Headline
stringlengths 6
15.7k
| Language
stringclasses 10
values |
---|---|
ਸੁਖਬੀਰ ਬਾਦਲ ਦਾ ਮਾਘੀ ਮੇਲੇ 'ਤੇ ਬਿਆਨ, ਕੋਈ ਵੀ ਬਣ ਸਕਦਾ ਹੈ ਅਕਾਲੀ ਦਲ ਦਾ ਪ੍ਰਧਾਨ - 5 ਅਹਿਮ ਖ਼ਬਰਾਂ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46873036 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਗੁਰਦਾਸਪੁਰ ਵਿੱਚ ਹੋਈ ਰੈਲੀ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਅੰਮ੍ਰਿਤਸਰ ਵਿੱਚ ਹੋਏ ਮਾਘੀ ਮੇਲੇ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਵੀ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿਜੀ ਜਾਗੀਰ ਨਹੀਂ ਹੈ। ਹਿੰਦੁਸਤਾਨ ਟਾਈਮਜ਼ ਮੁਤਾਬਕ, ਉਨ੍ਹਾਂ ਕਿਹਾ, ''ਇਹ ਇੱਕ ਸੰਸਥਾ ਹੈ ਅਤੇ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ। 2020 ਵਿੱਚ ਇਸ ਦੇ 100 ਸਾਲ ਪੂਰੇ ਹੋ ਜਾਣਗੇ। ਅੱਜ ਮੈਂ ਇਸ ਦਾ ਪ੍ਰਧਾਨ ਹਾਂ, ਕੱਲ੍ਹ ਨੂੰ ਕੋਈ ਹੋਰ ਹੋਵੇਗਾ।''ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੜ ਨਰਿੰਦਰ ਮੋਦੀ ਲਈ ਵੋਟ ਕਰਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ। ਉਨ੍ਹਾਂ ਕਿਹਾ ਕਿ ਮੋਦੀ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਜਿਵੇਂ ਕਿ ਕਰਤਾਰਪੁਰ ਲਾਂਘੇ ਦਾ ਉਧਮ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣਾ। ਇਹ ਵੀ ਪੜ੍ਹੋ:ਕਰਤਾਰਪੁਰ ਦਾ ਲਾਂਘਾ ਜਿਹਲਮ ਤੱਕ ਕਿਵੇਂ ਲਿਜਾਣਾ ਚਾਹੁੰਦੇ ਹਨ ਕੁਝ ਪਾਕਿਸਤਾਨੀ 'ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ' 'ਬਾਦਲ ਮੈਨੂੰ ਕਹਿ ਲੈਣ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ' Image copyright Getty Images ਫੋਟੋ ਕੈਪਸ਼ਨ ਕਨਹਈਆ ਕੁਮਾਰ ਖਿਲਾਫ ਚਾਰਜਸ਼ੀਟ ਦਰਜ ਕੀਤੀ ਗਈ ਹੈ ਕਨ੍ਹੱਈਆ ਕੁਮਾਰ ਖਿਲਾਫ ਚਾਰਜਸ਼ੀਟ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਖਿਲਾਫ ਪੁਲਿਸ ਨੇ ਦੇਸ਼ਦ੍ਰੋਹ ਦਾ ਇਲਜ਼ਾਮ ਲਗਾਇਆ ਹੈ। ਜੇਐਨਯੂ ਵਿੱਚ 9 ਫਰਵਰੀ 2016 ਨੂੰ ਅਫਜ਼ਲ ਗੁਰੂ ਦੀ ਫਾਂਸੀ ਖਿਲਾਫ ਹੋਏ ਪ੍ਰੋਗਰਾਮ ਲਈ ਪੁਲਿਸ ਨੇ ਪਟਿਆਲਾ ਹਾਊਜ਼ ਕੋਰਟ ਵਿੱਚ 1200 ਪੇਜਾਂ ਦੀ ਚਾਰਜਸ਼ੀਟ ਦਰਜ ਕੀਤੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਕਨ੍ਹੱਈਆ ਅਤੇ ਕੁਝ ਹੋਰ ਲੋਕਾਂ ਨੇ ਭਾਰਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਸੀ। ਕਨ੍ਹੱਈਆ ਤੋਂ ਇਲਾਵਾ 9 ਹੋਰ ਲੋਕਾਂ ਦੇ ਨਾਂ ਇਸ ਵਿੱਚ ਸ਼ਾਮਲ ਹਨ।ਹਿੰਦੁਸਤਾਨ ਟਾਈਮਜ਼ ਮੁਤਾਬਕ ਕਨ੍ਹੱਈਆ ਅਤੇ ਉਮਰ ਖ਼ਾਲਿਦ ਨੇ ਇਸ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚੁੱਕੇ ਗਏ ਇਸ ਕਦਮ ਪਿੱਛੇ ਸਿਆਸੀ ਮਕਸਦ ਹੈ। ਨਮੋ ਐਪ 'ਤੇ ਮੰਤਰੀਆਂ ਦਾ ਟੈਸਟ?ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਪ 'ਨਮੋ' 'ਤੇ ਕੀਤਾ ਜਾ ਰਿਹਾ ਇੱਕ ਸਰਵੇਅ ਲੋਕ ਸਭਾ ਚੋਣਾਂ ਦੇ ਉਮੀਦਵਾਰ ਤੈਅ ਕਰਨ ਲਈ ਅਹਿਮ ਹੋ ਸਕਦਾ ਹੈ।ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਸਰਵੇਅ 'ਪੀਪਲਜ਼ ਪਲਸ' ਵਿੱਚ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੇ ਹਲਕੇ ਦੇ ਤਿੰਨ ਸਭ ਤੋਂ ਮਸ਼ਹੂਰ ਭਾਜਪਾ ਮੰਤਰੀ ਕਿਹੜੇ ਹਨ।ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਟਵਿੱਟਰ 'ਤੇ ਵੀਡੀਓ ਰਾਹੀਂ ਲੋਕਾਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਵੀ ਕਿਹਾ। ਉਨ੍ਹਾਂ ਕਿਹਾ, ''ਤੁਹਾਡਾ ਫੀਡਬੈਕ ਅਹਿਮ ਹੈ, ਸਾਨੂੰ ਫੈਸਲੇ ਲੈਣ ਵਿੱਚ ਮਦਦ ਕਰੇਗਾ। ਇਸ ਨੂੰ ਜ਼ਰੂਰ ਭਰੋ ਅਤੇ ਹੋਰਾਂ ਨੂੰ ਵੀ ਕਹੋ।'' Image copyright Getty Images ਫੋਟੋ ਕੈਪਸ਼ਨ ਕੋਲਕਾਤਾ ਦੇ ਇੱਕ ਪ੍ਰਫੈਸਰ ਨੇ ਸੀਲਡ ਪੈਕੇਟ ਨਾਲ ਵਰਜਿਨ ਕੁੜੀਆਂ ਦੀ ਤੁਲਨਾ ਕੀਤੀ 'ਵਰਜਿਨ ਕੁੜੀਆਂ ਸੀਲਡ ਪੈਕੇਟ ਵਰਗੀਆਂ'ਵਰਜਿਨ ਕੁੜੀਆਂ ਦੀ ਸੀਲਡ ਪੈਕੇਟ ਜਾਂ ਬੌਟਲ ਨਾਲ ਤੁਲਨਾ ਕਰ ਕੇ ਕੋਲਕਾਤਾ ਦੀ ਜਾਧਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਕਨਕ ਸਰਕਾਰ ਘੇਰੇ ਵਿੱਚ ਆ ਗਏ ਹਨ। ਸਰਕਾਰ ਨੇ ਆਪਣੀ ਇੱਕ ਫੇਸਬੁੱਕ ਪੋਸਟ ਰਾਹੀਂ ਲਿਖਿਆ ਸੀ ਕਿ ਮੁੰਡੇ ਬੇਵਕੂਫ ਹੁੰਦੇ ਹਨ, ਜਦ ਬਿਨਾਂ ਸੀਲ ਦੇ ਕੋਲਡ੍ਰਿੰਕ ਨਹੀਂ ਪੀਂਦੇ ਤਾਂ ਵਰਜਿਨਿਟੀ ਗੁਆ ਚੁੱਕੀਆਂ ਕੁੜੀਆਂ ਨਾਲ ਵਿਆਹ ਕਿਵੇਂ ਕਰ ਲੈਂਦੇ ਹਨ?ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇਸ ਪੋਸਟ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਵੁਮੈਨ ਨੇ ਪੱਛਮ ਬੰਗਾਲ ਦੇ ਡੀਜੀਪੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਪ੍ਰੋਫੈਸਰ ਸਰਕਾਰ ਨੇ ਬਾਅਦ ਵਿੱਚ ਖੁਦ ਦਾ ਪੱਖ ਇਹ ਕਹਿ ਕੇ ਰੱਖਿਆ ਕਿ ਇਹ ਉਨ੍ਹਾਂ ਦੀ ਨਿਜੀ ਸਟੇਟਮੈਂਟ ਸੀ। Image copyright EPA ਫੋਟੋ ਕੈਪਸ਼ਨ ਖਰਾਬ ਮੌਸਮ ਕਾਰਨ ਜਹਾਜ਼ ਰਨਵੇਅ ਤੋਂ ਉਤਰ ਕੇ ਘਰਾਂ ਵਿੱਚ ਕਰੈਸ਼ ਹੋ ਗਿਆ ਇਰਾਨ ਵਿੱਚ ਜਹਾਜ਼ ਕਰੈਸ਼ਬੀਬੀਸੀ ਨਿਊਜ਼ ਦੀ ਖਬਰ ਮੁਤਾਬਕ ਇਰਾਨ ਦੀ ਰਾਜਧਾਨੀ ਤਿਹਰਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਕਾਰਗੋ ਜਹਾਜ਼ ਕਰੈਸ਼ 'ਚ 15 ਲੋਕਾਂ ਦੀ ਮੌਤ ਹੋ ਗਈ। ਜਹਾਜ਼ 'ਚ ਸਵਾਰ 16 ਲੋਕਾਂ 'ਚੋਂ ਇੱਕ ਇਕੱਲਾ ਫਲਾਈਟ ਇਨਜੀਨੀਅਰ ਹੀ ਬਚਿਆ। ਹਾਲਾਂਕਿ ਗਰਾਊਂਡ 'ਤੇ ਕਿਸੇ ਨੂੰ ਸੱਟ ਨਹੀਂ ਲੱਗੀ ਕਿਉਂਕਿ ਜਿਹੜੇ ਘਰਾਂ 'ਤੇ ਕਰੈਸ਼ ਹੋਇਆ ਉਹ ਖਾਲੀ ਸਨ। ਇਰਾਨ ਦੀ ਫੌਜ ਨੇ ਪੁਸ਼ਟੀ ਕੀਤੀ ਕਿ ਜਹਾਜ਼ ਵਿੱਚ ਸਾਰੇ ਇਰਾਨੀ ਸਵਾਰ ਸਨ। ਜਹਾਜ਼ ਏਅਰਪੋਰਟ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਰਵਨੇਅ ਤੋਂ ਹੱਟ ਕੇ ਘਰਾਂ ਵਿੱਚ ਵੜ ਗਿਆ। ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ஜிஎஸ்டி கவுன்சில் கூட்டம் நிதியமைச்சர் அருண் ஜேட்லி தலைமையில் புதுடெல்லியில் இன்று நடைபெற்றது இதில் சில புதிய சலுகைகள் மற்றும் வரிக்குறைப்பு அறிவிப்புகளை வெளியிட்டார் அருண் ஜேட்லி. | Tamil |
وراٹ کوہلی کی ایمانداری کے بارے میں انوشکا شرما نےبتائی یہ خاص بات، پڑھیں | Urdu |
پھر ٹیم انڈیا کی کپتانی کریں گے روہت شرما ، ورلڈ کپ سے پہلے آخری مرتبہ ہوگا بڑا " تجربہ "۔ | Urdu |
ராகுல் ப்ரீத் சிங், ஆர்.ஜே.பாலாஜி, பரத் உள்ளிட்ட பலர் நடித்து வரும் இப்படத்தில் எஸ்.ஜே.சூர்யா வில்லனாக நடித்து வருகிறார். ஹாரிஸ் ஜெயராஜ் இசையமைத்து வரும் இப்படத்துக்கு சந்தோஷ் சிவன் ஒளிப்பதிவு செய்து வருகிறார். | Tamil |
শিশুর শ্বাসনালীতে দুধ! তিনঘণ্টা চলল গুরুদেবের ছবির সামনে নাটক | Bengali |
ಆಂಗ್ಲರ ಮೇಲೆ ಪಾಂಡ್ಯ ಸವಾರಿ; 161 ರನ್ಗೆ ಆಂಗ್ಲರನ್ನು ಸದೆಬಡಿದ ಕೊಹ್ಲಿ ಪಡೆ | Kannada |
ಮಹೇಂದ್ರ ಸಿಂಗ್ ಧೋನಿ ದಾಖಲೆಯನ್ನು ಸರಿಗಟ್ಟಿದ ರಿಷಭ್ ಪಂತ್ | Kannada |
ریس ۔3 رلیز: فرسٹ ڈے پہلے شو میں سنیما گھر میں صرف نظر آئے 10 لوگ | Urdu |
ପେଟ୍ରୋଲ୍, ଡିଜେଲ୍ ୭୦ ତଳକୁ ଖସିଲା | Odia |
'விசுவாசம்' அப்டேட்: மார்ச் மாதத்திலேயே படப்பிடிப்பு தொடக்கம் | Tamil |
ಪ್ರೋ ಕಬಡ್ಡಿ: ಟೂರ್ನಿಯಲ್ಲಿ ಶುಭಾರಂಭ ಮಾಡಿದ ತಮಿಳ್ ತಲೈವಾಸ್ | Kannada |
મેહુલ ચોકસીએ કોર્ટને કહ્યું- 41 કલાકની મુસાફરી કરી ભારત નહીં આવી શકું | Gujarati |
સ્વિટ્ઝરલેન્ડની ન્યૂ યર પાર્ટીમાં આ કપલે લગાવ્યો હોટનેસનો તડકો | Gujarati |
লাস্যময়ী হাসিতে 'হাউস' জয় অনন্যার | Bengali |
বাড়িতে ঝুলছে তালা, বেপাত্তা বাগরি মার্কেটের মালিক ও সিইও | Bengali |
آئی پی ایل 2019: رائل چیلنجرس بنگلورو کی ٹیم میں ہوسکتی ہے تبدیلی، کپتان وراٹ کوہلی کا بیان | Urdu |
मिस्टर बीस्ट: एक्स पर डाला एक वीडियो, कमाए 2.79 करोड़ रुपये, कैसे हुआ ये कमाल? | Hindi |
ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਉਹ ਪਾਕਿਸਤਾਨ ਦੇ ਜਿਹਲਮ ਵਿੱਚ ਸਥਿਤ ਤਿੰਨ ਗੁਰਦੁਆਰਿਆਂ ਦੀ ਮੁੜ ਤੋਂ ਮੁਰੰਮਤ ਕਰਵਾਏਗੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
આવી હતી તૈમૂરની કેક, જુઓ બર્થ ડે પાર્ટીના INSIDE PHOTOS | Gujarati |
راکیش شرما کی بایوپک میں عامر خان نے کام کرنے سے کیوں کیا انکار؟جانیں | Urdu |
ଭାରତରେ ଭଲଭୋ କାର୍ ବିକ୍ରିରେ ରେକର୍ଡ ୩୦% ବୃଦ୍ଧି | Odia |
ਘਰੇਲੂ ਹਿੰਸਾ ਰੋਕਣੀ ਹੈ ਤਾਂ ਇਹ ਤਰੀਕਾ ਅਪਣਾਓ 30 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46390417 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਫਰੀਕਾ ਦੇ ਰਵਾਂਡਾ ਵਿੱਚ ਇੱਕ ਮੁਹਿੰਮ ਤਹਿਤ ਮਰਦਾਂ ਨੂੰ ਘਰ ਦਾ ਕੰਮ ਸਿਖਾਇਆ ਜਾ ਰਿਹਾ ਹੈ ਤਾਂ ਜੋ ਘਰੇਲੂ ਹਿੰਸਾ ਨੂੰ ਘੱਟ ਕੀਤਾ ਜਾ ਸਕੇ।ਹਾਲ ਵਿੱਚ ਆਈ ਇੱਕ ਖੋਜ ਅਨੁਸਾਰ ਇਸ ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।ਮੁਹੋਜ਼ਾ ਜੀਨ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਉਹ ਸਮਝਦਾ ਸੀ ਕਿ ਜਿਸ ਨਾਲ ਉਸ ਨੇ ਵਿਆਹ ਕੀਤਾ ਹੈ ਉਹ ਸਿਰਫ ਬੱਚੇ ਪੈਦਾ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਹੀ ਹੈ।ਮੁਹੋਜ਼ਾ ਨੇ ਕਿਹਾ, "ਮੈਂ ਆਪਣੇ ਪਿਤਾ ਦੇ ਕਦਮਾਂ 'ਤੇ ਚੱਲ ਰਿਹਾ ਸੀ। ਮੇਰੇ ਪਿਤਾ ਘਰ ਦਾ ਕੋਈ ਕੰਮ ਨਹੀਂ ਕਰਦੇ ਸੀ। ਜਦੋਂ ਮੈਂ ਘਰ ਪਰਤਦਾ ਤੇ ਮੈਨੂੰ ਕੋਈ ਕੰਮ ਪੂਰਾ ਨਹੀਂ ਮਿਲਦਾ ਸੀ ਤਾਂ ਮੈਂ ਆਪਣੀ ਪਤਨੀ ਨੂੰ ਕੁੱਟਦਾ ਸੀ।''BBC 100 Women ਅੰਕੜਿਆਂ ਦੇ ਪਿੱਛੇ ਦੀ ਕਹਾਣੀ ਬਾਰੇ ਹੋਰ ਜਾਣਨਾ ਚਾਹੁੰਦਾ ਹੈ। ਅਸੀਂ ਅਕਤੂਬਰ ਮਹੀਨਾ ਲਿੰਗ ਆਧਾਰ ਹੱਤਿਆਵਾਂ ਬਾਰੇ ਪਤਾ ਲਗਾਉਣ ਵਿੱਚ ਬਤੀਤ ਕੀਤਾ। ਇਨ੍ਹਾਂ ਵਿੱਚੋਂ ਅਸੀਂ ਕੁਝ ਕਹਾਣੀਆਂ ਤੁਹਾਡੇ ਨਾਲ ਸਾਂਝਾੀਆਂ ਕਰਾਂਗੇ। "ਮੈਂ ਉਸ ਨੂੰ ਆਲਸੀ ਅਤੇ ਨਲਾਇਕ ਕਹਿੰਦਾ ਸੀ ਅਤੇ ਕਹਿੰਦਾ ਸੀ ਕਿ ਉਸ ਨੂੰ ਆਪਣੇ ਮਾਪਿਆਂ ਦੇ ਘਰ ਵਾਪਸ ਚਲੇ ਜਾਣਾ ਚਾਹੀਦਾ ਹੈ।''ਪਰ ਫਿਰ ਕੁਝ ਬਦਲਿਆ, ਮੁਹੋਜ਼ਾ ਨੇ ਖਾਣਾ ਬਣਾਉਣਾ ਅਤੇ ਸਫ਼ਾਈ ਕਰਨਾ ਸਿੱਖਿਆ। Image copyright ELAINE JUNG ਫੋਟੋ ਕੈਪਸ਼ਨ ਮੁਹੋਜ਼ਾ ਦੇ ਵਤੀਰੇ ਵਿੱਚ ਘਰ ਦਾ ਕੰਮ ਕਰਨ ਤੋਂ ਬਾਅਦ ਕਾਫੀ ਬਦਲਾਅ ਆਇਆ ਹੈ ਰਵਾਂਡਾ ਦੇ ਪੂਰਬੀ ਸੂਬੇ ਦੇ ਇੱਕ ਪਿੰਡ ਵਿੱਚ ਇੱਕ ਮੁਹਿੰਮ ਤਹਿਤ ਮਰਦਾਂ ਨੂੰ ਘਰੇਲੂ ਕੰਮਕਾਜ ਅਤੇ ਬੱਚਿਆਂ ਦੀ ਦੇਖਭਾਲ ਕਰਨਾ ਸਿਖਾਇਆ ਜਾ ਰਿਹਾ ਹੈ।ਮੁਹੋਜ਼ਾ ਦੱਸਦੇ ਹਨ ਕਿ ਇਸ ਪ੍ਰੋਜੈਕਟ ਦਾ ਨੂੰ 'ਬੰਦੇਬੇਰੇਹੋ' ਜਾਂ 'ਰੋਲ ਮਾਡਲ' ਕਿਹਾ ਜਾਂਦਾ ਹੈ। ਉਸ ਦੇ ਅਨੁਸਾਰ ਇਸ ਪ੍ਰੋਜੈਕਟ ਨਾਲ ਉਸ ਦਾ ਵਤੀਰਾ ਬਦਲਿਆ ਹੈ।ਇਹ ਵੀ ਪੜ੍ਹੋ:ਦੁਨੀਆਂ ਭਰ 'ਚ ਰੋਜ਼ਾਨਾ 137 ਔਰਤਾਂ ਦਾ ਹੁੰਦਾ ਹੈ ਕਤਲਪੇਡ ਨਿਊਜ਼ ਦਾ ਕਾਰੋਬਾਰ ਇਸ ਤਰ੍ਹਾਂ ਚੱਲਦਾ ਹੈ5G ਚੀਨੀ ਫੋਨ ਤੋਂ ਕਿਉਂ ਡਰ ਰਹੇ ਨੇ ਕਈ ਦੇਸ ਉਸ ਨੇ ਕਲਾਸਾਂ ਵਿੱਚ ਹਿੱਸਾ ਲਿਆ। ਕਲਾਸਾਂ ਵਿੱਚ ਖਾਣਾ ਬਣਾਉਣ ਤੋਂ ਲੈ ਕੇ ਸਾਫ-ਸਫਾਈ ਤੱਕ ਦਾ ਹਰ ਕੰਮ ਸਿਖਾਇਆ ਗਿਆ। ਇਸ ਦੇ ਨਾਲ ਹੀ ਕਲਾਸ ਵਿੱਚ ਇਸ ਬਾਰੇ ਵੀ ਚਰਚਾ ਹੋਈ ਕਿ ਕਿਵੇਂ ਔਰਤਾਂ ਦੇ ਮਰਦਾਂ ਦੇ ਕੰਮ ਨੂੰ ਲੈ ਕੇ ਰੂੜੀਵਾਦੀ ਸੋਚ ਨੂੰ ਬਦਲਿਆ ਜਾਵੇ।ਮੁਹੋਜ਼ਾ ਨੇ ਦੱਸਿਆ, "ਉਹ ਸਾਡੇ ਤੋਂ ਪੁੱਛਦੇ ਹਨ ਕਿ ਤੁਹਾਡੇ ਵਿੱਚੋਂ ਕੌਣ ਘਰ ਸਾਫ ਕਰਦਾ ਹੈ ਤਾਂ ਕੋਈ ਵੀ ਜਵਾਬ ਨਹੀਂ ਆਉਂਦਾ।'''ਅਸੀਂ ਘਰ ਜਾ ਕੇ ਕੰਮ ਦਾ ਅਭਿਆਸ ਕਰਦੇ ਸੀ'ਇਸ ਪ੍ਰੋਜੈਕਟ ਜ਼ਰੀਏ ਮੁਹੋਜ਼ਾ ਨੂੰ ਉਹ ਕੰਮ ਕਰਨਾ ਸਿਖਾਇਆ ਜਾਂਦਾ ਹੈ ਜੋ ਕਦੇ ਉਸ ਨੂੰ ਲਗਦਾ ਸੀ ਕਿ ਉਹ ਉਸ ਦੀ ਪਤਨੀ ਦੇ ਕਰਨ ਲਈ ਹੈ।ਮੁਹੋਜ਼ਾ ਨੇ ਕਿਹਾ, "ਅਸੀਂ ਘਰ ਜਾ ਕੇ ਕੰਮ ਦਾ ਅਭਿਆਸ ਕਰਦੇ ਸੀ।''"ਫਿਰ ਅਸੀਂ ਟਰੇਨਿੰਗ ਲਈ ਵਾਪਸ ਜਾਂਦੇ ਸੀ ਅਤੇ ਗਵਾਹ ਵੀ ਲੈ ਕੇ ਜਾਂਦੇ ਸੀ ਜੋ ਸਾਡੇ ਵਿੱਚ ਹੋਏ ਬਦਲਾਅ ਦੀ ਗਵਾਹੀ ਭਰ ਸਕਣ।''"ਮੈਂ ਜਾਣਦਾ ਹਾਂ ਕਿਵੇਂ ਖਾਣਾ ਬਣਾਇਆ ਜਾਂਦਾ ਹੈ, ਕਿਵੇਂ ਬੱਚਿਆਂ ਦੇ ਕੱਪੜੇ ਧੋਤੇ ਜਾਂਦੇ ਹਨ, ਕਿਵੇਂ ਸਫ਼ਾਈ ਕੀਤੀ ਜਾਂਦੀ ਹੈ।''ਮੁਹੋਜ਼ਾ ਲਈ ਇਹ ਕੰਮ ਆਸਾਨ ਨਹੀਂ ਸੀ। ਉਸ ਦੇ ਦੋਸਤ ਉਸ ਨੂੰ ਰੋਕਦੇ ਸਨ ਅਤੇ ਕਹਿੰਦੇ ਸਨ, "ਅਸਲੀ ਮਰਦ ਖਾਣਾ ਨਹੀਂ ਬਣਾਉਂਦੇ ਹਨ।''ਉਸ ਨੇ ਦੱਸਿਆ, "ਮੇਰਾ ਪਰਿਵਾਰ ਤੇ ਮੇਰੇ ਦੋਸਤ ਕਹਿਣ ਲੱਗੇ ਸੀ ਕਿ ਮੇਰੀ ਪਤਨੀ ਨੇ ਸ਼ਾਇਦ ਮੈਨੂੰ ਕੁਝ ਖਿਲਾ ਦਿੱਤਾ ਹੈ।'' Image copyright ELAINE JUNG ਫੋਟੋ ਕੈਪਸ਼ਨ ਮੁਹੋਜ਼ਾ ਹੁਣ ਆਪਣੀ ਪਤਨੀ ਨਾਲ ਘਰ ਦਾ ਸਾਰਾ ਕੰਮ ਕਰਦੇ ਹਨ ਪਰ ਮੁਹੋਜ਼ਾ ਨੇ ਆਪਣਾ ਕੰਮ ਜਾਰੀ ਰੱਖਿਆ ਕਿਉਂਕਿ ਉਸ ਨੂੰ ਆਪਣੇ ਪਰਿਵਾਰ ਨੂੰ ਹੁੰਦਾ ਫਾਇਦਾ ਨਜ਼ਰ ਆ ਰਿਹਾ ਸੀ।ਹੁਣ ਉਹ ਖੁਦ ਨੂੰ ਬੱਚਿਆਂ ਦੇ ਹੋਰ ਕਰੀਬ ਮਹਿਸੂਸ ਕਰ ਰਿਹਾ ਸੀ। ਉਸ ਦੀ ਪਤਨੀ ਹੁਣ ਕੇਲਿਆਂ ਦਾ ਵਪਾਰ ਕਰਦੀ ਹੈ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ।ਮੁਹੋਜ਼ਾ ਨੇ ਕਿਹਾ, "ਮੇਰੀ ਪਤਨੀ ਹੁਣ ਜਿਸ ਤਰੀਕੇ ਨਾਲ ਮੇਰੇ ਨਾਲ ਪੇਸ਼ ਆਉਂਦੀ ਹੈ ਉਹ ਪਹਿਲੇ ਤੋਂ ਵੱਖਰਾ ਹੈ।''"ਉਹ ਮੇਰੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦੀ ਸੀ ਕਿਉਂਕਿ ਮੇਰਾ ਵੀ ਉਸ ਨਾਲ ਬੁਰਾ ਵਤੀਰਾ ਸੀ ਪਰ ਹੁਣ ਅਸੀਂ ਇੱਕ-ਦੂਜੇ ਦੀ ਗੱਲ ਨੂੰ ਸੁਣਦੇ ਹਾਂ।''"ਮੈਂ ਉਸ ਨੂੰ ਕਿਸੇ ਕੰਮ ਲਈ ਨਹੀਂ ਰੋਕਦਾ ਹਾਂ। ਅਸੀਂ ਦੋਵੇਂ ਕੰਮ ਕਰ ਰਹੇ ਹਾਂ। ਪਹਿਲਾਂ ਮੈਨੂੰ ਲਗਦਾ ਸੀ ਕਿ ਉਸ ਨੂੰ ਘਰ ਬੈਠਣਾ ਚਾਹੀਦਾ ਹੈ ਅਤੇ ਮੇਰੀ ਹਰ ਲੋੜ ਲਈ ਮੌਜੂਦ ਰਹਿਣਾ ਚਾਹੀਦਾ ਹੈ।''ਡਰ ਅਤੇ ਆਜ਼ਾਦੀਮੁਹੋਜ਼ਾ ਦੀ ਪਤਨੀ ਮੂਸਾਬਈਮਾਨਾ ਡੈਲਫਿਨ ਅਨੁਸਾਰ ਪਹਿਲਾਂ ਉਸ ਕੋਲ ਬੇਹੱਦ ਘੱਟ ਆਜ਼ਾਦੀ ਸੀ ਅਤੇ ਡਰ ਵੱਧ ਸੀ।ਉਸ ਨੇ ਦੱਸਿਆ, "ਪਹਿਲਾਂ ਮੈਂ ਖੁਦ ਨੂੰ ਇੱਕ ਮਜਦੂਰ ਸਮਝਦੀ ਸੀ ਪਰ ਫਿਰ ਮੈਨੂੰ ਲਗਦਾ ਸੀ ਕਿ ਮਜਦੂਰ ਨੂੰ ਵੀ ਤਨਖ਼ਾਹ ਮਿਲਦੀ ਹੈ।''"ਮੈਂ ਕਦੇ ਨਹੀਂ ਸੋਚਿਆ ਸੀ ਕਿ ਔਰਤ ਕੋਲ ਆਪਣਾ ਖੁਦ ਦਾ ਪੈਸਾ ਵੀ ਹੋ ਸਕਦਾ ਹੈ ਕਿਉਂਕਿ ਮੈਂ ਕਦੇ ਵੀ ਪੈਸਾ ਕਮਾਉਣ ਬਾਰੇ ਸੋਚਿਆ ਨਹੀਂ ਸੀ।''"ਮੈਨੂੰ ਪੂਰੀ ਆਜ਼ਾਦੀ ਹੈ। ਮੈਂ ਹੁਣ ਬਾਹਰ ਜਾ ਕੇ ਆਮ ਬੰਦਿਆਂ ਵਾਂਗ ਕੰਮ ਕਰਦੀ ਹਾਂ।''ਇਹ ਵੀ ਪੜ੍ਹੋ:ਤਾਲਿਬਾਨ ਹੁਣ ਔਰਤਾਂ ਦੇ ਹੱਕ ਦੀ ਗੱਲ ਕਰਨ ਲੱਗੇਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕ'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਡੈਲਫਿਨਸ ਸਵੇਰੇ ਪੰਜ ਵਜੇ ਕੰਮ ਲਈ ਨਿਕਲਦੀ ਹੈ ਤੇ ਮੁਹੋਜ਼ਾ ਘਰ ਵਿੱਚ ਬੱਚਿਆਂ ਦਾ ਧਿਆਨ ਰੱਖਦਾ ਹੈ।ਉਸ ਨੇ ਦੱਸਿਆ, "ਮੈਂ ਘਰ ਆਉਂਦੀ ਹਾਂ ਤਾਂ ਖਾਣਾ ਤਿਆਰ ਹੁੰਦਾ ਹੈ।''ਇਸ ਪ੍ਰੋਜੈਕਟ ਨੂੰ ਦੱਖਣੀ ਅਮਰੀਕਾ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਨਾਂ ਮੈਨਕੇਅਰ ਰੱਖਿਆ ਗਿਆ ਸੀ। ਇਹ ਮੁਹਿੰਮ ਦਾ ਮੰਨਣਾ ਸੀ ਕਿ ਬਰਾਬਰਤਾ ਅਸਲ ਵਿੱਚ ਉਦੋਂ ਹੀ ਹਾਸਿਲ ਕੀਤੀ ਜਾ ਸਕਦੀ ਹੈ ਜਦੋਂ ਮਰਦ ਘਰ ਦਾ ਅੱਧਾ ਕੰਮ ਕਰਨਗੇ।ਲਿੰਗ ਬਰਾਬਰਤਾ ਬਾਰੇ ਸਮਝ ਵਧੀਇਸ ਪ੍ਰੋਜੈਕਟ ਵਿੱਚ ਹਿੱਸਾ ਲੈਣ ਵਾਲੇ ਜੋੜਿਆਂ ਬਾਰੇ ਕੀਤੀ ਇੱਕ ਸਟੱਡੀ ਵਿੱਚ ਪਤਾ ਲਗਿਆ ਕਿ ਰਵਾਂਡਾ ਵਿੱਚ ਦੋ ਸਾਲ ਤੱਕ ਕਲਾਸਾਂ ਲੈਣ ਤੋਂ ਬਾਅਦ ਮਰਦਾਂ ਦਾ ਔਰਤਾਂ ਪ੍ਰਤੀ ਹਿੰਸਕ ਰਵੱਈਆ ਘੱਟ ਹੋਇਆ ਸੀ।ਪਰ ਸਟੱਡੀ ਮੁਤਾਬਿਕ ਹਰ ਤਿੰਨ ਵਿੱਚੋਂ ਇੱਕ ਔਰਤ ਜਿਸ ਦਾ ਪਤੀ ਇਸ ਪ੍ਰੋਜੈਕਟ ਵਿੱਚ ਹਿੱਸਾ ਲੈ ਰਿਹਾ ਸੀ ਉਹ ਅਜੇ ਵੀ ਘਰੇਲੂ ਹਿੰਸਾ ਨਾਲ ਪੀੜਤ ਹੈ।ਨੈਸ਼ਨਲ ਇੰਸਟੀਟਿਊਟ ਆਫ ਸਟੈਟਿਕਸ ਰਵਾਂਡਾ ਅਨੁਸਾਰ 2015 ਵਿੱਚ 52 ਫੀਸਦ ਮਰਦ ਆਪਣੀਆਂ ਪਤਨੀਆਂ ਨਾਲ ਹਿੰਸਕ ਵਤੀਰਾ ਅਪਣਾਉਂਦੇ ਸਨ। Image copyright ELAINE JUNG ਫੋਟੋ ਕੈਪਸ਼ਨ ਮੁਹੋਜ਼ਾ ਹੁਣ ਉਹ ਕੰਮ ਕਰਦਾ ਹੈ ਜੋ ਪਹਿਲਾਂ ਉਸ ਨੂੰ ਲਗਦਾ ਸੀ ਕਿ ਉਸ ਦੀ ਪਤਨੀ ਨੂੰ ਕਰਨੇ ਚਾਹੀਦੇ ਹਨ ਰਵਾਂਡਾ ਮੈਨਜ਼ ਰਿਸੋਰਸ ਸੈਂਟਰ ਦੇਸ ਵਿੱਚ ਇਹ ਸੈਂਟਰ ਚਲਾਉਂਦੀ ਹੈ ਅਤੇ ਹੁਣ ਉਹ ਇਸ ਪ੍ਰੋਜੈਕਟ ਦਾ ਵਿਸਥਾਰ ਕਰਨਾ ਚਾਹੁੰਦੀ ਹੈ।ਸੈਂਟਰ ਦੇ ਚੈਅਰਮੈਨ ਫੀਡਲ ਰੁਤਾਈਸਿਰੀ ਨੇ ਦੱਸਿਆ, "ਸਾਡੇ ਸਮਾਜ ਵਿੱਚ ਅਜੇ ਵੀ ਗਲਤ ਰਵਾਇਤਾਂ ਹਨ, ਸੱਭਿਆਚਾਰਕ ਰੁਕਾਵਟਾਂ ਹਨ, ਜਿਸ ਕਰਕੇ ਰਵਾਂਡਾ ਵਿੱਚ ਔਰਤਾਂ ਪ੍ਰਤੀ ਘਰੇਲੂ ਹਿੰਸਾ ਵੱਡੇ ਪੱਧਰ 'ਤੇ ਹੁੰਦੀ ਹੈ।''"ਇੱਥੇ ਮਰਦ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਹਨ। ਅਜੇ ਵੀ ਮਰਦਾਂ ਕੋਲ ਸੈਕਸ ਤੇ ਪੈਸਾ ਦੇ ਇਸਤੇਮਾਲ ਬਾਰੇ ਅਤੇ ਫੈਸਲਾ ਲੈਣ ਬਾਰੇ ਹੱਕ ਹੁੰਦਾ ਹੈ ਪਰ ਜਦੋਂ ਮਰਦ ਬੱਚਿਆਂ ਦਾ ਧਿਆਨ ਰੱਖਦੇ ਹਨ ਤਾਂ ਉਨ੍ਹਾਂ ਦੀ ਸੋਚ ਵਿੱਚ ਸਕਾਰਾਤਮਕ ਬਦਲਾਅ ਹੁੰਦਾ ਹੈ।''ਉਹ ਲਿੰਗ ਬਰਾਬਰਤਾ ਦੀ ਅਹਿਮੀਅਤ ਨੂੰ ਸਮਝਦੇ ਹਨ। ਇਹ ਪ੍ਰੋਗਰਾਮ ਕੇਵਲ ਮੁਹੋਜ਼ਾ ਤੇ ਡੈਲਫਿਨ ਲਈ ਫਾਇਦੇਮੰਦ ਨਹੀਂ ਸਗੋਂ ਪੂਰੇ ਸਮਾਜ ਨੂੰ ਇਸ ਨਾਲ ਲਾਭ ਪਹੁੰਚ ਰਿਹਾ ਹੈ।ਮੁਹੋਜ਼ਾ ਨੇ ਦੱਸਿਆ, "ਅਸੀਂ ਵਿਆਹ ਦੇ ਦਸ ਸਾਲ ਬਾਅਦ ਹਨੀਮੂਨ ਮਨਾ ਰਹੇ ਹਾਂ।''"ਜਦੋਂ ਵੀ ਗੁਆਂਢ ਵਿੱਚ ਕੋਈ ਕਲੇਸ਼ ਹੁੰਦਾ ਹੈ ਤਾਂ ਸਾਡੇ ਕੋਲ ਸਲਾਹ ਲਈ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਸਾਡੇ ਪਰਿਵਾਰ ਵਿੱਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ।''ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'एक था टायगर'मधील धमाकेदार गाणे | Marathi |
ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਸਿੰਧੂਵਾਸਿਨੀ ਬੀਬੀਸੀ ਪੱਤਰਕਾਰ 27 ਮਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44212977 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੁੜੀਆਂ ਕ੍ਰਿਪਾ ਕਰਕੇ 'ਸਕਿਨ ਕਲਰ' ਦੀ ਬ੍ਰਾਅ ਪਹਿਨਣ। ਬ੍ਰਾਅ ਦੇ ਉਪਰ ਸ਼ਮੀਜ ਵੀ ਪਹਿਨਣ। ਕੁਝ ਦਿਨ ਪਹਿਲਾਂ ਕਥਿਤ ਤੌਰ 'ਤੇ ਇਹ ਫਰਮਾਨ ਦਿੱਲੀ ਦੇ ਇੱਕ ਪ੍ਰਸਿੱਧ ਸਕੂਲ ਵਿੱਚ ਨੌਵੀਂ ਤੋਂ ਬਾਹਰਵੀਂ ਕਲਾਸ ਵਿੱਚ ਪੜ੍ਹਣ ਵਾਲੀਆਂ ਕੁੜੀਆਂ ਲਈ ਜਾਰੀ ਕੀਤਾ ਗਿਆ ਸੀ। ਚੀਨੀਆਂ ਨੂੰ 'ਸੈਕਸ ਸਿਖਾਉਣ' ਵਾਲੀ ਪੋਰਨ ਸਟਾਰ ‘ਜੇ ਛੱਤ ਚਾਹੀਦੀ ਹੈ ਤਾਂ ਸੈਕਸ ਕਰਨਾ ਪਵੇਗਾ’ਕਿੰਨੀ ਹੁੰਦੀ ਹੈ IPL ਚੀਅਰ ਲੀਡਰਜ਼ ਦੀ ਕਮਾਈ?ਇਸ ਦਾ ਕੀ ਮਕਸਦ ਸੀ? ਸਕਿਨ ਕਲਰ ਦੀ ਬ੍ਰਾਅ ਹੀ ਕਿਉਂ? ਦਿੱਲੀ ਦੀ ਇਸ ਤਪਦੀ ਗਰਮੀ ਵਿੱਚ ਬ੍ਰਾਅ ਦੇ ਉੱਪਰ ਸ਼ਮੀਜ ਪਹਿਨਣ ਦੇ ਆਦੇਸ਼ ਦਾ ਕੀ ਮਤਲਬ ਹੈ?ਅਤੇ ਇਹ ਫਰਮਾਨ ਕੁੜੀਆਂ ਲਈ ਕਿਉਂ? ਵੈਸੇ ਤਾਂ ਇਸ ਸਕੂਲ ਦੇ ਇਸ ਫ਼ਰਮਾਨ ਵਿੱਚ ਅਜਿਹਾ ਕੁਝ ਨਹੀਂ ਹੈ, ਜੋ ਪਹਿਲੀ ਵਾਰ ਕਿਹਾ ਗਿਆ ਹੋਵੇ। ਔਰਤਾਂ ਵੀ ਅਸਹਿਜ ਹੋ ਜਾਂਦੀਆਂ ਹਨ...ਔਰਤਾਂ ਦੇ ਅੰਡਰਗਾਰਮੈਂਟਸ ਖ਼ਾਸ ਕਰਕੇ ਬ੍ਰਾਅ ਨੂੰ ਇੱਕ ਭੜਕਾਊ ਅਤੇ ਕਾਮੁਕ ਪ੍ਰਵਿਰਤੀ ਦੀ ਚੀਜ਼ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਵੀ ਬਹੁਤ ਸਾਰੀਆਂ ਔਰਤਾਂ ਬ੍ਰਾਅ ਨੂੰ ਤੋਲੀਏ ਜਾਂ ਦੂਜਿਆਂ ਕੱਪੜਿਆਂ ਹੇਠਾਂ ਲੁਕਾ ਕੇ ਸੁਕਾਉਦੀਆਂ ਹਨ। ਹਾਂ, ਕੋਈ ਮਰਦ ਆਪਣੀ ਬਨੈਣ ਵੀ ਲੁਕਾ ਕੇ ਸੁਕਾਉਂਦਾ ਹੈ ਜਾਂ ਨਹੀਂ, ਇਹ ਖੋਜ ਦਾ ਵਿਸ਼ਾ ਹੈ!ਅੱਜ ਵੀ ਲੋਕ ਕੁੜੀ ਦੀ ਬ੍ਰਾਅ ਦਾ ਸਟੈਪ ਦੇਖ ਕੇ ਅਸਹਿਜ ਹੋ ਜਾਂਦੇ ਹਨ। ਪੁਰਸ਼ ਹੀ ਨਹੀਂ ਔਰਤਾਂ ਵੀ ਅਸਹਿਜ ਹੋ ਜਾਂਦੀਆਂ ਹਨ ਅਤੇ ਅੱਖਾਂ ਦੇ ਇਸ਼ਾਰਿਆਂ ਨਾਲ ਉਸ ਨੂੰ ਢਕਣ ਲਈ ਕਹਿੰਦੀਆਂ ਹਨ। ਸੈਕਸ ਤੋਂ ਇਨਕਾਰ ਕਰਨ 'ਤੇ ਪਤਨੀ ਦਾ ਕਤਲ ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਆਇਰਲੈਂਡ 'ਚ ਗਰਭਪਾਤ ਕਾਨੂੰਨ ਦਾ ਭਾਰਤੀ ਕੁਨੈਕਸ਼ਨਜੇਕਰ ਇਹ ਸਭ ਤੁਹਾਨੂੰ ਗੁਜਰੇ ਜ਼ਮਾਨੇ ਦੀਆਂ ਗੱਲਾਂ ਲੱਗਦੀਆਂ ਹਨ ਤਾਂ ਸ਼ਾਇਦ ਇੱਥੇ ਇਹ ਸਭ ਦੱਸਣਾ ਦਿਲਚਸਪ ਹੋਵੇਗਾ ਕਿ ਫਿਲਮ 'ਕੁਈਨ' ਵਿੱਚ ਸੈਂਸਰ ਬੋਰਡ ਨੇ ਕੰਗਨਾ ਰਣੌਤ ਦੀ ਬ੍ਰਾਅ ਨੂੰ ਧੁੰਦਲਾ ਕਰ ਦਿੱਤਾ ਸੀ। 'ਬ੍ਰਾਅ' ਅਤੇ 'ਪੈਂਟੀ'ਪਿਛਲੇ ਸਾਲ ਸਾਹਿਤ ਕਲਾ ਪਰੀਸ਼ਦ ਨੇ ਕਥਿਤ ਤੌਰ 'ਤੇ ਇੱਕ ਨਾਟਕ ਦੀ ਪੇਸ਼ਕਾਰੀ ਕੁਝ ਅਜਿਹੇ ਹੀ ਅਸਹਿਜ ਕਰਨ ਵਾਲੇ ਕਾਰਨਾਂ ਕਰਕੇ ਰੋਕ ਦਿੱਤਾ ਸੀ। Image copyright ਇਸ ਨਾਟਕ ਦੀ ਲਿਖਤ ਅਤੇ ਸੰਵਾਦ ਬਾਰੇ ਉਦੋਂ ਇਹ ਕਿਹਾ ਗਿਆ ਕਿ ਇਸ ਦੇ ਕਿਸੇ 'ਦ੍ਰਿਸ਼' ਵਿੱਚ 'ਬ੍ਰਾਅ' ਅਤੇ 'ਪੈਂਟੀ' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਪ੍ਰਬੰਧਕਾਂ ਮੁਤਾਬਕ ਉਨ੍ਹਾਂ ਨੂੰ ਇਤਰਾਜ਼ ਸਿਰਫ਼ 'ਬ੍ਰਾਅ' ਅਤੇ 'ਪੈਂਟੀ' ਵਰਗੇ ਸ਼ਬਦਾਂ ਕਾਰਨ ਨਹੀਂ ਰੋਕਿਆ ਗਿਆ ਸੀ, ਇਸ ਤੋਂ ਇਲਾਵਾ ਵੀ ਕਈ 'ਅਸ਼ਲੀਲ' ਸ਼ਬਦਾਂ ਦਾ ਇਸਤੇਮਾਲ ਨਾਟਕ ਵਿੱਚ ਕੀਤਾ ਗਿਆ ਸੀ। ਔਰਤਾਂ ਨਾਲ ਗੱਲ ਕਰਕੇ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਲਈ ਬ੍ਰਾਅ ਪਹਿਨਣਾ ਜ਼ਰੂਰੀ ਵੀ ਹੈ ਅਤੇ ਇਹ ਕਿਸੇ ਸਿਆਪੇ ਤੋਂ ਘੱਟ ਵੀ ਨਹੀਂ ਹੈ। ਹੌਲੀ-ਹੌਲੀ ਆਦਤ ਹੋ ਗਈ....24 ਸਾਲ ਦੀ ਰਚਨਾ ਨੂੰ ਸ਼ੁਰੂ ਵਿੱਚ ਬ੍ਰਾਅ ਪਹਿਨਣ ਤੋਂ ਨਫ਼ਰਤ ਸੀ ਪਰ ਹੌਲੀ-ਹੌਲੀ ਆਦਤ ਬਣ ਗਈ ਜਾਂ ਇਹ ਕਹਿ ਲਵੋ ਆਦਤ ਪਾ ਦਿੱਤੀ ਗਈ। ਉਹ ਕਹਿੰਦੀ ਹੈ ਕਿ, "ਟੀਨਏਜ ਵਿੱਚ ਜਦੋਂ ਮਾਂ ਬ੍ਰਾਅ ਪਹਿਨਣ ਦੀ ਹਦਾਇਤ ਦਿੰਦੀ ਸੀ ਤਾਂ ਬਹੁਤ ਗੁੱਸਾ ਆਉਂਦਾ ਸੀ।" Image copyright Getty Images "ਇਸ ਨੂੰ ਪਹਿਨ ਕੇ ਸਰੀਰ ਬੰਨ੍ਹਿਆ-ਬੰਨ੍ਹਿਆ ਜਿਹਾ ਲੱਗਦਾ ਸੀ ਪਰ ਫੇਰ ਹੌਲੀ-ਹੌਲੀ ਆਦਤ ਹੋ ਗਈ, ਹੁਣ ਨਾ ਪਹਿਨਾ ਤਾਂ ਅਜੀਬ ਜਿਹਾ ਲੱਗਦਾ ਹੈ।" ਰੀਵਾ ਕਹਿੰਦੀ ਹੈ, "ਪਿੰਡਾਂ ਵਿੱਚ ਬ੍ਰਾਅ ਨੂੰ 'ਬੌਡੀ' ਕਹਿੰਦੇ ਹਨ, ਕਈ ਸ਼ਹਿਰੀ ਕੁੜੀਆਂ ਇਸ ਨੂੰ 'ਬੀ' ਕਹਿ ਕੇ ਵੀ ਕੰਮ ਸਾਰ ਲੈਂਦੀਆਂ ਹਨ। ਬ੍ਰਾਅ ਬੋਲਣ ਨਾਲ ਹੀ ਭੂਚਾਲ ਆ ਜਾਂਦਾ ਹੈ।"ਬ੍ਰਾਅ ਦੀਆਂ ਨੇ ਹਜ਼ਾਰਾਂ ਵੈਰਾਈਟੀਆਂ ਗੀਤਾ ਦੀ ਵੀ ਕੁਝ ਅਜਿਹੀ ਹੀ ਰਾਏ ਹੈ। ਉਹ ਕਹਿੰਦੀ ਹੈ, "ਅਸੀਂ ਖ਼ੁਦ ਦੇ ਸਰੀਰ ਦੇ ਨਾਲ ਸਹਿਜ ਮਹਿਸੂਸ ਕਰਦੇ ਹਾਂ ਤਾਂ ਦੂਜਿਆਂ ਨੂੰ ਵੀ ਅਜਿਹਾ ਹੀ ਅਹਿਸਾਸ ਹੋਵੇਗਾ।" Image copyright "ਪਹਿਲਾਂ ਮੈਨੂੰ ਬਿਨਾਂ ਬ੍ਰਾਅ ਦੇ ਜਨਤਕ ਥਾਵਾਂ 'ਤੇ ਜਾਣ ਵਿੱਚ ਦਿੱਕਤ ਹੁੰਦੀ ਸੀ ਪਰ ਹੌਲੀ-ਹੌਲੀ ਸਹਿਜ ਹੋ ਗਈ।"ਅੱਜ ਬਾਜ਼ਾਰ ਵਿੱਚ ਹਜ਼ਾਰਾਂ ਵੈਰਾਈਟੀਆਂ ਮੌਜੂਦ ਹਨ। ਪੈਡਡ ਤੋਂ ਲੈ ਕੇ ਅੰਡਰਵਾਇਅਰ ਅਤੇ ਸਟ੍ਰੈਪਲੈਸ ਤੋਂ ਲੈ ਕੇ ਸਪੋਰਟਸ ਬ੍ਰਾਅ ਤੱਕ। ਕੁਝ ਔਰਤਾਂ ਸਰੀਰ ਨੂੰ ਉਭਾਰਨ ਦਾ ਦਾਅਵਾ ਕਰਦੀਆਂ ਹਨ ਤੇ ਕੁਝ ਲੁਕਾਉਣ ਦਾ। ਪਰ ਬ੍ਰਾਅ ਪਹਿਨਣ ਦਾ ਰੁਝਾਨ ਸ਼ੁਰੂ ਕਦੋਂ ਹੋਇਆ?ਬੀਬੀਸੀ ਕਲਚਰ ਛਪੇ ਲੇਖ ਮੁਤਾਬਕ ਬ੍ਰਾਅ ਫ੍ਰੈਂਚ ਸ਼ਬਦ 'brassiere' ਦਾ ਛੋਟਾ ਰੂਪ ਹੈ ਜਿਸ ਦਾ ਸ਼ਾਬਦਿਕ ਅਰਥ ਹੁੰਦਾ ਹੈ ਸਰੀਰ ਦਾ ਉਪਰੀ ਹਿੱਸਾ। Image copyright ਪਹਿਲੀ ਮਾਰਡਨ ਬ੍ਰਾਅ ਵੀ ਫਰਾਂਸ ਵਿੱਚ ਹੀ ਬਣੀ ਸੀ। ਫਰਾਂਸ ਦੀ ਹਾਰਮਿਨੀ ਕੈਡੋਲ ਨੇ 1869 ਵਿੱਚ ਇੱਕ ਕੌਰਸੈਟ(ਜੈਕੇਟ ਵਰਗੀ ਪੋਸ਼ਾਕ) ਨੂੰ ਦੋ ਟੁਕੜਿਆਂ ਵਿੱਚ ਕੱਟ ਕੇ ਅੰਡਰਗਾਰਮੈਂਟਸ ਬਣਾਏ ਗਏ ਸਨ। ਬਾਅਦ ਵਿੱਚ ਇਸ ਦਾ ਉਪਰੀ ਹਿੱਸਾ ਬ੍ਰਾਅ ਵਾਂਗ ਪਹਿਨਿਆ ਅਤੇ ਵੇਚਿਆ ਜਾਣ ਲੱਗਾ। ਹਾਲਾਂਕਿ ਪਹਿਲੀ ਬ੍ਰਾਅ ਕਿੱਥੇ ਅਤੇ ਕਿਵੇਂ ਬਣੀ, ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਹੈ। ਛਾਤੀਆਂ ਨੂੰ ਲੁਕਾਉਣ ਲਈ...ਯੂਨਾਨ ਦੇ ਇਤਿਹਾਸ ਵਿੱਚ ਬ੍ਰਾਅ ਵਰਗੇ ਦਿਖਣ ਵਾਲੇ ਕੱਪੜਿਆ ਦਾ ਚਿੱਤਰ ਹੈ। ਰੋਮਨ ਔਰਤਾਂ ਛਾਤੀਆਂ ਨੂੰ ਲੁਕਾਉਣ ਲਈ ਇਸ ਨੂੰ ਚਾਰੇ ਪਾਸਿਓਂ ਇੱਕ ਕੱਪੜੇ ਨਾਲ ਬੰਨ੍ਹ ਲੈਂਦੀਆਂ ਸਨ। Image copyright Underwood Archives/UIG/REX ਇਸ ਤੋਂ ਉਲਟ ਗਰੀਕ ਵਿੱਚ ਔਰਤਾਂ ਇੱਕ ਬੈਲਟ ਰਾਹੀਂ ਛਾਤੀਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦੀਆਂ ਸਨ। ਅੱਜ ਜਿਵੇਂ ਦੀਆਂ ਬ੍ਰਾਅ ਅਸੀਂ ਦੁਕਾਨਾਂ 'ਚ ਦੇਖਦੇ ਹਾਂ ਅਮਰੀਕਾ ਵਿੱਚ ਉਨ੍ਹਾਂ ਦਾ ਬਣਨਾ 1930 ਵਿੱਚ ਲਗਪਗ ਸ਼ੁਰੂ ਹੋਇਆ ਸੀ। ਹਾਲਾਂਕਿ ਏਸ਼ੀਆ ਵਿੱਚ ਬ੍ਰਾਅ ਦਾ ਅਜਿਹਾ ਕੋਈ ਸਪੱਸ਼ਟ ਇਤਿਹਾਸ ਨਹੀਂ ਮਿਲਦਾ। ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਬਲਾਗ: ਔਰਤਾਂ ਦੀਆਂ ਚੀਕਾਂ, ਕੀ ਮਾਪੇ ਸੁਣ ਰਹੇ ਹਨ? ਵਪਾਰ ਨੂੰ ਸਿਖਰਾਂ ਤੱਕ ਪਹੁੰਚਾਉਣ ਵਾਲੇ ਸ਼ਖਸ ਦੀ ਕਹਾਣੀਬ੍ਰਾਅ ਆਉਣ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ ਇਸ ਦਾ ਵਿਰੋਧ ਮਸ਼ਹੂਰ ਫੈਸ਼ਨ ਮੈਗ਼ਜ਼ੀਨ 'ਵੋਗ' ਨੇ ਸਾਲ 1907 ਦੇ ਕਰੀਬ 'brassiere' ਸ਼ਬਦ ਨੂੰ ਲੋਕਪ੍ਰਿਯ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਦਿਲਚਸਪ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਬ੍ਰਾਅ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਸੀ। ਇਹ ਉਹ ਵੇਲਾ ਸੀ ਜਦੋਂ ਮਹਿਲਾਵਾਦੀ ਸੰਗਠਨਾਂ ਨੇ ਬ੍ਰਾਅ ਪਹਿਨਣ ਦੇ 'ਖ਼ਤਰਿਆਂ' ਪ੍ਰਤੀ ਔਰਤਾਂ ਨੂੰ ਸਾਵਧਾਨ ਕੀਤਾ ਸੀ। ਅਤੇ ਉਨ੍ਹਾਂ ਅਜਿਹੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਸੀ ਜੋ ਉਨ੍ਹਾਂ ਨੂੰ ਹਰੇਕ ਤਰ੍ਹਾਂ ਦੇ ਸਮਾਜਕ ਅਤੇ ਰਾਜਨੀਤਕ ਬੰਧਨਾਂ ਤੋਂ ਆਜ਼ਾਦ ਕਰਨ। ਆਧੁਨਿਕ ਬ੍ਰਾਅ ਦਾ ਸ਼ੁਰੂਆਤੀ ਰੂਪ ਸਾਲ 1911 ਵਿੱਚ 'ਬ੍ਰਾਅ' ਸ਼ਬਦ ਨੂੰ ਆਕਸਫੌਰਡ ਡਿਕਸ਼ਨਰੀ ਵਿੱਚ ਜੋੜਿਆ ਗਿਆ। ਇਸ ਤੋਂ ਬਾਅਦ 1913 ਵਿੱਚ ਅਮਰੀਕਾ ਦੀ ਪ੍ਰਸਿੱਧ ਸੋਸ਼ਲਾਈਟ ਮੈਰੀ ਫੈਲਪਸ ਨੇ ਰੇਸ਼ਮ ਦੇ ਰੁਮਾਲਾਂ ਅਤੇ ਰਿਬਨਾਂ ਤੋਂ ਆਪਣੇ ਲਈ ਬ੍ਰਾਅ ਬਣਾਈ ਅਤੇ ਅਗਲੇ ਸਾਲ ਇਸ ਦਾ ਪੈਟੈਂਟ ਵੀ ਕਰਵਾਇਆ। ਮੈਰੀ ਦੀ ਬਣਾਈ ਬ੍ਰਾਅ ਨੂੰ ਆਧੁਨਿਕ ਬ੍ਰਾਅ ਦਾ ਸ਼ੁਰੂਆਤੀ ਰੂਪ ਮੰਨਿਆ ਜਾ ਸਕਦਾ ਹੈ ਪਰ ਇਸ ਵਿੱਚ ਕਮੀਆਂ ਸਨ। ਇਹ ਛਾਤੀਆਂ ਨੂੰ ਸਪੋਰਟ ਕਰਨ ਬਜਾਇ ਇਸ ਨੂੰ ਫਲੈਟ ਕਰ ਦਿੰਦੀ ਸੀ ਅਤੇ ਸਿਰਫ਼ ਇੱਕ ਹੀ ਸਾਈਜ਼ ਵਿੱਚ ਮੌਜੂਦ ਸੀ। ਔਰਤਾਂ ਦੀ ਬ੍ਰਾਅ ਸਾੜੀਇਸ ਤੋਂ ਬਾਅਦ 1921 ਵਿੱਚ ਅਮਰੀਕੀ ਡਿਜ਼ਾਇਨ ਆਈਡਾ ਰੋਜੈਂਥਲ ਨੂੰ ਵੱਖ-ਵੱਖ 'ਕਪ ਸਾਈਜ਼' ਦਾ ਆਈਡੀਆ ਆਇਆ ਅਤੇ ਹਰ ਤਰ੍ਹਾਂ ਦੇ ਸਰੀਰ ਲਈ ਬ੍ਰਾਅ ਬਣਨ ਲੱਗੀ। ਫੇਰ ਬ੍ਰਾਅ ਦੇ ਪ੍ਰਚਾਰ-ਪ੍ਰਸਾਰ ਦਾ ਜੋ ਦੌਰ ਸ਼ੁਰੂ ਹੋਇਆ, ਉਹ ਅੱਜ ਤੱਕ ਰੁਕਿਆ ਨਹੀਂ। ਸਾਲ 1968 ਵਿੱਚ ਤਕਰੀਬਨ 400 ਔਰਤਾਂ ਮਿਸ ਅਮਰੀਕਾ ਬਿਊਟੀ ਪੀਜੈਂਟ ਦਾ ਵਿਰੋਧ ਕਰਨ ਲਈ ਇਕੱਠੀਆਂ ਹੋਈਆ ਅਤੇ ਉਨ੍ਹਾਂ ਨੇ ਬ੍ਰਾਅ, ਮੇਕਅੱਪ ਦੇ ਸਾਮਾਨ ਅਤੇ ਹਾਈ ਹੀਲਜ਼ ਸਮੇਤ ਕਈ ਦੂਜੀਆਂ ਚੀਜ਼ਾਂ ਇੱਕ ਕੂੜੇਦਾਨ ਵਿੱਚ ਸੁੱਟ ਦਿੱਤੀਆਂ।ਜਿਸ ਕੂੜੇਦਾਨ ਵਿੱਚ ਇਹ ਚੀਜ਼ਾਂ ਸੁੱਟੀਆਂ ਗਈਆਂ ਉਸ ਨੂੰ 'ਫ੍ਰੀਡਮ ਟ੍ਰੈਸ਼ ਕੈਨ' ਕਿਹਾ ਗਿਆ। ਇਸ ਦੇ ਵਿਰੋਧ ਦਾ ਕਾਰਨ ਸੀ ਔਰਤਾਂ 'ਤੇ ਖ਼ੂਬਸੂਰਤੀ ਦੇ ਪੈਮਾਨੇ ਨੂੰ ਮੜਣਾ। 'ਨੌ ਬ੍ਰਾਅ ਨੌ ਪ੍ਰੌਬਲਮ'1960 ਦੇ ਦਹਾਕੇ ਵਿੱਚ 'ਬ੍ਰਾਅ ਬਰਨਿੰਗ' ਔਰਤਾਂ ਵਿੱਚ ਕਾਫੀ ਲੋਕਪ੍ਰਿਯ ਹੋਇਆ ਸੀ। ਹਾਲਾਂਕਿ ਸਚਮੁੱਚ ਵਿੱਚ ਕੁਝ ਹੀ ਔਰਤਾਂ ਨੇ ਬ੍ਰਾਅ ਸਾੜੀਆਂ ਸਨ। ਇਹ ਇੱਕ ਸੰਕੇਤਕ ਵਿਰੋਧ ਸੀ। ਕਈ ਔਰਤਾਂ ਨੇ ਬ੍ਰਾਅ ਸਾੜੀ ਨਹੀਂ ਪਰ ਵਿਰੋਧ ਜਤਾਉਣ ਲਈ ਬਿਨਾਂ ਬ੍ਰਾਅ ਬਾਹਰ ਨਿਕਲੀਆਂ। ਸਾਲ 2016 ਵਿੱਚ ਇੱਕ ਵਾਰ ਫੇਰ ਬ੍ਰਾਅ-ਵਿਰੋਧੀ ਮੁਹਿੰਮ ਨੇ ਸੋਸ਼ਲ ਮੀਡੀਆ 'ਤੇ ਜ਼ੋਰ ਫੜਿਆ। Image copyright Getty Images ਉਹ ਉਦੋਂ ਹੋਇਆ ਜਦੋਂ 17 ਸਾਲ ਦੀ ਕੈਟਲੀਨ ਡੁਵਿਕ ਬਿਨਾਂ ਬ੍ਰਾਅ ਦੇ ਟੌਪ ਪਹਿਨ ਕੇ ਸਕੂਲ ਚਲੀ ਗਈ ਅਤੇ ਵਾਈਸ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੁਲਾ ਕੇ ਬ੍ਰਾਅ ਨਾ ਪਹਿਨਣ ਦਾ ਕਾਰਨ ਪੁੱਛਿਆ। ਔਰਤਾਂ ਦੀਆਂ ਇੱਛਾਵਾਂ ਬਾਰੇ ਤੁਸੀਂ ਕਿੰਨਾ ਜਾਣਦੇ ਹੋ?