ম’ নিয়ে বিতর্কে জাহির! সোশ্যাল মিডিয়া তোলপাড় | Bengali |
ਸਮਲਿੰਗੀ ਟਰਾਂਸਜੈਂਡਰ ਪਰਸਨ (ਸੁਰੱਖਿਆ ਦਾ ਅਧਿਕਾਰ) ਬਿੱਲ, 2016 ਦਾ ਵਿਰੋਧ ਕਰ ਰਹੇ ਹਨ ਜੋ ਹਾਲ ਹੀ ਵਿੱਚ ਲੋਕ ਸਭਾ ’ਚ ਪਾਸ ਹੋਇਆ ਹੈ।ਬਿੱਲ ਮੁਤਾਬਕ, ਇੱਕ ਸਕੀਰਿਨਿੰਗ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਕੌਣ ਸਮਲਿੰਗੀ ਹੈ ਤੇ ਕੌਣ ਨਹੀਂ। ਜਾਣੋ ਹੋਰ ਕੀ ਹੈ ਬਿੱਲ ਵਿੱਚ ਤੇ ਕਿਉਂ ਕਰ ਰਹੇ ਸਮਲਿੰਗੀ ਇਸ ਦਾ ਵਿਰੋਧ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
टी20 वर्ल्ड कप: भारत ने अफ़ग़ानिस्तान को हराया, लेकिन एक टेंशन अब भी कायम | Hindi |
ସବୁ ମଣିଷ ସମାନ ବୋଲି ବାର୍ତ୍ତା ଦେବା ପାଇଁ କିନ୍ନରଙ୍କ ମେଳରେ ଶାଢ଼ି ପିନ୍ଧିଲେ ଗୌତମ ଗମ୍ଭୀର | Odia |
কে তুলেছিলেন কঙ্গনার নগ্ন ছবি, নতুন করে প্রশ্ন উঠছে | Bengali |
জ্বরে আক্রান্ত সৌরভের দাদা স্নেহাশিস, ভর্তি হাসপাতালে, ডেঙ্গি কিনা উঠছে প্রশ্ন | Bengali |
चंद्रपूरला पावसाने झोडपले ; वीज, मोबाईल सेवा ठप्प | Marathi |
அரசியல்வாதிகளே! கோஷ்டி பூசலிலிருந்து விடுபடுவீர்கள். சகாக்கள் மத்தியில் மதிக்கப்படுவீர்கள். தலைமைக்கு நெருக்கமாவீர்கள். | Tamil |
जल्लीकट्टूचे राज्यात पडसाद, बैलगाडा शर्यतीवरील बंदी उठवण्यासाठी रास्ता रोको | Marathi |
தனுசு (மூலம், பூராடம், உத்திராடம் 1ம் பாதம்) | Tamil |
বিএমডাব্লিউ-র মালিক সন্ধে হলেই ট্যাক্সিচালক! কেন? | Bengali |
બોલ્ડ તસવીરો લીક થતાં રાતો-રાત ચર્ચામાં આવી હતી આ અભિનેત્રી | Gujarati |
মমতার রোষে রাজ্যের গুরুত্বপূর্ণ মন্ত্রী। খোয়ালেন দফতর, বদল মন্ত্রিসভায় | Bengali |
आता, कुठे नेऊन ठेवला देश माझा?, शरद पवारांचा भाजपला सवाल | Marathi |
زیرو فلم کا ٹیزر ہوا رلیز، بونے شاہ رخ خان کو گود میں اٹھا کر خوب ناچے سلمان خان | Urdu |
ധര്മ്മജന് 88ന്റെ പണിയുമായി രമേഷ് പിഷാരടി! ഇതിലും വലിയ ഇന്ട്രോ എവിടെ കിട്ടാനാണെന്ന് സദസ്സും! കാണൂ! | Malayalam |
ਸੋਸ਼ਲ꞉ 'ਬ੍ਰਾਊਨ ਲੋਕ ਪੱਗ ਬੰਨ੍ਹਣ ਤਾਂ ਅੱਤਵਾਦੀ, ਗੋਰੇ ਬੰਨ੍ਹਣ ਤਾਂ ਫੈਸ਼ਨ' 24 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43168434 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਗੂਚੀ ਵੱਲੋਂ ਸਿੱਖਾਂ ਦੀ ਦਸਤਾਰ ਵਰਗੀ ਪਗੜੀ ਬੰਨ੍ਹ ਕੇ ਰੈਂਪ ਵਾਕ ਕਰਦੀ ਮਾਡਲ ਮਿਲਾਨ ਫੈਸ਼ਨ ਵੀਕ ਵਿੱਚ ਫੈਸ਼ਨ ਬਰਾਂਡ ਗੂਚੀ ਵੱਲੋਂ ਮਾਡਲਾਂ ਨੂੰ ਸਿੱਖਾਂ ਵਰਗੀ ਦਸਤਾਰ ਪਵਾ ਕੇ ਰੈਂਪ 'ਤੇ ਉਤਾਰਨ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ। ਇਸ ਦੇ ਹੱਕ ਅਤੇ ਵਿਰੋਧ ਵਿੱਚ ਲੋਕ ਆਪੋ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਹਨ।ਟਵਿਟਰ ਉੱਤੇ ਲੋਕ ਇਸ ਗੱਲ 'ਤੇ ਫੈਸ਼ਨ ਕੰਪਨੀ ਦੀ ਆਲੋਚਨਾ ਕਰ ਰਹੇ ਹਨ। ਕੁਝ ਲੋਕ ਇਸ ਨੂੰ ਨਸਲ ਵਾਦ ਨਾਲ ਜੋੜ ਕੇ ਵੀ ਦੇਖ ਰਹੇ ਹਨ।ਇਸ ਫੈਸ਼ਨ ਵੀਕ ਵਿੱਚ ਰੈਂਪ 'ਤੇ ਕਈ ਮਾਡਲ ਨੇ ਹੱਥਾਂ ਵਿੱਚ ਆਪਣੇ ਨਕਲੀ ਸਿਰ ਫੜੇ ਹੋਏ ਸਨ ਤਾਂ ਕਿਸੇ ਨੇ ਡਰੈਗਨ। Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਆਪਣੇ ਹੱਥ ਵਿੱਚ ਆਪਣੇ ਸਿਰ ਵਰਗਾ ਨਕਲੀ ਸਿਰ ਲੈ ਕੇ ਰੈਂਪ ਵਾਕ ਕਰਦੀ ਮਾਡਲ Image copyright Reuters ਫੋਟੋ ਕੈਪਸ਼ਨ ਮਿਲਾਨ ਫੈਸ਼ਨ ਵੀਕ ਵਿੱਚ ਗੂਚੀ ਵੱਲੋਂ ਆਪਣੇ ਹੱਥ ਵਿੱਚ ਨਕਲੀ ਡਰੈਗਨ ਲੈ ਕੇ ਰੈਂਪ ਵਾਕ ਕਰਦੀ ਮਾਡਲ ਚਰਚਾ ਦਾ ਕੇਂਦਰ ਬਿੰਦੂ ਸਿੱਖਾਂ ਦੀ ਦਸਤਰਾ ਵਰਗੀ ਪਗੜੀ ਬਣ ਗਈ।ਕਈ ਲੋਕਾਂ ਦਾ ਕਹਿਣਾ ਹੈ ਕਿ ਪੱਗ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਇਸ ਨੂੰ ਇੱਕ ਫੈਸ਼ਨ ਅਕਸੈਸਰੀ ਵਜੋਂ ਵਰਤਣਾ ਗੈਰ-ਜਿੰਮੇਵਾਰਾਨਾ ਅਤੇ ਅਪਮਾਨਜਨਕ ਹੈ। Image Copyright @JoshwaStJames @JoshwaStJames Image Copyright @JoshwaStJames @JoshwaStJames ਨਿਸ਼ਾ ਨਾਮ ਦੇ ਟਵਿੱਟਰ ਹੈਂਡਲਰ ਤੋਂ ਲਿਖਿਆ ਗਿਆ ਕਿ ਕੰਪਨੀ ਨੇ ਕਿਸੇ ਸਿੱਖ ਮਾਡਲ ਤੋਂ ਕੰਮ ਲੈਣ ਦੀ ਥਾਂ ਇੱਕ ਗੋਰੇ ਨੂੰ ਹੀ ਪੱਗ 'ਚ ਪੇਸ਼ ਕਰ ਦਿੱਤਾ। Image Copyright @trilogyalbums @trilogyalbums Image Copyright @trilogyalbums @trilogyalbums ਲੀਓ ਕਲਿਆਨ ਨੇ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਲਈ ਪੱਗ ਨਵਾਂ ਫੈਸ਼ਨ ਬਣ ਗਈ ਹੈ।