Headline
stringlengths
6
15.7k
Language
stringclasses
10 values
ਚੀਨ ਅਤੇ ਤਾਈਵਾਨ ਵਿਚਾਲੇ ਝਗੜਾ ਹੈ ਕੀ 4 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46743686 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright central press ਫੋਟੋ ਕੈਪਸ਼ਨ ਚਿਆਂਗ ਕਾਈ-ਸ਼ੈਕ ਦੀ ਜਿਹੜੀ ਸਰਕਾਰ ਤਾਈਵਾਨ ਆ ਕੇ ਵੱਸੀ ਸੀ ਉਸ ਨੇ ਨਾਂ ਰੱਖਿਆ ਸੀ 'ਰਿਪਬਲਿਕ ਆਫ਼ ਚਾਈਨਾ' ਅਤੇ ਨਾਲ ਹੀ ਇਸ ਦਾ ਟੀਚਾ ਸੀ ਕਿ ਬਾਕੀ ਦਾ ਚੀਨ ਵੀ ਮੁੜ ਕਬਜਾਉਣਾ ਹੈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਈਵਾਨ ਦੇ ਲੋਕਾਂ ਨੂੰ ਆਖਿਆ ਹੈ ਕਿ ਉਹ ਮੰਨ ਲੈਣ ਕਿ ਤਾਈਵਾਨ ਮੁੜ ਚੀਨ ਵਿੱਚ "ਰਲਣਾ ਚਾਹੀਦਾ ਹੈ ਅਤੇ ਰਲਾ ਲਿਆ ਜਾਵੇਗਾ।" ਇੱਕ ਭਾਸ਼ਣ ਵਿੱਚ ਜਿਨਪਿੰਗ ਨੇ ਮੁੜ ਆਖਿਆ ਕਿ ਚੀਨ ਇੱਕ-ਦੇਸ਼-ਦੋ-ਵਿਵਸਥਾਵਾਂ ਦੇ ਸਿਧਾਂਤ 'ਤੇ ਚਲਦਿਆਂ ਸ਼ਾਂਤੀ ਨਾਲ ਮੁੜ ਏਕੀਕਰਨ ਦਾ ਹਮਾਇਤੀ ਹੈ ਪਰ ਨਾਲ ਹੀ ਉਸ ਕੋਲ ਫੌਜੀ ਕਾਰਵਾਈ ਦਾ ਵੀ ਵਿਕਲਪ ਹੈ। ਇਹ ਚੀਨ ਤੇ ਤਾਈਵਾਨ ਵਿੱਚ ਝਗੜਾ ਹੈ ਕੀ? ਚੀਨ ਕਿਉਂ ਚਾਹੁੰਦਾ ਹੈ ਕਿ ਤਾਈਵਾਨ ਮੁੜ ਉਸ ਦਾ ਹਿੱਸਾ ਬਣ ਜਾਵੇ? ਤਾਈਵਾਨ ਕੀ ਚਾਹੁੰਦਾ ਹੈ? ਚੀਨ ਅਸਲ ਵਿੱਚ ਤਾਈਵਾਨ ਨੂੰ ਆਪਣੇ ਹੀ ਇੱਕ ਸੂਬੇ ਵਜੋਂ ਵੇਖਦਾ ਹੈ ਪਰ ਤਾਈਵਾਨ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਦਾ ਵੱਖਰਾ ਦੇਸ਼ ਹੈ। ਇਤਿਹਾਸ ਕੀ ਕਹਿੰਦਾ ਹੈਮੰਨਿਆ ਜਾਂਦਾ ਹੈ ਕਿ ਮੌਜੂਦਾ ਤਾਈਵਾਨ ਵਿੱਚ ਸਭ ਤੋਂ ਪਹਿਲਾਂ ਦੱਖਣੀ ਚੀਨ ਦੇ ਇਲਾਕੇ ਤੋਂ ਕਬੀਲੇ ਆ ਕੇ ਵੱਸੇ। ਚੀਨ ਦੇ ਦਸਤਾਵੇਜ਼ਾਂ ਵਿੱਚ ਤਾਈਵਾਨ ਟਾਪੂ ਦਾ ਪਹਿਲਾ ਜ਼ਿਕਰ 239 ਈਸਵੀ ਵਿੱਚ ਆਉਂਦਾ ਹੈ ਜਦੋਂ ਚੀਨ ਦੇ ਸ਼ਾਸਕਾਂ ਨੇ ਇੱਕ ਬੇੜਾ ਭੇਜ ਕੇ ਜਾਣਨ ਦਿ ਕੋਸ਼ਿਸ਼ ਕੀਤੀ ਕਿ ਟਾਪੂ 'ਤੇ ਕੀ ਹੈ। ਚੀਨ ਇਸ ਗੱਲ ਨੂੰ ਵਾਰ-ਵਾਰ ਦੱਸ ਕੇ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੁੰਦਾ ਹੈ। ਤਾਈਵਾਨ ਕੁਝ ਸਮੇਂ ਲਈ ਡੱਚ ਯਾਨੀ ਹਾਲੈਂਡ ਦੀ ਕਾਲੋਨੀ ਵੀ ਰਿਹਾ (1624-1661) ਪਰ ਇਸ ਉੱਪਰ ਕੋਈ ਸਵਾਲ ਨਹੀਂ ਕਿ 1683 ਤੋਂ 1895 ਤਕ ਚੀਨ ਦੇ ਕੁਇੰਗ ਰਾਜਘਰਾਣੇ ਨੇ ਤਾਈਵਾਨ ਉੱਪਰ ਵੀ ਰਾਜ ਕੀਤਾ। ਇਹ ਵੀ ਜ਼ਰੂਰ ਪੜ੍ਹੋਪਾਕ 'ਚ ਉੱਠੀ ਆਵਾਜ਼ 'ਦਾਜ ਖੋਰੀ ਬੰਦ ਕਰੋ''ਮੋਦੀ ਨੂੰ 'ਹਿੰਦੂ ਭੈਣਾਂ' ਦੀ ਯਾਦ ਕਿਉਂ ਨਹੀਂ ਆਉਂਦੀ'7 ਮੰਜ਼ਿਲਾ ਇਮਾਰਤ ਦੇ ਮਲਬੇ ’ਚ ਇੰਝ ਲੱਭਿਆ 11 ਮਹੀਨੇ ਦਾ ਬੱਚਾ17ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਤਾਈਵਾਨ 'ਚ ਚੀਨ ਤੋਂ ਪਰਵਾਸੀ ਆਉਣ ਲੱਗੇ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹੋਕਲੋ ਚਾਈਨੀਜ਼ ਸਨ ਜਾਂ ਹਾਕਾ ਚਾਈਨੀਜ਼, ਜੋ ਕਿ ਮੌਜੂਦਾ ਤਾਈਵਾਨ ਵਿੱਚ ਵੀ ਜਨਸੰਖਿਆ ਦਾ ਸਭ ਤੋਂ ਵੱਡਾ ਹਿੱਸਾ ਹਨ।ਜੰਗ ਦਾ ਅਸਰ ਜਦੋਂ ਜਪਾਨ 1895 ਵਿੱਚ ਚੀਨ ਨਾਲ ਯੁੱਧ ਵਿੱਚ ਜਿੱਤਿਆ ਤਾਂ ਕੁਇੰਗ ਰਾਜਘਰਾਣੇ ਨੂੰ ਤਾਈਵਾਨ ਜਪਾਨ ਲਈ ਛੱਡਣਾ ਪਿਆ। ਪਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਵੇਲੇ ਦੇ ਚੀਨੀ ਰਾਜ ਨੂੰ ਅਮਰੀਕਾ ਅਤੇ ਯੂਕੇ ਦਾ ਸਾਥ ਮਿਲਿਆ, ਜਪਾਨ ਹਾਰਿਆ ਤਾਂ ਚੀਨ ਦਾ ਸਾਰੇ ਖੇਤਰ ਉੱਪਰ ਹੀ ਅਧਿਕਾਰ ਆ ਗਿਆ। Image copyright Getty Images ਫੋਟੋ ਕੈਪਸ਼ਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਤਾਈਵਾਨ ਦੇ ਲੋਕਾਂ ਨੂੰ ਆਖਿਆ ਹੈ ਕਿ ਉਹ ਮੰਨ ਲੈਣ ਕਿ ਤਾਈਵਾਨ ਮੁੜ ਚੀਨ ’ਚ ਰਲਣਾ ਚਾਹੀਦਾ ਹੈ ਚੀਨ ਦੇ ਅੰਦਰ ਉਸ ਵੇਲੇ ਦੇ ਸ਼ਾਸਕ ਚਿਆਂਗ ਕਾਈ-ਸ਼ੈਕ ਨੂੰ ਮਾਓ ਦੀਆਂ ਕੰਮਿਊਨਿਸਟ ਫੌਜਾਂ ਨੇ ਖਦੇੜ ਦਿੱਤਾ। ਆਪਣੀ ਬਾਕੀ ਬਚੀ ਕੁਓ-ਮਿਨ-ਤਾਂਗ (ਕੇਐੱਮਟੀ) ਸਰਕਾਰ ਸਮੇਤ ਚਿਆਂਗ 1949 ਵਿੱਚ ਤਾਈਵਾਨ ਚਲੇ ਗਏ। ਇਸ ਸਮੂਹ ਵਿੱਚ ਆਏ ਚੀਨੀ ਲੋਕਾਂ ਦਾ ਤਾਈਵਾਨ ਦੀ ਆਬਾਦੀ ਵਿੱਚ 14 ਫ਼ੀਸਦੀ ਹਿੱਸਾ ਹੈ ਪਰ 1949 ਤੋਂ ਕਈ ਸਾਲਾਂ ਤੱਕ ਇਨ੍ਹਾਂ ਨੇ ਦੇਸ਼ ਉੱਪਰ ਰਾਜ ਕੀਤਾ।ਇਹ ਵੀ ਜ਼ਰੂਰ ਪੜ੍ਹੋਮਾਲਟਾ ਕਾਂਡ: ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ ਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ 1948 ਵਿੱਚ ਵੀ ਹੋਇਆ ਸੀ ਇੱਕ 'ਜਲਿਆਂਵਾਲਾ ਬਾਗ ਕਾਂਡ'ਦੂਜੇ ਪਾਸੇ ਚੀਨ ਦੇ ਜ਼ਿਆਦਾਤਰ ਇਲਾਕੇ ਉੱਪਰ ਖੱਬੇ ਪੱਖੀਆਂ ਦਾ ਰਾਜ ਕਾਇਮ ਹੋ ਗਿਆ ਜੋ ਅੱਜ ਵੀ ਇੱਕ ਰੂਪ ਵਿੱਚ ਚੱਲ ਰਿਹਾ ਹੈ। ਤਾਈਵਾਨ ਵਿੱਚ ਚਿਆਂਗ ਕਾਈ-ਸ਼ੈਕ ਦਾ ਪੁੱਤਰ ਉਸ ਦੇ ਸ਼ਾਸਕੀ ਢਾਂਚੇ ਨੂੰ ਲੋਕਾਂ ਦੇ ਗੁੱਸੇ ਸਾਹਮਣੇ ਖੜ੍ਹਾ ਨਾ ਰੱਖ ਸਕਿਆ। ਉਸ ਨੇ ਸਾਲ 2000 ਵਿੱਚ ਚੋਣਾਂ ਕਰਵਾਈਆਂ ਜਿਨ੍ਹਾਂ ਵਿੱਚ ਪਹਿਲੀ ਵਾਰ ਕੇਐੱਮਟੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਰਾਸ਼ਟਰਪਤੀ ਬਣਿਆ, ਨਾਮ ਸੀ ਚੈਨ ਸ਼ੁਈ-ਬਿਆਨ।ਰਿਸ਼ਤਿਆਂ ਦੇ ਹਾਲਾਤ ਕਈ ਦਹਾਕਿਆਂ ਦੀ ਗਰਮਾਗਰਮੀ ਤੋਂ ਬਾਅਦ 1980ਵਿਆਂ ਵਿੱਚ ਚੀਨ ਤੇ ਤਾਈਵਾਨ ਦੇ ਰਿਸ਼ਤੇ ਕੁਝ ਠੀਕ ਹੋਣੇ ਸ਼ੁਰੂ ਹੋਏ। ਚੀਨ ਨੇ ਇੱਕ-ਦੇਸ਼-ਦੋ-ਵਿਵਸਥਾਵਾਂ ਦਾ ਸਿਧਾਂਤ ਪੇਸ਼ ਕੀਤਾ ਜਿਸ ਮੁਤਾਬਕ ਚੀਨ ਆਪਣੇ ਕੰਮਿਊਨਿਸਟ ਸਿਸਟਮ ਨਾਲ ਚੱਲੇਗਾ ਅਤੇ ਤਾਈਵਾਨ ਆਪਣੇ ਆਰਥਕ-ਰਾਜਨੀਤਕ ਤਰੀਕੇ ਨਾਲ। ਸ਼ਰਤ ਇਹ ਸੀ ਕਿ ਤਾਈਵਾਨ ਆਪਣੇ ਉੱਪਰ ਚੀਨ ਦੇ ਰਾਜ ਨੂੰ ਕਬੂਲੇਗਾ ਅਤੇ ਬਦਲੇ ਵਿੱਚ ਉਸ ਨੂੰ ਖੁਦਮੁਖਤਿਆਰੀ ਮਿਲੇਗੀ। Image copyright Getty Images ਤਾਈਵਾਨ, ਜੋ ਆਪਣੇ ਆਪ ਨੂੰ 'ਰਿਪਬਲਿਕ ਆਫ਼ ਚਾਈਨਾ' ਆਖਦਾ ਰਿਹਾ ਹੈ, ਨੇ ਇਸ ਫਾਰਮੂਲੇ ਨੂੰ ਨਕਾਰ ਦਿੱਤਾ। ਫਿਰ ਵੀ ਸਰਕਾਰ ਨੇ ਚੀਨ ਜਾਣ ਅਤੇ ਉੱਥੇ ਨਿਵੇਸ਼ ਕਰਨ ਦੇ ਨਿਯਮਾਂ 'ਚ ਢਿੱਲ ਕੀਤੀ। ਸਾਲ 1991 ਵਿੱਚ ਤਾਈਵਾਨ ਸਰਕਾਰ ਨੇ ਮੌਜੂਦਾ ਚੀਨ, 'ਪੀਪਲਜ਼ ਰਿਪਬਲਿਕ ਆਫ਼ ਚਾਈਨਾ', ਨਾਲ ਜੰਗ ਨੂੰ ਰਸਮੀ ਤੌਰ ’ਤੇ ਖ਼ਤਮ ਵੀ ਐਲਾਨ ਦਿੱਤਾ। ਦੋਵਾਂ ਪੱਖਾਂ ਨੇ ਗੈਰ-ਅਧਿਕਾਰਤ ਤੌਰ 'ਤੇ ਗੱਲਬਾਤ ਵੀ ਕੀਤੀ ਪਰ ਚੀਨ ਵੱਲੋਂ ਤਾਈਵਾਨ ਦੀ ਸਰਕਾਰ ਨੂੰ ਗ਼ੈਰ-ਕਾਨੂੰਨੀ ਮੰਨਣ ਕਰਕੇ ਇਹ ਅੱਗੇ ਨਹੀਂ ਵੱਧ ਸਕੀ। ਕੀ ਹੈ ਮੂਲ ਮੁੱਦਾ ਤਾਈਵਾਨ ਕੀ ਹੈ ਅਤੇ ਇਸ ਦਾ ਨਾਂ ਕੀ ਹੋਣਾ ਚਾਹੀਦਾ ਹੈ, ਇਸ ਬਾਰੇ ਅਸਹਿਮਤੀ ਅਤੇ ਦੁਵਿਧਾ ਹੈ। ਚਿਆਂਗ ਕਾਈ-ਸ਼ੈਕ ਦੀ ਜਿਹੜੀ ਸਰਕਾਰ ਤਾਈਵਾਨ ਆ ਕੇ ਵੱਸੀ ਸੀ ਉਸ ਨੇ ਨਾਂ ਰੱਖਿਆ ਸੀ 'ਰਿਪਬਲਿਕ ਆਫ਼ ਚਾਈਨਾ' ਅਤੇ ਨਾਲ ਹੀ ਇਸ ਦਾ ਟੀਚਾ ਸੀ ਕਿ ਬਾਕੀ ਦਾ ਚੀਨ ਵੀ ਮੁੜ ਕਬਜ਼ਾਉਣਾ ਹੈ। ਇਸੇ ਸਰਕਾਰ ਨੂੰ ਸੰਯੁਕਤ ਰਾਸ਼ਟਰ ਨੇ ਵੀ ਮਾਨਤਾ ਦਿੱਤੀ ਅਤੇ ਕਈ ਵੱਡੇ ਦੇਸ਼ ਇਸ ਨੂੰ ਹੀ ਅਸਲ ਚੀਨੀ ਸਰਕਾਰ ਮੰਨਦੇ ਰਹੇ। ਇਹ ਵੀ ਜ਼ਰੂਰ ਪੜ੍ਹੋਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾ‘ਲੜਾਈ ਨੂੰਹ-ਸੱਸ ਦੀ ਨਹੀਂ, ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦੀ ਸੀ’ਫਿਰ 1971 ਵਿੱਚ ਸੰਯੁਕਤ ਰਾਸ਼ਟਰ ਨੇ ਮਾਨਤਾ ਤਾਈਵਾਨ ਦੀ ਬਜਾਇ ਬੀਜਿੰਗ ਦੀ ਰਾਜਧਾਨੀ ਵਾਲੇ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਨੂੰ ਦੇ ਦਿੱਤੀ। ਉਸ ਤੋਂ ਬਾਅਦ ਤਾਂ ਤਾਈਵਾਨ ਵਾਲੇ 'ਚੀਨ' ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਘਟਦੀ ਰਹੀ ਹੈ ਅਤੇ ਇਸ ਵੇਲੇ 20 ਦੇ ਕਰੀਬ ਹੈ।ਚੀਨ ਮੰਨਦਾ ਹੈ ਕਿ ਤਾਈਵਾਨ ਉਸ ਦਾ ਹੀ ਵੱਖ ਹੋਇਆ ਸੂਬਾ ਹੈ। ਤਾਈਵਾਨ ਦੇ ਆਗੂ ਆਪਣੇ ਦੇਸ਼ ਨੂੰ ਆਜ਼ਾਦ ਮੁਲਕ ਮੰਨਦੇ ਹਨ ਜਿਸ ਦਾ ਸੰਵਿਧਾਨ ਹੈ, ਲੋਕਤੰਤਰ ਹੈ ਅਤੇ 3 ਲੱਖ ਦੀ ਫੌਜ ਹੈ। ਇਸ ਭੰਬਲਭੂਸੇ 'ਚ ਜ਼ਿਆਦਾਤਰ ਦੇਸ਼ ਪਾਸੇ ਰਹਿ ਕੇ ਹੀ ਖੁਸ਼ ਹਨ। ਹੁਣ ਤਾਈਵਾਨ ਕੋਲ ਆਜ਼ਾਦ ਦੇਸ਼ ਵਾਲੇ ਸਾਰੇ ਢਾਂਚੇ ਹਨ ਪਰ ਉਸ ਦੇ ਕਾਨੂੰਨੀ ਆਧਾਰ ਉੱਪਰ ਲਗਾਤਾਰ ਅਸਹਿਮਤੀ ਹੈ। Image copyright Getty Images ਫੋਟੋ ਕੈਪਸ਼ਨ ਕੁਝ ਲੋਕਾਂ ਦਾ ਡਰ ਹੈ ਕਿ ਚੀਨ ਤਾਈਵਾਨ ਦੇ ਅਰਥਚਾਰੇ ਉੱਪਰ ਭਾਰੂ ਹੋ ਰਿਹਾ ਹੈ ਤਾਈਵਾਨ ਦੇ ਲੋਕ ਕੀ ਕਹਿੰਦੇ ਹਨਰਾਜਨੀਤਕ ਤੌਰ 'ਤੇ ਤਾਈਵਾਨ ਤੇ ਚੀਨ ਦੇ ਰਿਸ਼ਤੇ ਹੌਲੀ-ਹੌਲੀ ਅਗਾਂਹ ਵਧ ਰਹੇ ਹਨ ਪਰ ਨਾਗਰਿਕਾਂ ਵਿਚਕਾਰ ਸਾਂਝ ਅਤੇ ਆਰਥਕ ਰਿਸ਼ਤੇ ਵਧਦੇ ਰਹੇ ਹਨ। ਤਾਈਵਾਨ ਦੀਆਂ ਕੰਪਨੀਆਂ ਨੇ ਚੀਨ ਵਿੱਚ 60 ਰੱਬ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ ਅਤੇ 10 ਲੱਖ ਤਾਈਵਾਨੀ ਲੋਕ ਹੁਣ ਚੀਨ ਵਿੱਚ ਰਹਿੰਦੇ ਹਨ ਤੇ ਫੈਕਟਰੀਆਂ ਚਲਾਉਂਦੇ ਹਨ। ਤਾਈਵਾਨ ਦੇ ਕੁਝ ਲੋਕਾਂ ਦਾ ਡਰ ਹੈ ਕਿ ਚੀਨ ਉਸ ਦੇ ਅਰਥਚਾਰੇ ਉੱਪਰ ਭਾਰੂ ਹੋ ਰਿਹਾ ਹੈ। ਅਜਿਹੇ ਵੀ ਲੋਕ ਹਨ ਜੋ ਮੰਨਦੇ ਹਨ ਕਿ ਆਰਥਿਕ ਰਿਸ਼ਤੇ ਹੋਣ ਦਾ ਫਾਇਦਾ ਇਹ ਹੈ ਕਿ ਚੀਨ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੇਗਾ ਕਿਉਂਕਿ ਉਸ ਨਾਲ ਚੀਨ ਦਾ ਵੀ ਨੁਕਸਾਨ ਹੋਵੇਗਾ। ਅਧਿਕਾਰਤ ਤੌਰ 'ਤੇ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਤਾਈਵਾਨ ਦੀ ਆਜ਼ਾਦੀ ਚਾਹੁੰਦੀ ਹੈ ਜਦਕਿ ਮੌਜੂਦਾ ਤਾਈਵਾਨ ਦੀ ਸਥਾਪਨਾ ਕਰਨ ਵਾਲੀ ਕੇਐੱਮਟੀ ਚਾਹੁੰਦੀ ਹੈ ਕਿ ਚੀਨ ਇੱਕੋ ਹੋ ਜਾਵੇ। Image copyright Getty Images ਫੋਟੋ ਕੈਪਸ਼ਨ ਤਾਈਵਾਨ ਦੀ ਰਾਜਧਾਨੀ ਤਾਈਪੇ ਦਾ ਇੱਕ ਅਸਮਾਨੀ ਦ੍ਰਿਸ਼। ਟਾਪੂ ਉੱਤੇ ਵੱਸੇ ਦੇਸ਼ 'ਚ ਕੁਦਰਤੀ ਨਜ਼ਾਰਿਆਂ ਦੀ ਕੋਈ ਕਮੀ ਨਹੀਂ। ਸਰਵੇਖਣਾਂ ਮੁਤਾਬਕ ਜ਼ਿਆਦਾਤਰ ਲੋਕ ਨਾ ਤਾਂ ਆਜ਼ਾਦੀ ਦੇ ਮੋਹਰੀ ਹਨ ਅਤੇ ਨਾ ਹੀ ਮੁੜ ਚੀਨ ਨੂੰ ਇੱਕ ਕਰਨਾ ਚਾਹੁੰਦੇ ਹਨ, ਸਗੋਂ ਬਹੁਤੇ ਲੋਕ ਮੌਜੂਦਾ ਵਿਚਕਾਰ ਦਾ ਕੋਈ ਰਸਤਾ ਲੱਭਣਾ ਬਿਹਤਰ ਮੰਨਦੇ ਹਨ। ਉਂਝ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਉਹ ਖੁਦ ਨੂੰ ਚੀਨੀ ਘੱਟ ਅਤੇ ਤਾਈਵਾਨੀ ਜ਼ਿਆਦਾ ਮੰਨਦੇ ਹਨ। ਅਮਰੀਕਾ ਕਿੱਥੇ ਖੜ੍ਹਾ ਹੈ? ਤਾਈਵਾਨ ਦਾ ਸਭ ਤੋਂ ਜ਼ਰੂਰੀ ਖ਼ਾਸ ਹੈ ਅਮਰੀਕਾ। ਦੂਜੇ ਵਿਸ਼ਵ ਯੁੱਧ ਅਤੇ ਸ਼ੀਤ ਯੁੱਧ ਦੌਰਾਨ ਬਣੇ ਇਸ ਰਿਸ਼ਤੇ ਦਾ ਸਭ ਤੋਂ ਔਖਾ ਵਕਤ ਉਦੋਂ ਆਇਆ ਜਦੋਂ 1979 ਵਿੱਚ ਰਾਸ਼ਟਰਪਤੀ ਜਿਮੀ ਕਾਰਟਰ ਨੇ ਤਾਈਵਾਨ ਦੀ ਮਾਨਤਾ ਰੱਦ ਕਰ ਕੇ ਚੀਨ ਨਾਲ ਰਿਸ਼ਤਾ ਪੱਕਾ ਕਰਨ ਵੱਲ ਕਦਮ ਚੁੱਕਿਆ। Image copyright Getty Images ਅਮਰੀਕੀ ਕਾਂਗਰਸ (ਸੰਸਦ) ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ, ਇਸ ਲਈ ਇੱਕ ਕਾਨੂੰਨ ਬਣਾ ਕੇ ਤਾਈਵਾਨ ਨੂੰ ਆਪਣੀ ਰੱਖਿਆ ਲਈ ਹਥਿਆਰ ਦੇਣ ਦਾ ਪ੍ਰਬੰਧ ਕੀਤਾ ਅਤੇ ਆਖਿਆ ਕਿ ਚੀਨ ਵੱਲੋਂ ਤਾਈਵਾਨ ਉੱਪਰ ਕਿਸੇ ਵੀ ਹਮਲੇ ਨੂੰ ਅਮਰੀਕਾ "ਬਹੁਤ ਗੰਭੀਰਤਾ" ਨਾਲ ਵੇਖੇਗਾ। Image copyright Getty Images ਫੋਟੋ ਕੈਪਸ਼ਨ ਜਿਮੀ ਕਾਰਟਰ ਨੇ ਚੀਨ ਵੱਲ ਰੁਖ਼ ਮੋੜਿਆ ਪਰ ਤਾਈਵਾਨ ਨੂੰ ਵੀ ਅਮਰੀਕਾ ਨੇ ਵਿਸਾਰਿਆ ਨਹੀਂ ਉਸ ਤੋਂ ਬਾਅਦ ਹੁਣ ਤਕ ਅਮਰੀਕਾ ਨੇ ਵਿਚਲੇ ਰਸਤੇ ਨੂੰ ਹੀ ਤਰਜੀਹ ਦਿੱਤੀ ਹੈ। ਇਸ ਸਾਰੇ ਝਗੜੇ ਵਿੱਚ ਅਮਰੀਕਾ ਦਾ ਅਹਿਮ ਕਿਰਦਾਰ 1996 ਵਿੱਚ ਸਾਫ ਨਜ਼ਰ ਆਇਆ ਸੀ ਜਦੋਂ ਚੀਨ ਨੇ ਤਾਈਵਾਨ ਦੀਆਂ ਚੋਣਾਂ ਉੱਪਰ ਅਸਰ ਪਾਉਣ ਦੇ ਟੀਚੇ ਨਾਲ ਮਿਸਾਇਲਾਂ ਦਾ ਵੱਡਾ ਟੈਸਟ ਕੀਤਾ ਸੀ। ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਤਾਈਵਾਨ ਕੋਲ ਆਪਣੇ ਜੰਗੀ ਬੇੜੇ ਭੇਜੇ ਸਨ। Image copyright AFP ਫੋਟੋ ਕੈਪਸ਼ਨ ਚੈਨ ਸ਼ੁਈ-ਬਿਆ ਦੋ ਵਾਰ ਤਾਈਵਾਨ ਦੇ ਰਾਸ਼ਟਰਪਤੀ ਰਹੇ 2000 ਦਾ ਮੋੜ ਤੇ ਅੱਗੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਉਸ ਵੇਲੇ ਹਲਚਲ ਹੋਈ ਜਦੋਂ ਸਾਲ 2000 ਵਿੱਚ ਤਾਈਵਾਨ ਦੀਆਂ ਚੋਣਾਂ ਵਿੱਚ ਚੈਨ ਸ਼ੁਈ-ਬਿਆਨ ਜਿੱਤੇ। ਉਹ ਖੁੱਲ੍ਹੇ ਤੌਰ 'ਤੇ ਤਾਈਵਾਨ ਦੇ ਆਜ਼ਾਦ ਮੁਲਕ ਹੋਣ ਦੀ ਗੱਲ ਕਰਦੇ ਸਨ।ਚੈਨ 2004 ਵਿੱਚ ਮੁੜ ਰਾਸ਼ਟਰਪਤੀ ਬਣੇ, ਜਿਸ ਤੋਂ ਅਗਲੇ ਸਾਲ ਚੀਨ ਨੇ ਇੱਕ ਨਵਾਂ ਕਾਨੂੰਨ ਬਣਾ ਕੇ ਆਖਿਆ ਕਿ ਉਹ "ਗ਼ੈਰ-ਸ਼ਾਂਤਮਈ ਤਰੀਕੇ" ਵਰਤ ਕੇ ਵੀ ਤਾਈਵਾਨ ਨੂੰ ਚੀਨ ਤੋਂ ਵੱਖ ਹੋਣੋਂ ਰੋਕ ਸਕਦਾ ਹੈ।ਸਾਲ 2008 ਅਤੇ 2012 ਵਿੱਚ ਤਾਈਵਾਨ ਦੇ ਰਾਸ਼ਟਰਪਤੀ ਬਣੇ ਮਾ ਯਿੰਗ-ਜਿਊ ਨੇ ਆਰਥਕ ਰਿਸ਼ਤੇ ਸੁਧਾਰੇ। ਜਨਵਰੀ 2016 ਵਿੱਚ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਦੇ ਸਾਈ ਇੰਗ-ਵੈਨ ਤਾਈਵਾਨ ਦੀ ਰਾਸ਼ਟਰਪਤੀ ਬਣੀ। ਉਨ੍ਹਾਂ ਦੀ ਪਾਰਟੀ ਵੀ ਆਜ਼ਾਦੀ ਦੇ ਪੱਖ ਵਿੱਚ ਨਜ਼ਰ ਆਉਂਦੀ ਹੈ। Image copyright Reuters 2016 'ਚ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੌਨਲਡ ਟਰੰਪ ਨਾਲ ਸਾਈ ਇੰਗ-ਵੈਨ ਨੇ ਫ਼ੋਨ 'ਤੇ ਗੱਲ ਕੀਤੀ। ਇਹ ਕਈ ਦਹਾਕਿਆਂ ਦੀ ਨੀਤੀ ਤੋਂ ਵੱਖ ਕਦਮ ਸੀ ਕਿਉਂਕਿ ਅਮਰੀਕਾ ਨੇ 1979 ਵਿੱਚ ਹੀ ਤਾਈਵਾਨ ਨਾਲ ਅਧਿਕਾਰਤ ਰਿਸ਼ਤੇ ਖ਼ਤਮ ਕਰ ਲਏ ਸਨ। ਇਹ ਵੀ ਜ਼ਰੂਰ ਪੜ੍ਹੋਤੁਸੀਂ ਵੀ ਨਵੇਂ ਸਾਲ ’ਚ ਕੰਮਾਂ ਦੀ ਲਿਸਟ ਬਣਾਈ ਹੈ?ਇਨ੍ਹਾਂ ਦੇਸਾਂ 'ਚ ਮਦਦ ਲਈ ਜ਼ਿਆਦਾ ਹੱਥ ਅੱਗੇ ਆਉਂਦੇ ਹਨਕਿਸੇ ਦੀ ਅੱਖ ਨਹੀਂ ਤੇ ਕੋਈ ਪੈਰਾਂ ਤੋਂ ਲਾਚਾਰ ਪਰ ਫਿਰ ਵੀ ਨਾ ਮੰਨੀ ਹਾਰਸਾਲ 2018 ਵਿੱਚ ਚੀਨ ਨੇ ਕੌਮਾਂਤਰੀ ਪੱਧਰ 'ਤੇ ਦਬਾਅ ਕਾਇਮ ਕਰ ਕੇ ਕਈ ਕੰਪਨੀਆਂ ਨੂੰ ਆਪਣੀਆਂ ਵੈੱਬਸਾਈਟਾਂ ਉੱਪਰ ਤਾਈਵਾਨ ਨੂੰ ਚੀਨ ਦਾ ਹਿੱਸਾ ਦਿਖਾਉਣ ਲਈ ਮਜਬੂਰ ਕੀਤਾ। ਧਮਕੀ ਇਹ ਸੀ ਕਿ ਚੀਨ ਉਨ੍ਹਾਂ ਨਾਲ ਇਸੇ ਸ਼ਰਤ 'ਤੇ ਵਪਾਰ ਕਰੇਗਾ। ਬੀਤੇ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਸਾਈ ਇੰਗ-ਵੈਨ ਦੀ ਪਾਰਟੀ ਨੂੰ ਨੁਕਸਾਨ ਹੋਇਆ ਜਿਸ ਨੂੰ ਚੀਨ ਨੇ ਉਨ੍ਹਾਂ ਦੀ 'ਵੱਖਵਾਦੀ' ਨੀਤੀ ਲਈ ਧੱਕਾ ਮੰਨਿਆ। ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
સેન્સેક્સ 400 અને નિફ્ટી 120 પોઇન્ટ તુટ્યો, અમેરિકન બજારોમાં પણ મોટો કડાકો
Gujarati
ਏਪੀਜੇ ਅਬਦੁਲ ਕਲਾਮ ਨੂੰ ਪੰਜਾਬੀ ਨਹੀਂ ਸੀ ਆਉਂਦੀ, ਮੈਨੂੰ ਅੰਗਰੇਜ਼ੀ ਦਾ ਗਿਆਨ ਨਹੀਂ ਸੀ - ਬਲਬੀਰ ਸਿੰਘ ਸੀਚੇਵਾਲ ਪਾਲ ਸਿੰਘ ਨੌਲੀ ਬੀਬੀਸੀ ਪੰਜਾਬੀ ਲਈ 15 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41628061 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright PAL SINGH NAULI ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਅੱਜ ਜਯੰਤੀ ਹੈ। ਮੁਲਕ ਦੇ 11ਵੇਂ ਰਾਸ਼ਟਰਪਤੀ ਕਲਾਮ ਨੂੰ ਭਾਰਤ ਦਾ ਮਿਜ਼ਾਈਲ ਮੈਨ ਵੀ ਆਖਿਆ ਜਾਂਦਾ ਹੈ।ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਬੀਬੀਸੀ ਨਿਊਜ਼ ਪੰਜਾਬੀ ਨੂੰ ਡਾ. ਕਲਾਮ ਨਾਲ ਹੋਈਆਂ ਮੁਲਾਕਾਤਾਂ ਬਾਰੇ ਦੱਸਿਆ।"ਰਾਸ਼ਟਰਪਤੀ ਹੁੰਦਿਆ ਹੋਇਆ ਡਾ. ਕਲਾਮ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ। ਤਿੰਨ ਵਾਰ ਰਾਸ਼ਟਰਪਤੀ ਭਵਨ ਵਿੱਚ ਤੇ ਦੋ ਵਾਰ ਸੁਲਤਾਨਪੁਰ ਲੋਧੀ ਵਿੱਚ।ਅਸਲ ਵਿੱਚ ਇੰਨ੍ਹਾਂ ਮਿਲਣੀਆਂ ਦਾ ਸਬੱਬ ਬਾਬੇ ਨਾਨਕ ਦੀ ਪਵਿੱਤਰ ਵੇਈਂ ਬਣੀ ਸੀ। ਸਾਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ 17 ਅਗਸਤ 2006 ਨੂੰ ਸਿਖਰਾਂ ਦੀ ਧੁੱਪ ਵਿੱਚ ਡਾ. ਕਲਾਮ ਦਾ ਹੈਲੀਕਾਪਟਰ ਸੁਲਤਾਨਪੁਰ ਦੀ ਧਰਤੀ 'ਤੇ ਉਤਰਿਆ ਸੀ। Image copyright PAL SINGH NAULI ਉਹ ਪਵਿੱਤਰ ਵੇਈਂ ਦੀ ਕਾਰ ਸੇਵਾ ਰਾਹੀਂ ਹੋਈ ਸਫ਼ਾਈ ਦੇਖਣ ਲਈ ਆਏ ਸਨ।ਡਾ. ਕਲਾਮ ਨੇ ਮੇਰਾ ਹੱਥ ਫੜਿਆ 'ਤੇ ਮੈਨੂੰ ਨਦੀਂ ਦੇ ਕੰਢੇ ਵੱਲ ਲੈ ਗਏ। ਕਲਾਮ ਸਾਹਿਬ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਸਾਡੇ ਅੰਗਰਜ਼ੀ ਪੱਲ੍ਹੇ ਨਹੀਂ ਸੀ ਪੈਂਦੀ। ਲੋਕ ਤੇ ਅਫ਼ਸਰ ਹੈਰਾਨ ਸਨ ਕਿ ਦੋਨਾਂ ਨੂੰ ਇੱਕ ਦੂਜੇ ਦੀ ਭਾਸ਼ਾ ਨਹੀਂ ਅਉਂਦੀ, ਪਰ ਚਿਹਰਿਆਂ ਦੇ ਹਾਵ-ਭਾਵ ਤੋਂ ਸਾਫ਼ ਝਲਕਦਾ ਸੀ ਕਿ ਦੋਵੇਂ ਇੱਕ ਦੂਜੇ ਨੂੰ ਬਖੂਬੀ ਸਮਝ ਰਹੇ ਹਨ।'ਜਦੋਂ ਕਲਾਮ ਹੈਲੀਕਾਪਟਰ ਤੋਂ ਹੇਠਾਂ ਉਤਰ ਆਏ'ਕਲਾਮ ਸਾਹਿਬ ਪਹਿਲੀ ਸੁਲਤਾਨਪੁਰ ਦੀ ਫੇਰੀ ਤੋਂ ਬਾਅਦ ਵਾਪਸ ਜਾਣ ਲਈ ਆਪਣੇ ਹੈਲੀਕਾਪਟਰ ਵਿੱਚ ਬੈਠ ਗਏ ਤਾਂ ਅਸੀਂ ਮਗਰੋਂ ਉੱਥੇ ਪਹੁੰਚੇ।ਸੁਰੱਖਿਆ ਮੁਲਾਜ਼ਮਾਂ ਨੇ ਸਾਨੂੰ ਕਿਹਾ ਕਿ ਰਾਸ਼ਟਰਪਤੀ ਜੀ ਉਡਾਣ ਲਈ ਤਿਆਰ ਹਨ। Image copyright PAL SINGH NAULI ਮੈਂ ਕਿਹਾ ਤੁਸੀਂ ਕਲਾਮ ਸਾਹਿਬ ਨੂੰ ਦੱਸੋ ਕਿ ਬਾਬਾ ਜੀ ਆਏ ਹਨ। ਉੱਡਣ ਲਈ ਤਿਆਰ ਹੈਲੀਕਾਪਟਰ ਅੰਦਰ ਸੁਨੇਹਾ ਪੁੱਜਦਾ ਕੀਤਾ ਗਿਆ। ਸੁਨੇਹਾ ਮਿਲਦਿਆਂ ਹੀ ਡਾ. ਕਲਾਮ ਸਾਹਿਬ ਆਪ ਹੈਲੀਕਾਪਟਰ ਵਿੱਚੋਂ ਉਤਰਕੇ ਮਿਲਣ ਲਈ ਆਏ। ਇਹ ਉਨ੍ਹਾਂ ਦਾ ਵੱਡਪਨ ਸੀ।'ਜਦੋਂ ਸਿਆਸਦਾਨਾਂ ਦੀ ਕਲਾਸ ਲਾਉਣ ਲਈ ਕਿਹਾ'ਡਾ. ਕਲਾਮ ਨਾਲ ਰਾਸ਼ਟਰਪਤੀ ਭਵਨ ਵਿੱਚ ਤਿੰਨ ਮੁਲਾਕਾਤਾਂ ਹੋਈਆਂ ਸਨ। ਪਹਿਲੀ ਮੁਲਾਕਾਤ 23 ਅਪਰੈਲ 2006 ਤੇ ਦੂਜੀ 7 ਫਰਵਰੀ 2007 ਵਿੱਚ।ਦੁਜੀ ਮੁਲਾਕਾਤ ਦੌਰਾਨ ਉਨ੍ਹਾਂ ਮੈਨੂੰ ਕਿਹਾ ਬਾਬਾ ਜੀ ਤੁਸੀਂ ਸਿਆਸੀ ਲੀਡਰਾਂ ਦੀਆਂ ਕਲਾਸਾਂ ਲਗਾਓ। ਇੰਨ੍ਹਾਂ ਲੀਡਰਾਂ ਨੂੰ ਸਮਝਾਉਣ ਦੀ ਸਭ ਤੋਂ ਵੱਧ ਲੋੜ ਹੈ। Image copyright PAL SINGH NAULI 10 ਜੁਲਾਈ 2007 ਨੂੰ ਅਸੀਂ ਦਿੱਲੀ ਵਿੱਚ ਇੰਗਲੈਂਡ ਦੀ ਅੰਬੈਸੀ ਵਿੱਚ ਵੀਜ਼ਾ ਲਗਵਾਉਣ ਲਈ ਗਏ ਸੀ। ਜਦੋਂ ਵਿਹਲੇ ਹੋ ਗਏ ਤਾਂ ਖਿਆਲ ਆਇਆ ਕਿ ਚਲੋ ਡਾ. ਕਲਾਮ ਸਾਹਿਬ ਨੂੰ ਮਿਲਕੇ ਚੱਲਦੇ ਹਾਂ। ਕਈ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਡਾ. ਕਲਾਮ ਦੇਸ਼ ਦੇ ਰਾਸ਼ਟਰਪਤੀ ਹਨ ਉਹ ਅਗਾਊਂ ਟਾਇਮ ਦਿੱਤਿਆਂ ਕਿਵੇਂ ਮਿਲਣਗੇ। ਮੈਂ ਕਿਹਾ ਤੁਸੀਂ ਰਾਸ਼ਟਰਪਤੀ ਭਵਨ ਫੋਨ ਲਗਾ ਕੇ ਕਹੋ ਕਿ ਬਾਬਾ ਜੀ ਨੇ ਰਾਸ਼ਟਰਪਤੀ ਨੂੰ ਮਿਲਣਾ ਹੈ।