Headline
stringlengths
6
15.7k
Language
stringclasses
10 values
শিক্ষক সম্মেলনে কল্পতরু মুখ্যমন্ত্রী, দিলেন একাধিক সুযোগ-সুবিধা
Bengali
सिद्धू मूसेवाला की मां ने आईवीएफ़ के ज़रिए दूसरे बच्चे को जन्म दिया, क्या है ये तकनीक और किन बातों का रखें ध्यान
Hindi
‘துர்கா துர்காதி நாசினி’ என்ற சமஸ்கிருதப் பாடலுக்கேற்ப அனைத்து அல்லல்களையும் அறுத்துக் களைபவள் துர்க்கை. ஆனந்தம், வளம், நம்பிக்கை, ஞானம், வெற்றி, பரிபூரண அமைதியைத் தருபவள்.
Tamil
वीडियो, नीज़ेर: तख़्तापलट के एक साल में कितना बदला ये अफ़्रीकी देश, अवधि 2,02
Hindi
അര്‍ജുനുമായുളള വിവാഹം?; ഒടുവില്‍ മൗനം വെടിഞ്ഞ് മലൈക
Malayalam
वीडियो, प्यासे बंदर को पानी पिलाने वाला पुलिसकर्मी, अवधि 3,19
Hindi
സൂപ്പര്‍ സ്റ്റുഡിയോയെ പെനാള്‍ട്ടിയില്‍ തോല്‍പ്പിച്ച്‌ ജവഹര്‍ മാവൂര്‍
Malayalam
ಗೇಲ್ ಸ್ಪೋಟಕ ಆಟ ವ್ಯರ್ಥ: 361 ರನ್​ ಚೇಸ್ ಮಾಡಿ ದಾಖಲೆ ಬರೆದ ಆಂಗ್ಲರು
Kannada
ಹುರಿ ಮೀಸೆ..ಸಿಕ್ಸ್ ಪ್ಯಾಕ್..ರಗಡ್​ ಲುಕ್: ಚಾಲೆಂಜಿಂಗ್ ಸ್ಟಾರ್ ದರ್ಶನ್​ರ​​ 'ಮದಕರಿ ನಾಯಕ' ಫಸ್ಟ್​ಲುಕ್ ಔಟ್
Kannada
ವೃತ್ತಿಜೀವನದ ಆರಂಭದಲ್ಲೇ ಬಜಾರ್ ನಾಯಕಿ ಅದಿತಿ ಮದುವೆ ಕುರಿತು ಮಾತನಾಡಿದ್ದೇಕೆ?
Kannada
રાત્રે 3.30 વાગ્યે સલમાનને મળવા પહોંચ્યો રેમો ડિસૂઝા, શું હતું કારણ?
Gujarati
धोनी के छक्कों पर क्यों ट्रेंड करने लगे गौतम गंभीर?
Hindi
सिक्किम में इतनी बड़ी आपदा क्या बादल फटने से आई या फिर कुछ और है कारण
Hindi
‘வீரசிவாஜி’ படமும் இறுதிகட் டத்தை நெருங்கிடுச்சே?
Tamil
കി​​രീ​​ട​​ധാ​​ര​​ണം ഇ​​ന്ന്
Malayalam
ਬਰਗਾੜੀ ਮੋਰਚੇ 'ਚ ਬੋਲੇ ਮੰਡ - 'ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ' ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ 14 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45856371 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SUKHCHARAN PREET / BBC ਫੋਟੋ ਕੈਪਸ਼ਨ ਬਰਗਾੜੀ ਵਿੱਚ ਅਖੰਡ ਪਾਠ ਦੇ ਭੋਗ ਵਿੱਚ ਭਰਵਾਂ ਇਕਠ ਦੇਖਣ ਨੂੰ ਮਿਲਿਆ। ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਦਿੱਲੀ ਦੀ ਕੇਂਦਰ ਸਰਕਾਰ ਨੂੰ ਸਿੱਧੇ ਸੰਬੋਧਿਤ ਕਰਦਿਆਂ ਕਿਹਾ ਕਿ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ। ਨਵੰਬਰ 2015 ਵਿੱਚ ਅੰਮ੍ਰਿਤਸਰ ਦੇ ਚੱਬਾ ਪਿੰਡ ਵਿੱਚ ਹੋਏ 'ਸਰਬਤ ਖਾਲਸਾ' ਵਿੱਚ ਧਿਆਨ ਸਿੰਘ ਮੰਡ ਨੂੰ ਮੁਤਵਾਜੀ ਜਥੇਦਾਰ ਥਾਪਿਆ ਗਿਆ ਸੀ। ਇਸ ਫੈਸਲੇ ਮੁਤਾਬਕ ਮੰਡ ਸ੍ਰੀ ਅਕਾਲ ਤਖਤ ਸਾਹਿਬ ਦੇ 'ਕਾਰਜਕਾਰੀ ਜਥੇਦਾਰ' ਹਨ। ਮੰਡ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ।ਮੁਤਵਾਜੀ ਜਥੇਦਾਰਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਵੀ ਪਹੁੰਚੇ ਅਤੇ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਅਤੇ ਸੂਬੇ ਦੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕਾਰਵਾਈ ਹੋਵੇ। 14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ।ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਲੋਕ ਧਰਨਾ ਦੇ ਰਹੇ ਸਨ।ਇਹ ਵੀ ਪੜ੍ਹੋ꞉'ਰੈਫਰੈਂਡਮ-2020 ਕਾਰਨ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸੱਟ ਲੱਗੇਗੀ'ਇਹ ਹੈ ਪੰਥਕ ਸਿਆਸਤ ਦੇ ਨਵੇਂ ਹਾਮੀਆਂ ਦਾ ਦੌਰ ਡੇਰਾ ਮੁਖੀ ਨੂੰ ਮਾਫ਼ੀ ਦੇ ਮੁੱਦੇ ਤੇ ਲੌਂਗੋਵਾਲ ਨੇ ਤੋੜੀ ਚੁੱਪਕੀ ਪੰਜਾਬ 'ਚ ਬਣ ਸਕਦੀ ਹੈ ਨਵੀਂ ਪੰਥਕ ਪਾਰਟੀ? Image copyright SUKHCHARAN PREET / BBC ਸਿੱਖ ਜਥੇਬੰਦੀਆਂ ਦੇ ਆਗੂ ਵਾਰ ਵਾਰ ਕੇਂਦਰ ਸਰਕਾਰ 'ਤੇ ਸਿੱਖਾਂ ਨਾਲ ਤੇ ਪੰਜਾਬ ਨਾਲ ਕਈ ਦਹਾਕਿਆਂ ਤੋਂ ਵਿਤਕਰਾ ਕਰਨ ਦੇ ਇਲਜ਼ਾਮ ਲਾਉਂਦੇ ਰਹੇ ।ਹਾਲਾਂਕਿ ਕਈ ਸਿੱਖ ਆਗੂਆਂ ਨੇ ਖਾਸਤੌਰ 'ਤੇ ਜ਼ਿਕਰ ਕੀਤਾ ਕਿ ਇਸ ਇਕੱਠ ਤੋਂ ਜਾਂ ਬਰਗਾੜੀ ਮੋਰਚੇ ਤੋਂ ਇਹ ਨਾ ਸਮਝਿਆ ਜਾਵੇ ਕਿ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਨੂੰ ਕੋਈ ਖ਼ਤਰਾ ਹੈ।ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਉੱਤੇ ਹਮਲਾ ਕਰਨ ਦੇ ਨਾਲ ਨਾਲ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਗੱਲ ਕੀਤੀ। Image copyright SUKHCHARAN PREET / BBC ਫੋਟੋ ਕੈਪਸ਼ਨ ਪੰਡਾਲ ਵਿੱਚ ਵੀ ਸੰਗਤ ਪੂਰੀ ਭਰੀ ਹੋਈ ਸੀ ਅਤੇ ਜਿਸ ਨੂੰ ਜਿੱਥੇ ਥਾਂ ਮਿਲ ਰਹੀ ਸੀ ਬੈਠ ਰਿਹਾ ਸੀ। ਕੇਜਰੀਵਾਲ 'ਤੇ ਕੈਪਟਨ ਭੜਕੇਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ।ਉਨ੍ਹਾ ਲਿਖਿਆ, ''ਇਹ ਦੁਖਦ ਹੈ ਕਿ ਕੈਪਟਨ ਸਰਕਾਰ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਵਿੱਚ ਫੇਲ੍ਹ ਹੋ ਗਈ ਹੈ।''ਇਸ ਟਵੀਟ ਉੱਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਰਜਰੀਵਾਲ ਉੱਤੇ ਹਮਲਾ ਕਰਦਿਆ ਜਵਾਬੀ ਟਵੀਟ ਕੀਤਾ। Image Copyright @capt_amarinder @capt_amarinder Image Copyright @capt_amarinder @capt_amarinder ਉਨ੍ਹਾਂ ਲਿਖਿਆ, ''ਜਿਸ ਅਹੁਦੇ ਉੱਤੇ ਤੁਸੀਂ ਹੋ ਉਸਦਾ ਖਿਆਲ ਕਰਦਿਆਂ ਇਸ ਮੁੱਦੇ ਦਾ ਸਿਆਸੀਕਰਨ ਨਾ ਕਰੋ। ਤੁਸੀਂ ਐੱਸਆਈਟੀ ਦੀ ਜਾਂਚ ਰਿਪੋਰਟ ਪੂਰੀ ਹੋਣ ਤੋਂ ਪਹਿਲਾਂ ਕਾਨੂੰਨ ਨੂੰ ਛੋਟਾ ਕਰਕੇ ਦੱਸ ਰਹੇ ਹੋ। ਬਾਦਲਾਂ ਤੋਂ ਮੰਗੀ ਆਪਣੀ ਮੁਆਫ਼ੀ ਨੂੰ ਯਾਦ ਰੱਖੋ।''ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਾਰੇ ਗਏ ਨੌਜਵਾਨਾਂ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।ਬਰਗਾੜੀ ਵਿੱਚ ਕਿਸ ਨੇ ਕੀ ਕਿਹਾ?ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੰਚ ਤੋਂ ਐਲਾਨ ਕੀਤਾ ਕਿ ਸਰਕਾਰਾਂ ਸਿਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ।ਮੰਡ ਨੇ ਕਿਹਾ- ਤੁਸੀਂ ਸਾਨੂੰ ਵੱਖਵਾਦੀ ਅਤੇ ਖਾੜਕੂ ਕਹਿੰਦੇ ਹੋ, ਦੇਸ ਲਈ ਖ਼ਤਰਾ ਕਹਿੰਦੇ ਹੋ। ਤੁਸੀਂ ਇਹ ਭੁਲ ਜਾਂਦੇ ਹੋ ਕਿ ਆਜ਼ਾਦੀ ਲਈ 80 ਫੀਸਦ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਸੀ।ਅਮਰਿੰਦਰ ਸਿੰਘ ਦੀ ਮੈਂ ਗੱਲ ਨਹੀਂ ਕਰਦਾ, ਅਸੀਂ ਉਨ੍ਹਾਂ ਤੋਂ ਕੁਝ ਨਹੀਂ ਮੰਗਦੇ। ਦਿੱਲੀ ਵਾਲਿਓ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ।ਅਸੀਂ ਤੁਹਾਡੇ ਤੋਂ ਜ਼ਿਆਦਾ ਸ਼ਾਂਤੀ ਪਸੰਦ ਹਾਂ। ਇੱਥੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਧਰਮਾਂ ਦੇ ਲੋਕ ਆਏ ਹਨ।ਹਿੰਦੂਆਂ ਨੂੰ ਸਾਡੇ ਤੋਂ ਕੋਈ ਖ਼ਤਰਾ ਨਹੀ, ਘੱਟ ਗਿਣਤੀਆਂ ਨੂੰ ਸਾਡ਼ੇ ਤੋਂ ਕੋਈ ਖ਼ਤਰਾ ਨਹੀਂ।ਸਾਡਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ। ਜੇਕਰ ਇਨਸਾਫ਼ ਕਰਨਾ ਹੈ ਤਾਂ ਅਮਰਿੰਦਰ ਸਿੰਘ ਨੂੰ ਇੱਥੇ ਦਾਣਾ ਮੰਡੀ ਆ ਕੇ ਐਲਾਨ ਕਰਨਾ ਪਵੇਗਾ। ਇਹ ਸਿਆਸਤ ਦਾ ਨਹੀਂ ਧਰਮ ਦਾ ਮੋਰਚਾ ਹੈ। ਲੋਕਾਂ ਨੂੰ ਇਕੱਠਾ ਕਰਕੇ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਹੀ ਸਾਡਾ ਪ੍ਰੋਗਰਾਮ ਹੈ। Image copyright SUKHCHARAN PREET / BBC ਫੋਟੋ ਕੈਪਸ਼ਨ ਇਕੱਠ ਵਿੱਚ ਬੱਚੇ ਅਤੇ ਔਰਤਾਂ ਦੀ ਵੀ ਕਾਫੀ ਹਾਜ਼ਰੀ ਸੀ। ਕਈ ਲੋਕਾਂ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ ਵਾਲੇ ਬੈਨਰ ਫੜੇ ਹੋਏ ਸਨ ਦਲ ਖਾਲਸਾ ਵੱਲੋਂ ਕਾਰਵਾਈ ਦੀ ਮੰਗਐਤਵਾਰ ਨੂੰ ਹੋਏ ਇਸ ਇਕੱਠ ਵਿੱਚ ਪੂਰੇ ਪੰਜਾਬ ਤੋਂ ਆਮ ਤੇ ਖਾਸ ਲੋਕ ਪਹੁੰਚੇ ਹੋਏ ਸਨ। ਮੁਤਵਾਜ਼ੀ ਜਥੇਦਾਰ ਹੋਣ ਜਾਂ ਸਿਆਸੀ ਆਗੂ ਸਾਰਿਆਂ ਨੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ, ''ਬੇਅਦਬੀ ਲਈ ਸੁਖਬੀਰ ਅਤੇ ਪ੍ਰਕਾਸ਼ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਜਿੰਮੇਵਾਰ ਹਨ ਅਤੇ ਇੰਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਿੱਖ ਕੌਮ ਨੂੰ ਇਨਸਾਫ ਲਈ ਖੁਦ ਕਦਮ ਚੁੱਕਣੇ ਚਾਹੀਦੇ ਹਨ।'' Image copyright SUKHCHARAN PREET / BBC ਫੋਟੋ ਕੈਪਸ਼ਨ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਪੰਜਾਬ ਸਾਰੇ ਪੰਜਾਬੀਆਂ ਦਾ ਹੈ। ਸੰਗਰੂਰ ਤੋਂ ਆਮ ਆਦਪੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ''ਬਾਦਲਾਂ ਦੀ ਤੱਕੜੀ ਮੇਰਾ ਮੇਰਾ ਤੋਲਦੀ ਹੈ, ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਤੋਲਦੀ ਸੀ। ਬੇਅਦਬੀ ਦੇ ਦੋਸ਼ੀਆਂ ਲਈ ਪਾਰਲੀਮੈਂਟ ਵਿੱਚ ਆਵਾਜ਼ ਚੁੱਕਾਂਗਾ।''ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਮੋਰਚਾ ਉਸ ਵੇਲੇ ਤੱਕ ਜਾਰੀ ਰਹੇਗਾ ਜਿੰਨੀ ਦੇਰ ਇਨਸਾਫ ਨਹੀਂ ਮਿਲ ਜਾਂਦਾ।ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ, ''ਅਸੀਂ ਸਰਕਾਰ ਨੂੰ ਕਾਰਵਾਈ ਲਈ ਮਜਬੂਰ ਕਰ ਦਿਆਂਗੇ। ਹਰ ਹਾਲ ਵਿੱਚ ਸ਼ਾਂਤੀ ਕਾਇਮ ਖਣੀ ਹੈ। ਹਿੰਦੂ, ਸਿੱਖ, ਮੁਸਲਿਮ ਸਾਰੇ ਇਕੱਠੇ ਹਨ। ਪੰਜਾਬ ਸਾਰੇ ਪੰਜਾਬੀਆਂ ਦਾ ਹੈ।'' Image copyright SUKHCHARAN PREET / BBC ਫੋਟੋ ਕੈਪਸ਼ਨ ਲੰਗਰ ਦੀ ਸੇਵਾ ਕਰਨ ਲਈ ਵੀ ਹਰ ਉਮਰ ਦੇ ਲੋਕ ਅੱਗੇ ਆ ਰਹੇ ਸਨ। ਬਰਗਾੜੀ ਤੋਂ ਬਾਹਰੋਂ ਵੀ ਸੰਗਤਾਂ ਲੰਗਰ ਲੈ ਕੇ ਪਹੁੰਚੀਆਂ ਹੋਈਆਂ ਸਨ। Image copyright SUKHCHARAN PREET / BBC ਫੋਟੋ ਕੈਪਸ਼ਨ ਇਸ ਸਮਾਗਮ ਵਿੱਚ ਜਿੱਥੇ ਆਗੂ ਆਪਣੀਆਂ ਤਕਰੀਰਾਂ ਨੂੰ ਲੈ ਕੇ ਉਤਸ਼ਾਹਿਤ ਸਨ ਉੱਥੇ ਹੀ ਆਮ ਸੰਗਤ ਦੂਰੋਂ ਨੇੜਿਓਂ ਪਹੁੰਚੀ। ਇਹ ਵੀ ਪੜ੍ਹੋ꞉ਆਪਣੇ ਸ਼ੁਕਰਾਣੂ ਵੇਚਣ ਵਾਲੇ ਸਟੂਡੈਂਟ ਦੀ ਕਹਾਣੀਉਹ ਮਰਦ ਜਿਸ ਨੇ ਕਿੰਨਰ ਨਾਲ ਵਿਆਹ ਕਰਵਾਇਆ'ਮੇਰੇ 'ਤੇ ਲੱਗੇ ਇਲਜ਼ਾਮ ਝੂਠੇ, ਕਾਨੂੰਨੀ ਕਾਰਵਾਈ ਕਰਾਂਗਾ' ਤੁਹਾਨੂੰ ਇਹ ਵੀਡੀਓ ਵੀ ਦਿਲਚਸਪ ਲੱਗ ਸਕਦੇ ਹਨ- Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ರಾಷ್ಟ್ರೀಯ ಚಲನಚಿತ್ರ ಪ್ರಶಸ್ತಿ ಪ್ರದಾನ: ರಾಷ್ಟ್ರಪತಿ ಧೋರಣೆಗೆ ಬೇಸತ್ತು 50ಕ್ಕೂ ಹೆಚ್ಚು ಪ್ರಶಸ್ತಿ ಪುರಸ್ಕೃತರಿಂದ ಕಾರ್ಯಕ್ರಮ ಬಹಿಷ್ಕಾರ
Kannada
নিউটাউনে শান্তিময়নগরে এক তরুণীকে ধর্ষণ করে খুনের চেষ্টার অভিযোগ
Bengali
વિકાસ બહલ પર લગાવેલા આરોપ પર મહિલા અડગ, દાખલ કરી એફિડેવિટ
Gujarati
Aero India 2019: ತೇಜಸ್​​​ನಲ್ಲಿ ಹಾರಾಟ ನಡೆಸಿದ ಪಿ.ವಿ. ಸಿಂಧು; ಇಲ್ಲಿವೆ ಕೆಲ ಚಿತ್ರಪಟಗಳು
Kannada
ਪਿਛਲੇ ਸਾਲ ਹੋਈ ਭੀਮਾ ਕੋਰੇਗਾਂਓ ਹਿੰਸਾ ’ਚ ਰਾਮਾ ਦਾ ਘਰ ਤੇ ਦੁਕਾਨ ਸੜ ਕੇ ਤਬਾਹ ਹੋ ਗਈ। ਰਾਮਾ ਕਹਿੰਦੀ ਹੈ ਉਹ ਉਸ ਡਰਾਵਨੇ ਦਿਨ ਨੂੰ ਕਦੇ ਨਹੀਂ ਭੁੱਲ ਸਕਦੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ٹیم انڈیا کے مایہ ناز کھلاڑی کے قریبی دوست نے کہا "عالمی کپ 2019 کھیلنا دھونی کا خواب"۔
Urdu
سپنا چودھری نے بھیڑ سے رو رو کر مانگی معافی ، کہا : چھوڑ دوں گی ڈانس ...۔
Urdu
தனுஷ் இயக்கவுள்ள புதிய படத்தின் நாயகனாக அவரே நடிக்கவுள்ளார். தேனாண்டாள் பிலிம்ஸ் தயாரிக்கவுள்ளது.