ਉਨ੍ਹਾਂ ਲਿਖਿਆ, ''ਕੋਈ ਬ੍ਰਾਊਨ ਵਿਅਕਤੀ ਪੱਗ ਬੰਨ੍ਹਦਾ ਹੈ ਤਾਂ ਉਹ ਹਿੰਸਾ ਦਾ ਸ਼ਿਕਾਰ ਹੁੰਦਾ ਹੈ? ਉਹ ਸਾਡੀ ਸਭਿਅਤਾ ਨੂੰ ਤਾਂ ਚੋਰੀ ਕਰਨਾ ਤੇ ਵੇਚਣਾ ਚਾਹੁੰਦੇ ਹਨ ਪਰ ਸਾਨੂੰ ਪਿਆਰ ਨਹੀਂ ਕਰਦੇ।'' Image Copyright @leokalyan @leokalyan Image Copyright @leokalyan @leokalyan ਸੈਨ ਵਿਕਸ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਜੇ ਗੋਰੇ ਲੋਕ ਰੈਂਪ ਉੱਪਰ ਪੱਗ ਬੰਨ੍ਹਣ ਤਾਂ ਫੈਸ਼ਨ! ਕਮਾਲ ਹੈ! ਜੇ ਭੂਰੇ ਵਿਅਕਤੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪੱਗ ਬੰਨ੍ਹਣ ਤਾਂ: ਅੱਤਵਾਦੀ !!! Image Copyright @taekwwon @taekwwon Image Copyright @taekwwon @taekwwon ਗੁਰਪੀ ਕਲਰਸ ਓ ਨਾਮ ਦੇ ਟਵਿੱਟਰ ਹੈਂਡਲ ਨੇ ਆਪਣਾ ਰੋਹ ਪ੍ਰਗਟ ਕੀਤਾ ਕਿ ਗੁਚੀ, ਇਹ ਨਾ ਸਵੀਕਾਰਨ ਯੋਗ ਤੇ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਲਿਖਿਆ, ''ਕਿਸੇ ਦੂਜੇ ਧਰਮ ਦੇ ਚਿੰਨ੍ਹ ਧਾਰਨ ਕਰਨਾ ਕੋਈ ਫੈਸ਼ਨ ਨਹੀਂ, ਚੋਰੀ ਹੈ ! ਸਿੱਖਾਂ ਨਾਲ ਪੱਗ ਬੰਨ੍ਹਣ ਕਰਕੇ ਹਰ ਥਾਂ ਵਿਤਕਰਾ ਹੁੰਦਾ ਹੈ ਅਤੇ ਅਚਾਨਕ ਜਦੋਂ ਤੁਸੀਂ ਪਾ ਲਓ ਤਾਂ ਫੈਸ਼ਨ ?!?!'' Image Copyright @gurpycolors @gurpycolors Image Copyright @gurpycolors @gurpycolors ਰਮਨ ਨੇ ਲਿਖਿਆ, ''ਗੁਚੀ ਪੱਗ ਨੂੰ ਫੈਸ਼ਨ ਦੀ ਵਸਤ ਵਜੋਂ ਵਰਤਣ ਲਈ ਧੰਨਵਾਦ। ਸਿੱਖਾਂ ਨਾਲ ਪੱਗ ਕਰਕੇ ਹਰ ਥਾਂ ਵਿਤਕਰਾ ਕੀਤਾ ਜਾਂਦਾ ਹੈ। ਮੇਰੇ ਪਿਤਾ ਨੇ ਅਧਿਆਪਕ ਬਣਨ ਮਗਰੋਂ ਹਮਲੇ ਦੇ ਡਰੋਂ ਪੱਗ ਬੰਨ੍ਹਣੀ ਛੱਡ ਦਿੱਤੀ ਸੀ।'' Image Copyright @etherealcavill @etherealcavill Image Copyright @etherealcavill @etherealcavill ਜੁਫਰੋ ਜੋ ਹੈਡਵਿਗ ਟੀਊਸੀ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਇੰਟਰਨੈੱਟ ਗੁਚੀ ਤੋਂ ਦੁਖੀ ਹੈ ਕਿਉਂਕਿ ਉਨ੍ਹਾਂ ਨੇ ਇੱਕ ਗੋਰੇ ਮਾਡਲ ਦੇ ਪੱਗ ਬੰਨ੍ਹੀ ਹੈ। Image Copyright @hab3045 @hab3045 Image Copyright @hab3045 @hab3045 ਉਨ੍ਹਾਂ ਨੇ ਟਵੀਟ ਕੀਤਾ, ''ਪੱਗ ਸਿਰਫ਼ ਇੱਕ ਧਰਮ ਜਾਂ ਸਭਿਅਤਾ ਨਾਲ ਹੀ ਜੁੜੀ ਹੋਈ ਨਹੀਂ ਹੈ। ਬਲਕਿ ਪੱਛਮੀਂ ਫੈਸ਼ਨ ਦਾ ਵੀ ਕਾਫੀ ਦੇਰ ਤੋਂ ਅੰਗ ਰਹੀ ਹੈ।''ਮਿਲੋ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਨੂੰਜਦੋਂ ਲਾਈਵ ਸ਼ੋਅ ਦੌਰਾਨ ਰੇਡੀਓ ਪ੍ਰੈਜ਼ੈਂਟਰ ਨੇ ਬੱਚੇ ਨੂੰ ਦਿੱਤਾ ਜਨਮ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
वीडियो, ट्विटर के को-फाउंडर बोले-'भारत सरकार ने दी थी धमकी', अवधि 4,48 | Hindi |
ರಾಕಿಭಾಯ್ ಹುಟ್ಟುಹಬ್ಬಕ್ಕಿದೆ ಎರಡೇ ದಿನ: ಬ್ರೇಕ್ ಬೀಳಲಿದೆಯಾ ಈ ಬಾರಿಯ ಆಚರಣೆಗೆ..? | Kannada |
সঞ্জয়ের পরীক্ষা ফেডারেশন কাপে, মর্গ্যানের কাজ বেশ কঠিন | Bengali |
இந்நிலையில் இயக்கத்தின் மீது காழ்ப்புணர்ச்சிக் கொண்ட நீக்கப்பட்ட நிர்வாகியான ஜோஸ்பிரபு அளித்த வாக்குறுதியை கருத்தில் கொண்டும், அம்மாணவியின் எதிர்காலத்தை கருத்தில் கொண்டும் அவரது கல்வி தொடர போர் வீரர்களான இயக்கத் தோழர்கள் உறுதியளித்து நிதியுதவி வழங்க தயாராக உள்ளோம். | Tamil |
ଆପଣଙ୍କ ଡେବିଟ୍ କାର୍ଡ କେବଳ ଏକ ଏଟିଏମ୍ କାର୍ଡ ନୁହେଁ, ବଂର ଏହାଠାରୁ କିଛି ଅଧିକ | Odia |
ಕೀಪಿಂಗ್ನಲ್ಲಿ ಮತ್ತೊಂದು ದಾಖಲೆ ಬರೆದ ರಿಷಭ್ ಪಂತ್ | Kannada |
بھوجپوری اداکارہ کاجل راگھوانی نے شیئر کی بغیر میک اپ کی تصویر ، مداح نے لکھا " چھی " ۔ | Urdu |
ಫಿಫಾ ವಿಶ್ವಕಪ್ 2018: ಸ್ವಿಟ್ಜರ್ಲೆಂಡ್ ವಿರುದ್ಧ ಸ್ವೀಡನ್ಗೆ 1-0 ಅಂತರದ ಜಯ | Kannada |
फ़र्रुख़ाबाद में दो लड़कियों के शव मिले, परिजनों ने लगाया हत्या का आरोप | Hindi |
چھبیس سال کی لڑکی سے 50 سال کے شخص کو ہوا پیار، اجے دیوگن کی نئی فلم کا ٹریلرجاری | Urdu |
नाशिक ते पुणे 3 तासांत !, अवयव प्रत्यारोपणासाठी थरारक प्रवास | Marathi |
வெற்றிமாறன் இயக்கத்தில் தனுஷ், அமலாபால், ஆண்ட்ரியா உள்ளிட்ட பலர் நடிப்பில் தொடங்கப்பட்ட படம் 'வடசென்னை'. வேல்ராஜ் ஒளிப்பதிவு செய்து வரும் இப்படத்துக்கு சந்தோஷ் நாராயணன் இசையமைத்து வருகிறார். லைகா நிறுவனம் முதல் பிரதி அடிப்படையில் தயாரித்து வருகிறது. | Tamil |
ഇംഗ്ലണ്ടിനെതിരായ രണ്ടാം ടി20യില് ഇന്ത്യന് വനിതകള്ക്ക് അഞ്ച് വിക്കറ്റ് തോല്വി | Malayalam |
କଳିଙ୍ଗ ସ୍ପୋର୍ଟିଂ-ଜୟଦୁର୍ଗା ଫାଇନାଲ୍ ଆଜି | Odia |
ଜିଓର ୪୯ ଟଙ୍କାରେ ଅସୀମିତ କଲ୍ ଅଫର | Odia |
ஏ.ஆர்.ரஹ்மான் இசையமைக்கவுள்ள இப்படத்தின் கலை இயக்குநராக சாபுசிரில் பணியாற்ற இருக்கிறார். கமலக்கண்ணன் கிராபிக்ஸ் பணிகளை மேற்கொள்ள இருக்கிறார். இந்திய அளவில் படத்தின் தயாரிப்பு செலவுகளில் அதிக பொருட்செலவில் உருவாகும் படம் இது என்பது குறிப்பிடத்தக்கது. | Tamil |
'ರನ್ ಮೆಷಿನ್' ದಾಖಲೆಯನ್ನು ಪುಡಿ ಮಾಡಿದ 'ಹಿಟ್ಮ್ಯಾನ್' | Kannada |
'रखडलेला महाराष्ट्र'ची बजेटमध्ये दखल, नव्या एसटी आणि हॉस्पिटलसाठी भरीव तरतूद | Marathi |