ਫੋਨ ਲਾ ਕੇ ਸੁਨੇਹਾ ਦਿੱਤਾ ਤਾਂ ਰਾਸ਼ਟਰਪਤੀ ਭਵਨ ਵਿੱਚ ਪਰਤ ਕੇ ਫੋਨ ਆ ਗਿਆ ਕਿ ਸ਼ਾਮ ਨੂੰ ਆ ਜਾਉ। Image copyright PAL SINGH NAULI ਥੋੜ੍ਹੇ ਸਮੇਂ ਬਾਅਦ ਰਾਸ਼ਟਰਪਤੀ ਭਵਨ ਵਿੱਚੋਂ ਫਿਰ ਫੋਨ ਆਇਆ ਕਿ ਜੇ ਜ਼ਿਆਦਾ ਸਮਾਂ ਮੀਟਿੰਗ ਕਰਨੀ ਹੈ ਤਾਂ ਸਵੇਰੇ ਆ ਜਾਣਾ ਜੇ ਥੋੜ੍ਹਾ ਸਮਾਂ ਮਿਲਣਾ ਹੈ ਤਾਂ ਸ਼ਾਮ ਨੂੰ ਆ ਜਾਣਾ।ਅਸੀਂ ਦਿੱਲੀ ਰਾਤ ਰੁੱਕ ਗਏ ਤਾਂ ਜੋ ਅਗਲੇ ਦਿਨ ਸਵੇਰੇ ਵੱਧ ਸਮਾਂ ਮਿਲੇ। ਇਹ ਰਾਸ਼ਟਰਪਤੀ ਭਵਨ ਵਿੱਚ ਸਾਡੀ ਆਖਰੀ ਮੁਲਾਕਾਤ ਸੀ।'ਵੇਈਂ ਕੰਢੇ ਰੁਖ ਕਲਾਮ ਦੀ ਯਾਦ ਦੁਆਉਂਦਾ ਹੈ'ਡਾ. ਕਲਾਮ ਫਿਰ ਜੁਲਾਈ 2008 ਵਿੱਚ ਸੁਲਤਾਨਪੁਰ ਲੋਧੀ ਆਏ।ਉਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੰਦੇ ਪਾਣੀਆਂ ਨੂੰ ਸਾਫ਼ ਕਰਕੇ ਖੇਤੀ ਨੂੰ ਲਗਾਉਣ ਵਾਲਾ ਪ੍ਰੋਜੈਕਟ ਦੇਖਣਾ ਹੈ।ਇਸ ਪ੍ਰੋਜੈਕਟ ਬਾਰੇ ਦੋ ਸਾਲ ਪਹਿਲਾ ਰਾਸ਼ਟਰਪਤੀ ਭਵਨ ਵਿੱਚ ਡਾ. ਕਲਾਮ ਨਾਲ ਹੋਈ ਮੁਲਾਕਾਤ ਵਿੱਚ ਜ਼ਿਕਰ ਕੀਤਾ ਸੀ। Image copyright PAL SINGH NAULI ਦੋ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਹਰ ਗੱਲ ਯਾਦ ਸੀ। ਵੇਈਂ ਕੰਢੇ ਲਾਇਆ ਪਿੱਪਲ ਦਾ ਰੁਖ ਅੱਜ ਵੀ ਉਨ੍ਹਾ ਦੀ ਹੋਂਦ ਦੀ ਯਾਦ ਦੁਆਉਂਦਾ ਹੈ।ਸੁਲਤਾਨਪੁਰ ਲੋਧੀ ਵਿੱਚ ਡਾ. ਕਲਾਮ ਦੀ ਯਾਦ ਵਿੱਚ ਵੱਡੀ ਨਰਸਰੀ ਬਣਾਉਣ ਦੀ ਯੋਜਨਾ ਹੈ।"(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)
Punjabi
वीडियो, धोनी की साक्षी से जुग-जुग जियो तक पर बोलीं कियारा आडवाणी- वीडियो इंटरव्यू, अवधि 16,47
Hindi
மாணவர்கள் கல்வியில் வெற்றி பெற கூடுதல் கவனம் செலுத்தி பாடங்களை படிப்பது நன்மை தரும். வீண் அலைச்சலை தவிர்ப்பது நல்லது.
Tamil
ಕಿಚ್ಚ ಸುದೀಪ್​ ಹರಕೆಗೆ ಒಲಿದ ಮಣಿಕಂಠ!
Kannada
ವೆಸ್ಟ್ ಇಂಡೀಸ್ ವಿರುದ್ಧದ ಟೆಸ್ಟ್ ಸರಣಿಗೆ ಭಾರತ ತಂಡ ಪ್ರಕಟ: ಕನ್ನಡಿಗ ಅಗರ್ವಾಲ್​​ಗೆ ಸ್ಥಾನ
Kannada
হাসপাতালে চিকিত্‍সা করাতে গিয়ে খেতে হল কুকুরের কামড়
Bengali
பரிகாரம்: குலதெய்வத்தை பூஜித்து வணங்க குடும்ப பிரச்சனை தீரும். கடன் கட்டுக்குள் இருக்கும்.
Tamil
மறக்க முடியாத நடிகை: ஸ்ரீதேவிக்கு சிவகுமார் இரங்கல்
Tamil
દીપિકા પાદુકોણે લગ્ન બાદ કર્યો ખુલાસો, 4 વર્ષ પહેલાં જ થઇ ગઇ હતી સગાઇ
Gujarati
மற்ற மத நூல்களிலிருந்து அதிகம் மேற்கோள் காட்டுவதில்லை. சீக்கியர்களின் புனித நூலான குருக்ரந்த் சாஹிப், பௌத்த மத நூல்களிலிருந்து உதாரணங்கள் காட்டுவது உண்டு.
Tamil
اس کھلاڑی نے پکڑا 203 فٹ اونچا کیچ ، گنیز بک آف ورلڈ ریکارڈ میں نام شامل
Urdu
KPL 7ನೇ ಆವೃತ್ತಿಯ ಬಿಡ್ಡಿಂಗ್: ಯಾವ ಆಟಗಾರ ಎಷ್ಟು ಮೊತ್ತಕ್ಕೆ ಸೇಲ್? ಇಲ್ಲಿದೆ ವಿವರ
Kannada
شاہ رخ سے ایک مداح نے کہا ’ کوئی ہیروئن پٹا دو، باد شاہ خان نے دیا مزے دار جواب
Urdu
ಮಿನರ್ವ ಪಂಜಾಬ್ ಮುಡಿಗೆ ಐ-ಲೀಗ್ ಮುಕುಟ
Kannada
केंद्रीय पथक अतिवृष्टीग्रस्त विदर्भाच्या दौर्‍यावर
Marathi
ଆଇଡିଆର କ୍ୟାସ୍‌ବ୍ୟାକ୍‌ ଅଫର୍‌
Odia
महिलाओं पर 'प्री-प्रेग्नेंसी' शेप में आने का कितना रहता है दबाव?
Hindi
سنجے لیلا بھنسالی کی فلم پدماوت 25 جنوری کو ہوسکتی ہے ریلیز ، سینسر بورڈ نے دیا یو اے سرٹیفکیٹ
Urdu
রাজ্যে শিক্ষক নিয়োগে এবার নয়া জটিলতা
Bengali
બેંકમાં જમા છે કેશ તો જાણી લેજો આ બદલાયેલો નિયમ, RBIએ લીધો નિર્ણય
Gujarati
ਉਦਾਰ ਸਵੀਡਨ ਵਿੱਚ ਹੁਣ ਪਰਵਾਸੀਆਂ ਨੂੰ ਮੰਨਿਆ ਜਾ ਰਿਹਾ ਹੈ ਮੁਸ਼ਕਿਲਾਂ ਦਾ ਕਾਰਨ ਵਾਤਸਲਯੇ ਰਾਇ ਬੀਬੀਸੀ ਪੱਤਰਕਾਰ 14 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45512287 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸਵੀਡਨ ਵਿੱਚ ਕਝ ਲੋਕ ਪਰਵਾਸੀਆਂ ਨੂੰ ਦੇਸ ਦੀਆਂ ਮੁਸ਼ਕਿਲਾਂ ਦੀ ਵਜ੍ਹਾ ਮੰਨਦੀਆਂ ਹਨ ਯੂਰਪ ਦੇ ਦੇਸ ਸਵੀਡਨ ਦਾ ਜ਼ਿਕਰ ਹੋਵੇ ਤਾਂ ਤੁਹਾਡੇ ਜ਼ਿਹਨ ਵਿੱਚ ਕੀ ਕੁਝ ਆਉਂਦਾ ਹੈ?ਅਲਫ੍ਰੇਡ ਨੋਬੇਲੇ, ਨੋਬਲ ਪ੍ਰਾਈਜ਼, ਡਾਇਨਾਮਾਈਟ, ਬੋਫੋਰਜ਼, ਕੰਪਿਊਟਰ ਮਾਊਸ ਜਾਂ ਫੁੱਟਬਾਲ ਟੀਮ?ਤੁਹਾਡੇ ਦਿਮਾਗ ਵਿੱਚ ਇਸ ਦੇਸ ਦੀ ਭਾਵੇਂ ਜੋ ਵੀ ਪਛਾਣ ਹੋਵੇ ਉੱਥੋਂ ਦੇ ਲੋਕ ਲੰਬੇ ਸਮੇਂ ਤੋਂ ਆਪਣੇ ਸਮਾਜ ਵਿੱਚ ਖੁੱਲ੍ਹੇਪਨ, ਲਿੰਗ ਆਧਾਰਿਤ ਬਰਾਬਰਤਾ ਅਤੇ ਸਿਆਸਤ ਦੇ ਉਦਾਰ ਚਿਹਰੇ ਵਜੋਂ ਇਤਰਾਉਂਦੇ ਰਹੇ ਹਨ।ਇੱਥੇ ਸਰਕਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਝਾਤ ਨਹੀਂ ਮਾਰਦੀਆਂ ਬਲਕਿ ਸਮਾਜ ਦੀ ਭਲਾਈ, ਸਿਹਤ ਸਹੂਲਤਾਂ ਅਤੇ ਪਾਰਦਰਸ਼ਿਤਾ ਤੈਅ ਕਰਨ ਵਿੱਚ ਲੱਗੀਆਂ ਦਿਖਾਈ ਦਿੰਦੀਆਂ ਹਨ।ਇਹ ਵੀ ਪੜ੍ਹੋ:ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ ਦੀ ਸੋਚ ਕਿੰਨੀ ਬਦਲੀਗਾਮਾ ਪਹਿਲਵਾਨ ਤੇ ਕੁਲਸੁਮ ਨਵਾਜ਼ ਦਾ ਕੀ ਰਿਸ਼ਤਾ ਸੀਪਰਿਵਾਰ ਨਿਯੋਜਨ ਲਈ ਔਰਤਾਂ ਦੀ ਨਸਬੰਦੀ ਇਸ ਲਈ ਹੈ ਖ਼ਤਰਨਾਕਹਥਿਆਰਾਂ ਦੀ ਦਰਆਮਦਗੀ ਦੇ ਮਾਮਲੇ ਵਿੱਚ ਸਭ ਤੋਂ ਵੱਧ ਹਥਿਆਰ ਦਰਆਮਦ ਕਰਨ ਵਾਲੇ ਦੇਸਾਂ ਦੀ ਕਤਾਰ ਵਿੱਚ ਹੋਣ ਦੇ ਬਾਵਜੂਦ ਸਵੀਡਨ ਨੇ ਸਾਲ 1814 ਤੋਂ ਹੁਣ ਤੱਕ ਕੋਈ ਜੰਗ ਨਹੀਂ ਲੜੀ ਹੈ।ਨਵੀਂ ਖੋਜ ਅਤੇ ਨਵੀਂ ਤਕਨੀਕ ਨੂੰ ਵਧਾਵਾ ਦੇਣ ਦਾ ਹਾਮੀ ਇਹ ਦੇਸ ਅਤਿ ਵਿਕਸਿਤ ਪੱਛਮੀ ਦੇਸਾਂ ਲਈ ਵੀ ਦਹਾਕਿਆਂ ਤੱਕ ਮਿਸਾਲ ਰਿਹਾ ਹੈ।ਲੀਹਾਂ ਤੋਂ ਲਹਿੰਦੀ ਵਿਵਸਥਾ?ਸਾਲ 1963 ਵਿੱਚ ਇੱਕ ਦਸਤਾਵੇਜ਼ੀ ਫਿਲਮ ਵਿੱਚ ਸਵੀਡਨ ਬਾਰੇ ਕੁਝ ਇਸ ਤਰ੍ਹਾਂ ਦੱਸਿਆ ਹੈ।"ਲੋਕ ਇੱਥੇ ਦੁਨੀਆਂ ਵਿੱਚ ਸਭ ਤੋਂ ਅਮੀਰ ਹਨ। ਉਨ੍ਹਾਂ ਦੇ ਜੀਵਨ ਦਾ ਪੱਧਰ ਕਾਫੀ ਉੱਚਾ ਹੈ। ਸਰਕਾਰਾਂ ਇੱਥੇ ਸਮਾਜ ਭਲਾਈ ਵੱਲ ਧਿਆਨ ਦਿੰਦੀਆਂ ਹਨ। ਇਸ ਨੇ ਗਰੀਬੀ ਨੂੰ ਖ਼ਤਮ ਕਰ ਦਿੱਤਾ ਹੈ। ਇੱਥੇ ਹੜਤਾਲਾਂ ਨਹੀਂ ਹੁੰਦੀਆਂ ਹਨ, ਇੱਥੇ ਹਰ ਚੀਜ਼ ਤੇ ਹਰ ਕੋਈ ਕੰਮ ਕਰਦਾ ਹੈ। ਇਹ ਦੁਨੀਆਂ ਦਾ ਇਕੱਲਾ ਅਜਿਹਾ ਦੇਸ ਹੈ ਜਿੱਥੇ 7 ਸਾਲ ਦੇ ਬੱਚੇ ਨੂੰ ਵੀ ਸੈਕਸ ਦਾ ਸਬਕ ਦਿੱਤਾ ਜਾਂਦਾ ਹੈ।''ਪੈਮਾਨਾ ਖੁਸ਼ੀ ਦਾ ਹੋਵੇ ਜਾਂ ਸੰਪਨਤਾ ਦਾ। ਸਵੀਡਨ ਦੀ ਗਿਣਤੀ ਵਰ੍ਹਿਆਂ ਤੋਂ ਟੌਪ ਦਸ ਦੇਸਾਂ ਵਿੱਚ ਹੁੰਦੀ ਹੈ। Image copyright Getty Images ਫੋਟੋ ਕੈਪਸ਼ਨ ਯੂਰਪੀ ਯੂਨੀਅਨ ਵਿੱਚ ਹੋਣ ਦੇ ਬਾਵਜੂਦ ਸਵੀਡਨ ਨੇ ਆਪਣੀ ਕਰੰਸੀ ਨਹੀਂ ਬਦਲੀ ਹੈ ਨੌਜਵਾਨ ਹੋਣ ਭਾਵੇਂ ਬਜ਼ੁਰਗ, ਰਹਿਣ ਦੇ ਲਿਹਾਜ਼ ਨਾਲ ਹਰ ਉਮਰ ਦੇ ਲੋਕਾਂ ਲਈ ਇਹ ਅੱਵਲ ਮੁਲਕ ਮੰਨਿਆ ਜਾਂਦਾ ਹੈ ਪਰ ਸਵੀਡਨ ਦੀ ਇਹ ਪਛਾਣ ਹੁਣ ਬਦਲ ਰਹੀ ਹੈ। ਦੱਖਣੀ ਸ਼ਹਿਰ ਮੋਲਮੋ ਵਿੱਚ ਰਹਿਣ ਵਾਲੀ ਇੱਕ ਮਹਿਲਾ ਕਹਿੰਦੀ ਹੈ, ਅਸੀਂ ਤਾਂ ਖੁਸ਼ਕਿਸਮਤ ਸੀ ਪਰ ਹੁਣ ਸਮਾਜ ਵਿੱਚ ਮੁਸ਼ਕਿਲਾਂ ਨਜ਼ਰ ਆ ਰਹੀਆਂ ਹਨ। ਜ਼ਰੂਰੀ ਨਹੀਂ ਕਿ ਇਸ ਦਾ ਸਬੰਧ ਪਰਵਾਸੀਆਂ ਨਾਲ ਹੋਵੇ। ਹੁਣ ਲੋਕਾਂ ਨੂੰ ਲੱਗਦਾ ਹੈ ਕਿ ਬੱਚਿਆਂ ਦਾ ਸਕੂਲ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ, ਬਜ਼ੁਰਗਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਨਹੀਂ ਹੋ ਰਹੀ ਹੈ। ਬੱਸਾਂ ਤੇ ਟਰੇਨਾਂ ਹਮੇਸ਼ਾ ਦੇਰੀ ਨਾਲ ਚੱਲਦੀਆਂ ਹਨ। ਲੋਕਾਂ ਨੂੰ ਲੱਗਦਾ ਹੈ ਕਿ ਹੁਣ ਉਹ ਸਹੂਲਤਾਂ ਨਹੀਂ ਮਿਲ ਪਾ ਰਹੀਆਂ ਜੋ ਉਨ੍ਹਾਂ ਨੂੰ ਪਹਿਲਾਂ ਮਿਲਦੀਆਂ ਸਨ।ਸੋਸ਼ਲ ਡੇਮੋਕ੍ਰੇਟ ਦਾ ਦਬਦਬਾ ਘਟਿਆਸਵੀਡਨ ਦੀ ਸਿਆਸੀ ਤਸਵੀਰ ਵੀ ਬਦਲ ਰਹੀ ਹੈ। ਇਸ ਦੇਸ ਨੂੰ ਉਦਾਰਵਾਦੀ ਪਛਾਣ ਦੇਣ ਵਾਲੀ ਸੋਸ਼ਲ ਡੈਮੋਕਰੇਟਿਕ ਪਾਰਟੀ ਦਾ ਦਬਦਬਾ ਲਗਾਤਾਰ ਘੱਟਦਾ ਜਾ ਰਿਹਾ ਹੈ। ਕਰੀਬ 7 ਦਹਾਕੇ ਯਾਨੀ ਸਾਲ 2006 ਤੱਕ ਇਸ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਰਹੀਆਂ ਹਨ।ਹਾਲ ਵਿੱਚ ਹੋਈਆਂ ਆਮ ਚੋਣਾਂ ਵਿੱਚ ਇਹ ਪਾਰਟੀ ਜਿਸ ਗਠਜੋੜ ਵਿੱਚ ਹੈ ਉਹ ਮੁਕਾਬਲੇ ਦੇ ਦੂਜੇ ਗਠਜੋੜਾਂ ਤੋਂ ਕੁਝ ਵੱਧ ਵੋਟ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ ਪਰ ਬਹੁਮਤ ਹਾਸਿਲ ਨਹੀਂ ਕਰ ਸਕਿਆ।