Tamil
സെന്‍സെക്സ് പോയിന്റ് താഴ്ന്നു : ഓഹരി വിപണി ആരംഭിച്ചത് നഷ്‌ടത്തില്‍
Malayalam
கணவன், மனைவிக்கிடையே நெருக்கம் அதிகரிக்க மனம் விட்டுபேசுவது நன்மை தரும். உறவினர்கள் வருகை இருக்கும். அவர்களிடம் நிதானமாக பேசுவது நன்மை தரும். பிள்ளைகளிடம் கோபம் காட்டாமல் அன்பாக பேசுவது நல்லது. மகிழ்ச்சி உண்டாகும்.
Tamil
Jioની આ એપથી એક સાથે કરી શકાય છે 10 લોકો સાથે વાત, જાણો કેવી રીતે કરે છે કામ?
Gujarati
রজনীকান্তের ফিল্মস্টার জামাইয়ের অন্তরঙ্গ ছবি ফাঁস টুইটারে, নিশানায় তামিল গায়িকা
Bengali
! ایم ایم ایس معاملے کے بعد اس اداکارہ نے اتاری تھی اداکار کی پینٹ، ویٹر سے کر دی تھی سیکس کی ڈیمانڈ
Urdu
तांडव, मिर्जापुर और अवाम... क्या ये ओटीटी पर लगाम कसने की शुरुआत है?
Hindi
मोहसिन ख़ान का वो दर्द, जो आईपीएल मैच के एक आख़िरी ओवर ने भुला दिया
Hindi
শহরে সেনার ব্যারিকেডের মধ্যে ঢুকে বেপরোয়া ভাবে এয়ারম্যানকে পিষে দিল একটি গাড়ি
Bengali
രാജ്യ താല്‍പര്യത്തിനെതിരായ ട്വീറ്റ്: ട്വിറ്റര്‍ ജീവനക്കാര്‍ ഏഴു വര്‍ഷം വരെ തടവു നേരിടേണ്ടി വരുമെന്ന് കേന്ദ്ര സര്‍ക്കാര്‍
Malayalam
ଓଡ଼ିଶା ଜିତିଲା ସର୍ବଭାରତୀୟ ଲିଙ୍ଗରାଜ କପ୍‌ ଭଲିବଲ୍‌
Odia
परिस्थितीपुढे चितपट, कुस्तीपटूवर कांद्याच्या गोण्या उचलण्याची वेळ !
Marathi
ଭାରତରେ ବଢ଼ୁଛି ଡୋପିଂ ସମସ୍ୟା
Odia
જુઓ B'day Boy રણવીર સિંઘનાં સૌથી વધુ ચર્ચાયેલા વિચિત્ર લૂક
Gujarati
مختلف طرز کی فلمیں بنائے جانے کی ضرورت: مادھوری
Urdu
माळशेज घाटात बसवर दरड कोसळून 2 ठार
Marathi
திவால் மசோதா சட்டத்தின்கீழ் இந்நிறுவனத்தை கையகப்படுத்தி அதை விற்று கடனை செலுத்த நியமிக்கப்பட்ட என்சிஎல்டி குழுவுக்கும் நீதிமன்றம் ஆலோசனை வழங்கியுள்ளது. அதாவது இந்நிறுவனத்தில் வீடு வாங்க பணம் செலுத்திய பொதுமக்களின் நலன் பாதிக்காத வகையில் உரிய செயல்திட்டத்தை வகுக்குமாறு பரிந்துரைத்துள்ளது.
Tamil
اس فلم میں ایسا کیا ہے کہ سنی لیونی کے پوسٹر جلا رہے ہیں لوگ
Urdu
چتیشور پجارا کی شاندارسنچری کی بدولت ٹیم انڈیا عزت بچانے میں کامیاب
Urdu
मुंबई-पुणे एक्स्प्रेस वेवर लांबच लांब रांगा !
Marathi
સજ્જડ બંધ : રાજ્યના સોની બજારો આજે પણ બંધ, ઝવેરીઓ મક્કમ!
Gujarati
பிரதமர் மோடி தலைமையிலான அமைச்சரவை பிஎஸ்என்எல் நிறுவனத்துக்குச் சொந்தமான தொலைத்தொடர்பு கோபுரங்களை தனியாக பிரித்து, அவற்றை நிர்வகிப்பதற்கு தனி நிறுவனத்தை உருவாக்க ஒப்புதல் அளித்துள்ளது. பிஎஸ்என் எல் தனி நிறுவனமாக இயங்கும் என்று அறிக்கையில் கூறப்பட்டுள்ளது.
Tamil
14ನೇ ಹಾಕಿ ವಿಶ್ವಕಪ್​​​ ಟೂರ್ನಿಗೆ ಕ್ಷಣಗಣನೆ: ಶುಭಾರಂಭದ ನಿರೀಕ್ಷೆಯಲ್ಲಿ ಭಾರತ
Kannada
இப்படத்தின் நாயகி சாயிஷா சைகல், இந்தி திரையுலகின் பழம்பெரும் நடிகரான திலீப் குமாரின் பேத்தியாவார். தெலுங்கில் நாகார்ஜூனின் இளைய மகன் அகில் நடித்த 'அகில்' படத்தின் மூலமாக திரையுலகுக்கு அறிமுகமானவர்.
Tamil
આટલા કરોડની ગાડીમાં ફરે છે Facebookના CEO
Gujarati
चेहरे याद न रख पाना ये एक बीमारी है या दिमाग़ी अवस्था?
Hindi
लाइव, रूस: सेंट पीटर्सबर्ग के कैफ़े में धमाका, मिलिट्री ब्लॉगर की मौत, कई घायल
Hindi
'آخر کیا وجہ ہے 5 سالوں میں شاہ رخ خان کیوں نہیں دے پائے ایک بھی ہٹ فلم'
Urdu
चित्रपटातील 'या' सिनमुळे 'बाहुबली-2'ला 'ए' सर्टिफिकेट
Marathi
دہلی ڈیئرڈیولس سے 11رنوں کی شکست کے ساتھ ہی ممبئی انڈینس آئی پی ایل سے باہر
Urdu
ज़ीनत अमान ने लिव-इन रिलेशनशिप पर दी थी सलाह, क्या बोलीं मुमताज़ और सायरा बानो
Hindi
`ಪರಸಂಗ'ದಲ್ಲಿ ಮಿತ್ರ-ಅಕ್ಷತಾ ಜೋಡಿ: ಮೋಡಿ ಮಾಡುತ್ತಾ ಹರ್ಷವರ್ಧನ್ ಅವರ ಹಾಡುಗಳು
Kannada
ଏୟାରସେବା ୨.୦ ପୋର୍ଟାଲର ଶୁଭାରମ୍ଭ କଲେ ବେସାମରିକ ବିମାନ ଚଳାଚଳ ମନ୍ତ୍ରୀ ସୁରେଶ ପ୍ରଭୁ
Odia
400 കോടി ബജറ്റില്‍ രാജമൗലിയുടെ ബ്രഹ്മാണ്ഡ ചിത്രംഒരുങ്ങുന്നു
Malayalam
भारत के अगले साल जी-7 में हिस्सा लेने पर कनाडा के पीएम जस्टिन ट्रूडो क्या बोले
Hindi
आर्टिफ़िशियल इंटेलिजेंस ने किस तरह यूक्रेन की यूट्यूबर को बना दिया रूसी
Hindi
'सेल्फी विथ स्टुडंट' निर्णय तूर्तास स्थगित,IBNलोकमतच्या बातमीचा दणका
Marathi
صبح اسپتال میں بھرتی تھا یہ کرکٹر ، شام کو پانچ چھکے لگا کر اپنی ٹیم کو جتادیا میچ !۔
Urdu
غائب ہوئے موبائل میں تھی بوائے فرینڈ کے ساتھ بنائی فحش ویڈیو، خاتون ڈاکٹر سے دو لاکھ روپے کا مطالبہ
Urdu
കോഹ് ലിയും ആലിയയും 'വഴിതെറ്റിക്കുന്നു'; ഹീറോയുടെയും, ലോറിയലിന്റെയും പരസ്യങ്ങള്‍ പിന്‍വലിക്കണമെന്ന് എഎസ് സിഐ
Malayalam
બજેટ 2016 : FM જેટલીએ ખોલી પોટલી, શું છે જનતાની પ્રતિક્રિયા?
Gujarati
ಫಿಫಾ ವಿಶ್ವಕಪ್​ನಲ್ಲಿ ಇಂದು ಮೂರು ಪಂದ್ಯ: ಪೋರ್ಚುಗಲ್-ಸ್ಪೇನ್ ನಡುವೆ ಬಿಗ್ ಫೈಟ್​ನ ನಿರೀಕ್ಷೆ
Kannada
लाइव, बागपत: संदिग्ध परिस्थितियों में युवक की मौत, पुलिस पर पीट-पीटकर हत्या का आरोप, क्या बोले एसपी
Hindi
ଓଡ଼ିଶା-ତ୍ରିପୁରା ରଣଜୀ: ବିକାଶ ପଡ଼ିଆରେ ବର୍ଷାର ଖେଳ
Odia
‘அமாயா: பிதரப் ப்ரோக்த: திதீனாம் அதிபா: க்ரமாத்’ என்று சொல்லியபடி, அமாவாசை நாளில், நம் முன்னோர்களை வழிபடுவது மிகவும் அவசியம். ரொம்பவே விசேஷம்! ஆகவே இந்த தை அமாவாசை நாளில், பித்ருக்களை நினைத்து, தர்ப்பணம் செய்யுங்கள்.
Tamil
படத்தின் மையப் பாத்திரமாகவும், ஜீவனாகவும் இருப்பது சமுத்திரக்கனி கதாபாத்திரம்தான். படத்தை தாங்கி நிற்கிறார் என்று நினைத்தால், அந்த சமயத்தில் கருத்தூசி போட்டு காலி பண்ணுகிறார்.
Tamil
ಫೇಸ್​ಬುಕ್​ ಕೀವರ್ಡ್​ ಸ್ನೂಜ್​ ಬಗ್ಗೆ ನಿಮಗೆಷ್ಟು ಗೊತ್ತು?
Kannada
'ನಟಸಾರ್ವಭೌಮ'ನಿಗೆ ಕೋಟೆ ಕಟ್ಟಿದ ಅಭಿಮಾನಿಗಳು : ರಿಲೀಸ್‍ಗೂ ಮೊದಲೇ ಅಭಿಮಾನಿಗಳ ಹಬ್ಬ ಶುರು !
Kannada
உண்மையில், பொறுமை ஒரு வெகுமதி என்கிறார் நபிகளார். “பொறுமையை முறைப்படுத்திக்கொள்பவனுக்கு இறைவன் பொறுமையை வழங்குகிறான். இந்தப் பொறுமை வழங்கப் பெற்றவரைவிட ஆகச் சிறந்த வெகுமானம் பெற்றவர் வேறு யாருமில்லை!”
Tamil
நிறைய படங்களில் இருந்து அனிருத் விலகல் என்று செய்தி வருகிறதே.. என்ன காரணம்?
Tamil
இந்த கார்களை சார்ஜ் செய்வதற்கு வசதியாக 400 இடங்களில் சார்ஜிங் மையம் வைக்கவும் முடிவு செய்யப்பட்டுள்ளது. இவற்றை நிறுவும் பணியில் என்டிபிசி மற்றும் பவர்கிரிட் ஆகிய நிறுவனங்கள் ஈடுபடும்.
Tamil
भारत-पाकिस्तान क्रिकेटः आज भी याद हैं ये पांच सबसे रोमांचक मुक़ाबले
Hindi
मिहानमध्ये बोईंग प्रकल्पाचं काम पूर्ण
Marathi
മൂ​ന്നാം ഏ​ക​ദി​ന​ത്തി​ല്‍ ഇ​ന്ത്യ​യ്ക്ക് 32 റ​ണ്‍​സി​ന്‍റെ തോ​ല്‍​വി
Malayalam
UIDAIની ચેતાવણી! જો આપની પાસે હોય આવું Aadhaar કાર્ડ તો થઇ જાઓ સાવધાન
Gujarati
தோற்றும் உனக்கே பெருந்துயில்தான் தந்தானோ?
Tamil
પ્રિયંકા-નિકના લગ્નમાં ભવ્ય આતશબાજીથી ઝળહળી ઉઠ્યું આકાશ, જુઓ વીડિયો
Gujarati
چنئی – ممبئی کا میچ دیکھنے کیلئے پہنچی یہ خوبصورت ماڈل ، روہت شرما نے دیا پیارا سرپرائز
Urdu
કેન્દ્રનું બજેટ 2016 અંગે વિપક્ષ નેતા શંકરસિંહ વાઘેલાનું શું કહેવું છે? જાણો
Gujarati
ಐಪಿಎಲ್ ಫೈನಲ್: ಶೇನ್ ವಾಟ್ಸನ್ ಸಿಡಿಲಬ್ಬರಕ್ಕೆ ಹೈದರಾಬಾದ್ ತಲ್ಲಣ: 3ನೇ ಬಾರಿ ಐಪಿಎಲ್ ಕಿರೀಟ ತೊಟ್ಟ ಧೋನಿ ಪಡೆ
Kannada
ପେସା ଡାକ୍ତରୀ, ନିଶା ହକି
Odia
ആശുപത്രിയില്‍ കിടക്കവെ നടന്‍ ശല്യം ചെയ്തു എന്ന് സൂര്യയുടെ നായികയുടെ പരാതി
Malayalam
હિંમતનગરઃશાકભાજીના ભાવ આસમાને પહોંચ્યા,મોંઘવારીમાં ગૃહિણીઓનું બજેટ ખોરવાયું
Gujarati
আজ বিজয় দিবসে দেশবাসীর এঁকে অবশ্যই প্রণাম করা উচিত
Bengali
ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ: ਕੈਪਟਨ ਨੇ ਕਿਹਾ, ਜਨਰਲ ਬਾਜਵਾ ਪੰਜਾਬ 'ਚ ਦਹਿਸ਼ਤੀ ਕਾਰਵਾਈ ਬੰਦ ਕਰੇ 27 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46340064 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅੱਜ ਇੱਕ ਸਮਾਗਮ ਦੌਰਾਨ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਲਏ ਫੈਸਲੇ ਬਾਰੇ ਕਿਹਾ ਕਿ ਨਵਜੋਤ ਸਿੱਧੂ ਦਾ ਆਪਣਾ ਸੋਚਣ ਦਾ ਤਰੀਕਾ ਹੈ।ਉਨ੍ਹਾਂ ਕਿਹਾ, ''ਇੱਕ ਫੌਜੀ ਹੋਣ ਦੇ ਨਾਤੇ ਮੈਂ ਇਹ ਬੇਕਸੂਰ ਭਾਰਤੀਆਂ ਦੀਆਂ ਹੁੰਦੀਆਂ ਮੌਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹਾਂ। ਅਜਿਹੇ ਹਾਲਾਤ ਵਿੱਚ ਮੈਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਜਾਣਾ ਸਹੀ ਨਹੀਂ ਸਮਝਿਆ।'' ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਵੱਲੋਂ ਲਾਂਘੇ ਦੇ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿੱਚ ਦੋ ਕੇਂਦਰੀ ਮੰਤਰੀ ਭੇਜੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤੀ ਨਾਗਰਿਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।ਕੈਪਟਨ ਅਮਰਿੰਦਰ ਨੇ ਕਿਹਾ, "ਕੇਂਦਰ ਸਰਕਾਰ ਪਾਕਿਸਤਾਨ ਕਰਕੇ ਹੁੰਦੇ ਤਣਾਅ ਬਾਰੇ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੀ ਹੈ।''ਕੈਪਟਨ ਅਮਰਿੰਦਰ ਦੀ ਪਾਕ ਦੇ ਫੌਜ ਮੁਖੀ ਨੂੰ ਚੇਤਾਵਨੀਮੈਂ ਜਨਰਲ ਬਾਜਵਾ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੈਂ ਸਰਕਾਰ ਵਿੱਚ ਹਾਂ ਕਿਸੇ ਤਰੀਕੇ ਦੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇਲਾਂਘੇ ਦਾ ਮਤਲਬ ਵੀਜ਼ੇ ਦੀ ਲੋੜ ਨਹੀਂ। ਇਹ ਤੁਹਾਡੇ ਵਾਸਤੇ ਖੁਲ੍ਹੇ ਦਰਸ਼ਨ ਦੀਦਾਰ ਹਨ।ਮੈਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਰ ਫੌਜੀ ਨੂੰ ਪਤਾ ਹੈ ਕਿ ਦੂਜਾ ਫੌਜੀ ਕੀ ਸੋਚ ਰਿਹਾ ਹੈ। ਯਾਦ ਰੱਖੋ ਸਾਡੇ ਵਿੱਚ ਵੀ ਪੰਜਾਬੀਆਂ ਦਾ ਖੂਨ ਹੈ। ਇਹ ਕਿਸ ਨੇ ਸਿਖਾਇਆ ਕਿ ਸਰਹੱਦ 'ਤੇ ਆ ਕੇ ਸਾਡੇ ਜਵਾਨਾਂ ਨੂੰ ਮਾਰ ਦਿਓ, ਪਠਾਨਕੋਠ 'ਚ, ਦੀਨਾਨਗਰ 'ਚ ਸਾਡੇ ਲੋਕਾਂ ਨੂੰ ਮਾਰ ਦਿਓ। ਅੰਮ੍ਰਿਤਸਰ ਵਿਚ ਨਿਰਦੋਸ਼ ਲੋਕਾਂ 'ਤੇ ਹਮਲਾ ਹੋਇਆ। ਇੱਕ ਬੱਚਾ ਮਾਰਿਆ ਗਿਆ। ਇੱਕ ਛੇ ਸਾਲ ਦਾ ਬੱਚਾ ਜ਼ਖ਼ਮੀ ਹੋਇਆ। ਉਨ੍ਹਾਂ ਨੇ ਕਿਸੇ ਦਾ ਕਿ ਵਗਾੜਿਆ ਸੀ? 20 ਸਾਲਾਂ ਤੱਕ ਪੰਜਾਬ ਨੇ ਅਜਿਹੀਆਂ ਗਤੀਵਿਧੀਆਂ ਦੀ ਮਾਰ ਝੱਲੀ ਹੈ, ਕੀ ਅਸੀਂ ਆਪਣੇ ਬੱਚਿਆਂ ਲਈ ਵਿਕਾਸ ਤੇ ਨੌਕਰੀਆਂ ਨਹੀਂ ਚਾਹੁੰਦੇ।ਮਾਸੂਮਾਂ ਨੂੰ ਗੋਲੀ ਮਾਰਨਾ ਬੁਜ਼ਦਿਲੀ ਹੈ।ਜਨਰਲ ਬਾਜਵਾ ਯਾਦ ਰਖਣ ਕਿ ਜੇ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ, ਅਸੀਂ ਪੰਜਾਬ ਵਿੱਚ ਨਹੀਂ ਆਉਣ ਦੇਵਾਂਗੇ।17 ਟੋਲੀਆਂ ਅਸੀ ਇੰਨਾਂ ਦੀਆਂ ਫੜੀਆਂ ਹਨ। ਕੀ ਲਗਦਾ ਹੈ ਕਿ ਪੰਜਾਬ ਇਸ ਤਰ੍ਹਾਂ ਦੀ ਜਗ੍ਹਾ ਹੈ ਜਿਥੇ ਕੁਝ ਵੀ ਕਰੋ? ਤੁਸੀਂ ਇਹ ਗੱਲਾਂ ਬੰਦ ਕਰੋ।ਜਨਰਲ ਬਾਜਵਾ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਣ ਦੀ ਲੋੜ ਹੈ। ਮੈਂ ਸਿੱਖ ਹਾਂ। ਮੇਰਾ ਦਿਲ ਹੈ ਮੈਂ ਗੁਰੂ ਸਾਹਿਬ ਦੀ ਧਰਤੀ 'ਤੇ ਜਾਵਾਂ। ਮੈਂ ਮੁਖ ਮੰਤਰੀ ਵੀ ਹਾਂ ਤੇ ਲੋਕਾਂ ਦੀ ਰੱਖਿਆ ਮੇਰਾ ਧਰਮ ਹੈ। ਜਦੋਂ ਤਕ ਮੇਰੇ 'ਚ ਜਾਨ ਹੈ ਮੈਂ ਪੰਜਾਬ ਦੀ ਰੱਖਿਆ ਕਰਾਂਗਾ।ਮੈਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਹਿਣਾ ਚਾਹੁੰਦਾਂ ਹਾਂ ਕਿ ਫੌਜ 'ਤੇ ਕਾਬੂ ਕਰਨ। ਸਾਡੀ ਫੌਜ ਇਸ ਜਵਾਬ ਦੇਣ ਲਈ ਤਿਆਰ ਹੈ।ਇਹ ਵੀ ਪੜ੍ਹੋ-ਡੇਰਾ ਬਾਬਾ ਨਾਨਕ ਦੇ ਨਿਵਾਸੀ ਲਾਂਘੇ ਕਾਰਨ ਇਸ ਲਈ ਹਨ ਫਿਕਰਮੰਦਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇਸ ਲਈ ਉੱਠਦੀ ਹੈਕਰਤਾਪੁਰ ਲਾਂਘੇ ਬਾਰੇ ਨੌਜਵਾਨ ਇਹ ਸੋਚਦੇ ਹਨ ਸਮਾਗਮ 'ਚ ਕੀ ਹੋਇਆਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਦੇਸ ਕਿਸੇ ਵੀ ਦਹਿਸ਼ਦਗਰਦੀ ਕਾਰਵਾਈ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਂਘਾ ਸਾਢੇ ਚਾਰ ਮਹੀਨੇ ਵਿੱਤ ਪੂਰਾ ਕੀਤਾ ਜਾਵੇਗਾ ਅਤੇ ਇੱਕ ਖ਼ਾਸ ਟਰੇਨ ਵੀ ਚਲਾਈ ਜਾਵੇਗੀ।ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਗੁਰੂ ਸਾਹਿਬ ਨੇ ਆਪ ਮੋਦੀ ਜੀ ਤੋਂ ਕਰਵਾਇਆ। ਸਾਡੀ ਕੌੰਮ ਲਈ ਸਭ ਤੋਂ ਇਤਿਹਾਸਕ ਦਿਨ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅਰਦਾਸ ਪੂਰੀ ਹੋਈ। ਜਿਸ ਧਾਂ ਤੋਂ ਸਾਨੂੰ 70 ਸਾਲ ਪਹਿਲਾਂ ਵਿਛੋੜਿਆ ਗਿਆ ਉਸ ਦੇ ਦਰਸ਼ਨ ਹੋਣਗੇ। 70 ਸਾਲਾਂ ਤੋਂ ਕੀਤੀ ਅਰਦਾਸ ਸਫਲ ਹੋ ਗਈ।""ਇਹ ਨੀਂਹ ਪੱਥਰ ਸਿੱਖਾਂ ਦੀ ਅਰਦਾਸ ਦੀ ਸ਼ਕਤੀ ਦਾ ਪ੍ਰਤੀਕ ਹੈ।""ਸਿੱਖਾਂ ਦਾ ਕਤਲੇਆਮ ਕਰਨ ਵਾਲੇ ਵੱਡੇ ਮਗਰਮੱਛਾਂ ਨੂੰ ਵੀ ਸਜ਼ਾ ਮਿਲੀ। ਸਭ ਨੂੰ ਪਤਾ ਹੈ ਕਿ ਪਿਛਲੇ ਪ੍ਰਧਾਨ ਮੰਤਰੀਆਂ ਨੇ ਕੀ ਕੀਤਾ। ਕਿਸ ਨੇ ਗੁਰਦੁਆਰੇ ਢਾਹੇ। ਮੋਦੀ ਜੀ ਨੇ ਦੋ ਲੜਦੇ ਹੋਏ ਦੇਸਾਂ ਵਿੱਚ ਅਮਨ ਸ਼ਾਂਤੀ ਲਿਆਉਣ ਦਾ ਕੰਮ ਕੀਤਾ। ਜੋ ਲਾਂਘਾ 70 ਸਾਲ 'ਚ ਨਹੀਂ ਬਣਿਆ ਉਹ ਗਡਕਰੀ ਜੀ ਨੇ 70 ਦਿਨਾਂ ਵਿੱਚ ਹੀ ਬਣਾ ਦੋਣਾ ਹੈ।" ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਲੋਕਾਂ ਦੀਆਂ ਅਰਦਾਸਾਂ ਅੱਜ ਪੂਰੀਆਂ ਹੋਈਆਂ। ਜਿੰਨਾਂ ਗੁਰਧਾਮਾ ਤੋਂ ਸਾਨੂੰ ਵਿਛੋੜਾ ਮਿਲਿਆ ਉਨ੍ਹਾਂ ਤਕ ਅਸੀਂ ਹੁਣ ਪਹੁੰਚ ਸਕਦੇ ਹਾਂ। ਗੁਰੂ ਨਾਨਕ ਦਾ ਡੇਰਾ ਅੱਜ ਸਿੱਖੀ ਦਾ ਧੁਰਾ ਬਣਿਆ।"ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਰੁੱਖ ਲਗਾਉਣ ਲਈ ਪਹੁੰਚੇ। 550 ਪੌਧੇ ਲਗਾਏ ਹਨ। Image copyright Gurpreet Chawla/BBC ਸਮਾਗਮ 'ਤੇ ਸਿਆਸਤਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ 'ਤੇ ਲਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ 'ਤੇ ਇਤਰਾਜ਼ ਜਤਾਇਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਨੀਂਹ ਪੱਥਰ ਤੋਂ ਇਹ ਨਾਮ ਨਾ ਹਟਾਏ ਗਏ ਤਾਂ ਉਹ ਸਮਾਗਮ ਦਾ ਬਾਈਕਾਟ ਕਰਨਗੇ। ਇਸ ਤੋਂ ਇਲਾਵਾ ਰੰਧਾਵਾ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਦੇਸ ਧਰੋਹੀ ਤੱਕ ਕਹਿ ਦਿੱਤਾ ਸੀ ਤੇ ਹੁਣ ਉਹ ਆਪ ਪਾਕਿਸਕਾਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਇਲਾਕੇ ਦੇ ਮੰਤਰੀਆਂ ਨੂੰ ਪੂਰੀ ਤਰਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਬਿਆਨ ਜਾਰੀ ਕਰਦਿਆਂ ਬਾਜਵਾ ਨੇ ਕਿਹਾ ਹੈ ਕਿ ਇਸ ਸਮਾਗਮ ਸਬੰਧੀ ਫ਼ੈਸਲੇ ਦਿੱਲੀ ਵਿਚ ਬੈਠ ਕੇ ਕੀਤੇ ਗਏ ਹਨ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ 'ਚ ਧੰਨਵਾਦ ਕਰਨ ਦੀ ਜ਼ਿੰਮੇਵਾਰੀ ਦੇਣ 'ਤੇ ਵੀ ਇਤਰਾਜ਼ ਜਤਾਇਆ ਹੈ। ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਇਲਾਕੇ ਦੇ ਮੰਤਰੀਆਂ ਨੂੰ ਸਮਾਗਮ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਗੁਰਦੁਆਰਾ ਦਰਬਾਰ ਸਾਹਿਬ ਦੇ ਗ੍ਰੰਥੀ ਤੋਂ ਜਾਣੋ ਅਸਥਾਨ ਦੀ ਅਹਿਮੀਆਅਤਲਾਂਘੇ ਬਾਰੇ ਖ਼ਾਸ ਗੱਲਾਂਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 4 ਕਿਲੋਮੀਟਰ ਪਾਕਿਸਤਾਨ ਵੱਲ ਹੈ। ਇਸ ਵਿਚਾਲੇ ਰਾਵੀ ਦਰਿਆ ਅਤੇ ਵੇਈਂ ਨਦੀ ਪੈਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਗੁਰਦੁਆਰੇ ਤੱਕ ਲਾਂਘਾ ਬਣਾਉਣਾ ਹੈ ਤਾਂ ਇਨ੍ਹਾਂ ਉਪਰ 4 ਕਿਲੋਮੀਟਰ ਲੰਬਾ ਪੁਲ ਉਸਾਰਨ ਦੀ ਲੋੜ ਹੈ।ਜੇਕਰ ਤੁਸੀਂ ਕੱਚੇ ਰਸਤੇ ਰਾਹੀਂ ਜਾਂਦੇ ਹੋ ਤਾਂ ਅੱਧੇ ਕਿਲੋਮੀਟਰ ਤੱਕ ਵੇਈਂ ਨਦੀ ਪੈਂਦੀ ਹੈ ਅਤੇ ਉਸ ਦੇ ਦੋ ਕਿਲੋਮੀਟਰ ਬਾਅਦ ਰਾਵੀ ਦਰਿਆ ਆਉਂਦਾ ਹੈ।ਵੇਂਈ ਨਦੀ ਰਾਵੀ ਦਰਿਆ 'ਚੋਂ ਹੀ ਨਿਕਲਦੀ ਹੈ ਅਤੇ ਫੇਰ ਕੁਝ ਕਿਲੋਮੀਟਰ ਬਾਅਦ ਜਾ ਕੇ ਰਾਵੀ 'ਚ ਹੀ ਮਿਲ ਜਾਂਦੀ ਹੈ। ਇਸ ਤਰ੍ਹਾਂ 3 ਕਿਲੋਮੀਟਰ ਦਾ ਰਸਤਾ ਪਾਣੀ ਵਿੱਚ ਪੈਂਦਾ ਹੈ। ਦਰਅਸਲ, ਡੇਰਾ ਬਾਬਾ ਨਾਨਕ ਤੋਂ ਸ਼ਰਧਾਲੂ 4 ਕਿਲੋਮੀਟਰ ਦੂਰ ਤੋਂ ਹੀ ਗੁਰਦੁਆਰੇ ਦੇ ਦਰਸ਼ਨ ਕਰਦੇ ਹਨ, ਜਿੱਥੇ ਬੀਐਸਐਫ ਨੇ "ਦਰਸ਼ਨ ਅਸਥਲ" ਬਣਾਇਆ ਹੋਇਆ ਹੈ। ਗੁਰਦੁਆਰੇ ਦਾ ਇਤਿਹਾਸਬੀਬੀਸੀ ਉਪਦੂ ਨਾਲ ਗੱਲਬਾਤ ਦੌਰਾਨ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੀ ਦੇਖਭਾਲ ਕਰਨ ਵਾਲੇ ਗੋਬਿੰਦ ਸਿੰਘ ਮੁਤਾਬਕ, "ਕਰਤਾਰਪੁਰ ਵਿਖੇ ਸਿੱਖ ਧਰਮ ਦੇ ਬਾਨੀ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦਾ ਸਭ ਤੋਂ ਵੱਧ ਸਮਾਂ 17-18 ਸਾਲ ਗੁਜਾਰਿਆ ਅਤੇ ਇੱਥੇ ਉਨ੍ਹਾਂ ਨੇ ਅਕਾਲ ਚਲਾਣਾ ਕੀਤਾ ਸੀ।""ਇਸ ਦਾ ਨਾਮ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖਿਆ ਸੀ। ਕਰਤਾਰ ਦਾ ਮਤਲਬ 'ਕਰਤਾ'। ਇੱਥੇ ਹੀ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ 7 ਸਾਲ ਬਿਤਾਏ ਹਨ। ਉਨ੍ਹਾਂ ਨੂੰ ਸਿੱਖਾਂ ਦੇ ਦੂਜੇ ਗੁਰੂ ਵਜੋਂ ਥਾਪਿਆ ਗਿਆ।"ਇਸ ਥਾਂ 'ਤੇ ਗੁਰੂ ਜੀ ਰਹਿੰਦੇ ਸਨ ਅਤੇ ਘੁੰਮਣ ਤੇ ਧਿਆਨ ਲਾਉਣ ਲਈ ਰਾਵੀ ਦੇ ਦੂਜੇ ਪਾਸੇ ਜਾਂਦੇ ਸਨ, ਜਿੱਥੇ ਅੱਜ ਗੁਰਦੁਆਰਾ ਡੇਰਾ ਬਾਬਾ ਨਾਨਕ ਬਣਿਆ ਹੋਇਆ ਹੈ। ਗੁਰਦੁਆਰੇ ਤੋਂ ਕੁਝ ਕਦਮ ਪਹਿਲਾਂ ਇੱਥੇ ਇੱਕ ਖੂਹ ਹੈ ਜਿਸ ਨੂੰ 'ਸ੍ਰੀ ਖੂਹ ਸਾਹਿਬ' ਕਹਿੰਦੇ ਹਨ। ਇਸ ਦਾ ਸਬੰਧ ਵੀ ਗੁਰੂ ਨਾਨਕ ਦੇਵ ਜੀ ਨਾਲ ਹੈ। ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਗੋਬਿੰਦ ਸਿੰਘ ਮੁਤਾਬਕ ਇਸ ਖੂਹ ਦਾ ਪਾਣੀ ਕਦੇ ਨਹੀਂ ਸੁਕਦਾ ਅੱਜ ਵੀ ਵਗ ਰਿਹਾ ਹੈ। ਗੁਰਦੁਆਰੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਵਿਹੜਾ ਬਣਿਆ ਹੋਇਆ ਹੈ। ਪੈਰ ਧੋਣ ਤੋਂ ਬਾਅਦ ਤੁਸੀਂ ਦਰਗਾਹ ਸਾਹਿਬ ਦਾਖ਼ਲ ਹੁੰਦੇ ਹੋ। ਇਹ ਉਹ ਸਥਾਨ ਜਿੱਥੇ ਮੁਸਲਮਾਨ ਵੀ ਗੁਰੂ ਨਾਨਕ ਦੇਵ ਜੀ ਨੂੰ ਸਜਦਾ ਕਰਦੇ ਹਨ। ਦਰਗਾਹ ਸਾਹਿਬ ਤੋਂ ਬਾਅਦ ਖੱਬੇ ਪਾਸੇ ਇੱਕ ਗੁਰਦੁਆਰਾ 'ਸਮਾਧੀ' ਹੈ, ਜਿੱਥੇ ਹਿੰਦੂ ਅਤੇ ਸਿੱਖ ਮੱਥਾ ਟੇਕਦੇ ਹਨ। ਗੋਬਿੰਦ ਸਿੰਘ ਦਾ ਕਹਿਣਾ ਹੈ, "ਗੁਰਦੁਆਰਾ ਤਿਆਰ ਹੈ ਤਾਂ ਅਸੀਂ ਵੀ ਹਾਂ। ਪਰ ਹੁਣ ਭਾਰਤੀ ਸਰਕਾਰ 'ਤੇ ਗੱਲ ਟਿਕੀ ਹੋਈ ਹੈ।"ਗੁਰਦੁਆਰੇ ਦੇ ਬਾਹਰ ਕੁਝ ਕਮਰੇ ਹਨ। ਕੀ ਲਾਂਘਾ ਖੁੱਲ੍ਹਣ ਤੋਂ ਬਾਅਦ ਸ਼ਰਧਾਲੂਆਂ ਲਈ ਇਹ ਕਾਫ਼ੀ ਹੋਣਗੇ?ਇਹ ਵੀ ਪੜ੍ਹੋ-ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ ਦਿਵਿਆ ਆਰਿਆ ਪੱਤਰਕਾਰ, ਬੀਬੀਸੀ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46883288 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਵਰਜਿਨਿਟੀ ਟੈਸਟ ਖਿਲਾਫ ਕੁਝ ਸਾਲ ਪਹਿਲਾਂ ਕੇਰਲ ਵਿੱਚ ਪ੍ਰਦਰਸ਼ਨ ਕਰਦੀਆਂ ਔਰਤਾਂ ਇੱਕ ਮਸ਼ਹੂਰ ਯੂਨੀਵਰਸਿਟੀ ਦੇ ਪ੍ਰੋਫੈਸਰ 'ਵਰਜਿਨਿਟੀ' ਦੇ ਬਾਰੇ ਮੁੰਡਿਆਂ ਦੀ ਨਾਸਮਝੀ ਅਤੇ ਅਣਦੇਖੀ ਬਾਰੇ ਬਹੁਤ ਫਿਕਰਮੰਦ ਹਨ।ਫੇਸਬੁੱਕ 'ਤੇ ਨੌਜਵਾਨਾਂ ਨੂੰ ਕਦਰਾਂ-ਕੀਮਤਾਂ ਬਾਰੇ ਸਲਾਹ ਦੇਣ ਲਈ ਉਨ੍ਹਾਂ ਨੇ ਲਿਖਿਆ ਕਿ ਮੁੰਡਿਆਂ ਨੂੰ ਕੁੜੀਆਂ ਦੇ ਕੁਆਰੇਪਣ (ਵਰਜਿਨ) ਹੋਣ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਕਿਉਂਕਿ "ਕੁਆਰੀ ਕੁੜੀ ਸੀਲਬੰਦ ਬੋਤਲ ਦੀ ਤਰ੍ਹਾਂ ਹੁੰਦੀ ਹੈ। ਕੀ ਕੋਲਡ ਡ੍ਰਿੰਕ ਜਾਂ ਬਿਸਕੁਟ ਖਰੀਦਣ ਸਮੇਂ ਉਹ ਟੁੱਟੀ ਹੋਈ ਸੀਲ ਵਾਲੀ ਚੀਜ਼ ਪਸੰਦ ਕਰਨਗੇ?"ਹੁਣ ਇਸ ਬਾਰੇ ਹੈਰਾਨ ਹੋਣ ਦੀ ਕੀ ਗੱਲ ਹੈ ਕੁੜੀਆਂ ਨੂੰ ਚੀਜ਼ਾਂ ਨਾਲ ਜੋੜਨਾ, ਉਨ੍ਹਾਂ ਨੂੰ ਉਪਭੋਗ ਦੀ ਚੀਜ਼ ਕਹਿਣ ਦਾ ਰੁਝਾਨ ਕਾਫ਼ੀ ਪੁਰਾਣਾ ਹੈ ਅਤੇ ਇਸ ਦੀ ਜਿੰਨੀ ਅਲੋਚਨਾ ਕੀਤੀ ਜਾਵੇ ਓਨੀ ਘੱਟ ਹੈ।ਮਸ਼ਹੂਰੀਆਂ ਵਿੱਚ ਮੋਟਰਸਾਈਕਲ ਅਤੇ ਕਾਰ ਲਈ ਲਲਚਾਉਂਦਾ ਮੁੰਡਾ ਉਨ੍ਹਾਂ ਦੀ ਬਨਾਵਟ ਨੂੰ ਕੁੜੀ ਦੇ ਸਰੀਰ ਨਾਲ ਜੋੜਦਾ ਹੈ ਤਾਂ ਕਦੇ ਬੀਅਰ ਦੀ ਬੋਤਲ ਦੇ ਗੋਲ ਆਕਾਰ ਨੂੰ ਕੁੜੀ ਵਰਗਾ ਦਿਖਾਇਆ ਜਾਂਦਾ ਹੈ। Image copyright Getty Images ਗੱਲ ਇਸ ਵਾਰੀ ਵੀ ਉਪਭੋਗ ਦੇ ਆਲੇ-ਦੁਆਲੇ ਹੀ ਹੈ। ਤਵੱਜੋ ਕੋਲਡ-ਡ੍ਰਿੰਕਸ ਅਤੇ ਬਿਸਕੁੱਟ ਦੇ ਆਕਾਰ 'ਤੇ ਨਹੀਂ ਸਗੋਂ ਉਨ੍ਹਾਂ ਦੇ 'ਸੀਲਬੰਦ' ਅਤੇ 'ਸ਼ੁੱਧ' ਹੋਣ ਸਬੰਧੀ ਹੈ।ਕੁੜੀ 'ਵਰਜਿਨ' ਹੋਵੇ, ਯਾਨਿ ਕਿ ਜਿਸ ਨੇ ਕਦੇ ਕਿਸੇ ਨਾਲ ਸਰੀਰਕ ਸਬੰਧ ਨਾ ਬਣਾਇਆ ਹੋਵੇ ਤਾਂ ਸ਼ੁੱਧ ਹੈ। ਸਗੋਂ ਪ੍ਰੋਫੈੱਸਰ ਸਾਹਿਬ ਮੁਤਾਬਕ ਕੁੜੀ ਜਨਮ ਤੋਂ ਹੀ ਸੀਲਬੰਦ ਹੁੰਦੀ ਹੈ ਅਤੇ 'ਵਰਜਿਨ' ਪਤਨੀ ਤਾਂ ਫਰਿਸ਼ਤੇ ਵਰਗੀ ਹੁੰਦੀ ਹੈ।ਦਰਅਸਲ ਕੁੜੀ ਦੀ ਸ਼ਰਮ ਅਤੇ ਉਪਭੋਗ ਦੀ ਇੱਛਾ ਬੋਤਲ ਵਿੱਚ ਬੰਦ ਰਹੇ ਤਾਂ ਠੀਕ ਹੈ, ਖੁਲ੍ਹ ਗਈ ਤਾਂ ਪਤਾ ਨਹੀਂ ਬੋਤਲ ਵਿੱਚੋਂ ਕਿਹੜਾ ਜਿੰਨ ਨਿਕਲ ਆਵੇਗਾ।ਇਹ ਵੀ ਪੜ੍ਹੋ:ਕੁੰਭ ਮੇਲਾ 2019: ਤਿਆਰੀਆਂ ਕੁੰਭ ਦੀਆਂ ਪਰ ਫੋਟੋ ਹੱਜ ਦੀ ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਕੁੰਭ ਮੇਲਾ 2019 : ਅਖਾੜਿਆਂ ਦਾ ਇਤਿਹਾਸ ਤੇ ਦਾਅਵੇ'ਵਰਜਿਨਿਟੀ ਟੈਸਟ'ਘਬਰਾਓ ਨਾ, ਮੈਂ ਵਿਆਹ ਤੋਂ ਪਹਿਲਾਂ ਸੈਕਸ ਦੀ ਵਕਾਲਤ ਨਹੀਂ ਕਰ ਰਹੀ, ਉਹ ਤਾਂ ਹਰ ਮੁੰਡੇ ਅਤੇ ਕੁੜੀ ਦੀ ਆਪਣੀ ਪਸੰਦ-ਨਾਪਸੰਦ ਉੱਤੇ ਨਿਰਭਰ ਕਰਦਾ ਹੈ।ਸਿਰਫ਼ ਇਸ ਵੱਲ ਇਸ਼ਾਰਾ ਕਰ ਰਹੀ ਹਾਂ ਕਿ ਕਦਰਾਂ-ਕੀਮਤਾਂ ਦੀ ਇਹ ਹਿਦਾਇਤ ਦਰਅਸਲ ਇੱਕ ਚੋਗਾ ਹੈ।ਕੁੜੀਆਂ ਕਿਤੇ ਆਜ਼ਾਦੀ ਨਾਲ ਆਪਣੀਆਂ ਇੱਛਾਵਾਂ ਜ਼ਾਹਿਰ ਅਤੇ ਪੂਰੀਆਂ ਨਾ ਕਰਨ ਲੱਗ ਜਾਣ, ਇਸੇ ਡਰੋਂ ਕਦਰਾਂ ਕੀਮਤਾਂ ਦੀ ਹਿਦਾਇਤ ਹੇਠਾਂ ਢਕਣ ਵਾਲਾ ਚੋਗਾ। Image copyright Getty Images ਉੱਧਰ ਮੁੰਡਿਆਂ ਦੀ 'ਵਰਜਿਨਿਟੀ'ਪਤਾ ਲਾਉਣ ਦਾ ਕੋਈ ਤਰੀਕਾ ਹੀ ਨਹੀਂ ਹੈ ਅਤੇ ਉਨ੍ਹਾਂ ਉੱਤੇ ਰਵਾਇਤਾਂ ਨੂੰ ਨਿਭਾਉਣ ਦਾ ਕੋਈ ਦਬਾਅ ਹੀ ਨਹੀਂ ਹੈ।ਉਨ੍ਹਾਂ ਨੂੰ ਆਪਣੀ ਸੀਲ ਤੋੜਨ ਦੀ ਪੂਰੀ ਆਜ਼ਾਦੀ ਹੈ, ਚਾਹੇ ਵਿਆਹ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ।ਉਨ੍ਹਾਂ ਲਈ ਪ੍ਰੋਫੈੱਸਰ ਸਾਹਿਬ ਦੀ ਕੋਈ ਹਿਦਾਇਤ ਨਹੀਂ।ਪਰ ਕੁੜੀਆਂ ਕਿਤੇ ਸੈਕਸ ਦੀ ਚਾਹਤ ਨਾ ਕਰਨ ਲੱਗ ਜਾਣ। ਆਪਣੇ ਮਨ ਨੂੰ ਬੇਚੈਨ ਹੋਣ ਦੀ ਇਜਾਜ਼ਤ ਨਾ ਦੇ ਦੇਣ।ਉਨ੍ਹਾਂ ਦੇ ਸਰੀਰ ਉੱਤੇ ਹੱਕ ਜਤਾਉਣ ਲਈ ਸਾਰਾ ਸਮਾਜ ਇੰਨਾ ਬੇਚੈਨ ਹੈ ਕਿ ਮਹਾਰਾਸ਼ਟਰ ਦੇ ਆਦੀਵਾਸੀ ਭਾਈਚਾਰੇ ਕੰਜਰਭਾਟ ਵਿੱਚ ਵਿਆਹ ਦੀ ਪਹਿਲੀ ਰਾਤ ਤੋਂ ਬਾਅਦ ਬਿਸਤਰ ਦੀ ਚਾਦਰ ਦੇਖ ਕੇ 'ਵਰਜਿਨਿਟੀ ਟੈਸਟ' ਕੀਤਾ ਜਾਂਦਾ ਹੈ।ਹੁਣ ਇਸ ਦੇ ਖਿਲਾਫ਼ ਮੁੰਡਿਆਂ ਨੇ ਹੀ ਮੁਹਿੰਮ ਛੇੜ ਦਿੱਤੀ ਹੈ। ਉਹ ਨਹੀਂ ਚਾਹੁੰਦੇ ਕਿ ਕੁੜੀਆਂ 'ਤੇ ਅਜਿਹੀ ਜਨਤਕ ਜਾਂਚ ਦਾ ਕੋਈ ਦਬਾਅ ਹੋਵੇ ਜਾਂ ਫਿਰ ਵਿਆਹ ਤੋਂ ਪਹਿਲਾਂ ਸੈਕਸ ਕਰਨ ਕਾਰਨ ਉਨ੍ਹਾਂ ਨੂੰ 'ਅਸ਼ੁੱਧ' ਸਮਝਿਆ ਜਾਵੇ। Image Copyright BBC News Punjabi BBC News Punjabi Image Copyright BBC News Punjabi BBC News Punjabi ਸੀਲ-ਬੰਦਪ੍ਰੋਫੈੱਸਰ ਸਾਹਿਬ ਲਿਖਦੇ ਹਨ ਕਿ ਪ੍ਰੇਮ ਸਬੰਧ ਜਾਂ ਵਿਆਹ ਦੀ ਗੱਲਬਾਤ ਦੇ ਵੇਲੇ ਕੁੜੀਆਂ ਨੂੰ ਆਪਣੇ ਵਰਜਿਨ ਹੋਣ ਬਾਰੇ ਦੱਸਣਾ ਚਾਹੀਦਾ ਹੈ। ਆਸ਼ਿਕ ਅਤੇ ਪਤੀ ਇਸ ਲਈ ਉਨ੍ਹਾਂ ਨੂੰ ਜ਼ਰੂਰ ਸਨਮਾਨ ਦੇਣਗੇ।ਉੰਝ ਜਿਸ ਸੀਲ ਦੇ ਟੁੱਟਣ 'ਤੇ ਇੰਨਾ ਹੰਗਾਮਾ ਹੋ ਰਿਹਾ ਹੈ, ਉਸ ਨੂੰ ਬੰਦ ਕਰਵਾਉਣ ਦੇ ਤਰੀਕੇ ਵੀ ਹਨ। 'ਹਾਈਮਨੋਪਲਾਸਟੀ' ਰਾਹੀਂ ਵਜਾਇਨਾ ਦੇ ਬਾਹਰ ਦੀ ਝਿੱਲੀ ਨੂੰ ਸਿਉਂ ਦਿੱਤਾ ਜਾਂਦਾ ਹੈ।ਇਸ ਦਾ ਮਕਸਦ ਤਾਂ ਸਰੀਰਕ ਹਿੰਸਾ ਦੇ ਦੌਰਾਨ ਵਜਾਇਨਾ 'ਤੇ ਆਈ ਸੱਟ ਨੂੰ ਠੀਕ ਕਰਨਾ ਹੈ ਪਰ ਕਈ ਪੱਛਮੀ ਦੇਸਾਂ ਵਿੱਚ ਇਸ ਦੀ ਵਰਤੋਂ 'ਵਰਜਿਨਿਟੀ' ਵਾਪਸ ਲਿਆਉਣ ਦੇ ਕਾਸਮੈਟਿਕ ਤਰੀਕੇ ਦੇ ਤੌਰ 'ਤੇ ਕੀਤਾ ਜਾਣ ਲੱਗਿਆ ਹੈ।ਇਹ ਵੀ ਪੜ੍ਹੋ:#HerChoice : ਜਦੋਂ ਔਰਤਾਂ ਆਪਣੀ ਮਰਜ਼ੀ ਨਾਲ ਜਿਉਂਦੀਆਂ ਹਨਮਾਹਵਾਰੀ ਪੈਡ ਕਿਉਂ ਇਕੱਠੇ ਕੀਤੇ ਗਏ ?ਕੀ ਹੈ ਸਿਆਸੀ ਹਿੱਸੇਦਾਰੀ ਦਾ ਔਰਤਾਂ 'ਤੇ ਅਸਰ? Image copyright Getty Images ਜੇ ਸਰੀਰਕ ਸਬੰਧ ਬਣਾਇਆ ਗਿਆ ਹੈ ਤਾਂ ਗਵਾਈ ਹੋਈ ਵਰਜਿਨਿਟੀ ਵਾਪਸ ਤਾਂ ਨਹੀਂ ਆ ਸਕਦੀ ਪਰ 'ਹਾਈਮਨੋਪਲਾਸਟੀ' ਦੇ ਅਪਰੇਸ਼ਨ ਰਾਹੀਂ ਵਜਾਇਨਾ ਨੂੰ ਅਜਿਹਾ ਰੂਪ ਦਿੱਤਾ ਜਾ ਸਕਦਾ ਹੈ ਕਿ ਲੱਗੇ ਕਿ ਉਸ ਔਰਤ ਨੇ ਕਦੇ ਵੀ ਸਰੀਰਕ ਸਬੰਧ ਨਹੀਂ ਬਣਾਇਆ ਹੈ।ਸਮਾਜ ਵਿੱਚ 'ਵਰਜਿਨਿਟੀ' ਨੂੰ ਕਾਫ਼ੀ ਅਹਿਮੀਅਤ ਦਿੱਤੇ ਜਾਣ ਕਾਰਨ ਕਈ ਔਰਤਾਂ ਵਿਆਹ ਤੋਂ ਪਹਿਲਾਂ ਇਹ ਅਪਰੇਸ਼ਨ ਕਰਵਾਉਣ ਦੀ ਹੱਦ ਤੱਕ ਜਾ ਰਹੀਆਂ ਹਨ। ਸੋਚਣ ਦੀ ਗੱਲ ਇਹ ਹੈ ਕਿ ਜੇ ਕੁੜੀਆਂ ਵਿਆਹ ਤੋਂ ਪਹਿਲਾਂ ਸੈਕਸ ਕਰਦੀਆਂ ਹਨ ਤਾਂ ਕੋਈ ਮੁੰਡਾ ਨਾਲ ਹੁੰਦਾ ਹੀ ਹੋਵੇਗਾ। ਦੋਨੋਂ ਹੀ ਸੀਲ ਤੋੜਦੇ ਹੋਣਗੇ ਅਤੇ ਬੋਤਲ ਵਿੱਚ ਬੰਦ ਬੁਲਬੁਲੇ ਆਜ਼ਾਦ ਹੁੰਦੇ ਹੋਣਗੇ।ਦੇਖਿਆ ਜਾਵੇ ਤਾਂ ਸਵਾਲ ਕੁੜੀਆਂ ਤੋਂ ਹੀ ਨਹੀਂ ਮੁੰਡਿਆਂ ਤੋਂ ਵੀ ਪੁੱਛਣਾ ਚਾਹੀਦਾ ਹੈ ਪਰ ਇੰਨੇ ਸਵਾਲ ਹੀ ਕਿਉਂ?ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਦੀ ਆਜ਼ਾਦੀ ਤੋਂ ਕਿਉਂ ਡਰ ਰਹੇ ਹੋ ? ਇਨ੍ਹਾਂ ਦੀ ਬੋਤਲ ਦੇ ਜਿੰਨ ਨਾਲ ਇਨ੍ਹਾਂ ਨੂੰ ਖੁਦ ਹੀ ਨਜਿੱਠਣ ਦਿੱਤਾ ਜਾਵੇ।ਸ਼ਰਮ ਅਤੇ ਕਦਰਾਂਕੀਮਤਾਂ ਦਾ ਦਬਾਅ ਨਾ ਹੋਵੇ ਅਤੇ 'ਸ਼ੁੱਧਤਾ' ਵਰਜਿਨ ਹੋਣ ਨਾਲ ਨਹੀਂ, ਪਿਆਰ ਅਤੇ ਵਿਆਹ ਦੇ ਰਿਸ਼ਤਿਆਂ ਦੀ ਸੱਚਾਈ ਅਤੇ ਸਾਫਗੋਈ ਨਾਲ ਆਵੇ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ફેસબૂક આપશે 50 લાખ ભારતીયોને ડિજીટલ સ્કિલ ટ્રેનિંગ
Gujarati
பொதிகைமலை அடிவாரத்தில் பெருமாள் கஜேந்திர மோட்ச திருவிளையாடல் நடத்திய திருத்தலம் இருக்கிறது.
Tamil
'दुल्हन बाद में ले जायेंगे, पहिले मतदान करेंगे'
Marathi
मावळमध्ये त्यावेळी नेमकं काय घडलं ? शिवसेनेने व्हायरल केले फोटो
Marathi
বাতিল হয়ে গেল মেডিক্যালে রাজ্যের জয়েন্ট এন্ট্রান্স পরীক্ষা
Bengali
କମିଲା ସୁନା ଓ ରୂପା ଦର !
Odia
রাজারহাটে বাম জমানায় নিয়মের ফাঁক গলে গরীবদের ফ্ল্যাট বিত্তশালীদের দখলে!
Bengali
केंद्र के फ़ैक्ट चेक नियम पर बॉम्बे हाई कोर्ट में सुनवाई का पूरा मामला क्या है
Hindi
Video: કેન્સરનાં કારણે પહેલી વખતે દીકરાનો બર્થડે પર સાથે નથી સોનાલી
Gujarati
அப்படியாக வரும் மக்களிடம் கொள்ளையடிப்பதே வாடபாடனின் தொழில். இவனைத் திருத்தி உயர்ந்த நிலைக்குக் கொண்டு வர விரும்பினார் திரிலோக சஞ்சாரி நாரதர். அவரும் வணிகர் வரும் வழியில் வந்தார். வாடபாடனும் கூரிய கத்தியுடன் அவர் மீது பாய்ந்தான்.
Tamil
જ્યારે મનીષા કોઇરાલાને પત્ર લખીને સુનીલ દત્તે કહ્યું હતું તુ નરગિસ જેવી દેખાય છે!
Gujarati