राजनीतिक दलों और उम्मीदवारों के लिए महाराष्ट्र की महिलाओं का चुनावी घोषणापत्र क्या है? | Hindi |
ಫೇಸ್ಬುಕ್ ಸಂಸ್ಥಾಪಕ ಮಾರ್ಕ್ ಜುಕರ್ಬರ್ಗ್ರ ಚೇರ್ಮನ್ ಸ್ಥಾನಕ್ಕೆ ಕುತ್ತು? | Kannada |
दूध पीना सेहत के लिए कितना फ़ायदेमंद | Hindi |
دیسی انداز میں نظر آئیں " کسوٹی زندگی کی " سیکسی کوموللیکا ، دیکھیں یہ ویڈیو | Urdu |
वीडियो, COVER STORY: भारत ने आख़िरकार चांद छू लिया, अवधि 7,39 | Hindi |
WhatsApp ગ્રૂપમાં થઇ એવી ભૂલ તો યુવક પાંચ મહિનાથી ભોગવે છે જેલની સજા | Gujarati |
জয়ার আমন্ত্রণে সাড়া না দিয়ে বিরুদ্ধ গোষ্ঠীর মঞ্চে শিক্ষামন্ত্রী | Bengali |
مہندی تقریب میں چھائے آکاش امبانی کے سسرال والے، شلوکا مہتا نے اس گانے پر کیا پرفارم | Urdu |
ರಶ್ಮಿಕಾ ಕಾಲಿವುಡ್ಗೆ ಕಾಲಿಡಲು ನಿಗದಿಯಾಯ್ತು ಮುಹೂರ್ತ; ಕಾರ್ತಿಗೆ ಜೊತೆಯಾಗಲಿದ್ದಾರೆ ಕನ್ನಡತಿ? | Kannada |
'रात्रीस खेळ चाले'चे 'खेळ' बंद करा, शिवसेनेचं आंदोलन | Marathi |
ਫੂਲਕਾ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਕੰਮ ਕਰਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵੇਲੇ ਉਨ੍ਹਾਂ ਨੇ ਕਿਹਾ ਸੀ, "ਅੰਨਾ ਹਜ਼ਾਰੇ ਵਰਗੀ ਮੁਹਿੰਮ ਫਿਰ ਸ਼ੁਰੂ ਕਰਨ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮਸਿਆ ਹੈ। ਮੈਂ ਇੱਕ ਸੰਗਠਨ ਇਸ ਨਾਲ ਲੜਨ ਲਈ ਖੜਾ ਕਰਾਂਗਾ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
শৃঙ্খলা বনাম রক্ষণশীলতা, সমাজের নীতিপুলিশগিরি | Bengali |
পোস্তা উড়ালপুলে সম্ভবত নো এন্ট্রি ভারী গাড়ির, চলবে কেবল বাইক, সাইকেল | Bengali |
সরলেন রাজীব কুমার, নতুন পুলিস কমিশনার সৌমেন মিত্র | Bengali |
ಚಿತ್ರೀಕರಣ ಮುಗಿಸಿರುವ 'ಪೈಲ್ವಾನ' ಸುದೀಪ್ ಇದೇ ತಿಂಗಳ 23ಕ್ಕೆ ಕಿರುತೆರೆಗೆ ಲಗ್ಗೆ ಇಡಲಿದ್ದಾರೆ...! | Kannada |
"ബ്ലാസ്റ്റേഴ്സിനെ പിന്തുണച്ചത് പോലെ നാളെ ഈസ്റ്റ് ബംഗാളിനെ പിന്തുണയ്ക്കണം" - ജോബി ജസ്റ്റിന്
| Malayalam |
ଟଙ୍କା ନେଇ କାର୍ଯ୍ୟକ୍ରମରେ ଯୋଗ ଦେଇ ନଥିବାରୁ ସୋନାକ୍ଷୀ… | Odia |
ആര്മി ക്യാപ് ധരിക്കാനുള്ള തീരുമാനത്തിന് പിന്നില് ധോണിയും കോഹ്ലിയും
| Malayalam |
कडवट विरोधाशिवाय प्रकल्प रद्द होणार नाही, राज ठाकरेंचा सल्ला | Marathi |
حیوانیت کی ساری حدیں پار ، 50 سالہ خاتون کی آبروریزی کی کوشش ، پرائیویٹ پارٹ میں ڈالی لال مرچ | Urdu |
'ਪੰਚਾਇਤੀ ਸਮਝੌਤੇ ਤੋਂ ਪੰਜ ਘੰਟੇ ਬਾਅਦ ਮਾਂ-ਧੀ ਦੀ ਲਾਸ਼ ਮਿਲੀ' ਸੁਖਚਰਨ ਪ੍ਰੀਤ ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ 4 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43976149 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhcharan preet/bbc ਫੋਟੋ ਕੈਪਸ਼ਨ ਰਜਿੰਦਰ ਕੌਰ ਤੇ ਸੁਹਰੇ ਪਰਿਵਾਰ ਵੱਲੋਂ ਗਰਭਪਾਤ ਕਰਨ ਦਾ ਦਬਾਅ ਸੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁੱਲਰਹੇੜੀ ਦੀ ਰਜਿੰਦਰ ਕੌਰ ਅਤੇ ਉਸ ਦੀ ਸਾਢੇ ਤਿੰਨ ਮਹੀਨਿਆਂ ਦੀ ਬੱਚੀ ਦੀਆਂ ਲਾਸ਼ਾਂ 23 ਅਪ੍ਰੈਲ ਨੂੰ ਬੱਬਨਪੁਰ ਪਿੰਡ ਕੋਲੋਂ ਲੰਘਦੀ ਨਹਿਰ ਵਿੱਚੋਂ ਮਿਲੀਆਂ ਸਨ। ਉਸ ਦਿਨ ਉਹ ਭਲਵਾਨ ਪੁਲਿਸ ਚੌਕੀ ਵਿੱਚ ਪੇਕਿਆਂ, ਸਹੁਰਿਆਂ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਆਪਣੇ ਪਤੀ ਨਾਲ ਦਸ ਮਹੀਨਿਆਂ ਬਾਅਦ ਸਹੁਰੇ ਪਿੰਡ ਜਾ ਰਹੀ ਸੀ। ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਜਿੰਦਰ ਮਾਹਲ ਸੁਰਖ਼ੀਆਂ 'ਚ ਕਿਉਂ? ਜਾਣੋ 5 ਖ਼ਾਸ ਗੱਲਾਂ100 ਦਿਨਾਂ ਦਾ ਧਰਨਾ ਤੇ ਆਂਗਨਵਾੜੀ ਵਰਕਰਾਂ ਦਾ ਡਰਤਕਰੀਬਨ ਚਾਰ ਵਜੇ ਸ਼ਾਮ ਨੂੰ ਉਹ ਪੁਲਿਸ ਚੌਕੀ ਵਿੱਚੋਂ ਆਪਣੇ ਪਤੀ ਅਤੇ ਬੱਚੀ ਨਾਲ ਸਹੁਰੇ ਪਿੰਡ ਲਈ ਰਵਾਨਾ ਹੋਈ ਸੀ ਅਤੇ ਪੰਜ ਘੰਟਿਆਂ ਬਾਅਦ ਮਾਂ-ਧੀ ਦੀਆਂ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ ਸਨ। ਪੁਲਿਸ ਨੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਜੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਸੀ।ਜਦੋਂ ਪਿੰਡ ਭੁੱਲਰਹੇੜੀ ਦੇ ਬਾਹਰ ਇੱਕ ਦੁਕਾਨ ਉੱਤੇ ਖੜ੍ਹੇ ਨੌਜਵਾਨ ਨੂੰ ਰਜਿੰਦਰ ਕੌਰ ਦੇ ਘਰ ਦਾ ਰਾਹ ਪੁੱਛਿਆ ਤਾਂ ਦੋ ਜਣੇ ਬਿਨਾ ਕੁਝ ਕਹੇ ਬੀਬੀਸੀ ਦੀ ਟੀਮ ਨੂੰ ਮ੍ਰਿਤਕ ਲੜਕੀ ਦੇ ਘਰ ਤੱਕ ਛੱਡ ਕੇ ਆਉਣ ਲਈ ਤਿਆਰ ਹੋ ਗਏ। ਗਰਭਪਾਤ ਕਰਵਾਉਣ ਲਈ ਕਰਦੇ ਸੀ ਮਜਬੂਰਇਨ੍ਹਾਂ ਦੋਹਾਂ ਗਰਾਈਆਂ ਦੇ ਚਿਹਰੇ ਉੱਤੇ ਪਰਿਵਾਰ ਨਾਲ ਹਮਦਰਦੀ ਦੇ ਭਾਵ ਸਾਫ਼ ਪੜ੍ਹੇ ਜਾ ਸਕਦੇ ਸਨ।