ਸਵੀਡਨ ਵਿੱਚ ਗਠਜੋੜ ਨਾਲ ਬਣੀਆਂ ਸਰਕਾਰਾਂ ਆਮ ਹੋ ਗਈਆਂ ਹਨ ਪਰ ਇਸ ਵਾਰ ਵੱਡਾ ਫਰਕ ਪ੍ਰਵਾਸੀਆਂ ਦਾ ਖੁੱਲ੍ਹ ਕੇ ਵਿਰੋਧ ਕਰਨ ਵਾਲੀ ਪਾਰਟੀ ਸਵੀਡਨ ਡੇਮੋਕ੍ਰੇਟਸ ਨੂੰ ਮਿਲੇ ਵੋਟਾਂ ਕਾਰਨ ਮਹਿਸੂਸ ਹੋ ਰਿਹਾ ਹੈ। Image copyright Getty Images ਫੋਟੋ ਕੈਪਸ਼ਨ ਹਾਲ ਵਿੱਚ ਹੋਈਆਂ ਚੋਣਾਂ ਵਿੱਚ ਪਰਵਾਸੀਆਂ ਦੀ ਵਿਰੋਧ ਕਰਨ ਵਾਲੀ ਪਾਰਟੀ ਨੂੰ ਕਾਫੀ ਵੋਟਾਂ ਮਿਲੀਆਂ ਹਨ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਭਾਸ਼ਮਤੀ ਸਰਕਾਰ ਕਹਿੰਦੇ ਹਨ ਕਿ ਸਵੀਡਨ ਡੇਮੋਕਰੇਟਸ ਪਾਰਟੀ ਦੇ 18 ਫੀਸਦੀ ਵੋਟ ਹਾਸਿਲ ਕਰਨ ਨੂੰ ਹੈਰਾਨ ਕਰਨ ਵਾਲਾ ਨਤੀਜਾ ਨਹੀਂ ਕਿਹਾ ਜਾ ਸਕਦਾ ਹੈ। ਉਹ ਕਹਿੰਦੇ ਹਨ, "ਪਿਛਲੇ ਸਾਰ ਇੱਕ ਸਰਵੇਖਣ ਹੋਇਆ। ਉਸੇ ਵੇਲੇ ਇਹ ਅੰਦਾਜ਼ਾ ਲੱਗ ਗਿਆ ਸੀ ਕਿ ਇਨ੍ਹਾਂ ਵੋਟਾਂ ਵਿੱਚ ਵਾਧਾ ਹੋਵੇਗਾ। ਜਦੋਂ 2015 ਦਾ ਪਰਵਾਸੀ ਸੰਕਟ ਹੋਇਆ ਸੀ ਤਾਂ ਉਸ ਦੇ ਤਹਿਤ ਉੱਥੇ ਕਾਫੀ ਸਮੱਸਿਆਵਾਂ ਖੜ੍ਹੀਆਂ ਹੋਈਆਂ ਸਨ। ਉਸ ਵੇਲੇ ਕਾਫੀ ਲੋਕ ਇਕੱਠੇ ਆ ਗਏ ਹਨ। ਉਸੇ ਵਕਤ ਤੋਂ ਉਹ ਮਸ਼ਹੂਰ ਹੋਣ ਲੱਗੇ ਹਨ।ਸਾਲ 2015 ਦੇ ਪ੍ਰਵਾਸੀ ਸੰਕਟ ਵੇਲੇ ਸਵੀਡਨ ਨੇ ਬਹੁਤ ਉਦਾਰ ਰੁਖ ਦਿਖਾਇਆ ਸੀ। ਇੱਕ ਲੱਖ 63 ਹਜ਼ਾਰ ਲੋਕਾਂ ਨੇ ਸਵੀਡਨ ਵਿੱਚ ਸ਼ਰਨ ਹਾਸਿਲ ਕਰਨ ਲਈ ਅਰਜ਼ੀ ਪਾਈ ਸੀ। ਇਹ ਵੀ ਪੜ੍ਹੋ:ਸਵੀਡਨ: ਪਰਵਾਸੀ ਵਿਰੋਧੀ ਪਾਰਟੀ ਦੇ 18 ਫੀਸਦ ਵੋਟਅੰਕੜਿਆਂ ਦੀ ਜ਼ੁਬਾਨੀ, ਪਰਵਾਸ ਦੀ ਕਹਾਣੀਗ੍ਰੀਨ ਕਾਰਡ ਲਾਟਰੀ ਜਿਸ ਨੂੰ ਟਰੰਪ ਕਰਨਗੇ ਖ਼ਤਮਸਵੀਡਨ ਨੇ ਆਬਾਦੀ ਦੇ ਅਨੁਪਾਤ ਵਿੱਚ ਕਿਸੇ ਵੀ ਮੁਲਕ ਦੇ ਮੁਕਾਬਲੇ ਵੱਧ ਪਰਵਾਸੀਆਂ ਨੂੰ ਥਾਂ ਦਿੱਤੀ ਸੀ। ਕਰੀਬ ਇੱਕ ਕਰੋੜ ਦੀ ਆਬਾਦੀ ਵਾਲੇ ਇਸ ਦੇਸ ਵਿੱਚ ਦਸ ਫੀਸਦ ਤੋਂ ਵੱਧ ਪ੍ਰਵਾਸੀ ਹਨ।ਪ੍ਰੋਫੈਸਰ ਭਾਸ਼ਮਤੀ ਸਰਕਾਰ ਕਹਿੰਦੇ ਹਨ, "2015 ਵਿੱਚ ਪ੍ਰਵਾਸੀ ਸੰਕਟ ਦੌਰਾਨ ਤੁਸੀਂ ਦੇਖੋਗੇ, ਸਵੀਡਨ ਦੀ ਸਰਕਾਰ ਨੇ ਜਰਮਨੀ ਵਾਂਗ ਕਦਮ ਚੁੱਕਿਆ ਸੀ। ਪਰਵਾਸੀਆਂ ਦਾ ਬਹੁਤ ਸਵਾਗਤ ਕੀਤਾ ਗਿਆ ਸੀ ਪਰ ਅਚਾਨਕ ਇੰਨੇ ਜ਼ਿਆਦਾ ਲੋਕ ਸਵੀਡਨ ਆਏ ਤਾਂ ਇਨ੍ਹਾਂ ਦੀ ਵਿਵਸਥਾ ਵਿੱਚ ਦਿੱਕਤਾਂ ਆਈਆਂ।'' "ਇੱਥੇ ਮੌਸਮ ਕਾਫੀ ਮੁਸ਼ਕਿਲ ਸੀ ਅਜਿਹੇ ਵਿੱਚ ਬਾਹਰ ਤੋਂ ਆਏ ਲੋਕਾਂ ਨੂੰ ਰਹਿਣ ਲਈ ਥਾਂ ਦੇਣ ਨਾਲ ਕਾਫੀ ਦਿੱਕਤਾਂ ਹੋਈਆਂ ਸਨ।''ਰਾਸ਼ਟਰਵਾਦੀ ਪਾਰਟੀ ਦਾ ਉਭਾਰਸਿਆਸੀ ਵਿਸ਼ਲੇਸ਼ਕ ਸਵੀਡਨ ਦੀ ਰਾਸ਼ਟਰਵਾਦੀ ਪਾਰਟੀ ਦੇ ਉਭਾਰ ਨੂੰ ਇਟਲੀ. ਜਰਮਨੀ, ਆਸਟਰੇਲੀਆ ਅਤੇ ਫਰਾਂਸ ਵਿੱਚ ਦੱਖਣਪੰਥੀ ਪਾਰਟੀਆਂ ਦੇ ਅਸਰ ਵਜੋਂ ਦੇਖਦੇ ਹਨ।ਇਟਲੀ ਵਿੱਚ ਫਾਈਵ ਸਟਾਰ ਮੂਵਮੈਂਟ ਨੇ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਜਰਮਨੀ ਵਿੱਚ ਏਡੀਐੱਫ ਪਾਰਟੀ ਪਹਿਲੀ ਵਾਰ ਸੰਸਦ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ। ਆਸਟ੍ਰੀਆ ਵਿੱਚ ਫ੍ਰੀਡਮ ਪਾਰਟੀ ਸਰਕਾਰ ਵਿੱਚ ਸ਼ਰੀਕ ਹੈ ਅਤੇ ਉਸ ਨੇ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮਰੀ ਲਾ ਪੇਨ ਨੂੰ ਚੁਣੌਤੀ ਪੇਸ਼ ਕੀਤੀ ਸੀ। Image copyright Getty Images ਫੋਟੋ ਕੈਪਸ਼ਨ ਸਵੀਡਨ ਵਿੱਚ ਅੰਕੜਿਆਂ ਅਨੁਸਾਰ ਵਧਦੇ ਅਪਰਾਧ ਦਾ ਕਾਰਨ ਪਰਵਾਸੀ ਨਹੀਂ ਹਨ ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਪ੍ਰੋਫੈਸਰ ਹਰਸ਼ ਪੰਤ ਕਹਿੰਦੇ ਹਨ ਕਿ ਇਹ ਬਦਲਾਅ ਪਛਾਣ ਦੀ ਸੰਕਟ ਨਾਲ ਜੁੜਿਆ ਹੋਇਆ ਹੈ।ਉਨ੍ਹਂ ਕਿਹਾ, "2015 ਦੇ ਪ੍ਰਵਾਸੀ ਸੰਕਟ ਦੌਰਾਨ ਜੋ ਕੁਝ ਹੋਇਆ ਉਸ ਦਾ ਬਹੁਤ ਵੱਡਾ ਅਸਰ ਹੋਇਆ ਸੀ। ਉਸ ਨੇ ਯੂਰਪ ਦੀ ਪਛਾਣ ਨੂੰ ਹਿਲਾ ਕੇ ਰੱਖ ਦਿੱਤਾ ਸੀ।'' "ਉਸ ਨਾਲ ਇਹ ਸਵਾਲ ਖੜ੍ਹਾ ਹੋਇਆ ਕਿ ਜੇ ਇਹ ਚੱਲਦਾ ਰਿਹਾ ਤਾਂ ਯੂਰਪ ਦੀ ਆਪਣੀ ਪਛਾਣ ਕੀ ਰਹਿ ਜਾਵੇਗੀ? ਇਹ ਸਵਾਲ ਬ੍ਰਿਟੇਨ ਨੇ ਵੀ ਬ੍ਰੈਕਜ਼ਿਟ ਵਿੱਚ ਚੁੱਕੇ ਸਨ। ਹੁਣ ਸਵੀਡਨ ਵਿੱਚ ਵੀ ਵੱਖਵਾਦ ਯਾਨੀ ਸਵੇਕਜ਼ਿਟ ਦੀ ਗੱਲ ਹੋ ਰਹੀ ਹੈ।''ਪਛਾਣ ਦਾ ਸੰਕਟਇਸ ਵਾਰ ਆਮ ਚੋਣਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਰੀਬ 6 ਫੀਸਦ ਵੱਧ ਵੋਟ ਹਾਸਿਲ ਕਰਨ ਵਾਲੀ ਸਵੀਡਨ ਡੇਮੋਕਰੇਟਿਕ ਪਾਰਟੀ ਦੀ ਆਗੂ ਯਿਮੀ ਔਕੌਸਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਨਸਲਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਵੀਡਨ ਵਿੱਚ ਹਰ 6 ਵਿੱਚੋਂ ਇੱਕ ਵਿਅਕਤੀ ਦਾ ਵੋਟ ਹਾਸਿਲ ਕਰਨ ਵਾਲੀ ਇਹ ਪਾਰਟੀ ਆਪਣੀ ਪਛਾਣ ਬਦਲਣ ਵਿੱਚ ਜੁਟੀ ਹੈ। ਔਰਤਾਂ ਅਤੇ ਉੱਚੇ ਤਬਕੇ ਨੂੰ ਨਾਲ ਲੈਣਾ ਇਸਦੀ ਪ੍ਰਾਥਮਿਕਤਾ ਵਿੱਚ ਸ਼ੁਮਾਰ ਹੋ ਗਿਆ ਹੈ। Image copyright Getty Images ਫੋਟੋ ਕੈਪਸ਼ਨ 2015 ਵਿੱਚ ਸਵੀਡਨ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀਆਂ ਨੇ ਸ਼ਰਨ ਮੰਗੀ ਸੀ ਪਰ ਹੁਣ ਵੀ ਇਸ ਦੀ ਪਛਾਣ ਪ੍ਰਵਾਸੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਲੈ ਕੇ ਹੈ। ਇਹ ਪਾਰਟੀ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਮੰਗ ਚੁੱਕਦੀ ਰਹੀ ਹੈ ਅਤੇ ਰਾਇਸ਼ੁਮਾਰੀ ਕਰਾਵਾਉਣਾ ਚਾਹੁੰਦੀ ਹੈ।ਹਰਸ਼ ਪੰਤ ਦਾ ਮੰਨਣਾ ਹੈ ਕਿ ਯੂਰਪ ਦੀਆਂ ਬਾਕੀ ਦੱਖਣਪੰਥੀ ਪਾਰਟੀਆਂ ਵਾਂਗ ਇਹ ਪਾਰਟੀ ਵੀ ਪਛਾਣ ਦੇ ਸੰਕਟ ਨੂੰ ਚੁੱਕ ਕੇ ਆਧਾਰ ਬਣਾਉਣਾ ਚਾਹੁੰਦੀ ਹੈ।ਉਹ ਕਹਿੰਦੇ ਹਨ, "ਪੱਕੇ ਤੌਰ 'ਤੇ ਇਸ ਵਿੱਚ ਇੱਕ ਇਸਲਾਮ ਵਿਰੋਧੀ ਤੱਤ ਵੀ ਹੈ। ਇਹ ਸਾਰੀਆਂ ਸਿਆਸੀ ਪਾਰਟੀਆਂ ਕਈ ਵਾਰ ਇਸਲਾਮ ਵਿਰੋਧੀ ਵੀ ਰਹੀਆਂ ਹਨ। ਮੈਨੂੰ ਇਹ ਇੱਕ ਪਛਾਣ ਦਾ ਸਵਾਲ ਲੱਗਦਾ ਹੈ।'' "ਸਾਰੇ ਦੇਸ ਜੋ ਕਹਿੰਦੇ ਸੀ ਕਿ ਯੂਰਪੀ ਯੂਨੀਅਨ ਨੇ ਸਾਡੀ ਪਛਾਣ ਨੂੰ ਢਕ ਲਿਆ ਹੈ ਉਹ ਇਸ ਗੱਲ ਤੋਂ ਜ਼ਿਆਦਾ ਡਰ ਗਏ ਹਨ ਕਿ ਬਾਹਰ ਤੋਂ ਆਏ ਲੋਕ ਸਾਡੀ ਪਛਾਣ 'ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ।''ਸਵੀਡਨ ਦਾ ਅਰਥਚਾਰਾ ਮਜਬੂਤ ਹੈ ਪਰ ਇਸ ਦੇਸ ਲਈ ਪਛਾਣ ਇੱਕ ਅਹਿਮ ਮੁੱਦਾ ਹੈ। ਯੂਰਪੀ ਯੂਨੀਅਨ ਵਿੱਚ ਹੋਣ ਦੇ ਬਾਅਦ ਵੀ ਸਵੀਡਨ ਨੇ ਇੱਕੋ ਕਰੰਸੀ ਨੂੰ ਮਨਜ਼ੂਰ ਨਹੀਂ ਕੀਤਾ ਹੈ।ਕਿਵੇਂ ਬਣੇਗੀ ਪਛਾਣ?ਸਵੀਡਨ ਵਿੱਚ ਕਈ ਲੋਕ ਘਰ, ਸਿਹਤ ਸਹੂਲਤਾਂ ਅਤੇ ਲੋਕਾਂ ਦੀ ਭਲਾਈ ਦੀਆਂ ਸੇਵਾਵਾਂ ਵਿੱਚ ਹੋਈ ਕਟੌਤੀ ਨੂੰ ਲੈ ਕੇ ਚਿੰਤਾ ਵਿੱਚ ਹਨ। ਵਧਦਾ ਅਪਰਾਧ ਵੀ ਚਿੰਤਾ ਦਾ ਕਾਰਨ ਹੈ। ਦੱਖਣੀ ਸ਼ਹਿਰ ਮੋਲਮੋ ਨੂੰ ਯੂਰਪ ਵਿੱਚ ਬਲਾਤਕਾਰ ਦੀ ਰਾਜਧਾਨੀ ਕਿਹਾ ਜਾਣ ਲੱਗਾ ਹੈ। ਕਈ ਲੋਕ ਵਧਦੇ ਅਪਰਾਧ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਮੰਨਦੇ ਹਨ ਪਰ ਅੰਕੜੇ ਇਸ ਦਾਅਵੇ ਦੀ ਹਮਾਇਤ ਨਹੀਂ ਕਰਦੇ ਹਨ। ਭਾਵੇਂ ਹਰਸ਼ ਪੰਤ ਕਹਿੰਦੇ ਹਨ ਕਿ ਅੰਕੜੇ ਪੇਸ਼ ਕਰਕੇ ਲੋਕਾਂ ਦੀ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ ਹੈ। Image copyright Getty Images ਫੋਟੋ ਕੈਪਸ਼ਨ 1814 ਤੋਂ ਬਾਅਦ ਸਵੀਡਨ ਨੇ ਕਿਸੇ ਵੀ ਜੰਗ ਵਿੱਚ ਹਿੱਸਾ ਨਹੀਂ ਲਿਆ ਹੈ ਉਨ੍ਹਾਂ ਨੇ ਕਿਹਾ, "ਲੋਕਾਂ ਨੂੰ ਜੇ ਤੁਸੀਂ ਅੰਕੜੇ ਦੇਵੋਗੇ ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਇੱਕ ਸੋਚ ਬਣ ਗਈ ਹੈ ਕਿ ਜਦੋਂ ਤੁਹਾਡੀ ਮਾਲੀ ਹਾਲਤ ਚੰਗੀ ਨਹੀਂ ਹੈ ਤਾਂ ਤੁਸੀਂ ਕਿਸੇ 'ਤੇ ਇਲਜ਼ਾਮ ਲਾਉਂਦੇ ਹੋ। ਅਜਿਹੇ ਵਿੱਚ ਪ੍ਰਵਾਸੀ ਇੱਕ ਸੌਖਾ ਨਿਸ਼ਾਨਾ ਹੈ। ਵਧ ਰਹੇ ਅਪਰਾਧਾਂ ਲਈ ਪਰਵਾਸੀਆਂ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਵੇਗਾ ਭਾਵੇਂ ਅਪਰਾਧ ਉਹ ਲੋਕ ਕਰ ਰਹੇ ਹੋਣ।''ਹਰਸ਼ ਪੰਤ ਇਹ ਵੀ ਕਹਿੰਦੇ ਹਨ ਕਿ ਪ੍ਰਪੋਰਸ਼ਨ ਰਿਪ੍ਰਜੈਟੇਸ਼ਨ ਯਾਨੀ ਅਨੁਪਾਤ ਦੇ ਆਧਾਰ 'ਤੇ ਨੁਮਾਇੰਦਗੀ ਦੀ ਪ੍ਰਣਾਲੀ 'ਤੇ ਮਾਣ ਕਰਨ ਵਾਲੇ ਸਵੀਡਨ ਵਿੱਚ ਜੋ ਬਦਲਾਅ ਦਿਖ ਰਿਹਾ ਹੈ ਉਹ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੀਆਂ ਖਾਮੀਆਂ ਵੱਲ ਇਸ਼ਾਰ ਕਰਦੇ ਹਨ।ਤਾਂ ਕੀ ਸਵੀਡਨ ਦੀ ਉਦਾਰ, ਪ੍ਰਗਤੀਸ਼ੀਲ ਅਤੇ ਖੁਸ਼ਨੁਮਾ ਦੇਸ ਵਜੋਂ ਪਛਾਣ ਖ਼ਤਰੇ ਵਿੱਚ ਹੈ?ਇਸ ਸਵਾਲ 'ਤੇ ਪ੍ਰੋਫੈਸਰ ਸਰਕਾਰ ਕਹਿੰਦੀ ਹੈ, "ਇੱਕ ਚੀਜ਼ ਤੁਹਾਨੂੰ ਦੇਖਣੀ ਚਾਹੀਦੀ ਹੈ ਕਿ ਉੱਥੇ ਬਹੁਤ ਮਜਬੂਤ ਸਿਵਿਲ ਸੋਸਾਈਟੀ ਹੈ। ਕਈ ਐਨਜੀਓ ਜੋ ਕੰਮ ਕਰਦੇ ਹਨ। ਸਵੀਡਨ ਨਾਲ ਨੌਰਵੇ ਵੀ ਪਰਵਾਸੀਆਂ ਦੀ ਕਾਫੀ ਮਦਦ ਕਰਦੇ ਹਨ। ਸਵੀਡਨ ਦੀ ਇੱਕ ਪਛਾਣ ਰਹੀ ਹੈ ਅਤੇ ਉਹ ਬਣੀ ਰਹੇਗੀ।''ਸਵੀਡਨ ਵੀ ਖੁਦ ਹੁਣ ਪਛਾਣ ਨੂੰ ਬਚਾਉਣਾ ਚਾਹੁੰਦਾ ਹੈ ਜਿਸਦੇ ਜ਼ਰੀਏ ਮਿਲੀ ਬਹੁਪੱਖੀ ਕਾਮਯਾਬੀ ਨੂੰ ਦੇਖਣ ਲਈ ਦਹਾਕਿਆਂ ਤੋਂ ਪੂਰੀ ਦੁਨੀਆਂ ਆਉਂਦੀ ਰਹੀ ਹੈ।ਇਹ ਵੀ ਪੜ੍ਹੋ:33 ਟਰੱਕ ਡਰਾਈਵਰਾਂ ਨੂੰ ਕਤਲ ਕਰਨ ਵਾਲਾ ਪੁਲਿਸ ਅੜਿੱਕੇਕੀ ‘ਕਿਰਾਏ ਦੇ ਬੁਆਏਫਰੈਂਡ’ ਘਟਾ ਸਕਣਗੇ ਕੁੜੀਆਂ ਦਾ ਡਿਪਰੈਸ਼ਨ'ਰਾਸ਼ਟਰੀ ਗੀਤ ਮੁਲਕ ਦੇ ਮੂਲ ਲੋਕਾਂ ਦਾ ਅਪਮਾਨ'ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
VIDEO: ગુજ્જુ ભાઇની શોધ: સાંકડા રસ્તામાં સડસડાટ ચાલશે આ કાર
Gujarati
നടന്‍ യഷ്നെ വധിക്കാന്‍ ക്വട്ടേഷന്‍ ! താന്‍ അറവുകാരനുള്ള കുഞ്ഞാടല്ലെന്ന് താരം