ਸੀਰੀਆ ਸੰਕਟ: 'ਔਰਤਾਂ ਦਾ ਮਦਦ ਬਦਲੇ ਜਿਨਸੀ ਸ਼ੋਸ਼ਣ'ਬ੍ਰਾਅ ਅਤੇ ਸਿਹਤ ਕੈਟਲੀਨ ਨੇ ਇਸ ਘਟਨਾ ਦਾ ਜ਼ਿਕਰ ਸਨੈਪਚੈਟ 'ਤੇ ਕੀਤਾ ਅਤੇ ਉਨ੍ਹਾਂ ਨੂੰ ਜ਼ਬਰਦਸਤ ਸਮਰਥਨ ਮਿਲਿਆ। ਇਸ ਤਰ੍ਹਾਂ 'ਨੌ ਬ੍ਰਾਅ ਨੌ ਪ੍ਰੋਬਲਮ' ਮੁਹਿੰਮ ਦੀ ਸ਼ੁਰੂਆਤ ਹੋਈ।ਬ੍ਰਾਅ ਬਾਰੇ ਕਈ ਮਿੱਥਾਂ ਹਨ। ਹਾਲਾਂਕਿ ਕਈ ਖੋਜਾਂ ਤੋਂ ਬਾਅਦ ਵੀ ਇਹ ਸਾਫ ਤੌਰ 'ਤੇ ਸਾਬਿਤ ਨਹੀਂ ਹੋ ਸਕਿਆ ਕਿ ਬ੍ਰਾਅ ਪਹਿਨਣ ਨਾਲ ਸਚਮੁਚ ਨੁਕਸਾਨ ਜਾਂ ਫਾਇਦੇ ਹਨ। ਬ੍ਰਾਅ ਪਹਿਨਣ ਨਾਲ ਬ੍ਰੈਸਟ ਕੈਂਸਰ ਹੋਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਰਹੀਆਂ ਹਨ ਪਰ ਅਮਰੀਕਨ ਕੈਂਸਰ ਸੁਸਾਇਟੀ ਮੁਤਾਬਕ ਇਸ ਦਾ ਕੋਈ ਵਿਗਿਆਨਕ ਕਾਰਨ ਨਹੀਂ ਮਿਲ ਸਕਿਆ ਹੈ। Image copyright /"NoBraNoProblem ਹਾਂ, ਇਹ ਜ਼ਰੂਰ ਹੈ ਕਿ 24 ਘੰਟੇ ਬ੍ਰਾਅ ਪਹਿਨਣਾ ਜਾਂ ਗਲਤ ਸਾਈਜ਼ ਦੀ ਬ੍ਰਾ ਪਹਿਨਣਾ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਡਾਕਟਰਜ਼ ਜਰੂਰਤ ਤੋਂ ਜ਼ਿਆਦਾ ਟਾਈਟ ਜਾਂ ਢਿੱਲੀ ਬ੍ਰਾਅ ਨਾ ਪਹਿਨਣ ਦੀ ਸਲਾਹ ਦਿੰਦੇ ਹਨ। ਇਸ ਦੇ ਨਾਲ ਹੀ ਸੌਣ ਵੇਲੇ ਹਲਕੇ ਅਤੇ ਢਿੱਲੇ ਕੱਪੜੇ ਪਹਿਨਣ ਲਈ ਕਿਹਾ ਜਾਂਦਾ ਹੈ। ਇਹ ਵੀ ਸੱਚ ਹੈ ਕਿ ਬ੍ਰਾਅ ਔਰਤ ਦੇ ਸਰੀਰ ਨੂੰ ਮੂਵਮੈਂਟ ਵਿੱਚ ਮਦਦ ਕਰਦੀ ਹੈ, ਖ਼ਾਸ ਕਰਕੇ ਐਕਰਸਾਈਜ਼, ਖੇਡ ਵੇਲੇ ਜਾਂ ਸਰੀਰਕ ਮਿਹਨਤ ਵਾਲੇ ਕੰਮਾਂ ਦੌਰਾਨ।ਸਮਾਜ ਇੰਨਾਂ ਅਸਹਿਜ ਕਿਉਂ ਹੈ?ਖ਼ੈਰ, ਬ੍ਰਾਅ ਨੂੰ ਅੱਜ ਔਰਤਾਂ ਦੇ ਕੱਪੜਿਆਂ ਦਾ ਲਾਜ਼ਮੀ ਹਿੱਸਾ ਬਣਾ ਦਿੱਤਾ ਗਿਆ ਹੈ। ਹਾਂ, ਇਹ ਜ਼ਰੂਰ ਹੈ ਕਿ ਬ੍ਰਾਅ ਦੇ ਵਿਰੋਧ ਵਿੱਚ ਹੁਣ ਦੱਬੀਆਂ-ਦੱਬੀਆਂ ਜਿਹੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਪਰ ਬ੍ਰਾਅ ਦੇ ਵਿਰੋਧ ਹੋਣ ਜਾਂ ਨਾ ਹੋਣ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਨੂੰ ਲੈ ਕੇ ਸਮਾਜ ਇੰਨਾ ਅਸਹਿਜ ਕਿਉਂ ਹੈ?ਬ੍ਰਾਅ ਦੇ ਰੰਗ ਤੋਂ ਪ੍ਰੇਸ਼ਾਨੀ, ਬ੍ਰਾਅ ਦੇ ਦਿਖਣ ਨਾਲ ਪ੍ਰੇਸ਼ਾਨੀ, ਬ੍ਰਾਅ ਦੇ ਖੁਲ੍ਹੇ ਵਿੱਚ ਸੁਕਣ ਨਾ ਪ੍ਰੇਸ਼ਾਨੀ ਅਤੇ ਬ੍ਰਾਅ ਸ਼ਬਦ ਤੱਕ ਤੋਂ ਪ੍ਰੇਸ਼ਾਨੀ ਕਿਉਂ ਹੈ? ਔਰਤਾਂ ਦੇ ਸਰੀਰ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਇਸ ਤਰ੍ਹਾਂ ਕੰਟ੍ਰੋਲ ਕੀਤੇ ਜਾਣ ਦੀ ਕੋਸ਼ਿਸ਼ ਆਖ਼ਿਰ ਕਿਉਂ? ਸ਼ਰਟ, ਪੈਂਟ ਅਤੇ ਬਨੈਣ ਵਾਂਗ ਹੀ ਬ੍ਰਾਅ ਇੱਕ ਕੱਪੜਾ ਹੈ। ਬਿਹਤਰ ਹੋਵੇਗਾ ਕਿ ਇਸ ਨੂੰ ਇੱਕ ਕੱਪੜੇ ਵਾਂਗ ਦੇਖਿਆ ਜਾਵੇ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ടൊവീനോ ഇനി േപാലീസ് വേഷത്തില്; കല്ക്കിയുടെ ചിത്രീകരണം ആരംഭിച്ചു | Malayalam |
ਮਾਲਟਾ ਕਿਸ਼ਤੀ ਕਾਂਡ ਵਿੱਚ ਆਪਣਾ ਪੁੱਤ ਗੁਆ ਚੁੱਕੇ ਮਾਪਿਆਂ ਨੂੰ ਅੱਜ ਵੀ ਉਸਦੇ ਪਰਤਣ ਦੀ ਆਸ ਹੈ। 22 ਸਾਲ ਪਹਿਲਾਂ ਇਨ੍ਹਾਂ ਦਾ ਪੁੱਤਰ ਪਲਵਿੰਦਰ ਸਿੰਘ ਹਾਦਸੇ ਦੌਰਾਨ ਲਾਪਤਾ ਹੋ ਗਿਆ ਸੀ। ਪਲਵਿੰਦਰ ਦੀ ਮਾਂ ਮਹਿੰਦਰ ਕੌਰ ਹੁਣ ਤੱਕ ਸਦਮੇ ਵਿੱਚ ਹੈ।ਵੀਡੀਓ: ਸਰਬਜੀਤ ਸਿੰਘ ਧਾਲੀਵਾਲ/ਗੁਲਸ਼ਨ ਕੁਮਾਰ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ഓഫ്ലൈന് ആയാലും ഇനി ഗൂഗിള് 'കേട്ടെഴുതും' ; ജി ബോര്ഡ് കീ ബോര്ഡ് പുതിയ പതിപ്പ് പുറത്തിറക്കി | Malayalam |
টি-টোয়েন্টি বিশ্বকাপের মূলপর্বে নেই শ্রীলঙ্কা-বাংলাদেশ! | Bengali |
پاکستان - آسٹریلیا پہلا ٹی 20 میچ آج ، اس " بڑے کھلاڑی "کی کمی گرین شرٹس کو پڑ سکتی ہے بھاری | Urdu |
‘ସୁପର କ୍ୟାରି’କୁ ୨୦୧୭ର ସିଭି ପୁରସ୍କାର | Odia |
ऑस्करच्या ज्युरींत महेश कोठारे-विजय पाटकर | Marathi |
સરકારી બેંકોમાં તમારાં નાણાં સુરક્ષિત રહેશેઃ કેન્દ્રીય પ્રધાન પીયૂષ ગોયલ | Gujarati |
ਆਈਫੋਨ ਦੇ ਘਟਦੇ ਸ਼ੌਂਕ ਤੇ ਐਪਲ ਦੇ ਸ਼ੇਅਰਾਂ ਵਿੱਚ ਰਿਕਾਰਡ ਗਿਰਾਵਟ, ਇੱਕ ਦਿਨ ਵਿੱਚ 75 ਅਰਬ ਡਾਲਰ ਦਾ ਘਾਟਾ 4 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46755188 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਸ਼ੁਮਾਰ ਐਪਲ ਦੇ ਸ਼ੇਅਰਾਂ ਵਿੱਚ ਵੀਰਵਾਰ ਨੂੰ ਵੱਡੀ ਗਿਰਾਵਟ ਦੇਖੀ ਗਈ।ਇਸ ਨਾਲ ਇੱਕ ਦਿਨ ਦੇ ਅੰਦਰ ਹੀ ਕੰਪਨੀ ਨੂੰ ਕੁੱਲ 75 ਅਰਬ ਡਾਲਰ ਭਾਵ ਕਿ ਲਗਪਗ 5,25,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਕੰਪਨੀ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਾਲ 2018 ਦੀ ਆਖ਼ਰੀ ਤਿਮਾਹੀ ਦੀ ਉਸ ਦੀ ਆਮਦਨੀ ਅੰਦਾਜ਼ੇ ਤੋਂ ਘੱਟ ਰਹਿ ਸਕਦੀ ਹੈ।ਪਹਿਲਾਂ ਕੰਪਨੀ ਨੇ 98 ਅਰਬ ਡਾਲਰ ਦੇ ਲਾਭ ਦਾ ਅੰਦਾਜ਼ਾ ਲਾਇਆ ਸੀ ਪਰ ਬਾਅਦ ਵਿੱਚ ਕਿਹਾ ਕਿ ਉਸ ਨੂੰ 84 ਅਰਬ ਡਾਲਰ ਦੀ ਕਮਾਈ ਹੋ ਸਕਦੀ ਹੈ।ਲੰਘੇ 16 ਸਾਲਾਂ ਵਿੱਚ ਕੰਪਨੀ ਨੇ ਪਹਿਲੀ ਵਾਰ ਅਪਣੇ ਅੰਦਾਜ਼ਿਆਂ ਵਿੱਚ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਕੰਪਨੀ ਦੇ ਸ਼ੇਅਰ ਡਿੱਗੇ।ਇਹ ਗਿਰਾਵਟ ਚੀਨੀ ਬਾਜ਼ਾਰ ਵਿੱਚ ਆਈ ਆਈਫੋਨ ਦੀ ਬਿਕਰੀ ਵਿੱਚ ਕਮੀ ਕਾਰਨ ਕੀਤੀ ਗਈ ਹੈ। ਇਸ ਮਗਰੋਂ ਅਮਰੀਕਾ ਦੇ ਮੁੱਖ ਬਾਜ਼ਾਰਾਂ ਵਿੱਚ ਗਿਰਾਵਾਟ ਦੇਖੀ ਗਈ। ਤਕਨੀਕੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਕਾਰੋਬਾਰ ਕਰਨ ਵਾਲਾ ਨੈਸਡੈਕ 3.1 ਫੀਸਦੀ ਹੇਠਾਂ ਬੰਦ ਹੋਇਆ।ਇਹ ਵੀ ਪੜ੍ਹੋ:ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆ'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ Image copyright Getty Images ਝਟਕਾ ਜਾਂ ਤਬਾਹੀ?ਐਪਲ ਪਿਛਲੇ ਸਾਲ 2018 ਵਿੱਚ ਹੀ ਪਹਿਲੀ ਇੱਕ ਹਜ਼ਾਰ ਅਰਬ (ਇੱਕ ਟ੍ਰਿਲੀਅਨ) ਡਾਲਰ ਦੀ ਕੰਪਨੀ ਬਣੀ ਸੀ। ਕੰਪਨੀ ਨੇ ਇਹ ਮਾਅਰਕਾ ਮਾਈਕ੍ਰੋਸਾਫਟ, ਐਮੇਜ਼ੌਨ ਤੇ ਫੇਸਬੁੱਕ ਨੂੰ ਪਿੱਛੇ ਛੱਡ ਕੇ ਮਾਰਿਆ ਸੀ।ਇਸ ਦੀ ਵਜ੍ਹਾ ਇਹ ਸੀ ਕਿ ਕੰਪਨੀ ਨੇ ਉਸ ਸਮੇਂ ਆਪਣੇ ਪਿਛਲੇ ਤਿੰਨ ਮਹੀਨਿਆਂ ਦੀ ਰਿਪੋਰਟ ਪੇਸ਼ ਕੀਤੀ ਸੀ ਜਿਸ ਦੌਰਾਨ ਕੰਪਨੀ ਨੇ ਵਧੀਆ ਕਾਰਗੁਜ਼ਾਰੀ ਕੀਤੀ ਸੀ ਅਤੇ ਸ਼ੇਅਰਾਂ ਵਿੱਚ ਉਛਾਲ ਆਇਆ ਸੀ।ਜਿੱਥੇ ਕੁਝ ਮਾਹਿਰ ਕੰਪਨੀ ਦੇ ਸ਼ੇਅਰਾਂ ਵਿੱਚ ਆਏ ਇਸ ਨਿਘਾਰ ਨੂੰ ਮਾਮੂਲੀ ਝਟਕਾ ਦੱਸ ਰਹੇ ਸਨ ਤਾਂ ਕੁਝ ਇਸ ਨੂੰ ਕੰਪਨੀ ਦੀ ਤਬਾਹੀ ਦੱਸ ਰਹੇ ਹਨ।ਇਹ ਵੀ ਪੜ੍ਹੋ:ਗੂਗਲ ਤੇ ਐਪਲ ਨੇ ਕਿਉਂ ਹਟਾਇਆ ਇਹ ਐਪ?ਐਪਲ ਮੁਖੀ ਨੂੰ ਨਿੱਜੀ ਜੈਟ ਦੀ ਵਰਤੋਂ ਦੇ ਹੁਕਮਐਪਲ ਨੇ ਆਪਣੇ ਗਾਹਕਾਂ ਨੂੰ ਕਿਉਂ ਕੀਤਾ ਖ਼ਬਰਦਾਰ? Image copyright Getty Images ਪਰ ਕੰਪਨੀ ਦੇ ਨਵੇਂ ਆਈਫੋਨ ਦੀ ਬਿਕਰੀ ਵਿੱਚ ਆਈ ਕਮੀ ਇਸ ਘਾਟੇ ਦੀ ਮੁੱਖ ਵਜ੍ਹਾ ਹੈ। ਆਈਫੋਨ ਗਾਹਕ ਨਵਾਂ ਮਾਡਲ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਨੂੰ ਖ਼ਰੀਦਣ ਲਈ ਉਤਾਵਲੇ ਰਹਿੰਦੇ ਸਨ।ਆਈਫੋਨ ਦਾ ਨਵਾਂ ਮਾਡਲ ਲਾਂਚ ਹੁੰਦੇ ਹੀ ਕੰਪਨੀ ਦੇ ਸ਼ੋਰੂਮ ਦੇ ਬਾਹਰ ਲਾਈਨਾਂ ਲੱਗ ਜਾਂਦੀਆਂ ਸਨ ਪਰ ਹੁਣ ਇਹ ਜਾਦੂ ਮੱਠਾ ਪੈ ਗਿਆ ਹੈ।ਬੀਬੀਸੀ ਦੇ ਟੈਕਨਾਲੋਜੀ ਪੱਤਰਕਾਰ ਡੇਵ ਲੀ ਮੁਤਾਬਕ, "ਅਜੋਕੇ ਦੌਰ ਵਿੱਚ ਮੋਬਾਈਲ ਫੋਨ ਦੀ ਕੁਆਲਿਟੀ ਕਾਰਨ ਅਸੀਂ ਨਵਾਂ ਮਾਡਲ ਖ਼ਰੀਦਣ ਲਈ ਉਤਾਵਲੇ ਨਹੀਂ ਰਹਿੰਦੇ। ਹਾਲ ਹੀ ਵਿੱਚ ਲਾਂਚ ਹੋਇਆ ਆਈਫੋਨ ਇੱਕ ਹਜ਼ਾਰ ਡਾਲਰ ਦਾ ਹੋ ਗਿਆ ਹੈ।"ਇਹ ਵੀ ਪੜ੍ਹੋ:ਫੇਸਬੁੱਕ ਹੀ ਨਹੀ ਹੁਣ ਵੱਟਸਐਪ 'ਤੇ ਵੀ ਪੜ੍ਹੋ ਖ਼ਬਰਾਂ ਹੁਣ ਗੂਗਲ ਤੈਅ ਕਰੇਗਾ ਤੁਹਾਡੀ ਇੰਟਰਵਿਊਸੈਮਸੰਗ ਗਲੈਕਸੀ S9 ਬਾਰੇ ਜਾਣੋ ਇਹ 5 ਗੱਲਾਂ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਐਪਲ ਦੀ ਕਮਾਈ ਦੇ ਰਿਕਾਰਡ ਨੂੰ ਤੋੜਨ ਲਈ ਕਤਾਰ 'ਚ ਲੱਗੀਆਂ ਇਹ ਕੰਪਨੀਆਂਪਰ ਅਜਿਹਾ ਨਹੀਂ ਹੈ ਕਿ ਐਪਲ ਨੂੰ ਆਈਫੋਨ ਦੀ ਮੱਠੀ ਹੋ ਰਹੀ ਬਿਕਰੀ ਦੀ ਅੰਦਾਜ਼ਾ ਨਹੀਂ ਸੀ, ਇਸੇ ਕਾਰਨ ਕੰਪਨੀ ਨੇ ਹੋਰ ਪਾਸੇ ਵਿਕਾਸ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।ਅੱਜ ਸੇਵਾ, ਸਿਹਤ ਅਤੇ ਫਿਟਨੈਸ ਦੇ ਖੇਤਰਾਂ ਵਿੱਚ ਕੰਪਨੀ ਨੇ ਵਰਨਣਯੋਗ ਤਰੱਕੀ ਕੀਤੀ ਹੈ। ਫੇਸਬੁਕ ਦੀ ਕੁਲ ਕਮਾਈ ਜਿਨ੍ਹਾਂ ਐਪਲ ਸੇਵਾ ਖੇਤਰ ਵਿੱਚ ਵੀ ਉਨਾਂ ਹੀ ਪੈਸਾ ਕਮਾ ਲੈਂਦੀ ਹੈ। ਡੇਵ ਲੀ ਕਹਿੰਦੇ ਹਨ, "ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਐਪਲ ਕੰਪਨੀ ਔਖ ਦੀ ਘੜੀ ਵਿੱਚ ਹੈ।"ਦੂਸਰੇ ਪਾਸੇ ਚੀਨੀ ਅਰਥਚਾਰਾ ਡਿੱਗ ਰਿਹਾ ਹੈ, ਜਿਸ ਕਾਰਨ ਉੱਥੇ ਆਈਫੋਨ ਦੀ ਬਿਕਰੀ ਵਿੱਚ ਵੀ ਕਮੀ ਆਈ ਹੈ।ਚੀਨ ਦੇ ਅਰਥਚਾਰੇ ਵਿੱਚ ਜਿਸ ਤੇਜ਼ੀ ਨਾਲ ਗਿਰਾਵਟ ਆਈ ਹੈ ਉਸਦਾ ਅੰਦਾਜ਼ਾ ਨਾ ਹੀ ਐਪਲ ਲਾ ਸਕੀ ਅਤੇ ਨਾ ਹੀ ਕੋਈ ਹੋਰ।ਚੀਨ ਅਤੇ ਅਮਰੀਕਾ ਵਿੱਚ ਜਾਰੀ ਕਾਰੋਬਾਰੀ ਖਿੱਚੋਤਾਣ ਵੀ ਐਪਲ ਦੇ ਨੁਕਸਾਨ ਦਾ ਇੱਕ ਕਾਰਨ ਹੈ। Image copyright Getty Images ਫੋਟੋ ਕੈਪਸ਼ਨ ਐਪਲ ਦੇ ਸੀਈਓ ਟਿਮ ਕੁਕ ਕੰਪਨੀ ਦੇ ਘਾਟੇ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਿੰਮੇਵਾਰ ਮੰਨਦੇ ਹਨ। ਐਪਲ ਦੇ ਸੀਈਓ ਟਿਮ ਕੁਕ ਇਸ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਿੰਮੇਵਾਰ ਮੰਨਦੇ ਹਨ।ਟਿਮ ਨੇ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਕਿਹਾ ਸੀ, ‘ਕਾਰੋਬਾਰ ’ਤੇ ਜੰਗ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਨਾਲ ਗਾਹਕਾਂ ਦਾ ਭਰੋਸਾ ਡੋਲ ਰਿਹਾ ਹੈ।'ਐਪਲ ਨੂੰ ਭਾਵੇਂ ਵੱਡਾ ਘਾਟਾ ਪਿਆ ਹੋਵੇ ਪਰ ਇਸਦੀਆਂ ਤਿਜੋਰੀਆਂ ਹਾਲੇ ਵੀ ਭਰੀਆਂ ਹੋਈਆਂ ਹਨ ਅਤੇ ਸੰਭਵ ਹੈ ਕਿ ਕੰਪਨੀ ਕਿਸੇ ਹੋਰ ਖੇਤਰ ਵਿੱਚ ਆਪਣੀ ਕੋਈ ਨਵੀਂ ਸ਼ਾਖ਼ਾ ਖੜੀ ਕਰ ਦੇਵੇ। ਇਸ ਕੰਪਨੀ ਕੋਲ ਅਜਿਹਾ ਕਰਨ ਲਈ ਭਰਪੂਰ ਪੈਸਾ ਹੈ।ਇਹ ਵੀ ਪੜ੍ਹੋ:ਮੋਦੀ ਦਾ ਜਾਦੂ ਗੁਰਦਾਸਪੁਰ 'ਚ ਇਸ ਕਰਕੇ ਨਹੀਂ ਚੱਲਿਆਐੱਚ ਐੱਸ ਫੂਲਕਾ ਨੇ ਆਮ ਆਦਮੀ ਪਾਰਟੀ ਛੱਡੀਪਾਕਿਸਤਾਨ 'ਚ ਦਾਜ ਖਿਲਾਫ਼ ਅਨੋਖੀ ਮੁਹਿੰਮਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