ਘਰ ਵਿੱਚ ਪਰਿਵਾਰ ਤੋਂ ਇਲਾਵਾ ਇੱਕ ਦੋ ਵਿਅਕਤੀ ਹੋਰ ਮੌਜੂਦ ਹਨ, ਜੋ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਪਿੰਡ ਦੇ ਕੁਝ ਮੋਹਤਬਰਾਂ ਨਾਲ ਗੱਲ ਕਰਨ ਲਈ ਕਹਿੰਦੇ ਹੋਏ ਤਰਕ ਦਿੰਦੇ ਹਨ, "ਇਹ ਤਾਂ ਵਿਚਾਰੇ ਅਨਪੜ੍ਹ ਨੇ ਜੀ, ਉਹ ਥੋਨੂੰ ਜ਼ਿਆਦਾ ਦੱਸ ਸਕਦੇ ਹਨ।"ਰਜਿੰਦਰ ਕੌਰ ਦਾ ਵਿਆਹ ਨੇੜਲੇ ਪਿੰਡ ਮੀਰਹੇੜੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ 18 ਮਹੀਨੇ ਪਹਿਲਾਂ ਹੋਇਆ ਸੀ। ਰਜਿੰਦਰ ਜਦੋਂ ਦੋ ਮਹੀਨੇ ਦੀ ਗਰਭਵਤੀ ਸੀ ਤਾਂ ਪਤੀ ਪਤਨੀ ਵਿੱਚ ਝਗੜਾ ਰਹਿਣ ਲੱਗ ਪਿਆ। Image copyright Sukhcharan preet/bbc ਫੋਟੋ ਕੈਪਸ਼ਨ ਰਜਿੰਦਰ ਕੌਰ ਦਾ ਵਿਆਹ ਨੇੜਲੇ ਪਿੰਡ ਮੀਰਹੇੜੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ 18 ਮਹੀਨੇ ਪਹਿਲਾਂ ਹੋਇਆ ਸੀ। ਰਜਿੰਦਰ ਦੇ ਪਿਤਾ ਰਣਜੀਤ ਸਿੰਘ ਮੁਤਾਬਕ, "ਉਹ ਸਾਡੀ ਕੁੜੀ ਨੂੰ ਗਰਭਪਾਤ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਜਦੋਂ ਇਹ ਨਾ ਮੰਨੀ ਤਾਂ ਉਸ ਨੇ ਇਸਦਾ ਦੋ ਵਾਰ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ। ਫਿਰ ਅਸੀਂ ਆਪਣੀ ਧੀ ਨੂੰ ਪਿੰਡ ਲੈ ਆਏ।'' "ਇਥੇ ਹੀ ਉਸ ਨੇ ਕੁੜੀ ਨੂੰ ਜਨਮ ਦਿੱਤਾ। ਹੁਣ ਸਾਲ ਬਾਅਦ ਪੁਲਿਸ ਚੌਕੀ ਵਿੱਚ ਹੋਏ ਸਮਝੌਤੇ ਮਗਰੋਂ ਸਾਡਾ ਜਵਾਈ ਸਹਿਮਤੀ ਨਾਲ ਕੁੜੀ ਨੂੰ ਨਾਲ ਲੈ ਕੇ ਗਿਆ ਸੀ। ਸਾਨੂੰ ਕੀ ਪਤਾ ਸੀ ਕਿ ਉਹ ਇਹ ਕਾਰਾ ਕਰਨਗੇ।"ਦਲਿਤਾਂ ਨੂੰ ਨਾਂ ਪਿੱਛੇ ‘ਸਿੰਘ’ ਲਾਉਣ ਕਰਕੇ ਧਮਕੀਆਂ ਮਿਲੀਆਂਡੇਰਾ ਸੱਚਾ ਸੌਦਾ ਮੁਖੀ ਦੀ ਗੁਫ਼ਾ ਢਾਹੁਣ ਦੀ ਤਿਆਰੀ?ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਕਰਮ ਸਿੰਘ ਦੱਸਦੇ ਹਨ, "ਅਸੀਂ ਪੁੱਛਿਆ ਤਾਂ ਕੁੜੀ ਆਪਣੇ ਸਹੁਰੇ ਘਰ ਵੱਸਣਾ ਚਾਹੁੰਦੀ ਸੀ। ਜੇ ਕੁੜੀ ਭੋਰਾ ਵੀ ਨਾਂਹ ਨੁੱਕਰ ਕਰਦੀ ਤਾਂ ਅਸੀਂ ਕੁੜੀ ਤੋਰਨ ਲਈ ਸਹਿਮਤ ਨਾ ਹੁੰਦੇ।"23 ਅਪ੍ਰੈਲ ਨੂੰ ਇਸ ਮਾਮਲੇ ਵਿੱਚ ਤੀਜਾ ਪੰਚਾਇਤੀ ਇਕੱਠ ਹੋਇਆ ਸੀ।3 ਮਹੀਨਿਆਂ 'ਚ 250 ਪਰਿਵਾਰਕ ਕਲੇਸ਼ ਦੇ ਮਾਮਲੇਰਜਿੰਦਰ ਕੌਰ ਦੇ ਸਹੁਰੇ ਪਿੰਡ ਵਿੱਚ ਕੋਈ ਵੀ ਉਸ ਦੇ ਸਹੁਰਿਆਂ ਦੇ ਘਰ ਦਾ ਪਤਾ ਦੱਸਣ ਲਈ ਰਾਜ਼ੀ ਨਹੀਂ ਸੀ। ਆਖ਼ਰ ਇੱਕ ਨੌਜਵਾਨ ਦੂਰੋਂ ਇਸ਼ਾਰਾ ਕਰਕੇ ਘਰ ਦੱਸਦਾ ਹੈ। ਰਜਿੰਦਰ ਦੇ ਸਹੁਰਿਆਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ।ਪੁਲਿਸ ਨੇ ਮ੍ਰਿਤਕਾ ਦੇ ਵਾਰਿਸਾਂ ਦੇ ਬਿਆਨਾਂ ਉੱਤੇ ਰਜਿੰਦਰ ਕੌਰ ਦੇ ਪਤੀ, ਜੇਠ ਅਤੇ ਜੇਠਾਣੀ ਸਮੇਤ ਚਾਰ ਲੋਕਾਂ ਉੱਤੇ ਸਾਜਿਸ਼ ਰਚਣ ਅਤੇ ਸਬੂਤ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਧੂਰੀ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਮੁਤਾਬਕ ਮ੍ਰਿਤਕ ਰਜਿੰਦਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਜੇਠ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। Image copyright Sukhcharan preet/bbc ਸੰਗਰੂਰ ਪੁਲਿਸ ਦੀ ਮਹਿਲਾ ਵਿੰਗ ਦੀ ਇੰਚਾਰਜ ਹਰਸ਼ਜੋਤ ਕੌਰ ਦੱਸਦੇ ਹਨ, "ਪਿਛਲੇ ਤਿੰਨ ਮਹੀਨਿਆਂ ਵਿੱਚ ਸਾਡੇ ਕੋਲ ਤਕਰੀਬਨ 250 ਅਜਿਹੇ ਪਰਿਵਾਰਕ ਝਗੜਿਆਂ ਦੇ ਮਾਮਲੇ ਆਏ ਹਨ ਜਿਨ੍ਹਾਂ ਵਿੱਚੋਂ 121 ਕੇਸ ਸੁਲਝਾ ਦਿੱਤੇ ਗਏ।"ਇਨ੍ਹਾਂ ਵਿੱਚੋਂ ਸਿਰਫ਼ ਇੱਕ ਮਾਮਲਾ ਸਾਡੇ ਕੋਲ ਦੁਬਾਰਾ ਆਇਆ ਹੈ। ਬਾਕੀ ਮਾਮਲੇ ਉਪਰਲੇ ਅਧਿਕਾਰੀਆਂ ਕੋਲ ਕਾਰਵਾਈ ਲਈ ਭੇਜੇ ਜਾਂਦੇ ਹਨ। ਕੁਝ ਮਾਮਲੇ ਐੱਸ.ਐੱਸ.ਪੀ. ਦਫ਼ਤਰ ਤੋਂ ਸਿੱਧੇ ਫੈਮਿਲੀ ਵੈਲਫੇਅਰ ਕਮੇਟੀ ਕੋਲ ਜਾਂਦੇ ਹਨ। ਜੇ ਉੱਥੇ ਨਿਬੇੜਾ ਨਹੀਂ ਹੁੰਦਾ ਤਾਂ ਅੱਗੇ ਇਹ ਅਦਾਲਤ ਵਿੱਚ ਭੇਜੇ ਜਾਂਦੇ ਹਨ।"#HerChoice: 'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਾ-ਮਰਦ ਹੈ''ਮੇਰਾ ਪਤੀ ਮੈਨੂੰ ਦਬੋਚ ਲੈਂਦਾ, ਮੇਰੇ ਸਾਹ ਘੁੱਟਣ ਲੱਗਦੇ'ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵਕੀਲ ਦਿਵਿਆ ਗੋਦਾਰਾ ਪਰਿਵਾਰਕ ਝਗੜੇ ਦੂਰ ਕਰਨ ਲਈ ਟਰੇਂਡ ਮੀਡੀਏਟਰ ਦੇ ਤੌਰ 'ਤੇ ਕੰਮ ਕਰਦੇ ਹਨ। ਉਨ੍ਹਾਂ ਮੁਤਾਬਕ, "ਸਾਡੇ ਕੋਲ ਪੁਲਿਸ ਕੋਲੋਂ ਵੀ ਘਰੇਲੂ ਹਿੰਸਾ ਦੇ ਮਾਮਲੇ ਸੁਲਝਾਉਣ ਲਈ ਆਉਂਦੇ ਹਨ। ਅਜਿਹੇ ਮਾਮਲੇ ਵੀ ਆਉਂਦੇ ਹਨ, ਜਿਨ੍ਹਾਂ ਦਾ ਤਲਾਕ ਜਾਂ ਪਰਿਵਾਰਕ ਝਗੜਾ ਅਦਾਲਤ ਵਿੱਚ ਚੱਲ ਰਿਹਾ ਹੁੰਦਾ ਹੈ।" ਕਈ ਵਾਰ ਸਮਝੌਤਾ ਬਣਦਾ ਹੈ ਮਜਬੂਰੀਦਿਵਿਆ ਨੇ ਅੱਗੇ ਦੱਸਿਆ, "ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੋਹੇਂ ਧਿਰਾਂ ਆਪਸੀ ਸਹਿਮਤੀ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਇਕੱਠੇ ਰਹਿਣ ਲਈ ਸਹਿਮਤ ਹੋ ਸਕਣ ਤਾਂ ਜੋ ਪਰਿਵਾਰ ਟੁੱਟਣ ਤੋਂ ਬਚਾਇਆ ਜਾ ਸਕੇ।'' "ਤਿੰਨ ਮਹੀਨਿਆਂ ਵਿੱਚ ਸਾਡੇ ਕੋਲ ਜੇ ਦੋਵੇਂ ਧਿਰਾਂ ਕਿਸੇ ਸਹਿਮਤੀ ਉੱਤੇ ਨਹੀਂ ਪਹੁੰਚਦੀਆਂ ਤਾਂ ਅੱਗੇ ਇਹ ਕੇਸ ਅਦਾਲਤਾਂ ਵਿੱਚ ਚਲੇ ਜਾਂਦੇ ਹਨ।"ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੀਡੀਏਸ਼ਨ ਸੈਂਟਰ ਵਿੱਚ ਜਨਵਰੀ 2017 ਤੋਂ ਲੈ ਕੇ ਦਸੰਬਰ 2017 ਤੱਕ 2365 ਅਜਿਹੇ ਪਰਿਵਾਰਕ ਝਗੜਿਆਂ ਦੇ ਕੇਸ ਆਏ ਜਿਨ੍ਹਾਂ ਵਿੱਚੋਂ 456 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਇਆ ਗਿਆ। Image copyright Sukhcharan preet/bbc ਫੋਟੋ ਕੈਪਸ਼ਨ ਸੰਗਰੂਰ ਪੁਲਿਸ ਦੀ ਮਹਿਲਾ ਵਿੰਗ ਕੋਲ ਤਿੰਨ ਮਹੀਨਿਆਂ ਵਿੱਚ 250 ਪਰਿਵਾਰਕ ਝਗੜੇ ਦੇ ਮਾਮਲੇ ਸਾਹਮਣੇ ਆਏ ਦਿਵਿਆ ਗੋਦਾਰਾ ਮੁਤਾਬਕ 15 ਫ਼ੀਸਦੀ ਮਾਮਲਿਆਂ ਵਿੱਚ ਜੋੜੇ ਦੋਬਾਰਾ ਇਕੱਠੇ ਹੋ ਜਾਂਦੇ ਹਨ ਜਦਕਿ 20 ਫ਼ੀਸਦੀ ਮਾਮਲਿਆਂ ਵਿੱਚ ਤਲਾਕ ਉੱਤੇ ਆਪਸੀ ਸਹਿਮਤੀ ਹੁੰਦੀ ਹੈ। ਬਾਕੀ ਮਾਮਲੇ ਅਦਾਲਤ ਵਿੱਚ ਚਲੇ ਜਾਂਦੇ ਹਨ।ਪਤੀ-ਪਤਨੀ ਦੇ ਪਰਿਵਾਰਕ ਝਗੜਿਆਂ ਵਿੱਚ ਤਲਾਕ ਲੈਣ ਦੀ ਲੰਮੀ ਕਾਰਵਾਈ ਕਾਰਨ ਔਰਤਾਂ ਵਿਆਹ ਅੰਦਰਲੀ ਹਿੰਸਾ ਨੂੰ ਬਰਦਾਸ਼ਤ ਕਰਨ ਜਾਂ ਸਮਝੌਤਾ ਕਰਨ ਲਈ ਮਜਬੂਰ ਹੁੰਦੀਆਂ ਹਨ। ਕਤਲ ਤੋਂ ਘੱਟ ਦੀ ਹਿੰਸਾਇਸ ਮਾਮਲੇ ਵਿੱਚ ਦਿਵਿਆ ਦਾ ਕਹਿਣਾ ਹੈ, "ਜੇ ਪਰਿਵਾਰ ਦੀ ਸੋਚ ਕੁੜੀ ਪ੍ਰਤੀ ਪਰਾਏ ਧਨ ਵਾਲੀ ਹੀ ਹੈ ਤਾਂ ਕਈ ਵਾਰ ਕੁੜੀਆਂ ਘੁਟਣਭਰੀ ਜ਼ਿੰਦਗੀ ਨੂੰ ਹੀ ਪ੍ਰਵਾਨ ਕਰ ਲੈਂਦੀਆਂ ਹਨ। ਅੱਜ ਦੇ ਸਮੇਂ ਵਿੱਚ ਅਜਿਹਾ ਬਹੁਤ ਘੱਟ ਹੁੰਦਾ ਹੈ।"ਸਮਾਜ-ਸ਼ਾਸਤਰੀ ਮਨਜੀਤ ਸਿੰਘ ਦਾ ਇਸ ਮਾਮਲੇ ਵਿੱਚ ਕਹਿਣਾ ਹੈ, "ਕਾਨੂੰਨੀ ਅਦਾਰੇ ਆਵਾਮ ਨੂੰ ਸੇਵਾ ਦੇਣ ਨਾਲੋਂ ਕਾਗ਼ਜ਼ੀ ਕਾਰਵਾਈ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। ਇਸ ਕਰਕੇ ਸਮਾਜਿਕ ਸਮਝੌਤਿਆਂ ਵਿੱਚੋਂ ਅਜਿਹੇ ਫ਼ੈਸਲੇ ਲਏ ਜਾਂਦੇ ਹਨ ਜੋ ਪੀੜਤ ਧਿਰ ਦੇ ਹਿੱਤ ਵਿੱਚ ਨਹੀਂ ਹੁੰਦੇ।'' "ਪੇਕੇ ਅਤੇ ਸਹੁਰਾ ਪਰਿਵਾਰਾਂ ਦੀ ਔਰਤ ਨੂੰ ਆਪਣੀ ਜਾਇਦਾਦ ਸਮਝਣ ਵਾਲੀ ਸੋਚ ਵੀ ਜੋੜਿਆਂ ਨੂੰ ਨਰੜੀ ਰੱਖਣ ਵਿੱਚ ਅਹਿਮ ਕਾਰਨ ਬਣਦੀ ਹੈ।"'ਕੀ ਹਕੂਮਤ ਸਭ ਦੇ ਹੱਥਾਂ 'ਚ ਬੰਦੂਕਾਂ ਫੜਾਉਣਾ ਚਾਹੁੰਦੀ ਹੈ?'ਝੱਖੜ ਦੌਰਾਨ ਇਨ੍ਹਾਂ 5 ਹਦਾਇਤਾਂ ਦਾ ਪਾਲਣ ਕਰੋਆਖ਼ਰ ਪਾਕਿਸਤਾਨ 'ਚ ਅਸਲ ਸੱਤਾ ਕਿਸਦੇ ਹੱਥ?ਰਜਿੰਦਰ ਕੌਰ ਦੇ ਪੇਕਿਆਂ ਦੇ ਖਸਤਾ ਹਾਲ ਇੱਕ ਕਮਰੇ ਵਾਲੇ ਘਰ ਵਿੱਚ ਹੀ ਉਸ ਦੇ ਮਾਪੇ ਅਤੇ ਇੱਕ ਭਰਾ ਰਹਿੰਦੇ ਹਨ। ਪਸ਼ੂ ਵੀ ਇਸੇ ਥਾਂ ਬੰਨ੍ਹੇ ਹਨ। ਪਰਿਵਾਰ ਕੋਲ ਮਹਿਜ਼ ਤਿੰਨ ਵਿੱਘੇ ਜ਼ਮੀਨ ਹੈ। ਇਸ ਘਰ ਵਿੱਚ ਵਿਆਹ ਨਾਲ ਜੁੜੇ ਕਲੇਸ਼ ਦਾ ਕਿੰਨਾ ਦਬਾਅ ਰਜਿੰਦਰ ਕੌਰ ਉੱਤੇ ਰਿਹਾ ਹੋਵੇਗਾ? ਇਹ ਅੰਦਾਜ਼ਾ ਲਗਾਉਣਾ ਦਾ ਉਪਰਾਲਾ ਕਰਨਾ ਵੀ ਕਿਸੇ ਨੂੰ ਅਸਹਿਜ ਕਰ ਸਕਦਾ ਹੈ ਪਰ ਥਾਣਿਆਂ, ਮੋਹਤਬਰਾਂ ਅਤੇ ਸਲਾਹਕਾਰ ਕਮੇਟੀਆਂ ਦੀ ਕਾਰਵਾਈ ਵਿੱਚ ਇਸ ਦਬਾਅ ਦਾ ਅੰਦਾਜ਼ਾ ਨਹੀਂ ਹੁੰਦਾ। ਉਂਝ ਵੀ ਸਮਝੌਤਿਆਂ, ਤਲਾਕਾਂ ਅਤੇ ਲੰਮੀਆਂ ਅਦਾਲਤੀ ਕਾਰਵਾਈਆਂ ਦੇ ਅੰਕੜਿਆਂ ਵਿੱਚੋਂ ਵਿਆਹ ਵਿਚਲੀ ਕਤਲ ਤੋਂ ਘੱਟ ਰਹਿ ਗਈ ਹਿੰਸਾ ਦਾ ਜ਼ਿਕਰ ਪਿੱਛੇ ਹੀ ਜਾਂਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
वीडियो, एक ऐसी बस जिसके सवारी केवल कुत्ते हैं और वो अपनी सीट पहचानते हैं, अवधि 2,05 | Hindi |
বড়দিনের রাতে জুয়ার বখরা নিয়ে বচসায় থেঁতলে খুন যুবককে | Bengali |
હવે આ હોટ અભિનેત્રીની તસવીરો શેર કરતાં ચેતજો | Gujarati |
ਅਰੁਨਿਮਾ ਨੇ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਸੱਤ ਚੋਟੀਆਂ ਦੀ ਚੜ੍ਹਾਈ ਕੀਤੀ ਹੋਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ਟਿੱਕ-ਟੋਕ ਵਿੱਚ ਅਜਿਹਾ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ? ਸਿੰਧੂਵਾਸਿਨੀ ਪੱਤਰਕਾਰ, ਬੀਬੀਸੀ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46924977 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪਹਿਲਾ ਸੀਨ-'ਏਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਿਆ ਜਾਨੋ ਰਮੇਸ਼ ਬਾਬੂ?'ਬੈਕਗਰਾਊਂਡ ਵਿੱਚ ਦੀਪਿਕਾ ਪਾਦੁਕੋਣ ਦੀ ਆਵਾਜ਼ ਵਿੱਚ 'ਓਮ ਸ਼ਾਂਤੀ ਓਮ' ਫਿਲਮ ਦਾ ਇਹ ਡਾਇਲਗ ਸੁਣਦਾ ਹੈ ਅਤੇ ਸਾਹਮਣੇ ਇੱਕ ਆਮ ਕੁੜੀ ਦਾ ਚਿਹਰਾ ਦਿਖਦਾ ਹੈ। ਕੁੜੀ ਆਪਣੀਆਂ ਉਂਗਲਾਂ ਮੱਥੇ ਵੱਲ ਲੈ ਕੇ ਜਾਂਦੀ ਹੈ ਅਤੇ ਭਾਵੁਕ ਅੱਖਾਂ ਨਾਲ ਡਾਇਲਗ ਦੀ ਤਰਜ 'ਤੇ ਆਪਣੇ ਬੁਲ ਹਿਲਾਉਂਦੀ ਹੈ।ਦੂਜਾ ਸੀਨਸਕੂਲ ਦੀ ਯੂਨੀਫਾਰਮ ਪਾ ਕੇ ਦੋ ਮੁੰਡੇ ਫ਼ਿਲਮ 'ਦੀਵਾਰ' ਦੇ ਡਾਇਲਗ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। 'ਮੇਰੇ ਕੋਲ ਇਕ ਕਾਰ ਹੈ, ਇਕ ਬੰਗਲਾ ਹੈ। ਤੁਹਾਡੇ ਕੋਲ ਕੀ ਹੈ? 'ਇਹ ਸਭ ਇੰਨਾ ਮਜ਼ੇਦਾਰ ਹੁੰਦਾ ਹੈ ਕਿ ਦੇਖਦੇ-ਦੇਖਦੇ ਹੀ ਹਾਸਾ ਨਿਕਲ ਜਾਂਦਾ ਹੈ।ਇੰਟਰਨੈੱਟ ਦੀ ਵਰਤੋਂ ਕਰਨ ਵਾਲਾ ਹਰੇਕ ਵਿਅਕਤੀ ਅਜਿਹੇ ਛੋਟੇ-ਛੋਟੇ ਵੀਡੀਓਜ਼ ਦੇਖਦਾ ਰਹਿੰਦਾ ਹੈ। ਅਜਿਹੇ ਜ਼ਿਆਦਾਤਰ ਵੀਡੀਓ ਚੀਨੀ ਐਪ 'ਟਿੱਕ-ਟੋਕ' ਦੇ ਦੇਣ ਹਨ। ਕੀ ਹੈ 'ਟਿੱਕ-ਟੋਕ'?'