Malayalam
ଅଧିନାୟକ ଓ ପ୍ରଶିକ୍ଷକଙ୍କ ବୈଠକ ଆଗୁଆ ହେବ
Odia
PHOTOS: ನವಿರಾದ ಪ್ರೇಮ ಕತೆಯ 'ಬಜಾರ್​'ನ ಕೆಲವು ಫೋಟೋಗಳು ನಿಮಗಾಗಿ..!
Kannada
ನೆಟ್​ಫ್ಲಿಕ್ಸ್​ಗೆ ಸ್ಪರ್ಧೆ ನೀಡಲು ಬರುತ್ತಿದೆ ಯೂಟ್ಯೂಬ್​ ರೆಡ್​
Kannada
କୃଷକଙ୍କୁ ଭରସା ଦେଲେ ଜେଟଲି, ସହାୟତା ବଢ଼ିବ
Odia
வர்த்தகம் மற்றும் சில்லரை வங்கிச் செயல்பாடுகளில் 25 ஆண்டுகளுக்கும் மேலாக அனுபவம் கொண்டவர். பெங்களூரு ஐஐஎம் கல்வி நிறுவனத்தில் பட்டம் பெற்றவராவார். சேஷாத்திரி இதற்கு முன்பு சிட்டி வங்கியின் நிர்வாக இயக்குநர் உள்பட பல்வேறு பொறுப்புகளில் பணியாற்றியுள்ளார்.
Tamil
ଓଲିଉଡ ସହ ବଲିଉଡରେ ବି ଏଇ ଓଡ଼ିଆ ନାୟିକା
Odia
लाइव, लखनऊ पहुंचे राष्ट्रपति पद के उम्मीदवार यशवंत सिन्हा, निशाने पर मोदी सरकार
Hindi
শিয়ালদহ শাখায় চালু হচ্ছে নয়া ব্যবস্থা, লাইনে দাঁড়িয়ে টিকিট কাটার দিন শেষ
Bengali
ઘરે બેઠા તમે પણ ખોલાવી શકો છો સ્વિસ બેંક એકાઉન્ટ, આ રહી આખી પ્રોસેસ
Gujarati
بھوجپوری اسٹار پون سنگھ کے ساتھ راکھی ساونت نے کیا بولڈ ڈانس ، دیکھتے ہی رہ جائیں گے آپ ، ویڈیو وائرل
Urdu
ରିଲିଜ ହେଲା ‘ସୁଇ ଧାଗା’ର ପ୍ରଥମ ପୋଷ୍ଟର : ନୂଆ…
Odia
संजय दत्तनं भिकही मागितलीय, 'संजू'च्या टीझरमधून उलगडली अनेक गुपितं
Marathi
'ರೋಹಿತ್..ರೋಹಿತ್' ಎಂದ ಅಭಿಮಾನಿಗಳಿಗೆ ಹಿಟ್​​ಮ್ಯಾನ್ ಕೊಟ್ಟ ಉತ್ತರ ಈಗ ಫುಲ್ ವೈರಲ್
Kannada
جس اذان سے سنگر سونو نگم کو ہوتی ہے تکلیف ، اسی اذان سے اداکارہ پرینکا چوپڑا کے دل کو ملتی ہے تسکین
Urdu
আগামী শুক্রবার মাধ্যমিকের ফলপ্রকাশ
Bengali
ರಾಕಿಂಗ್​ ಸ್ಟಾರ್​ ರುದ್ರ ನರ್ತನ: ಇಲ್ಲಿದೆ 'ಕೆ.ಜಿ.ಎಫ್​' ಸಿನಿಮಾದ ಮೇಕಿಂಗ್​ ವಿಡಿಯೋ..!
Kannada
মেট্রো থামল কারশেডে, হেঁটে গেলাম স্টেশনে
Bengali
ময়দানে বসবে না বাজি বাজার, কোথায় বসবে, জানুন বিশদে
Bengali
તમારા આધાર નંબરનો ક્યાં અને કેવી રીતે થયો ઉપયોગ, આ રીતે જાણો
Gujarati
ദുല്‍ഖറിന്റെ ബോളിവുഡ് ചിത്രം സോയ ഫാക്റ്റര്‍ ജൂണ്‍ 14 ന് തിയേറ്ററുകളില്‍
Malayalam
ಮಾಲ್ಡೀವ್ಸ್​ನಲ್ಲಿ ರಾಗಿಣಿ: ತುಪ್ಪದ ಹುಡುಗಿ ಜತೆಗಿರುವ ಆತ ಯಾರು..?
Kannada
ಜನಪ್ರಿಯತೆಯಲ್ಲಿ ಕೊಹ್ಲಿ, ಸಚಿನ್ ಹಿಂದಿಕ್ಕಿದ ಧೋನಿ: ಸಮೀಕ್ಷೆ
Kannada
பாப் சுரேஷ், திவ்யா, சிறுமி சாதன்யா ஆகிய மூவரின் நடிப்பிலும் செயற்கைத் தன்மையே மிஞ்சுகிறது. வலுவாகச் சொல்ல வேண்டிய கருத்தை மிக சாதாரணமான காட்சிகளில் சொல்லியிருக்கிறார் இயக்குநர் சங்கர் தியாகராஜன்.
Tamil
মোদী-ঝড় কই, জোশীর প্রশ্নে অস্বস্তি বিজেপিতে
Bengali
গোসা করে পদ ছাড়তে চান আর এক অরবিন্দ
Bengali
କ୍ୱାର୍ଟର ଫାଇନାଲ୍‌ରେ ଜୁଭେନାଇଲ୍‌: ପୁଷ୍ପଲତା ଗରାବଡ଼ୁ ମାଷ୍ଟର୍ସ କ୍ରିକେଟ୍‌
Odia
'ವೀರಮಹಾದೇವಿ' ಚಿತ್ರದ ಪೋಸ್ಟರ್​ ಸುಡುವಂತಹ ಯಾವ ಕೆಲಸ ಮಾಡಿದ್ದಾರೆ ಸನ್ನಿ ಲಿಯೋನ್​?
Kannada
‘நாணலைக் கேளுங்கள், அது சொல்லும் கதையைக் கேளுங்கள்,
Tamil
PHOTOS : झी पुरस्कारांच्या नामांकन पार्टीत पाठकबाईंचा सुंदर अंदाज पहा
Marathi
আমাদের পার্টিতে 'পদ' পার্টি দেয়, পদত্যাগের প্রশ্নে জবাব সূর্যর
Bengali
(LIVE): ಐಪಿಎಲ್​ 2018: ಸನ್​ರೈಸರ್ಸ್​​ ಹೈದರಾಬಾದ್​ vs ಡೆಲ್ಲಿ ಡೇರ್ ಡೆವಿಲ್ಸ್​​: ರೋಚಕ ಪಂದ್ಯದಲ್ಲಿ ಹೈದರಾಬಾದ್​ಗೆ 7 ವಿಕೆಟ್​ಗಳ ಭರ್ಜರಿ ಜಯ
Kannada
ଏସ୍‌ପିଏଲ୍‌: ଓ୍ଵାରିଅର୍ସ ଓ ଏମ୍ପରର୍ସ ବିଜୟୀ
Odia
واٹس ایپ گروپ والے سیکس ریکٹ کا پردہ فاش، کوچنگ سینٹر کے طالب علموں کو بھیجتے تھے فحش تصاویر اور ویڈیو
Urdu
ਅਕਸ਼ੇ ਕੁਮਾਰ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸੰਮਨ 11 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46157901 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images/fb ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਅਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੂੰ ਸੰਮਨ ਜਾਰੀ ਕੀਤਾ ਹੈ।ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਿਟ ਹਾਊਸ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।ਇਨ੍ਹਾਂ ਤਿੰਨਾ ਨੂੰ ਐੱਸਆਈਟੀ ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਸੰਮਨ ਜਾਰੀ ਕੀਤੇ ਗਏ। Image copyright Getty Images ਫੋਟੋ ਕੈਪਸ਼ਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਕਸ਼ੇ ਕੁਮਾਰ ਤਿੰਨਾ ਨੂੰ ਵੱਖ ਵੱਖ ਤਾਰੀਖਾਂ ਨੂੰ ਸੱਦਿਆ ਗਿਆ ਹੈ ਸੰਮਨ ਮੁਤਾਬਕ, ''ਬਰਗਾੜੀ ਬੇਅਦਬੀ ਮਾਮਲਾ, ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਜਾਂਚ ਦੇ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਹਾਜ਼ਿਰ ਹੋਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਉਨ੍ਹਾਂ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀਆਂ ਹਨ ਉਹ ਦਿੱਤੀਆਂ ਜਾਣ।'' ਇਸ ਤੋਂ ਪਹਿਲਾਂ ਐੱਸਆਈਟੀ ਵੱਲੋਂ ਏਡੀਜੀਪੀ ਜਤਿੰਦਰ ਜੈਨ, ਬਠਿੰਡਾ ਜ਼ੋਨ ਦੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕਈ ਸੀਨੀਅਰ ਤੇ ਜੂਨੀਅਰ ਪੁਲਿਸ ਅਫ਼ਸਰਾਂ ਨਾਲ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮਇੱਕ ਜੂਨ 2015: ਗੁਰੂ ਗ੍ਰੰਥ ਸਾਹਿਬ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਾਰ ਸਿੰਘ ਵਾਲਾ ਤੋਂ ਲਾਪਤਾ।12 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਪਿੰਡ ਵਿਚੋਂ ਮਿਲੇ।14 ਅਕਤੂਬਰ 2015: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ। ਇਸੇ ਦਿਨ ਬਹਿਬਲ ਕਲਾਂ ਵਿਚ ਸਿੱਖਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ।18 ਅਕਤੂਬਰ 2015: ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਹੋਏ।24 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ।26 ਅਕਤੂਬਰ 2015: ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ Image copyright SUKHCHARAN PREET / BBC ਫੋਟੋ ਕੈਪਸ਼ਨ 14 ਅਕਤੂਬਰ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਬਰਗਾੜੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ 30 ਜੂਨ,2016: ਜਸਟਿਸ ਜ਼ੋਰ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।14 ਅਪ੍ਰੈਲ 2017: ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।30 ਜੂਨ 2018: ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ।31 ਜੂਨ 2018: ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ।28 ਅਗਸਤ 2018: ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ। ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ।10 ਸਤੰਬਰ 2018: ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ।ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
നവോമി ഒസാക്കയും നൊവാക്ക് ജോക്കോവിച്ചും ഓപ്പണ്‍ ടെന്നിസില്‍ നിന്ന് പുറത്തായി
Malayalam
ક્યારેક હતી 'સંસ્કારી બહુ', હવે 46ની ઉંમરે પણ લાગે છે માત્ર 26ની
Gujarati
அஷ்ட லஷ்மிகளும் ஐஸ்வரியங் களைத் தருபவர்கள் என்றாலும் ஒவ்வொரு லஷ்மியும் ஒவ்வொரு வகையான ஐஸ்வர்யத்தைத் தருவாள் என்பதால் ஒவ்வொரு லஷ்மிக்கும் அதற்குரிய சிறப்புப் பெயர் தரப்பட்டுள்ளது. வர லஷ்மியின் சிறப்பு அஷ்டலஷ்மிகள் அளிக்கும் அனைத்தையும் தனி ஒருத்தி யாக அளிக்கக்கூடியவள் என்பதுதான்.