തിങ്കളാഴ്ച വ്യാപാരം: ഇന്ത്യന് ഓഹരി വിപണി മുന്നേറുന്നു | Malayalam |
റാഞ്ചി ഏകദിനത്തില് ഉസ്മാന് ഖ്വാജയ്ക്ക് സെഞ്ച്വറി; മോശം ഫോമില് നിന്ന് മോചനം നേടി തകര്ത്തടിച്ച് ആരണ് ഫിഞ്ച്; വെടിക്കെട്ട് തുടക്കം മുതലാക്കാന് കഴിയാതെ ഓസീസ്; ഇന്ത്യക്ക് 314 റണ്സ് വിജയലക്ഷ്യം; മാച്ച് ഫീ മുഴുവന് പുല്വാമ രകതസാക്ഷികളുടെ കുടുംബങ്ങള്ക്ക്; പതിവ് നീല തൊപ്പി ഉപേക്ഷിച്ച് ഇന്ത്യ കളത്തിലിറങ്ങിയത് ആര്മി തൊപ്പിയണിഞ്ഞും | Malayalam |
ചികിത്സാ സഹായം വാങ്ങിയതിന്റെ പേരില് മാനസികമായി പീഡിപ്പിക്കുന്നു; കന്നഡ നടന് രവി പ്രകാശിന്റെ ശല്യം സഹിക്കാനാവില്ലെന്ന് പരാതി നല്കി നടി വിജയലക്ഷ്മി; പണം നല്കിയതിന് ശേഷം എല്ലാദിവസവും ആശുപത്രിയിലെത്തുകയും തുടര്ച്ചയായി സന്ദേശങ്ങള് അയക്കുന്നുവെന്നും ചികിത്സയില് കഴിയുന്ന നടി | Malayalam |
वीडियो, अनोखे अंदाज़ में सीटी बजाने वाले निखिल की कहानी, अवधि 2,50 | Hindi |
அட்லீ இயக்கத்தில் விஜய், சமந்தா, மகேந்திரன் உள்ளிட்ட பலர் நடிப்பில் வெளியான படம் 'தெறி'. இதன் தொலைக்காட்சி உரிமைக்கு அதிக விலை கோரியதால் விற்கப்படாமல் இருந்தது. அப்படத்தின் டிஜிட்டல் உரிமையை அமேசான் நிறுவனம் பெரும் விலை கொடுத்து கைப்பற்றியுள்ளது. | Tamil |
ବାବରଙ୍କ ଶତକ: ପାକିସ୍ତାନ ବିଜୟୀ | Odia |
کیرالہ میں بھی دہلی کے نربھیا جیسا سانحہ، ریپ کے بعد طالبہ کا وحشیانہ قتل | Urdu |
એલર્ટ : SBIમાં કેશ ઉપાડવા અને જમા કરવાના નિયમો બદલાયા, જાણી લો | Gujarati |
کبیر خان بنائیں گے بجرنگی بھائی جان ۔ 2 | Urdu |
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਾ ਮੁੱਲ ਅਕਾਲੀ ਦਲ ਨੂੰ ਆਉਂਦੇ ਸਮੇਂ 'ਚ ਹੋਰ ਚੁਕਾਉਣਾ ਪਵੇਗਾ - ਨਜ਼ਰੀਆ 6 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46091814 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/fb ਅਕਾਲੀ ਦਲ ਵਿੱਚ ਸੁਖਦੇਵ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਗੱਲ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਦੇ ਬਾਗੀ ਸੁਰਾਂ ਤੱਕ ਪਹੁੰਚ ਚੁੱਕੀ ਹੈ। ਅਕਾਲੀ ਦਲ ਵੱਲੋਂ ਟਕਸਾਲੀ ਆਗੂਆਂ ਨੂੰ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ।ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬੋਲਣ ਅਤੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ।ਪਾਰਟੀ ਵਿੱਚ ਖੜੇ ਹੋਏ ਸਿਆਸੀ ਸੰਕਟ ਨਾਲ ਨਜਿੱਠਣ ਲਈ ਸੁਖਬੀਰ ਬਾਦਲ ਹੱਥ ਪੱਲੇ ਮਾਰ ਰਹੇ ਹਨ। ਅਕਾਲੀ ਦਲ ਦੇ ਇਸ ਸਿਆਸੀ ਸੰਕਟ ਬਾਰੇ ਬੀਬੀਸੀ ਪੱਤਰਕਾਰ ਦਲਜੀਤ ਅਮੀ ਨੇ ਸਿਆਸੀ ਮਾਹਿਰ ਪ੍ਰੋਫੈਸਰ ਜਗਰੂਪ ਸਿੰਘ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ, ਪ੍ਰੋ. ਜਗਰੂਪ ਦਾ ਇਸ ਪੂਰੇ ਮੁੱਦੇ ਬਾਰੇ ਨਜ਼ਰੀਆਹਾਲ ਵਿੱਚ ਹੀ ਅਕਾਲੀ ਦਲ ਦੇ ਕੁਝ ਟਕਸਾਲੀ ਲੀਡਰਾਂ ਵੱਲੋਂ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਮੌਜੂਦਾ ਹਾਲਾਤ ਦੇ ਜ਼ਿੰਮੇਵਾਰ ਹਨ।ਉਨ੍ਹਾਂ ਵੱਲੋਂ ਲਏ ਇਸ ਸਟੈਂਡ ਦੀਆਂ ਜੜ੍ਹਾਂ ਅਕਾਲੀ ਦਲ ਦੀ 2017 ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹੋਈ ਹਾਰ ਅਤੇ 2014 ਦੀਆਂ ਚੋਣਾਂ ਵਿੱਚ ਲੋਕਾਂ ਵੱਲੋਂ ਅਕਾਲੀ ਦਲ ਨੂੰ ਸਵੀਕਾਰ ਨਾ ਕਰਨ ਨਾਲ ਜੁੜੀਆਂ ਹੋਈਆਂ ਹਨ।2017 ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਮੁੱਖ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਕਰ ਸਕੀ ਅਤੇ ਉਸ ਤੋਂ ਬਾਅਦ ਹੋਏ ਵਰਤਾਰਿਆਂ ਤੋਂ ਲਗਦਾ ਹੈ ਕਿ ਪਾਰਟੀ ਦੇ ਸੀਨੀਅਰਾਂ ਲੀਡਰਾਂ ਨੂੰ ਆਪਣਾ ਕੋਈ ਭਵਿੱਖ ਦਿਖਾਈ ਨਹੀਂ ਦੇ ਰਿਹਾ ਹੈ। 2019 ਦੀਆਂ ਚੋਣਾਂ ਵਿੱਚ ਲਗਦਾ ਨਹੀਂ ਕਿ ਅਕਾਲੀ ਦਲ ਵੱਡੇ ਧੜੇ ਦੇ ਰੂਪ ਵਿੱਚ ਉਭਰ ਸਕੇਗਾ।ਇਹ ਵੀ ਪੜ੍ਹੋ:ਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਲਾਟਰੀ ਜਿੱਤ ਕੇ ਵੀ ਬਣਿਆ ਰਹਿੰਦਾ ਕੰਗਾਲ ਬਣਨ ਦਾ ਖ਼ਤਰਾਕੋਰੀਆ ਦੀ ਮਹਾਰਾਣੀ ਬਣਨ ਵਾਲੀ ਭਾਰਤ ਦੀ ਰਾਜਕੁਮਾਰੀ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਸ਼ਾਇਦ ਇਹ ਗੱਲ ਸਮਝ ਆ ਗਈ ਹੈ ਕਿ ਪਾਰਟੀ ਅੰਦਰ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ ਜਾਂ ਉਨ੍ਹਾਂ ਨੂੰ ਬਣਦਾ ਸਨਮਾਨ ਜਾਂ ਰੁਤਬਾ ਨਹੀਂ ਮਿਲ ਰਿਹਾ।ਸ਼ਾਇਦ ਉਨ੍ਹਾਂ ਨੂੰ ਇਹ ਵੀ ਲਗਦਾ ਹੈ ਕਿ ਪਾਰਟੀ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ। Image copyright Ravinder Singh Robin/BBC ਇਹ ਵੀ ਹੋ ਸਕਦਾ ਹੈ ਕਿ ਲੀਡਰਾਂ ਨੂੰ ਇਹ ਮਹਿਸੂਸ ਹੋਇਆ ਹੋਵੇ ਕਿ ਪਾਰਟੀ ਪੁਰਾਣੀਆਂ ਰਵਾਇਤਾਂ ਦੇ ਹਿਸਾਬ ਨਾਲ ਨਹੀਂ ਚਲਾਈ ਦਾ ਰਹੀ ਹੈ।ਇਸ ਕਰਕੇ ਲੋਕਾਂ ਦਾ ਵਿਸ਼ਵਾਸ ਪਾਰਟੀ ਤੋਂ ਹੌਲੀ-ਹੌਲੀ ਘੱਟ ਰਿਹਾ ਹੈ। ਇਹ ਲੀਡਰ ਪੁਰਾਣੇ ਹਨ ਅਤੇ ਉਨ੍ਹਾਂ ਨੂੰ ਤਜ਼ਰਬਾ ਵੀ ਬਹੁਤ ਹੈ। ਇਹ ਲੀਡਰ ਇਤਿਹਾਸ ਬਾਰੇ ਵੀ ਜਾਣਦੇ ਹਨ ਅਤੇ ਨਿੱਜੀ ਤੌਰ 'ਤੇ ਵੀ ਪਾਰਟੀ ਦੇ ਕਰੀਬ ਰਹੇ ਹਨ। ਜਦੋਂ ਕੋਈ ਪਾਰਟੀ ਜਿੱਤਦੀ ਹੈ ਤਾਂ ਉਸ ਦਾ ਸਿਹਰਾ ਉਸ ਦੇ ਤਜ਼ਰਬੇਕਾਰ ਤੇ ਸੀਨੀਅਰਾਂ ਲੀਡਰਾਂ ਨੂੰ ਜਾਂਦਾ ਹੈ।ਪਿਛਲੇ ਸਮੇਂ ਵਿੱਚ ਕਿਸਾਨਾਂ ਦੀ ਹਾਲਤ, ਮੁਲਾਜ਼ਮਾਂ ਦੀ ਹਾਲਤ, ਨਸ਼ੇ ਦਾ ਵਪਾਰ, ਸ਼ਰਾਬ ਅਤੇ ਰੇਤਾ-ਬਜਰੀ ਤੋਂ ਇਲਾਵਾ ਬਹੁਤ ਸਾਰੇ ਮੁੱਦੇ ਅਜਿਹੇ ਹਨ, ਜਿਸਦਾ ਜਨਤਾ ਵਿੱਚ ਗ਼ਲਤ ਸੰਦੇਸ਼ ਗਿਆ ਹੈ।ਇਹ ਵੀ ਪੜ੍ਹੋ:ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ - ਸੇਵਾ ਸਿੰਘ ਸੇਖਵਾਂ'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਬਰਗਾੜੀ ਵਰਗੇ ਮੁੱਦੇ 'ਤੇ ਇਨ੍ਹਾਂ ਆਗੂਆਂ ਨੂੰ ਨਹੀਂ ਪੁੱਛਿਆ ਗਿਆ। ਪਾਰਟੀ ਦੀ ਤਾਕਤ ਵੀ ਇੱਕ ਬੰਦੇ ਦੇ ਹੱਥ ਹੈ, ਸਰਕਾਰ ਦੀ ਤਾਕਤ ਵੀ ਉਨ੍ਹਾਂ ਬੰਦਿਆਂ ਤੱਕ ਹੀ ਸੀਮਤ ਸੀ। ਉਸ ਸਮੇਂ ਸ਼ਾਇਦ ਉਹ ਇਸ ਕਰਕੇ ਨਾ ਬੋਲੇ ਹੋਣ ਕਿਉਂਕਿ ਜਿਹੜੀ ਸਰਕਾਰ ਸੱਤਾ ਵਿੱਚ ਹੁੰਦੀ ਹੈ ਕਿ ਉਸ ਕੋਲ ਦੂਜਿਆਂ ਨੂੰ ਚੁੱਪ ਕਰਵਾਉਣ ਲਈ ਬਹੁਤ ਸਾਰੇ 'ਹਥਿਆਰ' ਹੁੰਦੇ ਹਨ। ਇਸ ਕਾਰਨ ਉਹ ਉਸ ਸਮੇਂ ਬੋਲ ਨਹੀਂ ਸਕੇ ਹੋਣ ਅਤੇ ਹੁਣ ਉਹ ਇਹ ਸੋਚਦੇ ਹਨ ਕਿ ਅਸੀਂ ਘੱਟੋ-ਘੱਟ ਇਹ ਤਾਂ ਕਹਿਣ ਵਾਲੇ ਬਣਾਂਗੇ ਕਿ ਅਸੀਂ ਇਹ ਮੁੱਦੇ ਚੁੱਕੇ ਸਨ।ਨੌਜਵਾਨਾਂ ਦੇ ਮੁੱਦਿਆਂ ਤੋਂ ਮੁਨਕਰ ਹੋਣਾਇਸ ਦੌਰ ਵਿੱਚ ਇਨ੍ਹਾਂ ਆਗੂਆਂ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਸੁਧਾਰ ਦੀ ਲਹਿਰ ਜਾਂ ਪਛਤਾਵੇ ਦੀ ਲਹਿਰ ਵਜੋਂ ਯਾਦ ਕੀਤਾ ਜਾਵੇਗਾ।ਇਹ ਸਿਰਫ਼ ਅਕਾਲੀ ਦਲ ਦੀ ਗੱਲ ਨਹੀਂ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਢਾਂਚੇ ਨੂੰ ਖੁਰਾ ਲੱਗਾ ਹੈ। ਪਿਛਲੇ ਸਮੇਂ ਦੌਰਾਨ ਇਹ ਵੀ ਸੁਣਨ 'ਚ ਆਇਆ ਸੀ ਕਿ ਅਕਾਲੀ ਆਗੂ ਪਿੰਡਾਂ ਵਿੱਚ ਖੁੱਲ੍ਹੇ ਤੌਰ 'ਤੇ ਨਹੀਂ ਵੜ੍ਹੇ ਕਿਉਂਕਿ ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ।ਗੁੱਸੇ ਦਾ ਇੱਕ ਕਾਰਨ ਸ਼ਾਇਦ ਬੇਅਦਬੀ ਦਾ ਮੁੱਦਾ ਹੋ ਸਕਦਾ ਪਰ ਇੱਕ ਹੋਰ ਕਾਰਨ ਇਹ ਹੈ ਕਿ ਪਿਛਲੇ 10 ਸਾਲਾਂ 'ਚ ਜੋ ਹਾਲਾਤ ਬਣੇ ਹਨ, ਉਨ੍ਹਾਂ ਕਰਕੇ ਇਨ੍ਹਾਂ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਆਪਣੇ ਹਲਕੇ ਵਿੱਚ ਬਿਨਾਂ ਸੁਰੱਖਿਆ ਦੇ ਚਲੇ ਜਾਣ। ਪੰਜਾਬ ਬਹੁਤ ਛੋਟਾ ਹੈ ਅਤੇ ਲੋਕਾਂ ਨੂੰ ਪਤਾ ਹੁੰਦਾ ਹੈ ਕਿਹੜਾ ਨੇਤਾ ਕੀ ਕਰ ਰਿਹਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਇਸ ਦੇ ਨਾਲ ਹੀ ਲੋਕਾਂ ਦੇ ਸਵਾਲ ਬਦਲ ਗਏ ਹਨ, ਨੌਜਵਾਨ ਪੀੜ੍ਹੀ ਅਜੇ ਵੀ ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੀ ਹੈ। ਨੌਜਵਾਨਾਂ ਦੇ ਮੁੱਦਿਆਂ ਤੋਂ ਮੁਨਕਰ ਹੋਣਾ ਵੀ ਇੱਕ ਕਾਰਨ ਹੋ ਸਕਦਾ ਹੈ। ਅਕਾਲੀ ਦਲ ਤਾਂ ਮਰਜੀੜਿਆਂ ਦੀ ਪਾਰਟੀ ਸੀ, ਅਤੇ ਲੋਕਾਂ ਦੇ ਮੁੱਦਿਆਂ ਨਾਲ ਜੁੜੀ ਪਾਰਟੀ ਸੀ ਤੇ ਇਸ ਵਿੱਚ ਕਬਜ਼ੇ ਵਾਲੀ ਗੱਲ ਨਹੀਂ ਸੀ। ਸਭ ਤੋਂ ਹੇਠਲੇ ਪੱਧਰ 'ਤੇ ਬਾਦਲ ਦੀ ਲੋਕਪ੍ਰਿਅਤਾਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਉਨ੍ਹਾਂ ਦੇ ਕਾਰਜਕਾਲ ਨੂੰ ਮੈਂ ਦੋ ਤਰ੍ਹਾਂ ਨਾਲ ਦੇਖਦਾ ਹਾਂ। 