ਟਿੱਕ-ਟੋਕ' ਇੱਕ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ ਜਿਸ ਰਾਹੀਂ ਸਮਾਰਟਫੋਨ ਯੂਜ਼ਰ ਛੋਟੇ-ਛੋਟੇ ਵੀਡੀਓਜ਼ (15 ਸਕਿੰਟ ਤੱਕ) ਬਣਾ ਕੇ ਅਤੇ ਸ਼ੇਅਰ ਕਰ ਸਕਦੇ ਹਨ। ਇਹ ਵੀ ਪੜ੍ਹੋ:ਭਾਰਤ ਨੂੰ ਆਸਟਰੇਲੀਆ ਖਿਲਾਫ਼ ਸੀਰੀਜ਼ ਜਿਤਾਉਣ ਵਾਲੇ 5 ਭਾਰਤੀ ਖਿਡਾਰੀਅਰਬ ਦੇਸਾਂ ਵਿੱਚੋਂ ਪਹਿਲਾ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਪਹੁੰਚੀਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈ'ਬਾਈਟ ਡਾਂਸ' ਇਸ ਦੀ ਪੇਰੈਂਟ ਕੰਪਨੀ ਹੈ ਜਿਸ ਨੇ ਸਤੰਬਰ 2016 ਵਿੱਚ ਚੀਨ ਵਿੱਚ ਟਿੱਕ-ਟੋਕ ਲਾਂਚ ਕੀਤਾ ਸੀ। ਸਾਲ 2018 ਵਿੱਚ ਟਿੱਕ-ਟੋਕ' ਦੀ ਪ੍ਰਸਿੱਧੀ ਵਧੀ ਅਤੇ ਅਕਤੂਬਰ 2018 ਵਿੱਚ ਅਮਰੀਕਾ ਵਿੱਚ ਇਹ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਐਪ ਸੀ। Image copyright Tik Tok/Instagram ਗੂਗਲ ਪਲੇਅ ਸਟੋਰ 'ਤੇ ਟਿੱਕ-ਟੋਕ ਨੂੰ 'Short videos for you' (ਤੁਹਾਡੇ ਲਈ ਛੋਟੇ ਵੀਡੀਓ) ਕਿਹਾ ਗਿਆ ਹੈ।ਪਲੇ ਸਟੋਰ 'ਤੇ ਟਿੱਕ-ਟੋਕ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਿਆ ਹੋਇਆ ਹੈ : ਟਿੱਕ-ਟੋਕ ਮੋਬਾਈਲ ਨਾਲ ਛੋਟੇ-ਛੋਟੇ ਵੀਡੀਓ ਬਣਾਉਣ ਦਾ ਕੋਈ ਸਧਾਰਾਨ ਜ਼ਰੀਆ ਨਹੀਂ ਹੈ। ਇਸ ਵਿੱਚ ਕੋਈ ਬਨਾਉਟੀਪਨ ਨਹੀਂ ਹੈ, ਇਹ ਅਸਲੀ ਹੈ ਅਤੇ ਇਸੀ ਦੀ ਕੋਈ ਹੱਦ ਨਹੀਂ ਹੈ। ਚਾਹੇ ਤੁਸੀਂ ਸਵੇਰੇ 7:45 ਵਜੇ ਦੰਦ ਸਾਫ਼ ਕਰ ਰਹੇ ਹੋਵੋ ਜਾਂ ਨਾਸ਼ਤਾ ਬਣਾ ਰਹੇ ਹੋਵੋ - ਤੁਸੀਂ ਜੋ ਮਰਜ਼ੀ ਕਰ ਰਹੇ ਹੋਵੋ, ਟਿੱਕ-ਟੋਕ 'ਤੇ ਆ ਜਾਓ ਅਤੇ 15 ਸੈਕਿੰਡ ਵਿੱਚ ਦੁਨੀਆ ਨੂੰ ਆਪਣੀ ਕਹਾਣੀ ਦੱਸੋ।ਟਿੱਕ-ਟਾਕ ਦੇ ਨਾਲ ਤੁਹਾਡੀ ਜ਼ਿੰਦਗੀ ਹੋਰ ਮਜ਼ੇਦਾਰ ਹੋ ਜਾਂਦੀ ਹੈ। ਤੁਸੀਂ ਜ਼ਿੰਦਗੀ ਨੂੰ ਹਰ ਪਲ ਜਿਊਂਦੇ ਹੋ ਅਤੇ ਹਰ ਵੇਲੇ ਕੁਝ ਨਵਾਂ ਲੱਭਦੇ ਹੋ। ਤੁਸੀਂ ਆਪਣੇ ਵੀਡੀਓ ਨੂੰ ਸਪੈਸ਼ਲ ਇਫੈਕਟ ਫਿਲਟਰ, ਬਿਊਟੀ ਇਫੈਕਟ, ਮਜ਼ੇਦਾਰ ਇਮੋਜੀ ਸਟਿਕਰ ਅਤੇ ਮਿਊਜ਼ਿਕ ਦੇ ਨਾਲ ਇੱਕ ਨਵਾਂ ਰੰਗ ਦੇ ਸਕਦੇ ਹੋ।ਭਾਰਤ ਵਿੱਚ ਟਿੱਕ-ਟੋਕਭਾਰਤ ਵਿੱਚ ਟਿੱਕ-ਟੋਕ ਦੇ ਡਾਊਨਲੋਡ ਦਾ ਅੰਕੜਾ 100 ਮਿਲੀਅਨ ਤੋਂ ਜ਼ਿਆਦਾ ਹੈ। ਇਕਨੋਮਿਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਇਸ ਨੂੰ ਹਰ ਮਹੀਨੇ ਤਕਰੀਬਨ 20 ਮਿਲੀਅਨ ਭਾਰਤੀ ਇਸਤੇਮਾਲ ਕਰਦੇ ਹਨ। ਭਾਰਤੀਆਂ ਵਿੱਚ ਟਿੱਕ-ਟੋਕ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਠ ਮਿਲੀਅਨ ਲੋਕਾਂ ਨੇ ਗੂਗਲ ਪਲੇਅ ਸਟੋਰ 'ਤੇ ਇਸ ਦਾ ਰਿਵਿਊ ਕੀਤਾ ਹੈ।ਦਿਲਚਸਪ ਗੱਲ ਇਹ ਹੈ ਕਿ ਟਿੱਕ-ਟੋਕ ਦੀ ਵਰਤੋਂ ਕਰਨ ਵਾਲਿਆਂ ਵਿੱਚ ਇੱਕ ਵੱਡੀ ਗਿਣਤੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਲੋਕਾਂ ਦੀ ਹੈ। ਇਸ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਟਿੱਕ-ਟੋਕ ਦੀ ਦੀਵਾਨਗੀ ਸੱਤ-ਅੱਠ ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚਿਆਂ ਦੇ ਵੀ ਸਿਰ ਚੜ੍ਹ ਕੇ ਬੋਲ ਰਹੀ ਹੈ। Image copyright Tik Tok/Sahil ਇੰਨਾ ਹੀ ਨਹੀਂ, ਹੁਣ ਇਹ ਪਸੰਦ ਕੀਤਾ ਜਾਣ ਲੱਗਾ ਹੈ ਕਿ ਸ਼ਰਧਾ ਕਪੂਰ, ਟਾਈਗਰ ਸ਼ਰੋਫ ਅਤੇ ਨੇਹਾ ਕੱਕੜ ਵਰਗੇ ਬਾਲੀਵੁੱਡ ਸਿਤਾਰੇ ਵੀ ਟਿੱਕ-ਟੋਕ 'ਤੇ ਆ ਚੁੱਕੇ ਹਨ। ਟਿੱਕ-ਟੋਕ ਦੀਆਂ ਖਾਸ ਗੱਲਾਂਟਿੱਕ-ਟੋਕ ਤੋਂ ਵੀਡੀਓ ਬਣਾਉਂਦੇ ਹੋਏ ਤੁਸੀਂ ਆਪਣੀ ਆਵਾਜ਼ ਦੀ ਵਰਤੋਂ ਨਹੀਂ ਕਰ ਸਕਦੇ। ਤੁਸੀਂ 'ਲਿਪ-ਸਿੰਕ' ਕਰਨਾ ਹੁੰਦਾ ਹੈ।ਜਿੱਥੇ ਫੇਸਬੁੱਕ ਅਤੇ ਟਵਿੱਟਰ 'ਤੇ 'ਬਲੂ ਟਿਕ' ਪਾਉਣ ਯਾਨੀ ਕਿ ਆਪਣਾ ਅਕਾਊਂਟ ਵੈਰੀਫਾਈ ਕਰਵਾਉਣ ਲਈ ਆਮ ਲੋਕਾਂ ਨੂੰ ਖਾਸੀ ਮੱਸ਼ਕਤ ਕਰਨੀ ਪੈਂਦੀ ਹੈ, ਉੱਥੇ ਹੀ ਟਿੱਕ-ਟਾਕ 'ਤੇ ਵੈਰੀਫਾਈਡ ਅਕਾਊਂਟ ਵਾਲੇ ਯੂਜ਼ਰਸ ਦੀ ਗਿਣਤੀ ਬਹੁਤ ਵੱਡੀ ਹੈ ਅਤੇ ਹਾਂ, ਇਸ ਵਿੱਚ 'ਬਲੂ-ਟਿਕ' ਨਹੀਂ ਸਗੋਂ 'ਆਰਿੰਜ ਟਿਕ' ਮਿਲਦਾ ਹੈ।ਜਿਨ੍ਹਾਂ ਲੋਕਾਂ ਨੂੰ 'ਆਰਿੰਜ ਟਿਕ' ਮਿਲਦਾ ਹੈ ਉਨ੍ਹਾਂ ਦੇ ਅਕਾਊਂਟ ਵਿੱਚ 'ਪਾਪੂਲਰ ਕ੍ਰਿਏਟਰ' ਲਿਖਿਆ ਹੁੰਦਾ ਹੈ। ਨਾਲ ਹੀ ਅਕਾਊਂਟ ਦੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿੰਨੇ ਦਿਲ (Hearts) ਮਿਲੇ ਹਨ, ਯਾਨੀ ਕਿ ਹੁਣ ਤੱਕ ਕਿੰਨੇ ਲੋਕਾਂ ਨੇ ਵੀਡੀਓ ਪਸੰਦ ਕੀਤੇ ਹਨ। ਪ੍ਰਸਿੱਧੀ ਅਤੇ ਆਮਦਨ ਦਾ ਜ਼ਰੀਆਟਿੱਕ-ਟੋਕ ਦੇ ਕੁਝ ਫਾਇਦੇ ਵੀ ਹਨ। ਖਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਲਈ ਇਹ ਇੱਕ ਚੰਗੇ ਪਲੈਟਫਾਰਮ ਦੇ ਤੌਰ 'ਤੇ ਉਭਰਿਆ ਹੈ। ਇਸ ਨਾਲ ਲੋਕ ਆਪਣੇ ਸ਼ੌਂਕ ਪੂਰੇ ਕਰ ਰਹੇ ਹਨ। ਜੇ ਕੋਈ ਚੰਗੀ ਕਾਮੇਡੀ ਕਰਦਾ ਹੈ ਜਾਂ ਚੰਗਾ ਡਾਂਸ ਕਰਦਾ ਹੈ ਤਾਂ ਉਸ ਲਈ ਟਿੱਕ-ਟੋਕ ਆਪਣੇ ਹੁਨਰ ਨੂੰ ਦਿਖਾਉਣ ਦਾ ਚੰਗਾ ਜ਼ਰੀਆ ਹੈ।ਸਿਰਫ ਇਹ ਨਹੀਂ ਕਾਫ਼ੀ ਲੋਕ ਇਸ ਰਾਹੀਂ ਪੈਸੇ ਕਮਾ ਰਹੇ ਹਨ। ਹਰਿਆਣਾ ਦੇ ਰਹਿਣ ਵਾਲੇ ਸਾਹਿਲ ਦੇ ਟਿੱਕ-ਟੋਕ 'ਤੇ 3,03,200 ਫੋਲੋਅਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਆਪਣੇ ਵੀਡੀਓ ਰਾਹੀਂ ਉਹ ਹਰ ਮਹੀਨੇ 3,000-5,000 ਰੁਪਏ ਤੱਕ ਕਮਾ ਲੈਂਦੇ ਹਨ। ਸਾਹਿਲ ਚਾਹੁੰਦਾ ਹੈ ਕਿ ਉਸ ਦਾ ਅਕਾਊਂਟ ਵੈਰੀਫਾਈ ਹੋ ਜਾਵੇ ਅਤੇ ਉਸ ਦੇ ਫੋਲੋਅਰ 10 ਲੱਖ ਤੱਕ ਪਹੁੰਚ ਜਾਣ। Image copyright Tik Tok ਬਿਹਾਰ ਦੇ ਉਮੇਸ਼ ਨੇ ਹੁਣ ਤੱਕ ਵੀਗੋ ਐਪ 'ਤੇ ਆਪਣੀ ਕਾਮੇਡੀ ਦੇ ਵੀਡੀਓ ਪੋਸਟ ਕੀਤੇ ਹਨ। ਇਸ ਦੁਆਰਾ ਹਰ ਮਹੀਨੇ ਲਗਭਗ 5-10,000 ਦੀ ਕਮਾਈ ਹੁੰਦੀ ਹੈ।ਬੀਬੀਸੀ ਨਾਲ ਗੱਲਬਾਤ ਕਰਦਿਆਂ ਉਮੇਸ਼ ਨੇ ਕਿਹਾ, "ਮੇਰੇ ਵਰਗੇ ਗਰੀਬ ਇਨਸਾਨ ਲਈ 10,000 ਰੁਪਏ ਬਹੁਤ ਮਾਇਨੇ ਰੱਖਦੇ ਹਨ। ਮੈਂ ਹੁਣ ਟਿੱਕ-ਟੋਕ ਅਜ਼ਮਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ।" ਕਿਵੇਂ ਹੁੰਦੀ ਹੈ ਕਮਾਈ?