Tamil
இப்படம் குறித்து பாலபாரதி எம்.எல்.ஏ கூறியிருப்பதாவது:
Tamil
ਪੰਜਾਬ ਵਿੱਚ ਮੋਦੀ ਦੇ ਗੁਰਦਾਸਪੁਰ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ 5 ਕਾਰਨ ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ 3 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46741129 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Bjp/twitter ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੇ ਮਾਝੇ ਇਲਾਕੇ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਰਾਹੀਂ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਵਿੱਚ ਪ੍ਰਧਾਨ ਮੰਤਰੀ ਦੀ ਆਮਦ ਨੂੰ ਦੇਖਦੇ ਹੋਏ ਵੱਡੇ-ਵੱਡੇ ਹੋਰਡਿੰਗ ਦੂਰ ਤੋਂ ਹੀ ਨਜ਼ਰ ਆ ਰਹੇ ਹਨ। ਕੁਝ ਹੋਰਡਿੰਗਜ਼ ਉਤੇ ਇਸ ਨੂੰ ਮਹਾਂ ਰੈਲੀ ਦਾ ਨਾਮ ਦਿੱਤਾ ਹੋਇਆ ਅਤੇ ਕੁਝ ਉਤੇ ਧੰਨਵਾਦ ਰੈਲੀ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਗਿਆ ਹੈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਪੰਜਾਬ ਦੇ ਲੋਕਾਂ ਨੂੰ ਕੀ ਹਨ ਪ੍ਰਧਾਨ ਮੰਤਰੀ ਮੋਦੀ ਤੋਂ ਆਸਾਂਇਸ ਦੌਰਾਨ ਇੱਕ ਰਿਕਸ਼ੇ ਉਤੇ ਲਾਊਡ ਸਪੀਕਰ ਰਾਹੀਂ ਇਕ ਵਿਅਕਤੀ ਆਨਊਂਸਮੈਂਟ ਕਰਦਾ ਹੋਇਆ ਨਜ਼ਰ ਆਇਆ ਜੋ ਆਖ ਰਿਹਾ ਸੀ ਕਿ ਲੋਕਾਂ ਲਈ ਵੱਡੀ ਖ਼ਬਰ ... 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆ ਰਹੇ ਹਨ। ਮੋਦੀ ਤਿੰਨ ਦਹਾਕਿਆਂ ਵਿੱਚ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਗੁਰਦਾਸਪੁਰ ਵਿੱਚ ਆ ਰਹੇ ਹਨ ਆਓ ਸਾਰੇ ਮਿਲ ਕੇ ਉਨ੍ਹਾਂ ਦਾ ਸਵਾਗਤ ਕਰੀਏ.'...ਸਥਾਨਕ ਲੋਕਾਂ ਅਤੇ ਕਿਸਾਨਾਂ ਨੂੰ ਭਰੋਸਾ ਗੁਰਦਾਸਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜ਼ਿਲ੍ਹਾ ਅਜੇ ਵੀ ਵਿਕਾਸ ਪੱਖੋਂ ਪਛੜਿਆ ਹੋਇਆ ਹੈ। ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਹੋਣ ਦੇ ਬਾਵਜੂਦ ਬਟਾਲਾ ਅਤੇ ਪਠਾਨਕੋਟ ਤੋਂ ਵਿਕਾਸ ਪੱਖੋਂ ਪਿੱਛੇ ਹੈ। Image copyright Bjp/twitter ਉਨ੍ਹਾਂ ਆਖਿਆ ਕਿ ਨੌਜਵਾਨਾਂ ਲਈ ਇੱਥੇ ਕੋਈ ਵੀ ਉਦਯੋਗ ਅਤੇ ਰੁਜ਼ਗਾਰ ਦਾ ਸਾਧਨ ਨਹੀਂ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਵੱਲ ਨਜ਼ਰਾਂ ਲਗਾਈ ਬੈਠੇ ਜੋਗਿੰਦਰ ਸਿੰਘ ਵਾਂਗ ਗੁਰਦਾਸਪੁਰ ਦੇ ਲੋਕਾਂ ਨੂੰ ਉਮੀਦ ਹੈ ਕਿ ਉਹ ਇਸ ਸਬੰਧੀ ਵੀਰਵਾਰ ਨੂੰ ਕੁਝ ਐਲਾਨ ਜ਼ਰੂਰ ਕਰਨ। ਜ਼ਿਲ੍ਹੇ ਦੇ ਸਿਧਵਾਂ ਜਮਿੱਟਾ ਪਿੰਡ ਦੇ ਕਿਸਾਨ ਨੇ ਆਖਿਆ ਕਿ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ।ਇਹ ਵੀ ਪੜ੍ਹੋ:ਪੰਜਾਬ ’ਚ ਮੋਦੀ ਦੀ ਸਵਾਰੀ ਲਈ ਬਿਨਾਂ ਡਰਾਈਵਰ ਦੀ ਸੋਲਰ ਬੱਸ ਤਿਆਰਇਸ ਸੂਬੇ ਵਿੱਚ ਮੌਜੂਦ ਹਨ ਸਭ ਤੋਂ ਪੜ੍ਹੇ-ਲਿਖੇ ਮੁਸਲਮਾਨ‘ਅੱਜ ਛੋਟੀ ਸੋਚ ਵਾਲੇ ਮਰਦਾਂ ਦੇ ਹੰਝੂ ਵਗਣਗੇ’ਇਸ ਦੇ ਸਿੱਟੇ ਵਜੋਂ ਕਿਸਾਨਾਂ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰਨ ਤਾਂ ਉਹ ਆਸਾਨੀ ਨਾਲ ਸਾਹ ਲੈ ਸਕਣ। ਉਨ੍ਹਾਂ ਆਖਿਆ ਕਿ ਸਰਹੱਦੀ ਜ਼ਿਲ੍ਹੇ ਵਿੱਚ ਨਸ਼ਾ ਵੱਡਾ ਮੁੱਦਾ ਹੈ। ਇਸ ਲਈ ਰੁਜ਼ਗਾਰ ਦਾ ਸਾਧਨ ਮੁਹੱਈਆ ਕਰਵਾਏ ਬਿਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਮੁਸ਼ਕਲ ਹੈ।ਕਰਤਾਰਪੁਰ ਲਾਂਘਾਸਿੱਖ ਭਾਈਚਾਰੇ ਦੇ ਲਈ ਪਿਛਲੇ ਸਮੇਂ ਦੌਰਾਨ ਕਰਤਾਰਪੁਰ ਲਾਂਘੇ ਤੋਂ ਵੱਡੀ ਕੋਈ ਹੋਰ ਗੱਲ ਨਹੀਂ ਹੋ ਸਕਦੀ। ਭਾਰਤ ਅਤੇ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ (ਭਾਰਤ) ਅਤੇ ਕਰਤਾਰਪੁਰ (ਪਾਕਿਸਤਾਨ) ਵਿਚਾਲੇ ਲਾਂਘਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਸ ਸਬੰਧ ਵਿਚ ਬਣਨ ਵਾਲੇ ਕੋਰੀਡੋਰ ਦਾ ਨੀਂਹ ਪੱਥਰ ਭਾਰਤ ਅਤੇ ਪਾਕਿਸਤਾਨ ਨੇ ਆਪੋ ਆਪਣੇ ਇਲਾਕਿਆਂ ਵਿਚ ਰੱਖ ਦਿੱਤਾ ਹੈ। ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਿੱਖ ਕਾਫ਼ੀ ਸਮੇਂ ਤੋਂ ਭਾਵਆਤਮਕ ਤੌਰ ਉੱਤੇ ਮੰਗ ਕਰਦੇ ਆ ਰਹੇ ਸਨ। ਜਿਸ ਥਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਰੈਲੀ ਕਰਨ ਜਾ ਰਹੇ ਹਨ ਉਸ ਤੋਂ ਡੇਰਾ ਬਾਬਾ ਨਾਨਕ ਵਿਖੇ ਬਣਨ ਵਾਲੇ ਕੋਰੀਡੋਰ ਦਾ ਰਸਤਾ ਮਹਿਜ਼ ਅੱਧੇ ਘੰਟੇ ਦਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਕਰਤਾਰਪੁਰ ਕੋਰੀਡੋਰ ਬਣਾਉਣ ਸਬੰਧੀ ਕੇਂਦਰ ਸਰਕਾਰ ਦੀ ਭੂਮਿਕਾ ਵੋਟਰਾਂ ਨੂੰ ਦੱਸ ਕੇ ਇਸ ਗੱਲ ਦਾ ਸਿਹਰਾ ਲੈਣ ਦਾ ਸਹੀ ਸਥਾਨ ਹੈ। ਕੇਂਦਰ ਦੀ ਐਨਡੀਏ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਕੇ ਕਰਤਾਰਪੁਰ ਕੋਰੀਡੋਰ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ, ਜਿਸ ਰਾਹੀਂ ਉਹ ਅਕਾਲੀ ਦਲ ਨੂੰ ਵੰਗਾਰ ਵੀ ਰਿਹਾ ਹੈ, ਨੂੰ ਪਛਾੜਨ ਦੀ ਕੋਸ਼ਿਸ਼ ਕਰੇਗਾ।ਪਾਕਿਸਤਾਨ ਨੂੰ ਸੁਨੇਹਾ ਗੁਰਦਾਸਪੁਰ ਕਿਉਂਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇਲਾਕਾ ਹੈ ਇਸ ਲਈ ਪ੍ਰਧਾਨ ਮੰਤਰੀ ਇਸ ਗੱਲ ਨੂੰ ਦਿਮਾਗ਼ ਵਿਚ ਰੱਖ ਜਿੱਥੇ ਸ਼ਾਂਤੀ ਬਹਾਲੀ ਦੀ ਗੱਲ ਕਰ ਸਕਦੇ ਹਨ ਉੱਥੇ ਹੀ ਭਾਰਤ ਦੀ ਸਰਹੱਦ ਪਾਰ ਕਰ ਕੇ ਆਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਸੁਨੇਹਾ ਵੀ ਇੱਥੋਂ ਦੇ ਸਕਦੇ ਹਨ। Image copyright Bjp/twitter ਭਾਂਵੇ ਸਰਜੀਕਲ ਸਟ੍ਰਾਈਕ ਦੇ ਨਾਮ ਉੱਤੇ ਕੁਝ ਰੱਖਿਆ ਮਾਹਿਰ, ਜੋ ਸੈਨਾ ਦੇ ਸਿਆਸੀਕਰਨ ਕਰਨ ਦੇ ਖਿਲਾਫ ਹਨ, ਨੇ ਕਿੰਤੂ ਕੀਤੇ ਹਨ ਪਰ ਮੋਦੀ ਤਾਂ ਵੀ ਇਸ ਬਾਰੇ ਗਲ ਕਰ ਸਕਦੇ ਹਨ। ਭਾਜਪਾ ਲਈ ਗੁਰਦਾਸਪੁਰ ਦੀ ਅਹਿਮਅਤ 2014 ਦੀਆਂ ਆਮ ਚੋਣਾਂ ਦੇ ਅੰਕੜਿਆਂ ਉੱਤੇ ਜੇਕਰ ਗੌਰ ਕੀਤਾ ਜਾਵੇ ਤਾਂ ਅਕਾਲੀ ਦਲ ਤੇ ਭਾਜਪਾ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 6 ਸੀਟਾਂ ਜਿੱਤੀਆਂ ਸਨ। ਇਹਨਾਂ ਵਿੱਚੋਂ ਚਾਰ ਸੀਟਾਂ ਅਕਾਲੀ ਦਲ ਨੇ ਅਤੇ ਦੋ ਸੀਟਾਂ ਬੀਜੇਪੀ ਨੇ ਜਿੱਤੀਆਂ ਸਨ ਜਿੰਨਾਂ ਵਿਚ ਗੁਰਦਾਸਪੁਰ ਵੀ ਇੱਕ ਸੀ।ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਗੁਰਦਾਸਪੁਰ ਇਲਾਕਾ ਰਾਜਨੀਤਿਕ ਤੌਰ ਉੱਤੇ ਉਸ ਲਈ ਪੰਜਾਬ ਦੀਆਂ ਬਾਕੀ ਥਾਵਾਂ ਤੋਂ ਕਾਫ਼ੀ ਚੰਗਾ ਹੈ। ਇਸ ਦੇ ਗਵਾਹ ਪਾਰਟੀ ਦੇ ਮਰਹੂਮ ਸਾਂਸਦ ਵਿਨੋਦ ਖੰਨਾ ਹਨ ਜਿੰਨਾਂ ਨੇ ਚਾਰ ਵਾਰ ਇਸ ਇਲਾਕੇ ਤੋਂ ਸਾਂਸਦ ਵਜੋਂ ਪਾਰਟੀ ਲਈ ਜਿੱਤ ਦਰਜ ਕੀਤੀ। 2017 ਵਿੱਚ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈ ਚੋਣ ਵਿਚ ਭਾਜਪਾ ਤੋਂ ਇਹ ਸੀਟ ਖੁੰਝ ਗਈ। ਇਸ ਸਮੇਂ ਇੱਥੋਂ ਕਾਂਗਰਸ ਦੇ ਸਾਂਸਦ ਸੁਨੀਲ ਜਾਖੜ ਲੋਕ ਸਭਾ ਮੈਂਬਰ ਹਨ।ਵਿਨੋਦ ਖੰਨਾ ਦੇ ਬਾਰੇ ਗੁਰਦਾਸਪੁਰ ਦੇ ਲੋਕਾਂ ਦੇ ਰਲੇ ਮਿਲਿਆਂ ਹੁੰਗਾਰਾ ਦੇਖਣ ਨੂੰ ਮਿਲਿਆ। ਨੌਜਵਾਨ ਕਾਰੋਬਾਰੀ ਤੇਜਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਨੋਦ ਖੰਨਾ ਨੂੰ ਇੱਥੋਂ ਜਿੱਤਾਂ ਇਸ ਲਈ ਮਿਲੀਆਂ ਕਿਉਂਕਿ ਲੋਕ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਪਿਆਰ ਕਰਦੇ ਹਨ। ਪਰ ਕੁਝ ਇਸ ਤੋਂ ਅਸਹਿਮਤ ਵੀ ਦਿਖੇ। ਹਲਵਾਈ ਦੀ ਦੁਕਾਨ ਕਰਨ ਵਾਲੇ ਕੇਵਲ ਕ੍ਰਿਸ਼ਨ ਦਾ ਕਹਿਣਾ ਸੀ ਕਿ ਵਿਨੋਦ ਖੰਨਾ ਨੇ ਸ਼ਹਿਰ ਵਿਚ ਇੰਨੇ ਪੁਲ ਬਣਵਾ ਕੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਚਤ ਕੀਤੀ ਸੀ ਇਸ ਕਰ ਕੇ ਉਸ ਨੂੰ ਪੁਲਾਂ ਦਾ ਬਾਦਸ਼ਾਹ ਵੀ ਆਖਿਆ ਜਾਂਦਾ ਹੈ। ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ?ਪੰਜਾਬ ਦੇ ਸੀਨੀਅਰ ਪੱਤਰਕਾਰ ਵਿਪਿਨ ਪੱਬੀ ਦਾ ਕਹਿਣਾ ਹੈ, "ਕਾਂਗਰਸ ਦੇ ਮੁਕਾਬਲੇ ਪਿਛਲੀ ਵਾਰ ਪਾਰਟੀ ਨੇ ਪੰਜਾਬ 'ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਗੁਰਦਾਸਪੁਰ ਕਿਉਂਕਿ ਭਾਜਪਾ ਦਾ ਗੜ੍ਹ ਰਿਹਾ ਹੈ ਅਤੇ ਇੱਥੇ ਪਾਰਟੀ ਵਿਚ ਨਵਾਂ ਜੋਸ਼ ਭਰਨ ਦੇ ਮਕਸਦ ਨਾਲ ਭਾਜਪਾ ਨੇ ਰੈਲੀ ਲਈ ਇਸ ਖੇਤਰ ਨੂੰ ਚੁਣਿਆ ਹੈ।"1984 ਕਤਲੇਆਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਦਿੱਲੀ ਦੀ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇਸ ਮਾਮਲੇ ਉੱਤੇ ਚੰਡੀਗੜ੍ਹ ਸਥਿਤ ਇੰਸਟੀਚਿਊਟ ਆਫ਼ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਮੁਖੀ ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ਮੋਦੀ ਕਾਂਗਰਸ ਨੂੰ ਬੈਕ ਫੁੱਟ 'ਤੇ ਧੱਕਣ ਦਾ ਕੋਈ ਮੌਕਾ ਨਹੀਂ ਛੱਡਣਗੇ। ਡਾ. ਪ੍ਰਮੋਦ ਕੁਮਾਰ ਮੁਤਾਬਕ ਗੁਰਦਾਸਪੁਰ ਦੀ ਰੈਲੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਰਮ ਨਿਰਪੱਖਤਾ ਦਾ ਇੱਕ ਮਜ਼ਬੂਤ ਸੰਦੇਸ਼ ਦਿੰਦੇ ਹੋਏ ਇਹ ਕੋਸ਼ਿਸ਼ ਕਰਨਗੇ ਕਿ ਭਾਜਪਾ ਘੱਟ ਗਿਣਤੀ ਅਤੇ ਦਲਿਤ ਅਤੇ ਹੋਰ ਘੱਟ ਗਿਣਤੀਆਂ ਲਈ ਖੜ੍ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪੰਜਾਬ ਦੇ ਹਿੰਦੂਆਂ ਅਤੇ ਦਲਿਤਾਂ ਵਿਚਾਲੇ ਖ਼ਾਲਿਸਤਾਨ ਪੱਖੀ ਆਵਾਜ਼ਾਂ ਖ਼ਾਸ ਤੌਰ ਉੱਤੇ ਰਿਫਰੈਨਡਮ 2020 ਨੂੰ ਲੈ ਕੇ ਸਹਿਮ ਦਾ ਮਾਹੌਲ ਹੈ। ਇਸ ਕਰ ਕੇ ਉਹ ਇਸ ਸਬੰਧੀ ਖਾਲਿਸਤਾਨੀਆਂ ਨੂੰ ਚੇਤਾਵਨੀ ਦੇ ਕੇ ਹਿੰਦੂ ਅਤੇ ਦਲਿਤ ਭਾਈਚਾਰੇ ਨੂੰ ਇਹ ਭਰੋਸਾ ਜ਼ਰੂਰ ਦੇ ਸਕਦੇ ਹਨ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
फ़्रांस के संसदीय चुनाव में मैक्रों का गठबंधन दूसरे नंबर पर, अब आगे क्या होगा?
Hindi
गौतम गंभीर ने भारतीय क्रिकेट टीम के हेड कोच की रेस में मारी बाज़ी
Hindi
ରେକର୍ଡ କଲା ଡିଜେଲ ଦର
Odia
किम जोंग उन का वो ख़ौफ़, जिससे बड़े अफसर भी देश छोड़कर भाग रहे
Hindi
आईपीएल 2024 की नंबर-2 टीम की लगातार चौथी हार, क्या होगा असर
Hindi
શેર બજાર કડડભૂસ, સેન્સેક્સ-નિફ્ટીમાં ભારે ઘટાડો
Gujarati
এ বার বনকর্মীদের সঙ্গেই গভীর জঙ্গলে রাত কাটাতে পারেন আপনিও
Bengali
बॅडमिंटन कोर्टवर दणक्यात फटके मारणारी सायना लग्नात अशी लाजते तेव्हा...
Marathi
ഐ.പി.എല്‍ അരങ്ങേറ്റത്തില്‍ തകര്‍ക്കാന്‍ ഇന്ത്യയില്‍ നിന്ന് അഞ്ച് യുവതാരങ്ങള്‍, പട്ടികയില്‍ മലയാളിയും
Malayalam
ಆಸ್ಕರ್​ ಪ್ರಶಸ್ತಿ ಪುರಸ್ಕೃತ ವಿಲ್​ ವಿಂಟನ್​ ಇನ್ನಿಲ್ಲ
Kannada
ବିଗ୍‌ବସ-୧୧ : ଏହି ଟେଲି କଳାକାରମାନେ ନେଉଛନ୍ତି ଦିନକୁ ଲକ୍ଷେ
Odia
ଭୁବନେଶ୍ୱର ପ୍ରତିଯୋଗୀଙ୍କ ବାଜିମାତ୍‌
Odia
پاکستانی کپتان سرفراز احمد نے ایم ایس دھونی اور گلکرسٹ کو چھوڑا پیچھے ، اپنے نام کیا یہ بڑا ریکارڈ
Urdu
PHOTOS: બોલિવૂડની હોટ સેલિબ્રિટીઝ જેઓ PETA માટે કરી ચુક્યા છે કામ
Gujarati
بڑے سیکس ریکیٹ کا پردہ فاش ، کثیر تعداد میں قابل اعتراض اشیا برآمد، چار لڑکیوں سمیت چھ افراد گرفتار
Urdu
ইনস্টাগ্রামের নতুন চমক হট ইজরায়েলি আর্মি গার্লস!
Bengali
> இ-காமர்ஸ் நிறுவனமான அலிபாபா நிறுவனம் ஆண்டுதோறும் நடத்தும் விற்பனை திருவிழா
Tamil
ലൂസിഫര്‍ ഒരു കം‌പ്ലീറ്റ് മോഹന്‍ലാല്‍ ചിത്രം, ലാലേട്ടന്റെ വണ്‍ മാന്‍ ഷോ !