70 ਦੇ ਦਹਾਕੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਉਨ੍ਹਾਂ ਦਾ ਰੁਤਬਾ ਬੁਲੰਦੀਆਂ 'ਤੇ ਸੀ। Image copyright Getty Images ਪਰ ਪਹਿਲੀ ਵਾਰ ਹੋਇਆ ਕਿ 2017 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਲੋਕਪ੍ਰਿਅਤਾ ਸਭ ਤੋਂ ਹੇਠਲੇ ਪੱਧਰ 'ਤੇ ਦੇਖਣ ਨੂੰ ਮਿਲੀ। 1997 ਤੋਂ ਲੈ ਕੇ 2014 ਤੱਕ ਸਿਆਸਤਦਾਨਾਂ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀ ਸਭ ਤੋਂ ਮੋਹਰੀ ਪਸੰਦ ਹੁੰਦੇ ਸਨ ਪਰ 2017 'ਚ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਪੱਧਰ ਬਹੁਤ ਹੇਠਾਂ ਆ ਗਿਆ ਅਤੇ ਉਸ ਦੇ ਕਾਰਨ ਵੀ ਇਹੀ ਹਨ ਜਿਹੜੇ ਇਨ੍ਹਾਂ ਦੀ ਹਾਰ ਦੇ ਹਨ।ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਕਸਾਲੀ ਲੀਡਰਾਂ ਜਿਵੇਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਵੀ ਕੀਤੀ ਗਈ ਪਰ ਉਨ੍ਹਾਂ ਵੱਲੋਂ ਪਾਰਟੀ ਨੂੰ ਪਿਛਲੇ ਸਮੇਂ 'ਚ ਲਿਜਾਉਣ ਲਈ ਕੀਤੇ ਇਹ ਯਤਨ ਸਫ਼ਲ ਨਹੀਂ ਹੋਏ। ਉਨ੍ਹਾਂ ਵੱਲੋਂ ਪਟਿਆਲਾ ਵਿੱਚ ਕੀਤੀ ਗਈ ਰੈਲੀ 'ਚ ਵੀ ਬਹੁਤੇ ਲੀਡਰ ਨਹੀਂ ਪਹੁੰਚੇ।ਰਾਮ ਰਹੀਮ ਨੂੰ ਮਾਫ਼ੀ ਸਿਆਸੀ ਭੁੱਲਜੇਕਰ ਧਾਰਮਿਕ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਮੈਂ 2007 ਤੋਂ ਸੂਬੇ ਦੀਆਂ ਸਾਰੀਆਂ ਚੋਣਾਂ ਨੂੰ ਬਹੁਤ ਨੇੜਿਓਂ ਦੇਖਿਆ ਹੈ ਪਰ ਲੋਕ ਬਹੁਤ ਘੱਟ ਧਾਰਮਿਕ ਮੁੱਦਿਆਂ ਦੀ ਗੱਲ ਕਰਦੇ ਹਨ। ਲੋਕ ਅਜੇ ਵੀ ਆਰਥਿਕ, ਵਿਕਾਸ, ਰੁਜ਼ਗਾਰ, ਕਾਨੂੰਨ-ਪ੍ਰਬੰਧ ਅਤੇ ਸਿਸਟਮ ਦੀ ਗੱਲ ਕਰਦੇ ਹਨ ਪਰ ਬੇਅਦਬੀ ਦਾ ਮੁੱਦਾ ਕਦੇ ਵੀ ਸਿਆਸਤ ਦਾ ਐਨਾ ਵੱਡਾ ਹਿੱਸਾ ਨਹੀਂ ਬਣਿਆ।ਪਿਛਲੇ 20 ਸਾਲਾਂ ਵਿੱਚ ਧਾਰਮਿਕ ਮੁੱਦਾ ਕਦੇ ਵੀ ਸਿਆਸਤ ਦਾ ਹਿੱਸਾ ਨਹੀਂ ਬਣਿਆ ਤੇ ਸ਼ਾਇਦ ਅੱਗੇ ਵੀ ਨਹੀਂ ਬਣੇਗਾ। ਪਰ ਇਸ ਨਾਲ ਸੱਤਾਧਾਰੀ ਪਾਰਟੀ ਨੂੰ ਵੀ ਇੱਕ ਮੌਕਾ ਜ਼ਰੂਰ ਮਿਲ ਗਿਆ ਹੈ। ਸੱਤਾਧਾਰੀ ਪਾਰਟੀ ਨੂੰ ਇਹ ਲਗਦਾ ਹੈ ਕਿ ਇਹੀ ਇੱਕ ਮੁੱਦਾ ਹੈ ਜਿਸ ਨਾਲ ਉਹ ਅਕਾਲੀ ਦਲ ਦਾ ਉਤਸ਼ਾਹ ਘਟਾ ਸਕਦੇ ਹਨ ਜਾਂ ਉਨ੍ਹਾਂ ਨੂੰ ਪਿੱਛੇ ਧੱਕ ਸਕਦੇ ਹਨ।ਇਹ ਵੀ ਪੜ੍ਹੋ:ਨਿਊ ਕੈਲੇਡੋਨੀਆ ਨੇ ਮੋੜੀ ਦਰਵਾਜ਼ੇ 'ਤੇ ਆਈ 'ਆਜ਼ਾਦੀ' ਆਦਮਖੋਰ ਬਾਘਣੀ ਦਾ ਇੰਝ ਕੀਤਾ ਗਿਆ ਸ਼ਿਕਾਰਗਰਭ ਵਿੱਚ ਵੀ ਬੱਚੇ ਤੱਕ ਕਿਵੇਂ ਪਹੁੰਚ ਜਾਂਦਾ ਹੈ ਪ੍ਰਦੂਸ਼ਣ ਪਰ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਮੁੱਦਾ ਅਕਾਲੀ ਦਲ ਦੀ ਇੱਕ ਵੱਡੀ ਸਿਆਸੀ ਭੁੱਲ ਸੀ ਹੋ ਸਕਦਾ ਹੈ ਇਸਦਾ ਮੁੱਲ ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਉਤਾਰਨਾ ਪਵੇ। ਇਸ ਮੁੱਦੇ 'ਤੇ ਅਕਾਲੀ ਦਲ ਦੇ ਵੱਖਰੇ-ਵੱਖਰੇ ਬਿਆਨਾਂ ਨੂੰ ਲੋਕਾਂ ਨੇ ਬਹੁਤਾ ਸਵੀਕਾਰ ਨਹੀਂ ਕੀਤਾ। ਇਹ ਮੁੱਦਾ ਇਸ ਵੇਲੇ ਅਕਾਲੀ ਦਲ ਦੇ ਗਲੇ ਦਾ ਫਾਹਾ ਬਣਿਆ ਹੋਇਆ ਹੈ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
દરરોજ મળશે 5GBથી વધારે ડેટા, આ કંપની આપી રહી છે તક | Gujarati |
1983 ಕಥೆಯೊಂದಿಗೆ ಬಾಲಿವುಡ್ಗೆ ಅಲ್ಲು ಅರ್ಜುನ್ ಎಂಟ್ರಿ | Kannada |
അമ്ബയറുടെ തീരുമാനം ഞങ്ങളെയെല്ലാം അത്ഭുതപ്പെടുത്തി; ഡിആര്എസിനെതിരെ കോഹ്ലി | Malayalam |
സായി പ്രണീതിനോട് തോല്വി വഴങ്ങി സമീര് വര്മ്മ, കശ്യപിനു പരാജയം | Malayalam |
हे १० डायलाॅग न विसरणारे... | Marathi |
ಕರಣ್ ಜೋಹಾರ್ ಅವರ ಸಿಂಗಲ್ಸ್ ಓನ್ಲಿ ಪಾರ್ಟಿ | Kannada |
पीवी सिंधु ने रिटायरमेंट के पोस्ट से चौंकाया, क्या बोले सोशल मीडिया यूज़र्स | Hindi |
સિન્થેટિક ડાયમંડ પર પ્રતિબંધ,ઈ-વોટીંગથી લેવાયો નિર્ણય | Gujarati |
سری لنکائی کھلاڑی کے سر پر لگی گیند ، 20 منٹ تک رہا بیہوش ! ، اسٹریچر پر اٹھاکر لے جایا گیا باہر | Urdu |
‘অসুস্থতা’র জন্যই রানি রাসমণির সভায় গরহাজির, ‘সাফাই’ শুভ্রাংশু শিবিরের | Bengali |
ਸੋਸ਼ਲ ਮੀਡੀਆ 'ਤੇ ‘ਮਜ਼ਾਕ’ ਕਾਰਨ ਜੇਲ੍ਹ ਜਾਣਾ ਪਿਆ ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ 17 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46247126 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright facebook ਫੋਟੋ ਕੈਪਸ਼ਨ 23 ਅਕਤੂਬਰ ਤੋਂ ਜੇਲ੍ਹ ਵਿੱਚ ਬੰਦ ਹਨ ਅਭੀਜੀਤ ਮਿਤਰਾ 41 ਸਾਲ ਦਾ ਇੱਕ ਸ਼ਖ਼ਸ ਕਰੀਬ ਇੱਕ ਮਹੀਨੇ ਤੋਂ ਜੇਲ੍ਹ 'ਚ ਹੈ। ਇਸ ਦਾ ਕਾਰਨ ਹੈ ਉਸ ਸ਼ਖ਼ਸ ਵੱਲੋਂ ਕੀਤੇ ਗਏ ਪੰਜ ਵਿਅੰਗਾਤਮਕ ਟਵੀਟ। ਸਤੰਬਰ 'ਚ ਅਭੀਜੀਤ ਅਈਅਰ-ਮਿਤਰਾ ਨੇ 13ਵੀਂ ਸਦੀ ਵਿੱਚ ਬਣੇ ਓਡੀਸ਼ਾ ਸਥਿਤ ਕੋਣਾਰਕ ਮੰਦਿਰ 'ਤੇ ਟਵੀਟ ਕੀਤਾ, ਜਿਸ ਨੂੰ 'ਇਤਰਾਜ਼ਯੋਗ' ਦੱਸਿਆ ਗਿਆ। ਅਭੀਜੀਤ ਗਿੱਲੀ ਸਥਿਤ ਰੱਖਿਆ ਮਾਹਿਰ ਹਨ ਜਿਨ੍ਹਾਂ ਦੇ ਟਵਿੱਟਰ 'ਤੇ ਕਰੀਬ 20 ਹਜ਼ਾਰ ਫੌਲੋਅਰਜ਼ ਹਨ। ਉਨ੍ਹਾਂ ਦੇ ਟਵੀਟਸ ਵਿੱਚ ਮੰਦਿਰ 'ਤੇ ਬਣੀ ਨਗਨ ਚਿੱਤਰਕਾਰੀ 'ਤੇ ਟਿੱਪਣੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਚਿੱਤਰਕਾਰੀ ਨੂੰ 'ਅਸ਼ਲੀਲ' ਦੱਸਿਆ ਸੀ। ਹਾਲਾਂਕਿ ਥੋੜ੍ਹੀ ਹੀ ਦੇਰ ਵਿੱਚ ਅਭੀਜੀਤ ਦੀ ਸਫਾਈ ਵੀ ਆ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਮਜ਼ਾਕ ਸੀ ਅਤੇ ਫਿਰ ਅਭੀਜੀਤ ਨੇ ਉਸ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ। ਇਸ ਤੋਂ ਪਹਿਲਾਂ ਅਭੀਜੀਤ ਨੇ ਟਵੀਟਸ ਰਾਹੀਂ ਓਡੀਸ਼ਾ ਦੇ ਲੋਕਾਂ 'ਤੇ ਵੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੋ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ। ਇਹ ਵੀ ਪੜ੍ਹੋ-ਪਾਕਿਸਤਾਨ ਦੀ ਇਹ ਵੀਡੀਓ ਵੱਟਸਐਪ ਰਾਹੀਂ ਵਾਇਰਲ ਹੋਈ ਤਾਂ ਭਾਰਤ 'ਚ ਕਈ ਥਾਂਈ ਹੋਈ ਹਿੰਸਾਹਿਟਲਰ ਅਤੇ ਇਸ ਨਾਬਾਲਗ ਕੁੜੀ ਦੀ ਦੋਸਤੀ ਦੀ ਕਹਾਣੀਕਰੋੜਪਤੀ ਬਣਨ ਦੀ ਖ਼ਬਰ ਲਾਟਰੀ ਵਾਲਿਆਂ ਨੇ ਫੋਨ ਕਰਕੇ ਇੰਝ ਸੁਣਾਈ'ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ ਸੁਖਬੀਰ ਬਾਦਲ'ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਅਭੀਜੀਤ ਦੇ ਟਵੀਟਸ ਨਾਲ ਇਤਿਹਾਸਕ ਮੰਦਿਰਾਂ ਲਈ ਮਸ਼ਹੂਰ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। Image copyright Getty Images ਫੋਟੋ ਕੈਪਸ਼ਨ ਅਭੀਜੀਤ ਨੇ ਕੋਣਾਰਕ ਮੰਦਿਰ ਉੱਤੇ ਇੱਕ ਵੀਡੀਏ ਪੋਸਟ ਕੀਤਾ ਸੀ ਹਾਲਾਂਕਿ ਅਭੀਜੀਤ ਦੇ ਟਵੀਟਸ 'ਤੇ ਲੋਕਾਂ ਵੱਲੋਂ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਏ। ਉਨ੍ਹਾਂ ਦੇ 'ਇਤਰਾਜ਼ਯੋਗ' ਕਹੇ ਜਾ ਰਹੇ ਟਵੀਟਸ ਵਿਚੋਂ ਇੱਕ ਨੂੰ ਕੇਵਲ 7 ਲਾਈਕਜ਼ ਅਤੇ ਇੱਕ ਰਿਟਵੀਟ ਮਿਲਿਆ ਹੈ। ਕਈ ਮੁਕਦਮੇ ਹੋਏ ਦਰਜਬੇਸ਼ੱਕ ਅਭੀਜੀਤ ਦੇ ਟਵੀਵਸ 'ਤੇ ਬਹੁਤਾ ਰੌਲਾ ਨਾ ਪਿਆ ਹੋਵੇ ਪਰ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕਰ ਲਏ ਅਤੇ ਉਹ 23 ਅਕਤੂਬਰ ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ 'ਤੇ ਧਰਮ ਅਤੇ ਜਾਤੀ ਦੇ ਨਾਮ 'ਤੇ ਦੋ ਵੱਖ-ਵੱਖ ਸਮੂਹਾਂ ਵਿਚਾਲੇ ਵੈਰ ਫੈਲਾਉਣ ਦਾ ਇਲਜ਼ਾਮ ਹੈਧਾਰਮਿਕ ਭਾਵਨਾਵਾਂ ਨੂੰ ਠੇਸ ਅਤੇ ਫਿਰਕੂ ਹਿੰਸਾ ਭੜਕਾਉਣ ਲਈ ਮਾਹੌਲ ਤਿਆਰ ਕਰਨ ਦਾ ਇਲਜ਼ਾਮ ਹੈਅਈਅਰ-ਮਿਤਰਾ 'ਤੇ ਜਨਤਕ ਥਾਵਾਂ 'ਤੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਲ ਹੈਇਸ ਤੋਂ ਇਲਾਵਾ ਪ੍ਰਾਚੀਨ ਯਾਦਗਾਰ ਸੁਰੱਖਿਆ ਕਾਨੂੰਨ ਤਹਿਤ ਉਨ੍ਹਾਂ 'ਤੇ ਕੋਣਾਰਕ ਮੰਦਿਰ ਦਾ ਗ਼ਲਤ ਇਸਤੇਮਾਲ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੂਚਨਾ ਅਤੇ ਤਕਨੀਕੀ ਕਾਨੂੰਨ ਤਹਿਤ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ। ਅਭੀਜੀਤ 'ਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਵਿਵਾਦਿਤ ਮਾਣਹਾਨੀ ਕਾਨੂੰਨ ਦਾ ਵੀ ਇਸਤੇਮਾਲ ਕੀਤਾ ਗਿਆ ਹੈ। Image copyright Getty Images ਇਨ੍ਹਾਂ ਸਾਰੇ ਇਲਜ਼ਾਮਾਂ ਵਿੱਚ ਘੱਟੋ-ਘੱਟ ਦੋ ਗ਼ੈਰ-ਜ਼ਮਾਨਤੀ ਹਨ ਅਤੇ ਜੇਕਰ ਅਈਅਰ ਮਿਤਰਾ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ। ਅਈਅਰ ਦੀ ਮੁਆਫ਼ੀ ਅਈਅਰ ਮਿਤਰਾ ਨੇ ਵੈਸੇ ਆਪਣੇ ਟਵੀਟ ਵਿੱਚ ਪਹਿਲਾਂ ਹੀ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਓਡੀਸ਼ਾ ਵਿੱਚ ਅਦਾਲਤ ਦੇ ਸਾਹਮਣੇ ਕਿਹਾ ਹੈ, "ਮੈਂ ਆਪਣੀ ਬੇਵਕੂਫ਼ੀ ਲਈ ਮੁਆਫ਼ੀ ਮੰਗਦਾ ਹਾਂ।"