ਟੈੱਕ ਵੈੱਬਸਾਈਟ 'ਗੈਜ਼ੇਟ ਬ੍ਰਿਜ' ਦੇ ਸੰਪਾਦਕ ਸੁਲਭ ਦੱਸਦੇ ਹਨ ਕਿ ਕਿਸੇ ਦੇਸ ਵਿੱਚ ਐਪ ਲਾਂਚ ਕਰਨ ਤੋਂ ਬਾਅਦ ਇਹ ਕੰਪਨੀਆਂ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਬਾਕਾਇਦਾ ਨੌਕਰੀ 'ਤੇ ਰੱਖਦੀਆਂ ਹਨ। ਆਮ ਤੌਰ 'ਤੇ ਅਜਿਹੇ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਜਾਂਦਾ ਹੈ ਜੋ ਦੇਖਣ ਵਿੱਚ ਚੰਗੇ ਹੋਣ, ਜਿਨ੍ਹਾਂ ਨੂੰ ਕਾਮੇਡੀ ਕਰਨਾ ਆਉਂਦੀ ਹੋਵੇ, ਜਿਨ੍ਹਾਂ ਵਿੱਚ ਗਾਣੇ ਗਾਉਣ ਜਾਂ ਡਾਂਸ ਕਰਨ ਵਰਗੀ ਕਾਬਲੀਅਤ ਹੋਵੇ। ਇਨ੍ਹਾਂ ਨੂੰ ਰੋਜ਼ਾਨਾ ਕੁਝ ਵੀਡੀਓ ਪਾਉਣੇ ਹੁੰਦੇ ਹਨ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਕੁਝ ਪੈਸੇ ਮਿਲਦੇ ਹਨ।ਇਸ ਤੋਂ ਇਲਾਵਾ ਇਹ ਫਿਲਮੀ ਸਿਤਾਰਿਆਂ ਜਾਂ ਉਨ੍ਹਾਂ ਕਲਾਕਾਰਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰਦੇ ਹਨ ਜੋ ਸੰਘਰਸ਼ ਕਰ ਰਹੇ ਹਨ ਜਾਂ ਕਰੀਅਰ ਦੇ ਸ਼ੁਰੂਆਤੀ ਮੋੜ 'ਤੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਪੈਸੇ ਵੀ ਮਿਲਦੇ ਹਨ ਅਤੇ ਇੱਕ ਪਲੈਟਫਾਰਮ ਵੀ। ਦੂਜੇ ਪਾਸੇ ਕੰਪਨੀ ਦਾ ਪ੍ਰਚਾਰ-ਪਸਾਰ ਵੀ ਹੁੰਦਾ ਹੈ। Image copyright Getty Images ਸੁਲਭ ਦੱਸਦੇ ਹਨ, "ਇਸ ਤੋਂ ਇਲਾਵਾ ਕੰਪਨੀ ਅਤੇ ਯੂਜ਼ਰਸ ਲਈ ਕਮਾਈ ਦਾ ਇੱਕ ਵੱਖਰਾ ਮਾਡਲ ਵੀ ਹੈ। ਮਿਸਾਲ ਦੇ ਲਈ ਜੇ ਕੋਈ ਆਪਣੇ ਵੀਡੀਓ ਵਿੱਚ ਕੋਕਾ-ਕੋਲਾ ਦੀ ਇੱਕ ਬੋਤਲ ਦਿਖਾਉਂਦਾ ਹੈ ਜਾਂ ਕਿਸੇ ਸ਼ੈਂਪੂ ਦੀ ਬੋਤਲ ਦਿਖਾਉਂਦਾ ਹੈ ਤਾਂ ਬ੍ਰੈਂਡ ਪ੍ਰਮੋਸ਼ਨ ਜ਼ਰੀਏ ਵੀ ਦੋਹਾਂ ਦੀ ਕਮਾਈ ਹੁੰਦੀ ਹੈ।"ਟੈੱਕ ਵੈੱਬਸਾਈਟ 'ਗਿਜ਼ਬੋਟ' ਦੇ ਟੀਮ ਲੀਡ ਰਾਹੁਲ ਸਚਾਨ ਮੁਤਾਬਕ ਜੇ ਯੂਜ਼ਰ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਵਿਊਜ਼, ਲਾਈਕ, ਕਮੈਂਟ ਅਤੇ ਸ਼ੇਅਰ ਦੇ ਅਨੁਪਾਤ ਨੂੰ ਦੇਖਦੇ ਹੋਏ ਤੈਅ ਹੁੰਦੀ ਹੈ।ਰਾਹੁਲ ਦੱਸਦੇ ਹਨ ਕਿ ਅੱਜਕੱਲ੍ਹ ਜ਼ਿਆਦਾਤਰ ਸੋਸ਼ਲ ਮੀਡੀਆ ਐਪਸ ਵਿਊਜ਼ ਦੇ ਮੁਕਾਬਲੇ 'ਐਂਗੇਜਮੈਂਟ' ਅਤੇ 'ਕਨਵਰਸੇਸ਼ਨ' 'ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਵੀਡੀਓ 'ਤੇ ਜਿੰਨੇ ਲੋਕ ਰਿਐਕਟ ਕਰਨਗੇ, ਤੁਸੀਂ ਕਮਾਈ ਵੀ ਉੰਨੀ ਹੀ ਜ਼ਿਆਦਾ ਹੋਣ ਦੀ ਸੰਭਾਵਨਾ ਹੋਵੇਗੀ। ਸਿਰਫ਼ ਫਾਇਦੇ ਨਹੀਂ ਖਤਰੇ ਵੀ ਹਨਅਜਿਹਾ ਨਹੀਂ ਹੈ ਕਿ ਟਿੱਕ-ਟੋਕ ਵਿੱਚ ਸਭ ਕੁਝ ਚੰਗਾ ਹੀ ਹੈ। ਇਸ ਦਾ ਇੱਕ ਹੋਰ ਪਹਿਲੂ ਵੀ ਹੈ:ਗੂਗਲ ਪਲੇ ਸਟੋਰ 'ਤੇ ਇਹ ਕਿਹਾ ਗਿਆ ਹੈ ਕਿ 13 ਸਾਲ ਤੋਂ ਵੱਧ ਉਮਰ ਵਾਲੇ ਲੋਕ ਹੀ ਇਸਦਾ ਇਸਤੇਮਾਲ ਕਰ ਸਕਦੇ ਹਨ। ਹਾਲਾਂਕਿ ਇਸਦਾ ਪਾਲਣਾ ਹੁੰਦੀ ਨਹੀਂ ਜਾਪਦੀ ਹੈ। ਭਾਰਤ ਸਮੇਤ ਸਾਰੇ ਦੇਸਾਂ ਵਿੱਚ ਟਿੱਕ-ਟੋਕ ਦੁਆਰਾ ਜੋ ਵੀਡੀਓਜ਼ ਬਣਾਏ ਜਾਂਦੇ ਹਨ ਉਸ ਵਿੱਚ ਵੱਡੀ ਗਿਣਤੀ ਵਿੱਚ 13 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਲੋਕ ਹਨ। Image Copyright @gandhirks @gandhirks Image Copyright @gandhirks @gandhirks ਪ੍ਰਾਈਵਸੀ ਦੇ ਮਾਮਲੇ ਵਿੱਚ ਟਿੱਕ-ਟੋਕ ਖ਼ਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਇਸ ਵਿੱਚ ਸਿਰਫ਼ ਦੋ ਪ੍ਰਾਈਵੇਸੀ ਸੈਟਿੰਗਾਂ ਕੀਤੀਆਂ ਜਾ ਸਕਦੀਆਂ ਹਨ - 'ਪਬਲਿਕ' ਅਤੇ 'ਓਨਲੀ'। ਇਸਦਾ ਮਤਲਬ ਹੈ ਕਿ ਤੁਸੀਂ ਵੀਡੀਓ ਵਿਊਅਰ ਵਿੱਚ ਕੋਈ ਵੀ ਫਿਲਟਰ ਨਹੀਂ ਰੱਖ ਸਕਦੇ। ਜਾਂ ਤਾਂ ਤੁਸੀਂ ਆਪਣੇ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਹਰ ਉਹ ਸ਼ਖਸ ਜਿਸ ਦੇ ਕੋਲ ਇੰਟਰਨੈੱਟ ਹੈ।ਜੇਕਰ ਕੋਈ ਉਪਭੋਗਤਾ ਟਿੱਕ-ਟੋਕ ਅਕਾਊਂਟ ਡਿਲੀਟ ਕਰਨਾ ਚਾਹੁੰਦਾ ਹੈ ਤਾਂ ਉਹ ਖੁਦ ਇਸ ਨੂੰ ਡਿਲੀਟ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਟਿੱਕ-ਟੋਕ ਨੂੰ ਰਿਕੁਐਸਟ ਕਰਨੀ ਪੈਂਦੀ ਹੈ।ਕਿਉਂਕਿ ਇਹ ਪੂਰੀ ਤਰ੍ਹਾਂ ਜਨਤਕ ਹੈ, ਇਸ ਲਈ ਕੋਈ ਵੀ ਕਿਸੇ ਨੂੰ ਵੀ ਫੋਲੋ ਕਰ ਸਕਦਾ ਹੈ, ਮੇਸੇਜ ਭੇਜ ਸਕਦਾ ਹੈ। ਅਜਿਹੇ ਵਿੱਚ ਅਪਰਾਧਕ ਜਾਂ ਸਮਾਜ ਵਿਰੋਧੀ ਰੁਝਾਨ ਵਾਲੇ ਲੋਕ ਆਸਾਨੀ ਨਾਲ ਛੋਟੀ ਉਮਰ ਦੇ ਬੱਚਿਆਂ ਜਾਂ ਨੌਜਵਾਨਾਂ ਨੂੰ ਭੜਕਾ ਸਕਦੇ ਹਨ।ਕਈ ਟਿੱਕ-ਟੋਕ ਅਕਾਉਂਟ ਅਡਲਟ ਕੰਟੈਂਟ ਨਾਲ ਭਰੇ ਹੋਏ ਹਨ ਅਤੇ ਇਸ ਵਿੱਚ ਕੋਈ ਫਿਲਟਰ ਨਹੀਂ ਹੈ। ਹਰ ਟਿੱਕ-ਟੋਕ ਯੂਜ਼ਰ ਇਨ੍ਹਾਂ ਨੂੰ ਦੇਖ ਸਕਦਾ ਹੈ, ਇੱਥੋਂ ਤੱਕ ਕਿ ਬੱਚੇ ਵੀ। ਸੁਲਭ ਪੁਰੀ ਦਾ ਕਹਿਣਾ ਹੈ ਕਿ ਚੀਨੀ ਐਪਸ ਜਿਵੇਂ ਕਿ ਟਿੱਕ-ਟੋਕ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਵਿੱਚ ਕਿਸੇ ਵੀ ਸਮੱਗਰੀ ਨੂੰ 'ਰਿਪੋਰਟ' ਜਾਂ 'ਫਲੈਗ' ਦਾ ਕੋਈ ਬਦਲ ਨਹੀਂ ਹੈ। ਇਹ ਸੁਰੱਖਿਆ ਅਤੇ ਨਿੱਜਤਾ ਲਈ ਬਹੁਤ ਵੱਡਾ ਖਤਰਾ ਹੋ ਸਕਦਾ ਹੈ। Image Copyright @pattilsacchin @pattilsacchin Image Copyright @pattilsacchin @pattilsacchin ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਕੰਪਨੀਆਂ ਨੂੰ ਘੱਟੋ-ਘੱਟ ਇਹ ਤਾਂ ਕਰਨਾ ਹੀ ਚਾਹੀਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਸ ਦਾ ਇਸਤੇਮਾਲ ਕਰਨ ਤੋਂ ਰੋਕਣ।