Malayalam
ایشیا کپ 2018 : اس تاریخ کو ایک مرتبہ پھر آمنے سامنے ہوں گے دو روایتی حریف ہندوستان اور پاکستان
Urdu
कोल्हापुरात शिवसैनिकांनी केली छुप्या बारची पोलखोल,बारमालकाचीही 'उतरवली'
Marathi
PHOTOS : लॅक्मे फॅशन वीकमध्ये आयोजकांनी केली हेमामालिनींची बोलती बंद
Marathi
جب جھانوی۔خوشی پرغلط تبصرے سے بھڑکیں انشولا ،کہا میری بہنوں کو ایسا نہ بولیں
Urdu
இதன் இரண்டாம் பாகம் விரைவில் தொடங்க இருக்கிறது. அனேகமாக, ‘நாடோடிகள் 2’ முடிந்த உடனேயே ‘சுந்தர பாண்டியன் 2’வில் நடிக்க வாய்ப்புள்ளது. எஸ்.ஆர்.பிரபாகரன், ‘சுப்ரமணியபுரம்’ மற்றும் ‘ஈசன்’ படங்களில் சசிகுமாரிடம் இணை இயக்குநராகப் பணியாற்றியவர் என்பது குறிப்பிடத்தக்கது.
Tamil
തകര്‍ത്തടിച്ച്‌ ധവാനും രോഹിതും; ഇന്ത്യക്ക് കൂറ്റന്‍ ടോട്ടല്‍
Malayalam
விஜய் சந்தர் இயக்கத்தில் விக்ரம் நடித்திருக்கும் 'ஸ்கெட்ச்' படத்தை கிறிஸ்துமஸ் விடுமுறைக்கு வெளியிட படக்குழு திட்டமிட்டு இருக்கிறது.
Tamil
ಸಾಮಾಜಿಕ ಜಾಲತಾಣದಲ್ಲಿ ಹೊಸ ಆಂದೋಲನ ಆರಂಭಿಸಿದ ಕೇಂದ್ರ ಕ್ರೀಡಾ ಸಚಿವ ರಾಜ್ಯವರ್ದನ್ ಸಿಂಗ್
Kannada
'ધડક'નાં પ્રમોશન માટે જાહ્નવી અને ઇશાન રિયાલિટી શોમાં પહોચ્યાં
Gujarati
'பிருந்தாவனம்' படத்தைத் தொடர்ந்து மீண்டும் ராதாமோகன் இயக்கத்தில் அருள்நிதி நடிக்கவிருப்பது உறுதியாகியுள்ளது.
Tamil
इमारतीवरुन कुत्र्याला खाली फेकणार्‍या तरुणांना अटक
Marathi
वीडियो, चंद्रयान 3 ने जब चांद पर सफल लैंडिंग की, अवधि 1,31
Hindi
পার্লামেন্টে অংশ নিতে পারেন আপনিও, বছর শেষে ঘোষণা মোদীর
Bengali
ময়দান বা মিলনমেলা, উৎসাহী পাঠকের ভিড়ে বেঁচে থাকবে বইমেলা
Bengali
वीडियो, जलवायु परिवर्तन से व्हेल्स पर पड़ रहा है असर, अवधि 3,09
Hindi
ہوٹل کے کمرے میں وویک اوبرائے نے کی تھی ایسی غلطی، ہمیشہ کے لئے دور ہو گئیں ایشوریہ رائے
Urdu
میدان میں پریتی زنٹا کےساتھ سیٹیاں بجاتے نظرآئے 'دھونی'، فوٹو وائرل
Urdu
ਮੁੰਬਈ ਹਮਲੇ 'ਚ ਕਸਾਬ ਨੇ ਆਪਣੀ ਬੰਦੂਕ ਥੋੜ੍ਹੀ ਹੋਰ ਮੋੜੀ ਹੁੰਦੀ ਤਾਂ ਮੈਂ ਜ਼ਿੰਦਾ ਨਹੀਂ ਬਚਦਾ - ਅਰੁਣ ਜਾਧਵ ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ 26 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46338100 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright KANAGGI KHANNA ਫੋਟੋ ਕੈਪਸ਼ਨ ਅਰੁਣ ਜਾਧਵ ਨੇ ਬਿਆਨ ਕੀਤਾ 26/11 ਹਮਲੇ ਦਾ ਅੱਖੀਂ ਢਿੱਠਾ ਮੰਜ਼ਰ ਟੋਇਟਾ ਐਸਯੂਵੀ ਵਿੱਚ ਗੰਨਪਾਊਡਰ ਅਤੇ ਖ਼ੂਨ ਦੀ ਬਦਬੂ ਭਰ ਗਈ ਸੀ। ਕੌਂਸਟੇਬਲ ਅਰੁਣ ਜਾਧਵ ਗੱਡੀ ਦੇ ਪਿੱਛਲੇ ਹਿੱਸੇ ਵਿੱਚ ਲੁੱਕ ਗਿਆ ਸੀ। ਉੱਥੇ ਬਹੁਤ ਥਾਂ ਸੀ। ਜਾਧਵ ਦੇ ਸੱਜੇ ਹੱਥ ਅਤੇ ਮੋਢੇ 'ਤੇ ਗੋਲੀ ਲੱਗੀ ਸੀ ਅਤੇ ਖ਼ੂਨ ਨਿਕਲ ਰਿਹਾ ਸੀ। ਸੜਕ 'ਤੇ ਹੋਈ ਗੋਲੀਬਾਰੀ 'ਚ ਜ਼ਖ਼ਮੀ ਹੋਏ ਤਿੰਨ ਕੌਂਸਟੇਬਲ ਉਨ੍ਹਾਂ ਦੇ ਉੱਤੇ ਡਿੱਗ ਗਏ। ਇਨ੍ਹਾਂ ਵਿਚੋਂ ਦੋ ਦੀ ਮੌਤ ਹੋ ਚੁੱਕੀ ਸੀ। ਸ਼ਹਿਰ ਦੇ ਐਂਟੀ-ਟੇਰਰ ਯੂਨਿਟ ਦੇ ਇੰਚਾਰਜ ਵਿਚਲੀ ਸੀਟ 'ਤੇ ਬੇਠੈ ਹੋਏ ਸਨ। ਉਨ੍ਹਾਂ ਦੀ ਛਾਤੀ ਵਿੱਚ ਗੋਲੀ ਲੱਗ ਗਈ। ਇਸ ਗੱਡੀ ਵਿੱਚ ਬੈਠੇ ਇੱਕ ਪੁਲਿਸ ਅਧਿਕਾਰੀ ਅਤੇ ਇੰਸਪੈਕਟਰ ਨੂੰ ਵੀ ਗੋਲੀ ਲੱਗ ਗਈ ਸੀ। ਉੱਥੇ ਡਰਾਈਵਰ ਸੀਟ 'ਤੇ ਸੀਨੀਅਰ ਇੰਸਪੈਕਟਰ ਬੈਠੇ ਸਨ, ਉਹ ਵੀ ਗੋਲੀ ਲੱਗਣ ਕਾਰਨ ਸਟੇਅਰਿੰਗ 'ਤੇ ਡਿੱਗ ਪਏ ਸਨ। ਉਹ ਰਾਤ ਉਸ ਦਿਨ ਹੋਰ ਕਾਲੀ ਹੁੰਦੀ ਜਾ ਰਹੀ ਸੀ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਭਾਰਤੀ ਸੈਨਾ ਨੇ ਪਿਛਲੇ 10 ਸਾਲਾਂ ’ਚ ਬਹੁਤ ਤਰੱਕੀ ਕੀਤੀ – ਭਾਰਤੀ ਜਲ ਸੈਨਾ ਮੁਖੀਉਹ 26 ਨਵੰਬਰ 2008 ਦੀ ਸ਼ਾਮ ਸੀ। ਭਾਰਤ ਦੀ ਆਰਥਿਕ ਰਾਜਧਾਨੀ ਅਤੇ ਫਿਲਮ ਜਗਤ ਦਾ ਕੇਂਦਰ, ਮੁੰਬਈ, ਦੁਨੀਆਂ ਦੇ ਭਿਆਨਕ ਅੱਤਵਾਦੀ ਹਮਲੇ ਦੀ ਲਪੇਟ ਵਿੱਚ ਸੀ। ਇਹ ਵੀ ਪੜ੍ਹੋ-'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀ'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਅੰਮ੍ਰਿਤਸਰ ਧਮਾਕਾ: 'ਮੇਰੇ ਪੁੱਤ ਨੇ ਬੰਬ ਨਹੀਂ ਸੁੱਟਿਆ'ਭਾਰਤ-ਪਾਕਿਸਤਾਨ ਵਿਚਾਲੇ ਦਰਾਰ ਹੋਰ ਡੂੰਘੀਉਸ ਸ਼ਾਮ ਨੂੰ 10 ਹਥਿਆਰਬੰਦ ਕੱਟੜਪੰਥੀ ਸਮੁੰਦਰ ਦੇ ਰਸਤੇ ਮੁੰਬਈ ਪਹੁੰਚੇ ਸਨ। ਇਹ ਸਾਰੇ ਪਾਕਿਸਤਾਨ ਤੋਂ ਸਨ। Image copyright AFP ਫੋਟੋ ਕੈਪਸ਼ਨ ਹਮਲਾਵਰਾਂ ਨੇ ਪਹਿਲਾਂ ਤੋਂ ਤੈਅ ਥਾਵਾਂ ਨੂੰ ਆਪਣੇ ਨਿਸ਼ਾਨੇ ਉੱਤੇ ਲਿਆ ਇੱਥੇ ਉੱਤਰ ਕੇ ਕੱਟੜਪੰਥੀ ਦੋ ਗਰੁੱਪਾਂ ਵਿੱਚ ਨਿਖੜ ਗਏ, ਇੱਕ ਨੇ ਗੱਡੀ ਅਗਵਾ ਕੀਤੀ ਅਤੇ ਪਹਿਲਾਂ ਤੋਂ ਤੈਅ ਥਾਵਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਇੱਕ ਮੁੱਖ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲ, ਇੱਕ ਯਹੂਦੀ ਸੱਭਿਆਚਾਰਕ ਕੇਂਦਰ ਅਤੇ ਇੱਕ ਹਸਪਤਾਲ 'ਤੇ ਹਮਲਾ ਕੀਤਾ। ਕੱਟੜਪੰਥੀਆਂ ਨੇ ਜਿਵੇਂ 60 ਘੰਟਿਆਂ ਤੱਕ ਪੂਰੇ ਸ਼ਹਿਰ ਨੂੰ ਬੰਦੀ ਬਣਾ ਲਿਆ ਸੀ। ਮੌਤ ਦੀ ਉਸ ਖੇਡ ਵਿੱਚ 166 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਨੇ ਭਾਰਤ-ਪਾਕਿਸਤਾਨ ਵਿਚਾਲੇ ਦਰਾਰ ਨੂੰ ਹੋਰ ਡੂੰਘਾ ਕਰ ਦਿੱਤਾ। ਅਰੁਣ ਜਾਧਵ ਅਤੇ ਹੋਰ 6 ਪੁਲਿਸ ਕਰਮੀ ਇੱਕ ਚਿੱਟੀ ਐਸਯੂਵੀ 'ਚ 132 ਸਾਲ ਪੁਰਾਣੇ ਉਸ ਹਸਪਤਾਲ ਵੱਲ ਦੌੜੇ, ਜਿਸ 'ਤੇ ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ ਸੀ। ਉਥੇ ਹਸਪਤਾਲ ਦੇ ਸਟਾਫ ਨੇ ਆਪਣੀ ਸੂਝਬੂਝ ਨਾਲ ਹਸਪਤਾਲ ਦੇ ਵਾਰਡਜ਼ 'ਤੇ ਤਾਲਾ ਲਗਾ ਦਿੱਤਾ ਸੀ ਤਾਂ ਜੋ ਮਰੀਜ਼ਾਂ ਦੀ ਜਾਨ ਬਚ ਸਕੇ। ਉਨ੍ਹਾਂ ਤੋਂ ਪਹਿਲਾਂ ਪੁਲਿਸ ਹਸਪਤਾਲ 'ਚ ਆ ਚੁੱਕੀ ਸੀ। ਉਦੋਂ ਉਤਲੀ ਮੰਜ਼ਿਲ 'ਤੇ ਗੋਲੀਬਾਰੀ ਹੋਈ। ਇਸ ਦੇ ਜਵਾਬ ਵਿੱਚ ਸੀਨੀਅਰ ਅਧਿਕਾਰੀ ਨੇ ਵੀ ਗੋਲੀ ਚਲਾਈ। 'ਸਿਰਫ਼ ਇੱਕ ਪੁਲਿਸ ਵਾਲੇ ਨੇ ਬੁਲੈਟ ਪਰੂਫ਼ ਜੈਕਟ ਪਾਈ ਹੈ'ਉਸ ਤੋਂ ਬਾਅਦ ਬੰਦੂਕਧਾਰੀ ਉਥੋਂ ਭੱਜ ਗਏ ਅਤੇ ਹਸਪਤਾਲ ਦੇ ਪਿੱਛੇ ਤਾੜ ਦੇ ਰੁੱਖਾਂ ਵਾਲੇ ਰਸਤੇ 'ਚ ਲੁਕ ਗਏ। ਉਦੋਂ ਸਾਡੀ ਐਸਯੂਵੀ ਉੱਥੇ ਪਹੁੰਚੀ। ਅਸੀਂ ਪਹੁੰਦੇ ਹੀ ਸੀ ਕਿ ਕੁਝ ਹੀ ਸਕਿੰਟਾਂ ਵਿੱਚ ਕੱਟੜਪੰਥੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਗੱਡੀ ਅੰਦਰ ਦੋ ਰਾਊਂਡ ਫਾਈਰਿੰਗ ਕੀਤੀ। ਉਹ ਇੰਨਾ ਅਚਾਨਕ ਹਮਲਾ ਸੀ ਕਿ ਸਿਰਫ਼ ਅਰੁਣ ਜਾਧਵ ਹੀ ਜਵਾਬੀ ਫਾਈਰਿੰਗ ਕਰ ਸਕੇ ਬਾਕੀ ਸਾਰਿਆਂ ਨੂੰ ਗੋਲੀਆਂ ਲੱਗ ਗਈਆਂ। ਉਨ੍ਹਾਂ ਨੇ ਫਾਈਰਿੰਗ ਦਾ ਜਵਾਬ ਦਿੰਦਿਆਂ ਗੱਡੀ ਦੀ ਪਿਛਲੀ ਸੀਟ ਤੋਂ ਬੰਦੂਕਧਾਰੀਆਂ ਨੂੰ ਤਿੰਨ ਗੋਲੀਆਂ ਮਾਰੀਆਂ।ਬੰਦੂਕਧਾਰੀਆਂ ਨੇ ਤੁਰੰਤ ਹੀ ਅੱਗੇ ਦੀ ਸੀਟ ਤੋਂ ਤਿੰਨਾਂ ਅਧਿਕਾਰੀਆਂ ਦੀਆਂ ਲਾਸ਼ਾਂ ਕੱਢ ਕੇ ਸੜਕ 'ਤੇ ਸੁੱਟ ਦਿੱਤੀਆਂ। ਉਨ੍ਹਾਂ ਵਿਚੋਂ ਇੱਕ ਨੇ ਇਹ ਵੀ ਕਿਹਾ ਕਿ ਸਿਰਫ਼ ਇੱਕ ਪੁਲਿਸ ਵਾਲੇ ਨੇ ਬੁਲੈਟ ਪਰੂਫ਼ ਜੈਕਟ ਪਾਈ ਹੈ। ਉਸ ਤੋਂ ਬਾਅਦ ਉਹ ਬਾਕੀ ਲਾਸ਼ਾਂ ਨੂੰ ਕੱਢਣ ਲਈ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਣ ਲੱਗੇ ਪਰ ਉਹ ਖੁੱਲਿਆ ਨਹੀਂ।ਮੁਹੰਮਦ ਅਜਮਲ ਆਮਿਰ ਕਸਾਬ ਤੇ ਇਸਮਾਈਲ ਖ਼ਾਨ ਨੂੰ ਲੱਗਾ ਕਿ ਪਿੱਛੇ ਚਾਰ ਲਾਸ਼ਾਂ ਪਈਆਂ ਹਨ। ਅਸਲ, 'ਚ ਉਨ੍ਹਾਂ ਵਿਚੋਂ ਇੱਕ ਜ਼ਿੰਦਾ ਸੀ ਅਤੇ ਦੂਜਾ ਹੌਲੀ-ਹੌਲੀ ਸਾਹ ਲੈ ਰਿਹਾ ਸੀ। ਬਾਕੀ ਦੋ ਮਰ ਗਏ ਸਨ। ਅਚਾਨਕ ਮ੍ਰਿਤ ਕੌਂਸਟੇਬਲ ਯੋਗੇਸ਼ ਪਾਟਿਲ ਦੀ ਜੇਬ 'ਚ ਪਿਆ ਫੋਨ ਵੱਜਣ ਲੱਗਾ, ਉਹ ਆਪਰੇਸ਼ਨ 'ਤੇ ਜਾਣ ਤੋਂ ਪਹਿਲਾਂ ਉਸ ਨੂੰ ਸਾਈਲੈਂਟ ਕਰਨਾ ਭੁੱਲ ਗਏ ਸਨ। ਇਹ ਹੀ ਪੜ੍ਹੋ-ਕਰਤਾਰਪੁਰ ਸਾਹਿਬ ਖੂਨ - ਖਰਾਬਾ ਰੁੱਕਣ ’ਤੇ ਜਾਵਾਂਗਾ - ਕੈਪਟਨਅਯੁੱਧਿਆ ਦਾ ਅਸਲ ਇਤਿਹਾਸ ਕੀ ਹੈਮਰਦਾਂ ਦੀ ਦੂਸਰੀ ਪਤਨੀ 'ਤੇ ਫੈਸਲਾ ਲੈਣ ਵਾਲੀ ਜੱਜਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾ Image copyright Getty Images ਫੋਟੋ ਕੈਪਸ਼ਨ ਕਸਾਬ ਦੇ ਕੇਸ ਵਿੱਚ ਜਾਧਵ ਮੁੱਖ ਚਸ਼ਮਦੀਦ ਗਵਾਹ ਬਣੇ ਫੋਨ ਦੀ ਆਵਾਜ਼ ਸੁਣ ਕੇ ਕਸਾਬ ਨੇ ਪਿੱਛੇ ਵੱਲ ਗੋਲੀਆਂ ਚਲਾਈਆਂ। ਗੋਲੀ ਵਿਚਕਾਰਲੀ ਸੀਟ ਤੋਂ ਹੁੰਦਿਆਂ ਹੋਇਆ ਯੋਗੇਸ਼ ਪਾਟਿਲ ਨੂੰ ਲੱਗੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਰ ਖ਼ੂਨ ਨਾਲ ਭਿੱਜੇ ਅਤੇ ਲਾਸ਼ਾਂ 'ਚ ਦੱਬੇ ਅਰੁਣ ਯਾਧਵ ਦੇ ਜ਼ਿੰਦਾ ਹੋਣ ਬਾਰੇ ਕੱਟੜਪੰਥੀ ਨਹੀਂ ਜਾਣਦੇ ਸਨ।