ਹਾਲਾਂਕਿ ਇਸ ਮੁਆਫ਼ੀਨਾਮੇ ਤੋਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਹੇਠਲੀ ਅਦਾਲਤ ਪੈਰਵੀਕਾਰ ਦੀ ਇਸ ਦਲੀਲ ਤੋਂ ਸਹਿਮਤ ਦਿੱਖੀ ਕਿ ਜ਼ਮਾਨਤ 'ਤੇ ਅਭੀਜੀਤ ਗਵਾਹਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਜਾਂ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਹੇਠਲੀ ਅਦਾਲਤ ਨੇ ਅਭੀਜੀਤ ਦੀ ਜ਼ਮਾਨਤ ਅਰਜ਼ੀ ਦੋ ਵਾਰ ਨਾਮਨਜ਼ੂਰ ਕਰ ਦਿੱਤੀ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। Image copyright Getty Images ਫੋਟੋ ਕੈਪਸ਼ਨ ਅਈਅਰ-ਮਿਤਰਾ ਨੇ ਆਪਣੇ ਟਵੀਟ ਵਿੱਚ ਮੁਆਫ਼ੀ ਮੰਗਦਿਆਂ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ ਇਸ ਮਾਮਲੇ ਵਿੱਚ ਅਭੀਜੀਤ ਲਈ ਹਾਲਾਤ ਉਦੋਂ ਹੋਰ ਜ਼ਿਆਦਾ ਖ਼ਰਾਬ ਹੋ ਗਏ ਜਦੋਂ ਓਡੀਸ਼ਾ 'ਚ ਵਕੀਲਾਂ ਦੀ 78 ਦਿਨ ਲੰਬੀ ਹੜਤਾਲ ਹੋ ਗਈ। ਮਾਮਲੇ ਦਾ ਸਿਆਸੀਕਰਨਹੌਲੀ-ਹੌਲੀ ਇਸ ਪੂਰੇ ਮਾਮਲੇ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਰਅਸਲ ਅਭੀਜੀਤ ਨੇ ਜਦੋਂ ਕੋਣਾਰਕ ਮੰਦਿਰ ਦਾ ਵੀਡੀਓ ਬਣਾਇਆ ਸੀ ਤਾਂ ਉਹ ਇੱਕ ਸਾਬਕਾ ਸੰਸਦ ਮੈਂਬਰ ਬੈਜਨਾਥ 'ਜੈ' ਪਾਂਡਾ ਦੇ ਘਰ ਮਹਿਮਾਨ ਸਨ। ਪਾਂਡਾ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਤੋਂ ਬਾਹਰ ਕੱਢਿਆ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਹੁਣ ਨਵੀਨ ਪਟਨਾਇਕ ਇਸ ਮਾਮਲਾ ਰਾਹੀਂ ਪਾਂਡਾ ਦੀ ਪਰੇਸ਼ਾਨੀ ਵਧਾ ਸਕਦੇ ਹਨ। ਇਹ ਵੀ ਪੜ੍ਹੋ:-'ਸ਼ਿਵ ਦੇ ਰੂਪ 'ਚ ਇਮਰਾਨ', ਪਾਕ ਸੰਸਦ 'ਚ ਹੰਗਾਮਾਕੀ ਦੁਨੀਆਂ ਤੋਂ ਧਰਮ ਗਾਇਬ ਹੋ ਜਾਣਗੇ?ਗਾਂਧੀ ਦੇ ਹੁਕਮਾਂ ਦੇ ਉਲਟ ਦਲਿਤਾਂ ਦੇ ਹੱਕ 'ਚ ਬੋਲਣ ਵਾਲੇ ਪੇਰੀਯਾਰ 'ਦਿਲ ਦੁਖਦਾ ਹੈ ਜਦੋਂ ਕੋਈ ਪਾਕਿਸਤਾਨੀ ਕਹਿੰਦਾ ਹੈ'ਪਹਿਲਾਂ ਵੀ ਕਰ ਚੁੱਕੇ ਹਨ ਭੜਕਾਊ ਟਵੀਟਅਭੀਜੀਤ ਇੰਸਟੀਟਿਊਟ ਆਫ ਪੀਸ ਐਂਡ ਕਨਫਲਿਕਟ ਸਟੱਡੀਜ਼ 'ਚ ਕੰਮ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਠੀਕ-ਠਾਕ ਸਰਗਰਮ ਰਹਿੰਦੇ ਹਨ। ਉਨ੍ਹਾਂ ਨੂੰ ਨੇੜੇਓਂ ਜਾਨਣ ਵਾਲੇ ਇੱਕ ਖੋਜਕਾਰੀ ਨੇ ਦੱਸਿਆ ਕਿ ਉਹ ਅਕਸਰ ਭੜਕਾਊ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਕਦੇ ਲੁਕਾਉਂਦੇ ਵੀ ਨਹੀਂ ਹਨ, ਹਲਾਂਕਿ ਉਨ੍ਹਾਂ ਦੀਆਂ ਗੱਲਾਂ ਕਈ ਵਾਰ ਸਹੀ ਤੇ ਕਈ ਵਾਰ ਗ਼ਲਤ ਵੀ ਹੁੰਦੀਆਂ ਹਨ। Image copyright Getty Images ਫੋਟੋ ਕੈਪਸ਼ਨ ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਟਵੀਟਸ ਨਾਲ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਬੇਸ਼ੱਕ ਅਭੀਜੀਤ ਇਸ ਵੇਲੇ ਆਪਣੇ ਟਵੀਟ ਕਾਰਨ ਜੇਲ੍ਹ 'ਚ ਹਨ ਪਰ ਇਸੇ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਅਮਰੀਕੀ ਇਤਿਹਾਸਕਾਰ ਆਡਰੀ ਟਰੁਸ਼ਕੀ 'ਤੇ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਦੇਵੀ-ਦੇਵਤਾਵਾਂ ਦਾ ਅਪਮਾਨ ਕੀਤਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉੱਥੇ ਹੀ ਅਭੀਜੀਤ ਮਨੁਖੀ ਅਧਿਕਾਰ ਵਰਕਰ ਅਤੇ ਵੱਖਵਾਦੀਆਂ ਨੂੰ ਜੇਲ੍ਹ ਵਿੱਚ ਪਾਉਣ ਸਬੰਧੀ ਟਵੀਟ ਵੀ ਕਰਦੇ ਰਹੇ ਹਨ। ਖ਼ੈਰ ਅਈਅਰ ਮਿਤਰਾ ਦੀ ਗ੍ਰਿਫ਼ਤਾਰੀ 'ਤੇ ਕਈ ਲੋਕਾਂ ਦਾ ਮਤ ਹੈ ਕਿ ਟਵਿੱਟਰ 'ਤੇ ਮਜ਼ਾਕੀਆ ਅੰਦਾਜ਼ ਵਿੱਚ ਕੁਝ ਲਿਖਣ 'ਤੇ ਜੇਕਰ ਜੇਲ੍ਹ ਭੇਜਿਆ ਜਾਵੇ ਤਾਂ ਇਹ ਬੋਲਣ ਦੀ ਆਜ਼ਾਦੀ 'ਤੇ ਪਹਿਰਾ ਹੈ। ਐਮਨੈਸਟੀ ਇੰਡੀਆ ਨੇ ਟਵੀਟ ਕੀਤਾ ਹੈ ਕਿ ਸਰਕਾਰ ਨੂੰ ਅਭੀਜੀਤ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ। ਉੱਥੇ ਹੀ ਪੱਤਰਕਾਰ ਕੰਚਨ ਗੁਪਤਾ ਨੇ ਟਵੀਟ ਕੀਤਾ ਹੈ ਕਿ ਅਭੀਜੀਤ ਦੀ ਗ੍ਰਿਫ਼ਤਾਰੀ ਸਾਬਿਤ ਕਰਦੀ ਹੈ ਕਿ ਭਾਰਤ ਵਿੱਤ ਆਜ਼ਾਦੀ ਖ਼ਤਰੇ ਵਿੱਚ ਹੈ।ਅਭੀਜੀਤ ਦੀ ਉਨ੍ਹਾਂ ਦੇ ਮਜ਼ਾਕੀਆ ਟਵੀਟ ਕਰਕੇ ਹੋਈ ਗ੍ਰਿਫ਼ਤਾਰੀ ਸੰਕੇਤ ਹੈ ਕਿ ਭਾਰਤ 'ਚ ਬੋਲਣ ਦੀ ਆਜ਼ਾਦੀ 'ਤੇ ਖ਼ਤਰਾ ਵਧਣ ਲੱਗਾ ਹੈ। ਇਸ ਤੋਂ ਪਹਿਲਾਂ ਵੀ ਕੁਝ ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਆਜ਼ਾਦ ਮੀਡੀਆ 'ਤੇ ਹਮਲੇ ਹੋਏ ਹਨ, ਕਈ ਮੌਕਿਆਂ 'ਤੇ ਇੰਟਰਨੈੱਟ ਬੰਦ ਕਰ ਦਿੱਤੇ ਜਾਂਦੇ ਹਨ। ਇਹ ਸਾਲ 1950 ਦੇ ਸੋਵੀਅਤ ਯੂਨੀਅਨ ਵਰਗੇ ਹਾਲਾਤ ਦਰਸਾਉਂਦੇ ਹਨ ਜਦੋਂ ਉੱਥੇ ਇੱਕ ਅਧਿਆਪਕ ਨੂੰ ਚੁਟਕਲਾ ਸੁਣਾਉਣ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਹ ਵੀ ਪੜ੍ਹੋ-'ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੁੱਕਾਂ ਸਾਰੇ 120 ਜਵਾਨ ਮੈਨੂੰ ਗੋਲੀ ਮਾਰ ਦਿਓ'ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨ‘ਔਰਤ ਦੀ ਹੋਂਦ ਸਰੀਰ ਅਤੇ ਰੰਗ ਰੂਪ ਤੋਂ ਅੱਗੇ ਵੀ ਹੁੰਦੀ ਹੈ’ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀਇਹ ਵੀਡੀਓ ਵੀ ਜ਼ਰੂਰ ਦੇਖੋ-(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ഐലീഗ് ഫുട്ബോള് കിരീടം സ്വന്തമാക്കി ചെന്നൈ സിറ്റി | Malayalam |
iPhoneમાં આવ્યો બગ, કોલ રિસીવ કર્યા વગર લોકો સાંભળી રહ્યા છે વાતો | Gujarati |
குறுஞ்செய்தி சேவையில் இறங்குகிறது பேடிஎம் ? | Tamil |
എം ടിയുടെ ഭീമന് മമ്മൂട്ടി ആയിരുന്നു, രണ്ടാമൂഴം ഒരു കച്ചവട സിനിമയല്ല ! | Malayalam |
'ചെന്നൈ ചാമ്ബ്യന്സ്'; കന്നി ഐ ലീഗ് കിരീടം | Malayalam |
സെന്സെക്സ് 49 പോയിന്റ് താഴ്ന്ന് ഓഹരിവിപണിയില് നഷ്ടത്തോടെ തുടക്കം | Malayalam |
அதற்கே பல பிறவிகளாகப் பாவங்களை அனுபவித்தோம். பலியிடும் எண்ணமேதான் எங்கள் துன்பத்திற்கு காரணம். ஆகவே நரபலி இடப்போகும் உன் கதி என்னாகுமோ என்று நாங்கள் சிரித்தோம்” என்றான் அபயருசி. | Tamil |
ಈ ಆಟಗಾರನಿರದಿದ್ದರೆ ಮೆಕ್ಸಿಕೋ ತಂಡವನ್ನು 9-1 ಅಂತರದಲ್ಲಿ ಸೋಲಿಸುತ್ತಿತ್ತು ಜರ್ಮನಿ! | Kannada |
கிரகணம் முடிந்ததும், குளித்துவிட்டு, அருகில் உள்ள கோயில்களில் நடைபெறும் பிராயச்சித்த பூஜையில் கலந்து கொண்டு சுவாமி தரிசனம் செய்வது, கிரகண தோஷம் பீடிக்காமல் இருக்கும். மேலும் இந்த கிரகணத்தால் பலன்கள் கிடைக்கப் பெறலாம் என்கிறார் சென்னை நங்கநல்லூர் அர்த்தநாரீஸ்வரர் கோயிலின் பாலாஜி வாத்தியார். | Tamil |
মমতার মতোই রাত জাগলেন সিবিআই অফিসাররাও, আজ পালটা চাপের খেলা | Bengali |
ਬਲਾਤਕਾਰ ਦੇ ਦੋਸ਼ਾਂ 'ਚ ਘਿਰੇ ਬਿਸ਼ਪ ਨੇ ਦਿੱਤੀ ਸਫ਼ਾਈ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 12 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45497524 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਬਿਸ਼ਪ ਫਰੈਂਕੋ ਮੁਲੱਕਲ ਨੇ ਆਖਿਆ ਸਾਰੇ ਇਲਜ਼ਾਮ ਬੇਬੁਨਿਆਦ ਹਨ "ਮੇਰੇ ਉੱਤੇ ਜੋ ਦੋਸ਼ ਲੱਗੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਇਸ ਵਿੱਚ ਰੱਤੀ ਵੀ ਸੱਚਾਈ ਨਹੀਂ ਹੈ", ਇਹ ਕਹਿਣਾ ਹੈ, ਜਲੰਧਰ ਸਥਿਤ ਕੈਥੋਲਿਕ ਚਰਚ ਦੇ ਬਿਸ਼ਪ ਫਰੈਂਕੋ ਮੁਲੱਕਲ ਦਾ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਉਲਝੇ ਹੋਏ ਬਿਸ਼ਪ ਫਰੈਂਕੋ ਨੇ ਬੀਬੀਸੀ ਪੰਜਾਬੀ ਅੱਗੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਕੇਰਲਾ ਵਿਚ ਇਸ ਮਾਮਲੇ ਨਾਲ ਸਬੰਧਿਤ ਜੋ ਰੋਸ ਮੁਜ਼ਾਹਰੇ ਹੋ ਰਹੇ ਹਨ, ਉਹ ਅਸਲ ਵਿਚ ਦਬਾਅ ਦੀ ਰਣਨੀਤੀ ਤਹਿਤ ਕੀਤੇ ਜਾ ਰਹੇ ਹਨ।ਬਿਸ਼ਪ ਫਰੈਂਕੋ ਉੱਤੇ ਕੇਰਲਾ ਵਿਚ ਇੱਕ ਇਸਾਈ ਸਾਧਵੀ (ਨਨ) ਵੱਲੋਂ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸਾਧਵੀ (ਨਨ) ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਆਖਿਆ ਹੈ ਕਿ ਮਈ 2014 ਤੋਂ ਸਤੰਬਰ 2016 ਦੇ ਦਰਮਿਆਨ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਉਨ੍ਹਾਂ ਨੂੰ ਕੇਰਲ ਪੁਲਿਸ ਨੇ 19 ਸਿਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।ਇਹ ਵੀ ਪੜ੍ਹੋ:ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ ਦੀ ਸੋਚ ਕਿੰਨੀ ਬਦਲੀਬਿਸ਼ਪ 'ਤੇ ਬਲਾਤਕਾਰ ਦੇ ਦੋਸ਼ ਤੇ ਚਰਚ ਦੀ ਚੁੱਪੀ'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' ਨਵੇਂ ਬੇਅਦਬੀ ਬਿੱਲ ਦੇ ਵਿਰੋਧ ਦਾ ਅਸਲ ਕਾਰਨ "ਇਹਨਾਂ ਇਲਜ਼ਾਮਾਂ ਉੱਤੇ ਬੋਲਦਿਆਂ ਬਿਸ਼ਪ ਫਰੈਂਕੋ ਨੇ ਆਖਿਆ ਕਿ ਨਵੰਬਰ 2016 ਵਿਚ ਇਲਜ਼ਾਮ ਲਗਾਉਣ ਵਾਲੀ ਸਾਧਵੀ ਦੇ ਖ਼ਿਲਾਫ਼ ਮਿਲੀ ਸ਼ਿਕਾਇਤ ਉੱਤੇ ਕਾਰਵਾਈ ਦੀ ਉਨ੍ਹਾਂ ਆਗਿਆ ਦਿੱਤੀ ਸੀ ਅਤੇ ਇਸੇ ਗੱਲ ਦਾ ਉਹ ਹੁਣ ਮੇਰੇ ਤੋ ਬਦਲਾ ਲੈ ਰਹੀ ਹੈ।" ਗੌਰਤਲਬ ਹੈ ਕਿ ਬਿਸ਼ਪ ਦਾ ਅਹੁਦਾ ਚਰਚ ਵਿਚ ਸਭ ਤੋਂ ਉੱਚਾ ਹੁੰਦਾ ਹੈ। ਫੋਟੋ ਕੈਪਸ਼ਨ ਸ਼ਿਕਾਇਤ ਮੁਤਾਬਕ ਮਈ 2014 ਤੋਂ ਸਤੰਬਰ 2016 ਦੇ ਦਰਮਿਆਨ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਕੇਰਲਾ ਵਿਚ ਈਸਾਈ ਸਾਧਵੀਆਂ (ਨਨ) ਦੇ ਗਰੁੱਪ ਵੱਲੋਂ ਇਸ ਮਾਮਲੇ ਵਿਚ ਬਿਸ਼ਪ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੁਲਿਸ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜਲੰਧਰ ਸਥਿਤ ਯਿਸ਼ੂ ਮਿਸ਼ਨਰੀਆਂ ਨੇ ਈਸਾਈ ਸਾਧਵੀਆਂ ਨੂੰ ਵਿਰੋਧ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਹੈ। ਇਹਨਾਂ ਪ੍ਰਦਰਸ਼ਨਾਂ ਵਿਚ ਈਸਾਈ ਸਾਧਵੀਆਂ ਤੋਂ ਇਲਾਵਾ ਸਮਾਜ ਦੇ ਹੋਰ ਸਥਾਨਕ ਵਰਗਾਂ ਦੇ ਲੋਕ ਵੀ ਸ਼ਾਮਲ ਹੋ ਰਹੇ ਹਨ।ਕੀ ਮਾਮਲਾ?28 ਜੂਨ, 2018 ਨੂੰ ਪੁਲਿਸ ਕੋਲ ਸ਼ਿਕਾਇਤ ਦੇਣ ਤੋਂ ਪਹਿਲਾਂ ਈਸਾਈ ਸਾਧਵੀ (ਨਨ) ਨੇ ਆਪਣੇ ਨਾਲ ਹੋਈ ਜ਼ਿਆਦਤੀ ਦਾ ਮਾਮਲਾ ਸਬੂਤਾਂ ਦੇ ਨਾਲ ਚਰਚ ਦੇ ਦੂਜੇ ਅਧਿਕਾਰੀਆਂ ਕੋਲ ਵੀ ਰੱਖਿਆ ਸੀ, ਪਰ ਉਸ ਮੁਤਾਬਕ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ।ਇਸ ਤੋਂ ਬਾਅਦ ਇਸ ਸਾਲ ਜਨਵਰੀ ਅਤੇ ਜੂਨ ਵਿਚ ਉਸ ਨੇ ਦਿੱਲੀ ਸਥਿਤ ਪੋਪ ਦੇ ਨੁਮਾਇੰਦਿਆਂ ਨੂੰ ਵੀ ਇਸ ਬਾਬਤ ਜਾਣੂ ਕਰਵਾਇਆ । ਜਨਤਕ ਰੋਸ ਪ੍ਰਗਟਾਉਣ ਤੋਂ ਪਹਿਲਾਂ ਨਨ ਨੇ ਜਨਵਰੀ, ਜੂਨ ਅਤੇ ਸਤੰਬਰ ਮਹੀਨੇ ਵਿੱਚ ਦਿੱਲੀ ਵਿੱਚ ਪੋਪ ਦੇ ਨੁਮਾਇੰਦੇ ਨੂੰ ਇਸ ਸਬੰਧੀ ਜਾਣੂ ਕਰਵਾਇਆ। Image copyright PAl singh nauli/bbc ਫੋਟੋ ਕੈਪਸ਼ਨ ਬਿਸ਼ਪ ਮੁਲਕੱਲ ਵਿਰੁੱਧ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ ਦੂਜੇ ਪਾਸੇ ਕੇਰਲਾ ਕੈਥੋਲਿਕ ਚਰਚ ਰਿਫਾਰਮ ਮੂਵਮੈਂਟ ਦੇ ਜਾਰਜ ਜੋਸੇਫ ਨੇ ਇਸ ਕੇਸ ਵਿਚ ਪੁਲਿਸ ਦੀ ਕਾਰਗੁਜ਼ਾਰੀ ਦੇ ਖ਼ਿਲਾਫ਼ ਕੇਰਲਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪੁਲਿਸ ਨੇ ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਆਖਿਆ ਕਿ ਉਨ੍ਹਾਂ ਨੂੰ ਦੋਸ਼ੀ ਦੇ ਖ਼ਿਲਾਫ਼ ਸਬੂਤ ਇਕੱਠੇ ਕਰ ਲਏ ਹਨ ਪਰ ਅਦਾਲਤ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਸਾਵਧਾਨੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ।ਇਹ ਵੀ ਪੜ੍ਹੋ:‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕ'ਅਕਾਲੀ ਦਲ ਨੂੰ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ' ਔਰਤਾਂ ਦੇ ਖ਼ਤਨਾ ਕਰਨ ਦੀ ਦਰਦਨਾਕ ਹਕੀਕਤਯੂਸੁਫ਼ ਨੇ ਇਸ ਮਾਮਲੇ ਵਿਚ ਚਾਰ ਪ੍ਰਮੁੱਖ ਬਿੰਦੂਆਂ ਉੱਤੇ ਧਿਆਨ ਦੇਣ ਉੱਤੇ ਜ਼ੋਰ ਦੇ ਰਹੇ ਹਨ। ਬੀਬੀਸੀ ਪੱਤਰਕਾਰ ਇਮਰਾਨ ਕੁਰੈਸ਼ੀ ਨਾਲ ਗੱਲਬਾਤ ਕਰਦਿਆਂ ਜਾਰਜ ਜੋਸੇਫ ਨੇ ਮੰਗ ਕੀਤੀ ਕੀ ਬਿਸ਼ਪ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇ, ਬਿਸ਼ਪ ਦੇ ਵਿਦੇਸ਼ ਜਾਣ ਉੱਤੇ ਰੋਕ ਲਗਾਈ ਜਾਵੇ ਅਤੇ ਪੀੜਤਾ ਦੀ ਸੁਰੱਖਿਆ ਯਕੀਨੀ ਬਣਾਏ ਜਾਵੇ।ਇਸ ਮਾਮਲੇ ਵਿਚ ਬਿਸ਼ਪ ਫਰੈਂਕੋ ਮੁਲੱਕਲ ਦਾ ਕਹਿਣਾ ਹੈ ਕਿ ਉਸ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਸ਼ਿਕਾਇਤਕਰਤਾ ਦੇ ਖ਼ਿਲਾਫ਼ ਮਿਲੀ ਇੱਕ ਸ਼ਿਕਾਇਤ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।ਉਨ੍ਹਾਂ ਦੋਸ਼ ਲਗਾਇਆ ਕਿ ਸਾਧਵੀ ਨੇ ਇੱਕ ਵਿਅਕਤੀ ਨਾਲ ਨਾਜਾਇਜ਼ ਸਬੰਧ ਰੱਖ ਕੇ ਉਸ ਦੀ ਪਰਿਵਾਰਕ ਜ਼ਿੰਦਗੀ ਨੂੰ ਬਰਬਾਦ ਕੀਤਾ। ਇਸੇ ਗੱਲ ਤੋਂ "ਉਹ ਧਿਆਨ ਭਟਕਾਉਣ ਲਈ ਉਹ ਮੇਰੇ ਉੱਤੇ ਝੂਠੇ ਦੋਸ਼ ਲਗਾ ਰਹੀ ਹੈ"। Image copyright As satheesh/bbc ਫੋਟੋ ਕੈਪਸ਼ਨ ਕੋਚੀ ਵਿਖੇ ਜਲੰਧਰ ਦੇ ਪਾਦਰੀ ਫਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੀਆਂ ਨੰਨਜ਼ ਇਸ ਦੇ ਨਾਲ ਹੀ ਕੋਚੀ ਵਿਚ ਈਸਾਈ ਸਾਧਵੀਆਂ (ਨਨਜ਼) ਦੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸਿਸਟਰ ਅਨੁਪਮਾ ਨੇ ਆਖਿਆ ਕਿ ਪੀੜਤਾ ਖ਼ਿਲਾਫ਼ ਇਹ ਸਾਰੇ ਝੂਠੇ ਇਲਜ਼ਾਮ ਹਨ। ਉਨ੍ਹਾਂ ਆਖਿਆ ਕਿ ਜੇਕਰ ਉਸ ਨੇ ਕਿਸੇ ਦਾ ਪਰਿਵਾਰ ਤੋੜਿਆ ਹੈ ਤਾਂ ਉਹ ਪਰਿਵਾਰ ਇਸ ਸਮੇਂ ਇਕੱਠਾ ਕਿਵੇਂ ਹੈ ?ਈਸਾਈ ਸਾਧਵੀਆਂ (ਨਨਜ਼) ਦੇ ਪ੍ਰਦਰਸ਼ਨ ਦੀ ਹਿਮਾਇਤ ਕਰਨ ਵਾਲੇ ਕੇਰਲਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਮਾਲ ਪਾਸ਼ਾ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਨੂੰ ਹੁਣ ਤੱਕ ਮੁਲਜ਼ਮ ਨੂੰ ਹਿਰਾਸਤ ਵਿਚ ਲੈਣਾ ਚਾਹੀਦਾ ਸੀ।ਇਹ ਵੀ ਪੜ੍ਹੋ:ਘਰਾਂ 'ਚ ਤਸੀਹੇ ਝੱਲਦੀਆਂ 4 ਔਰਤਾਂ ਦੀਆਂ ਕਹਾਣੀਆਂਰੂਸ ਦੇ 3 ਲੱਖ ਫ਼ੌਜੀਆਂ ਦੀਆਂ ਜੰਗੀ ਮਸ਼ਕਾਂਕੀ ਗਰਭ ’ਚ ਪਲ ਰਹੇ ਭਰੂਣ ਨੂੰ ਜਿਉਣ ਦਾ ਅਧਿਕਾਰ ਹੈ?ਪੰਜਾਬ ਦਾ ਇਹ ਸਰਦਾਰ ਕਰੇਗਾ ਟਰੰਪ ਦੀ ਰਾਖੀਉਨ੍ਹਾਂ ਆਖਿਆ ਕਿ ਹਾਈਕੋਰਟ ਦੇ ਸਾਹਮਣੇ ਜਾਂਚ ਅਫ਼ਸਰ ਨੇ ਜੋ ਹਲਫ਼ਨਾਮਾ ਦਾਖਲ ਕੀਤਾ ਸੀ, ਉਸ ਦੇ ਅਨੁਸਾਰ ਬਿਸ਼ਪ ਦੀ ਗ੍ਰਿਫ਼ਤਾਰੀ ਲਈ ਪ੍ਰਾਪਤ ਸਬੂਤ ਹਨ।"ਇਸ ਦੇ ਨਾਲ ਹੀ ਸੇਰੋਮੇਲੋਬਾਰ ਚਰਚ ਦੇ ਸਾਬਕਾ ਬੁਲਾਰੇ ਫਾਦਰ ਪੌਲ ਤੇਲਕਤ ,ਚਰਚ ਰਿਫਾਰਮ ਮੂਵਮੈਂਟ ਦੀ ਮੈਂਬਰ ਅਤੇ ਵਕੀਲ ਇੰਦੂਲੇਖਾ ਜੋਸਫ ਨੇ ਪੀੜਤ ਲਈ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'ದಮಯಂತಿ'ಯಾಗಿ ಹೆದರಿಸಲು ಬಂದ ಬೆಡಗಿ ಯಾರು ಗೊತ್ತಾ? | Kannada |
वीडियो, डेविड लैमी का दौरा भारत-ब्रिटेन संबंधों को और मज़बूत कर पाएगा?, अवधि 3,16 | Hindi |
भारत का एक बड़ा इलाका हीटवेव की चपेट में, दिल्ली में रिकॉर्ड तोड़ गर्मी जारी | Hindi |
லட்சுமி மேனன் கொடுத்த வேலையை செய்திருக்கிறார். இறுதிக்காட்சியில் சிறப்பான பங்களிப்பை வழங்கியிருக்கிறார். | Tamil |
આ એક્ટ્રેસને બહેન બનાવીને આજે પણ પસ્તાય છે શાહરૂખ ખાન | Gujarati |
রাতভর বৃষ্টিতে নাকাল শহর! একাধিক রাস্তায় কোমর সমান জল, বিপত্তি মেট্রো স্টেশনও | Bengali |
जैस्मीन भसीन और सारा गुरपाल, बिग बॉस के घर में और कौन आया | Hindi |
மேலும் இவரது தயாரிப்பில் பன்னிரு திருமுறை, மூவர் தேவாரம், திருஆலவாய், திரு ஆலவாயும் சீர்காழியும் ஆகிய `சிடி`க்களும் வெளி வந்துள்ளன என்பது குறிப்பிடத்தக்கது. | Tamil |
Bigg Boss 12 ગોવામાં લોન્ચ, સલમાને આ જોડી સામેલ થવાની કરી જાહેરાત | Gujarati |
'बाजीराव मस्तानी'ने 'दिलवाले'ला टाकलं मागे | Marathi |
അടുത്ത സീസണ് മുതല് ഇന്ത്യയില് ഒരൊറ്റ ലീഗ് മാത്രം, ഉറപ്പ് പറഞ്ഞ് എ ഐ എഫ് എഫ് | Malayalam |
Viral : બોલિવૂડમાં હિટ થઇ સેલ્ફી લેતાં બાળકોની આ તસવીર | Gujarati |
VIDEO: સલમાન ખાનનાં સાળાની ફિલ્મ 'લવરાત્રિ'નું ટ્રેલર થયુ રિલીઝ | Gujarati |
नवाब मंसूर अली ख़ान पटौदी की बारात जब शर्मिला टेगौर के घर पहुँची | Hindi |
ଅଲିମ୍ପିକ୍ସ ବିଜେତା ଆର୍ଜେଣ୍ଟିନା ବର୍ତିଗଲା | Odia |
اب اس ٹی وی شوسے چھوٹے پردے پرشروعات کریں گی ہما قریشی | Urdu |
ସୋସିଆଲ ମିଡିଆରେ ଭାଇରାଲ ହେଲା ପ୍ରଭାସଙ୍କ ଭିଡିଓ: ତରୁଣୀ… | Odia |
एशिया कपः शुभमन गिल के शतक के बावजूद बांग्लादेश ने रोमांचक मुक़ाबले में भारत को हराया | Hindi |
भारतीय क्रिकेटर्सनी अशी साजरी केली दिवाळी, सचिनचा दिसला अनोखा अंदाज | Marathi |
બોલિવૂડ ડેબ્યૂ માટે તૈયાર છે સુહાના ખાન, આ તસવીરથી ચર્ચા બની તેજ | Gujarati |
ଭୁବନେଶ୍ୱରରେ ଡିଜେଲ ୭୩ ଟଙ୍କା ଟପିଲା | Odia |
سالگرہ اسپیشل : اس خاص شرط پر سائرہ بانو سے کی تھی شادی، جس پر بیوی نے دیا تھا یہ جواب | Urdu |
امام الحق نے کردی ایک ایسی " بڑی غلطی " جو پاکستانی ٹیم پر پڑ گئی بھاری ، گنوانا پڑ گیا میچ | Urdu |
മൂന്നാം ടി20 യില് വെസ്റ്റിന്ഡീസിനെ ഇംഗ്ലണ്ട് തോല്പിച്ചു | Malayalam |
ଟିଭିଏସ୍ ସ୍ପୋର୍ଟର ନୂଆ ସିଲ୍ଭର ଆଲଏ ଏଡିସନ୍ | Odia |
ಭಾರತ-ಇಂಗ್ಲೆಂಡ್: ಕ್ರಿಕೆಟ್ ಕಾಶಿ ಲಾರ್ಡ್ಸ್ ಮೈದಾನದಲ್ಲಿ ಪ್ರೇಮ ನಿವೇದನೆ: ಹುಡುಗಿ ರಿಯಾಕ್ಷನ್ ಹೇಗಿತ್ತು..? | Kannada |
હવે ફોન રિસીવ કરવાના પણ ચૂકવવા પડશે પૈસા, કરાવવું પડશે રિચાર્જ | Gujarati |
ஒரு பயணம் போக வேண்டியிருக்கிறது. பாதை தெரியாதவர் ஒருவர்; பாதை தெரிந்தவர் ஒருவர். பாதை தெரியாதவர் புறப்படத் தயங்குகிறார். ‘நான் இருக்கிறேன்; உன்னைப் பாதுகாப்பாக அழைத்துக்கொண்டு போவது என் பொறுப்பு! பிறகென்ன அச்சம்? வா!’ என்று துணிவூட்டித் தெரிந்தவர் தெரியாதவரை அழைத்துக்கொண்டு போகிறார். | Tamil |
অশ্বিনকে ঘিরে সিঁদুরে মেঘ, তারকা স্পিনারের ভবিষ্যৎ নিয়ে জল্পনা | Bengali |
سب سے ’مہذب‘ اداکار نے میری عصمت دری کی، معروف مصنف ونیتا نندا نے بیان کیا درد | Urdu |
ଟଙ୍କାର ଦୁର୍ବଳ ସ୍ଥିତି: ବଢ଼ିବ ଟିଭି, ଫ୍ରିଜ୍ ଦାମ୍ | Odia |
ٹائمز سلیبكس کی فہرست میں شاہ رخ اور دیپکا سرفہرست | Urdu |
تصویروں میں دیکھیں: کیوں مٹھائی بیچ رہی ہیں ودیا بالن!۔ | Urdu |
वीडियो, जॉर्जिया में क्यों सड़कों पर उतरे लोग?, अवधि 3,09 | Hindi |
Subsets and Splits
No community queries yet
The top public SQL queries from the community will appear here once available.