ਸੁਲਭ ਪੁਰੀ ਮੁਤਾਬਕ ਇੱਥੇ ਦੂਜੀ ਵੱਡੀ ਮੁਸ਼ਕਿਲ ਹੈ 'ਸਾਈਬਰ ਬੁਲਿੰਗ' ਦੀ। ਸਾਈਬਰ ਬੁਲਿੰਗ ਯਾਨੀ ਕਿ ਇੰਟਰਨੈੱਟ 'ਤੇ ਲੋਕਾਂ ਦਾ ਮਜ਼ਾਕ ਉਡਾਉਣਾ, ਉਨ੍ਹਾਂ ਨੂੰ ਨੀਵਾਂ ਦਿਖਾਉਣਾ ਅਤੇ ਟਰੋਲ ਕਰਨਾ।ਉਹ ਕਹਿੰਦੇ ਹਨ, "ਤੁਸੀਂ ਉਸ ਔਰਤ ਦਾ ਉਦਾਹਰਨ ਲੈ ਲਓ ਜੋ 'ਹੈਲੋ ਫਰੈਂਡਜ਼, ਚਾਹ ਪੀ ਲੋ' ਵਾਲੇ ਵੀਡੀਓ ਬਣਾ ਰਹੀ ਸੀ। ਤੁਸੀਂ ਕਹਿੰਦੇ ਹੋ ਉਹ ਮਸ਼ਹੂਰ ਜਾਂ ਵਾਇਰਲ ਹੋਣਾ ਚਾਹੁੰਦਾ ਸੀ।ਹਰ ਕੋਈ ਮਸ਼ਹੂਰ ਅਤੇ ਵਾਇਰਲ ਹੋਣਾ ਚਾਹੁੰਦਾ ਹੈ। ਪਰ ਕੋਈ ਵੀ ਟਰੋਲ ਨਹੀਂ ਹੋਣਾ ਚਾਹੁੰਦਾ। ਟਿੱਕ-ਟੋਕ ਵਰਗੇ ਐਪਸ 'ਤੇ ਦੂਜਿਆਂ ਨੂੰ ਟਰੋਲ ਕਰਨਾ ਅਤੇ ਉਨ੍ਹਾਂ ਦਾ ਮਜ਼ਾਕ ਬਣਾਉਣ ਬਹੁਤ ਸੌਖਾ ਹੈ।"ਪੇਸ਼ੇ ਤੋਂ ਥੈਰੇਪਿਸਟ ਅਤੇ ਕਾਊਂਸਲਰ ਸਮਿਤਾ ਬਰੂਆ ਦਾ ਕਹਿਣਾ ਹੈ ਕਿ ਟਿੱਕ-ਟੋਕ ਵਰਗੇ ਸੋਸ਼ਲ ਮੀਡੀਆ ਸਾਡੇ ਪੱਖਪਾਤ ਅਤੇ ਮਾਨਸਿਕਤਾ ਦਾ ਖੁਲਾਸਾ ਕਰਦੇ ਹਨ।ਉਨ੍ਹਾਂ ਨੇ ਕਿਹਾ, "ਮੈਂ ਦੇਖਿਆ ਹੈ ਕਿ ਬਹੁਤ ਸਾਰੇ ਅਜਿਹੇ ਵੀਡੀਓਜ਼ ਵਿੱਚ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਲੋਕਾਂ ਦਾ ਮਖੌਲ ਬਣਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਦਾ ਵੀ ਮਜ਼ਾਕ ਬਣਾਇਆ ਜਾਂਦਾ ਹੈ ਜੋ ਸੋਸ਼ਲ ਮੀਡੀਆ 'ਤੇ ਇੱਕ ਖਾਸ ਤਰੀਕੇ ਨਾਲ ਪੇਸ਼ ਨਹੀਂ ਆਉਂਦੇ। ਅਜਿਹੇ ਮੌਕੇ 'ਤੇ 'ਡਿਜੀਟਲ ਡਿਵਾਈਡ' ਸਪੱਸ਼ਟ ਤੌਰ 'ਤੇ ਨਜ਼ਰ ਆਉਂਦਾ ਹੈ।ਰਾਹੁਲ ਸਚਾਨ ਵੀ ਮੰਨਦੇ ਹਨ ਕਿ ਟਿੱਕ-ਟੋਕ ਵਰਗੇ ਐਪਸ ਨੂੰ ਥੋੜ੍ਹਾ ਹੀ ਸਹੀ ਪਰ ਕਾਬੂ ਵਿੱਚ ਰੱਖਣ ਦੀ ਲੋੜ ਹੈ।ਉਨ੍ਹਾਂ ਨੇ ਕਿਹਾ, "ਜੁਲਾਈ, 2018 ਵਿੱਚ ਇੰਡੋਨੇਸ਼ੀਆ ਨੇ ਟਿੱਕ-ਟੋਕ 'ਤੇ ਪਾਬੰਦੀ ਲਾ ਦਿੱਤੀ ਸੀ ਕਿਉਂਕਿ ਕਿਸ਼ੋਰਾਂ ਦੀ ਇੱਕ ਵੱਡੀ ਗਿਣਤੀ ਇਸ ਦੀ ਵਰਤੋਂ ਪੋਰਨੋਗ੍ਰਾਫਿਕ ਸਮੱਗਰੀ ਅਪਲੋਡ ਅਤੇ ਸ਼ੇਅਰ ਕਰਨ ਲਈ ਕਰ ਰਹੀ ਸੀ। ਬਾਅਦ ਵਿੱਚ ਕੁਝ ਬਦਲਾਅ ਅਤੇ ਸ਼ਰਤਾਂ ਤੋਂ ਬਾਅਦ ਇਸ ਨੂੰ ਦੁਬਾਰਾ ਲਿਆਂਦਾ ਗਿਆ।"ਰਾਹੁਲ ਮੁਤਾਬਕ ਭਾਰਤ ਵਿੱਚ ਫੇਕ ਨਿਊਜ਼ ਜਿਸ ਰਫ਼ਤਾਰ ਨਾਲ ਫੈਲ ਰਹੀ ਹੈ ਉਸ ਨੂੰ ਦੇਖਦੇ ਹੋਏ ਵੀ ਟਿੱਕ-ਟੋਕ ਵਰਗੇ ਐਪਲੀਕੇਸ਼ਨਸ 'ਤੇ ਲਗਾਮ ਲਾਉਣ ਦੀ ਲੋੜ ਹੈ।ਇਹ ਵੀ ਪੜ੍ਹੋ:ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਉਹ ਕਹਿੰਦੇ ਹਨ, "ਅਸੀਂ ਜਦੋਂ ਕੋਈ ਐਪ ਡਾਊਨਲੋਡ ਕਰਦੇ ਹਾਂ ਤਾਂ ਪ੍ਰਾਈਵੇਸੀ ਦੀਆਂ ਸ਼ਰਤਾਂ 'ਤੇ ਵੱਧ ਧਿਆਨ ਨਹੀਂ ਦਿੰਦੇ। ਬੱਸ ਯੈਸ, ਅਤੇ ਅਲਾਊ ਤੇ ਟਿੱਕ ਕਰ ਦਿੰਦੇ ਹਾਂ। ਅਸੀਂ ਆਪਣੀ ਫੋਟੋ ਗੈਲਰੀ, ਲੋਕੇਸ਼ਨ ਅਤੇ ਕੈਨਟੈਕਟ ਨੰਬਰ.. ਇਨ੍ਹਾਂ ਸਭ ਦਾ ਐਕਸੈਸ ਦੇ ਦਿੰਦੇ ਹਨ। ਇਸ ਤੋਂ ਬਾਅਦ ਸਾਡਾ ਡੇਟਾ ਕਿੱਥੇ ਜਾ ਰਿਹਾ, ਇਸ ਦਾ ਕੀ ਇਸਤੇਮਾਲ ਹੋ ਰਿਹਾ ਹੈ, ਸਾਨੂ ਕੁਝ ਨਹੀਂ ਪਤਾ ਚੱਲਦਾ।" ਰਾਹੁਲ ਦੱਸਦੇ ਹਨ ਕਿ ਅੱਜਕੱਲ ਜ਼ਿਆਦਾਤਰ ਐਪਸ 'ਆਰਟੀਫਿਸ਼ਲ ਇੰਟੈਲੀਜੈਂਸ' ਦੀ ਮਦਦ ਨਾਲ ਕੰਮ ਕਰਦੇ ਹਨ। ਅਜਿਹੇ ਵਿੱਚ ਜੇ ਤੁਸੀਂ ਇਨ੍ਹਾਂ ਨੂੰ ਇੱਕ ਵਾਰੀ ਵੀ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਨਾਲ ਜੁੜੀਆਂ ਕਈ ਜਾਣਕਾਰੀਆਂ ਹਮੇਸ਼ਾਂ ਲਈ ਲੈ ਲੈਂਦੇ ਹਨ ਇਸ ਲਈ ਇਨ੍ਹਾਂ ਨੂੰ ਲੈ ਕੇ ਜ਼ਿਆਦਾ ਚੁਕੰਨੇ ਹੋਣ ਦੀ ਲੋੜ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਰਹੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ਨਾਸਾ ਨੇ ਮੰਗਲ ਗ੍ਰਹਿ ਉੱਤੇ ਇੱਕ ਰੋਬੋਟ ਭੇਜਿਆ ਹੈ। ਮੰਗਲ ਦੇ ਆਲੇ-ਦੁਆਲੇ ਪਹਿਲਾਂ ਹੀ 6 ਉਪਗ੍ਰਹਿ ਮੌਜੂਦ ਹਨ। ਮੰਗਲ ਉੱਤੇ ਉਤਰਨ ਦੀਆਂ ਦੋ-ਤਿਹਾਈ ਕੋਸ਼ਿਸ਼ਾਂ ਰੱਦ ਹੋਈਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
لوگ مجھے گلیمرس لک میں دیکھنا پسند کرتے ہیں: کرینہ کپور | Urdu |
ભારતીય જાસુસ બનેલી આલિયાની 'રાઝી', જાણો બોક્સ ઓફિસ પર કેટલું કમાઇ? | Gujarati |
હવે ઘર પર વીમા-સેવા મળતી થઈ જશેઃ ઓરિયેન્ટલ ઇન્શ્યોરન્સના ડાયરેક્ટર બલવંત સિંહ | Gujarati |
वीडियो, पहलवानों का प्रदर्शन: जंतर मंतर पर आधी रात में क्या-क्या हुआ?, अवधि 3,23 | Hindi |
वीडियो, ये जूते करीब 18 करोड़ रुपये के हैं, क्या है इनमें ख़ास?, अवधि 1,43 | Hindi |
'अक्कलपाडा'चं पाणी पेटलं,पोलिसांचा शेतकऱ्यांवर लाठीचार्ज | Marathi |
16 वर्षांच्या अक्षयची खंडणीसाठी मित्रांनी केली हत्या | Marathi |
ମାଞ୍ଚେଷ୍ଟର ଦଳରୁ ମୌରିନ୍ ବହିଷ୍କୃତ | Odia |
اس اداکارہ نے کرایا ایسا ہاٹ فوٹو شوٹ ، کردیں ساری حدیں پار، دیکھ کر اڑ جائیں گے ہوش | Urdu |
ಪುರುಷರ ದಿನವನ್ನು ಏಕೆ ಆಚರಿಸಲಾಗುವುದಿಲ್ಲ ಎಂಬುದಕ್ಕೆ ಕಾರಣ ಕೊಟ್ಟಿದ್ದಾರೆ ರಾಮ್ಗೋಪಾಲ್ ವರ್ಮಾ | Kannada |
جودھپورعدالت سے سلمان خان کو غیر ممالک جانے کی اجازت، لیکن رکھی یہ شرطیں | Urdu |
Subsets and Splits
No community queries yet
The top public SQL queries from the community will appear here once available.