ਉਹ ਕਹਿੰਦੇ ਹਨ, "ਜੇਕਰ ਕਸਾਬ ਨੇ ਆਪਣੀ ਬੰਦੂਕ ਥੋੜ੍ਹੀ ਹੋਰ ਮੋੜੀ ਹੁੰਦੀ ਤਾਂ ਮੈਂ ਜ਼ਿੰਦਾ ਨਹੀਂ ਬਚਦਾ।"ਮੌਤ ਨੂੰ ਨੇੜਿਓਂ ਦੇਖਣ ਵਾਲਿਆਂ 'ਤੇ ਕੀਤੇ ਗਏ ਅਧਿਅਨ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਲੋਕ ਸ਼ਾਂਤੀ ਅਤੇ ਸਰੀਰ ਤੋਂ ਅਲਹਿਦਗੀ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਕਿਸੇ ਸੁਰੰਗ ਦੇ ਅੰਤ ਵਿੱਚ ਤੇਜ਼ ਰੋਸ਼ਨੀ ਅਤੇ ਸਾਏ ਦਿਖਾਈ ਦਿੰਦੇ ਹਨ। ਸਿਰਫ਼ ਕਸਾਬ ਹੀ ਜ਼ਿੰਦਾ ਫੜਿਆ ਗਿਆਪਰ, ਮੁੰਬਈ ਦੇ ਨੇੜਲੇ ਇਲਾਕਿਆਂ ਵਿੱਚ ਲੰਬੇ ਸਮੇਂ ਤੋਂ ਅਪਰਾਧ ਦਾ ਸਾਹਮਣਾ ਕਰ ਰਹੇ ਅਰੁਣ ਜਾਧਵ ਨੂੰ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ। ਪਰਿਵਾਰ ਨਾਲ ਜੁੜੀਆਂ ਯਾਦਾਂ ਜਿਵੇਂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜੈਰਨ ਲੱਗੀਆਂ। ਉਨ੍ਹਾਂ ਨੂੰ ਲੱਗਾ ਕਿ ਜਿਵੇਂ ਹੁਣ ਉਨ੍ਹਾਂ ਅੰਤ ਆ ਗਿਆ ਹੈ। 51 ਸਾਲਾਂ ਦੇ ਅਰੁਣ ਜਾਦਵ ਦੱਸਦੇ ਹਨ, "ਮੈਂ ਇਸ ਵੇਲੇ ਸੋਚ ਰਿਹਾ ਸੀ ਕਿ ਮੈਂ ਛੇਤੀ ਹੀ ਮਰ ਜਾਵਾਂਗਾ। ਮੈਂ ਆਪਣੀ ਪਤਨੀ, ਬੱਚਿਆਂ, ਮਾਪਿਆਂ ਨੂੰ ਯਾਦ ਕਰ ਰਿਹਾ ਸੀ। ਇਹੀ ਮੇਰਾ ਅੰਤ ਹੈ।"ਅਰੁਣ ਜਾਧਵ ਨੇ ਦੱਸਿਆ ਕਿ ਫਿਰ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੀ ਬੰਦੂਕ ਚੁੱਕਣ ਦੀ ਕੋਸ਼ਿਸ਼ ਕੀਤੀ ਜੋ ਕਾਰ ਵਿੱਚ ਡਿੱਗ ਗਈ ਸੀ। Image copyright Getty Images ਫੋਟੋ ਕੈਪਸ਼ਨ ਜਾਧਵ ਕਹਿੰਦੇ ਅੱਜ ਵੀ ਉਨ੍ਹਾਂ ਦਾ ਹੱਥ ਦੁਖਦਾ ਹੈ ਤੇ ਇਸ ਦਾ ਬੇਹੱਦ ਖ਼ਿਆਲ ਰੱਖਣਾ ਪੈਂਦਾ ਹੈ ਪਰ ਉਨ੍ਹਾਂ ਦੀ ਜ਼ਖ਼ਮੀ ਬਾਂਹ ਵਿੱਚ ਬਿਲਕੁਲ ਵੀ ਤਾਕਤ ਨਹੀਂ ਸੀ। ਹੁਣ ਉਨ੍ਹਾਂ ਨੂੰ ਆਪਣੀ 9 ਐਮਐਮ ਦੀ ਪਿਸਤੌਲ ਨਾ ਹੋਣ ਦਾ ਅਫ਼ਸੋਸ ਹੋ ਰਿਹਾ ਸੀ। ਉਨ੍ਹਾਂ ਨੇ ਗੱਡੀ ਚੜਨ ਵੇਲੇ ਆਪਣੀ ਪਿਸਤੌਲ ਆਪਣੇ ਸਹਿਕਰਮੀ ਨੂੰ ਦੇ ਦਿੱਤੀ ਸੀ। ਉਹ ਕਹਿੰਦੇ ਹਨ, "ਮੈਂ ਕਿਸੇ ਹੌਲੇ ਹਥਿਆਰ ਨਾਲ ਆਸਾਨੀ ਨਾਲ ਬੰਦੂਕਧਾਰੀਆਂ ਨੂੰ ਮਾਰ ਸਕਦਾ ਸੀ।"ਹੁਣ ਕੱਟੜਪੰਥੀ ਗੱਡੀ ਵਿੱਚ ਬੈਠ ਗਏ ਅਤੇ ਤੇਜ਼ੀ ਨਾਲ ਉਸ ਨੂੰ ਭਜਾਉਣ ਲੱਗੇ। ਇੱਕ ਕ੍ਰਾਸਿੰਗ 'ਤੇ ਉਨ੍ਹਾਂ ਨੇ ਬਾਹਰ ਖੜੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਹਫੜਾ-ਦਫੜੀ ਮਚ ਗਈ। ਬਾਹਰ ਮੌਜੂਦ ਪੁਲਿਸ ਨੇ ਗੋਲੀਆਂ ਚਲਾਈਆਂ ਅਤੇ ਗੱਡੀ ਦੇ ਪਿੱਛੇ ਟਾਇਰ 'ਤੇ ਗੋਲੀ ਲੱਗੀ।ਗੱਡੀ ਵਿੱਚ ਮੌਜੂਦ ਵਾਇਰਲੈਸ ਨਾਲ ਦੂਜੀਆਂ ਥਾਵਾਂ 'ਤੇ ਹੋਏ ਹਮਲਿਆਂ ਦੇ ਲਗਾਤਾਰ ਸੰਦੇਸ਼ ਆ ਰਹੇ ਸਨ। ਇੱਕ ਸੰਦੇਸ਼ ਆਇਆ, "ਕੁਝ ਹੀ ਦੇਰ ਪਹਿਲਾਂ ਇੱਕ ਪੁਲਿਸ ਵੈਨ ਤੋਂ ਫਾਇਰਿੰਗ ਹੋਈ ਹੈ।"ਪਰ ਬੰਦੂਕਧਾਰੀਆਂ ਨੇ ਉਸ ਪੈਂਚਰ ਟਾਇਰ ਨਾਲ 20 ਮਿੰਟ ਗੱਡੀ ਚਲਾਈ ਜਦੋਂ ਤੱਕ ਕਿ ਟਾਇਰ ਬਾਹਰ ਨਹੀਂ ਆ ਗਿਆ। ਉਸ ਤੋਂ ਬਾਅਦ ਗੱਡੀ ਛੱਡ ਦਿੱਤੀ ਅਤੇ ਸਕੋਡਾ ਸੇਡਾਨ ਨੂੰ ਰੋਕਿਆ ਅਤੇ ਉਸ 'ਚ ਤਿੰਨ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਫਿਰ ਗੱਡੀ ਲੈ ਕੇ ਸਮੁੰਦਰ ਵੱਲ ਚਲੇ ਗਏ। ਉੱਥੇ ਉਹ ਇੱਕ ਪੁਲਿਸ ਚੈਕਪੁਆਇੰਟ 'ਤੇ ਪਹੁੰਚੇ। ਉੱਥੇ ਗੋਲੀਬਾਰੀ ਹੋਈ, ਜਿਸ ਵਿੱਚ ਇਸਮਾਈਲ ਅਤੇ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਸਿਰਫ਼ ਕਸਾਬ ਨੂੰ ਹੀ ਜ਼ਿੰਦਾ ਫੜਿਆ ਗਿਆ। 1988 'ਚ ਹੋਏ ਪੁਲਿਸ 'ਚ ਭਰਤੀਜਾਧਵ ਕਹਿੰਦੇ ਹਨ, "ਮੈਂ ਮਰਨ ਦੀ ਐਕਟਿੰਗ ਕਰ ਰਿਹਾ ਸੀ ਅਤੇ ਸੀਟ ਦੇ ਪਿਛਿਓਂ ਸਭ ਦੇਖ ਰਿਹਾ ਸੀ।" Image copyright Getty Images ਫੋਟੋ ਕੈਪਸ਼ਨ ਜਾਧਵ ਨੂੰ ਅੱਜ ਵੀ ਕੁਝ ਘਟਨਾਵਾਂ ਪਰੇਸ਼ਾਨ ਕਰਦੀਆਂ ਹਨ ਤੇ ਉਹ ਸੌਂ ਨਹੀਂ ਪਾਉਂਦੇ ਉਨ੍ਹਾਂ ਨੇ ਕਿਸੇ ਤਰ੍ਹਾਂ ਵਾਇਰਲੈਸ ਨੂੰ ਚੁੱਕਿਆ ਅਤੇ ਕੰਟ੍ਰੋਲ ਰੂਮ ਵਿੱਚ ਪੂਰੀ ਘਟਨਾ ਬਾਰੇ ਦੱਸਿਆ ਅਤੇ ਮਦਦ ਮੰਗੀ। ਜਦੋਂ ਐਂਬੂਲੈਂਸ ਉਨ੍ਹਾਂ ਤੱਕ ਪਹੁੰਚੀ ਤਾਂ ਉਹ ਬਿਨਾਂ ਕਿਸੇ ਦੀ ਮਦਦ ਦੇ ਉਸ ਵਿੱਚ ਬੈਠੇ ਤੇ ਹਸਪਤਾਲ ਪਹੁੰਚੇ। ਉਸ ਗੱਡੀ ਵਿੱਚ ਮਾਰੇ ਗਏ ਤਿੰਨ ਲੋਕ ਸ਼ਹਿਰ ਦੇ ਮੋਹਰੀ ਪੁਲਿਸ ਕਰਮੀ ਸਨ। ਇਸ ਵਿੱਚ ਸ਼ਹਿਰ ਦੇ ਐਂਟੀ ਟੈਰੇਰਿਸਟ ਸੁਕਾਇਡ ਦੇ ਮੁਖੀ ਹੇਮੰਤ ਕਰਕਰੇ, ਐਡੀਸ਼ਨਲ ਕਮਿਸ਼ਨਰ ਅਸ਼ੋਕ ਕਾਮਟੇ ਅਤੇ ਇੰਸਪੈਕਟਰ ਵਿਜੇ ਸਲਾਸਕਰ ਸ਼ਾਮਿਲ ਸਨ। 1988 ਵਿੱਚ ਮੁੰਬਈ ਪੁਲਿਸ ਜੁਆਇਨ ਕਰਨ ਤੋਂ ਬਾਅਦ ਅਰੁਣ ਜਾਧਵ ਦੀ ਪ੍ਰਮੋਸ਼ਨ ਹੋਈ ਸੀ ਅਤੇ ਗੈਂਗਸਟਰ ਦਾ ਖ਼ਾਤਮਾ ਕਰਨ ਲਈ ਸਲਾਸਕਰ ਦੀ ਟੀਮ ਵਿੱਚ ਸ਼ਾਮਿਲ ਹੋਏ ਸਨ। ਜਦੋਂ ਜਾਧਵ ਜ਼ਿੰਦਗੀ ਅਤੇ ਮੌਤ ਵਿਚਕਾਰ ਫਸੇ ਸੀ ਤਾਂ ਇੱਕ ਕਮਰੇ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਪੂਰੀ ਰਾਤ ਇਨ੍ਹਾਂ ਹਮਲਿਆਂ ਨਾਲ ਜੁੜੀਆਂ ਖ਼ਬਰਾਂ ਟੀਵੀ 'ਤੇ ਦੇਖ ਰਹੇ ਸਨ। ਜਦੋਂ ਮੁਕਾਬਲੇ ਦੀ ਖ਼ਬਰ ਆਈ ਤਾਂ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ। ਅਰੁਣ ਜਾਧਵ ਨੇ ਹਸਪਤਾਲ ਪਹੁੰਚਣ ਤੋਂ ਬਾਅਦ ਅਗਲੀ ਸਵੇਰ ਆਪਣਿਆਂ ਨਾਲ ਗੱਲ ਕੀਤੀ। ਉਨ੍ਹਾਂ ਦਾ ਆਪਰੇਸ਼ਨ ਹੋਇਆ ਅਤੇ ਹੱਥ ਅਤੇ ਮੋਢੇ 'ਚੋਂ ਪੰਜ ਗੋਲੀਆਂ ਕੱਢੀਆਂ ਗਈਆਂ। ਮਾਰਚ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਹੈਰਾਨ ਸੀ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਸਦਮਾ ਨਹੀਂ ਲੱਗਾ। ਉਨ੍ਹਾਂ ਨੂੰ 7 ਮਹੀਨਿਆਂ ਲਈ ਆਰਾਮ ਕਰਨ ਲਈ ਕਿਹਾ ਗਿਆ। Image copyright KANAGGI KHANNA ਫੋਟੋ ਕੈਪਸ਼ਨ ਜਾਧਵ ਆਪਣੇ ਪਰਿਵਾਰ ਨਾਲ ਮੁਬੰਈ ਵਿੱਚ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿੰਦੇ ਹਨ ਕਸਾਬ ਨੂੰ ਸਜ਼ਾ ਦਿਵਾਉਣ ਵਿੱਚ ਅਰੁਣ ਜਾਧਵ ਮੁਖ ਚਸ਼ਮਦੀਦ ਬਣੇ। ਉਨ੍ਹਾਂ ਜੇਲ੍ਹ ਵਿੱਚ ਕਸਾਬ ਨੂੰ ਪਛਾਣਿਆ ਅਤੇ ਉਸ ਦਿਨ ਦੀ ਹਰ ਇੱਕ ਗੱਲ ਬਹੁਤ ਬਰੀਕੀ ਨਾਲ ਜੱਜ ਸਾਹਮਣੇ ਰੱਖੀ। ਮਾਰਚ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦੋ ਸਾਲ ਬਾਅਦ ਪੁਣੇ ਦੀ ਜੇਲ 'ਚ ਫਾਂਸੀ ਦੇ ਦਿੱਤੀ ਗਈ। ਅਰੁਣ ਜਾਧਵ ਨੂੰ ਉਨ੍ਹਾਂ ਦੀ ਬਹਾਦੁਰੀ ਲਈ ਸਨਮਾਨਿਤ ਵੀ ਕੀਤਾ ਗਿਆ ਅਤੇ ਮੁਆਵਜ਼ਾ ਵੀ ਦਿੱਤਾ ਗਿਆ। ਉਨ੍ਹਾਂ ਦੀ ਵੱਡੀ ਬੇਟੀ ਨੂੰ ਸਰਕਾਰੀ ਨੌਕਰੀ ਦਿੱਤੀ ਗਈ। ਉਨ੍ਹਾਂ ਦਾ ਇੱਕ ਪੁੱਤਰ ਅਤੇ ਧੀ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਈਸ ਦੀ ਪੜ੍ਹਾਈ ਕਰ ਰਹੇ ਹਨ। 10 ਸਾਲ ਬਾਅਦ ਵੀ ਅਰੁਣ ਜਾਧਵ ਲਈ ਜ਼ਿੰਦਗੀ ਬਹੁਤ ਜ਼ਿਆਦਾ ਨਹੀਂ ਬਦਲੀ। ਕੰਮ ਦੌਰਾਨ ਉਹ ਅਜੇ ਵੀ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਬਾਅਦ ਵਿੱਚ ਉਨ੍ਹਾਂ ਦੇ ਹੱਥ ਦੇ ਦੋ ਆਪਰੇਸ਼ਨ ਹੋਏ। ਇਹ ਦੱਸਦੇ ਹਨ ਕਿ ਅਜੇ ਵੀ ਹੱਥ ਵਿੱਚ ਪੀੜ ਹੁੰਦੀ ਹੈ ਅਤੇ ਇਸ ਦਾ ਵਧੇਰੇ ਖ਼ਿਆਲ ਰੱਖਣਾ ਪੈਂਦਾ ਹੈ। ਹਾਲਾਂਕਿ, ਕੁਝ ਚੀਜ਼ਾਂ ਬਦਲੀਆਂ ਹਨ। ਹੁਣ ਉਹ ਕਿਸੇ ਆਪਰੇਸ਼ਨ 'ਚ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਦੱਸਦੇ ਹਨ। ਸੋਮਵਾਰ ਨੂੰ ਇਸ ਹਮਲੇ ਦੇ 10 ਸਾਲ ਪੂਰੇ ਹੋਣ 'ਤੇ ਗੇਟਵੇ ਆਫ ਇੰਡੀਆ 'ਤੇ ਇੱਕ ਦਸਤਾਵੇਜ਼ੀ ਦਿਖਾਈ ਜਾਵੇਗੀ, ਜਿਸ ਵਿੱਚ ਅਰੁਣ ਜਾਧਵ ਦਾ ਇੰਟਰਵਿਊ ਵੀ ਹੋਵੇਗਾ। ਹਾਲਾਂਕਿ ਉਸ ਦਿਨ ਅਰੁਣ ਜਾਧਵ ਇਸ ਸ਼ਹਿਰ ਵਿੱਚ ਨਹੀਂ ਹੋਣਗੇ। ਉਹ ਆਪਣੇ ਪਰਿਵਾਰ ਨਾਲ ਉੱਤਰ ਭਾਰਤ 'ਚ ਕਿਸੇ ਗੁਰੂ ਦੇ ਆਸ਼ਰਮ ਵਿੱਚ ਜਾ ਰਹੇ ਹਨ। ਉਹ ਕਹਿੰਦੇ ਹਨ, "ਅਜਿਹੀ ਘਟਨਾ ਤੋਂ ਬਾਅਦ ਦਿਮਾਗ ਨੂੰ ਸ਼ਾਂਤ ਰੱਖਣਾ ਮੁਸ਼ਕਲ ਹੋ ਸਕਦਾ ਹੈ। ਕਦੇ-ਕਦੇ ਅੱਧੀ ਰਾਤ ਅੱਖ ਖੁੱਲ੍ਹਣ ਤੋਂ ਬਾਅਦ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਨੂੰ ਉਸ ਦਿਨ ਦੀਆਂ ਕੁਝ ਘਟਨਾਵਾਂ ਯਾਦ ਆਉਂਦੀਆਂ ਹਨ।""ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਮੌਤ ਦੇ ਮੂੰਹੋਂ ਕਿਵੇਂ ਬਚ ਕੇ ਆ ਗਿਆ। ਮੈਨੂੰ ਖ਼ੁਦ ਨਹੀਂ ਪਤਾ। ਸ਼ਾਇਦ ਮੈਂ ਖੁਸ਼ਕਿਸਮਤ ਸੀ ਜਾਂ ਮੈਂ ਚੰਗੇ ਕਰਮ ਕੀਤੇ ਸਨ ਜਾਂ ਸ਼ਾਇਦ ਕੁਝ ਹੋਰ। ਮੈਨੂੰ ਲਗਦਾ ਹੈ ਕਿ ਇਹ ਕਦੇ ਪਤਾ ਨਹੀਂ ਲੱਗੇਗਾ।"ਇਹ ਵੀ ਪੜ੍ਹੋ-ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਦੀ ਸਭਾ ’ਚ ਪਹੁੰਚਣ ਦੀ ਅਸਲੀਅਤਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਡੇਰਾ ਬਾਬਾ ਨਾਨਕ ਦੇ ਨਿਵਾਸੀ ਲਾਂਘੇ ਕਾਰਨ ਇਸ ਲਈ ਹਨ ਫਿਕਰਮੰਦ'ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ'ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi